ਬਲਬੀਰ ਰਾਜਾ ਸੋਡੀ ਨੂੰ ਪਿੰਡਾਂ ਵਿੱਚੋਂ ਜ਼ਬਰਦਸਤ ਜਨ-ਸਮਰਥਨ ਮਿਲਣ ਦਾ ਦੋਰ ਜਾਰੀ
ਫਗਵਾੜਾ 18 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਤੋਂ ਕਾਂਗਰਸ ਦੇ ਉਮੀਦਵਾਰ ਬਲਬੀਰ ਰਾਜਾ ਸੋਡੀ ਨੂੰ ਪਿੰਡਾਂ ਵਿੱਚ ਜ਼ਬਰਦਸਤ ਜਨ-ਸਮਰਥਨ ਮਿਲ ਰਿਹਾ ਹੈ।ਜਿਨ੍ਹਾਂ ਵਿੱਚ ਪਿੰਡ ਖੇੜਾ,ਸਪਰੋੜ,ਖਜੂਰਲਾ,ਨਾਨਕ ਨਗਰੀ,ਮਹੇੜੂ,ਹਰਦਾਸਪੁਰ,ਮੇਹਟਾਂ ਆਦਿ ਹੋਰ ਪਿੰਡਾਂ ਵਿਖੇ ਆਯੋਜਿਤ ਹੋਈ ਕਾਂਗਰਸ ਪਾਰਟੀ ਦੀ ਚੋਣ ਬੈਠਕਾਂ ਨੂੰ ਵੇਖਦੇ ਹੀ ਵੇਖਦੇ ਵੱਡੀ ਰੈਲੀ”ਚ ਤਬਦੀਲ ਹੁੰਦੀ ਦਿਖਾਈ ਦਿੱਤੀ ਜਦ ਉਕਤ ਬੈਠਕਾਂ”ਚ ਪਿੰਡਾਂ ਦੇ ਹਜ਼ਾਰਾਂ ... Read Full Story
|
ਬਲਵੀਰ ਰਾਜਾ ਸੋਡੀ ਨੂੰ ਹਰ ਪਾਸਿਉਂ ਮਿਲ ਰਿਹਾ ਹੈ ਭਾਰੀ ਸਮਰਥਨ
ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵੀਰ ਰਾਜਾ ਸੋਡੀ ਨੂੰ ਹਰ ਪਾਸਿਉਂ ਮਿਲ ਰਿਹਾ ਹੈ ਲੋਕਾਂ ਦਾ ਭਾਰੀ ਸਮਰਥਨ।ਕਾਂਗਰਸ ਐਮ.ਸੀ.ਰਮੇਸ਼ ਜੋਰਡਨ ਨੇ ਆਪਣੇ ਘਰ ਵਿਖੇ ਹੋਈ ਬੈਠਕ ਦੇ ਦੋਰਾਨ ਐਲਾਨ ਕੀਤਾ ਕਿ ਉਹ ਆਪਣੇ ਸਾਰੇ ਸਾਥੀਆਂ ਸਮੇਤ ਸੋਡੀ ਦੇ ਨਾਲ ਹਨ ਅਤੇ ਉਨ੍ਹਾਂ ਸਾਰੀਆਂ ਦਾ ਇਕੋ ਹੀ ਮਕਸਦ ਹੈ ਕਿ ਸੋਡੀ ਨੂੰ ਫਗਵਾੜਾ ਸੀਟ ਵਿਧਾਨਸਭਾ ਸੀਟ ਤੋਂ ਰਿਕਾਰਡ ਲੀਡ ਨਾਲ ਜਿੱਤਾਣਾ ਹੈ।
ਦੂਜੇ ... Read Full Story
|
ਸਰਪੰਚ ਆਰਗੇਨਾਈਜੇਸ਼ਨ ਵੱਲੋਂ ਡਾ. ਚੀਮਾ ਦਾ ਡਟ ਕੇ ਸਮਰਥਨ ਕਰਨ ਦਾ ਐਲਾਨ
ਰੋਪੜ, 3 ਜਨਵਰੀ
: ਸ਼੍ਰੋਮਣੀ ਅਕਾਲੀ ਦਲ ਦੇ ਰੋਪੜ ਹਲਕੇ ਤੋਂ ਉਮੀਦਵਾਰ ਤੇ ਪਾਰਟੀ ਦੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦੀ ਉਮੀਦਵਾਰੀ ਦਾ ਐਲਾਨ ਹੋਣ ਤੋਂ ਬਾਅਦ ਉਹਨਾਂ ਦੀ ਹਮਾਇਤ ਵਿਚ ਜਥੇਬੰਦੀਆਂ ਦੇ ਨਿਤਰਣ ਦਾ ਕ੍ਰਮ ਹੋਰ ਤੇਜ਼ ਹੋ ਗਿਆ ਜਦੋਂ ਸਰਪੰਚ ਆਰਗੇਨਾਈਜੇਸ਼ਨ ਨੇ ਬਾਬਾ ਦਿਲਬਾਗ ਸਿੰਘ ਮਾਣਕੂਮਾਜਰਾ ਦੀ ਅਗਵਾਈ ਹੇਠ ਸਮੁੱਚੇ ਜ਼ਿਲ੍ਹੇ ਵਿਚ ਸਰਪੰਚਾਂ ਸਮੇਤ ਚੋਣ ਮੁਹਿੰਮ ਵਿਚ ਸਰਗਰਮੀ ਨਾਲ ਭਾਗ ਲੈਣ ਦਾ ਐਲਾਨ ਕਰ ... Read Full Story
|
ਪੰਜਾਬ ਪੀਪਲਜ਼ ਪਾਰਟੀ ਵਲੋਂ ਬਾਬਾ ਰਾਮਦੇਵ ਨੂੰ ਸਮਰਥਨ
ਕਾਦੀਆਂ 7 ਜੂਨ (ਮਕਬੂਲ ਅਹਿਮਦ):
ਪੰਜਾਬ ਪੀਪਲਜ਼ ਪਾਰਟੀ ਵਲੋਂ ਬਾਬਾ ਰਾਮਦੇਵ ਨੂੰ ਸਮਰਥਨ ਕਰਦੀਆਂ ਕਿਹਾ ਹੈ ਕਿ ਉਨ੍ਹਾਂ ਰਾਸ਼ਟਰ ਹਿਤ ਲਈ ਜੋ ਅੰਦੋਲਨ ਸ਼ੁਰੂ ਕੀਤਾ ਹੈ ਉਸਨੂੰ ਪੀ.ਪੀ.ਪੀ ਦਾ ਪੂਰਾ ਸਮਰਥਨ ਹਾਸਿਲ ਹੈ। ਜੇ ਸਰਕਾਰ ਨੇ ਇਸਨੂੰ ਕੁਚਲਣ ਦੀ ਕੋਸਿ਼ਸ਼ ਕੀਤੀ ਤਾਂ ਪਾਰਟੀ ਸੜਕਾਂ ਤੇ ਆਉਣ ਤੋਂ ਗੁਰੇਜ਼ ਨਹੀਂ ਕਰੇਗੀ। ਪੀ.ਪੀ.ਪੀ ਨੇਤਾ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਪਤੱਰਕਾਰਾਂ ਨਾਲ ਗੱਲਬਾਤ ਕਰਦੀਆਂ ਕਿਹਾ ਕਾਲੇ ਧਨ ਦੇ ... Read Full Story
|
ਜਾਂਚ ਦੌਰਾਨ ਲਾਦੇਨ ਨੂੰ ਪਾਕਿ 'ਚੋਂ ਸਮਰਥਨ ਦੇ ਸੰਕੇਤ ਮਿਲੇ
ਜਾਂਚ ਦੌਰਾਨ ਲਾਦੇਨ ਨੂੰ ਪਾਕਿ 'ਚੋਂ ਸਮਰਥਨ ਦੇ ਸੰਕੇਤ ਮਿਲੇ
ਵਾਸ਼ਿੰਗਟਨ, 13 ਮਈ (ਪੀ. ਟੀ. ਆਈ.)-ਐਬਟਾਬਾਦ ਵਿਚ ਓਸਾਮਾ ਬਿਨ ਲਾਦੇਨ ਦੀ ਛੁਪਣਗਾਹ ਤੋਂ ਮਿਲੀ ਸਮੱਗਰੀ ਦੀ ਜਾਂਚ ਤੋਂ ਇਸ ਗੱਲ ਦੇ ਸਬੂਤ ਉਭਰ ਰਹੇ ਹਨ ਕਿ ਅਲਕਾਇਦਾ ਦੇ ਮੁਖੀ ਨੂੰ ਪਾਕਿਸਤਾਨ ਵਿੱਚੋਂ ਸਹਾਇਤਾ ਮਿਲਦੀ ਸੀ ਜਿਸ ਨਾਲ ਉਸ ਨੂੰ ਇਹ ਵਿਸ਼ਵਾਸ਼ ਹੋ ਗਿਆ ਸੀ ਕਿ ਉਸ ਨੂੰ ਬਚ ਕੇ ਨਿਕਲਣ ਦੀ ਯੋਜਨਾ ਦੀ ਲੋੜ ਨਹੀਂ। ਜਾਂਚ ਅਧਿਕਾਰੀਆਂ ਮੁਤਾਬਕ ਇਸ ਤਰ੍ਹਾਂ ਦਾ ਕੋਈ ਸੰਕੇਤ ... Read Full Story
|
4 ਸੁਸਾਇਟੀਆਂ ਵੱਲੋਂ ਮਨਪ੍ਰੀਤ ਦੇ ਸਮਰਥਨ ਦਾ ਐਲਾਨ
ਨਿਊਯਾਰਕ, 10 ਮਈ (ਪ,ਪ)-
ਗੁਰਦੁਆਰਾ ਸਿੱਖ ਸੈਂਟਰ ਖਾਲਸਾ ਸਕੂਲ, ਕੁਈਨਜ਼ ਵਿਚ ਨਿਊਯਾਰਕ ਦੀਆਂ ਚਾਰ ਸੁਸਾਇਟੀਆਂ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ, ਇੰਕ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ ਦੇ ਯਤਨਾਂ ਸਦਕਾ ਹੋਈ। ਇਨ੍ਹਾਂ ਸੁਸਾਇਟੀਆਂ ਨੇ ਸਾਂਝੇ ਤੌਰ 'ਤੇ ਮਨਪ੍ਰੀਤ ਸਿੰਘ ਬਾਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਸੁਸਾਇਟੀ, ਨਿਊਯਾਰਕ, ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ, ਕਪੂਰਥਲਾ ਸੁਸਾਇਟੀ ... Read Full Story
|
ਰੇਪੋ ਦਰ ਦੀ ਮਾਰ ਅਤੇ ਵਿਦੇਸ਼ੀ ਸਮਰਥਨ ਦੀ ਘਾਟ ‘ਚ ਸ਼ੇਅਰਾਂ ‘ਚ ਦੂਜੇ ਹਫਤੇ ਵੀ ਮੰਦਾ
ਮੁੰਬਈ, 8 ਮਈ (ਪ,ਪ)¸
ਰਿਜ਼ਰਵ ਬੈਂਕ ਵਲੋਂ ਰੇਪੋ ਦਰ ਅੱਧਾ ਫੀਸਦੀ ਵਧਾਉਣ ਅਤੇ ਗੈਰ ਬੈਂਕਿੰਗ ਵਿੱਤੀ ਸੰਸਥਾਵਾਂ ਨੂੰ ਬੈਂਕ ਕਰਜ਼ਾ ਸਹੂਲਤ ਤੋਂ ਵਾਂਝੇ ਕਰਨ ਨਾਲ ਸ਼ੇਅਰ ਬਾਜ਼ਾਰ ‘ਚ ਦੂਜੇ ਹਫਤੇ ਵੀ ਮੰਦਾ ਜਾਰੀ ਰਿਹਾ। ਇਸ ਮਿਆਦ ‘ਚ ਇੰਡੈਕਸ ਲਗਭਗ 1392 ਅੰਕ ਲੁੜਕ ਗਿਆ। ਵਿਦੇਸ਼ੀ ਵਿੱਤੀ ਸੰਸਥਾਵਾਂ ਵੀ ਤਕਰੀਬਨ 50 ਅਰਬ ਰੁਪਏ ਦੀ ਸ਼ੁੱਧ ਸ਼ੇਅਰ ਬਿਕਵਾਲੀ ਕਰ ਗਈਆਂ। ਸਮੀਖਿਆ ਅਧੀਨ ਹਫਤੇ ‘ਚ ਬੀ. ਐੱਸ. ਈ. ਇੰਡੈਕਸ 19135.96 ਤੋਂ ਹੋਰ ਡਿੱਗਦਾ ਹੋਇਆ 18160.65 ... Read Full Story
|
ਪ੍ਰਾਇਮਰੀ / ਐਲੀਮੈਟਰੀ ਸਿਖਿਆ ਬਚਾਉ ਫਰੰਟ ਵਲੋ ਸਿਖਿਆ ਕਰਮੀਆ ਦੇ ਸਘੰਰਸ ਦਾ ਸਮਰਥਨ-ਹੀਰ
ਹੁਸ਼ਿਆਰਪੁਰ 18 ਅਪ੍ਰੈਲ ( ਨਛੱਤਰ ਸਿੰਘ)
ਪ੍ਰਾਇਮਰੀ / ਐਲੀਮੈਟਰੀ ਸਿਖਿਆ ਬਚਾਉ ਫਰੰਟ ਪੰਜਾਬ ਦੀ ਐਡਵਾਜਰੀ ਕਮੇਟੀ ਦੇ ਆਗੂ ਮਹਿੰਦਰ ਸਿੰਘ ਹੀਰ ,ਬਲਵੀਰ ਸ਼ਿੰਘ ਇਬਰਾਹੀਮਪੁਰੀ ,ਪਰਮਜੀਤ ਸਿੰਘ ਚੋਹਾਨ ਨੇ ਪ੍ਰੈਸ ਬਿਆਨ ਵਿੱਚ ਸਿਖਿਆ ਕਰਮੀਆ ਵੱਲੋ ਆਪਣੀਆ ਮੰਗਾ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸਘੰਰਸ ਵੱਜੋ ਮਰਨ ਵਰਤ ਦੀ ਚਲਾਈ ਜਾ ਰਹੀ ਲੜੀ ਦਾ ਪੂਰਨ ਸਮਰਥਨ ਕਰਦਿਆ ਸਰਕਾਰ ਨੂੰ ਜੋਰਦਾਰ ਸ਼ਬਦਾ ਵਿੱਚ ਕਿਹਾ ਕਿ ਇਸ ਵਰਗ ਦੀਆ ਮੰਗਾ ... Read Full Story
|
ਮਨਪ੍ਰੀਤ ਬਾਦਲ ਦੇ ਸਮਰਥਕ ਵੱਡੀ ਗਿਣਤੀ ਵਿਚ ਜਗਰਾਉਂ ਤੋਂ ਰਵਾਨਾ ਹੋਏ ਮਨਪ੍ਰੀਤ ਬਾਦਲ ਨੂੰ ਮਿਲਿਆ ਭਰਪੂਰ ਸਮਰਥਨ ਤੇ ਮਿਲੇ ਨੋਟ
ਜਗਰਾਉਂ, 14 ਜਨਵਰੀ (ਸੁਖਦੇਵ ਗਰਗ) :
ਮੁਕਤਸਰ ਵਿਖੇ ਮਾਘੀ ਮੇਲੇ ਤੇ ਆਯੋਜਿਤ ਕੀਤੀ ਸਿਆਸੀ ਕਾਨਫਰੰਸ ਵਿਚ ਸ਼ਮੂਲੀਅਤ ਕਰਨ ਲਈ ਜਗਰਾਉਂ ਤੋਂ ਮਨਪ੍ਰੀਤ ਬਾਦਲ ਦੇ ਸਮਰਥਕ ਵੱਡੀ ਗਿਣਤੀ ਵਿਚ ਰਵਾਨਾ ਹੋਏ। ਪੰਜਾਬ ਵਿਚ ਦਿਨ ਦਿਨ ਜਿੱਥੇ ਮਨਪ੍ਰੀਤ ਬਾਦਲ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਉਥੇ ਨੋਟ ਵੀ ਮਿਲਨੇ ਸ਼ੁਰੂ ਹੋ ਗਏ ਹਨ ਅਤੇ ਨੋਟ ਦੇਣ ਦੀ ਸ਼ੁਰੂਆਤ ਅੱਜ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ 25 ਹਾਜ਼ਰ ਰੁਪਏ ਦੇ ਕੇ ਕੀਤੀ। ਜਗਰਾਉਂ ... Read Full Story
|
ਜਨਤਾ ਲੋਕ ਸਭਾ ਦੀ ਤਰਜ ਤੇ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦਾ ਨੈਤਿਕ ਤੌਰ ’ਤੇ ਸਮਰਥਨ ਕਰੇ : ਤਿਵਾੜੀ
ਲੁਧਿਆਣਾ, 6 ਜਨਵਰੀ। ਸੂਬੇ ਵਿਚ ਅਕਾਲੀ-ਭਾਜਪਾ ਗਠਬੰਧਨ ਦੀਆਂ ਜਨਵਿਰੋਧੀ ਨੀਤੀਆਂ ਤੋਂ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ। ਜਨਹਿਤ ਵਿਚ ਰਾਜ ਸਰਕਾਰ ਨੂੰ ਘੇਰਦੇ ਹੋਏ ਪਾਰਟੀ ਵਰਕਰ ਆਪਣੇ ਪੱਧਰ ਤੇ ਵਿਕਾਸ ਦਾ ਹਿਸਾਬ ਮੰਗੇ। ਉਦੋਂ ਹੀ ਜਨਤਾ ਲੋਕ ਸਭਾ ਦੀ ਤਰਜ ਤੇ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਨੈਤਿਕਤਾ ਦੇ ਆਧਾਰ ’ਤੇ ਸਮਰਥਨ ਕਰੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਤੇ ਕਾਂਗਰਸ ਦੇ ਕੌਮੀ ਬੁਲਾਰੇ ਮਨੀਸ਼ ... Read Full Story
|
ਜਰਮਨੀ ਵੱਲੋਂ ਭਾਰਤ ਦੀ ਐਨ. ਐਸ. ਜੀ.ਮੈਂਬਰਸ਼ਿਪ ਦਾ ਸਮਰਥਨ
ਨਵੀਂ ਦਿੱਲੀ,-(ਪ,ਪ)
ਜਰਮਨੀ ਨੇ ਭਾਰਤ ਦੇ ਚੰਗੇ ਪ੍ਰਮਾਣੂ ਅਪਾਸਾਰ ਰਿਕਾਰਡ ਨੂੰ ਦੇਖਦੇ ਹੋਏ ਭਾਰਤ ਦੀ ‘ਨਿਊਕਲੀਅਰ ਸਪਲਾਈਅਰਜ਼ ਗਰੁੱਪ’ (ਐ¤ਨ. ਐ¤ਸ. ਜੀ.) ਦੀ ਮੈਂਬਰਸ਼ਿਪ ਦਾ ਸਮਰਥਨ ਕੀਤਾ ਹੈ। ਜਰਮਨ ਦੇ ਰਾਜਦੂਤ ਥਾਮਸ ਮਾਟੂਸੇਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਰਤ ਪ੍ਰਮਾਣੂ ਅਪਾਸਾਰ ਸੰਧੀ (ਐਨ. ਪੀ. ਟੀ.) ਦਾ ਮੈਂਬਰ ਨਹੀਂ ਬਣ ਰਿਹਾ ਹੈ ਜੋਕਿ ਉਨ੍ਹਾਂ ਦੇ ਦੇਸ਼ ਲਈ ਭਾਰਤ ਦੀ ਐਨ. ਐਸ. ਜੀ. ਦੀ ਮੈਂਬਰਸ਼ਿਪ ਦੀ ਉਮੀਦਵਾਰੀ ਲਈ ਨਾਂਹ ਕਰਨ ਲਈ ... Read Full Story
|
ਪਰਮਾਣੂ ਸਪਲਾਈ ਕਰਤਾ ਸਮੂਹ ਦੀ ਮੈਂਬਰੀ ਲਈ ਭਾਰਤ ਦਾ ਸਮਰਥਨ ਕਰੇਗਾ ਅਮਰੀਕਾ
ਨਵੀਂ ਦਿੱਲੀ, -(ਪ,ਪ)
ਅਮਰੀਕਾ ਨੇ ਸੰਕੇਤ ਦਿੱਤੇ ਹਨ ਕਿ 45 ਮੈਂਬਰੀ ਪਰਮਾਣੂ ਸਪਲਾਈ ਕਰਤਾ ਸਮੂਹ (ਐਨ ਐਸ ਜੀ) ਦਾ ਮੈਂਬਰ ਬਣਨ ਵਿੱਚ ਉਹ ਭਾਰਤ ਦਾ ਸਮਰਥਨ ਕਰੇਗਾ। ਐਨ ਐਸ ਜੀ ਦਾ ਮੈਂਬਰ ਬਣਨ ਨਾਲ ਭਾਰਤ ਨੂੰ ਮੈਂਬਰ ਦੇਸ਼ਾਂ ਤੋਂ ਦੂਹਰੀ ਵਰਤੋਂ ਵਾਲੀ ਤਕਨੀਕ ਹਾਸਲ ਕਰਨ 'ਚ ਸੌਖ ਹੋਵੇਗੀ।
ਕੌਮਾਂਤਰੀ ਆਰਥਕ ਮਾਮਲਿਆਂ ਬਾਰੇ ਅਮਰੀਕਾ ਦੇ ਉਪ ਸੁਰੱਖਿਆ ਸਲਾਹਕਾਰ ਮਾਈਕ ਫਰੋਮੈਨ ਨੇ ਕਿਹਾ ਕਿ ਬਹੁ-ਧਿਰੀ ਦਰਾਮਦ ਦੇ ਚਾਰ ਖੇਤਰਾਂ ਵਿੱਚ ਅਮਰੀਕਾ ... Read Full Story
|
ਮੁਸ਼ੱਰਫ ਨੇ ਪਾਕਿਸਤਾਨੀਆਂ ਦਾ ਸਮਰਥਨ ਮੰਗਿਆ
ਓਰਲੈਂਡੋ (ਫਲੋਰੀਡਾ), -(ਪ,ਪ)
ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਫਲੋਰੀਡਾ ਵਿੱਚ ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਸੰਪਰਕ ਕਰ ਕੇ ਆਪਣੀ ਰਾਜਨੀਤਕ ਵਾਪਸੀ ਲਈ ਉਨ੍ਹਾਂ ਕੋਲੋਂ ਸਮਰਥਨ ਮੰਗਿਆ ਹੈ। ਮੁਸ਼ੱਰਫ ਨੇ ਲੇਕ ਮੈਰੀ ਵਿੱਚ ਐਤਵਾਰ ਤਿੰਨ ਸੌ ਲੋਕਾਂ ਦੀ ਭੀੜ ਦੇ ਸਾਹਮਣੇ ਕਿਹਾ ਕਿ ਉਹ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ ਲੀਹ 'ਤੇ ਲਿਆਉਣਾ ਚਾਹੁੰਦੇ ਹਨ।
ਸਭਾ ਦਾ ਆਯੋਜਨ ਫ੍ਰੈਂਡਸ ਆਫ ਪਾਕਿਸਤਾਨ ਫਰਸਟ ਦੀ ਫਲੋਰੀਡਾ ਸ਼ਾਖਾ ... Read Full Story
|
3 ਨਵੰਬਰ ਦੇ ਬੰਦ ਨੂੰ ਹਰ ਵਰਗ ਸਮਰਥਨ ਦਵੇ : ਪੰਚ ਪ੍ਰਧਾਨੀ
ਫ਼ਤਿਹਗੜ੍ਹ ਸਾਹਿਬ, (ਹਰਪ੍ਰੀਤ ਕੌਰ ਟਿਵਾਣਾ )
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਨਰਲ ਸਕੱਤਰ ਅਮਰੀਕ ਸਿੰਘ ਈਸੜੂ, ਕੌਮੀ ਵਿਸ਼ੇਸ਼ ਸਕੱਤਰ ਸੰਤੋਖ ਸਿੰਘ ਸਲਾਣਾ ਤੇ ਦਲ ਦੇ ਪਟਿਆਲਾ ਜਿਲ੍ਹੇ ਦੇ ਆਗੂ ਗੁਰਮੀਤ ਸਿੰਘ ਗੋਗਾ ਨੇ ਪੰਜਾਬ ਦੇ ਸਮੁੱਚੇ ਵਰਗਾਂ ਨੂੰ 3 ਨਵੰਬਰ ਦੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ... Read Full Story
|
ਕੇਂਦਰ ਵੱਲੋਂ ਕਣਕ ਦੇ ਸਮਰਥਨ ਮੁੱਲ 'ਚ 20 ਰੁਪਏ ਦਾ ਵਾਧਾ
ਨਵੀਂ ਦਿੱਲੀ, -(ਪ,ਪ)
ਸਰਕਾਰ ਨੇ ਅੱਜ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ 'ਚ 20 ਰੁਪਏ ਪ੍ਰਤੀ ਕੁਇੰਟਲ ਦਾ ਮਾਮੂਲੀ ਜੇਹਾ ਵਾਧਾ ਕੀਤਾ ਹੈ, ਜਦ ਕਿ ਮਸਰਾਂ ਦੀ ਦਾਲ ਤੇ ਛੋਲਿਆਂ ਦੀਆਂ ਕੀਮਤਾਂ 'ਚ ਸਿੱਧਾ 380 ਰੁਪਏ ਪ੍ਰਤੀ ਕੁਇੰਟਲ ਵਾਧਾ ਕਰ ਦਿੱਤਾ ਹੈ, ਤਾਂ ਕਿ ਕਿਸਾਨ ਦਾਲਾਂ ਬੀਜਣ ਲਈ ਉਤਸ਼ਾਹਤ ਹੋਣ।
ਆਰਥਿਕ ਮਾਮਲਿਆਂ ਸਬੰਧੀ ਕੈਬਨਿਟ ਕਮੇਟੀ (ਸੀ ਸੀ ਈ ਏ) ਨੇ ਅੱਜ 2010-11 ਦੀਆਂ ਹਾੜੀ ਦੀਆਂ ਫਸਲਾਂ ਦੀਆਂ ਘੱਟੋ-ਘੱਟ ਸਮਰਥਨ ਕੀਮਤਾਂ ਨੂੰ ਪ੍ਰਵਾਨਗੀ ... Read Full Story
|
ਮਸਰਾਂ ਦੀ ਦਾਲ, ਛੋਲੇ, ਜ੍ਯੌਂ ਆਦਿ ਦਾ ਸਮਰਥਨ ਮੁੱਲ ਵੀ ਵਧਾਇਆ
ਨਵੀਂ ਦਿੱਲੀ, (ਪ.ਪ)
-ਕੇਂਦਰੀ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਆਉੁਣ ਵਾਲੀਆਂ ਹਾੜੀ (ਰਬੀ) ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦਾ ਅੱਜ ਐਲਾਨ ਕਰ ਦਿੱਤਾ ਹੈ ਅਤੇ ਅਗਲੇ ਸਾਲ 2011-12 ਵਿਚ ਮੰਡੀ ਵਿਚ ਆਉਣ ਵਾਲੀ ਕਣਕ ਦਾ ਭਾਅ 20 ਰੁਪਏ ਪ੍ਰਤੀ ਕੁਇੰਟਲ ਵਧਾ ਕੇ 1120 ਰੁਪਏ ਕਰ ਦਿੱਤਾ ਹੈ। ਕਣਕ ਦੀ ਫ਼ਸਲ ਦੀ ਬਿਜਾਈ ਅਜੇ ਸ਼ੁਰੂ ਹੋਣੀ ਹੈ ਅਤੇ ਅਗਲੇ ਸਾਲ ਮਾਰਚ, ਅਪ੍ਰੈਲ 2011 ਵਿਚ ਮੰਡੀ ਵਿਚ ਆਵੇਗੀ।
ਆਰਥਿਕ ਮਾਮਲਿਆਂ ਬਾਰੇ ਕੈਬਨਿਟ ... Read Full Story
|
ਪਾਰਟੀ ਵਰਕਰ ਸੁਖਬੀਰ ਬਾਦਲ ਦੀਆਂ ਅਗਾਂਹਵਧੂ ਨੀਤੀਆਂ ਦਾ ਪੁਰਜ਼ੋਰ ਸਮਰਥਨ ਕਰਦੇ ਨੇ : ਭੱਟੀ
ਫਤਹਿਗੜ੍ਹ ਸਾਹਿਬ, (ਜਗਦੇਵ)
ਖੂਨਦਾਨ ਕਰਨਾ ਇਨਸਾਨੀਅਤ ਦੇ ਨਾਤੇ ਸਭ ਤੋਂ ਵੱਡਾ ਪਰ-ਉਪਕਾਰ ਹੈ ਕਿਉਂਕਿ ਕਿਸੇ ਵੀ ਖੂਨਦਾਨੀ ਵੱਲੋਂ ਵ¦ਟੀਅਰ ਦੇ ਤੌਰ ਤੇ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਹਿੰਦ ਸ: ਦੀਦਾਰ ਸਿੰਘ ਭੱਟੀ ਨੇ ਜ਼ਿਲ੍ਹਾ ਯੂਥ ਅਕਾਲੀ ਦਲ ਵੱਲੋਂ ਸ: ਗੁਰਪ੍ਰੀਤ ਸਿੰਘ ਭੱਟੀ ਸੀਨੀਅਰ ਯੂਥ ਅਕਾਲੀ ਆਗੂ ਦੀ ਅਗਵਾਈ ਹੇਠ ਅਨਾਜ ਮੰਡੀ ਸਰਹਿੰਦ ਵਿਖੇ ਸ. ... Read Full Story
|
ਅੱਜ ਦੇ ਦੇਸ ਵਿਆਪੀ ਬੰਦ ਨੂੰ ਘੱਟ ਗਿਣਤੀ ਲੋਕਾਂ ਦਾ ਵੀ ਪੂਰਨ ਸਮਰਥਨ-ਮਾਂਗਟ
ਲੁਧਿਆਣਾ (ਗੁਰਮੀਤ ਸਿੰਘ ਨਿੱਝਰ)
ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਦੇਸ ਵਿਆਪੀ ਬੰਦ ਦਾ ਸਮਰਥਨ ਕਰਦੇ ਹੋਏ ਘੱਟ ਗਿਣਤੀ ਕਮਿਸਨ ਪੰਜਾਬ ਦੇ ਮੈਂਬਰ ਅਤੇ ਸ਼ਰੋਮਣੀ ਅਕਾਲੀ ਦਲ ਲੇਬਰ ਵਿੰਗ ਦੇ ਪ੍ਰਧਾਨ ਜਨਾਬ ਅਬਦੁਲ ਸ਼ਕੂਰ ਮਾਂਗਟ ਨੇ ਅਪਣੇ ਮੁੱਖ ਦਫਤਰ ਸਮਰਾਲਾ ਚੌਂਕ ਵਿਖੇ ਪੱਤਰਕਾਰਾ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਕਾਗਰਸ ਸਰਕਾਰ ਦਾ ਵੋਟਾਂ ਵੇਲੇ ਨਾਹਰਾ ਕਿ ਕਾਗਰਸ ਕਾ ਹਾਥ ਗਰੀਬ ਕੇ ਸਾਥ ਬਿਲਕੁਲ ਉਲਟ ... Read Full Story
|
ਸ਼ਿਵ ਸੈਨਾ ਹਿੰਦੋਸਤਾਨ ਵਲੋਂ ਭਾਰਤ ਬੰਦ ਦਾ ਸਮਰਥਨ
ਕਾਦੀਆਂ, (ਸ.ਤ)-
ਕੇਂਦਰ ਸਰਕਾਰ ਵਲੋਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਕੀਤੇ ਭਾਰੀ ਵਾਧੇ ਖਿਲਾਫ ਵਿਰੋਧੀ ਧਿਰ ਭਾਜਪਾ ਸਮੇਤ ਕਈ ਜਥੇਬੰਦੀਆਂ ਵਲੋਂ ਸਮਰਥਨ ਕੀਤਾ ਜਾ ਰਿਹਾ ਹੈ, ਉਥੇ ਸ਼ਿਵ ਸੈਨਾ ਹਿੰਦੋਸਤਾਨ ਬਲਾਕ ਕਾਦੀਆਂ ਦੇ ਪ੍ਰਧਾਨ ਗੁਰਮੀਤ ਸਿੰਘ ਜੰਗੀ ਨੇ ਵੀ 5 ਜੁਲਾਈ ਦੇ ਭਾਰਤ ਬੰਦ ਦਾ ਸਮਰਥਨ ਕਰਦਿਆਂ, ਕਾਰੋਬਾਰੀ ਅਦਾਰਿਆਂ, ਮਜ਼ਦੂਰ, ਕਿਸਾਨਾਂ, ਦੁਕਾਨਦਾਰਾਂ ਸਮੇਤ ਸਮੁੱਚੀ ਜਨਤਾ ਨੂੰ ਬੰਦ ਦੀ ਪੂਰਨ ਹਮਾਇਤ ਦੇਣ ... Read Full Story
|
5 ਤਾਰੀਖ ਦੇ ਬੰਦ ਨੂੰ ਸ਼੍ਰੋਮਣੀ ਅਕਾਲੀ ਦਲ ਵਿਉਪਾਰ ਵਿੰਗ ਦਾ ਪੂਰਨ ਸਮਰਥਨ।
ਲੁਧਿਆਣਾ (ਗੁਰਮੀਤ ਨਿੱਝਰ)
ਯੂ.ਪੀ.ਏ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ 5 ਜੁਲਾਈ ਨੂੰ ਦੇਸ ਬੰਦ ਦੇ ਸੱਦੇ ਦਾ ਸ਼੍ਰੋਮਣੀ ਅਕਾਲੀ ਦਲ ਵਿਉਪਾਰ ਵਿੰਗ ਪੂਰਨ ਤੌਰ ਤੇ ਸਮਰਥਨ ਕਰੇਗਾ ਬੰਦ ਦੇ ਸਮਰਥਨ ਲਈ ਕਿਤਾਬ ਬਜਾਰ ਵਿਖੇ ਮਨਪ੍ਰੀਤ ਸਿੰਘ ਬੰਟੀ ਅਤੇ ਜਸਪਾਲ ਸਿੰਘ ਬੰਟੀ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਮੀਟਿੰਗ ਦੋਰਾਨ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਏ ਦਿਨ ਕੇਂਦਰ ਦੀ ਯੂ.ਪੀ.ਏ ਸਰਕਾਰ ਵੱਲੋਂ ਕੀਤੀ ਜਾ ਰਹੀ ਕਮਰ ... Read Full Story
|