ਸਾਨੀਆ-ਵੇਸਤਰੀਨਾ ਦੀ ਜੋੜੀ ਅਗਲੇ ਦੌਰ ਵਿਚ
: 19-01-2012-(ਪ,ਪ)
ਭਾਰਤ ਦੀ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਉਸ ਦੀ ਰੂਸੀ ਜੋੜੀਦਾਰ ਐਲੇਨਾ ਵੇਸਤ੍ਰਿਨਾ ਨੇ ਆਸਟਰੇਲੀਅਨ ਓਪਨ ਦੇ ਦੂਸਰੇ ਦੌਰ ਵਿਚ ਥਾਂ ਬਣਾ ਲਈ ਹੈ। ਇਸ ਜੋੜੀ ਨੇ ਮਹਿਜ਼ 50 ਮਿੰਟਾਂ ਵਿਚ ਜਰਮਨੀ ਦੀ ਐਲੇਨੀ ਡੋਨਿਲਿਡੀਓ ਅਤੇ ਰੂਸ ਦੀ ਅਲੇਕਸਾਂਦਰਾ ਪਾਨੋਵਾ ਦੀ ਜੋੜੀ ਨੂੰ ਲਗਾਤਾਰ ਸੈੱਟਾਂ ਵਿਚ 6-0, 6-2 ਨਾਲ ਹਰਾ ਕੇ ਸਾਲ ਦੇ ਇਸ ਪਹਿਲੇ ਗਰੈਂਡ ਸਲੈਮ ਵਿਚ ਜੇਤੂ ਸ਼ੁਰੂਆਤ ... Read Full Story
|
ਸੋਮਦੇਵ-ਸਨਮ ਨੂੰ ਸੋਨੇ ਦਾ ਤੇ ਸਾਨੀਆ-ਵਿਸ਼ਨੂ ਨੂੰ ਚਾਂਦੀ ਦਾ ਮੈਡਲ
ਗਵਾਂਗਝੂ, 23 ਨਵੰਬਰ - -(ਪ,ਪ)
ਭਾਰਤੀ ਟੈਨਿਸ ਦੇ ਨੰ. 1 ਸਿਤਾਰੇ ਸੋਮਦੇਵ ਦੇਵਵਰਮਨ ਨੇ ਸਨਮ ਸਿੰਘ ਨਾਲ ਮਿਲ ਕੇ 16ਵੀਆਂ ਏਸ਼ੀਆਈ ਖੇਡਾਂ ਦੇ ਮਰਦਾਂ ਦੇ ਡਬਲਜ਼ ਮੁਕਾਬਲੇ ਦਾ ਗੋਲਡ ਮੈਡਲ ਜਿੱਤ ਕੇ ਦੇਸ਼ ਨੂੰ ਇਨ੍ਹਾਂ ਖੇਡਾਂ ਦਾ 6ਵਾਂ ਸੋਨੇ ਦਾ ਮੈਡਲ ਦਿਵਾਇਆ। ਭਾਰਤੀ ਜੋੜੀ ਨੇ ਚੀਨ ਦੇ ਗੈਂਗ ਅਤੇ ਲੀ ਦੀ ਜੋੜੀ ਨੂੰ ਸਖਤ ਮੁਕਾਬਲੇ ਵਿੱਚ ਹਰਾ ਕੇ ਗੋਲਡ ਮੈਡਲ ਜਿੱਤਿਆ। ਸੋਮਦੇਵ ਹੁਣ ਇਨ੍ਹਾਂ ਖੇਡਾਂ ਵਿੱਚ ਦੋਹਰੇ ਸੋਨੇ ਦੀ ਦਹਿਲੀਜ ਉਤੇ ਪਹੁੰਚ ... Read Full Story
|
1 |
Total Views: 21958 |