punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਹੜਤਾਲ"
 
ਪਾਇਲਟਾਂ ਦੀ ਹੜਤਾਲ ਕਰਕੇ 10 ਉਡਾਨਾ ਰੱਦ

Date: May 17,2012 ਏਅਰ ਇੰਡੀਆ ਪਾਇਲਟਾਂ ਦਾ ਹੜਤਾਲ ਦੇ ਅੱਜ ਅੱਠਵੇਂ ਦਿਨ ਵੀ ਜਾਰੀ ਰਹਿਣ ਨਾਲ 10 ਅੰਤਰਾਸ਼ਟਰੀ ਉਡਾਨਾ ਰੱਦ ਕਰਨੀਆ ਪਈਆ। ਸਰਕਾਰ ਨੇ ਕਿਹਾ ਕਿ ਉਹ ਉਨ੍ਹਾਂ ਪਾਇਲਟਾਂ ਦੇ ਖਿਲਾਫ਼ ਕਾਰਵਾਈ ਕਰੇਗੀ ਜਿਹਨਾ ਨੇ ਝੂਠ ਬੋਲ ਕੇ ਛੁੱਟੀ ਲਈ ਹੈ ਅਤੇ ਕੰਮ 'ਤੇ ਨਹੀ ਆਏ ਹਨ। ਏਅਰ ਇੰਡੀਆ ਨੇ ਅੱਜ ਸਵੇਰੇ ਦਿੱਲੀ ਅਤੇ ਮੁੰਬਈ ਤੋਂ ਉਡਾਨ ਭਰਨ ਵਾਲੀਆਂ 10 ਅੰਤਰਾਸ਼ਟਰੀ ਉਡਾਨਾਂ ਨੂੰ ਰੱਦ ਕੀਤਾ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ, ...
Read Full Story


ਪੀ.ਐੱਨ.ਬੀ. ਤੋਂ ਲੈ ਕੇ ਬ੍ਰਹਮਘਾਟ ਤੱਕ ਸੜਕ ਦਾ ਨਿਰਮਾਣ ਨਾ ਕੀਤਾ ਗਿਆਂ ਤਾਂ ਭੁੱਖ ਹੜਤਾਲ ਸ਼ੁਰੂ ਕਰਾਂਗਾ: ਝੰਜੀ

ਬਸੀ ਪਠਾਣਾ: 30 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ) ਜ਼ਿਲਾ ਪੁਲਸ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸ਼੍ਰੀ ਅਮਿੰ੍ਰਤ ਝੰਜੀ ਲਾਲੀ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦਿਆਂ ਹੋਇਆ ਨਗਰ ਕੋਂਸਲ ਬਸੀ ਪਠਾਣਾ ਅਧੀਨ ਪੈਂਦੀ ਸੜਕ ਪੰਜਾਬ ਨੈਸ਼ਨਲ ਬੈਂਕ ਬਸੀ ਪਠਾਣਾ ਤੋਂ ਲੈ ਕੇ ਬ੍ਰਹਮਘਾਟ ਤੱਕ ਦੀ ਸੜਕ ਲਗਭਗ ਸੋ ਸਾਲਾਂ ਤੋਂ ਪੱਕੀ ਹੋਣ ਲਈ ਤਰਸ ਰਹੀ ਹੈ। ਉਨਾਂ ਕਿਹਾ ਕਿ ਨਗਰ ਨਿਵਾਸੀਆਂ ਵਲੋਂ ਇਸ ...
Read Full Story


ਸਕੂਲ ਬੱਸਾਂ ਦੀ ਹੜਤਾਲ ਕਾਰਨ ਮਾਪੇ ਪ੍ਰੇਸ਼ਾਨ

ਪੰਚਕੂਲਾ, 19 ਜਨਵਰੀ-(ਪ,ਪ) ਇਥੇ ਅੱਜ ਸਕੂਲੀ ਬੱਸਾਂ ਦੀ ਹੜਤਾਲ ਕਾਰਨ 18 ਹਜ਼ਾਰ ਤੋਂ ਵੱਧ ਬੱਚੇ ਪ੍ਰਭਾਵਿਤ ਹੋਏ। ਹੜਤਾਲ ਬਾਰੇ ਸਕੂਲ ਬੱਸਾਂ ਦੇ ਪ੍ਰਬੰਧਕਾਂ ਨੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਅੱਜ ਸਵੇਰੇ ਆਮ ਵਾਂਗ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਪਰ ਜਦੋਂ ਬੱਸਾਂ ਨਾ ਆਈਆਂ ਤਾਂ ਉਹ ਬਹੁਤ ਪ੍ਰੇਸ਼ਾਨ ਹੋਏ। ਡਿਪਟੀ ਕਮਿਸ਼ਨਰ ਆਸ਼ਿਮਾ ਬਰਾੜ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਧਰ ਪੰਚਕੂਲਾ ਦੇ ਏ.ਸੀ.ਪੀ. ...
Read Full Story


ਬਾਬਾ ਰਾਮਦੇਵ ਦੀ ਭੁੱਖ ਹੜਤਾਲ 7ਵੇਂ ਦਿਨ ਵੀ ਜਾਰੀ, ਹਾਲਤ ਚਿੰਤਾਜ਼ਨਕ ਹੋਈ

ਹਰੀਦੁਆਰ, 10 ਜੂਨ- ਵਿਦੇਸ਼ਾਂ ‘ਚ ਜਮਾ ਕਾਲੇ ਧਨ ਨੂੰ ਵਾਪਿਸ ਲਿਆਉਣ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਭੁੱਖ ਹੜਤਾਲ ‘ਤੇ ਬੈਠੇ ਯੋਗ ਗੁਰੂ ਬਾਬਾ ਰਾਮਦੇਵ ਦੀ ਹਾਲਤ ਅਜ 7ਵੇਂ ਦਿਨ ਚਿੰਤਾਜਨਕ ਹੋ ਗਈ। ਡਾਕਟਰਾਂ ਨੇ ਬਾਬਾ ਰਾਮਦੇਵ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਉਣ ਦੀ ਸਲਾਹ ਦਿੱਤੀ ਹੈ। ਹਰੀਦੁਆਰ ਦੇ ਮੁੱਖ ਡਾਕਟਰ ਅਧਿਕਾਰੀ ਯੋਗੇਸ਼ ਸ਼ਰਮਾ ਨੇ ਬਾਬਾ ਦੀ ਨਿਯਮਿਤ ਜਾਂਚ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਬਾਬਾ ਦੇ ਸਰੀਰ ਦੀ ...
Read Full Story


ਸੂਬਾ ਪੱਧਰ ਦੀ ਸੰਕੇਤਕ ਲੜੀ ਤਹਿਤ ਫਤਿਹਗੜ ਸਾਹਿਬ ਤੋਂ ਇਕ ਰੋਜ਼ਾ ਭੁੱਖ ਹੜਤਾਲ ਸ਼ੁਰੂ

ਫਤਹਿਗੜ ਸਾਹਿਬ, 9 ਜੂਨ (ਹਰਪ੍ਰੀਤ ਕੌਰ ਟਿਵਾਣਾ) ਅਨੁਸੂਚਿਤ ਜਾਤਾਂ ਦੇ ਲਈ ਜਾਰੀ ਰਾਖਵੇਂਕਰਨ ’ਚ ਵਾਧਾ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਰਾਜ ਦੀ ਆਬਾਦੀ ’ਚ ਪਿਛਲੇ ਦਿਨਾਂ ਅੰਦਰ ਚੋਖਾ ਵਾਧਾ ਹੋਇਆ ਹੈ ਤੇ ਇਸ ਵਿਚ ਅਨੁਸੂਚਿਤ ਜਾਤਾਂ ਦਾ ਵਾਧਾ ਵੀ ਸ਼ਾਮਿਲ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ‘ਦਾ ਚਮਾਰ ਮਹਾਂ ਸਭਾ’ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸਭਾ ਵਲੋਂ ਐਲਾਨੇ ਗਏ ਸੂਬਾ ਪੱਧਰੀ ਸੰਘਰਸ਼ ਪ੍ਰੋਗਰਾਮ ਦੇ ਤਹਿਤ ...
Read Full Story


‘ਯੋਗਗੁਰੂ’ ‘ਤੇ ਕਾਰਵਾਈ ਦੇ ਵਿਰੋਧ ‘ਚ ਅੰਨਾ ਦੀ ਇਕ ਦਿਨਾ ਭੁੱਖ ਹੜਤਾਲ

ਨਵੀ ਦਿੱਲੀ, 8 ਜੂਨ- ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਯੋਗ ਗੁਰੂ ਬਾਬਾ ਰਾਮਦੇਵ ‘ਤੇ ਪਿਛਲੇ ਦਿਨੀਂ ਰਾਮਲੀਲਾ ਮੈਦਾਨ ‘ਚ ਹੋਈ ਕਾਰਵਾਈ ਦੇ ਵਿਰੋਧ ‘ਚ ਅੱਜ ਰਾਜਘਾਟ ‘ਚ ਆਪਣੀ ਇਕ ਦਿਨਾ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਜੰਤਰ-ਮੰਤਰ ‘ਤੇ ਵਿਰੋਧ ਪ੍ਰਦਸ਼ਨ ਕਰਨ ਲਈ ਦਿੱਲੀ ਪੁਲਿਸ ਕੋਲੋ ਮਨਜ਼ੂਰੀ ਨਾ ਮਿਲਣ ਦੇ ਬਾਅਦ ਅੰਨਾ ਨੇ ਰਾਜਘਾਟ ਸਥਿਤ ਗਾਂਧੀ ਦਰਸ਼ਨ ਦੇ ਦਵਾਰ ਦੇ ਬਾਹਰ ਬਣੇ ਮੰਚ ‘ਤੇ ਸਵੇਰੇ ਠੀਕ 10.20 ‘ਤੇ ਆਪਣੇ ਸਾਥੀਆਂ ਨਾਲ ਭੁੱਖ ...
Read Full Story


ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਹੁਣ ਰਾਜਘਾਟ ‘ਤੇ ਅੱਜ

ਨਵੀਂ ਦਿੱਲੀ, 7 ਜੂਨ (ਭਾਸ਼ਾ)— ਜੰਤਰ-ਮੰਤਰ ਵਿਖੇ ਬੁੱਧਵਾਰ ਨੂੰ ਵਿਰੋਧ-ਵਿਖਾਵੇ ਦੀ ਆਗਿਆ ਨਾ ਮਿਲਣ ਪਿੱਛੋਂ ਗਾਂਧੀਵਾਦੀ ਵਰਕਰ ਅੰਨਾ ਹਜ਼ਾਰੇ ਨੇ ਟਕਰਾਅ ਟਾਲਣ ਦੀ ਕੋਸ਼ਿਸ਼ ਅਧੀਨ ਹੁਣ ਰਾਜਘਾਟ ਵਿਖੇ ਭੁੱਖ-ਹੜਤਾਲ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਐਲਾਨ ਹਜ਼ਾਰੇ ਦੇ ਸਹਿਯੋਗੀ ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਣ ਅਤੇ ਕਿਰਨ ਬੇਦੀ ਨੇ ਮੰਗਲਵਾਰ ਇਥੇ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਨੇ ਰਾਜਘਾਟ ਵਿਖੇ ਸਾਨੂੰ ਇਸ ਸੰਬੰਧੀ ...
Read Full Story


ਪਾਕਿ ‘ਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਕੀਤੀ ਹੜਤਾਲ

ਇਸਲਾਮਾਬਾਦ, 6 ਜੂਨ (ਭਾਸ਼ਾ)¸ ਪਾਕਿਸਤਾਨ ਦੇ ਇਕ ਕਸਬੇ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇਕ ਵਪਾਰੀ ਕੋਲੋਂ ਫਿਰੌਤੀ ਵਸੂਲਣ ਲਈ ਕੀਤੇ ਗਏ ਯਤਨਾਂ ਦੇ ਵਿਰੋਧ ਵਿਚ ਹੜਤਾਲ ਕੀਤੀ। ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਕ੍ਰਿਪਾਲ ਦਾਸ ਨਾਮੀ ਇਕ ਵਪਾਰੀ ਨੂੰ ਬੰਦੂਕ ਵਿਖਾ ਕੇ ਫਿਰੌਤੀ ਵਸੂਲਣ ਦੀ ਕੋਸ਼ਿਸ਼ ਕੀਤੀ। ਹਥਿਆਰਬੰਦ ਵਿਅਕਤੀ ਕ੍ਰਿਪਾਲ ਦਾਸ ਦੇ ਸਟੋਰ ਵਿਚ ਦਾਖਲ ਹੋਏ ਅਤੇ ਰਕਮ ਮੰਗੀ। ਕ੍ਰਿਪਾਲ ਵਲੋਂ ਵਿਰੋਧ ਕਰਨ ...
Read Full Story


ਬਾਬਾ ਰਾਮਦੇਵ ਵਲੋਂ ਹਰਿਦੁਆਰ ‘ਚ ਮੁੜ ਭੁੱਖ ਹੜਤਾਲ ਸ਼ੁਰੂ

ਹਰਿਦਵਾਰ, 6 ਜੂਨ (ਭਾ²ਸ਼ਾ)¸ ਨਵੀਂ ਦਿੱਲੀ ਤੋਂ ਜਬਰੀ ਰੁਖਸਤ ਕੀਤੇ ਗਏ ਬਾਬਾ ਰਾਮਦੇਵ ਨੇ ਹਰਿਦਵਾਰ ਵਿਖੇ ਸਥਿਤ ਆਪਣੇ ਆਸ਼ਰਮ ਵਿਖੇ ਮੁੜ ਤੋਂ ਸਤਿਆਗ੍ਰਹਿ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦ ਤਕ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਕਾਲੇ ਧਨ ਨੂੰ ਵਾਪਸ ਲਿਆਉਣ ਦੀ ਉਨ੍ਹਾਂ ਦੀ ਮੰਗ ਨੂੰ ਕੇਂਦਰ ਸਰਕਾਰ ਨਹੀਂ ਮੰਨ ਲੈਂਦੀ, ਉਦੋਂ ਤਕ ਉਨ੍ਹਾਂ ਦਾ ਸਤਿਆਗ੍ਰਹਿ ਜਾਰੀ ਰਹੇਗਾ। ਪਤੰਜਲੀ ਯੋਗਪੀਠ ਦੇ ਸੂਤਰਾਂ ਨੇ ਦਸਿਆ ਕਿ ਬਾਬਾ ...
Read Full Story


ਅੱਜ ਤੋਂ ਹਰਿਦੁਆਰ ‘ਚ ਮੁੜ ਭੁੱਖ ਹੜਤਾਲ

ਨਵੀਂ ਦਿੱਲੀ, 5 ਜੂਨ (ਭਾਸ਼ਾ)— ਰਾਸ਼ਟਰੀ ਰਾਜਧਾਨੀ ਸਥਿਤ ਰਾਮਲੀਲਾ ਮੈਦਾਨ ‘ਚ ਸਖਤ ਕਾਰਵਾਈ ਹੋਣ ਤੋਂ ਬਾਅਦ ਹਰਿਦੁਆਰ ਪਹੁੰਚੇ ਯੋਗ ਗੁਰੂ ਬਾਬਾ ਰਾਮਦੇਵ ਨੇ ਕੱਲ ਤੋਂ ਆਪਣੇ ਪਤੰਜਲੀ ਯੋਗਪੀਠ ਤੋਂ ਹੀ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਬਾਬਾ ਰਾਮਦੇਵ ਦੇ ਬੁਲਾਰੇ ਐੱਸ. ਕੇ. ਤਿਜਾਰਾਵਾਲਾ ਨੇ ਅੱਜ ਗੱਲਬਾਤ ਦੌਰਾਨ ਪੁਸ਼ਟੀ ਕੀਤੀ ਕਿ ਯੋਗ ਗੁਰੂ ਕੱਲ ਸਵੇਰੇ ਹਰਿਦੁਆਰ ਦੇ ਨੇੜੇ ਪਤੰਜਲੀ ਯੋਗ ਪੀਠ ਤੋਂ ਹੀ ਆਪਣਾ ...
Read Full Story


8 ਤਰੀਕ ਨੂੰ ਇਕ ਦਿਨ ਦੀ ਭੁੱਖ ਹੜਤਾਲ : ਅੰਨਾ ਹਜ਼ਾਰੇ

ਨਵੀਂ ਦਿੱਲੀ, 5 ਜੂਨ (ਪ,ਪ)— ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਅੱਜ ਅੰਨਾ ਹਜ਼ਾਰੇ ਨੇ ਐਲਾਨ ਕੀਤਾ ਕਿ ਉਹ 8 ਤਰੀਕ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਇਕ ਦਿਨ ਦੀ ਭੁੱਖ ਹੜਤਾਲ ਕਰਨਗੇ। ਉਨ੍ਹਾਂ ਕਿਹਾ ਕਿ ਬਾਬਾ ਰਾਮਦੇਵ ‘ਤੇ ਕੀਤੀ ਗਈ ਕਾਰਵਾਈ ਲੋਕਤੰਤਰ ‘ਤੇ ਇਕ ਵੱਡਾ ਕਲੰਕ ਹੈ। ਅੰਨਾ ਨੇ ਕਿਹਾ ਕਿ ਸਰਕਾਰ ਨੇ ਗਲਤ ਵਿਵਹਾਰ ਕੀਤਾ ਹੈ। ਅੰਦੋ ਲਨ ਕਰਨਾ ਹਰ ਇਕ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਸੌਂ ਰਹੇ ਲੋਕਾਂ ‘ਤੇ ਹਮਲਾ ਕਰਨਾ ...
Read Full Story


ਪ੍ਰਧਾਨ ਮੰਤਰੀ ਨੇ ਰਾਮਦੇਵ ਨੂੰ ਭੁੱਖ ਹੜਤਾਲ 'ਤੇ ਨਾ ਜਾਣ ਲਈ ਕਿਹਾ

ਨਵੀਂ ਦਿੱਲੀ, 31 ਮਈ (ਪੀ. ਟੀ. ਆਈ.)- ਅੱਜ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ ਯੋਗਾ ਗੁਰੂ ਬਾਬਾ ਰਾਮਦੇਵ ਨੂੰ ਇਕ ਪੱਤਰ ਲਿਖ ਕੇ ਕਿਹਾ ਕਿ ਉਹ ਭੁੱਖ ਹੜਤਾਲ 'ਤੇ ਨਾ ਜਾਣ। ਉਨ੍ਹਾਂ ਨੇ ਭ੍ਰਿਸ਼ਟਾਚਾਰ ਵਰਗੀ ਆਫਤ ਦਾ ਹੱਲ ਵਿਵਹਾਰਕ ਤਰੀਕੇ ਰਾਹੀਂ ਲੱਭਣ ਦਾ ਭਰੋਸਾ ਦਿਵਾਇਆ। ਇਹ ਕੋਈ ਵਿਅਕਤੀਗਤ ਮੁੱਦਾ ਨਹੀਂ ਹੈ। ਅਸੀਂ ਸਾਰੇ ਉਨ੍ਹਾਂ ਨਾਲ ਸਹਿਮਤ ਹਾਂ ਕਿ ਭ੍ਰਿਸ਼ਟਾਚਾਰ ਇਕ ਵੱਡੀ ਸਮੱਸਿਆ ਹੈ। ਪੱਤਰ 'ਚ ਪ੍ਰਧਾਨ ਮੰਤਰੀ ਨੇ ਰਾਮਦੇਵ ਦਾ ...
Read Full Story


ਸਰਕਾਰ ’ਚ ਚਮਾਰ ਭਾਈਚਾਰੇ ਨੂੰ ਨੁਮਾਇੰਦਗੀ ਨਾ ਦੇਣ ਦੇ ਰੋਸ ਵਜੋਂ ਇਕ ਰੋਜ਼ਾ ਭੁੱਖ ਹੜਤਾਲ ਕੀਤੀ ਜਾਵੇਗੀ : ਕੈਂਥ

ਫਤਿਹਗੜ੍ਹ ਸਾਹਿਬ, 22 ਮਈ (ਹਰਪ੍ਰੀਤ ਕੋਰ ਟਿਵਾਣਾ)- ਚਮਾਰ ਭਾਈਚਾਰੇ ’ਚੋਂ ਪ੍ਰਕਾਸ਼ ਸਿੰਘ ਬਾਦਲ ਵਾਲੀ ਅਕਾਲੀ-ਭਾਜਪਾ ਸਰਕਾਰ ’ਚ ਕੋਈ ਵੀ ਨੁਮਾਇੰਦਗੀ ਨਾ ਦੇਣ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦਾ ਚਮਾਰ ਮਹਾਂਸਭਾ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਸਰਾਏਂ ਵਿੱਚ ਸਭਾ ਦੇ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਗੁਰਮੇਲ ਸਿੰਘ ਮਹਿਦੂਦਾਂ ਦੀ ਅਗਵਾਈ ਹੇਠ ਹੋਏ ਚਮਾਰ ...
Read Full Story


ਸਰਬਜੀਤ ਦੀ ਰਿਹਾਈ ਨੂੰ ਲੈ ਕੇ ਭੁੱਖ ਹੜਤਾਲ

ਨਵੀਂ ਦਿੱਲੀ, 17 ਮਈ (ਪ,ਪ)- ਪਾਕਿਸਤਾਨ ਦੀ ਕੋਟ ਲੱਖਪਤ ਜੇਲ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਰਬਜੀਤ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੰਤ ਤ੍ਰਿਲੋਚਨ ਦਾਸ ਦੀ ਅਗਵਾਈ ਵਿਚ ਸੱਚਖੰਡ ਨਾਨਕ ਧਾਮ ਦੇ ਪੈਰੋਕਾਰਾਂ ਨੇ ਜੰਤਰ ਮੰਤਰ ਵਿਖੇ ਰੋਸ ਧਰਨਾ ਦਿੱਤਾ ਅਤੇ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਤੇ ਭੈਣ ਦਲਬੀਰ ਕੌਰ ਸਮੇਤ 20 ਤੋਂ ਵੱਧ ਵਿਅਕਤੀਆਂ ਨੇ ਅਣਮਿੱਥੇ ਸਮੇਂ ਤਕ ਭੁੱਖ ...
Read Full Story


ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਸਿਜ ਯੂਨੀਅਨ ਦੀ ਹੜਤਾਲ ਅੱਜ ਪੰਜਵੇਂ ਦਿਨ ਵਿੱਚ ਸ਼ਾਮਲ

ਹੁਸ਼ਿਆਰਪੁਰ 17 ਮਈ:(ਨਛੱਤਰ ਸਿਘ ) ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਸਿਜ ਯੂਨੀਅਨ ਸੂਬਾ ਕਮੇਟੀ ਦੀ ਕਾਲ ਤੇ ਅੱਜ ਮਿਨੀਸਟ੍ਰੀਅਲ ਮੂਲਾਜਮਾਂ ਵੱਲੋਂ ਕਲਮ ਛੌੜ ਹੜਤਾਲ ਕੀਤੀ ਗਈ ਅਤੇ ਵੱਖ ਵੱਖ ਦਫ਼ਤਰਾਂ ਵਿੱਚ ਰੈਲੀਆਂ ਕੀਤੀਆਂ ਗਈਆਂ। ਕਲਮ ਛੌੜ ਹੜਤਾਲ ਵਿੱਚ ਸ਼ਾਮਿਲ ਹੋਣ ਵਾਲੇ ਜਿਲਾ ਖਜਾਨਾ ਦਫ਼ਤਰ, ਸਿਹਤ ਵਿਭਾਗ, ਸਿੱਖਿਆ ਵਿਭਾਗ, ਸਹਿਕਾਰਤਾ ਵਿਭਾਗ, ਸੰਚਾਈ ਵਿਭਾਗ, ਸਮਾਜਿਕ ਸੁਰੱਖਿਆ ਦਫ਼ਤਰ, ਬਾਗਵਾਨੀ ਵਿਭਾਗ, ਡੀ.ਸੀ. ਦਫ਼ਤਰ, ...
Read Full Story


ਫਗਵਾੜਾ ਦੇ ਕਰਮਚਾਰਿਆਂ ਤੇ ਮੁੱਹਲਾ ਸੈਨੀਟੇਸ਼ਨ ਸਫਾਈ ਕਰਮਚਾਰੀਆਂ ਨੇ ਅੱਜ ਪਹਿਲੇ ਦਿਨ ਪੈਨ ਡਾਉਣ ਹੜਤਾਲ ਕੀਤੀ ਤੇ ਦਫਤਰ ਦੇ ਸਾਹਮਣੇ ਧਰਨਾ ਦੱਤਾ

ਫਗਵਾੜਾ ਮਈ (ਅਸ਼ੌਕ ਸ਼ਰਮਾ, ਅਮਰ ਪਾਸੀ, ਮਨਜੀਤ ਕੌਰ, ਬਲਜੀਤ ਸਿੰਘ) ਮਿੳਂਸਪਲ ਮੁਲਾਜ਼ਿਮ ਐਕਸ਼ਂਨ ਕਮੇਟੀ ਪੰਜਾਬ ਦੇ ਸੱਦੇ ਤੇ ਨਗਰ ਕੌਂਸਿਲ ਫਗਵਾੜਾ ਦੇ ਕਰਮਚਾਰਿਆਂ ਤੇ ਮੁੱਹਲਾ ਸੈਨੀਟੇਸ਼ਨ ਸਫਾਈ ਕਰਮਚਾਰੀਆਂ ਨੇ ਅੱਜ ਪਹਿਲੇ ਦਿਨ ਪੈਨ ਡਾਉਣ ਹੜਤਾਲ ਕੀਤੀ ਤੇ ਦਫਤਰ ਦੇ ਸਾਹਮਣੇ ਧਰਨਾ ਦੱਤਾ ਤੇ ਪੰਜਤਬ ਸਰਕਾਰ ਦੀਆਂ ਮੁਲਾਜ਼ਮ ਵਿਰੌਧੀ ਨੀਤੀਆਂ ਖਿਲਾਫ ਜ੍ਹਮ ਕੇ ਨਾਅਰੇਬਾਜੀ ਕੀਤੀ ਅਤੇ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਿਟਲਰ ...
Read Full Story


ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਸਿਜ ਯੂਨੀਅਨ ਦੀ ਹੜਤਾਲ ਅੱਜ ਚੌਥੇ ਦਿਨ ਵਿੱਚ ਸ਼ਾਮਲ

ਹੁਸ਼ਿਆਰਪੁਰ 16 ਮਈ (ਨਛੱਤਰ ਸਿਘ ) ਪੰਜਾਬ ਸਟੇਟ ਮਿਨੀਸਟ੍ਰੀਅਲ ਸਰਵਸਿਜ ਯੂਨੀਅਨ ਦੀ ਸੂਬਾ ਪੱਧਰੀ ਕਾਲ ਤੇ ਕਮਲ ਛੋੜ ਹੜਹਾਲ ਅੱਜ ਚੌਥੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ। ਇਸ ਸਬੰਧ ਵਿੱਚ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਦੇ ਸਮੂਹ ਮਿਨੀਸਟ੍ਰੀਅਲ ਸਟਾਫ਼ ਵੱਲੋਂ ਆਪਣੀਆਂ ਡਿਊਟੀਆਂ ਦਾ ਬਾਇਕਾਟ ਕਰਕੇ ਸੁਪਰਡੈਂਟ ਬਲਦੇਵ ਭੱਟੀ ਦੀ ਅਗਵਾਈ ਵਿੱਚ ਦਫ਼ਤਰ ਦੇ ਅੱਗੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਮੁਜਾਹਰਾ ਕੀਤਾ ਗਿਆ। ਇਸ ਮੌਕੇ ਸੁਪਰਡੈਂਟ ...
Read Full Story


ਰਾਜਨਾਥ ਨੇ ਕੇਂਦਰ ਨੂੰ ਕਿਸਾਨਾਂ ਦੀ ਮਦਦ ਲਈ ਕਿਹਾ, ਭੁੱਖ ਹੜਤਾਲ ਖਤਮ ਕੀਤੀ

ਗਾਜ਼ੀਆਬਾਦ, 13 ਮਈ (ਪ,ਪ)¸ ਭਾਜਪਾ ਨੇਤਾ ਰਾਜਨਾਥ ਸਿੰਘ ਨੇ ਕੇਂਦਰ ਨੂੰ ਕਿਹਾ ਹੈ ਕਿ ਪੱਛਮੀ ਉੱਤਰ ਪ੍ਰਦੇਸ਼ ਵਿਚ ਜ਼ਮੀਨ ਹਾਸਲ ਕਰਨ ਦੇ ਮੁੱਦੇ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਮਦਦ ਕੀਤੀ ਜਾਵੇ। ਸੀਨੀਅਰ ਭਾਜਪਾ ਨੇਤਾ ਸੁਸ਼ਮਾ ਸਵਰਾਜ ਨੇ ਜੂਸ ਪਿਆ ਕੇ ਰਾਜਨਾਥ ਦੀ 24 ਘੰਟੇ ਤੋਂ ਜਾਰੀ ਭੁੱਖ ਹੜਤਾਲ ਖਤਮ ਕਰਵਾਈ। ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਿਸਾਨਾਂ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ...
Read Full Story


ਪਾਇਲਟਾਂ ਦੀ ਹੜਤਾਲ ਖ਼ਤਮ

ਨਵੀਂ ਦਿੱਲੀ, 6 ਮਈ (ਪ,ਪ)- ਏਅਰ ਇੰਡੀਆ ਦੇ ਪਾਇਲਟਾਂ ਦੀ ਪਿਛਲੇ 10 ਦਿਨਾਂ ਤੋਂ ਜਾਰੀ ਹੜਤਾਲ ਸ਼ੁੱਕਰਵਾਰ ਨੂੰ ਖਤਮ ਹੋ ਗਈ ਹੈ। ਸੂਤਰਾਂ ਅਨੁਸਾਰ ਸਰਕਾਰ ਨੇ ਪਾਇਲਟਾਂ ਦੀਆਂ ਮੰਗਾਂ ਨੂੰ ਦੋ ਪੜਾਵਾਂ ਵਿਚ ਮੰਨਣ ਅਤੇ ਮੁਅੱਤਲ ਕੀਤੇ ਮੁਲਾਜ਼ਮਾਂ ਨੂੰ ਬਹਾਲ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ। ਹੜਤਾਲ ਕਾਰਨ ਕਰੀਬ 150 ਕਰੋੜ ਦੇ ਹੋਏ ਨੁਕਸਾਨ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਭਾਰਤੀ ਵਪਾਰਕ ਪਾਇਲਟ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ...
Read Full Story


ਐਸ.ਡੀ.ਐਮ. ਦਫ਼ਤਰਾਂ ਮੁਹਰੇ ਭੁੱਖ ਹੜਤਾਲ ਤੇ ਬੈਠਣ ਦੀ ਚੇਤਾਵਨੀ

ਸ਼ਾਹਕੋਟ, 6 ਮਈ (ਏ.ਐਸ.ਸਚਦੇਵਾ) ਪੰਜਾਬ ਸਰਕਾਰ ਸੂਬੇ ਚ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਕਦੇ ਵੀ ਗੰਭੀਰ ਨਹੀਂ ਹੋਈ ਅਤੇ ਸੂਬੇ ਦੀ ਖੁਸ਼ਹਾਲੀ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਵਿੱਚ ਪੂਰੀ ਤਰਾਂ ਫੇਲ ਸਾਬਤ ਹੋਈ ਹੈ । ਜਿਸ ਦਾ ਖਮਿਆਜ਼ਾ ਅੱਜ ਦੀ ਸਾਡੀ ਨੌਜਵਾਨ ਪੀੜੀ ਨੂੰ ਭੁਗਤਣਾ ਪੈ ਰਿਹਾ ਹੈ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਯੂਥ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਬਲਾਕ ਸ਼ਾਹਕੋਟ ਦੇ ਯੂਥ ਕਾਂਗਰਸੀ ਆਗੂ ਜਗਜੋਤ ਸਿੰਘ ...
Read Full Story


1 2 3 4 5 > >>
Total Views: 21978

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation