ਸੇਰੇਨਾ ਨੇ ਦਰਜ ਕੀਤੀ ਆਪਣੇ ਖੇਡ ਜੀਵਨ ਦੀ 500ਵੀਂ ਜਿੱਤ
ਮੈਲਬਰਨ, 19 ਜਨਵਰੀ-(ਪ,ਪ)
ਨੋਵਾਕ ਡਿਊਕੋਵਿਚ, ਐਂਡੀ ਮੱਰੇ ਅਤੇ ਸੇਰੇਨਾ ਵਿਲੀਅਮਜ਼ ਨੇ ਅੱਜ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ ਵਿੱਚ ਆਸਾਨ ਜਿੱਤਾਂ ਦਰਜ ਕਰਨ ਦੇ ਨਾਲ ਹੀ ਅਗਲੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਇਸੇ ਦੌਰਾਨ ਵਿੰਬਲਡਨ ਚੈਂਪੀਅਨ ਪੈਤਰਾ ਕਵਿਟੋਵਾ ਟੂਰਨਾਮੈਂਟ ਵਿੱਚੋਂ ਬਾਹਰ ਹੋਣ ਤੋਂ ਮਸਾਂ ਹੀ ਬਚੀ।
ਪਿਛਲੇ ਆਸਟਰੇਲੀਅਨ ਓਪਨ ਚੈਂਪੀਅਨ ਜੋਕੋਵਿਚ ਨੇ ਕੋਲੰਬੀਆ ਦੇ ਸੈਂਟਿਆਗੋ ਗਿਰਾਲਡੋ ਨੂੰ 6-3, 6-2, 6-1 ਨਾਲ ਹਰਾਇਆ ... Read Full Story
|