ਫਗਵਾੜਾ ਦਾ ਪੁੱਤਰ ਹਾਂ,ਲੋਕਾਂ ਦੀ ਸੇਵਾ ਕਰਾਗਾਂ:-ਬਲਬੀਰ ਰਾਜਾ ਸੋਡੀ
ਫਗਵਾੜਾ 16 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਦਾ ਪੁੱਤਰ ਹਾਂ,ਲੋਕਾਂ ਦੀ ਸੇਵਾ ਕਰਾਗਾਂ।ਵਿਧਾਇਕ ਬਣਨ ਤੋਂ ਬਾਅਦ ਲੋਕਾਂ ਦੀ ਹਰ ਸੱਮਸਿਆ ਦਾ ਸਥਾਈ ਤੋਰ ਤੇ ਹੱਲ ਕਰਵਾਵਾਗਾਂ:।ਉਕਤ ਘੋਸ਼ਨਾ ਕਾਂਗਰਸੀ ਉਮੀਦਵਾਰ ਬਲਬੀਰ ਰਾਜਾ ਸੋਡੀ ਨੇ ਫਗਵਾੜਾ ਦੇ ਵੱਖ-ਵੱਖ ਪਿੰਡਾਂ ਸੂਨੜਾਂ ਰਾਜਪੂਤਾਂ,ਉੱਚਾ ਪਿੰਡ,ਨਵੀਂ ਆਬਾਦੀ,ਮਸਤ ਨਗਰ, ਕ੍ਰਿਪਾਲ ਕਾਲੋਨੀ ਸਮੇਤ ਹੋਰ ਖੇਤਰਾਂ ਦਾ ਦੋਰਾ ਕਰਦੇ ਹੋਏ ਲੋਕਾਂ ਨਾਲ ਕੀਤੀ।ਸੋਡੀ ਨੇ ਕਿਹਾ ਕਿ ... Read Full Story
|