punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "500"
 
ਸੇਰੇਨਾ ਨੇ ਦਰਜ ਕੀਤੀ ਆਪਣੇ ਖੇਡ ਜੀਵਨ ਦੀ 500ਵੀਂ ਜਿੱਤ

ਮੈਲਬਰਨ, 19 ਜਨਵਰੀ-(ਪ,ਪ) ਨੋਵਾਕ ਡਿਊਕੋਵਿਚ, ਐਂਡੀ ਮੱਰੇ ਅਤੇ ਸੇਰੇਨਾ ਵਿਲੀਅਮਜ਼ ਨੇ ਅੱਜ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਸਾਨ ਜਿੱਤਾਂ ਦਰਜ ਕਰਨ ਦੇ ਨਾਲ ਹੀ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਇਸੇ ਦੌਰਾਨ ਵਿੰਬਲਡਨ ਚੈਂਪੀਅਨ ਪੈਤਰਾ ਕਵਿਟੋਵਾ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਤੋਂ ਮਸਾਂ ਹੀ ਬਚੀ। ਪਿਛਲੇ ਆਸਟਰੇਲੀਅਨ ਓਪਨ ਚੈਂਪੀਅਨ ਜੋਕੋਵਿਚ ਨੇ ਕੋਲੰਬੀਆ ਦੇ ਸੈਂਟਿਆਗੋ ਗਿਰਾਲਡੋ ਨੂੰ 6-3, 6-2, 6-1 ਨਾਲ ਹਰਾਇਆ ...
Read Full Story


ਸ਼੍ਰੋਮਣੀ ਕਮੇਟੀ ਦੇ ਪੱਤਰ ਵਿਹਾਰ ਕੋਰਸ ਵਿੱਚ 5000 ਵਿਦਿਆਰਥੀ ਦਾਖ਼ਲਦਾਖ਼ਲੇ ਦੀ ਅੰਤਿਮ ਮਿਤੀ 31 ਜੁਲਾਈ ਤੱਕ

ਚੰਡੀਗੜ੍ਹ : 2 ਜੂਨ- (ਜਗਦੇਵ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਦਾ ਸਾਲ 2011-12 ਦਾਖ਼ਲਾ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵਿੱਚ ਚੱਲ ਰਿਹਾ ਹੈ। ਇਸ ਕੋਰਸ ਵਿੱਚ ਦਾਖ਼ਲੇ ਲਈ ਅੰਤਿਮ ਮਿਤੀ 31 ਮਈ ਤੱਕ ਸੀ, ਪਰ ਸਕੂਲਾਂ, ...
Read Full Story


ਤਿਵਾੜੀ ਰੋਹਿਤ ਸ਼ੇਖ਼ਰ ਨੂੰ 75000 ਰੁਪਏ ਦੇਵੇ-ਹਾਈਕੋਰਟ

ਨਵੀਂ ਦਿੱਲੀ, 6 ਮਈ (ਪ,ਪ)- ਦਿੱਲੀ ਹਾਈਕੋਰਟ ਨੇ ਸੀਨੀਅਰ ਕਾਂਗਰਸੀ ਨੇਤਾ ਐੱਨ. ਡੀ. ਤਿਵਾੜੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਰੋਹਿਤ ਸ਼ੇਖਰ ਨੂੰ 75000 ਰੁਪਏ ਹਰਜਾਨੇ ਵਜੋਂ ਦੇਵੇ, ਜਿਸ (ਰੋਹਿਤ ਸ਼ੇਖ਼ਰ) ਨੇ ਅਦਾਲਤ 'ਚ ਉਸ 'ਤੇ ਆਪਣਾ ਪਿਤਾ ਹੋਣ ਦਾ ਮਾਮਲਾ ਦਾਇਰ ਕੀਤਾ ਸੀ। ਜਸਟਿਸ ਗੀਤਾ ਮਿੱਤਲ ਨੇ ਤਿਵਾੜੀ ਨੂੰ ਇਹ ਰੁਪਏ ਸ਼ੇਖਰ ਨੂੰ 10 ਮਈ ਤੋਂ ਪਹਿਲਾਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸ਼ੇਖ਼ਰ ਦੀ ਦਾਇਰ ਅਰਜ਼ੀ ਦੇ ਕੁਝ ਹਿੱਸੇ ਰੱਦ ਕਰਨ ਦੀ ...
Read Full Story


ਮਰਸੀਡੀਜ਼ ਦੀ ਸਪੋਰਟਸ ਕਾਰ ਐੱਸ. ਐੱਲ. 350 ਤੇ ਐੱਸ. ਯੂ. ਵੀ. ਜੀ. ਐੱਲ. 500 ਭਾਰਤ ‘ਚ

ਨਵੀਂ ਦਿੱਲੀ, 3 ਮਈ (ਪ,ਪ)¸ ਜਰਮਨ ਦੀ ਲਗਜ਼ਰੀ ਕਾਰ ਕੰਪਨੀ ਮਰਸੀਡੀਜ਼ ਬੈਂਜ਼ ਨੇ ਭਾਰਤੀ ਬਾਜ਼ਾਰ ਵਿਚ ਅੱਜ ਆਪਣੀਆਂ ਦੋ ਪ੍ਰੀਮੀਅਮ ਮਾਡਲ ਸਪੋਰਟਸ ਕਾਰਾਂ ਐੱਸ.ਐੱਲ. 350 ਅਤੇ ਸਪੋਰਟਸ ਯੂਟਿਲਿਟੀ ਵਹੀਕਲ ਐੱਸ.ਯੂ.ਵੀ. ਜੀ.ਐੱਲ. 500 ਪੇਸ਼ ਕੀਤੀਆਂ। ਐੱਸ.ਐੱਲ. 350 ਦੀ ਕੀਮਤ ਐਕਸ ਸ਼ੋਅਰੂਮ ਦਿੱਲੀ 98.5 ਲੱਖ ਰੁਪਏ ਅਤੇ ਜੀ.ਐੱਲ. 500 ਦੀ 80.9 ਲੱਖ ਰੁਪਏ ਹੈ। ਐੱਸ.ਐੱਲ. 350 ਵਿਚ 3.5 ਲਿਟਰ ਦਾ ਵੀ-6 ਇੰਜਨ ਅਤੇ ਜੀ.ਐੱਲ. 500 ਵਿਚ 5.4 ਲਿਟਰ ਦਾ ਵੀ-6 ਇੰਜਨ ਲੱਗਾ ਹੈ। ਮਰਸੀਡੀਜ਼ ...
Read Full Story


ਪੰਜਾਬ ਸਰਕਾਰ ਨੇ ਸ਼ਹਿਰਾਂ ਦੇ ਆਧੁਨਿਕ ਵਿਕਾਸ ਤੇ 3500 ਕਰੋੜ ਰੁਪਏ ਖਰਚ ਕੀਤੇ-ਕਾਲੀਆ

ਫਤਹਿਗੜ੍ਹ ਸਾਹਿਬ, 18 ਅਪਰੈਲ (ਹਰਪ੍ਰੀਤ ਕੋਰ ਟਿਵਾਣਾ) ਪੰਜਾਬ ਸਰਕਾਰ ਨੇ ਸ਼ਹਿਰਾਂ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਅਤੇ ਸ਼ਹਿਰਾਂ ਦੇ ਆਧੁਨਿਕ ਵਿਕਾਸ ਲਈ ਜਿੱਥੇ ਆਪਣੇ ਚਾਰ ਸਾਲਾਂ ਦੇ ਅਰਸੇ ਵਿੱਚ ਹੀ 3500 ਕਰੋੜ ਰੁਪਏ ਖਰਚ ਕੀਤੇ ਹਨ, ਉੱਥੇ ਪਿਛਲੀ ਕਾਂਗਰਸ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹਿਰਾਂ ਦੇ ਵਿਕਾਸ ਤੇ ਸਿਰਫ 1200 ਕਰੋੜ ਰੁਪਏ ਹੀ ਖਰਚ ਕੀਤੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
Read Full Story


ਤੇਲ ਕੰਪਨੀਆਂ ਨੂੰ ਹੋਵੇਗਾ 177500 ਕਰੋੜ ਦਾ ਨੁਕਸਾਨ

ਨਵੀਂ ਦਿੱਲੀ, 17 ਅਪ੍ਰੈਲ (ਪ,ਪ)- ਲਾਗਤ ਨਾਲੋਂ ਘੱਟ ਕੀਮਤ ‘ਤੇ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਨਾਲ ਦੇਸ਼ ਦੀਆਂ ਜਨਤਕ ਤੇਲ ਕੰਪਨੀਆਂ ਨੂੰ ਮੌਜੂਦਾ ਵਿੱਤ ਸਾਲ ਵਿਚ 177500 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ। ਇਹ ਅੰਦਾਜ਼ਨ ਨੁਕਸਾਨ 2008-09 ਵਿਚ ਇਨ੍ਹਾਂ ਕੰਪਨੀਆਂ ਨੂੰ ਹੋਏ ਨੁਕਸਾਨ ਨਾਲੋਂ 68 ਫੀਸਦੀ ਜ਼ਿਆਦਾ ਹੈ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਰਿਕਾਰਡ ਉਚਾਈ ‘ਤੇ ਪੁੱਜ ਗਈਆਂ ਸਨ। ਤੇਲ ਉਦਯੋਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ...
Read Full Story


ਕਾਦੀਆਂ ਵਿਚ ਮਜਲਿਸ ਖ਼ੁਦਾਮ ਉਲ ਅਹਿਮਦੀਆ ਵਲੋਂ ਅੱਖਾਂ ਦਾ ਮੁਫ਼ਤ ਕੈਂਪ, 500 ਮਰੀਜ਼ਾਂ ਦਾ ਚੈਕ ਐਪ ਕੀਤਾ ਗਿਆ

ਕਾਦੀਆਂ 13 ਮਾਰਚ (ਤਾਰ9): ਅੱਜ ਕਾਦੀਆਂ ਵਿਚ ਮਜਲਿਸ ਖ਼ੁਦਾਮ ਉਲ ਅਹਿਮਦੀਆ ਭਾਰਤ ਵਲੋਂ ਇਕ ਰੋਜ਼ਾ ਮੁਫ਼ਤ ਅੱਖਾਂ ਦਾ ਕੈਂਪ ਲਾਇਆ ਗਿਆ। ਇਹ ਕੈਂਪ ਨੂਰ ਹਸਪਤਾਲ ਕਾਦੀਆਂ ਵਿਚ ਹਾਫ਼ਿਜ਼ ਮਖ਼ਦੂਮ ਸ਼ਰੀਫ਼ ਕੋਮੀ ਪ੍ਰਧਾਨ ਮਜਲਿਸ ਖ਼ੁਦਾਮ ਉਲ ਅਹਿਮਦੀਆ ਦੀ ਦੇਖ ਰੇਖ ਵਿਚ ਲਗਿਆ। ਇਸ ਮੋਕੇ ਡਾ. ਗੁਰਤੇਜ ਪਾਲ ਸਿੰਘ ਰੰਧਾਵਾ ਨੇ ਆਪਣੀ ਟੀਮ ਨਾਲ ਮਰੀਜ਼ਾਂ ਦੀਆਂ ਅੱਖਾਂ ਦਾ ਚੈਕ ਅੱਪ ਕੀਤਾ। ਇਸ ਮੋਕੇ ਤੇ ਡਾ. ਹਫ਼ੀਜ਼ ਅਹਿਮਦ ਅਤੇ ਡਾ.ਤਾਰਿਕ ਅਹਿਮਦ ਵਿਸ਼ੇਸ਼ ...
Read Full Story


6500 ਕੈਨੇਡਾ ਵਾਸੀ ਮਿਸਰ ਦੇ ਸ਼ਹਿਰਾਂ ’ਚ ਫਸੇ

ਵੈਨਕੂਵਰ, 31 ਜਨਵਰੀ ਮਿਸਰ ’ਚ ਸਿਆਸੀ ਸੰਕਟ ਦੀ ਸਥਿਤੀ ਕਾਰਨ ਭਿਆਨਕ ਹਿੰਸਾ ’ਚ ਹੋਰਨਾਂ ਦੇਸ਼ਾਂ ਵਾਂਗ, 6500 ਕੈਨੇਡੀਅਨ ਵੀ ਫਸੇ ਹੋਏ ਹਨ। ਇਨ੍ਹਾਂ ’ਚ ਸਰੀ ਤੇ ਵੈਨਕੂਵਰ ਇਲਾਕੇ ਦੇ ਪਰਿਵਾਰ ਵੀ ਸ਼ਾਮਿਲ ਹਨ। ਕੈਨੇਡਾ ਦੇ ਵਿਦੇਸ਼ ਮੰਤਰੀ ਲੌਰੈਂਸ ਕੈਨਨ ਨੇ ਦੱਸਿਆ ਕਿ ਸੋਮਵਾਰ ਨੂੰ 800 ਕੈਨੇਡੀਅਨ ਨੂੰ ਮਿਸਰ ’ਚੋਂ ਕੱਢਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ, ਜਦ ਕਿ ਕਿੰਨੇ ਹੋਰ ਉਥੋਂ ਆਉਣਾ ਚਾਹੁੰਦੇ ਹਨ, ਇਸ ਬਾਰੇ ਸਰਕਾਰ ਕੋਲ ਜਾਣਕਾਰੀ ਨਹੀਂ ...
Read Full Story


ਏਅਰਟੈੱਲ ਵੱਲੋਂ 1500 ਸ਼ਹਿਰਾਂ ਵਿਚ 3ਜੀ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ

ਬੰਗਲੌਰ, -(ਪ,ਪ) ਭਾਰਤ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਮਾਰਚ 2012 ਤਕ ਦੇਸ਼ ਦੇ 1500 ਸ਼ਹਿਰਾਂ ਵਿਚ 3ਜੀ ਸੇਵਾਵਾਂ ਪਹੁੰਚਾਉਣ ਦੀ ਯੋਜਨਾ ਬਣਾਈ ਹੈ। ਕੰਪਨੀ ਕੋਲ 13 ਸਰਕਲਾਂ ਲਈ 3ਜੀ ਲਾਇਸੈਂਸ ਹਨ ਅਤੇ ਇਹ ਬਾਕੀ ਦੇ 10 ਸਰਕਲਾਂ ਵਿਚ ਵੀ ਹੋਰਨਾਂ ਕੰਪਨੀਆਂ ਪਾਸੋਂ ਲਾਇਸੰਸ ਖਰੀਦਣ ਜਾਂ ਰੋਮਿੰਗ ਸਬੰਧੀ ਸਮਝੌਤੇ ਕਰਨ ਲਈ ਯਤਨਸ਼ੀਲ ਹੈ। ਭਾਰਤੀ ਏਅਰਟੈਲ ਦੇ ਮੋਬਾਈਲ ਸੇਵਾਵਾਂ ਬਾਰੇ ਪ੍ਰਧਾਨ ਅਤੁਲ ਬਿੰਦਲ ਨੇ ਦੱਸਿਆ, ...
Read Full Story


ਵਿਦੇਸ਼ਾਂ ‘ਚ ਪਿਆ ਕਾਲਾ ਧਨ 500 ਅਰਬ ਡਾਲਰ ਦੇ ਕਰੀਬ : ਪ੍ਰਣਬ

ਵਿਰੋਧੀ ਧਿਰ ਤੇ ਅਦਾਲਤ ਵੱਲੋਂ ਤਿੱਖੀਆਂ ਟਿੱਪਣੀਆਂ ਦੇ ਬਾਵਜੂਦ ਸਰਕਾਰ ਨੇ ਅੱਜ ਕਿਹਾ ਕਿ ਉਹ ਵਿਦੇਸ਼ਾਂ ‘ਚ ਕਾਲਾ ਧਨ ਲੁਕਾਉਣ ਵਾਲਿਆਂ ਦੇ ਬਾਰੇ ਹਾਸਲ ਹੋਈਆਂ ਸੂਚਨਾਵਾਂ ਨੂੰ ਜਨਤਕ ਨਹੀਂ ਕਰ ਸਕਦੀ, ਕਿਉਂਕਿ ਅਜਿਹਾ ਕਰਨ ਨਾਲ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਭਵਿੱਖ ‘ਚ ਭਾਰਤ ਨਾਲ ਕਾਲੇ ਧਨ ਸਬੰਧੀ ਜਾਂਚ ਕਰਨ ‘ਚ ਸਹਿਯੋਗ ਬੰਦ ਕਰ ਦੇਣਗੀਆਂ। ਵਿਦੇਸ਼ਾਂ ‘ਚ ਕਾਲੇ ਧਨ ਦਾ ਸਪੱਸ਼ਟ ਅੰਦਾਜ਼ਾ ਨਾ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ...
Read Full Story


ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨ ਲਈ 1500 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਹੁਸ਼ਿਆਰਪੁਰ, 29 ਨਵੰਬਰ: (ਨਛੱਤਰ ਸਿਘ ) ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਪ੍ਰਮੁੱਖ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨ ਲਈ 1500 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਗਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਪਿੰਡ ਕੋਂਡਲਾ ਵਿਖੇ ਚੈਕ ਵੰਡ ਸਮਾਗਮ ਦੌਰਾਨ ਕੀਤਾ। ਸ਼੍ਰੀ ਸੁਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਪੇਂਡੂ ਖੇਤਰਾਂ ਵਿਚ ਵੀ ਨਵੀਆਂ ¦ਿਕ ...
Read Full Story


ਪਿੰਡ ਨਾਰਾ ਵਿਖੇ 100 ਏਕੜ ਰਕਬੇ ਵਿੱਚ 500 ਜਵਾਨਾਂ ਦੀ ਸਮਰੱਥਾ ਵਾਲੀ ਕਮਾਂਡੋ ਟਰੇਨਿੰਗ ਅਕੈਡਮੀ ਖੋਲੀ

ਹੁਸ਼ਿਆਰਪੁਰ, (ਨਛੱਤਰ ਸਿਘ ) ਪੰਜਾਬ ਸਰਕਾਰ ਵੱਲੋਂ ਪਿੰਡ ਨਾਰਾ ਵਿਖੇ 100 ਏਕੜ ਰਕਬੇ ਵਿੱਚ 500 ਜਵਾਨਾਂ ਦੀ ਸਮਰੱਥਾ ਵਾਲੀ ਕਮਾਂਡੋ ਟਰੇਨਿੰਗ ਅਕੈਡਮੀ ਖੋਲੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਨਾਰਾ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 2. 50 ਲੱਖ ਰੁਪਏ ਦੇ ਚੈਕ ਦੇਣ ਸਮੇਂ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ...
Read Full Story


ਕੈਨੇਡਾ ਵੱਲੋਂ ਕਨਿਸ਼ਕ ਕਾਂਡ ਦੇ ਹਰੇਕ ਪੀੜਤ ਨੂੰ 25000 ਅਮਰੀਕੀ ਡਾਲਰ ਦੇਣ ਦੀ ਪੇਸ਼ਕਸ਼

ਟੋਰਾਂਟੋ, -(ਪ,ਪ) ਕੈਨੇਡਾ ਸਰਕਾਰ ਨੇ ਕਨਿਸ਼ਕ ਕਾਂਡ ਦੇ ਹਰੇਕ ਪੀੜ੍ਹਤ ਨੂੰ 20000 ਤੋਂ 25000 ਅਮਰੀਕੀ ਡਾਲਰ ਮੁਆਵਜ਼ੇ ਵਜੋਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਸਾਲ ਜੂਨ ਮਹੀਨੇ ’ਚ ਕੈਨੇਡਾ ਦੇ ਸਾਬਕਾ ਮੁਖ ਜੱਜ ਜੌਹਨ ਮੇਜਰ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਨੇ ਕੈਨੇਡੀਅਨ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਦੀ ਖਿਚਾਈ ਕੀਤੀ ਸੀ ਕਿ ਉਹ ਖਾਲਿਸਤਾਨ ਪੱਖੀ ਖਾੜਕੂਆਂ ਦੀ ਸਾਜਿਸ਼ ਨੂੰ ਰੋਕਣ ’ਚ ਅਸਫਲ ਰਹੀਆਂ। ਉਨ੍ਹਾਂ ਕੈਨੇਡਾ ਸਰਕਾਰ ਨੂੰ ਕਿਹਾ ਸੀ ਕਿ ...
Read Full Story


ਚੀਨ ਵੱਲੋਂ 500 ਕਿਲੋਮੀਟਰ ਰਫਤਾਰ ਵਾਲੀ ਰੇਲ ਬਣਾਉਣ ਦੀ ਤਿਆਰੀ

ਲਾਰਡ ਸਵਰਾਜਪੇਇਚਿੰਗ,-(ਪ,ਪ) ਪਹਿਲਾਂ ਹੀ ਬੁਲਟ ਰੇਲ ਗੱਡੀਆਂ ਚਲਾ ਰਹੇ ਚੀਨ ਵੱਲੋਂ ਹੁਣ ਇਸ ਤੋਂ ਵੀ ਕਿਤੇ ਤੇਜ਼ ਰਫਤਾਰ ਵਾਲੀਆਂ ਰੇਲ ਗੱਡੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ, ਜਿਹੜੀਆਂ ਪ੍ਰਤੀ ਘੰਟਾ 500 ਕਿਲੋਮੀਟਰ ਦੀ ਰਫਤਾਰ ਨਾਲ ਦੌੜਨਗੀਆਂ, ਭਾਵ ਇਹ ਛੋਟੇ ਹਵਾਈ ਜਹਾਜ਼ਾਂ ਦੀ ਰਫਤਾਰ ਨਾਲ ਚੱਲ ਸਕਣਗੀਆਂ। ਇਹ ਜਾਣਕਾਰੀ ਚੀਨ ਦੇ ਰੇਲਵੇ ਮੰਤਰਾਲੇ ਦੇ ਚੀਫ ਇੰਜੀਨੀਅਰ ਹੀ ਹੁਆਵੂ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਸੀ, ‘ਅਸੀਂ ਤੇਜ਼ ...
Read Full Story


ਲੇਹ ’ਚ ਰਾਹਤ ਕਾਰਜ ਜਾਰੀ, 500 ਨਹੀਂ ਲੱਭੇ ਹੁਣ ਤੱਕ

ਸ੍ਰੀਨਗਰ-(ਪ,ਪ) ਜੰਮੂ ਅਤੇ ਕਸ਼ਮੀਰ ਦੇ ਲੇਹ ਕਸਬੇ ’ਚ ਰਾਤ ਭਰ ਦੇ ਆਰਾਮ ਦੇ ਬਾਅਦ ਸੋਮਵਾਰ ਨੂੰ ਹਜ਼ਾਰਾਂ ਬਚਾਅ ਕਰਮਚਾਰੀਆਂ ਨੇ ਫਿਰ ਤੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਉਥੇ ਤਿੰਨ ਦਿਨ ਪਹਿਲਾ ਬੱਦਲ ਫਟਣ ਨਾਲ ਆਏ ਹੜ੍ਹ ’ਚ 132 ਲੋਕ ਮਾਰੇ ਗਏ ਅਤੇ ਭਾਰੀ ਵਰਖਾ ਹੋਈ। ਪੁਲਿਸ ਅਧਿਕਾਰੀ ਫਾਰੁਕ ਅਹਿਮਦ ਨੇ ਦੱਸਿਆ ਕਿ ਹੁਣ ਤੱਕ ਜੋ 132 ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ 128 ਦੀ ਪਹਿਚਾਣ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਚਾਣ ...
Read Full Story


ਪਾਕਿ ’ਚ ਹੜ੍ਹ-ਮਰਨ ਵਾਲਿਆਂ ਦੀ ਗਿਣਤੀ 1500 ਹੋਈ

ਇਸਲਾਮਾਬਾਦ-(H.H) ਪਾਕਿਸਤਾਨ ’ਚ ਮੋਹਲੇਧਾਰ ਬਾਰਿਸ਼ ਕਾਰਨ ਆਏ ਹੜ੍ਹਾਂ ’ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1500 ਹੋ ਗਈ ਹੈ ਜਦੋਂ ਕਿ ਦੇਸ਼ ਭਰ ’ਚ 10 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ। ‘ਜਿਓ ਨਿਊਜ਼’ ਅਨੁਸਾਰ ਖੈਬਰ ਪਖ਼ਤੂਨਖਵਾ ਸੂਬਾ ਸਭ ਤੋਂ ਜ਼ਿਆਦਾ ਹੜ੍ਹਾਂ ਦੀ ਮਾਰ ਹੇਠ ਹੈ। ਇੱਥੇ 500 ਤੋਂ ਵਧ ਮਕਾਨ ਢਹਿ ਗਏ ਤੇ 90 ਤੋਂ ਜ਼ਿਆਦਾ ਰਾਜ ਮਾਰਗ ਨੁਕਸਾਨੇ ਗਏ ਅਤੇ ਕਈ ਪ੍ਰਮੁੱਖ ਮਾਰਗਾਂ ’ਤੇ ਆਵਾਜਾਈ ਰੋਕ ਦਿੱਤੀ ਗਈ ਹੈ। ਸੂਬੇ ’ਚ ਘੱਟ ਤੋਂ ...
Read Full Story


ਏਲੀਸਾ ਨੇ ਮਿਥਿਆ ਕਾਰੋਬਾਰੀ ਟੀਚਾ

ਮੁੰਬਈ (7starnews) ਬਹੁ ਰਾਸ਼ਟਰੀ ਏਲੀਸਾ ਗਰੁੱਪ ਨੇ 500 ਕਰੋੜ ਰੁਪਏ ਦੇ ਕਿਚਨਵੇਅਰ ਭਾਰਤੀ ਬਾਜਾਰ ਵਿੱਚ 20 ਪ੍ਰਤੀਸ਼ਤ ਹਿੱਸੇਦਾਰੀ ਹਾਸਿਲ ਕਰਨ ਦਾ ਟੀਚਾ ਨਿਰਧਾਰਿਤ ਕਰਦਿਆਂ 10 ਕਰੋੜ ਰੁਪਏ ਦੀ ਲਾਗਤ ਇੱਕ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਗਰੁੱਪ ਨੇ ਇਸਦੇ ਲਈ ਇੱਕ ਕੰਪਨੀ ਏਲੀਸਾ ਪੀਬੀ ਇੰਡੀਆ ਲਿਮੀਟੇਡ ਦੀ ਸਥਾਪਨਾ ਕੀਤੀ ਹੈ। ਇਹ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਪਲਾਂਟ ਦੀ ਸਥਾਪਨਾ ਕਰੇਗੀ, ਜਿਸ ਵਿੱਚ ਦੋ ਲੱਖ ਇਕਾਈ ਪ੍ਰਤੀ ...
Read Full Story


ਮਾਹਿਲਪੁਰ ਦਾਣਾ ਮੰਡੀ ਦੇ ਦੌਰੇ ਦੌਰਾਨ ਇੱਕ ਫਰਮ ਨੂੰ ਕਣਕ ਦੀ ਸਫ਼ਾਈ ਨਾ ਹੋਣ ਕਰਕੇ 1500 ਰੁਪਏ ਦਾ ਜੁਰਮਾਨਾ

ਹੁਸ਼ਿਆਰਪੁਰ(ਨਛੱਤਰ ਸਿਘ ) ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਜੀ ਦੇ ਆਦੇਸ਼ ਅਨੁਸਾਰ ਐਸ ਡੀ ਐਮ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਕਣਕ ਦੀ ਖਰੀਦ ਦੇ ਕੰਮਾਂ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਜਿਸ ਵਿੱਚ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਸਨ। ਅੱਜ ਇਸ ਟੀਮ ਨੇ ਚੱਬੇਵਾਲ, ਮਾਹਿਲਪੁਰ , ਮੇਗੋਵਾਲ, ਗੜ੍ਹਸ਼ੰਕਰ, ਪਨਾਮ, ਰੋਡ ਮਜ਼ਾਰੀ ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ। ਚੱਬੇਵਾਲ ਦੀ ਦਾਣਾ ...
Read Full Story


30 ਹਜ਼ਾਰ ਅਧਿਆਪਕ ਅਤੇ 1500 ਡਾਕਟਰਾਂ ਦੀ ਭਰਤੀ ਕੀਤੀ ਗਈ

ਹੁਸ਼ਿਆਰਪੁਰ, (ਨਛੱਤਰ ਸਿਘ ) ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੁੰ ਦੇਖਦੇ ਹੋਏ 30 ਹਜ਼ਾਰ ਅਧਿਆਪਕ ਅਤੇ 1500 ਡਾਕਟਰਾਂ ਦੀ ਭਰਤੀ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਪਿੰਡ ਲਹਿਲੀ ਖੁਰਦ ਵਿਖੇ ਸਰਵ ਸਿੱਖਿਆ ਅਭਿਆਨ ...
Read Full Story


ਸ਼ਹਿਰਾਂ ਵਿਚ ਸੀਵਰੇਜ਼ ਸਹੂਲਤਾਂ, ਪੀਣ ਵਾਲਾ ਸਾਫ ਪਾਣੀ ਅਤੇ ਸੜਕਾਂ ਤੇ ਸਟਰੀਟ ਲਾਈਟਾਂ ਲਈ 5500 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ-ਗਾਬੜੀਆ

ਲੁਧਿਆਣਾ, 29 ਮਾਰਚ -ਗੁਰਮੀਤ ਸਿੰਘ ਨਿੱਝਰ ਸ: ਹੀਰਾ ਸਿੰਘ ਗਾਬੜੀਆ ਜੇਲ੍ਹ, ਸੈਰ-ਸਪਾਟਾ, ਸਭਿਆਚਾਰਕ ਮਾਮਲੇ ਅਤੇ ਪ੍ਰਿਟਿੰਗ ਤੇ ਸ਼ਟੇਸ਼ਨਰੀ ਮੰਤਰੀ ਪੰਜਾਬ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋ ਰਾਜ ਵਿੱਚ ਮਜਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਅਤੇ ਲੋਕਾ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ 10 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਸ: ਗਾਬੜੀਆ ਨਿਊ ਸੁਭਾਸ਼ ਨਗਰ, ਬਸਤੀ ...
Read Full Story


1 2 > >>
Total Views: 21994

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation