ਰਸ਼ਦੀ ਨੇ ਭਾਰਤ ਆਉਣ ਦਾ ਸੰਕੇਤ ਨਹੀਂ ਦਿਤਾ
ਨਿਊਯਾਰਕ, 20 ਜਨਵਰੀ -(ਪ,ਪ)
ਜੈਪੁਰ ਸਾਹਿਤ ਉਤਸਵ ’ਚ ਸਲਮਾਨ ਰਸ਼ਦੀ ਦੇ ਸ਼ਾਮਿਲ ਹੋਣ ਨੂੰ ਲੈ ਕੇ ਗੈਰ-ਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਸੀ।। ਭਾਰਤ ’ਚ ਪੈਦਾ ਹੋਈ ਕੌਮਾਂਤਰੀ ਲੇਖਕ ਨੇ ਖੁਦ ਵੀ ਆਪਣੀ ਭਾਰਤ ਯਾਤਰਾ ਦੀ ਯੋਜਨਾ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿਤਾ।। ਟਵੀਟਰ ’ਤੇ ਉਨ੍ਹਾਂ ਖਾਮੋਸ਼ੀ ਧਾਰੀ ਹੋਈ ਹੈ।। 10 ਜਨਵਰੀ ਨੂੰ ਰਸ਼ਦੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਮੈਂ ਪਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ। ਭਾਰਤ ਦੇ ਚੋਟੀ ਦੇ ... Read Full Story
|
ਸੂਬਾ ਪੱਧਰ ਦੀ ਸੰਕੇਤਕ ਲੜੀ ਤਹਿਤ ਫਤਿਹਗੜ ਸਾਹਿਬ ਤੋਂ ਇਕ ਰੋਜ਼ਾ ਭੁੱਖ ਹੜਤਾਲ ਸ਼ੁਰੂ
ਫਤਹਿਗੜ ਸਾਹਿਬ, 9 ਜੂਨ (ਹਰਪ੍ਰੀਤ ਕੌਰ ਟਿਵਾਣਾ)
ਅਨੁਸੂਚਿਤ ਜਾਤਾਂ ਦੇ ਲਈ ਜਾਰੀ ਰਾਖਵੇਂਕਰਨ ’ਚ ਵਾਧਾ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਰਾਜ ਦੀ ਆਬਾਦੀ ’ਚ ਪਿਛਲੇ ਦਿਨਾਂ ਅੰਦਰ ਚੋਖਾ ਵਾਧਾ ਹੋਇਆ ਹੈ ਤੇ ਇਸ ਵਿਚ ਅਨੁਸੂਚਿਤ ਜਾਤਾਂ ਦਾ ਵਾਧਾ ਵੀ ਸ਼ਾਮਿਲ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ‘ਦਾ ਚਮਾਰ ਮਹਾਂ ਸਭਾ’ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਸਭਾ ਵਲੋਂ ਐਲਾਨੇ ਗਏ ਸੂਬਾ ਪੱਧਰੀ ਸੰਘਰਸ਼ ਪ੍ਰੋਗਰਾਮ ਦੇ ਤਹਿਤ ... Read Full Story
|
ਮਨਮੋਹਨ ਸਿੰਘ ਵਲੋਂ ਮੰਤਰੀ ਮੰਡਲ ‘ਚ ਫੇਰ-ਬਦਲ ਦੇ ਸੰਕੇਤ
ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਹਵਾਈ ਜਹਾਜ਼ ਤੋਂ, 28 ਮਈ (ਭਾਸ਼ਾ)¸
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਂਦਰੀ ਮੰਤਰੀ ਮੰਡਲ ਵਿਚ ਚਿਰਾਂ ਤੋਂ ਉਡੀਕੇ ਜਾ ਰਹੇ ਫੇਰ-ਬਦਲ ਬਾਰੇ ਕਿਹਾ ਕਿ ਦੇਸ਼ ਪਰਤਣ ‘ਤੇ ਉਹ ਇਸ ਸੰਬੰਧੀ ਵਿਚਾਰ ਕਰਨਗੇ । ਉਹ ਇਥੋਪੀਆ ਤੇ ਤਨਜਾਨੀਆ ਦੀ ਯਾਤਰਾ ਤੋਂ ਵਾਪਸੀ ਦੌਰਾਨ ਵਿਸ਼ੇਸ਼ ਜਹਾਜ਼ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਜਦੋਂ ਪ੍ਰਧਾਨ ਮੰਤਰੀ ‘ਤੇ ਦਬਾਅ ਪਾਇਆ ਤਾਂ ਉਨ੍ਹਾਂ ਕਿਹਾ ਕਿ ਜਿਥੋਂ ਤਕ ਫੇਰ-ਬਦਲ ਦੀ ... Read Full Story
|
ਜਾਂਚ ਦੌਰਾਨ ਲਾਦੇਨ ਨੂੰ ਪਾਕਿ 'ਚੋਂ ਸਮਰਥਨ ਦੇ ਸੰਕੇਤ ਮਿਲੇ
ਜਾਂਚ ਦੌਰਾਨ ਲਾਦੇਨ ਨੂੰ ਪਾਕਿ 'ਚੋਂ ਸਮਰਥਨ ਦੇ ਸੰਕੇਤ ਮਿਲੇ
ਵਾਸ਼ਿੰਗਟਨ, 13 ਮਈ (ਪੀ. ਟੀ. ਆਈ.)-ਐਬਟਾਬਾਦ ਵਿਚ ਓਸਾਮਾ ਬਿਨ ਲਾਦੇਨ ਦੀ ਛੁਪਣਗਾਹ ਤੋਂ ਮਿਲੀ ਸਮੱਗਰੀ ਦੀ ਜਾਂਚ ਤੋਂ ਇਸ ਗੱਲ ਦੇ ਸਬੂਤ ਉਭਰ ਰਹੇ ਹਨ ਕਿ ਅਲਕਾਇਦਾ ਦੇ ਮੁਖੀ ਨੂੰ ਪਾਕਿਸਤਾਨ ਵਿੱਚੋਂ ਸਹਾਇਤਾ ਮਿਲਦੀ ਸੀ ਜਿਸ ਨਾਲ ਉਸ ਨੂੰ ਇਹ ਵਿਸ਼ਵਾਸ਼ ਹੋ ਗਿਆ ਸੀ ਕਿ ਉਸ ਨੂੰ ਬਚ ਕੇ ਨਿਕਲਣ ਦੀ ਯੋਜਨਾ ਦੀ ਲੋੜ ਨਹੀਂ। ਜਾਂਚ ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦਾ ਕੋਈ ਸੰਕੇਤ ... Read Full Story
|
ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦੈ ਸਿਰ ਦਰਦ
ਨਵੀਂ ਦਿੱਲੀ, 8 ਮਈ (ਪ,ਪ) –
ਸਿਰ ਦਰਦ ਤੋਂ ਹਰ ਕੋਈ ਆਪਣੀ ਜ਼ਿੰਦਗੀ ਵਿਚ ਕਦੇ ਨਾ ਕਦੇ ਪੀੜਤ ਜ਼ਰੂਰ ਹੁੰਦਾ ਹੈ ਪਰ ਇਸ ਨੂੰ ਨਾ ਤਾਂ ਗੰਭੀਰਤਾ ਨਾਲ ਲਿਆ ਜਾਂਦਾ ਹੈ ਅਤੇ ਨਾ ਹੀ ਇਸ ਦੇ ਲੋੜੀਂਦੇ ਇਲਾਜ ‘ਤੇ ਧਿਆਨ ਦਿੱਤਾ ਜਾਂਦਾ ਹੈ। ਇਸ ਸਮੱਸਿਆ ਕਾਰਨ ਰੋਜ਼ਾਨਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਡਾ. ਕੁਮੁਦ ਮਹਾਜਨ ਨੇ ਦੱਸਿਆ ਕਿ ਵਿਸ਼ਵੀਕਰਨ ਦੇ ਦੌਰ ‘ਚ ਬਿਜ਼ੀ ਜੀਵਨਸ਼ੈਲੀ ਕਾਰਨ ਲੋਕਾਂ ‘ਚ ਸਿਰ ਦਰਦ ਇਕ ਆਮ ਸਮੱਸਿਆ ਬਣ ਗਈ ... Read Full Story
|
ਯੁਵਰਾਜ ਦੀ ਫਾਰਮ ‘ਚ ਵਾਪਸੀ ਟੀਮ ਲਈ ਸ਼ੁੱਭ ਸੰਕੇਤ
ਨਵੀਂ ਦਿੱਲੀ, 7 ਮਾਰਚ
ਆਪਣੀ ਫਾਰਮ ਨਾਲ ਪਿਛਲੇ ਇਕ ਸਾਲ ਤੋਂ ਜੂਝ ਰਹੇ ਮੱਧਕ੍ਰਮ ਦੇ ਧੁਰੰਤਰ ਬੱਲੇਬਾਜ਼ ਯੁਵਰਾਜ ਸਿੰਘ ਨੇ ਕੱਲ੍ਹ ਆਇਰਲੈਂਡ ਖਿਲਾਫ ਗੇਂਦ ਤੇ ਬੱਲੇ ਨਾਲ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਫਾਰਮ ਵਿਚ ਧੜੱਲੇ ਨਾਲ ਵਾਪਸੀ ਕੀਤੀ ਜਿਹੜੀ ਭਾਰਤੀ ਟੀਮ ਲਈ ਵਿਸ਼ਵ ਕੱਪ ਅਭਿਆਨ ‘ਚ ਸ਼ੁੱਭ ਸੰਕੇਤ ਹੈ। ਯੁਵਰਾਜ ਵੱਲੋਂ ਇੰਗਲੈਂਡ ਤੇ ਆਇਰਲੈਂਡ ਖਿਲਾਫ਼ ਲਗਾਏ ਲਗਾਤਾਰ ਦੋ ਅਰਧ ਸੈਂਕੜਿਆਂ ਨੇ ਭਾਰਤ ਦੀਆਂ ਕਾਫੀ ਚਿੰਤਾਵਾਂ ਦੂਰ ਕਰ ... Read Full Story
|
ਭਾਰਤ ਵਿੱਚ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦੀ ਤਿਆਰੀ, ਕੈਬਨਿਟ ਵਿੱਚ ਵਿਚਾਰ ਜਲਦੀ ਹੋਣ ਦੇ ਸੰਕੇਤ
ਨਵੀਂ ਦਿੱਲੀ, -(ਪ,ਪ)
ਕੇਂਦਰ ਸਰਕਾਰ ਜਲਦੀ ਹੀ ਮੁਸਲਿਮ ਰਿਜ਼ਰਵੇਸ਼ਨ 'ਤੇ ਫੈਸਲਾ ਕਰਨ ਦਾ ਮਨ ਬਣਾ ਰਹੀ ਹੈ। ਸੰਭਾਵਨਾ ਹੈ ਕਿ ਮੁਸਲਿਮ ਰਿਜ਼ਰਵੇਸ਼ਨ ਦੇ ਬਾਰੇ ਸਾਰੇ ਪਹਿਲੂਆਂ 'ਤੇ ਰਾਜਨੀਤਕ ਮਾਮਲਿਆਂ ਦੀ ਮੰਤਰੀ ਮੰਡਲ ਸਮਿਤੀ ਵਿੱਚ ਜਲਦੀ ਹੀ ਚਰਚਾ ਕਰ ਕੇ ਫੈਸਲਾ ਕਰ ਸਕਦੀ ਹੈ।
ਕੇਂਦਰ ਸਰਕਾਰ ਤਾਮਿਲ ਨਾਡੂ, ਆਂਧਰਾ ਪ੍ਰਦੇਸ਼, ਕੇਰਲ, ਕਰਨਾਟਕ ਆਦਿ ਰਾਜਾਂ ਵਿੱਚ ਮੁਸਲਿਮ ਰਿਜ਼ਰਵੇਸ਼ਨ ਦੇ ਫਾਰਮੂਲਿਆਂ ਨੂੰ ਆਧਾਰ ਬਣਾ ਕੇ ਇਸ ਮਸਲੇ ਨੂੰ ਤੈਅ ਕਰ ... Read Full Story
|
ਨਵ ਇਨਕਲਾਬ ਪੈਦਲ ਯਾਤਰਾ ਇਕ ਨਵੇਂ ਤੇ ਵੱਖਰੇ ਪੰਜਾਬ ਦਾ ਸੰਕੇਤ : ਤਿਵਾੜੀ----ਪੈਦਲ ਯਾਤਰਾ ਮੇਰੇ ਲਈ ਰਾਜਸੀ ਲਾਹਾ ਨਹੀਂ : ਬਿੱਟੂ
ਲੁਧਿਆਣਾ, 12 ਦਸੰਬਰ : ਸਥਾਨਕ ਲੋਕ ਸਭਾ ਦੇ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਨੇ ਕਿਹਾ ਕਿ ਯੂਥ ਕਾਂਗਰਸ ਵਲੋਂ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਕੱਢੀ ਗਈ ਨਵ ਇਨਕਲਾਬ ਪੈਦਲ ਯਾਤਰਾ ਨਾਲ ਇਕ ਨਵੇਂ ਤੇ ਵੱਖਰੇ ਪੰਜਾਬ ਨੂੰ ਹੋਂਦ ਵਿਚ ਲਿਆਂਦਾ ਜਾਵੇਗਾ। ਨਾਲ ਹੀ ਉਨ੍ਹਾਂ ਨੇ ਅਕਾਲੀ-ਭਾਜਪਾ ਗਠਬੰਧਨ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੂਬੇ ਵਿਚ ਨਸ਼ਾਖੋਰੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਵੱਲ ਜਾ ਰਹੇ ... Read Full Story
|
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੀ ਚੋਣ ਉਪਰੰਤ ਮਾਝੇ ਦੀ ਸਿਆਸਤ ਵਿਚ ਕਾਫੀ ਹਿਲ ਜੁਲ ਹੋਣ ਦੇ ਸੰਕੇਤਠ
ਅੰਮ੍ਰਿਤਸਰ,(ਸਰਵਨ ਸਿੰਘ ਰੰਧਾਵਾ)
ਹੁਣੇ ਜਿਹੇ ਹੋਈਆਂ ਪੰਜਾਬ ਕਾਂਗਰਸ ਦੀਆਂ ਸੰਗਠਨਾਤਮਿਕ ਚੋਣਾਂ ਦੇ ਨਤੀਜੇ ਜਿਥੇ ਕੁਝ ਇਕ ਨੂੰ ਅਰਸ਼ ਉਤੇ ਲੈ ਗਏ ਉਥੇ ਦੂਸਰਿਆਂ ਨੂੰ ਫਰਸ਼ ਤੇ ਲੈ ਆਏ ਉਥੇ ਸਮੁਚੇ ਤੌਰ ਤੇ ਦੇਖਿਆ ਜਾਵੇ ਤਾਂ ਮਾਝੇ ਤੋਂ ਚੁਣੇ ਗਏ ਪੀ.ਸੀ.ਸੀ. ਮੈਂਬਰਾਂ ਦੀ ਬਹੁਤ ਵਡੀ ਗਿਣਤੀ ਕੈਪਟਨ ਅਮਰਿੰਦਰ ਸਿੰਘ ਧੜੇ ਦੀ ਹੈ।ਇਸ ਧੜੇ ਦੇ ਦੋ ਖੇਮਿਆਂ ਵਿਚੋਂ ਵੀ ਚੜਤ ਇਕ ਦੇ ਹਿਸੇ ਨਹੀਂ ਆਈ ਬਲਕਿ ਇਹ ਰਲੀ ਮਿਲੀ ਰਹੀ ਹੈ।ਅੰਮ੍ਰਿਤਸਰ ... Read Full Story
|
ਭਾਜਪਾ ਨੇ ਦਿੱਤਾ ਗਠਜੋੜ ਤੋੜਨ ਦਾ ਸੰਕੇਤ
ਪਟਨਾ,(ਏਜੰਸੀਆਂ)
ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਇਸ਼ਤਿਹਾਰਾਂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਖਤ ਪ੍ਰਕ੍ਰਿਆ ਦੇ ਵਿਚਕਾਰ, ਜਦ ਯੂ ਦੇ ਸਹਿਯੋਗੀ ਦਲ ਭਾਜਪਾ ਨੇ ਕਿਹਾ ਕਿ ਉਹ ਆਪਣੇ ਆਤਮ ਸਨਮਾਨ ਨਾਲ ਸਮਝੌਤਾ ਨਹੀਂ ਕਰੇਗੀ ਜੋ ਉਸਦੇ ਲਈ ਸਭ ਤੋਂ ਉਚਾ ਹੈ। ਵਿਵਾਦਗ੍ਰਸਤ ਇਸ਼ਤਿਹਾਰ ਜਾਰੀ ਕਰਨ ਵਾਲੀ ਇਸ਼ਤਿਹਾਰ ਏਜੰਸੀ ਐਕਸਪ੍ਰੈਸ਼ਨ ਦੇ ਵਰਕਰਾਂ ਤੇ ਨਿਤੀਸ਼ ਕੁਮਾਰ ਦੇ ਆਦੇਸ਼ ਤੇ ਛਾਪੇ ਮਾਰੇ ਜਾਣ ਦੇ ਘਟਨਾਕ੍ਰਮ ... Read Full Story
|
ਇਰਾਨ ਖਿਲਾਫ ਪ੍ਰਤੀਬੰਧ ਦੇ ਸੰਕੇਤ ਪੇਈਚਿੰਗ
ਅਮਰੀਕਾ/ag
ਅਮਰੀਕਾ ਸਮੇਤ ਪੱਛਮੀ ਦੇਸ਼ਾਂ ਨੇ ਇਰਾਨ ਖਿਲਾਫ ਹੋਰ ਪ੍ਰਤੀਬੰਧ ਲਗਾਉਣ ਦੇ ਸੰਕੇਤ ਦਿੰਦਿਆਂ ਕਿਹਾ ਹੈ ਕਿ ਇਰਾਨ ਵੱਲੋਂ ਸੋਧੇ ਹੋਏ ਯੂਰੇਨੀਅਮ ਦਾ ਜ਼ਖੀਰਾ ਇਕਤੱਰ ਕਰਨਾ ਜ਼ਾਰੀ ਹੈ ਜਿਸ ਕਾਰਣ ਘੱਟ ਸੋਧੇ ਯੂਰੇਨੀਅਮ ਦੀ ਕੁੱਝ ਮਾਤਰਾ ਤੁਰਕੀ ਅਤੇ ਬ੍ਰਾਜ਼ੀਲ ਨੂੰ ਭੇਜਣ ਦਾ ਉਸ ਦਾ ਕਰਾਰ ਮਹਤੱਵਹੀਨ ਹੋ ਗਿਆ ਹੈ।
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਮੰਨਣਾ ਹੈ ਕਿਰਾਨ ਨੇ ਘੱਟ ਸੋਧੇ ਯੂਰੇਨੀਮ ਨੂੰ ਤੁਰਕੀ ਅਤੇ ... Read Full Story
|
ਚੰਦਰਮਾ ਅਤੇ ਮੰਗਲ 'ਤੇ ਪਾਣੀ ਦੇ ਸੰਕੇਤ ਮਿਲੇ
ਵਾਸ਼ਿੰਗਟਨ(7starnews)
ਵਿਗਿਆਨੀਆਂ ਨੂੰ ਚੰਦਰਮਾ ਤੇ ਮੰਗਲ ਗ੍ਰਹਿ 'ਤੇ ਪਾਣੀ ਹੋਣ ਦੇ ਹੋਰ ਸਪੱਸ਼ਟ ਸੰਕੇਤ ਮਿਲੇ ਹਨ। ਇਕ ਤਾਜ਼ਾ ਰਿਪੋਰਟ ਦੇ ਅਨੁਸਾਰ ਚੰਦਰਮਾ 'ਤੇ ਕਈ ਜਗ੍ਹਾ 'ਤੇ ਬਰਫ਼ ਦੀ 2 ਮੀਟਰ ਮੋਟੀ ਪਰਤ ਜੰਮੀ ਹੋਣ ਦੀ ਸੰਭਾਵਨਾ ਹੈ।
ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਤੋਂ ਬਾਅਦ ਰਾਜਨੀਤਕ ਤੇ ਵਿਗਿਆਨਕ ਪੱਧਰ 'ਤੇ ਇਹ ਬਹਿਸ ਸ਼ੁਰੂ ਹੋ ਗਈ ਹੈ ਕਿ ਬ੍ਰਹਿਮੰਡ ਦੀ ਜਾਣਕਾਰੀ ਇਨਸਾਨ ਤੇ ਰੋਬੋਟ ਦੀ ਵਰਤੋਂ ਰਾਹੀਂ ਲਈ ਜਾਵੇ।
ਅਮਰੀਕਾ ਸਰਕਾਰ ... Read Full Story
|