ਅਕਾਲੀ ਸਰਕਾਰ ਵਲੋਂ ਕੀਤੇ ਚੋਣ ਮੈਨੀਫੈਸਟੋ ਵਿਚਲੇ ਸਾਰੇ ਵਾਅਦਿਆਂ ਨੂੰ ਅਮਲੀ ਰੂਪ ਦਿੱਤਾ ਜਾ ਰਿਹੈ : ਜਗਦੀਪ ਚੀਮਾ
ਫ਼ਤਹਿਗੜ ਸਾਹਿਬ, 15 ਮਈ (ਹਰਪ੍ਰੀਤ ਕੌਰ ਟਿਵਾਣਾ)
- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਵਿਚਲੇ ਕੀਤੇ ਇਕ ਇਕ ਵਾਅਦੇ ਨੂੰ ਅਮਲੀ ਰੂਪ ਦੇ ਕੇ ਹੱਲ ਕੀਤਾ ਜਾ ਰਿਹਾ ਹੈ ਤੇ ਰਹਿੰਦੇ ਬਾਕੀ ਵਾਅਦੇ ਵੀ ਜਲਦੀ ਤੋਂ ਜਲਦੀ ਪੂਰੇ ਕਰ ਲਏ ਜਾਣਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜਿਲਾ ਫ਼ਤਹਿਗੜ ਸਾਹਿਬ ਦੇ ਪ੍ਰਧਾਨ ਅਤੇ ਹਲਕਾ ਅਮਲੋਹ ਦੇ ਇੰਚਾਰਜ਼ ਜਥੇ. ਜਗਦੀਪ ... Read Full Story
|
ਪੰਜਾਬ ਦੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਅਕਾਲੀ ਸਰਕਾਰ ਬਚਨਬੱਧ : ਚੰਦੂਮਾਜਰਾ
ਫ਼ਤਹਿਗੜ ਸਾਹਿਬ, 18 ਮਈ (ਹਰਪ੍ਰੀਤ ਕੋਰ ਟਿਵਾਣਾ)
ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਜਖਵਾਲੀ ਵਿਚ 8 ਪਿੰਡਾਂ ਦੀਆਂ ਮਹਿਲਾਂ ਮੰਡਲਾਂ ਨੂੰ ਭਾਂਡਿਆਂ ਦੀਆਂ ਵੇਲਾਂ ਤਕਸੀਮ ਕਰਨ ਮੌਕੇ ਬੋਲਦਿਆਂ ਕੀਤਾ। ਉਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿਚ ... Read Full Story
|
ਸਰਕਾਰੀ ਸਕੂਲਾਂ ਵਿਚ ਅਜੇ ਵੀ ਮੌਤ ਖੜ੍ਹੀ ਹੈ, ਪ੍ਰਸ਼ਾਸਨ ਬੇਖਬਰ
Date: May 17,2012
ਜਲੰਧਰ-ਇਕ ਪਾਸੇ ਜਿਥੇ ਪਿਛਲੇ ਦਿਨੀਂ ਬਸਤੀ ਇਬਰਾਹੀਮ ਖਾਂ 'ਚ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਚੌਥੀਂ ਕਲਾਸ ਵਿਚ ਪੜ੍ਹ ਰਹੀ ਲੜਕੀ ਸੁਨਾਲਿਕਾ ਦੀ ਕਥਿਤ ਤੌਰ 'ਤੇ ਸਕੂਲ ਵਿਚ ਕਿਸੇ ਜ਼ਹਿਰੀਲੇ ਜੰਤੂ ਦੇ ਡੰਕ ਮਾਰਨ ਨਾਲ ਮੌਤ ਹੋ ਗਈ ਸੀ, ਉਥੇ ਦੂਜੇ ਪਾਸੇ ਲੱਗਦਾ ਸੀ ਕਿ ਇਸ ਮੌਤ ਤੋਂ ਸਬਕ ਲੈਂਦੇ ਹੋਏ ਸਿੱਖਿਆ ਵਿਭਾਗ ਅਧਿਕਾਰੀ, ਸਕੂਲ ਸਟਾਫ ਆਪੋ ਆਪਣੇ ਸਕੂਲਾਂ ਦੀ ਆਪਣੇ ਪੱਧਰ 'ਤੇ ਸਫਾਈ ਕਰਵਾ ਕੇ ਸਕੂਲਾਂ ਵਿਚੋਂ ... Read Full Story
|
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ’ਚ ਦਲਿਤ ਵਰਗ ਦਾ ਅਹਿਮ ਯੋਗਦਾਨ : ਹਰਿੰਦਰਪਾਲ ਚੰਦੂਮਾਜਰਾ
ਫਤਿਹਗੜ ਸਾਹਿਬ, 10 ਮਈ (ਹਰਪ੍ਰੀਤ ਕੋਰ ਟਿਵਾਣਾ)
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ
ਬਣਾਉਣ ਵਿਚ ਦਲਿਤ ਵਰਗ ਦਾ ਅਹਿਮ ਰੋਲ ਹੈ ਜਿਸ ਕਾਰਨ ਹਰ ਫਰੰਟ ਤੇ ਦਲਿਤ ਵਰਗ ਦਾ
ਸਨਮਾਨ ਕਰਕੇ ਉਤਸ਼ਾਹਿਤ ਕਰਨਾ ਅਕਾਲੀ ਦਲ ਦਾ ਮੁੱਢਲਾ ਫਰਜ਼ ਹੈ। ਇਨਾਂ ਵਿਚਾਰਾਂ ਦਾ
ਪ੍ਰਗਟਾਵਾ ਕੇਂਦਰੀ ਸਹਿਕਾਰੀ ਬੈਂਕ ਪਟਿਆਲਾ ਦੇ ਐੱਮ.ਡੀ. ਹਰਿੰਦਰਪਾਲ ਸਿੰਘ
ਚੰਦੂਮਾਜਰਾ ਨੇ ਜ਼ਿਲੇ ਦੇ ਪਿੰਡ ਸਾਨੀਪੁਰ ਵਿਖੇ ਯੂਥ ਅਕਾਲੀ ਦਲ ਦੇ ਆਗੂ ਮਨਪ੍ਰੀਤ
ਸਿੰਘ ਸਾਨੀਪੁਰ ... Read Full Story
|
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ’ਚ ਦਲਿਤ ਵਰਗ ਦਾ ਅਹਿਮ ਯੋਗਦਾਨ : ਹਰਿੰਦਰਪਾਲ ਚੰਦੂਮਾਜਰਾ
ਫਤਿਹਗੜ ਸਾਹਿਬ, 9 ਮਈ (ਹਰਪ੍ਰੀਤ ਕੌਰ ਟਿਵਾਣਾ)
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਵਿਚ ਦਲਿਤ ਵਰਗ ਦਾ ਅਹਿਮ ਰੋਲ ਹੈ ਜਿਸ ਕਾਰਨ ਹਰ ਫਰੰਟ ਤੇ ਦਲਿਤ ਵਰਗ ਦਾ ਸਨਮਾਨ ਕਰਕੇ ਉਤਸ਼ਾਹਿਤ ਕਰਨਾ ਅਕਾਲੀ ਦਲ ਦਾ ਮੁੱਢਲਾ ਫਰਜ਼ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਸਹਿਕਾਰੀ ਬੈਂਕ ਪਟਿਆਲਾ ਦੇ ਐੱਮ.ਡੀ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਜ਼ਿਲੇ ਦੇ ਪਿੰਡ ਸਾਨੀਪੁਰ ਵਿਖੇ ਯੂਥ ਅਕਾਲੀ ਦਲ ਦੇ ਆਗੂ ਮਨਪ੍ਰੀਤ ਸਿੰਘ ਸਾਨੀਪੁਰ ਦੇ ... Read Full Story
|
ਅਹਿਮਦੀ ਮੁਸਲਮਾਨਾਂ ਨੂੰ ਵੀ ਹੱਜ ਕਮੇਟੀ ਦਾ ਮੈਂਬਰ ਬਨਾਏ ਸਰਕਾਰ
ਕਾਦੀਆਂ 7 ਮਈ (ਤਾਰੀ):
ਅਹਿਮਦੀ ਮੁਸਲਮਾਨਾਂ ਨੂੰ ਵੀ ਹੱਜ ਕਮੇਟੀ ਦਾ ਮੈਂਬਰ ਬਨਾਇਆ ਜਾਨਾ ਚਾਹੀਦਾ ਹੈ। ਇਹ ਗੱਲ ਇਥੇ ਅਹਿਮਦੀ ਮੁਸਲਮਾਨਾਂ ਨੇ ਕਹੀ ਹੈ। ਸ਼੍ਰੀ ਐਮ.ਏ ਚੋਧਰੀ ਦਾ ਕਹਿਨਾ ਹੈ ਕਿ ਅਹਿਮਦੀਆ ਮੁਸਲਿਮ ਜਮਾਤ ਜੋਕਿ ਦੁਨਿਆ ਦੇ 200 ਦੇਸ਼ਾਂ ਵਿਚ ਫ਼ੈਲ ਚੁਕੀ ਹੈ ਅਤੇ ਕਾਦੀਆਂ ਇਸਦਾ ਅੰਤਰ-ਰਾਸ਼ਟਰੀ ਹੈਡ ਕਵਾਟਰ ਹੈ। ਪਰੰਤੁ ਦੇਸ਼ ਦੇ ਵਿਭਾਜਨ ਤੋਂ ਬਾਅਦ ਮੁਸਲਮਾਨਾਂ ਵਿਚੋਂ ਅੱਜ ਤੱਕ ਕਿਸੇ ਨੂੰ ਹਜ ਕਮੇਟੀ ਦਾ ਮੈਂਬਰ ਨਹੀਂ ਬਨਾਇਆ ... Read Full Story
|
ਪਾਕਿਸਤਾਨ ਵਿੱਚ ਗੁਰਦੁਆਰਾ ਸਾਹਿਬ ਦੀਆ ਜਮੀਨਾਂ ਤੇ ਸਰਕਾਰੀ ਕਾਬਜੇ ਕਰਨ ਦੀਆ ਤਿਆਰੀਆ।
ਲਾਹੌਰ ੦੮ ਮਈ ੨੦੧੨ :-
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਾ ਸਾਹਿਬ ਦੀਆ ਜਮੀਨਾਂ ਉਤੇ ਮੌਜੂਦਾ ਅਕਾਫ ਬੋਰਡ ਜੋ ਕਿ ਇਕ ਅਦਾਰਾ ਪਾਕਿਸਤਾਨ ਗੌਰਮਿੰਟ ਵੱਲੋ ਸਥਾਪਤ ਕੀਤਾ ਗਿਆ ਸੀ।ਜਿਸ ਦਾ ਕੰਮ ਗੁਰਦੁਆਰਾ ਸਾਹਿਬ ਦੀਆ ਦੇਖ -ਰੇਖ ਕਰਨਾ ਅਤੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਜੋ ਜਮੀਨਾਂ ਹਨ ਉਹਨਾਂ ਉਤੇ ਕੋਈ ਕਬਜਾ ਨਾ ਕਰੇ ਉਹਨਾਂ ਦੀ ਰੱਖਿਆ ਕਰਨੀ।ਪਰ ਹੁਣ ਗੱਲ ਉਲਟੀ ਹੌਣ ਲੱਗ ਪਈ ਹੈ।ਹੁਣ ਵਾੜ ਹੀ ਖੇਤ ਨੂੰ ... Read Full Story
|
ਪੰਜਾਬ ਸਰਕਾਰ ਵਲੋ‘ ਸਮਰੱਥਾ ਤੋ‘ ਵੱਧ ਸਕੂਲੀ ਬੱਚੇ ਬਿਠਾਉਣ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਸਖਤ ਚਿਤਾਵਨੀ
ਚੰਡੀਗੜ• 7 ਮਈ, (ਜਗਦੇਵ ਸਿੰਘ)
ਪੰਜਾਬ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਜਾਣ ਵਾਲੇ ਆਟੋ ਰਿਕਸ਼ਾ
ਚਾਲਕਾਂ ਨੂੰ ਸੜਕੀ ਕਾਨੂੰਨਾਂ ਦੀ ਉਲੰਘਣਾ ਕਰਨ ਵਿਰੁਧ ਸਖਤ ਚੇਤਾਵਨੀ ਦਿੱਤੀ ਹੈ।
ਅੱਜ ਇਥੇ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਹੈ
ਕਿ ਆਟੋ ਰਿਕਸ਼ਾ ਚਾਲਕ ਬੱਚਿਆ ਨੂੰ ਸਕੂਲ ਲਿਜਾਣ ਅਤੇ ਲਿਆਉਣ ਵਾਸਤੇ ਆਮ ਤੌਰ ‘ਤੇ
ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਨਿੱਜੀ ਹਿੱਤਾਂ ਲਈ ... Read Full Story
|
ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮੁਹਈਆ
ਚੰਡੀਗੜ, 5 ਮਈ: (ਜਗਦੇਵ ਸਿੰਘ)
ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ
ਵਿਦਿਆਰਥੀਆਂ ਨੂੰ ਵਧੀਆ ਤੇ ਮਿਆਰੀ ਸਿਖਿਆ ਪ੍ਰਦਾਨ ਕਰਨ ਲਈ ਵਚਨਬਧ ਹੈ।
ਇਸ ਗਲ ਦੀ ਜਾਣਕਾਰੀ ਪੰਜਾਬ ਦੇ ਸਿਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ
ਦਿਤੀ। ਉਨਾਂ ਦਸਿਆ ਕਿ ਪੰਜਾਬ ਸਰਕਾਰ ਰਾਜ ਦੇ ਪਹਿਲੀ ਤੋਂ ਅਠਵੀ ਕਲਾਸ ਦੇ
ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ... Read Full Story
|
ਸਰਕਾਰੀ ਵਿਭਾਗਾਂ ਨੂੰ ਬਜਟ ਦੀ ਵੰਡ ਆਨਲਾਇਨ ਹੀ ਹੋਵੇਗੀ-ਢੀਂਡਸਾ
ਚੰਡੀਗੜ, 4 ਮਈ: (ਜਗਦੇਵ ਸਿੰਘ)
ਪੰਜਾਬ ਸਰਕਾਰ ਨੇ ਵੱਡੀ ਪਹਿਲਕਦਮੀ ਕਰਦਿਆਂ ਰਾਜ ਸਰਕਾਰ ਦੇ ਸਾਰੇ ਵਿਭਾਗਾਂ ਨੂੰ
ਬਜਟ ਦੀ ਵੰਡ ਆਨਲਾਇਨ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਪੰਜਾਬ ਦੇ ਵਿਤ ਤੇ ਯੋਜਨਾਬੰਦੀ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ
ਰਾਜ ਦੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਸਪੱਸ਼ਟ ਕੀਤਾ ਗਿਆ ਹੈ ਕਿ ਉਨਾਂ ਅਧੀਨ ਕੰਮ
ਕਰਦੇ ਡਰਾਇੰਗ ਐਂਡ ਡਿਸਬਰਸਿੰਗ ਆਫੀਸਰਜ਼ (ਡੀ.ਡੀ.ਓਜ਼) ਨੂੰ ਬਜਟ ਦੀ ਵੰਡ ... Read Full Story
|
ਸਰਕਾਰ ਚਾਹੇ ਤਾਂ ਗੋਲੀ ਮਾਰ ਦਵੇ- ਰਾਮਦੇਵ
Date: May 03,2012
ਯੋਗ ਗੁਰੂ ਬਾਬਾ ਰਾਮਦੇਵ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਹਮਲਾ ਬੋਲਦੇ ਹੋਏ ਕਿਹਾ ਹੈ ਕਿ ਉਹ ਚਾਹੇ ਤਾਂ ਉਨ੍ਹਾਂ ਨੂੰ ਗੋਲੀ ਮਾਰ ਦੇਣ ਪਰ ਉਹ ਆਪਣੇ ਮੁਹਿੰਮ ਤੋਂ ਪਿੱਛੇ ਨਹੀਂ ਹਟਣਗੇ। ਗਵਾਲੀਅਰ ਪ੍ਰਵਾਸ ’ਤੇ ਪਹੁੰਚੇ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਦੁਰਗ ’ਚ ਦਿੱਤੇ ਆਪਣੇ ਬਿਆਨ ’ਤੇ ਕਾਇਮ ਹਨ। ਉਨ੍ਹਾਂ ਦੇ ਇਸ ਬਿਆਨ ’ਤੇ ਰਾਜਨੀਤਿਕ ਗਲੀਆਰੇ ’ਚ ਹਲਚਲ ਮਚ ਗਈ ਸੀ।
ਲੋਕਸਭਾ ਪ੍ਰਮੁੱਖ ਮੀਰਾ ਕੁਾਰ ਨੇ ਵੀ ਇਸ ... Read Full Story
|
ਰਾਜ ਦੀ ਜਨਤਾ ਨੂੰ Ñਲੋਂੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦਾ ਪਹਿਲਾ ਫਰਜ਼ : ਰੱਖੜਾ
ਫਤਿਹਗੜ ਸਾਹਿਬ, 30 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ)
ਗ੍ਰਾਮ ਸੁਵਿਧਾ ਕੇਂਦਰ ਯੋਜਨਾ ਅਧੀਨ ਫੱਗਣ ਮਾਜਰਾ ਵਿਖੇ ਰਣਧੀਰ ਸਿੰਘ ਰੱਖੜਾ ਚੇਅਰਮੈਨ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਪੰਜਾਬ ਵਲੋਂ ਉਦਘਾਟਨ ਕੀਤਾ ਗਿਆ। ਇਸ ਮੋਕੇ ਜੁੜੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਇਸ ਕੇਂਦਰ ਤੋਂ ਹਰੇਕ ਪ੍ਰਕਾਰ ਦੀ ਸੁਵਿਧਾ ਮੁੱਹਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਬਿਜਲੀ ਦੇ ... Read Full Story
|
ਪੰਜਾਬ ਸਰਕਾਰ ਦੀਆਂ ਪ੍ਰਕਾਸ਼ਨਾਵਾਂ ਵਰਤਣ ਦੇ ਆਦੇਸ਼
ਚੰਡੀਗੜ, 2 ਮਈ: (ਜਗਦੇਵ ਸਿੰਘ)
ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਬੋਰਡਾਂ/ਨਿਗਮਾਂ ਅਤੇ ਸਹਿਕਾਰੀ ਅਦਾਰਿਆਂ ’ਤੇ
ਆਪੋ-ਆਪਣੀਆਂ ਡਾਇਰੀਆਂ ਅਤੇ ਕੈ¦ਡਰ ਛਪਵਾਉਣ ’ਤੇ ਰੋਕ ਲਾ ਦਿੱਤੀ ਹੈ। ਉਨਾਂ ਨੂੰ
ਰਾਜ ਸਰਕਾਰ ਵੱਲੋਂ ਪ੍ਰਕਾਸ਼ਤ ਹੁੰਦੀਆਂ ਡਾਇਰੀਆਂ ਤੇ ਕੈ¦ਡਰ ਹੀ ਵਰਤਣ ਦੇ ਆਦੇਸ਼
ਦਿੱਤੇ ਗਏ ਹਨ।
ਇੱਕ ਸਰਕਾਰੀ ਬੁਲਾਰੇ ਅਨੁਸਾਰ ਇਹ ਫ਼ੈਸਲਾ ਖ਼ਰਚੇ ਵਿੱਚ ਕਿਫ਼ਾਇਤ ਲਿਆਉਣ ਦੇ
ਮੱਦੇਨਜ਼ਰ ਲਿਆ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ... Read Full Story
|
ਸਰਕਾਰ ਦੀ ਕਾਰਜਪ੍ਰਣਾਲੀ ’ਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਚੁਕਿਆ ਕਦਮ
ਚੰਡੀਗੜ, 2 ਮਈ: (ਜਗਦੇਵ ਸਿੰਘ)
ਸਰਕਾਰ ਦੀ ਕਾਰਜਪ੍ਰਣਾਲੀ ਵਿੱਚ ਤੇਜ਼ੀ ਲਿਆਉਣ ਦੇ ਉਦੇਸ਼ ਨਾਲ ਅਪਣਾਈ ਗਈ ਨਵੀਂ ਵਿਧੀ
ਤਹਿਤ, ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਵਿੱਤੀ ਕਮਿਸ਼ਨਰਾਂ, ਪ੍ਰਮੁੱਖ ਸਕੱਤਰਾਂ ਅਤੇ
ਪ੍ਰਬੰਧਕੀ ਸਕੱਤਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸੂਬੇ ਵਿੱਚ ਚਲ ਰਹੀਆਂ ਸਾਰੀਆਂ ਪਲਾਨ
ਸਕੀਮਾਂ ਦੇ ਫ਼ੰਡ ਰਿਲੀਜ਼ ਕਰਾਉਣ ਹਿਤ ਕੇਸ ਯੋਜਨਾਬੰਦੀ ਵਿਭਾਗ ਵਿੱਚ ਕਲੀਅਰੈਂਸ ਲਈ
ਭੇਜਣ ਦੀ ਬਜਾਏ ਸਿੱਧੇ ਵਿੱਤ ਵਿਭਾਗ ਨੂੰ ... Read Full Story
|
ਰਾਜ ਦੀ ਜਨਤਾ ਨੂੰ Ñਲੋਂੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਸਰਕਾਰ ਦਾ ਪਹਿਲਾ ਫਰਜ਼ : ਰਣਧੀਰ ਰੱਖੜਾ
ਫਤਿਹਗੜ ਸਾਹਿਬ,30 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ)
ਗ੍ਰਾਮ ਸੁਵਿਧਾ ਕੇਂਦਰ ਯੋਜਨਾ ਅਧੀਨ ਫੱਗਣ ਮਾਜਰਾ ਵਿਖੇ ਰਣਧੀਰ ਸਿੰਘ ਰੱਖੜਾ ਚੇਅਰਮੈਨ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਪੰਜਾਬ ਵਲੋਂ ਉਦਘਾਟਨ ਕੀਤਾ ਗਿਆ। ਇਸ ਮੋਕੇ ਜੁੜੀ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਇਸ ਕੇਂਦਰ ਤੋਂ ਹਰੇਕ ਪ੍ਰਕਾਰ ਦੀ ਸੁਵਿਧਾ ਮੁੱਹਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਵਲੋਂ ਜਾਰੀ ਬਿਜਲੀ ਦੇ ... Read Full Story
|
ਡੀਜ਼ਲ ਨੂੰ ਕੰਟਰੋਲ ਮੁਕਤ ਕਰਨ ਤੇ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ+
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨਾਲ ਸੰਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਅੱਜ ਪੇਸ਼ ਆਪਣੀ ਰਿਪੋਰਟ 'ਚ ਕਿਹਾ ਹੈ ਕਿ 6 ਲੱਖ ਤੋਂ ਵੱਧ ਸਾਲਾਨਾ ਆਮਦਨ ਵਾਲੇ, ਅਮੀਰ ਤੇ ਉੱਨਤ ਵਰਗਾਂ ਨੂੰ ਸਬਸਿਡੀ ਦਾ ਲਾਭ ਲੈਣ ਵਾਲਿਆਂ ਦੀ ਸੂਚੀ 'ਚੋਂ ਹਟਾ ਦੇਣਾ ਚਾਹੀਦਾ ਹੈ। ਕਮੇਟੀ ਮੁਤਾਬਿਕ ਘਰੇਲੂ ਵਰਤੋਂ ਲਈ ਸਪਲਾਈ ਕੀਤੀ ਜਾਣ ਵਾਲੀ ਰਸੋਈ ਗੈਸ ਸਿਲੰਡਰ ਦੀ ਪਰਚੂਨ ਲਾਗਤ 996 ਰੁਪਏ ਹੈ ਜਦਕਿ ਉਸ ਨੂੰ ਲਗਭਗ 400 ਰੁਪਏ ਦੀ ਕੀਮਤ 'ਤੇ ਖਪਤਕਾਰਾਂ ... Read Full Story
|
ਡੀਜ਼ਲ ਨੂੰ ਕੰਟਰੋਲ ਮੁਕਤ ਕਰਨ ਤੇ ਹੋਰ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ
Date: Apr 30,2012
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨਾਲ ਸੰਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਅੱਜ ਪੇਸ਼ ਆਪਣੀ ਰਿਪੋਰਟ 'ਚ ਕਿਹਾ ਹੈ ਕਿ 6 ਲੱਖ ਤੋਂ ਵੱਧ ਸਾਲਾਨਾ ਆਮਦਨ ਵਾਲੇ, ਅਮੀਰ ਤੇ ਉੱਨਤ ਵਰਗਾਂ ਨੂੰ ਸਬਸਿਡੀ ਦਾ ਲਾਭ ਲੈਣ ਵਾਲਿਆਂ ਦੀ ਸੂਚੀ 'ਚੋਂ ਹਟਾ ਦੇਣਾ ਚਾਹੀਦਾ ਹੈ। ਕਮੇਟੀ ਮੁਤਾਬਿਕ ਘਰੇਲੂ ਵਰਤੋਂ ਲਈ ਸਪਲਾਈ ਕੀਤੀ ਜਾਣ ਵਾਲੀ ਰਸੋਈ ਗੈਸ ਸਿਲੰਡਰ ਦੀ ਪਰਚੂਨ ਲਾਗਤ 996 ਰੁਪਏ ਹੈ ਜਦਕਿ ਉਸ ਨੂੰ ਲਗਭਗ 400 ਰੁਪਏ ਦੀ ਕੀਮਤ 'ਤੇ ... Read Full Story
|
ਮਾਇਆਵਤੀ ਸਰਕਾਰ ਦੇ ਫੈਸਲੇ ਨੂੰ ਵੱਡਾ ਝਟਕਾ
Date: Apr 28,2012
ਨਵੀਂ ਦਿੱਲੀ:-—ਸਾਬਕਾ ਮਾਇਆਵਤੀ ਸਰਕਾਰ ਦੇ ਇਕ ਵੱਡੇ ਫੈਸਲੇ ਨੂੰ ਜ਼ਬਰਦਸਤ ਝਟਕਾ ਲੱਗਾ ਹੈ। ਮਾਇਆਵਤੀ ਨੇ ਪ੍ਰਮੋਸ਼ਨ 'ਚ ਰਿਜ਼ਰਵੇਸ਼ਨ ਲਾਗੂ ਕੀਤਾ ਸੀ ਜਿਸ ਕਾਰਨ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪ੍ਰਮੋਸ਼ਨ ਮਿਲੀ ਸੀ। ਪ੍ਰਮੋਸ਼ਨ ਹਾਸਿਲ ਕਰਨ ਵਾਲੇ ਸਾਰੇ ਲੋਕ ਰਿਜ਼ਰਵ ਕੈਟਾਗਰੀ ਦੇ ਸਨ ਇਸ ਕਾਰਨ ਸਾਲਾਂ ਤੋਂ ਜੂਨੀਅਰ ਲੋਕ ਆਪਣੇ ਸੀਨੀਅਰ ਤੋਂ ਵੀ ਸੀਨੀਅਰ ਹੋ ਗਏ ਸਨ। ਹਾਈਕੋਰਟ ਨੇ ਇਸ ਫੈਸਲੇ ... Read Full Story
|
ਸਦੀਕ ਮਾਮਲੇ 'ਚ ਸਰਕਾਰ ਅਦਾਲਤ ਦੇ ਸਮਾਨਾਂਤਰ ਟਰਾਇਲ ਨਾ ਚਲਾਏ : ਅਮਰਿੰਦਰ
Date: Apr 27, 2012
ਚੰਡੀਗੜ੍ਹ/ਜਲੰਧਰ, (ਭੁੱਲਰ/ਧਵਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਨੂੰ ਭਦੌੜ ਤੋਂ ਐੱਮ.ਐੱਲ.ਏ. ਮੁਹੰਮਦ ਸਦੀਕ ਦੇ ਮਾਮਲੇ 'ਚ ਅਦਾਲਤ ਦੇ ਸਮਾਨਾਂਤਰ ਚੱਲ ਕੇ ਵੱਖਰਾ ਨਿਆਂਇਕ ਟਰਾਇਲ ਨਾ ਚਲਾਉਣ ਨੂੰ ਕਿਹਾ ਹੈ। ਉਨ੍ਹਾਂ ਨੇ ਆਸ ਪ੍ਰਗਟ ਕੀਤੀ ਹੈ ਕਿ ਅਦਾਲਤ ਮਾਮਲੇ ਦੇ ਟਰਾਇਲ 'ਚ ਸੂਬਾ ਸਰਕਾਰ ਵਲੋਂ ਦਖਲਅੰਦਾਜ਼ੀ ਕਰਨ 'ਤੇ ਗੰਭੀਰਤਾ ਨਾਲ ਨੋਟਿਸ ਲਏਗੀ। ... Read Full Story
|
ਸਰਕਾਰੀ ਸਕੂਲਾਂ ’ਚ ਖਾਲੀ ਅਸਾਮੀਆਂ ਭਰਕੇ ਵਿਦਿਆ ਦਾ ਮਿਆਰ ਉੱਚਾ ਚੁੱਕਿਆ ਜਾਵੇ : ਰਿਊਨਾ, ਧਤੋਂਦਾ
ਫਤਿਹਗੜ੍ਹ ਸਾਹਿਬ, 26 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ)
ਸਿੱਖਿਆ ਵਿਭਾਗ ਵਲੋਂ ਟੀ.ਈ.ਟੀ. ਪ੍ਰੀਖਿਆ ਪਾਸ ਉਮੀਦਵਾਰਾਂ ਨੂੰ ਤੁਰੰਤ ਸਰਟੀਫਿਕੇਟ ਜਾਰੀ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਪਿਛਲੇ ਸਾਲਾਂ ਤੋਂ 3442 ਦੇ ਕਰੀਬ ਅਧਿਆਪਕਾਂ ਦੀ ਰੁਕੀ ਹੋਈ ਭਰਤੀ ਦੀ ਪ੍ਰਕਿਰਿਆ ਫਿਰ ਤੋਂ ਸ਼ੁਰੂ ਹੋ ਸਕੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਾਸਾ ਦੇ ਸੂਬਾ ਪ੍ਰਧਾਨ ਸ. ਨਿਰਮਲ ਸਿੰਘ ਰਿਊਨਾ ਤੇ ਸਕੱਤਰ ਜਨਰਲ ਪੰਜਾਬ ਸ. ਸੁਰਿੰਦਰ ਸਿੰਘ ਧਤੌਂਦਾ ... Read Full Story
|