ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਉਦੋਂ ਉਮਾ ਭਾਰਤੀ ਕਿਥੇ ਸੀ -ਰਾਹੁਲ
ਮਹੋਬਾ, 20 ਜਨਵਰੀ (ਪ,ਪ)
- ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿਛੋਂ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਨੇ ਇਸ ਤਿਖੀ ਨੇਤਾ ’ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਧ ਪ੍ਰਦੇਸ਼ ਵਿਚੋਂ ਕਢੇ ਜਾਣ ਪਿਛੋਂ ਉਹ ਯੂ. ਪੀ. ਵਿਚ ਆ ਗਈ ਹੈ।। ਆਪਣੀ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦਬੇ ... Read Full Story
|
ਜ਼ੀਰਾ ’ਚ ਮੀਟਰ ਬਾਹਰ ਕੱਢ ਰਹੇ ਠੇਕੇਦਾਰ ਦੇ ਕਰਿੰਦੇ ਦੀ ਹਤਿਆ
ਜ਼ੀਰਾ, 18 ਮਾਰਚ (ਪ,ਪ)-
ਨੇੜਲੇ ਪਿੰਡ ਮਣਕਿਆਂ ਵਾਲੀ ਵਿਖੇ ਇੱਕ ਬਿਜਲੀ ਖਪਤਕਾਰ ਵੱਲੋਂ ਚਲਾਈ ਗਈ ਗੋਲੀ ਦੌਰਾਨ ਮੀਟਰ ਬਾਹਰ ਕੱਢਦੇ ਠੇਕੇਦਾਰ ਦੇ ਕਰਿੰਦੇ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ ਹੈ ਜਿਸ ਦੀ ਹਾਲਤ ਚਿੰਤਾਜਨਕ ਦੱਸੀ ਜਾਂਦੀ ਹੈ। ਪਰਮਜੀਤ ਸਿੰਘ ਠੇਕੇਦਾਰ ਵੱਲੋਂ ਘਰਾਂ ’ਚੋਂ ਮੀਟਰ ਬਾਹਰ ਕੱਢਣ ਦਾ ਠੇਕਾ ਲਿਆ ਹੋਇਆ ਹੈ। ਇਸ ਤਹਿਤ ਕੰਮ ਕਰਦੇ ਲਖਵੀਰ ਸਿੰਘ ਵਾਸੀ ਲੌਗੋਦੇਵਾ ਅਤੇ ਕਾਕਾ ਸਿੰਘ ਪੁੱਤਰ ... Read Full Story
|
ਮਿਰਚਪੁਰ ਹਤਿਆ ਕਾਂਡ ਮਾਮਲੇ 'ਚ ਹਰਿਆਣਾ ਸਰਕਾਰ ਤੋਂ ਜਵਾਬ ਤਲਬ
ਨਵੀਂ ਦਿੱਲੀ, -(ਪ,ਪ)
ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ ਹਿਸਾਰ ਜ਼ਿਲੇ ਦੇ ਮਿਰਚਪੁਰ ਪਿੰਡ ਵਿੱਚ ਕਥਿਤ ਤੌਰ 'ਤੇ ਉਚੀ ਜਾਤ ਦੇ ਲੋਕਾਂ ਵਲੋਂ ਦਲਿਤਾਂ ਦੀ ਹੱਤਿਆ ਅਤੇ ਘਰ ਫੂਕਣ ਦੇ ਮਾਮਲੇ 'ਚ ਤਿੰਨ ਹਫਤਿਆਂ ਅੰਦਰ ਆਪਣਾ ਜਵਾਬ ਦਾਖਲ ਕਰੇ। ਜਸਟਿਸ ਜੀ ਐਸ ਸਿੰਘਵੀ ਦੀ ਅਗਵਾਈ ਵਾਲੇ ਬੈਂਚ ਨੇ ਪੀੜਤਾਂ ਦੇ ਪਰਵਾਰਾਂ ਵਲੋਂ ਦਾਖਲ ਕੀਤੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤਾ। ਪਟੀਸ਼ਨ ਵਿੱਚ ਦੋਸ਼ੀਆਂ ... Read Full Story
|
ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਕਬਡੀ ਖਿਡਾਰੀ ਨੇ ਜਹਰੀਲੀ ਚੀਜ ਨਿਗਲ ਕੀਤੀ ਆਤਮਹਤਿਆ
ਮੋਗਾ -(ਸਵਰਨ ਗੁਲਾਟੀ)
ਨਜਦੀਕੀ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਵੀਰਵਾਰ ਦੀ ਰਾਤ ਇਕ ਨੌਂਵੀ ਕਲਾਸ ਦੇ ਵਿਦਿਆਰਥੀ ਕਬਡੀ ਖਿਡਾਰੀ ਵਲੋਂ ਦਿਮਾਗੀ ਪ੍ਰੇਸ਼ਾਨੀ ਦੇ ਚਲਦੇ ਜਹਰੀਲੀ ਚੀਜ ਨਿਗਲ ਆਤਮਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਨੂੰ ਉਸਦੇ ਵਾਰਸਾਂ ਵਲੋਂ ਮੋਗਾ ਦੇ ਪ੍ਰਾਈਵੇਟ ਹਸਪਤਾਲ ਲੈ ਜਾਇਆ ਗਿਆ। ਜਿਥੇ ਡਾਕਟਰਾਂ ਵਲੋਂ ਉਸਦੀ ਹਾਲਤ ਨੂੰ ਨਾਜੁਕ ਵੇਖਦੇ ਹੋਏ ਲੁਧਿਆਣਾ ਰੇਫਰ ਕਰ ਦਿੱਤਾ ਗਿਆ। ਜਿਥੇ ਸ਼ੁਕਰਵਾਰ ਦੀ ... Read Full Story
|
ਘਰੇਲੂ ਹਿੰਸਾ, ਕਤਲ ਅਤੇ ਆਤਮ ਹਤਿਆ ਦੇ ਕਾਰਨ- ਰਿਤੂ ਪੰਡਿਤ
ਲੁਧਿਆਣਾ (ਗੁਰਮੀਤ ਨਿੱਝਰ)
ਭਾਰਤੀ ਕਾਨੂੰਨ ਸੰਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਕੰਮ ਕਰ ਰਹੀ ਜਥੇਬੰਦੀ ਵਿਮੈਨ ਜਸਟਿਸ ਇਕੁਐਲਟੀ ਦੇ ਆਗੂਆਂ ਦੀ ਮੀਟਿੰਗ ਲੁਧਿਆਣਾ ਦੇ ਸਰਕਟ ਹਾਉਸ ਵਿਖੇ ਹੋਈ। ਜਿਸ ਨੂੰ ਸੰਬੋਧਨ ਕਰਦੇ ਸੰਸਥਾ ਦੀ ਪ੍ਰਧਾਨ ਰਿਤੂ ਪੰਡਿਤ ਨੇ ਕਿਹਾ ਕਿ ਘਰੇਲੂ ਹਿੰਸਾ ਆਮ ਪਰਿਵਾਰਾਂ ਵਿਚ ਇਸ ਹਦ ਤਕ ਵਧ ਚੁਕੀ ਹੈ ਕਿ ਆਮ ਤੌਰ ਤੇ ਹੀ ਔਰਤਾਂ ਦੇ ਕਤਲ ਅਤੇ ਆਤਮ ਹਤਿਆ ਦੇ ਮਾਮਲੇ ... Read Full Story
|
ਭਰੂਣ ਹਤਿਆ ਦੇ ਖਾਤਮੇ ਲਈ ਜਾਗਰੂਕਤਾ ਪੈਦਾ ਕਰਨਾਂ ਬਹੁਤ ਜਰੂਰੀ -ਡਾ. ਸਤਵੰਤ ਭਲਾ
ਲੁਧਿਆਣਾ(ਗੁਰਮੀਤ ਨਿੱਝਰ)
ਸਟੇਟ ਐਵਾਰਡ ਜੇਤੂ ਲੁਧਿਆਣਾ ਦੀ ਸਿਵਲ ਸਰਜਨ ਡਾ. ਸਤਵੰਤ ਭਲਾ ਨੇ ਕਿਹਾ ਮਹਿਕਮੇ ਦੇ ਹਸਪਤਾਲਾਂ ਤੇ ਦਫਤਰਾਂ ਵਿਚ ਸਿਹਤ ਅਮਲੇ ਦੀ ਹਾਜਰੀ ਅਤੇ ਸਮੇਂ ਸਿਰ ਹਾਜਰ ਹੋਣ ਵਲ ਉਹ ਵਿਸ਼ੇਸ਼ ਧਿਆਨ ਕਰਨਾਂ ਬਹੁਤ ਜਰੂਰੀ ਹੈ, ਗਰਭਵਤੀ ਮਾਵਾਂ ਦੀ ਸਿਹਤ ਸੰਭਾਲ ਤੇ ਮੌਸਮੀ ਬਿਮਾਰੀਆਂ ਦੀ ਰੋਕਥਾਮ ਕਰਨਾਂ ਉਹ ਪਹਿਲ ਦੇ ਆਧਾਰ ਤੇ ਕਰ ਰਹੇ ਹਨ। ਸਵਾਈਨ ਫਲੂ ਤੋਂ ਡਰਨ ਦੀ ਲੋੜ ਨਹੀਂ ਸਗੋਂ ਇਹਤਿਹਾਤ ਵਰਤਣ ਦੀ ਜਰੂਰਤ ਹੈ। ... Read Full Story
|
ਤੀਜ ਦੀ ਅਸਲ ਭਾਵਨਾ ਮਾਦਾ ਭਰੂਣ ਹਤਿਆ ਰੋਕ ਕੇ ਹੀ ਦ੍ਰਿੜ ਹੋਵੇਗੀ-ਅਰੂਣਾ ਤਨੇਜਾ
ਲੁਧਿਆਣਾ-
ਮਾਦਾ ਭਰੂਣ ਹਤਿਆ ਨੂੰ ਰੋਕਣਾ ਇਸ ਵਕਤ ਦੀ ਸਭ ਤੋਂ ਅਹਿਮ ਲੋੜ ਹੈ ਜੇ ਅਸੀਂ ਤੀਜ ਵਰਗੇ ਤਿਉਹਾਰਾਂ ਨੂੰ ਜੀਉਂਦਾ ਰਖਣਾ ਚਾਹੁੰਦੇ ਹਾਂ ਤਾਂ ਬਹਤ ਜਰੂਰੀ ਹੇ ਕਿ ਇਸ ਘਿਨਾਉਣੇ ਕਾਰੇ ਨੂੰ ਪੂਰਨ ਤੋਰ ਤੇ ਰੋਕਿਆ ਜਾਏ. ਤੀਜ ਦੇ ਤਿਉਹਾਰ ਨੂੰ ਮਨਾਉਣ ਆਈ ਹਰ ਲੜਕੀ ਤੇ ਔਰਤ ਨੂੰ ਚਾਹੀਦਾ ਹੈ ਕਿ ੳੇਹ ਭਵਿਖ ਦੀਆਂ ਬਚੀਆਂ ਨੂੰ ਬਚਾਉਣ ਵਾਸਤੇ ਇਸ ਸੋਚ ਨੂੰ ਪਕਿਆਂ ਕਰੇ.ਇਹ ਭਾਵਕ ਵਿਚਾਰ ਸ੍ਰੀਮਤੀ ਅਰੂਣਾ ਤਨੇਜਾ ਧਰਮ ਪਤਨੀ ਡਾ. ਵਿਜੇ ... Read Full Story
|
ਕੰਨਿਆ ਭਰੂਣ ਹਤਿਆ ਦੇ ਵਧਦੇ ਆਂਕੜੇ ਬਣ ਸਕਦੇ ਹਨ ਭਿਆਨਕ ਨਤੀਜੇ
ਫਗਵਾੜਾ-(ਪ.ਪ)
(mnoj ko)- ਮਰਦਾਂ ਦੇ ਮੁਕਾਬਲੇ ਭਾਰਤ ਵਿਚ ਲਗਾਤਾਰ ਔਰਤਾਂ ਦੀ ਘਟ ਹੁੰਦੀ ਗਿਣਤੀ ਦੇ ਕਾਰਨ ਪੈਦਾ ਹੋ ਰਹੀ ਕਈ ਕਿਸਮ ਦੀ ਮਾੜੀ ਸਮਾਜਕ ਕੁਰੀਤੀਆਂ ਦੇ ਵਿਚਕਾਰ ਭਾਰਤ ਸਰਕਾਰ ਨੇ ਸਵੀਕਾਰ ਕੀਤਾ ਹੈ ਕਿ 2001-2005 ਦੇ ਦੌਰਾਨ ਰੋਜਾਨਾ ਕਰੀਬ 1800-1900 ਕੰਨਿਆ ਭਰੂਣ ਹਤਿਆਵਾਂ ਹੁੰਦੀਆਂ ਹਨ। ਸੀ.ਐਸ.ਓ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2001-05 ਦੇ ਵਿਚਕਾਰ ਕਰੀਬ 6,82,000 ਕੰਨਿਆ ਭਰੂਣ ਹਤਿਆਵਾਂ ਹੋਈਆਂ ਹਨ। ਯਾਨੀ ਕਿ ਇਨਾਂ ਚਾਰ ਸਾਲਾਂ ਵਿਚ ... Read Full Story
|