ਸ਼੍ਰੋਮਣੀ ਕਮੇਟੀ ਨਾਲ ਸਬੰਧਤ ਖ਼ਬਰ ਹੈ ਜੀ। ਸੋ ਫੋਟੋ ਸਮੇਤ ਲਗਵਾਈ ਜਾਵੇ ਜੀ।
ਫਤਿਹਗੜ ਸਾਹਿਬ, 23 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ)
ਅੱਜ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਬਤੋਰ ਮੈਨੇਜ਼ਰ ਰਹੇ ਸ. ਅਮਰਜੀਤ ਸਿੰਘ ਦਾ ਤਬਾਦਲਾ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀ ਕਟਾਣਾ ਸਾਹਿਬ, ਵਿਖੇ ਹੋ ਜਾਣ ਕਾਰਨ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੇ ਨਵੇਂ ਮੈਨੇਜ਼ਰ ਵਜੋਂ ਸੁਖਵਿੰਦਰ ਸਿੰਘ ਗਰੇਵਾਲ ਨੇ ਅਹੁੱਦਾ ਸੰਭਾਲ ਲਿਆ ਹੈ। ਅੱਜ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਵਿਖੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਜਗਦੀਪ ... Read Full Story
|
ਅੰਮ੍ਰਿਤਸਰ 'ਚ 100 ਕਰੋੜ ਦੀ ਹੈਰੋਇਨ ਸਮੇਤ 3 ਗ੍ਰਿਫਤਾਰ
Date: Apr 21,2012
ਪੰਜਾਬ ਪੁਲਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਦੋ ਵੱਖ-ਵੱਖ ਮਾਮਲਿਆਂ 'ਚ ਤਿੰਨ ਵਿਅਕਤੀਆਂ ਨੂੰ 100 ਕਰੋੜ ਰੁਪਏ ਕੀਮਤ ਦੀ 20 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਪਾਸੋਂ ਚੀਨ ਦੇ ਬਣੇ 2 ਪਿਸਤੌਲ ਅਤੇ 12 ਲੱਖ ਰੁਪਏ ਦੀ ਜਾਲੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
ਪਹਿਲੇ ਮਾਮਲੇ 'ਚ ਪੁਲਸ ਨੇ ਹੈਰੋਇਨ ਤਸਕਰ ਸੁਖਬੀਰ ਸਿੰਘ ਸੁੱਖਾ ਨੂੰ 10 ਕਿਲੋ ਹੈਰੋਇਨ, 1 ਚੀਨੀ ਪਿਸਤੌਲ ਅਤੇ 12 ਲੱਖ ਰੁਪਏ ਦੀ ਜਾਲੀ ਕਰੰਸੀ ਨਾਲ ... Read Full Story
|
ਇਹ ਇਸ਼ਤਿਹਾਰੀ ਪਾਰਟੀ ਦੀ ਖ਼ਬਰ ਹੈ ਜੀ । ਫੋਟੋ ਸਮੇਤ ਲਗਵਾਈ ਜਾਵੇ ਜੀ।
ਸਾਹਿਬ, 20 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ)
ਈ.ਟੀ.ਟੀ ਟੀਚਰਜ ਫਤਿਹਗੜ੍ਹ ਸਾਹਿਬ ਨੇ ਅੱਜ ਈ.ਟੀ.ਟੀ ਟੀਚਰਜ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਦਵਿੱਦਰ ਸਿੰਘ ਰਹਿਲ ਦੀ ਅਗਵਾਈ ਵਿੱਚ ਏ.ਡੀ.ਸੀ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਦੇ ਬੁਢਾਪੇ ਦਾ ਸਹਾਰਾ ਸੀ.ਪੀ.ਐਫ ਦੇ ਖਾਤੇ ਤੁਰੰਤ ਖੋਲੇ ਜਾਣ ਤਾਂ ਜ਼ੋ ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਉਨ੍ਹਾਂ ਦੱਸਿਆ ਕਿ ਭਾਰਤ ਦੀ ... Read Full Story
|
ਇਹ ਇਸ਼ਤਿਹਾਰੀ ਪਾਰਟੀ ਦੀ ਖ਼ਬਰ ਹੈ ਜੀ ਫੋਟੋ ਸਮੇਤ ਲਗਵਾਈ ਜਾਵੇ ਜੀ
ਫਤਿਹਗੜ੍ਹ ਸਾਹਿਬ, 3 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ)
– ਹਲਕਾ ਫਤਿਹਗੜ੍ਹ ਸਾਹਿਬ ਦੇ ਵਿਕਾਸ ਲਈ ਦਿਨ ਰਾਤ ਇਕ ਕਰਕੇ ਕੰਮ ਕਰਾਂਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਜ਼ਿਲੇ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਚਨਾਰਥਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਦਲ ਵਲੋਂ ਭਾਈ ਬਲਵੰਤ ... Read Full Story
|
ਝਗੜੇ ਵਿੱਚ ਮਹਿਲਾ ਸਮੇਤ 3 ਲੋਕ ਜ਼ਖਮੀ
ਫਗਵਾੜਾ 15 ਮਾਰਚ (ਅਸ਼ੋਕ ਸ਼ਰਮਾ,ਅਮਰ ਪਾਸੀ)
ਸ਼ਹਿਰ ਵਖੇ ਮਾਰਕੁਟਾਈ ਅਤੇ ਝੱਗੜਿਆਂ ਦੇ ਹੋਏ ਵੱਖ-ਵੱਖ ਮਾਮਲਿਆਂ ਇਕ ਮਹਿਲਾ ਸਮੇਤ 3 ਲੋਕ ਗੰਭੀਰ ਰੂਪ “ਚ ਜ਼ਖਮੀ ਹੋ ਗਏ।ਜ਼ਖਮੀ ਰਾਣੀ ਪਤਨੀ ਹਰੀਸ਼ ਕੁਮਾਰ ਵਾਸੀ ਮਾਨਵ ਨਗਰ ਫਗਵਾੜਾ,ਸੰਦੀਪ ਜੈਨ ਪੁੱਤਰ ਰਾਮ ਪ੍ਰਕਾਸ਼ ਵਾਸੀ ਡੱਡਲ ਮੁਹੱਲਾ ਅਤੇ ਸੰਜੀਵ ਕੁਮਾਰ ਪੁੱਤਰ ਭਾਨੂ ਪ੍ਰਤਾਪ ਵਾਸੀ ਨਿਊੱ ਮਨਸਾ ਦੇਵੀ ਨਗਰ ਨੂੰ ਜ਼ੇਰੇ ਇਲਾਜ਼ ਲਈ ਸਿਵਲ ਹਸਪਤਾਲ ਲਿਆਂਦਾ ਗਿਆਂ।ਪੁਲਿਸ ਨੂੰ ... Read Full Story
|
5 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਗ੍ਰਿਫਤਾਰ
ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਪੁਲਿਸ ਨੇ ਬੰਗਾ ਰੋਡ ਤੇ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੇ ਦੋਰਾਨ ਇਕ ਆਰੋਪੀ ਮਹਿਲਾ ਨਵਪ੍ਰੀਤ ਉਰਫ ਪ੍ਰੀਤ ਪਤਨੀ ਰਜਿੰਦਰ ਸਿੰਘ ਵਾਸੀ ਅਰਬਨ ਅਸਟੇਟ ਜਲੰਧਰ ਹੈ,ਨੂੰ 5 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਆਰੋਪੀ ਮਹਿਲਾ ਦੇ ਖਿਲਾਫ ਪੁਲਿਸ ਕੇਸ ਦਰਜ਼ ਕਰ ਲਿਆ। ਮਾਰਕੁਟਾਈ ਦੇ ਮਾਮਲੇ “ਚ ਪੰਜ ਜ਼ਖਮੀ:ਫਗਵਾੜਾ ਵਿਖੇ ਮਾਰਕੁਟਾਈ ਦੇ ਵੱਖ-ਵੱਖ ਮਾਮਲਿਆਂ “ਚ ਪੰਜ ਲੋਕ ... Read Full Story
|
ਲੋਕਪਾਲ ਸਮੇਤ ਕਿਸੇ ਵੀ ਮਾਮਲੇ ‘ਚ ਕਾਨੂੰਨ ਬਣਾਉਣ ਲਈ ਸੰਸਦ ਦਾ ਫੈਸਲਾ ਅੰਤਿਮ : ਸੋਨੀ
ਨਵੀਂ ਦਿੱਲੀ, 9 ਜੂਨ (ਭਾਸ਼ਾ)—
ਯੋਗ ਗੁਰੂ ਬਾਬਾ ਰਾਮਦੇਵ ਅਤੇ ਸਮਾਜ ਸੇਵਕ ਅੰਨਾ ਹਜ਼ਾਰੇ ਦੇ ਕੈਂਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸਰਕਾਰ ਨੇ ਵੀਰਵਾਰ ਇਹ ਗੱਲ ਸਪੱਸ਼ਟ ਕਰ ਦਿੱਤੀ ਕਿ ਲੋਕਪਾਲ ਸਮੇਤ ਕਿਸੇ ਮਾਮਲੇ ‘ਤੇ ਕਾਨੂੰਨ ਬਣਾਉਣ ਲਈ ਸੰਸਦ ਦਾ ਫੈਸਲਾ ਅੰਤਿਮ ਹੋਵੇਗਾ।
ਸੂਚਨਾ ਅਤੇ ਪ੍ਰਸਾਰਨ ਮੰਤਰੀ ਅੰਬਿਕਾ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਸੰਗਠਨ ਦੇ ਗਿਣਤੀ ਦੇ ਲੋਕ ਜਾਂ ਨਿੱਜੀ ਪੱਧਰ ‘ਤੇ ਕੁਝ ਲੋਕ ... Read Full Story
|
ਰਾਜਸਥਾਨ ਦੇ ਦੋ ਸਮਗਲਰ 30 ਕਿਲੋ ਅਫੀਮ ਸਮੇਤ ਕਾਬੂ
ਪਟਿਆਲਾ, 4 ਜੂਨ :(ਜਗਦੇਵ):-
ਰਾਜਸਥਾਨ ਤੋਂ ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਅਫੀਮ ਦੀ ਤਸਕਰੀ ਕਰਨ ਵਾਲੇ ਇੱਕ ਅੰਤਰ ਰਾਜੀ ਗਿਰੋਹ ਦੇ ਦੋ ਮੈਂਬਰਾਂ ਨੂੰ 30 ਕਿਲੋ ਅਫੀਮ ਸਮੇਤ ਕਾਬੂ ਕਰਕੇ ਪਟਿਆਲਾ ਪੁਲਿਸ ਨੇ ਹੁਣ ਤੱਕ ਦੀ ਅਫੀਮ ਦੀ ਸਭ ਤੋਂ ਵੱਡੀ ਖੇਪ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਫੜੀ ਗਈ ਇਸ ਅਫੀਮ ਦੀ ਕੀਮਤ ਕਰੀਬ 28 ਤੋਂ 30 ਲੱਖ ਰੁਪਏ ਦੇ ਕਰੀਬ ਹੈ । ਐਸ.ਐਸ.ਪੀ ਪਟਿਆਲਾ ਸ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਪਟਿਆਲਾ ... Read Full Story
|
ਅੰਬਾਨੀ ਸਮੇਤ 30 ਕਾਰਪੋਰੇਟ ਮਹਾਰਥੀਆਂ ਦੀ ਤਨਖਾਹ 1 ਕਰੋੜ ਰੁਪਏ ਤੋਂ ਵੱਧ
ਨਵੀਂ ਦਿੱਲੀ, 29 ਮਈ (ਪ,ਪ)-
ਮੁਕੇਸ਼ ਅੰਬਾਨੀ ਤੇ 29 ਹੋਰ ਕਾਰਪੋਰੇਟ ਕਾਰਜ ਅਧਿਕਾਰੀਆਂ ਦੀ ਸਾਲਾਨ ਤਨਖਾਹ ਇਕ ਕਰੋੜ ਰੁਪਏ ਤੋਂ ਵੱਧ ਹੈ। ਇਨ੍ਹਾਂ ਵਿਚੋਂ ਚਾਰ ਤਾਂ ਅੰਬਾਨੀ ਦੀ ਹੀ ਕੰਪਨੀ ਰਿਲਾਇੰਸ ਇੰਡਸਟੀਜ਼ ਤੋਂ ਹਨ। ਇਸ ਤਰ੍ਹਾਂ ਦੀ ਤਨਖਾਹ ਪਾਉਣ ਵਾਲਿਆਂ ਵਿਚ ਜੇ. ਐੱਸ. ਡਬਲਯੂ. ਐਨਰਜੀ ਦੇ ਸੱਜਣ ਜਿੰਦਲ, ਹਿੰਦੋਸਤਾਨ ਕੰਸਟਰੱਕਸ਼ਨ ਅਜੀਤ ਗੁਲਾਬ ਚੰਦ, ਰੇਮੰਡ ਦੇ ਗੌਤਮ ਹਰੀ ਸਿੰਘਾਨੀਆ, ਆਈ. ਸੀ. ਆਈ. ਸੀ. ਆਈ. ਦੀ ਚੰਦਾ ਕੋਛੜ, ਐਕਸਿਸ ਬੈਂਕ ... Read Full Story
|
ਫਗਵਾੜਾ ਵਿਧਾਨਸਭਾ ਖੇਤਰ ਚੋਣ ਅਧਿਕਾਰੀ ਨੇ ਫੋਟੋ ਸਮੇਤ ਵੋਟਰ ਲਿਸਟ ਵਿੱਚ ਨਾਂਅ ਦਰਜ਼ ਕਰਵਾਉੱਣ ਆਖਿਰੀ ਮੋਕਾ 1 ਜੂਨ ਦੇ ਬਾਅਦ ਫੋਟੋ ਰਹਿਤ ਲਿਸਟ ਵਿੱਚੋਂ ਕੱਢ ਦਿੱਤਾ ਜਾਵੇਗਾ।
ਫਗਵਾੜਾ ਮਈ (ਅਸ਼ੋਕ ਸ਼ਰਮਾ, ਅਮਰ ਪਾਸੀ, ਬਲਜੀਤ ਸਿੰਘ)
ਫਗਵਾੜਾ ਵਿਧਾਨਸਭਾ ਖੇਤਰ ਚੋਣ ਅਧਿਕਾਰੀ ਨੇ ਫੋਟੋ ਸਮੇਤ ਵੋਟਰ ਲਿਸਟ ਵਿੱਚ ਨਾਂਅ ਦਰਜ਼ ਕਰਵਾਉੱਣ ਆਖਿਰੀ ਮੋਕਾ 1 ਜੂਨ ਦੇ ਬਾਅਦ ਫੋਟੋ ਰਹਿਤ ਲਿਸਟ ਵਿੱਚੋਂ ਕੱਢ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਹੜੇ ਮਤਦਾਤਾਂਵਾਂ ਦਾ ਮਤਦਾਨ ਲਿਸਟ ਵਿੱਚ ਹੈ ਪ੍ਰਤੂੰ ਫੋਟੋ ਨਹੀਂ ਲਗੀ ਤਾਂ ਉੱਹ ਜ਼ਲਦੀ ਹੀ ਆਪਣੇ ਬੀ.ਐਲ.ਉ. ਨਾਲ ਸੰਪਰਕ ਕਰਕੇ ਆਪਣੀ ਫੋਟੋ ਤੇ ਫਾਰਮ 001-ਬੀ ਵੀ ਭਰਵਾ ਲੈਣ ਨਹੀਂ ... Read Full Story
|
ਬਸਪਾ ਵਿਧਾਇਕ ਆਨੰਦ ਸਮੇਤ 3 ਨੂੰ ਉਮਰ ਕੈਦ
ਫੈਜ਼ਾਬਾਦ, 17 ਮਈ (ਏਜੰਸੀਆਂ)-
ਉੱਤਰ ਪ੍ਰਦੇਸ਼ ਦੇ ਬਹੁਚਰਚਿਤ ਸ਼ਸ਼ੀ ਹਤਿਆਕਾਂਡ ਵਿਚ ਬਸਪਾ ਵਿਧਾਇਕ ਆਨੰਦ ਸੇਨ ਸਮੇਤ 3 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਫੈਜ਼ਾਬਾਦ ਦੀ ਅਦਾਲਤ ਨੇ ਸੇਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਸ ਦੇ ਨਿੱਜੀ ਡਰਾਈਵਰ ਵਿਜੇ ਸੇਨ ਤੇ ਸੀਮਾ ਆਜ਼ਾਦ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਤਿਨ੍ਹਾਂ ਨੂੰ 10-10 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਵਰਣਨਯੋਗ ਹੈ ਕਿ ਹਾਲ ਵਿਚ ਹੀ ਲੋਕ ਨਿਰਮਾਣ ... Read Full Story
|
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਸੇਂਧ, ਪਿਸਤੌਲ ਸਮੇਤ ਨੌਜਵਾਨ ਗ੍ਰਿਫਤਾਰ
ਕਾਸਨਾ, 12 ਮਈ (ਪ,ਪ)
ਪੁਲਿਸ ਨੇ ਇਕ ਦੇਸੀ ਪਿਸਤੌਲ ਦੇ ਨਾਲ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਕਾਫੀ ਨੇੜੇ ਪਹੁੰਚਣ ਵਾਲੇ ਨੌਜਵਾਨ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਨੌਜਵਾਨ ਕੋਲੋਂ ਪਿਸਤੌਲ ਬਰਾਮਦ ਕਰ ਲਈ ਹੈ ਪਰ ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਗ੍ਰਿਫਤਾਰੀ ਦੇ ਬਾਅਦ ਉਸ ਨੂੰ ਕਾਸਨਾ ਪੁਲਿਸ ਸਟੇਸ਼ਨ ਲਿਜਾਇਆ ਗਿਆ। ਰਾਹੁਲ ਉਤਰ ਪ੍ਰਦੇਸ਼ ਵਿਚ ਐਕਸਪ੍ਰੈਸ-ਵੇ ਪਰਿਯੋਜਨਾ ਲਈ ਰਾਜ ਸਰਕਾਰ ਦੀ ਜ਼ਮੀਨ ‘ਤੇ ... Read Full Story
|
ਚੋਰੀ ਦੇ ਤਿੰਨ ਟਰੈਕਟਰ ਸਮੇਤ ਦੋਸ਼ੀ ਕਾਬੂ-ਦੋਸ਼ੀ ਜੇਲ ਭੇਜੇ
ਬਾਬਾ ਬਕਾਲਾ,8ਮਈ (ਸਰਜੀਤ ਸਿੰਘ)-
ਬੁਤਾਲਾ ਪੁਲਿਸ ਚੌਕੀ ਦੇ ਇੰਚਾਰਜ ਸ.ਉਪਕਾਰ ਸਿੰਘ ਹਵਾਲਦਾਰ ਊਧਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਸਤੈਦੀ ਵਰਤਦਿਆਂ ਹੋਇਆਂ ਦੋ ਚੋਰਾਂ ਨੂੰ ਇੱਕ ਨਾਕੇਬੰਦੀ ਸਮੇਂ ਕਾਬੂ ਕੀਤਾ ਚੌਂਕੀ ਇੰਚਾਰਜ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਦੋ ਚੋਰੀ ਸੁਦਾ ਨਿਊ ਹਾਲੈਂਡ ਟਰੈਕਟਰ ਬੀਤੇ ਦੋ ਦਿਨਾਂ ਚ ਬਰਾਮਦ ਕਰਕੇ ਬਾਬਾ ਬਕਾਲਾ ਦੀ ਅਦਾਲਤ ਤੋਂ ਇਕ ਦਿਨ ਦਾ ਅਦਾਲਤੀ ਰਿਮਾਂਡ ਲਿਆ ਸੀ। ਇਸ ਇੱਕ ਦਿਨ ਦੇ ਰਿਮਾਂਡ ... Read Full Story
|
ਕੋਲਾ ਮੰਤਰਾਲਾ ਐੱਨ. ਟੀ. ਪੀ. ਸੀ. ਸਮੇਤ ਵੱਖ-ਵੱਖ ਅਦਾਰਿਆਂ ਨੂੰ ਦਿੱਤੇ 15 ਬਲਾਕ ਬੰਦ ਕਰੇਗਾ
ਨਵੀਂ ਦਿੱਲੀ, 5 ਮਈ (ਪ,ਪ)¸
ਕੋਲਾ ਮੰਤਰਾਲੇ ਨੇ ਆਪਣੇ ਇਸਤੇਮਾਲ ਲਈ ਸਮੇਂ ‘ਤੇ ਕੋਲਾ ਖਾਨਾਂ ਨੂੰ ਵਿਕਸਤ ਕਰਨ ਵਿਚ ਅਸਫਲ ਰਹਿਣ ‘ਤੇ ਐੱਨ. ਟੀ. ਪੀ. ਸੀ. ਸਮੇਤ ਜਨਤਕ ਖੇਤਰ ਦੀਆਂ ਵੱਖ-ਵੱਖ ਕੰਪਨੀਆਂ ਨੂੰ ਦਿੱਤੇ 14 ਕੋਲਾ ਬਲਾਕਾਂ ਅਤੇ ਇਕ ਲਿਗਨਾਈਟ ਬਲਾਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੋਲਾ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੰਤਰਾਲਾ 14 ਕੋਲਾ ਬਲਾਕਾਂ ਦਾ ਠੇਕਾ ਰੱਦ ਕਰਨ ਜਾ ਰਿਹਾ ਹੈ। ਇਸ ਵਿਚ ਨੈਸ਼ਨਲ ਥਰਮਲ ਪਾਵਰ ... Read Full Story
|
ਹੈਲੀਕਾਪਟਰ ਹਾਦਸੇ ‘ਚ ਖਾਂਡੂ ਸਮੇਤ 5 ਦੀ ਮੌਤ
ਈਟਾਨਗਰ/ਨਵੀਂ ਦਿੱਲੀ, 4 ਮਈ (ਪ,ਪ)¸
ਅਰੁਣਾਚਲ ਪ੍ਰਦੇਸ਼ ਦੇ ਮੁਖ ਮੰਤਰੀ ਦੋਰਜੀ ਖਾਂਡੂ ਸਮੇਤ 5 ਵਿਅਕਤੀਆਂ ਦੀਆਂ ਅਤਿਅੰਤ ਸੜੀ ਹਾਲਤ ਵਿਚ ਲਾਸ਼ਾਂ ਬੁੱਧਵਾਰ ਨੂੰ ਤਵਾਂਗ ਜ਼ਿਲੇ ਵਿਚ ਸੇਲਾ ਦੱਰਾ ਦੇ ਇਲਾਕੇ ‘ਚ ਜੰਗ ਝਰਨੇ ਨੇੜਿਓਂ ਮਿਲ ਗਈਆਂ। ਇਨ੍ਹਾਂ ਲਾਸ਼ਾਂ ਨੂੰ ਸੜਕੀ ਜਾਂ ਹਵਾਈ ਰਸਤੇ ਰਾਹੀਂ ਈਟਾਨਗਰ ਲਿਆਉਣ ਦੇ ਪ੍ਰਬੰਧ ਬੁੱਧਵਾਰ ਰਾਤ ਤਕ ਕੀਤੇ ਜਾ ਰਹੇ ਸਨ। ਇਹ ਥਾਂ ਸਮੁੰਦਰ ਦੀ ਸਤ੍ਹਾ ਤੋਂ 10 ਹਜ਼ਾਰ ਫੁੱਟ ਉਚੀ ਹੈ ਅਤੇ ਸੰਘਣੇ ... Read Full Story
|
ਸੈਕਸ ਰੈਕੇਟ ‘ਚ ਸ਼ਾਮਲ ਪੁਲਸ ਕਾਂਸਟੇਬਲ ਸਮੇਤ 4 ਗ੍ਰਿਫਤਾਰ
ਜੰਮੂ, 30 ਅਪ੍ਰੈਲ (ਪ,ਪ)¸
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ ‘ਚ ਸੈਕਸ ਰੈਕੇਟ ‘ਚ ਕਥਿਤ ਤੌਰ ‘ਤੇ ਸ਼ਾਮਲ ਇਕ ਕਾਂਸਟੇਬਲ ਸਮੇਤ 4 ਵਿਅਕਤੀਆਂ ਨੂੰ ਪੁਲਸ ਨੇ ਸ਼ਨੀਵਾਰ ਗ੍ਰਿਫਤਾਰ ਕਰ ਲਿਆ। ਸਰਕਾਰੀ ਸੂਤਰਾਂ ਨੇ ਯੂ. ਐੱਨ. ਆਈ. ਨੂੰ ਦੱਸਿਆ ਕਿ ਇਕ ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਗੁਲਪੁਰ ਇਲਾਕੇ ‘ਚ ਛਾਪਾ ਮਾਰ ਕੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ‘ਚ 2 ਔਰਤਾਂ ਵੀ ਸ਼ਾਮਲ ਹਨ। ਗ੍ਰਿਫਤਾਰ ਲੋਕਾਂ ਦੀ ਪਛਾਣ ਕਾਰਗਿਲ ਵਿਖੇ ... Read Full Story
|
ਅਚਨਚੇਤ ਚੈਕਿੰਗ - 3 ਅਧਿਕਾਰੀਆਂ ਸਮੇਤ 9 ਮੁਲਾਜ਼ਮ ਗੈਰ ਹਾਜ਼ਰ ਪਾਏ
ਪਟਿਆਲਾ: 28 ਅਪ੍ਰੈਲ (ਜਗਦੇਵ ਸਿੰਘ)
ਸਰਕਾਰੀ ਦਫਤਰਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਅਧਿਕਾਰੀਆਂ/ਕਰਮਚਾਰੀਆਂ ਅਤੇ ਅਧਿਆਪਕਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਸ਼੍ਰੀ ਗੁਰਿੰਦਰ ਸਿੰਘ ਗਰੇਵਾਲ ਨੇ ਅੱਜ ਪਟਿਆਲਾ ਸ਼ਹਿਰ ਵਿੱਚ ਪੈਂਦੇ ਵੱਖ-ਵੱਖ 5 ਸਰਕਾਰੀ ਦਫਤਰਾਂ ਅਤੇ 2 ਵਿਦਿਅਕ ਸੰਸਥਾਵਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਿਸ ਦੌਰਾਨ ਤਿੰਨ ਅਧਿਕਾਰੀਆਂ ਸਮੇਤ 9 ਮੁਲਾਜ਼ਮ ਗੈਰ ਹਾਜ਼ਰ ਪਾਏ ਗਏ। ... Read Full Story
|
ਅਮਰੀਕੀ ਤੇ ਭਾਰਤੀ ਕੰਪਨੀਆਂ ਲਈ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ‘ਚ ਵਪਾਰ ਦੇ ਅਸੀਮਤ ਮੌਕੇ
ਵਾਸ਼ਿੰਗਟਨ, 27 ਅਪ੍ਰੈਲ (ਪ,ਪ)¸
ਅਮਰੀਕਾ ਦੇ ਇਕ ਚੋਟੀ ਦੇ ਅਧਿਕਾਰੀ ਅਨੁਸਾਰ ਕਿਉਂਕਿ 2030 ਦੇ ਭਾਰਤ ਦਾ 80 ਫੀਸਦੀ ਹਿੱਸਾ ਅਜੇ ਨਿਰਮਿਤ ਹੋਣਾ ਹੈ। ਲਿਹਾਜ਼ਾ ਅਮਰੀਕੀ ਅਤੇ ਭਾਰਤੀ ਕੰਪਨੀਆਂ ਲਈ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ‘ਚ ਵਪਾਰ ਦੇ ਅਸੀਮਤ ਮੌਕੇ ਹਨ। ਦੱਖਣੀ ਏਸ਼ੀਆ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੈਕ ਨੇ ਪਿਛਲੇ ਹਫਤੇ ‘ਨਾਲੇਜ ਐਟ ਵ੍ਹਾਰਟਨ’ ਨੂੰ ਫਿਲਾਡੈਲਫੀਆ ‘ਚ ਦਿੱਤੀ ਇਕ ਇੰਟਰਵਿਊ ‘ਚ ਕਿਹਾ ਸੀ ਕਿ ... Read Full Story
|
ਅਗਵਾ ਈਸ਼ਾਨ ਬਰਾਮਦ-ਨੌਕਰਾਣੀ ਸਮੇਤ ਚਾਰ ਗ੍ਰਿਫ਼ਤਾਰ
ਨਵੀਂ ਦਿੱਲੀ, 27 ਅਪ੍ਰੈਲ (ਪ,ਪ)-
ਦਿੱਲੀ ਦੇ ਮਹਾਰਾਣੀ ਬਾਗ ਵਿਚ ਰਹਿਣ ਵਾਲੇ ਵਪਾਰੀ ਵਿਕਰਮ ਸਿੰਘ ਦੇ ਡੇਢ ਸਾਲ ਦੇ ਬੇਟੇ ਈਸ਼ਾਨ ਨੂੰ ਆਖਰਕਾਰ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਗਵਾਕਾਰਾਂ ਦੇ ਚੁੰਗਲ 'ਚੋਂ ਬੀਤੀ ਰਾਤ ਛੁਡਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਤਹਿਤ ਚਾਰ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਿਸ ਅਨੁਸਾਰ ਈਸ਼ਾਨ ਨੂੰ ਨੌਕਰਾਣੀ ਤੋਂ ਬਰਾਮਦ ਕੀਤਾ ਗਿਆ ਹੈ। ਘਰ ਦੀ ਨੌਕਰਾਣੀ ਬੱਚੇ ਨੂੰ ਫਿਰੌਤੀ ਲੈਣ ਦੀ ਨੀਯਤ ਦੇ ਨਾਲ ਅਗਵਾ ... Read Full Story
|
ਚੋਰੀ ਕੀਤੇ 7 ਲੱਖ ਰੁਪਏ ਦੇ ਸਮਾਨ ਸਮੇਤ ਮਾਂ-ਪੁੱਤ ਕਾਬੂ
ਪਟਿਆਲਾ: 25 ਅਪ੍ਰੈਲ
ਬੀਤੀ 21-22 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਪਟਿਆਲਾ ਦੀ ਸੇਵਕ ਕਲੌਨੀ ਦੀ ਕੋਠੀ ਨੰਬਰ 90 ਵਿੱਚ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਕਰਕੇ ਕੋਠੀ ਨੂੰ ਅੱਗ ਲਗਾ ਕੇ ਸਾੜ ਦੇਣ ਦੀ ਘਟਨਾ ਦਾ ਪਟਿਆਲਾ ਪੁਲਿਸ ਨੇ 48 ਘੰਟਿਆਂ ਦੇ ਅੰਦਰ-ਅੰਦਰ ਪਰਦਾਫਾਸ਼ ਕਰਕੇ ਦੋ ਦੋਸ਼ੀਆਂ ਨੂੰ ਕਰੀਬ 7 ਲੱਖ ਰੁਪਏ ਮੁੱਲ ਦੇ ਚੋਰੀ ਦੇ ਸਮਾਨ ਸਮੇਤ ਕਾਬੂ ਕਰ ਲਿਆ ਗਿਆ ਹੈ। ਇਸ ਬਾਰੇ ਪੁਲਿਸ ਲਾਈਨ ਪਟਿਆਲਾ ਵਿਖੇ ਵਿਸਥਾਰ ਵਿੱਚ ਜਾਣਕਾਰੀ ... Read Full Story
|