punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਹਮਾਇਤ"
 
ਸ: ਅਮਰਜੀਤ ਸਿੰਘ ਸਮਰਾ ਨੂੰ ਪੁਰਨ ਤੋਰ ਤੇ ਹਮਾਇਤ-ਅਵਤਾਰ ਸਿੰਘ ਛੋਕਰ

ਬੈਲਜੀਅਮ 19 ਜਨਵਰੀ (ਪ,ਪ) ਬੈਲਜੀਅਮ ਦੇ ਟਕਸਾਲੀ ਕਾਂਗਰਸੀ ਆਗੂ ਅਵਤਾਰ ਸਿੰਘ ਛੋਕਰ ਵੱਲੋ ਨਕੋਦਰ ਦੀ ਸੀਟ ਤੋ ਚੋਣ ਲੜ ਰਹੇ ਅਤੇ ਨਜਦੀਕੀ ਸਮਝੇ ਜਾਦੇ ਸ: ਅਮਰਜੀਤ ਸਿੰਘ ਸਮਰਾ ਨੂੰ ਪੁੂਰਨ ਤੋਰ ਤੇ ਹਮਾਇਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਲਕਾ ਨਕੋਦਰ ਦੇ ਸੂਝਵਾਨ ਵੋਟਰਾ ਦੇ ਦਿਲਾ ਵਿੱਚ ਸ: ਸਮਰਾ ਲਈ ਕਾਫੀ ਪਿਆਰ ਹੈ। ਜਿਸ ਨਾਲ ਉਨਾ ਦੀ ਜਿੱਤ ਯਕੀਨੀ ਹੈ ਸ: ਛੋਕਰ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ...
Read Full Story


ਭਾਜਪਾ ਦੀ ਸਮੁੱਚੀ ਰੋਪੜ ਇਕਾਈ ਵੱਲੋਂ ਡਾ. ਚੀਮਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ

ਰੂਪਨਗਰ, 7 ਜਨਵਰੀ : ਰੋਪੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਤੇ ਪਾਰਟੀ ਤੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਰੋਪੜ ਦੀ ਸਮੁੱਚੀ ਭਾਜਪਾ ਦੀ ਟੀਮ ਨੇ ਪ੍ਰਧਾਨ ਸ੍ਰੀ ਪ੍ਰਵੇਸ਼ ਗੋਇਲ ਦੀ ਅਗਵਾਈ ਹੇਠ ਡਾ. ਚੀਮਾ ਦੀ ਚੋਣ ਮੁਹਿੰਮ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਉਹਨਾਂ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਡਾ. ਚੀਮਾ ਦੀ ਰਿਹਾਇਸ਼ ’ਤੇ ...
Read Full Story


ਸਾਬਕਾ ਫੌਜੀਆਂ ਵੱਲੋਂ ਡਾ. ਚੀਮਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ

ਰੋਪੜ , 4 ਜਨਵਰੀ : ਰੋਪੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨੇ ਡਾ. ਚੀਮਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਸੈਨਿਕ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਗੁਰਮੀਤ ਸਿੰਘ, ਕੈਪਟਨ ਅਜੀਤ ਸਿੰਘ, ਲਾਭ ਸਿੰਘ, ਗੁਰਿੰਦਰ ਸਿੰਘ ਸਿੱਧੂ, ਕੈਪਟਨ ਤਰਸੇਮ ...
Read Full Story


ਬਾਬਾ ਰਾਮਦੇਵ ਅਤੇ ਉਨ੍ਹਾਂ ਦੇ 31 ਹਮਾਇਤੀਆਂ ਵਿਰੁੱਧ ਦੰਗੇ ਭੜਕਾਉਣ ਦਾ ਦਿੱਲੀ ਪੁਲਸ ਵਲੋਂ ਕੇਸ ਦਰਜ

ਨਵੀਂ ਦਿੱਲੀ, 5 ਜੂਨ (ਏਜੰਸੀ)— ਰਾਮਲੀਲਾ ਮੈਦਾਨ ‘ਚ ਬਾਬਾ ਰਾਮਦੇਵ ਦੀ ਅਗਵਾਈ ਵਿਚ ਭੁੱਖ-ਹੜਤਾਲ ਦੇ ਸੰਬੰਧ ‘ਚ ਦਿੱਲੀ ਪੁਲਸ ਨੇ ਬਾਬਾ ਰਾਮਦੇਵ ‘ਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ 31 ਹਮਾਇਤੀਆਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਤੇ ਦੰਗੇ ਭੜਕਾਉਣ, ਸਰਕਾਰੀ ਅਧਿਕਾਰੀਆਂ ਦੇ ਕੰਮ ‘ਚ ਰੁਕਾਵਟ ਪਾਉਣ ਅਤੇ ਸਰਕਾਰੀ ਜਾਇਦਾਦ ਤਬਾਹ ਕਰਨ ਦੇ ਦੋਸ਼ ਹਨ। ਕਮਲਾ ਮਾਰਕੀਟ ਪੁਲਸ ...
Read Full Story


ਆਈ. ਐੱਮ. ਐੱਫ. ਮੁਖੀ ਲਈ ਭਾਰਤ ਸਰਵੋਤਮ ਉਪਲੱਬਧ ਉਮੀਦਵਾਰ ਦੀ ਕਰੇਗਾ ਹਮਾਇਤ : ਪੀ. ਐੱਮ.

ਨਵੀਂ ਦਿੱਲੀ, 31 ਮਈ (ਭਾਸ਼ਾ) ¸ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੇ ਮੁਖੀ ਵਜੋਂ ਸਰਵੋਤਮ ਉਪਲੱਬਧ ਉਮੀਦਵਾਰ ਦੀ ਹਮਾਇਤ ਕਰੇਗਾ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਦੇਸ਼ ਦਾ ਹੋਵੇ। ਭਾਰਤ ਦੇ ਦੌਰੇ ‘ਤੇ ਆਈ ਹੋਈ ਜਰਮਨ ਦੀ ਚਾਂਸਲਰ ਐਂਜੇਲਾ ਮਾਰਕਲ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦਾ ਰੁਖ਼ ਸਭ ਨੂੰ ਪਤਾ ਹੈ। ਆਈ. ਐੱਮ. ...
Read Full Story


ਯੇਦੀਯੁਰੱਪਾ ਹਮਾਇਤੀ 121 ਵਿਧਾਇਕਾਂ ਦੀ ਰਾਸ਼ਟਰਪਤੀ ਸਾਹਮਣੇ ਪਰੇਡ

ਨਵੀਂ ਦਿੱਲੀ, 17 ਮਈ (ਏਜੰਸੀ)— ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੱਦੀਯੁਰੱਪਾ ਦੀ ਅਗਵਾਈ ਵਿਚ ਆਪਣੇ 121 ਵਿਧਾਇਕਾਂ ਦੀ ਰਾਸ਼ਟਰਪਤੀ ਸਾਹਮਣੇ ਪਰੇਡ ਕਰਵਾਈ। ਇਸ ਦੇ ਨਾਲ ਹੀ ਯੇਦੀਯੁਰੱਪਾ ਨੇ ਰਾਸ਼ਟਰਪਤੀ ਨੂੰ ਗਵਰਨਰ ਹੰਸ ਰਾਜ ਭਾਰਦਵਾਜ ਨੂੰ ਹਟਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਹ ਰਾਤ ਦੇਰ ਤੱਕ ਆਪਣੇ ਸਾਰੇ ਵਿਧਾਇਕਾਂ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਅਤੇ ਪਾਰਲੀਮੈਂਟ ਦੇ ਮੈਂਬਰਾਂ ਨਾਲ ...
Read Full Story


ਆਲੂ ਉਤਪਾਦਕਾਂ ਦੀ ਜਥੇਬੰਦੀ ਵੱਲੋਂ ਕਾਲਾ ਸੰਘਿਆ ਡਰੇਨ ’ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕੇ ਜਾਣ ਦੀ ਹਮਾਇਤ

ਫਗਵਾੜਾ – ਮਈ (ਅਸ਼ੌਕ ਸ਼ਰਮਾ,ਅਮਰ ਪਾਸੀ,ਬਲ਼ਜੀਤ ਸਿੰਘ) ਕਾਲਾ ਸੰਘਿਆ ਡਰੇਨ ’ਚ ਪੈ ਰਹੀਆਂ ਜ਼ਹਿਰਾਂ ਨੂੰ ਰੋਕਣ ਲਈ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਜਲੰਧਰ ਪਟੈਟੋ ਗਰੋਵਰ ਐਸੋਸੀਏਸ਼ਨ ਨੇ ਇਸ ਮੁਹਿੰਮ ਦੀ ਹਮਾਇਤ ਕਰਨ ਦਾ ਐਲਾਨ ਕੀਤਾ। ਜਥੇਬੰਦੀ ਦਾ ਇੱਕ ਵਫਦ ਪ੍ਰਧਾਨ ਰਘਬੀਰ ਸਿੰਘ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਘਾ ਦੀ ਅਗਵਾਈ ...
Read Full Story


ਅੰਨਾ ਹਜ਼ਾਰੇ ਦੀ ਹਮਾਇਤ ’ਚ ਰੈਲੀ

ਜੰਮੂ, 7 ਅਪਰੈਲ ਦੇਸ਼ ਵਿੱਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਲੋਕਪਾਲ ਬਿੱਲ ਸੰਸਦ ’ਚ ਪੇਸ਼ ਕਰਨ ਲਈ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਸਮਾਜ ਸੇਵੀ ਅੰਨਾ ਹਜ਼ਾਰੇ ਦੀ ਹਮਾਇਤ ’ਚ ਗਾਡੀਗੜ੍ਹ ਸਥਿਤ ਫਿਊਚਰ ਪੈਕ ਹਾਇਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਰੈਲੀ ਕੀਤੀ। ਸਕੂਲ ਦੇ ਪ੍ਰਿੰਸੀਪਲ ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਲੋਕਪਾਲ ਨੂੰ ਜ਼ਿਆਦਾ ਸ਼ਕਤੀਆਂ ਦੇ ਕੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਜਲਦੀ ਤੋਂ ਜਲਦੀ ਲਾਗੂ ...
Read Full Story


ਸ਼ਿਵ ਸੈਨਾ ਤੇ ਭਾਜਪਾ ਵੀ ਹਜ਼ਾਰੇ ਦੀ ਹਮਾਇਤ ‘ਤੇ

ਮੁੰਬਈ, 6 ਅਪ੍ਰੈਲ (ਪ,ਪ)¸ ਅੰਨਾ ਹਜ਼ਾਰੇ ਦੇ ਵਰਤ ਦੇ ਦੂਜੇ ਦਿਨ ਮਹਾਰਾਸ਼ਟਰ ਦੀਆਂ ਵਿਰੋਧੀ ਪਾਰਟੀਆਂ ਸ਼ਿਵ ਸੈਨਾ ਅਤੇ ਭਾਜਪਾ ਉਨ੍ਹਾਂ ਦੀ ਹਮਾਇਤ ‘ਤੇ ਆ ਗਈਆਂ ਹਨ। ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਕਿਹਾ ਕਿ ਅਸੀਂ ਜਨਤਾ ਅਤੇ ਦੇਸ਼ ਦੇ ਹਿੱਤ ਵਿਚ ਹਜ਼ਾਰੇ ਦੇ ਅੰਦੋਲਨ ਦੀ ਹਮਾਇਤ ਕਰ ਰਹੇ ਹਾਂ। ਭਾਜਪਾ ਦੇ ਮਹਾਰਾਸ਼ਟਰ ਯੂਨਿਟ ਦੇ ਪ੍ਰਧਾਨ ਮੁੰਗਤੀਵਾਰ ਨੇ ਸੂਬਾ ਦਫਤਰ ਵਿਚ ਪਾਰਟੀ ਦੀ 32ਵੀਂ ਜਯੰਤੀ ‘ਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਮਾਜ ...
Read Full Story


ਹਾਂਗਕਾਂਗ ਦੇ ਸਿੱਖਾਂ ਵੱਲੋਂ ਮਨਪ੍ਰੀਤ ਦੀ ਹਮਾਇਤ

ਹਾਂਗਕਾਂਗ, 22 ਮਾਰਚ (ਪ,ਪ)- ਬੀਤੇ ਐਤਵਾਰ ਇਕ ਇਕੱਠ ਜੋ ਰੈਸਟੋਰੈਂਟ ਹਾਂਗਕਾਂਗ ’ਚ ਹੋਇਆ, ਜਿਸ ਵਿਚ ਪੰਜਾਬ ਦੀ ਅਜੋਕੀ ਸਿਆਸਤ ਬਾਰੇ ਵਿਚਾਰ ਹੋਈ। ਹਨੀ ਫੱਤਣਵਾਲਾ ਦੇ ਖਾਸ ਦੋਸਤ ਜਤਿੰਦਰ ਬਰਾੜ ਸੰਧਵਾਂ ਨੇ ਬੋਲਦਿਆਂ ਕਿਹਾ ਕਿ ਅਕਾਲੀ ਅਤੇ ਕਾਂਗਰਸ ਨੇ ਕਿਸਾਨਾਂ ਅਤੇ ਪੰਜਾਬ ਦਾ ਕੁਝ ਨਹੀਂ ਸੰਵਾਰਨਾ, ਦੋਵੇਂ ਹੀ ਅਜ਼ਮਾਏ ਹੋਏ ਨੇ। ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਤੁਰੇ ਮਨਪ੍ਰੀਤ ਸਿੰਘ ਬਾਦਲ ਤੋਂ ਇਕ ਆਸ ਦੀ ਕਿਰਨ ਨਜ਼ਰ ਆ ਰਹੀ ਹੈ। 27 ...
Read Full Story


ਭਾਜਪਾ, ਕਾਂਗਰਸੀ, ਜਾਗੋ ਪੰਜਾਬ ਯਾਤਰਾ ਦੇ ਆਗੂਆਂ ਤੇ ਕਾਮਰੇਡਾਂ ਨੇ ਕੀਤੀ ਮਿਉਂਸਪਲ ਕਾਮਿਆਂ ਦੀ ਹਮਾਇਤ

ਸ਼ਾਹਕੋਟ, 17 ਮਾਰਚ (ਏ.ਐਸ.ਸਚਦੇਵਾ) ਨਗਰ ਪੰਚਾਇਤ ਸ਼ਾਹਕੋਟ ਦੇ ਕਰਮਚਾਰੀਆਂ ਵੱਲੋਂ ਅੱਜ ਪੰਜਾਬ ਐਕਸ਼ਨ ਕਮੇਟੀ ਦੇ ਸੱਦੇ ਉੱਪਰ ਹੜਤਾਲ ਦੇ 11ਵੇਂ ਦਿਨ ਵੀ ਕੰਮ-ਕਾਜ ਠੱਪ ਕਰਕੇ ਰੋਹ ਭਰਪੂਰ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ । ਅੱਜ ਦੇ ਇਸ ਧਰਨੇ ਦੌਰਾਨ ਸੰਬੋਧਨ ਕਰਦੇ ਹੋਏ ਭਾਜਪਾ ਦੀ ਸਟੇਟ ਕਮੇਟੀ ਮੈਂਬਰ ਅਤੇ ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਤਰਸੇਮ ਮਿੱਤਲ ਨੇ ਮਿਉਂਸਪਲ ...
Read Full Story


ਭਰਾਤਰੀ ਜਥੇਬੰਦੀਆਂ ਵੱਲੋਂ ਹਮਾਇਤ ਦਾ ਐਲਾਨ

ਸ਼ਾਹਕੋਟ, 14 ਮਾਰਚ (ਏ.ਐਸ.ਸਚਦੇਵਾ) ਪੰਜਾਬ ਮਿਉਂਸਪਲ ਮੁਲਾਜ਼ਮਾਂ ਵੱਲੋਂ ਪੰਜਾਬ ਮਿਉਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਪਿੱਛਲੇ ਇੱਕ ਹਫ਼ਤੇ ਤੋਂ ਚੱਲ ਰਹੀ ਹੜਤਾਲ ਅੱਜ ਅੱਠਵੇਂ ਦਿਨ ਚ ਦਾਖਲ ਹੋ ਗਈ । ਇਸੇ ਤਹਿਤ ਮਿਉਂਸਪਲ ਸਫ਼ਾਈ ਐਸੋਸੀਏਸ਼ਨ ਅਤੇ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਸਮੂਹਿਕ ਤੌਰ ਤੇ ਸਫ਼ਾਈ ਅਤੇ ਦਫ਼ਤਰ ਦਾ ਕੰਮ ਠੱਪ ਕਰਕੇ ਨਗਰ ਪੰਚਾਇਤ ਸ਼ਾਹਕੋਟ ਦੇ ਸਮੂਹ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਦਫ਼ਤਰ ਮੁਹਰੇ ਧਰਨਾ ...
Read Full Story


ਭਾਜਪਾ ਵੱਲੋਂ ਟੈਕਸਟਾਈਲ ਸਨਅਤਕਾਰਾਂ ਨੂੰ ਹਮਾਇਤ

ਲੁਧਿਆਣਾ, 6 ਮਾਰਚ ਭਾਜਪਾ ਨੇ ਐਕਸਾਈਜ਼ ਹਟਾਉਣ ਲਈ ਜੱਦੋਜਹਿਦ ਕਰ ਰਹੇ ਟੈਕਸਟਾਈਲ ਸਨਅਤਕਾਰਾਂ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਹ ਮਾਮਲਾ ਸੰਸਦ ’ਚ ਉਠਾਉਣਗੇ। ਭਾਜਪਾ ਵੱਲੋਂ ਹਮਾਇਤ ਮਿਲਣ ਕਾਰਨ ਟੈਕਸਟਾਈਲ ਸਨਅਤਕਾਰ ਕਾਫੀ ਉਤਸ਼ਾਹ ’ਚ ਹਨ ਤੇ ਉਨ੍ਹਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਸਰਕਟ ਹਾਊਸ ਵਿਚ ਪ੍ਰੈਸ ਨੂੰ ਸੰਬੋਧਨ ਕਰਦਿਆਂ ...
Read Full Story


ਸਥਾਈ ਸੀਟ ਲਈ ਭਾਰਤ ਦੀ ਹਮਾਇਤ ’ਚ ਅਮਰੀਕੀ ਕਾਂਗਰਸ ’ਚ ਮਤਾ ਪੇਸ਼

ਵਾਸ਼ਿੰਗਟਨ, 19 ਫਰਵਰੀ (ਪੀ. ਟੀ. ਆਈ.)- ਭਾਰਤ ਉਭਰ ਰਹੀ ਵਿਸ਼ਵ ਸ਼ਕਤੀ ਦੱਸਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਿਲ ’ਚ ਸਥਾਈ ਸੀਟ ਲਈ ਭਾਰਤ ਦੇ ਯਤਨਾਂ ਦੀ ਹਮਾਇਤ ਕਰਨ ਲਈ ਅਮਰੀਕਾ ਦੇ ਪ੍ਰਤੀਨਿਧ ਸਦਨ ਵਿਚ ਵੀਰਵਾਰ ਇਕ ਮਤਾ ਪੇਸ਼ ਕੀਤਾ ਕੀਤਾ ਗਿਆ। ਮਤਾ ਡੈਮੋਕ੍ਰੈਟਿਕ ਕਾਂਗਰਸ ਮੈਂਬਰ ਐਲਸੀ ਹੈਸਟਿੰਗਜ਼ ਨੇ ਪੇਸ਼ ਕੀਤਾ ਅਤੇ ਉਸ ਦੀ ਅੱਧੀ ਦਰਜਨ ਦੂਸਰੇ ਮੈਂਬਰਾਂ ਨੇ ਹਮਾਇਤ ਕੀਤੀ। ਹੁਣ ਇਹ ਮਤਾ ਸਦਨ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਨੂੰ ...
Read Full Story


ਆਸਟਰੇਲੀਆ ਦੇ ਮੰਤਰੀ ਵੱਲੋਂ ਭਾਰਤ ਨੂੰ ਯੂਰੇਨੀਅਮ ਵੇਚਣ ਦੀ ਹਮਾਇਤ

ਮੈਲਬਰਨ, 16 ਫਰਵਰੀ ਇੱਥੇ ਅੱਜ ਆਸਟਰੇਲੀਆ ਦੇ ਕੇਂਦਰੀ ਫੈਡਰਲ ਸਰੋਤ ਮੰਤਰੀ ਮਾਰਟਿਨ ਫਰਗੂਸਨ ਨੇ ਭਾਰਤ ਨੂੰ ਯੂਰੇਨੀਅਮ ਵੇਚਣ ਦੀ ਹਮਾਇਤ ਕੀਤੀ ਹੈ। ਇਸ ਹਮਾਇਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਆਸਟਰੇਲੀਆ ਦੇ ਕਾਨੂੰਨ ਅਨੁਸਾਰ ਪਰਮਾਣੂ ਸੰਧੀ (ਐਨ.ਪੀ. ਟੀ.) ‘ਤੇ ਦਸਤਖ਼ਤ ਕਰਨ ਵਾਲੇ ਦੇਸ਼ਾਂ ਨੂੰ ਹੀ ਯੂਰੇਨੀਅਮ ਵੇਚਿਆ ਜਾ ਸਕਦਾ ਹੈ। ਫੇਅਰਫੈਕਸ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਸ੍ਰੀ ਫਰਗੂਸਨ ਨੇ ਕਿਹਾ ਕਿ ਲੇਬਰ ਪਾਰਟੀ ਨੂੰ ...
Read Full Story


ਕੈਨੇਡਾ ਵੱਲੋਂ ਦੱਖਣੀ ਸੁਡਾਨ ਦੀ ਆਜ਼ਾਦੀ ਦੀ ਹਮਾਇਤ ਦਾ ਐਲਾਨ

ਵੈਨਕੂਵਰ, 9 ਫਰਵਰੀ ਕੈਨੇਡਾ ਸਰਕਾਰ ਨੇ ਦੱਖਣੀ ਸੁਡਾਨ ਦੇ ਆਜ਼ਾਦੀ ਸੰਘਰਸ਼ ਨੂੰ ਮਾਨਤਾ ਦਿੰਦਿਆਂ ‘ਵੱਖਰੇ ਮੁਲਕ’ ਵਜੋਂ ਇਸ ਦੀ ਕਾਇਮੀ ਹੋਣ ’ਤੇ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਸੁਡਾਨ ਦੀ ਵੰਡ ਨੂੰ ਲੈ ਕੇ ¦ਬੇ ਸਮੇਂ ਤੋਂ ਚੱਲ ਰਹੇ ਲੋਕ ਵਿਦਰੋਹ ਬਾਰੇ ਕਿਹਾ ਕਿ ਕੈਨੇਡਾ ਨੂੰ ਜਨਤਕ ਸੰਘਰਸ਼ ਪ੍ਰਤੀ ਹਮਦਰਦੀ ਹੈ ਅਤੇ ਦੱਖਣੀ ਸੁਡਾਨ ਦੇ ਉਤਰੀ ਸੁਡਾਨ ਤੋਂ ਵੱਖ ਹੋਣ ਦਾ ਕੈਨੇਡਾ ਸਮਰਥਨ ...
Read Full Story


ਜਰਮਨੀ ਦੀਆਂ ਸਿੱਖ ਸੰਸਥਾਵਾਂ ਵੱਲੋਂ ਪੰਜਾਬ ਬੰਦ ਦੀ ਹਮਾਇਤ

ਮਾਨਹਾਈਮ -(ਪ,ਪ) -ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਹੋਏ ਸ਼ਹੀਦੀ ਸਮਾਗਮ ਮੌਕੇ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਾਂਝੇ ਮਤੇ ’ਚ ਪੰਜਾਬ ਵਿਚਲੀਆਂ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਨਸਲਕੁਸ਼ੀ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਸਰਕਾਰ ਦੇ ਬੋਲੇ ਕੰਨਾਂ ਤੱਕ ਇਨਸਾਫ਼ ਦੀ ਆਵਾਜ਼ ਪਹੁੰਚਾਉਣ ਲਈ 3 ਨਵੰਬਰ ਨੂੰ ਦਿੱਤੇ ‘ਪੰਜਾਬ ਬੰਦ’ ਦੀ ਹਮਾਇਤ ਕਰਦਿਆਂ ਸਮੂਹ ਪੰਜਾਬੀਆਂ, ਪੰਥਕ ਧਿਰਾਂ ...
Read Full Story


ਭਾਰਤ ’ਤੇ ਕਾਬਜ਼ ਸ਼ਕਤੀਆਂ ਮਾਨਵਤਾ ਵਿਰੋਧੀ ਮੰਨੂੰਵਾਦ ਦੀਆਂ ਹਮਾਇਤੀ- ਪੰਚ ਪ੍ਰਧਾਨਂੀ

*ਫਰੀਦਕੋਟ,(ਗੁਰਭੇਜ ਸਿੰਘ ਚੌਹਾਨ) : ਮਰਦਮ ਸ਼ੁਮਾਰੀ ਵਿਚ ਜਾਤ ਸਬੰਧੀ ਵੇਰਵੇ ਜੋੜਣ ਲਈ ਮੰਤਰੀਆਂ ਦੇ ਗਰੁੱਪ ਵਲੋਂ ਮਿਲੀ ਪ੍ਰਵਾਨਗੀ ਤੋਂ ਇਕ ਵਾਰ ਫਿਰ ਇਹ ਸਪੱਸ਼ਟ ਹੋ ਗਿਆ ਹੈ ਕਿ ਭਾਰਤ ’ਤੇ ਕਾਬਜ਼ ਸ਼ਕਤੀਆਂ ਦੇਸ਼ ਵਿਚੋਂ ਮਾਨਵਤਾ ਵਿਰੋਧੀ ਮੰਨੂੰਵਾਦ ਨੂੰ ਕਿਸੇ ਵੀ ਕੀਮਤ ’ਤੇ ਕਮਜ਼ੋਰ ਨਹੀਂ ਪੈਣ ਦੇਣਾ ਚਾਹੁੰਦੀਆਂ। ਇਹ ਵਿਚਾਰ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਕੌਮੀ ...
Read Full Story


ਮਾਓਵਾਦੀਆਂ ਨੂੰ ਵਿਦੇਸ਼ੀ ਹਮਾਇਤ ਦੇ ਸਬੂਤ ਨਹੀਂ-ਚਿਦੰਬਰਮ

ਨਵੀਂ ਦਿੱਲੀ-(ਪ,ਪ) ਸਰਕਾਰ ਕੋਲ ਗੈਰ-ਕਾਨੂੰਨੀ ਕਰਾਰ ਸੀ. ਪੀ. ਆਈ. (ਮਾਓਵਾਦੀ) ਨੂੰ ਕਿਸੇ ਕੌਮਾਂਤਰੀ ਏਜੰਸੀ ਜਾਂ ਫੌਜੀ ਸੰਗਠਨ ਤੋਂ ਵਿੱਤੀ ਜਾਂ ਹੋਰ ਕਿਸੇ ਤਰ੍ਹਾਂ ਦੀ ਮੱਦਦ ਮਿਲਣ ਦੇ ਸਬੂਤ ਮੌਜੂਦ ਨਹੀਂ ਹਨ। ਇਹ ਜਾਣਕਾਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਰਾਜ ਸਭਾ ਵਿਚ ਦਿੱਤੀ। ਪ੍ਰਸ਼ਨਕਾਲ ਦੌਰਾਨ ਇਕ ਪ੍ਰਸ਼ਨ ਦੇ ਉ¤ਤਰ ਵਿਚ ਚਿਦੰਬਰਮ ਨੇ ਕਿਹਾ ਕਿ ਸੀ. ਪੀ. ਆਈ.-ਮਾਓਵਾਦੀ ਦੇ ਨੇਪਾਲ ਵਿਚਲੇ ਸੰਗਠਨਾਂ ਨਾਲ ਸੰਪਰਕ ਦੇ ਸੰਕੇਤ ਮਿਲੇ ਹਨ ...
Read Full Story


ਪਤੀ ਤੋਂ ਦੁਖੀ ਮਹਿਲਾ ਦੀ ਹਮਾਇਤ ਤੇ ਉਤਰੀ ਏ ਸੀ ਸੀ ਪੀ ਸੰਸਥਾ ਸੰਸਥਾ ਦਾ ਵਫ਼ਦ ਮਹਿਲਾ ਨੂੰ ਲੈ ਕੇ ਐਸ ਪੀ (ਐਚ) ਨੂੰ ਮਿਲਿਆ

ਜਗਰਾਉਂ, (ਸੁਖਦੇਵ ਗਰਗ) ਪਤੀ ਤੋਂ ਦੁਖੀ ਮਹਿਲਾ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਐਂਟੀਕਰਪਸ਼ਨ ਕ੍ਰਾਈਮ ਪ੍ਰਵੈਨਸ਼ਨ ਅਤੇ ਕਮਿਉਨਿਟੀ ੳਰੀਐਟਿਡ ਪੋਲਿਸਿੰਗ ਸੁਸਾਇਟੀ (ਰਜਿ:) ਨੂੰ ਦਿੱਤੀ ਦਰਖਾਸਤ ਤੇ ਸੰਸਥਾ ਵੱਲੋਂ ਆਪਣੇ ਪੱਧਰ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਅੱਜ ਸੰਸਥਾ ਦਾ ਵਫ਼ਦ ਕੌਮੀ ਪ੍ਰਧਾਨ ਵਰਿੰਦਰ ਸਿੰਘ ਸੰਤ ਅਤੇ ਪੰਜਾਬ ਪ੍ਰਧਾਨ ਰਾਜੇਸ਼ ਜੈਨ ਦੀ ਅਗਵਾਈ ਹੇਠ ਪੁਲਿਸ ਜ਼ਿਲ•ਾ ਲੁਧਿਆਣਾ ਦਿਹਾਤੀ ਦੇ ਐਸ.ਪੀ. (ਐਚ) ...
Read Full Story


1 2 > >>
Total Views: 21975

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation