ਔਰਤੋ ਸ਼ਰਾਬ, ਨਸ਼ੇ ਦੀਆਂ ਦੁਕਾਨਾਂ ਬੋਤਲਾਂ ਅੱਗ ਲਗਾ ਕੇ ਫੂਕ ਦਿਉ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਰਪੰਚ ਪਿੰਡ ਦਾ ਮੁੱਖੀ ਹੁੰਦਾ ਹੈ। ਚੰਗਾ ਬੰਦਾ ਹੋਵੇ ਤਾਂ ਪਿੰਡ ਦੀ ਜੂਨ ਸੁਧਾਰ ਦਿੰਦਾ ਹੈ। ਜੇ ਮਾੜਾ ਬੰਦਾ ਹੈ। ਪਿੰਡ ਵੇਚ ਕੇ ਖਾ ਸਕਦਾ ਹੈ। ਸਰਪੰਚ ਚਾਹੇ ਤਾ ਪਿੰਡ ਵਿੱਚ ਪੁਲੀਸ ਨਹੀਂ ਵੜ ਸਕਦੀ। ਪਿੰਡ ਦਾ ਕੋਈ ਕੇਸ ਠਾਂਣੇ ਨਹੀਂ ਜਾਣ ਦਿੰਦਾ। ਆਪ ਹੀ ਦੋਂਨੇ ਧਿਰਾਂ ਨੂੰ ਬੈਠਾ ਕੇ ਸਮਝਾ ਦਿੰਦਾ ਹੈ। ਸਾਡੇ ਪਿੰਡ ਦਾ 25 ਕੁ ਸਾਲ ਪਹਿਲਾਂ ਸਰਪੰਚ ਹੁੰਦਾ ਸੀ। ਪਿੰਡ ਵਿੱਚ ਪੁਲੀਸ ... Read Full Story
|
ਸ਼ਹਿਰ ਵਿਖੇ ਸ਼ਰਾਬਿਆਂ ਨੇ ਖੋਰੂ ਪੁੱਟਿਆ
ਫਗਵਾੜਾ 7 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਪੰਜਾਬ ਵਿਖੇ 30 ਜਨਵਰੀ ਨੂੰ ਹੋਣ ਜਾ ਰਹੇ ਵਿਧਾਨਸਭਾ ਚੋਣਾਂ ਦੇ ਚੱਲਦੇ ਅਤੇ ਅੱਤ ਦੀ ਪੈ ਰਹੀ ਠੰਡ ਕਾਰਨ ਸ਼ਾਮ ਹੁੰਦੇ ਹੀ ਕਈ ਰੋਡ ਸਾਈਡ ਢਾਬਿਆਂ ਦੇ ਬਾਹਰ ਗੈਰ-ਕਾਨੂੰਨੀ ਢੰਗ ਨਾਲ ਰੋਜ਼ਾਨਾ ਸਜਦਿਆਂ “ਖੁੱਲੀ ਮਧੁਰਸ਼ਾਲਾਵਾਂ” ਅੱਜਕਲ ਸ਼ਰਾਬਿਆਂ ਦੇ ਲਈ ਜਿੱਥੇ ਭਾਰੀ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹਨ,ਉੱਥੇ ਸ਼ਹਿਰ ਵਿਖੇ ਆਏ ਦਿਨ ਉੱਕਤ ਇਲਾਕਿਆਂ ਵਿਖੇ ਸ਼ਰਾਬ ਦੇ ਨਸ਼ੇ “ਚ ਟੁੱਲ ਸ਼ਰਾਬਿਆਂ ਵੱਲੋਂ ... Read Full Story
|
ਪਿਸਤੌਲ ਦੀ ਨੋਕ 'ਤੇ ਪੰਜਾਬੀ ਦਾ ਸ਼ਰਾਬ ਦਾ ਠੇਕਾ ਲੁੱਟਿਆ
ਆਕਲੈਂਡ, 27 ਮਈ (ਪ,ਪ)-
ਰੋਟੂਰੋਆ ਦੇ ਸਪਰਿੰਗ ਫੀਲਡ ਖੇਤਰ ਵਿੱਚ ਇੱਕ ਪੰਜਾਬੀ ਸ੍ਰੀ ਚਰਨਜੀਤ ਸਿੰਘ ਪਿੰਡ ਮੰਡੀ (ਅੱਪਰਾ) ਦੇ ਸ਼ਰਾਬ ਦੇ ਠੇਕੇ ਵਿਚ ਕੁਛ ਅਣਪਛਾਤੇ ਦੋ ਲੁਟੇਰੇ ਕੱਲ੍ਹ ਸ਼ਾਮੀ ਸੱਤ ਵਜੇ ਪਿਸਤੌਲ ਲੈ ਕੇ ਆ ਵੜੇ। ਠੇਕੇ 'ਤੇ ਤਾਇਨਾਤ ਕਰਿੰਦੇ ਨੇ ਸਮਝਦਾਰੀ ਨਾਲ ਸਕਿਊਟਰੀ ਅਲਾਰਮ ਦਾ ਬਟਨ ਦਬਾ ਦਿੱਤਾ, ਜਿਸ ਕਰਕੇ ਲੁਟੇਰੇ ਗੱਲਾ ਤੋੜਨ ਵਿਚ ਨਾਕਾਮ ਰਹੇ ਪਰ ਸ਼ਰਾਬ ਦੀਆਂ ਕੁਝ ਪੇਟੀਆਂ ਚੁੱਕ ਕੇ ਲੈ ਗਏ।ਇਸ ਵਾਰਦਾਤ ਵਿਚ ਜਾਨੀ ... Read Full Story
|
ਜੇਤੂ ਰੈਲੀਆਂ ਨਹੀਂ, ਸ਼ਰਾਬ ਦੀ ਵਰਤੋਂ ਨਹੀਂ, ਨਾ ਹੀ ਕੋਈ ਸ਼ੋਰ ਸ਼ਰਾਬਾ
ਕੋਲਕਾਤਾ, 12 ਮਈ (ਪ,ਪ)-
ਤ੍ਰਿਣਮੂਲ ਕਾਂਗਰਸ ਮੁਖੀ ਅਤੇ ਰੇਲ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪਾਰਟੀ ਨੂੰ ਮਿਲਣ ਵਾਲੀ ਭਾਰੀ ਜਿੱਤ ਨੂੰ ਮਨਾਉਣ ਲਈ ਪਾਰਟੀ ਵਰਕਰਾਂ ਨੂੰ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਮਮਤਾ ਨੇ ਵਰਕਰਾਂ ਨੂੰ ਕਿਹਾ ਕਿ ਨਾ ਤਾਂ ਜੇਤੂ ਰੈਲੀਆਂ ਕੀਤੀਆਂ ਜਾਣਗੀਆਂ ਨਾ ਹੀ ਸ਼ਰਾਬ ਦੀ ਵਰਤੋਂ ਹੋਵੇਗੀ ਅਤੇ ਨਾ ਹੀ ਕੋਈ ਸ਼ੋਰ-ਸ਼ਰਾਬਾ ਹੋਵੇਗਾ। ਇਹ ਵੀ ਕਿਹਾ ਗਿਆ ਕਿ ... Read Full Story
|
ਸੜਕ ਹਾਦਸਿਆਂ ਕਾਰਨ ਹਰ ਸਾਲ ਹੁੰਦੀਆਂ ਨੇ 2 ਲੱਖ ਮੌਤਾਂ 70 ਫ਼ੀਸਦੀ ਹਾਦਸੇ ਵਾਪਰਦੇ ਹਨ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਨਾਲ
ਨਵੀਂ ਦਿੱਲੀ, 11 ਅਪ੍ਰੈਲ (ਪ,ਪ)-
ਸ਼ਰਾਬ ਪੀ ਕੇ ਗੱਡੀਆਂ ਚਲਾਉਣ ਵਿਰੁੱਧ ਮੁਹਿੰਮ ਚਲਾ ਰਹੀ ਇਕ ਜਥੇਬੰਦੀ ਨੇ ਮੰਗ ਕੀਤੀ ਹੈ ਕਿ ਦਾਰੂ ਪੀ ਕੇ ਗੱਡੀ ਚਲਾਉਣ ਵਾਲਿਆਂ ਨਾਲ ਨਿਪਟਣ ਲਈ ਇਕ ਵੱਖਰਾ ਕਾਨੂੰਨ ਬਣਾਇਆ ਜਾਵੇ ਕਿਉਂਕਿ ਦੇਸ਼ ਭਰ ’ਚ ਸੜਕ ਹਾਦਸਿਆਂ ਕਾਰਨ ਹਰ ਸਾਲ ਤਕਰੀਬਨ ਦੋ ਲੱਖ ਮੌਤਾਂ ਹੁੰਦੀਆਂ ਹਨ ਤੇ ਇਨ੍ਹਾਂ ਹਾਦਸਿਆਂ ’ਚੋਂ 70 ਫ਼ੀਸਦੀ ਹਾਦਸੇ ਸ਼ਰਾਬ ਪੀ ਕੇ ਗੱਡੀਆਂ ਚਲਾਉਣ ਕਾਰਨ ਵਾਪਰਦੇ ਹਨ। ਉਕਤ ਜਥੇਬੰਦੀ ਦੇ ਮੈਂਬਰਾਂ ਨੇ ... Read Full Story
|
ਰੂਪਨਗਰ ਜ਼ਿਲੇ ਵਿੱਚ 208 ਸ਼ਰਾਬ ਦੇ ਠੇਕੇ ਨਿਲਾਮ
ਰੂਪਨਗਰ, 21 ਮਾਰਚ-
ਰੂਪਨਗਰ ਜਿਲੇ ਵਿੱਚ ਸ਼ਰਾਬ ਦੇ ਠੇਕੇ ਪ੍ਰਾਪਤ ਕਰਨ ਲਈ ਪ੍ਰਾਪਤ 3124 ਅਰਜ਼ੀਆਂ ਵਿੱਚੋਂ ਲਾਟਰੀ ਰਾਹੀਂ ਅੱਜ ਕੁੱਲ 208 ਠੇਕੇ (138 ਦੇਸੀ ਅਤੇ 70 ਅੰਗਰੇਜ਼ੀ) 31 ਗਰੁੱਪਾਂ ਨੂੰ 59.58 ਲੱਖ ਰੁਪਏ ਦੀ ਅਲਾਟਮੈਂਟ ਰਾਹੀਂ 32.69 ਫੀਸਦ ਦੇ ਵਾਧੇ ਨਾਲ ਅਲਾਟ ਕੀਤੇ ਗਏ। ਇਹ ਜਾਣਕਾਰੀ ਸ਼੍ਰੀ ਅਰੁਨਜੀਤ ਸਿੰਘ ਮਿਗਲਾਨੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੰਬੇਦਕਰ ਭਵਨ ਰੂਪਨਗਰ ਵਿਖੇ ਜ਼ਿਲੇ ਦੇ ਸ਼ਰਾਬ ਦੇ ਠੇਕਿਆਂ ਦਾ ਡਰਾਅ ਕੱਢਣ ਉਪਰੰਤ ਦਿੱਤੀ।
ਇਸ ... Read Full Story
|
ਜਗਜੀਤ ਇੰਡਸਟਰੀ ਹਮੀਰਾ (ਕਪੂਰਥਲਾ) ‘ਚ ਸ਼ੀਰਾ ਸ਼ਰਾਬ ਟੈਂਕਰ ਬਲਾਸਟ
ਕਪੂਰਥਲਾ, 13 ਮਾਰਚ (ਅਸ਼ੋਕ ਗੋਗਨਾ, ਨਗਿੰਦਰ ਬਾਵਾ)।
ਸਥਾਨਕ ਸ਼ਰਾਬ ਫੈਕਟਰੀ ‘ਚ ਸ਼ੀਰਾ ਟੈਂਕਰ ਦੇ ਅਚਾਨਕ ਫੱਟ ਜਾਣ ਕਾਰਨ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੋਲ ਪਾਇਆ ਜਾ ਰਿਹਾ ਹੈ। ਇਸ ਘਟਨਾ ਨੇ ਆਪਣੇ ਪਿੱਛੇ ਕਈ ਅਹਿਮ ਸਵਾਲ ਲਿਆ ਕੇ ਖੜੇ ਕਰ ਦਿੱਤੇ ਹਨ। ਜੇਕਰ ਇਹ ਹਾਸਦਾ ਪੰਜ ਮਿੰਟ ਪਹਿਲਾਂ ਹੁੰਦਾ ਤਾਂ ਸ਼ਾਇਦ ਇਹ ਤਸਵੀਰ ਕੁਝ ਹੋਰ ਹੀ ਹੁੰਦੀ ਕਿਉਂਕਿ ਇਸ ਹਾਸਦੇ ਤੋਂ ਠੀਕ ਪੰਜ ਮਿੰਟ ਪਹਿਲਾਂ ਸ਼ਤਾਬਦੀ ਐਕਸਪ੍ਰੈਸ ... Read Full Story
|
ਸ਼ਰਾਬ ਦੇ ਠੇਕੇ ਧਾਰਮਿਕ ਥਾਵਾਂ ‘ਤੇ ਸਕੂਲਾਂ ਤੋਂ ਦੂਰ ਖੋਲੇ ਜਾਣ
ਫਗਵਾੜਾ 04 ਮਾਰਚ (ਅਸ਼ੋਕ ਸ਼ਰਮਾ, ਹਰਿੰਦਰ ਪਾਲ ਸਿੰਘ) ਸਥਾਨਕ ਉਪ ਮੰਡਲ ਅਧਿਕਾਰੀ ਅਮਰਜੀਤ ਪਾਲ ਨੇ ਵੱਖ-ਵੱਖ ਵਿਭਾਗਾਂ ਦੀ ਸਲਾਹਕਾਰ ਕਮੇਟੀਆਂ ਨਾਲ ਬੈਠਕ ਕੀਤੀ। ਆਬਕਾਰੀ ਤੇ ਕਰ ਵਿਭਾਗ ਨਾਲ ਸਬੰਧਤ ਸਲਾਹਕਾਰ ਕਮੇਟੀ ਦੀ ਬੈਠਕ ਚ ਮੈਂਬਰਾਂ ਨੇ ਮੰਗ ਕੀਤੀ ਕਿ ਸਾਲ 2011-12 ਵਿੱਚ ਸ਼ਰਾਬ ਦੇ ਠੇਕੇ ਧਾਰਮਿਕ ਥਾਵਾਂ ਤੇ ਸਕੂਲਾਂ ਆਦਿ ਤੋਂ ਦੂਰ ਖੋਲੇ ਜਾਣ ਦੇ ਆਦੇਸ਼ ਜਾਰੀ ਕੀਤੇ ਜਾਣ।
ਉਪ ਮੰਡਲ ਅਧਿਕਾਰੀ ਨੇ ਕਿਹਾ ਕਿ ਬਹੁਤ ਸੰਸਥਾਵਾਂ ਵਲੋਂ ਇਸ ... Read Full Story
|
ਨਸ਼ੀਲੀਆਂ ਦਵਾਈਆਂ ਤੇ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾਣ: ਸੇਖੋਂ
ਪਟਿਆਲਾ: (ਜਗਦੇਵ ਸਿੰਘ)
ਕੈਬਨਿਟ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਨੇ ਸਿਹਤ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਲਈ ਇੱਕ ਵੱਡੀ ਮੁਹਿੰਮ ਅਰੰਭੀ ਜਾਵੇ। ਸ. ਸੇਖੋਂ ਅੱਜ ਇੱਥੇ ਮਿੰਨੀ ਸਕੱਤਰੇਤ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਿਹਤ ... Read Full Story
|
ਬਚ ਕੇ ਮੌੜ ਤੋਂ, ਸ਼ੜਕ ਤੇ ਖੜਕੇ ਸ਼ਰਾਬ ਪੀਣ ਵਾਲੇ ਨੂੰ 68 ੲੈਰੋ ਤੇ ਬੈਠ ਕੇ ਪੀਣ ਵਾਲੇ 35 ੲੈਰੋ ਜੁਰਮਾਨਾ ਹੋਇਆ।
ਪੈਰਿਸ(ਸੁਖਵੀਰ ਸਿੰਘ ਸੰਧੂ)
ਹੋਇਆ ਇਸ ਤਰ੍ਹਾਂ ਕਿ ਦੋ ਪੰਜਾਬੀ ਮੂਲ ਦੇ ਲੜਕੇ ਕੱਲ ਦੁਪਿਹਰੇ ਪੈਰਿਸ ਦੇ ਲਾ ਚਾਪਲ ਨਾਂ ਦੇ ਇਲਾਕੇ ਵਿੱਚ ਸ਼ੜਕ ਤੇ ਲੱਗੇ ਬੈਂਚ ਕੋਲ ਖੜ੍ਹ ਕੇ ਬੀਅਰ ਬੱਤਾ ਪੀ ਰਹੇ ਸਨ।ਇਤਨੇ ਨੂੰ ਗਸ਼ਤ ਕਰਦੇ ਦੋ ਪੁਲੀਸ ਵਾਲੇ ਉਸ ਜਗ੍ਹਾ ਤੇ ਪਹੁੰਚ ਗਏ।ਪੁਲੀਸ ਨੇ ਉਹਨਾਂ ਨੂੰ ਕਿਹਾ ਕਿ ਤਹਾਨੂੰ ਪਤਾ ਕਿ ਪਬਲਿਕ ਜਗ੍ਹਾ ਉਪਰ ਨਸ਼ਾ ਪੱਤਾ ਕਰਨਾ ਮਨਾਹੀ ਹੈ। ਉਹਨਾਂ ਨੇ ਇਸ ਵਾਰੇ ਅਣਜਾਣਤਾ ਜਾਹਰ ਕੀਤੀ।ਫਿਰ ਪੁਲੀਸ ਨੇ ... Read Full Story
|
ਜ਼ਹਿਰੀਲੀ ਸ਼ਰਾਬ ਨਾਲ ਚਾਰ ਔਰਤਾਂ ਸਣੇ 7 ਮਰੇ
ਸਮਸਤੀਪੁਰ (ਬਿਹਾਰ), 19 ਫਰਵਰੀ
ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਚਾਰ ਔਰਤਾਂ ਅਤੇ 3 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ ਦਰਜਨ ਵਿਅਕਤੀ ਬੀਮਾਰ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਦਰ ਪੁਲਿਸ ਥਾਣੇ ਅਧੀਨ ਆਉਦੇ ਖੇਤਰ ਕਾਸ਼ੀਪੁਰ ਤੋਂ ਉਕਤ ਪਿੰਡ ਵਾਸੀਆਂ ਨੇ ਜ਼ਹਿਰੀਲੀ ਸ਼ਰਾਬ ਖ਼ਰੀਦੀ ਸੀ, ਜਿਸ ਨੂੰ ਪੀਣ ਕਾਰਨ 4 ਔਰਤਾਂ ਦੀ ਬੀਤੀ ਰਾਤ ਹੀ ਮੌਤ ਹੋ ਗਈ ਅਤੇ 3 ਵਿਅਕਤੀਆਂ ਦੀ ਅੱਜ ... Read Full Story
|
ਲੁਟੇਰਿਆਂ ਵੱਲੋਂ ਗੋਲੀ ਚਲਾਏ ਜਾਣ ’ਤੇ ਸ਼ਰਾਬ ਦਾ ਠੇਕੇਦਾਰ ਪੰਜਾਬੀ ਗੰਭੀਰ ਜ਼ਖ਼ਮੀ
ਆਕਲੈਂਡ, 23 ਜਨਵਰੀ (ਸ.ਨ)-
ਇਥੋਂ ਲਗਪਗ 125 ਕਿਲੋਮੀਟਰ ਦੂਰ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਹਮਿਲਟਨ ਵਿਖੇ ਇਕ 58 ਸਾਲਾ ਪੰਜਾਬੀ ਦੇ ਸ਼ਰਾਬ ਦੇ ਠੇਕੇ ਉਤੇ ਬੀਤੀ ਰਾਤ 9.40 ਵਜੇ ਨਕਾਬਧਾਰੀ ਦੋ ਲੁਟੇਰਿਆਂ ਨੇ ਗੋਲੀ ਚਲਾ ਕੇ ਉਕਤ ਪੰਜਾਬੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਹ ਗੋਲੀ ਉਨ੍ਹਾਂ ਦੇ ਸੱਜੇ ਮੋਢੇ ਉਤੇ ਲੱਗੀ ਅਤੇ ਸਿਰ ਵਿਚ ਵੀ ਭਾਰੀ ਚੀਜ਼ ਨਾਲ ਵਾਰ ਕਰਕੇ ਉਸਨੂੰ ਅੱਧਮੋਇਆ ਕਰ ਦਿੱਤਾ ਗਿਆ। ਇਕ ਲੁਟੇਰੇ ਦੇ ਹੱਥ ਵਿਚ ਛੋਟੀ ... Read Full Story
|
‘‘ਦੀਦਾਰ ਏ ਤਖਤ ਸ਼ਾਨ ਏ ਖਾਲਸਾੂ ਗੱਡੀ ਵਿੱਚ ਸ਼ਰਾਬ ਦੀ ਵਿਕਰੀ ਲਈ ਚਲਾਈ ‘‘ਬਾਰੂ ਨੂੰ ਤੁਰੰਤ ਬੰਦ ਕੀਤਾ ਜਾਵੇ :- ਮੰਗਲ, ਟਿਵਾਣਾ
ਫਤਿਹਗੜ੍ਹ ਸਾਹਿਬ, 5 ਜਨਵਰੀ (ਹਰਪ੍ਰੀਤ ਕੌਰ ਟਿਵਾਣਾ) ::
ਜਸਪਾਲ ਸਿੰਘ ਮੰਗਲ ਮੀਤ ਪ੍ਰਧਾਨ ਅਤੇ ਸ: ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿੱਥੇ ਸੈਟਰ ਦੀ ਡਾ: ਮਨਮੋਹਨ ਸਿੰਘ ਦੀ ਯੂ ਪੀ ਏ ਹਕੂਮਤ ਅਤੇ ਰੇਲ ਮੰਤਰੀ ਬੀਬੀ ਮਮਤਾ ਬੈਨਰਜੀ ਵੱਲੋਂ ਸਿੱਖ ਕੌਮ ਦੇ ਪੰਜੇ ਮਹਾਨ ਤਖਤਾਂ ਦੀ ਯਾਤਰਾ ਲਈ ਚਲਾਈ ਗਈ ਦੀਦਾਰ ਏ ਤਖਤ ਸ਼ਾਨ ਏ ਖਾਲਸਾ ਗੱਡੀ ਦੇ ਉ¤ਦਮ ਲਈ ... Read Full Story
|
ਢਾਬੇ ’ਤੇ ਸ਼ਰਾਬ ਪੀਂਦੇ 5 ਕਾਬੂ, 3 ਕਰਿੰਦਿਆਂ ਸਮੇਤ 8 ਗ੍ਰਿਫ਼ਤਾਰ
ਲੁਧਿਆਣਾ, 30 ਦਸੰਬਰ (ਪ.ਪ)-
ਸਥਾਨਕ ਭਦੌੜ ਹਾਊਸ ਸਥਿਤ ਇਕ ਢਾਬੇ ਵਿਚ ਸ਼ਰਾਬ ਪੀਂਦੇ 5 ਵਿਅਕਤੀਆਂ ਅਤੇ 3 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਭਦੌੜ ਹਾਊਸ ਸਥਿਤ ਸ਼ਹਿਰ ਦੇ ਮਸ਼ਹੂਰ ਪਿਸ਼ੌਰੀ ਢਾਬੇ ’ਤੇ ਕੁਝ ਵਿਅਕਤੀ ਸ਼ਰਾਬ ਪੀ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਉਥੇ ਛਾਪੇਮਾਰੀ ਕੀਤੀ ਗਈ। ਪੁਲਿਸ ਨੇ ਉਥੋਂ 8 ਵਿਅਕਤੀਆਂ ਨੇ ਕਾਬੂ ਕੀਤਾ, ਜਿਨਾਂ ਵਿਚੋਂ ... Read Full Story
|
-ਆਬਕਾਰੀ ਵਿਭਾਗ ਦਾ ਨੈਟਵਰਕ ਫੇਲ•, ਨਾਜਾਇਜ ਸ਼ਰਾਬ ਦੀ ਸਪਲਾਈ ਜਾਰੀ!
ਕਪੂਰਥਲਾ, 27 ਦਸੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਪੁਲਿਸ ਦੀ ਘੱਟ ਨਫਰੀ ਤੇ ਵੱਧ ਰੁਝੇਵਿਆਂ ਦੇ ਬਾਵਜੂਦ ਵੀ ਜ਼ਿਲ•ਾ ਪੁਲਿਸ ਦੇ ਵੱਖ ਵੱਖ ਥਾਣਿਆਂ ਵੱਲੋਂ ਜਿਥੇ ਕੋਸ਼ਿਸ਼ਾਂ ਕਰਕੇ ਭਾਰੀ ਮਾਤਰਾ ਵਿੱਚ ਨਾਜਾਇਜ ਸ਼ਰਾਬ ਬਰਾਮਦ ਕੀਤੀ ਜਾ ਰਹੀ ਹੈ। ਉਥੇ ਨਾਜਾਇਜ ਸ਼ਰਾਬ ਦੀ ਬਰਾਮਦਗੀ ਤੇ ਜੁਰਮਾਨੇ ਲਈ ਬਣਿਆ ਆਬਕਾਰੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਨਜਰ ਆ ਰਿਹਾ ਹੈ। ਬੀਤੇ ਦੱਸ ਦਿਨਾਂ ਦੌਰਾਨ ਜ਼ਿਲ•ਾ ਆਬਕਾਰੀ ਵਿਭਾਗ ਦੇ ਨੈਟਵਰਕ ਨੂੰ ... Read Full Story
|
203 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
ਲੁਧਿਆਣਾ, 10 ਦਸੰਬਰ (ਨ.ਵ)-
ਲੁਧਿਆਣਾ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ’ਚੋਂ 203 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਡਵੀਜਨ ਨੰਬਰ 4 ਦੇ ਐਸ. ਐਚ. ਓ. ਸ੍ਰੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਬਲਦੇਵ ਰਾਜ ਵਾਸੀ ਸਲੇਮ ਟਾਬਰੀ ਵਜੋਂ ਕੀਤੀ ਗਈ ਹੈ। ਪੁਲਿਸ ਨੇ ਕਥਿਤ ਦੋਸ਼ੀ ਦੇ ਕਬਜ਼ੇ ’ਚੋਂ 203 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ... Read Full Story
|
75 ਬੋਤਲਾਂ ਨਾਜਾਇਜ ਸ਼ਰਾਬ ਸਮੇਤ ਇਕ ਕਾਬੂ
ਕਪੂਰਥਲਾ, 10 ਦਸੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਪਿੰਡ ਤਲਵੰਡੀ ਮਹਿਮਾ ਦੇ ਨਜਦੀਕ ਵਾਈ ਪੁਆਇੰਟ ਤੇ ਪੀ ਸੀ ਆਰ ਪੁਲਿਸ ਦੇ ਇੰਚਾਰਜ ਸੁਰਜੀਤ ਸਿੰਘ ਪੱਤੜ ਦੀ ਪ੍ਰਧਾਨਗੀ ਵਿੱਚ 75 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਕੀਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੀ ਸੀ ਆਰ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਪਿੰਡ ਰਜਾਪੁਰ ਵੱਲੋਂ ਇਕ ਮਰੂਤੀ ਕਾਰ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕਰਨ ਤੇ ... Read Full Story
|
3 ਕਿਲੋਮੀਟਰ ਦੇ ਏਰੀਏ ਅੰਦਰ ਆਉਂਦੇ ਹਰ ਕਿਸਮ ਦੇ ਸ਼ਰਾਬ ਦੇ ਠੇਕੇ-ਅਹਾਤੇ ਬੰਦ
ਫਤਹਿਗੜ੍ਹ ਸਾਹਿਬ, 10 ਦਸੰਬਰ (ਜਗਦੇਵ)
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਯਸ਼ਵੀਰ ਮਹਾਜਨ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ , ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੀ ਹਦੂਦ ਦੇ 3 ਕਿਲੋਮੀਟਰ ਦੇ ਏਰੀਏ ਅੰਦਰ ਆਉਂਦੇ ਹਰ ਕਿਸਮ ਦੇ ਸ਼ਰਾਬ ਦੇ ਠੇਕੇ / ਅਹਾਤੇ , ਸ਼ਰਾਬ ਦੇ ਭੰਡਾਰ ਰੱਖਣ, ਹੋਟਲਾਂ ਆਦਿ ਜਿਥੇ ਕਾਨੂੰਨੀ ਤੌਰ ਸ਼ਰਾਬ ਦੀ ਵਰਤੋਂ ਦੀ ਇਜਾਜਤ ਹੈ , ਵਿੱਚ ਸ਼ਰਾਬ ਦੀ ਵਰਤੋਂ ਕਰਨ, ਸ਼ਰਾਬ ਦੀ ... Read Full Story
|
ਐਕਸਾਈਜ਼ ਅਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਸਤਲੁਜ ਦਰਿਆ ਚੋ ਭਾਰੀ ਮਾਤਰਾ ਚ ਨਜਾਇਜ਼ ਸ਼ਰਾਬ ਬਰਾਮਦ
ਸ਼ਾਹਕੋਟ, 1 ਦਸੰਬਰ (ਅਜ਼ਾਦ ਸਿੰਘ ਸਚਦੇਵਾ)
ਅੱਜ ਸਵੇਰੇ ਐਕਸਾਈਜ਼ ਅਤੇ ਆਬਕਾਰੀ ਵਿਭਾਗ ਜਲੰਧਰ ਦੀ ਟੀਮ ਨੇ ਪਿੰਡ ਬਾਊਪੁਰ ਕੋਲ ਵਹਿੰਦੇ ਸਤਲੁਜ ਦਰਿਆ ਵਿੱਚੋਂ ਭਾਰੀ ਮਾਤਰਾ ਚ ਨਜਾਇਜ਼ ਸ਼ਰਾਬ ਅਤੇ ਚਾਲੂ ਭੱਠੀਆਂ ਫੜ•ਨ ਚ ਸਫਲਤਾ ਹਾਸਲ ਕੀਤੀ ਹੈ ।
ਬੀ.ਕੇ. ਵਿਰਦੀ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਅਤੇ ਆਬਕਾਰੀ ਵਿਭਾਗ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਤੇ ਮਨਪ੍ਰੀਤ ਸਿੰਘ ਇੰਸਪੈਕਟਰ ਸਹਾਇਕ ਆਬਕਾਰੀ ਵਿਭਾਗ ਅਤੇ ਕਰ ਕਮਿਸ਼ਨਰ-2 ਦੀ ਟੀਮ ਨੇ ... Read Full Story
|
ਐਸ ਜੀ ਪੀ ਸੀ ਅਤੇ ਪੰਜਾਬ ਸਰਕਾਰ ਸਿਗਰੇਟ,ਤੰਬਾਕੂ ਅਤੇ ਸ਼ਰਾਬ ਵੇਚਣ ਤੇ ਪੂਰੀ ਤਰ•ਾਂ ਪਾਬੰਦੀ ਲਗਾ ਕੇ ਪੰਜਾਬ ਦੀ ਬਰਬਾਦ ਹੋ ਰਹੀ ਜਵਾਨੀ ਨੂੰ ਸਭਾਂਲਣ ਦੇ ਯਤਨ ਕਰੇ-ਗੋਸ਼ਾ,ਭੁਲਰ
ਲੁਧਿਆਣਾ 25 ਨਵਬੰਰ
ਪੰਜਾਬ ਸਰਕਾਰ ਵਲੋਂ ਸ੍ਰੋਮਣੀ ਗੁਰੂਦੁਆਰਾ ਪ੍ਰੰਬਧਕ ਕਮੇਟੀ ਵਲੋਂ ਤੰਬਾਕੂ ਦੇ ਇਸ਼ਤਿਹਾਰਾਂ ਤੇ ਪਾਬੰਦੀ ਲਗਾਏ ਜਾਣ ਦੀ ਮੰਗ ਤੋਂ ਬਾਅਦ ਰਾਜ ਦੇ ਵ¤ਖ-ਵ¤ਖ ਜਿਲਿਆਂ ਦੇ ਤੰਬਾਕੂ ਸੈਲ ਨੂੰ ਵ¤ਖ-ਵ¤ਖ ਥਾਵਾਂ ਤੇ ਲਗੇ ਤੰਬਾਕੂ ਦੇ ਇਸ਼ਤਿਹਾਰਾਂ ਨੂੰ ਹਟਾਉਣ ਦੇ ਹੁਕਮਾਂ ਤੇ ਪ੍ਰਤਿਕ੍ਰਿਆ ਪ੍ਰਗਟ ਕਰਦੇ ਹੋਏ ਅ¤ਕਾਲੀ ਦਲ ਦਿਲੀ ਦੇ ਸੂਬਾ ਯੂਥ ਵਿੰਗ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਵਪਾਰ ਵਿੰਗ ਪ੍ਰਧਾਨ ਬਲਵਿੰਦਰ ... Read Full Story
|