ਸਾਂਝੇ ਮੋਰਚੇ ਦੀ ਸਰਕਾਰ ਹੀ ਪੰਜਾਬ ’ਚ ਦੇਵੇਗੀ ਰੁਜ਼ਗਾਰ: ਮਨਪ੍ਰੀਤ ਬਾਦਲ
ਮੁੱਲਾਂਪੁਰ ਦਾਖਾ, 19 ਜਨਵਰੀ -(ਪ,ਪ)
ਹਲਕਾ ਦਾਖਾ ਤੋਂ ਸਾਂਝੇ ਮੋਰਚੇ ਵੱਲੋਂ ਚੋਣ ਲੜ ਰਹੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੇ ਹੱਕ ਵਿੱਚ ਹੋਈ ਚੋਣ ਰੈਲੀ ਦਾ ਇਕ ਦ੍ਰਿਸ਼ (ਫੋਟੋ: ਇੰਦਰਜੀਤ ਵਰਮਾ)
ਸਾਂਝੇ ਮੋਰਚੇ ਦੀ ਸਰਕਾਰ ਆਉਣ ’ਤੇ ਕਿਸੇ ਵੀ ਮਾਂ ਦੇ ਪੁੱਤ ਨੂੰ ਪੰਜਾਬ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਅੱਧੇ ਘੰਟੇ ਵਿੱਚ 28 ਵਿਭਾਗਾਂ ਦੀ ਫਜ਼ੂਲ ਖਰਚੀ ਬੰਦ ਕਰ ਦਿਆਂਗਾ। ਇਨ੍ਹਾਂ ਬਚਣ ਵਾਲੇ ਖਰਚਿਆਂ ਨਾਲ ਸਕੂਲ ਖੋਲ੍ਹ ਕੇ ... Read Full Story
|
ਸਾਂਝੇ ਮੋਰਚੇ ਦੇ ਪਹਿਲਵਾਨ ਕਾਂਗਰਸੀਆਂ ਤੇ ਅਕਾਲੀਆਂ ਨੂੰ ਰੋਲ ਕੇ ਰੱਖ ਦੇਣਗੇ: ਮਨਪ੍ਰੀਤ
ਬਹਿਰਾਮ, 22 ਦਸੰਬਰ
”ਕਾਂਗਰਸ ਅਤੇ ਅਕਾਲੀ ਦਲ ਵਾਲੇ ਭਾਵੇਂ ਤਰ੍ਹਾਂ-ਤਰ੍ਹਾਂ ਦੇ ਬਿਆਨ ਦੇ ਕੇ ਇਕ ਦੂਜੇ ਵਿਰੁੱਧ ਪ੍ਰਚਾਰ ਕਰਦੇ ਹਨ ਪਰ ਅੰਦਰੋਂ ਦੋਵੇਂ ਧਿਰਾਂ ਪੰਜਾਬ ਨੂੰ ਲੁੱਟਣ ਦੇ ਮਨਸੂਬੇ ਨਾਲ ਇਕਸੁਰ ਹਨ ਅਤੇ ਦੋਵੇਂ ਧਿਰਾਂ ਹਰ ਵਾਰ ਚੋਣਾਂ ਸਮੇਂ ਰਲ ਕੇ ਨੂਰਾਂ ਕੁਸ਼ਤੀ ਲੜਦੇ ਹਨ।” ਇਹ ਪੱਖ ਰੱਖਦਿਆਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਉਪਰੋਕਤ ਦੋਵਾਂ ... Read Full Story
|
ਜਰਮਨੀ ਦੇ ਨਾਲ ਸਾਂਝੇਦਾਰੀ ਮਜਬੂਤ ਕਰਨਾ ਚਾਹੁੰਦਾ ਹੈ ਭਾਰਤ- ਪ੍ਰਧਾਨਮੰਤਰੀ
ਨਵੀਂ ਦਿੱਲੀ, 31 ਮਈ-
ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਜਰਮਨੀ ਦੇ ਨਾਲ ਰਣਨੀਤਿ ਸਾਂਝੇਦਾਰੀ ਮਜਬੂਤ ਕਰਨਾ ਚਾਹੁੰਦਾ ਹੈ। ਭਾਰਤ ਦੌਰੇ ਤੇ ਆਈ ਜਰਮਨੀ ਦੀ ਚਾਂਸਲਰ ਐਂਜੇਲਾ ਮਾਰਕੇਲ ਦੇ ਨਾਲ ਸੰਜੁਕਤ ਸੰਵਾਵਦ ਦਾਤਾ ਸਮਮੇਲਨ ਨੇ ਕਿਹਾ ਕਿ ਉਹ ਆਪਣੀ ਰਣਨੀਤਿ ਸਾਂਝੇਦਾਰੀ ਨੂੰ ਹੋਰ ਮਜਬੂਤ ਕਰਨ ਤੇ ਜ਼ੋਰ ਦੇ ਰਹੇ ਹਨ। ਉਨ੍ਹੰ ਨੇ ਕਿਹਾ ਕਿ ਅੱਤਵਾਦ ਦੁਨੀਆ ਦੇ ਲਈ ਗੰਭੀਰ ਖਤਰਾ ਹੈ ਤੇ ਉਨ੍ਹਾਂ ਨੇ ਮਾਰਕੇਲ ਦੇ ਨਾਲ ... Read Full Story
|
ਫ਼ਰੀਦਕੋਟ ਤੇ ਅੰਮ੍ਰਿਤਸਰ ਕਾਲਜ ਬਣੇ ਸਾਂਝੇ ਚੈਂਪੀਅਨ
ਫਰੀਦਕੋਟ, 19 ਮਾਰਚ
ਇੱਥੇ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਅੰਤਰ ਕਾਲਜ ਮੁਕਾਬਲੇ ਅੱਜ ਸਮਾਪਤ ਹੋ ਗਏ। ਇਸ ਮੁਕਾਬਲੇ ਦੀ ਓਵਰਆਲ ਟਰਾਫ਼ੀ ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਫਰੀਦਕੋਟ ਅਤੇ ਜੀ.ਐਮ.ਸੀ. ਨਰਸਿੰਗ ਕਾਲਜ ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਜਿੱਤੀ। ਹੁਣ ਇਹ ਟਰਾਫ਼ੀ ਦੋਵਾਂ ਕਾਲਜਾਂ ਕੋਲ 6-6 ਮਹੀਨੇ ਰਹੇਗੀ। ਪ੍ਰਿੰਸੀਪਲ ਸ੍ਰੀਮਤੀ ਰਾਜ ਰਾਣੀ ਨੇ ਦੱਸਿਆ ਕਿ ਤਿੰਨ ਦਿਨ ਚੱਲੇ ਅੰਤਰ ਕਾਲਜ ... Read Full Story
|
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪਾਰਟੀ ਵਲੋਂ ਸਾਂਝੇ ਤੋਰ ਤੇ ਆਯੋਜਿਤ ਕੀਤੀ ਗਈ ਰੈਲੀ
ਫਗਵਾੜਾ (ਅਸ਼ੋਕ ਸ਼ਰਮਾ, ਹਰਿੰਦਰ ਪਾਲ ਸਿੰਘ)
ਪੰਜਾਬ ਦੇ ਸਾਰੇ ਸ਼ਹਿਰਾਂ ਚ ਸੀਵਰੇਜ ਤੇ ਪੀਣ ਵਾਲੇ ਪਾਣੀ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਇਸ ਨਾਲ 2000 ਕਰੋੜ ਰੁਪਏ ਦੀ ਲਾਗਤ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਸਰਕਾਰ ਵਲੋਂ ਰਾਜ ਵਿੱਚ ਖੇਡ ਸਕੂਲ ਸਥਾਪਤ ਕਰਨ ਤੇ ਹੋਰ ਖੇਡ ਸਹੂਲਤਾਂ ਤੇ 100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ੍ਰ: ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਫਗਵਾੜਾ ਫੇਰੀ ਦੋਰਾਨ ... Read Full Story
|
- ਲੜਕੀਆਂ ਦੀ ਭਰੂਣ ਹੱਤਿਆ, ਦਾਜ ਅਤੇ ਨਸ਼ਿਆ ਦੀ ਵਰਤੋਂ ਵਰਗੀਆਂ ਕੁਰੀਤੀਆਂ ਨੂੰ ਦੂਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਸਾਂਝੇ ਉਪਰਾਲੇ ਕਰਨੇ ਚਾਹੀਦੇ : ਡੀਸੀ ਕਵਿਤਾ ਸਿੰਘ
ਕਪੂਰਥਲਾ 11 ਜਨਵਰੀ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਲੜਕੀਆਂ ਦੀ ਭਰੂਣ ਹੱਤਿਆ, ਦਾਜ ਅਤੇ ਨਸ਼ਿਆ ਦੀ ਵਰਤੋਂ ਵਰਗੀਆਂ ਕੁਰੀਤੀਆਂ ਨੂੰ ਦੂਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਡੀਸੀ ਕਵਿਤਾ ਸਿੰਘ ਨੇ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਦੇਸਲ ਵਿਖੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਿਲਾ ਪ੍ਰਸ਼ਾਸ਼ਨ ਅਤੇ ਪਿੰਡ ਦੇਸਲ ਦੀ ਪੰਚਾਇਤ ਦੇ ਸਹਿਯੋਗ ਨਾਲ ... Read Full Story
|
ਆਮ ਲੋਕਾਂ ਦੇ ਸਾਂਝੇ ਮਸਲੇ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣ : ਯਸ਼ਵੀਰ ਮਹਾਜ਼ਨ
ਫਤਿਹਗੜ੍ਹ ਸਾਹਿਬ, 30 ਅਕਤੂਬਰ (ਜਗਦੇਵ)
ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਸਮੂਹ ਅਧਿਕਾਰੀ ਆਮ ਲੋਕਾਂ ਦੇ ਸਾਂਝੇ ਮਸਲੇ ਪਹਿਲ ਦੇ ਆਧਾਰ ਤੇ ਹਲ ਕਰਨ ਤਾਂ ਜੋ ਉਨ੍ਹਾਂ ਨੂੰ ਆਪਣੇ ਰੋਜਮਰਾ ਦੇ ਕੰਮ ਕਰਵਾਉਣ ਲਈ ਵਾਰ ਵਾਰ ਦਫਤਰਾਂ ਦੇ ਚੱਕਰ ਨਾ ਮਾਰਨੇ ਪੈਣ। ਇਹ ਨਿਰਦੇਸ਼ ਡਿਪਟੀ ਕਮਿਸ਼ਨਰ ਸ੍ਰੀ ਯਸ਼ਵੀਰ ਮਹਾਜਨ ਨੇ ਬਚਤ ਭਵਨ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੇ। ਮੀਟਿੰਗ ਦੌਰਾਨ ਮੈਂਬਰ ... Read Full Story
|
ਸਾਡੇ ਦੁਖ-ਸੁਖ ਅਤੇ ਸੁਪਨੇ ਸਾਂਝੇ ਹਨ ਅਤੇ ਸਾਂਝੇ ਹੀ ਰਹਿਣਗੇ - ਰਾਏ. ਅਜ਼ੀਜ਼ ਉੱਲਾ ਖਾਨ
ਲੁਧਿਆਣਾ, (ਗੁਰਮੀਤ ਨਿੱਝਰ )
ਪਾਕਿਸਤਾਨ ਦੇ ਸਾਬਕਾ ਮੈੰਬਰ ਪਾਰਲੀਮੈਂਟ ਅਤੇ ਡੇਅਰੀ ਵਿਕਾਸ, ਸੈਰ ਸਪਾਟਾ ਅਤੇ ਯੁਵਕ ਭਲਾਈ ਦੇ ਚੇਅਰਮੈਨ ਜਨਾਬ ਰਾਏ ਅਜ਼ੀਜ਼ ਉਲਾ ਖਾਨ ਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਵਾਗਤ ਕਰਦਿਆਂ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਕਿਹਾ ਕਿ ਲਹਿੰਦੇ ਅਤੇ ਚੜਦੇ ਪੰਜਾਬ ਦੀ ਤਹਿਵੀਰ ਇਕ ਹੈ ਕਿਉੰਂਕਿ ਇਹ ਇਕੋ ਜਿਸਮ ਦੇ ਦੋ ਟੁਕੜੇ ਹਨ। ਡਾ. ਕੰਗ ਨੇ ਕਿਹਾ ਕਿ ਦੋਹਾਂ ਪੰਜਾਬਾਂ ਦੇ ਲੋਕਾਂ ਦੀਆਂ ... Read Full Story
|
ਸਮਾਜ ਵਿੱਚੋਂ ਨਸ਼ੇ ਦੀ ਲਾਹਨਤ ਨੂੰ ਖਤਮ ਕਰਨ ਲਈ ਜ਼ਿਲਾ ਪ੍ਰਸ਼ਾਸ਼ਨ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਸਾਂਝੇ ਤੌਰ ’ਤੇ ਮੁਹਿੰਮ ਚਲਾਈ
ਫਰੀਦਕੋਟ, (ਸੁਖਜਿੰਦਰ ਸਿੰਘ )
ਨਹਿਰੂ ਯੁਵਾ ਕੇਂਦਰ ਦੀ ਜ਼ਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ: ਵਿਜੈ ਐੱ ਜ਼ਾਦੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸ਼੍ਰੀ ਮੋਹਨ ਲਾਲ ਐਡੀਸ਼ਨਲ ਡਿਪਟੀ ਕਮਿਸ਼ਨਰ, ਸ਼੍ਰੀ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੁਆਰਡੀਨੇਟਰ, ਸ਼੍ਰੀ ਮਨਜੀਤ ਸਿੰਘ ਭੁੱਲਰ ਸ਼੍ਰੀ ਹਰਭਜਨ ਸਿੰਘ ਯੂਥ ਲੀਡਰ, ਸ਼੍ਰੀ ਦੇਸ ਰਾਜ ਸ਼ਰਮਾਂ, ਮੈਡਮ ਬੇਅੰਤ ਕੌਰ, ਸੁਖਵਿੰਦਰ ਕੌਰ ਅਤੇ ਸ਼ਰਨਜੀਤ ਕੌਰ ਤੋਂ ਇਲਾਵਾ ਖੇਡ ... Read Full Story
|
ਮਾਮਲਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਪੰਜ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਰੋਸ ਪ੍ਰਦਰਸ਼ਨ
ਲੁਧਿਆਣਾ (ਗੁਰਮੀਤ ਨਿੱਝਰ)
ਕੇਂਦਰ ਸਰਕਾਰ ਵੱਲੋਂ ਪੈਟਰੋਲ,ਡੀਜਲ.ਰਸੋਈ ਗੈਸ ਦੀਆਂ ਵਧਾਈਆਂ ਗਈਆਂ ਕੀਮਤਾ ਦੇ ਵਿਰੋਧ ਵਿੱਚ ਯੁਨਾਈਟਡ ਯੂਥ ਫੈਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਅਤੇ ਅਮਰਜੀਤ ਸਿੰਘ ਮਣਕੂ ,ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਸ਼ਹਿਰੀ ਪ੍ਰਧਾਨ ਕੁਲਜੀਤ ਸਿੰਘ ਧੰਜਲ,ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਗੁਰਚਰਨ ਸਿੰਘ ਰੰਧਾਵਾ ,ਭਾਜਪਾ ਯੂਵਾ ਮੋਰਚਾ ਦੇ ਹਕੀਕਤ ਬੱਸੀ ਅਤੇ ਨਾਰੀ ਏਕਤਾਂ ... Read Full Story
|
ਤੌਰ ਪੀਰ ਬਾਬਾ ਸਨੇਤਵਲੀ ਸ਼ਾਹ ਨੌਜਵਾਨ ਸਭਾ ਜਵਾਹਰ ਨਗਰ ਵਲੋਂ ਸਾਂਝੇ ਤੇ ਹਨੂੰਮਾਨ ਜੰਜ ਘਰ ਜਵਾਹਰ ਨਗਰ ਵਿਖੇ ਅੱਖ, ਕੰਨ, ਨੱਕ, ਦੰਦ ਅਤੇ ਗਲੇ ਦਾ ਫਰੀ ਚੈਕ ਅੱਪ
ਲੁਧਿਆਣਾ, (ਪ.ਪ )
ਲੁਧਿਆਣਾ ਭਲਾਈ ਮੰਚ, ਤੌਰ ਪੀਰ ਬਾਬਾ ਸਨੇਤਵਲੀ ਸ਼ਾਹ ਨੌਜਵਾਨ ਸਭਾ ਜਵਾਹਰ ਨਗਰ ਵਲੋਂ ਸਾਂਝੇ ਤੇ ਹਨੂੰਮਾਨ ਜੰਜ ਘਰ ਜਵਾਹਰ ਨਗਰ ਵਿਖੇ ਅੱਖ, ਕੰਨ, ਨੱਕ, ਦੰਦ ਅਤੇ ਗਲੇ ਦਾ ਫਰੀ ਚੈਕ ਅੱਪ ਕੈਂਪ ਲਗਾਇਆ । ਇਸ ਕੈਂਪ ਦਾ ਉਦਘਾਟਨ ਮਾਨਯੋਗ ਹਰੀਸ਼ ਰਾਏ ਢਾਂਡਾ ਚੀਫ ਪਾਰਲੀਮਾਨੀ ਸਕੱਤਰ ਨੇ ਉਚੇਚੇ ਤੌਰ ਤੇ ਕੀਤਾ । ਇਸ ਮੌਕੇ ਤੇ ਲੁਧਿਆਣਾ ਭਲਾਈ ਮੰਚ ਦੇ ਪ੍ਰਧਾਨ ਕ੍ਰਿਸ਼ਨ ਗੋਪਾਲ ਜੀ ਨੇ ਕਿਹਾ ਕਿ ਮੰਚ ਵਲੋਂ ਜਰੂਰਤ ਮੰਦ ਨੂੰ ... Read Full Story
|
ਪੰਜਾਬ ਵਿੱਚ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ : ਅਧਿਆਪਕ ਦਲ
ਜਗਰਾਉਂ(ਸੁਖਦੇਵ ਗਰਗ)
ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਰਕਬਾ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਗਰੇਵਾਲ, ਜਨਰਲ ਸਕੱਤਰ ਬਹਾਦਰ ਸਿੰਘ ਨੇ ਪ੍ਰੈਸ ਦੇ ਨਾਂ ਇਕ ਸਾਂਝੇ ਬਿਆਨ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕ ਵਰਗ ਵਿੱਚ ਲੰਮੇ ਤੋਂ ਪ੍ਰਿੰਸੀਪਲਾਂ, ਐਸ. ਐਸ. ਮਾਸਟਰਾਂ, ਡੀ. ਪੀ. ਈ., ਲੈਕਚਰਾਰਾਂ, ਪੰਜਾਬੀ ਤੇ ਹਿੰਦੀ, ਪੀ. ਟੀ. ਆਈ. ਤੇ ਡਰਾਇੰਗ ਤੇ ਈ. ਟੀ. ਟੀ. ਟੀਚਰਾਂ ਦੀਆਂ ਖਾਲੀ ਅਸਾਮੀਆਂ ਬਿਨਾਂ ਦੇਰੀ ਤੋਂ ... Read Full Story
|
ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਦਿੱਤੀ ਸਰਧਾਂਜਲੀ
ਜਗਰਾਉਂ(ਸੁਖਦੇਵ ਗਰਗ)
ਅੱਜ ਇੱਥੇ ਨਗਰ ਕੌਂਸਲ ਦਫ਼ਤਰ ਵਿਖੇ ਸੀ. ਪੀ. ਆਈ. (ਮ. ਲ.) ਨਿਊਡੈਮੋਕਰੇਸੀ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਸਾਂਝੇ ਤੌਰ ਤੇ ਪਹਿਲੀ ਮਈ ਪੂਰੇ ਇਨਕਲਾਬੀ ਜੋਸ਼ ਖਰੋਸ਼ ਨਾਲ ਮਨਾਇਆ ਗਿਆ। ਇਸ ਸਮੇਂ ਵੱਖ ਵੱਖ ਪਿੰਡਾਂ ਅਤੇ ਅਦਾਰਿਆਂ ’ਚੋਂ ਭਾਰੀ ਗਿਣਤੀ ’ਚ ਪੁੱਜੇ ਮਰਦ ਕਿਸਾਨ ਮਜ਼ਦੂਰ ਔਰਤਾਂ ਨੇ ਸਭ ਤੋਂ ਪਹਿਲਾਂ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਧਾਰ ਕੇ ਪਹਿਲੀ ਮਈ ਦੇ ਅਮਰ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕੀਤੀ। ... Read Full Story
|
ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਦੋ ਘੰਟੇ ਚੱਕਾ ਜਾਮ ਕੀਤਾ
ਜਗਰਾਉਂ,(ਸੁਖਦੇਵ ਗਰਗ)
ਅੱਜ 22 ਕਿਸਾਨ ਮਜ਼ਦੂਰ ਜਥੇਬੰਦੀਆਂ ਅਧਾਰਤ ਬਣੇ ਸਾਂਝੇ ਧੜੇ ਵੱਲੋਂ ਬਿਜਲੀ ਬੋਰਡ ਦੇ ਨਿਗਮੀਕਰਨ ਖ਼ਿਲਾਫ਼ ਦਿੱਤੇ ਪੰਜਾਬ ਪੱਧਰੀ ਸੱਦੇ ਨੂੰ ਲਾਗੂ ਕਰਦਿਆਂ ਜਗਰਾਉਂ ਵਿਖੇ ਕਚਹਿਰੀ ਸਾਹਮਣੇ ਮੇਨ ਬੱਸ ਸਟੈਂਡ ਉੱਪਰ ਠੀਕ 12 ਵਜੇ ਜਾਮ ਸ਼ੁਰੂ ਕੀਤਾ ਗਿਆ ਤੇ 2 ਵਜੇ ਸਮਾਪਤ ਕੀਤਾ ਗਿਆ। ਪਿਛਲੇ ਲੰਮੇ ਸਮੇਂ ਤੋਂ ਬਿਜਲੀ ਬੋਰਡ ਦੇ ਨਿਗਮੀਕਰਨ ਜਿਹੜਾ ਕਿ ਬਿਜਲੀ ਬੋਰਡ ਨੂੰ ਨਿੱਜੀ ਕੰਪਨੀਆਂ ਹੱਥ ਦੇਣ ਦਾ ਰਾਸਤਾ ਖੋਲ੍ਹ ... Read Full Story
|
ਡਾ: ਮਨਜੀਤ ਸਿੰਘ ਕੰਗ ਸਵਾਮੀਨਾਥਨ ਫਾਉਂਡੇਸ਼ਨ ਨਾਲ ਸਾਂਝੇ ਖੋਜ ਪ੍ਰਾਜੈਕਟਾਂ ਬਾਰੇ ਵਿਚਾਰ ਵਟਾਂਦਰਾ ਕਰਕੇ ਆਏ
ਲੁਧਿਆਣਾ:(SAGGU)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਚੈਨਈ (ਤਾਮਿਲਨਾਡ) ਵਿਖੇ ਡਾ: ਐਮ ਐਸ ਸਵਾਮੀਨਾਥਨ ਖੋਜ ਫਾਉਂਡੇਸ਼ਨ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਸਾਂਝੇ ਤੌਰ ਤੇ ਚਲਾਏ ਜਾ ਰਹੇ ਖੋਜ ਪ੍ਰੋਜੈਕਟ ‘‘ਬਾਇਓ ਇੰਡਸਟਰੀਅਲ ਵਾਟਰਸੈੱਡ ਮੈਨੇਜਮੈਂਟ’’ ਬਾਰੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ।
ਡਾ: ਕੰਗ ਨੇ ਇਸ ਪ੍ਰੋਜੈਕਟ ਦੀ ਮੁਲਾਂਕਣ ਮੀਟਿੰਗ ਵਿੱਚ ਵਿਚਾਰ ... Read Full Story
|