punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਸਿੰਘ"
 
ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ’ਚ ਸਿੱਖ ਮਿਊਜ਼ੀਅਮ ਦੀ ਉਸਾਰੀ ਦਾ ਕੰਮ ਅਰੰਭ

ਫ਼ਤਹਿਗੜ ਸਾਹਿਬ: 15 ਮਈ- (ਹਰਪ੍ਰੀਤ ਕੌਰ ਟਿਵਾਣਾ) ਪਹਿਲੇ ਸਿੱਖ ਰਾਜ ਦੇ ਬਾਨੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਹਿ ਦੀ ਯਾਦਗਾਰ ਨੂੰ ਸਦੀਵੀਂ ਬਣਾਉਦਿਆਂ ਫ਼ਤਹਿਗੜ• ਸਾਹਿਬ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਦੀ ਇਮਾਰਤ ਉਸਾਰੀ ਦਾ ਟੱਪ ਲਗਾਉਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬਾਬਾ ਜੀ ਵੱਲੋਂ ਸਿਰਫ ਸਰਹਿੰਦ ਫ਼ਤਹਿ ਹੀ ਨਹੀ ਕੀਤੀ ਗਈ ...
Read Full Story


ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਤਰੋੜ ਮਰੌੜ ਕੇ ਪੇਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਮੱਕੜ

ਫਤਿਹਗੜ ਸਾਹਿਬ, 12 ਮਈ (ਹਰਪ੍ਰੀਤ ਕੋਰ ਟਿਵਾਣਾ) ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਨੂੰ ਤਰੋੜ ਮਰੌੜ ਕੇ ਪੇਸ਼ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਦੁੱਤੀ ਕੁਰਬਾਨੀ ਤੇ ਸਿੱਖ ਕੌਮ ਨੂੰ ਵੱਡੀ ਦੇਣ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸਿੱਖ ਕੌਮ ਦੇ ਮਹਾਨ ਨਾਇਕ ਬਾਬਾ ਬੰਦਾ ਸਿੰਘ ...
Read Full Story


ਰਣਜੀਤ ਸਿੰਘ ਨਿਊਂਆ ਯੂਥ ਵਿੰਗ ਦੇ ਕੌਮੀ ਜੁਆਇੰਟ ਸਕਤਰ ਨਿਯੁਕਤ

ਫਤਿਹਗੜ ਸਾਹਿਬ, 6 ਮਈ (ਹਰਪ੍ਰੀਤ ਕੋਰ ਟਿਵਾਣਾ) ਵਿਧਾਨ ਸਭਾ ਚੋਣਾਂ ਵਿ¤ਚ ਪਾਰਟੀ ਉਮੀਦਵਾਰ ਦੇ ਹਕ ਵਿਚ ਕੀਤੇ ਗਏ ਚੋਣ ਪ੍ਰਚਾਰ ਅਤੇ ਪਾਰਟੀ ਦੀ ਮਜਬੂਤੀ ਲਈ ਕੀਤੇ ਜਾ ਰਹੇ ਕੰਮਾਂ ਬਦਲੇ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਰਣਜੀਤ ਸਿੰਘ ਨਿਉਆਂ ਨੂੰ ਯੂਥ ਅਕਾਲੀ ਦਲ ਦਾ ਕੌਮੀ ਜੁਆਇੰਟ ਸਕਤਰ ਨਿਯੁਕਤ ਕੀਤਾ ਹੈ । ਜਿਸ ਸੰਬਧੀ ਜਿਲਾ ਅਕਾਲੀ ਦਲ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਰਣਜੀਤ ਸਿੰਘ ...
Read Full Story


ਗੁਰੂ ਦੀਆਂ ਲਾਡਲੀਆਂ ਫੌਜਾਂ 13 ਮਈ ਨੂੰ ਖਾਲਸਾਈ ਤੇ ਆਲੋਕ੍ਰਿਕ ਦ੍ਰਿਸ਼ ਪੇਸ਼ ਕਰਨਗੀਆਂ : ਬਾਬਾ ਬਲਬੀਰ ਸਿੰਘ

ਫਤਿਹਗੜ ਸਾਹਿਬ, 6 ਮਈ (ਹਰਪ੍ਰੀਤ ਕੌਰ ਟਿਵਾਣਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦਾਂ ਦੀਆਂ ਯਾਦਗਾਰਾਂ ਮਨਾਉਣ ਨਾਲ ਨੌਜਵਾਨ ਪੀੜੀ ਨੂੰ ਇਕ ਨਵੀਂ ਦਿੱਖ ਮਿਲੇਗੀ, ਜਿਸ ਨਾਲ ਨੌਜਵਾਨ ਨੂੰ ਸ਼ਹੀਦਾਂ ਦੇ ਜੀਵਨਕਾਲ ਤੋਂ ਜਾਗਰੂਕ ਹੋ ਸਕਣਗੇ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ...
Read Full Story


ਬੇਰੁਜਗਾਰੀ ਨੂੰ ਦੂਰ ਕਰਨ ਲਈ ਮੁਲਾਜਮਾ ਦੀ ਬੰਦ ਭਰਤੀ ਤੁੰਰਤ ਖੋਲੀ ਜਾਵੇ : ਅਵਤਾਰ ਚੀਮਾ, ਕ੍ਰਿਸ਼ਨ ਸਿੰਘ

ਫਤਿਹਗੜ ਸਾਹਿਬ: 4 ਮਈ (ਹਰਪ੍ਰੀਤ ਕੋਰ ਟਿਵਾਣਾ) ਬੇਰੁਜਗਾਰੀ ਨੂੰ ਦੂਰ ਕਰਨ ਲਈ ਮੁਲਾਜਮਾ ਦੀ ਬੰਦ ਭਰਤੀ ਖੋਲੀ ਜਾਵੇ ਕਿਉਂਕਿ ਦਿਨ ਪ੍ਰਤੀ ਦਿਨ ਮੁਲਾਜਮਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਦਰਜਾ ਚਾਰ ਕਰਮਚਾਰੀ ਯੂਨੀਅਨ ਫਤਿਹਗੜ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਚੀਮਾਂ, ਸਕੱਤਰ ਕ੍ਰਿਸ਼ਨ ਸਿੰਘ ਨੇ ਦਰਜ਼ਾ ਚਾਰ ਕਰਮਚਾਰੀ ਯੂਨੀਅਨ ਦੇ ਆਗੂ ਤੇ ਉਘੇ ਸਮਾਜ ਸੇਵਕ ਸ. ਪਾਲ ਸਿੰਘ ਨੂੰ ਲੋਕ ਨਿਰਮਾਣ ਵਿਭਾਗ ...
Read Full Story


ਮੁੱਖ ਮੰਤਰੀ ਵੱਲੋਂ ਯੁਵਰਾਜ ਸਿੰਘ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ

ਚੰਡੀਗੜ, 4 ਮਈ: (ਜਗਦੇਵ ਸਿੰਘ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਟਾਰ ਕ੍ਰਿਕਟਰ ਸ੍ਰੀ ਯੁਵਰਾਜ ਸਿੰਘ ਨੂੰ ਵਿਸ਼ਵ ਪੱਧਰੀ ਖੇਡ ਅਕੈਡਮੀ ਸਥਾਪਤ ਕਰਨ ਲਈ ਚੰਡੀਗੜ ਨੇੜੇ ਕਿਸੇ ਵੀ ਜਗਾ 20 ਏਕੜ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਸ੍ਰੀ ਯੁਵਰਾਜ ਸਿੰਘ ਆਪਣੀ ਮਾਤਾ ਸ੍ਰੀਮਤੀ ਸ਼ਬਨਮ ਸਿੰਘ ਨਾਲ ਸ. ਬਾਦਲ ਨੂੰ ਅੱਜ ਸਵੇਰੇ ਉਨਾਂ ਦੀ ਰਿਹਾਇਸ਼ ’ਤੇ ਮਿਲੇ। ਸ. ਬਾਦਲ ਨੇ ਸ਼੍ਰੀ ਯੁਵਰਾਜ ਸਿੰਘ ਦੀ ਸਿਹਤ ਦਾ ਹਾਲ-ਚਾਲ ...
Read Full Story


ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ, ਭਾਈ ਬਲਵੰਤ ਸਿੰਘ ਰਾਜੋਆਣਾ ਜੀ ਪੰਥਕ ਜਥੇਬੰਦੀਆਂ ਦੇ ਸਮੂੰਹ ਅਹੁੱਦੇਦਾਰ ਸਾਹਿਬਾਨ ਨੂੰ ਅਪੀਲ

(1) ਗਿਆਨੀ ਗੁਰਬਚਨ ਸਿੰਘ ਜੀ, ਮੁੱਖ ਸੇਵਾਦਾਰ ਅਕਾਲ ਤਖ਼ਤ ਸਾਹਿਬ (2) ਭਾਈ ਬਲਵੰਤ ਸਿੰਘ ਰਾਜੋਆਣਾ ਜੀ (3) ਪੰਥਕ ਜਥੇਬੰਦੀਆਂ ਦੇ ਸਮੂੰਹ ਅਹੁੱਦੇਦਾਰ ਸਾਹਿਬਾਨ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ 28 ਅਪ੍ਰੈਲ ਦਾ ਦਿਨ ਮੇਰੇ ਲਈ ਇੱਕ ਸੁਭਾਗਾ ਦਿਨ ਸੀ ਜਿਸ ਦਿਨ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪ੍ਰਵਾਰਕ ਮੈਂਬਰਾਂ ਦੇ ਨਾਲ ਮੈਨੂੰ ਪਟਿਆਲਾ ਜੇਲ੍ਹ ਵਿੱਚ ਮੁਲਾਕਾਤ ਕਰਕੇ ਉਨ੍ਹਾਂ ਦੇ ਪਹਿਲੀ ਵਾਰ ਦਰਸ਼ਨ ਕਰਨ ...
Read Full Story


ਪੰਜਾਬ ਕਨੇਡਾ ਦੀ ਅਨਾਜ ਭੰਡਾਰਨ ਦੀ ਤਕਨੀਕ ਅਪਣਾਉਣ ਤੇ ਵਿਚਾਰ ਕਰੇਗਾ-ਜਥੇਦਾਰ ਤੋਤਾ ਸਿੰਘ

ਚੰਡੀਗੜ , 27 ਅਪ੍ਰੈਲ (ਜਗਦੇਵ ਸਿੰਘ) ਪੰਜਾਬ ਕਨੇਡਾ ਦੀ ਅਨਾਜ ਭੰਡਾਰਨ ਦੀ ਨਵੀ ਤਕਨੀਕ ਅਪਣਾਉਣ ਤੇ ਵਿਚਾਰ ਕਰੇਗਾ ਤਾਂ ਜੋ ਪੰਜਾਬ ਦੀਆਂ ਮੰਡੀਆਂ ਤੇ ਗੁਦਾਮਾ ਵਿਚ ਅਨਾਜ ਖਰਾਬ ਹੋਣ ਦੀ ਸਮਸਿਆ ਤੋਂ ਨਿਜਾਤ ਪਾਈ ਜਾ ਸਕੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀ ਬਾੜੀ ਮੰਤਰੀ, ਪੰਜਾਬ ਜਥੇਦਾਰ ਤੋਤਾ ਸਿੰਘ ਨੇ ਅੱਜ ਕਿਸਾਨ ਭਵਨ ਵਿਖੇ ਇਕ ਕਨੇਡੀਅਨ ਵਫਦ ਨਾਲ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਕਨੇਡੀਅਨ ਵਫ਼ਦ ਦੇ ਮੈਂਬਰ ...
Read Full Story


ਕੁਲਜੀਤ ਸਿੰਘ ਨੇ ਜ਼ਿਲਾ ਲੋਕ ਸੰਪਰਕ ਅਫਸਰ ਫਤਿਹਗੜ ਸਾਹਿਬ ਵਜੋਂ ਅਹੁੱਦਾ ਸੰਭਾਲਿਆ

ਫਤਿਹਗੜ ਸਾਹਿਬ, 23 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਲੁਧਿਆਣਾ ਤੋਂ ਬਦਲ ਕੇ ਆਏ ਕੁਲਜੀਤ ਸਿੰਘ ਨੇ ਜ਼ਿਲਾ ਲੋਕ ਸੰਪਰਕ ਅਫਸਰ ਫਤਿਹਗੜ ਸਾਹਿਬ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਦੇ ਨਾਲ ਹੀ ਫਤਿਹਗੜ ਸਾਹਿਬ ਤੋਂ ਬਦਲ ਕੇ ਗਏ ਸ. ਇਸ਼ਵਿੰਦਰ ਸਿੰਘ ਗਰੇਵਾਲ ਨੇ ਬਤੋਰ ਜ਼ਿਲਾ ਲੋਕ ਸੰਪਰਕ ਅਫਸਰ ਵਜੋਂ ਪਟਿਆਲਾ ਵਿਖੇ ਅਹੁੱਦਾ ਸੰਭਾਲ ਹੈ। ਸ. ਕੁਲਜੀਤ ਸਿੰਘ ਨੇ ਅਹੁੱਦਾ ਸੰਭਾਲਣ ਉਪਰੰਤ ਗੁਰਦੁਆਰਾ ਸ੍ਰੀ ਫ਼ਤਿਹਗੜ ਸਾਹਿਬ ਵਿਖੇ ਮੱਥਾ ...
Read Full Story


ਬਸੀ ਪਠਾਣਾ ’ਚ ਐੱਸ.ਡੀ.ਐੱਮ ਤੇ ਐੱਸ.ਐੱਮ.ਓ ਦੀ ਰਿਹਾਇਸ਼ ਪੱਕੇ ਤੌਰ ਦੀ ਯਕੀਨੀ ਬਣਾਈ ਜਾਵੇਗੀ : ਨਿਰਮਲ ਸਿੰਘ

ਬਸੀ ਪਠਾਣਾਂ, 22 ਮਾਰਚ (ਹਰਪ੍ਰੀਤ ਕੌਰ ਟਿਵਾਣਾ) ਚਿਰਾਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹਲਕਾ ਬਸੀ ਪਠਾਣਾਂ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ, ਕਿਉਂਕਿ ਹੁਣ ਤੱਕ ਇਸ ਹਲਕੇ ਨੂੰ ਕੋਈ ਪੱਕਾ ਨੁਮਾਇੰਦਾ ਨਾ ਮਿਲਣ ਕਾਰਨ ਇਸ ਪਾਸੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਸਕਿਆ, ਜਿਸ ਕਾਰਨ ਇੱਥੋਂ ਦੀ ਵਸੋਂ ਵੀ ਘੱਟਦੀ ਜਾਣ ਲੱਗ ਪਈ ਸੀ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਸੀ ਪਠਾਣਾ ਦੇ ਵਿਧਾਇਕ ਰਿਟਾ, ਜਸਟਿਸ ਨਿਰਮਲ ...
Read Full Story


ਪਿੰਡ ਬਡਾਲੀ ਆਲਾ ਸਿੰਘ ਨੇੜੇ 12 ਏਕੜ ਕਣਕ ਸੜ ਕੇ ਸੁਆਹ

ਫਤਿਹਗੜ੍ਹ ਸਾਹਿਰ, 22 ਮਾਰਚ (ਹਰਪ੍ਰੀਤ ਕੌਰ ਟਿਵਾਣਾ) ਪਿੰਡ ਬਡਾਲੀ ਆਲਾ ਸਿੰਘ, ਮੁਕਾਂਰੋਪੁਰ ਤੇ ਘੇਲ ਦੇ ਕਿਸਾਨਾਂ ਦੀ 12 ਏਕੜ ਕਣਕ ਬਿਜਲੀ ਦੇ ਟ੍ਰਾਂਸਫਾਰਮਾ ਤੋਂ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਾਮਜਰਾ ਅੱਜ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਪ੍ਰਭਾਵਿਤ ਕਿਸਾਨਾਂ ਨੂੰ ਸੜੀ ਹੋਈ ਕਣਕ ਦਾ ਉਚਿਤ ਮੁਆਵਜ਼ਾ ਦਿਵਾਉਣ ਦਾ ਭਰੋਸਾ ...
Read Full Story


ਕਹਾਣੀਕਾਰ ਲਾਲ ਸਿੰਘ ਦਾ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼

21/04/2012 ਕਹਾਣੀਕਾਰ ਲਾਲ ਸਿੰਘ ਦਾ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼ਦੁਆਬੇ ਦਾ ਮਾਣ -ਇੱਕ ਸਖਸ਼ੀਅਤ - ਇੱਕ ਸੰਸਥਾ“ ਕਹਾਣੀਕਾਰ ਲਾਲ ਸਿੰਘ ”ਪੰਜਾਬੀ ਸਾਹਿਤ ਸਭਾ ਦਸੂਹਾ –ਗੜ੍ਹਦੀਵਾਲਾ(ਰਜਿ:) ਦੇ ਆਉਂਦੇ ਦੋ ਵਰ੍ਹੇ ਲਈ ਚੁਣੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਆਪਣੇ ਸਾਹਿਤਕ ਖੇਤਰ ਅਤੇ ਜਥੇਬੰਦਕ ਖੇਤਰ ਦੀਆਂ ਉਪਲੱਬਦੀਆਂ ਕਰਕੇ ਕਿਸੇ ਜਾਣ ਪਛਾਣ ਜਾ ਪਤੇ ਦਾ ਮੁਥਾਜ ਨਹੀ ਹਨ । ਸਾਦਾ ਪਹਿਰਾਵਾ ...
Read Full Story


ਸਤਿਨਾਮ ਸਿੰਘ ਨਿਆਮੂੰਮਾਜਰਾ ਯੂਥ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਨਿਯੁੱਕਤ

ਫਤਿਹਗੜ੍ਹ ਸਾਹਿਬ, 18 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪਾਰਟੀ ਦੀ ਚੜ੍ਹਦੀਕਲਾ ਲਈ ਸਿਰਤੋੜ ਮਿਹਨਤ ਕਰਨ ਵਾਲਿਆਂ ਨੂੰ ਹਮੇਸ਼ਾ ਹੀ ਬਣਦਾ ਮਾਣ ਸਨਮਾਨ ਦੇ ਕੇ ਨਿਵਾਜ਼ਿਆ ਹੈ, ਤਾਂ ਜੋ ਅਕਾਲੀ ਦਲ ਹੋਰ ਮਜ਼ਬੂਤੀ ਦੀਆਂ ਬੁ¦ਦੀਆਂ ਵੱਲ ਵਧ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਆਵਾਜ਼ ਏ ਪੰਜਾਬ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਫਤਿਹਗੜ੍ਹ ਸਾਹਿਬ ...
Read Full Story


ਹਰਵੇਲ ਸਿੰਘ ਮਾਧੋਪੁਰ ਨੇ ਜ਼ਿਲਾ ਸਿੱਖਿਆ ਅਫਸਰ ਵਜੋਂ ਅਹੁੱਦਾ ਸੰਭਾਲਿਆ

ਫਤਹਿਗੜ ਸਾਹਿਬ 17 ਮਾਰਚ (ਹਰਪ੍ਰੀਤ ਕੌਰ ਟਿਵਾਣਾ) ਹਰਵੇਲ ਸਿੰਘ ਮਾਧੋਪੁਰ ਨੇ ਬਤੌਰ ਜ਼ਿਲਾ ਸਿੱਖਿਆ ਅਫਸਰ (ਸ) ਫਤਿਹਗੜ ਸਾਹਿਬ ਵਿਖੇ ਆਪਣਾ ਅਹੁੱਦੇ ਦਾ ਕਾਰਜ਼ਭਾਰ ਸੰਭਾਲ ਲਿਆ ਹੈ। ਹਰਵੇਲ ਸਿੰਘ ਮਾਧੋਪੁਰ ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਡਗੜ ਵਿਖੇ ਪ੍ਰਿੰਸੀਪਲ ਤਾਇਨਾਤ ਸਨ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸ. ਹਰਵੇਲ ਸਿੰਘ ਮਾਧੋਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਲੇ ਦੀਆਂ ਸਮੂਹ ...
Read Full Story


ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾ ਟਾਲੇ ਜਾ ਸਕਣ ਵਾਲੇ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਭਲਕੇ

ਸਕਣਗੇਚੰਡੀਗੜ੍ਹ, 16 ਅਪ੍ਰੈਲ: (ਜਗਦੇਵ ਸਿੰਘ) ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨਾ ਟਾਲੇ ਜਾ ਸਕਣ ਵਾਲੇ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਭਲਕੇ (ਵੀਰਵਾਰ) ਨੂੰ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਨਹੀਂ ਬੈਠਣਗੇ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸ. ਬਾਦਲ ਨੇ ਸੰਸਦ ਮੈਂਬਰਾਂ, ਵਿਧਾਇਕਾਂ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਮਿਲਣ ਲਈ ਹਫ਼ਤੇ ਦੇ ਤਿੰਨ ...
Read Full Story


ਕਰਮਜੀਤ ਸਿੰਘ ਚਣੋਂ ਬਲਾਕ ਸਰਕਲ ਮੂਲੇਪੁਰ ਦਾ ਜਰਨਲ ਸਕੱਤਰ ਨਿਯੁੱਕਤ

ਫਤਹਿਗੜ੍ਹ ਸਾਹਿਬ, 14 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ) ਸ਼੍ਰੋਮਣੀ ਅਕਾਲੀ ਦਲ ਫਤਿਹਗੜ੍ਹ ਸਾਹਿਬ ਸਰਕਲ ਮੂਲੇਪੁਰ ਦੇ ਪ੍ਰਧਾਨ ਜਥੇਦਾਰ ਕੁਲਵੰਤ ਸਿੰਘ ਖਰੌੜਾ ਦੀ ਸਿਫਾਰਸ ਤੇ ਅੱਜ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਤੇ ਜ਼ਿਲਾ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਨਦਾਰ ਸੇਵਾਵਾਂ ਬਦਲੇ ਕਰਮਜੀਤ ਸਿੰਘ ਚਣੋਂ ਨੂੰ ਬਲਾਕ ਸਰਕਲ ਮੂਲੇਪੁਰ ਦਾ ਜਰਨਲ ਸਕੱਤਰ ਨਿਯੁੱਕਤ ਕਰਕੇ ...
Read Full Story


ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਅੱਜ ਇਹ ਕਿਹਾ ਹੈ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਕੇਂਦਰ

(ਜਲਾਲਾਬਾਦ) 16 ਅਪ੍ਰੈਲ: (ਜਗਦੇਵ ਸਿੰਘ) ਸਰਕਾਰ ਕੋਲ ਇਹ ਮੰਗ ਦੋਬਾਰਾ ਉਠਾਏਗੀ ਕਿ ਵਪਾਰ ਦੇ ਮੰਤਵ ਲਈ ਫਾਜਿਲਕਾ ਅਤੇ ਫਿਰੋਜਪੁਰ ਸਰਹੱਦਾਂ ਨੂੰ ਖੋਲੇ ਜਾਣ ਲਈ ਪੁਖਤਾ ਕਦਮ ਚੁੱਕੇ ਜਾਣ ਤਾਂ ਜੋ ਪੰਜਾਬ ਦੇ ਪਛੜੇ ਹੋਏ ਇਸ ਸਰਹੱਦੀ ਖੇਤਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲ ਸਕੇ। ਅੱਜ ਜਲਾਲਾਬਾਦ ਹਲਕੇ ਦੇ ਆਪਣੇ ਧੰਨਵਾਦੀ ਦੌਰੇ ਦੌਰਾਨ ਅਰਨੀਵਾਲਾ , ਘੁਬਾਇਆ ਅਤੇ ਜਲਾਲਾਬਾਦ ਵਿਖੇ ਵਖ ਵਖ ਭਰਵੇ ਇਕੱਠਾਂ ਨੂੰ ਸੰਬੋਧਨ ...
Read Full Story


ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੇ ਬਾਨੀ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਜਗਤ ਦੇ ਦਸਮੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਦੇ ਬਾਨੀ ਹਨ। ਗੁਰੂ ਸਭ ਤੋਂ ਵੱਡਾ, ਊਚਾ, ਸੂਚਾ ਸੋਹਣਾ, ਪਿਆਰਾਂ ਸ਼ਕਤੀ ਸ਼ਾਲੀ ਰਸਤਾ ਦਿਖਾਉਂਦਾ ਹੈ। ਸਿੱਖ ਧਰਮ ਵੀ, ਗੁਰੂ ਵਿੱਚ ਯਕੀਨ ਕਰਦਾ ਹੈ। ਪੰਜ ਪਿਆਰੇ ਸੰਗਤ ਨੂੰ ਜਦੋਂ ਅੰਮ੍ਰਿਤ ਛਕਾਂਉਂਦੇ ਹਨ। ਗੁਰੂ ਪਿਆਰੇ ਸਾਰੇ ਯਕੀਨ ਕਰਦੇ ਹਨ। ਆਪ ਉਥੇ ਹਾਜ਼ਰ ਹੁੰਦਾ ਹੈ। 1699 ਵਿਸਾਖ ਨੂੰ ਪਹਿਲੀ ਵਾਰ ਗੁਰੂ ਗੋਬਿੰਦ ਰਾਏ ਜੀ ਨੇ, ਅੰਮ੍ਰਿਤ ...
Read Full Story


ਗ੍ਰੰਥੀ ਸਿੰਘਾਂ ਦਾ ਇੱਕ ਰੋਜ਼ਾ ਗੁਰਮਤਿ ਵਿਚਾਰ ਕੈਂਪ ਪੰਜੋਲੀ ਕਲਾਂ ਵਿਖੇ ਲਗਾਇਆ ਗਿਆ

ਫਤਿਹਗੜ• ਸਾਹਿਬ, 15 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਸ੍ਰਪਰਸਤੀ ਹੇਠ ਸ.ਕਰਨੈਲ ਸਿੰਘ ਪੰਜੋਲੀ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਮੈਬਂਰ ਅੰਤ੍ਰਰਿੰਗ ਕਮੇਟੀ ਦੀ ਅਗਵਾਈ ਹੇਠ ਗ੍ਰੰਥੀ ਸਿੰਘਾਂ ਦਾ ਇੱਕ ਰੋਜ਼ਾ ਗੁਰਮਤਿ ਵਿਚਾਰ ਕੈਂਪ ਪੰਥ ਰਤਨ ਜਥੇ:ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ ਪਿੰਡ ਪੰਜੋਲੀ ਕਲਾਂ ਵਿਖੇ ਲਗਾਇਆ ਗਿਆ। ਇਸ ਇਕ ਰੋਜ਼ਾ ਕੈਂਪ ...
Read Full Story


ਕੋਟਲੀ ਥਾਨ ਸਿੰਘ ਵਿਖੇ ਡਾ. ਅੰਬੇਡਕਰ ਜੀ ਦਾ ਜਨਮ ਉੱਤਸਵ ਮਨਾਇਆ ਗਿਆ।

ਫਿਲੌਰ 14 ਅਪ੍ਰੈਲ (ਚੰਦੜ•) - ਆਦਮਪੁਰ ਇਲਾਕੇ ਅਧੀਨ ਪੈਂਦੇ ਦੁਆਬੇ ਦੇ ਮਸਹੂਰ ਪਿੰਡ ਕੋਟਲੀ ਥਾਨ ਸਿੰਘ ਵਿਖੇ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ ਜਨਮ ਉੱਤਸਵ ਬਸਪਾ ਆਗੂ ਸੁਖਵਿੰਦਰ ਕੋਟਲੀ ਦੀ ਅਗਵਾਈ ਹੇਠ ਅੰਬੇਡਕਰ ਭਵਨ ਵਿਖੇ ਬੜੀ ਸਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੋਕੇ ਹਰ ਸਾਲ ਦੀ ਤਰ•ਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਹਾਜਿਰ ਅੰਬੇਡਕਰੀ ਸਾਥੀਆ ਨੇ ਬਾਬਾ ਸਾਹਿਬ ...
Read Full Story


1 2 3 4 5 6 > >>
Total Views: 21960

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation