ਅਕਾਲੀ ਦਲ ਨੇ ਕਿਸੇ ਡੇਰੇ ਤੋਂ ਵੋਟ ਨਹੀਂ ਮੰਗੀ : ਬਾਦਲ
ਲੁਧਿਆਣਾ,9 ਫਰਵਰੀ (ਪ.ਪ)-
ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਡੇਰਾ ਸਰਸਾ ਤੇ ਹੋਰਨਾਂ ਡੇਰਿਆਂ ਵਲੋਂ ਅਕਾਲੀ ਦਲ 'ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਨਕਾਰਦੇ ਹੋਏ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਵੀ ਡੇਰੇ ਤੋਂ ਵੋਟ ਨਹੀਂ ਮੰਗੀ, ਸਗੋਂ ਪੰਜਾਬ ਦੀ ਸਮੁੱਚੀ ਜਨਤਾ ਤੋਂ ਵਿਕਾਸ ਦੇ ਮੁੱਦੇ 'ਤੇ ਵੋਟ ਮੰਗੀ ਸੀ, ਜੋ ਪੰਜਾਬ ਦੇ ਵੋਟਰਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ... Read Full Story
|
ਰਾਜਗੱਦੀ ਦੇ ਰਾਜਸ਼ੀ ਮਾਲਕਾਂ ਵੱਲੋਂ ਇਸ ਵਾਰ ਵੋਟ ਬੈਂਕ ਲਈ ਕੀ ਹੱਥਕੰਡੇ ਅਪਣਾਏ ਜਾਣਗੇ
ਗੁਰਮੀਤ ਸਿੰਘ ਨਿੱਝਰ,ਲੁਧਿਆਣਾ
ਵੋਟ ਜਿਸ ਦਾ ਦੁਸਰਾ ਨਾਮ ਮੱਤਦਾਨ ਵੀ ਹੈ ਮਤਦਾਨ ਦਾ ਅਸਲੀ ਮਤਲਵ ਅਪਣੀ ਮੱਤ ਮਤਲਵ ਸੂਝਬੂਝ (ਗਿਆਨ) ਦਾਨ ਦੇਣਾ ਜਿਸ ਵਿਆਕਤੀ ਨੂੰ ਅਸੀ ਵੋਟ ਦਾ ਅਪਣਾ ਅਧਿਕਾਰ ਦੇ ਰਹੇ ਹਾਂ ਕਿ ਉਹ ਸੂਝਬੂਝ ( ਗਿਆਨ) ਦੇ ਨਾਲ ਦਾਨ (ਦੇ ਰਹੇ) ਹਾਂ । ਹਰ ਵਾਰ ਵੋਟਾਂ ਦੇ ਵਕਤ ਹਰ ਸਿਆਸੀ ਪਾਰਟੀ ਵੱਲੋਂ ਅਪਣੇ ਹੱਕ ਵਿੱਚ ਵੋਟ ਲੈਣ ਲਈ ਹਰ ਤਰਾਂ ਤਰਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾਂ ਹੈ ... Read Full Story
|
ਵੋਟਰਾਂ ਨੂੰ ਭਰਮਾਉਣ ਲਈ ਕਾਲੇ ਧੰਨ ਅਤੇ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ : ਡਵੀਜ਼ਨਲ ਕਮਿਸ਼ਨਰ
ਫਤਹਿਗੜ੍ਹ ਸਾਹਿਬ, 7 ਜਨਵਰੀ : (ਹਰਪ੍ਰੀਤ ਕੌਰ ਟਿਵਾਣਾ)
ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਕਾਲੇ ਧੰਨ ਅਤੇ ਨਸ਼ੀਲੇ ਪਦਾਰਥਾਂ ਦੀ ਵੰਡ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ ਅਤੇ ਵੋਟਾਂ ਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਜ਼ਿਲ੍ਹੇ ਤੋਂ ਬਾਹਰਲੇ ਕਿਸੇ ਵੀ ਵਿਅਕਤੀ ਨੂੰ ਜ਼ਿਲ੍ਹੇ ਵਿੱਚ ਠਹਿਰਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਇਹ ਪ੍ਰਗਟਾਵਾ ਡਵੀਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਐਸ. ਆਰ. ਲੱਧੜ ਜੋ ਕਿ ਚੋਣ ਜਾਬਤੇ ... Read Full Story
|
ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵੋਟਰ ਸ਼ਨਾਖਤੀ ਕਾਰਡ ਤੋਂ ਵਗੈਰ ਵੋਟ ਪਾਉਣਾ ਸੰਭਵ ਨਹੀਂ ਹੋ ਸਕੇਗਾ ।
ਹੁਸ਼ਿਆਰਪੁਰ, 9 ਜੂਨ(ਨਛੱਤਰ ਸਿਘ )
ਵਧੀਕ ਡਿਪਟੀ ਕਮਿਸ਼ਨਰ (ਜ) -ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਸ਼੍ਰੀ ਹਰਮਿੰਦਰ ਸਿੰਘ ਨੇ ਅੱਜ ਮਿੰਨੀ ਸੱਕਤਰੇਤ ਵਿਖੇ ਸਥਿਤ ਆਪਣੇ ਦਫਤਰ ਵਿਚ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਅਤੇ ਚੋਣਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਦਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ,ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ ਫੋਟੋ ਤੋਂ ਬਕਾਇਆ ਰਹਿੰਦੇ ... Read Full Story
|
ਹਲਕਾ 41-ਉੜਮੁੜ ਵਿੱਚ ਵੋਟਰ ਫੋਟੋਗ੍ਰਾਫ਼ੀ ਦਾ ਕੰਮ 1 ਜੂਨ 2011 ਤੋਂ 30 ਜੂਨ ਤੱਕ
ਹੁਸ਼ਿਆਰਪੁਰ, 9 ਜੂਨ: (ਨਛੱਤਰ ਸਿਘ )
ਜ਼ਿਲਾ ਚੋਣ ਅਫ਼ਸਰ-ਕਮ-ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 41-ਉੜਮੁੜ ਵਿੱਚ ਵੋਟਰ ਫੋਟੋਗ੍ਰਾਫ਼ੀ ਦਾ ਕੰਮ 1 ਜੂਨ 2011 ਤੋਂ 30 ਜੂਨ 2011 ਤੱਕ ਵੱਖ-ਵੱਖ ਪੋ¦ਿਗ ਬੂਥਾਂ ਤੇ ਚਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਚੋਣ ਹਲਕਾ 41-ਉੜਮੁੜ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਜ਼ਿਲਾ ਟਰਾਂਸਪੋਰਟ ਅਫ਼ਸਰ ਸ੍ਰੀ ਬੀ ਐਸ ਧਾਲੀਵਾਲ ਨੇ ... Read Full Story
|
ਹਲਕਾ 45-ਗੜਸ਼ੰਕਰ ਵਿੱਚ ਵੋਟਰ ਫੋਟੋਗ੍ਰਾਫ਼ੀ ਦਾ ਕੰਮ 1 ਜੂਨ ਤੋਂ 30 ਜੂਨ ਤੱਕ ਵੱਖ-ਵੱਖ ਪੋ¦ਿਗ ਬੂਥਾਂ ਤੇ ਚਲ ਰਿਹਾ ਹੈ।
ਹੁਸ਼ਿਆਰਪੁਰ, 9 ਜੂਨ: (ਨਛੱਤਰ ਸਿਘ )
ਜ਼ਿਲਾ ਚੋਣ ਅਫ਼ਸਰ-ਕਮ-ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 45-ਗੜ•ਸ਼ੰਕਰ ਵਿੱਚ ਵੋਟਰ ਫੋਟੋਗ੍ਰਾਫ਼ੀ ਦਾ ਕੰਮ 1 ਜੂਨ 2011 ਤੋਂ 30 ਜੂਨ 2011 ਤੱਕ ਵੱਖ-ਵੱਖ ਪੋ¦ਿਗ ਬੂਥਾਂ ਤੇ ਚਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ 45-ਗੜਸ਼ੰਕਰ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਸ੍ਰੀ ਜਸਪਾਲ ਸਿੰਘ ਨੇ ਦੱਸਿਆ ਕਿ ... Read Full Story
|
ਜਿਨਾਂ ਵੋਟਰਾਂ ਦੀਆਂ ਫੋਟੋਆਂ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ , ਨੂੰ ਬੀ ਐਲ ਓਜ਼ ਰਾਹੀਂ ਫੋਟੋ ਖਿਚਵਾਉਣ ਲਈ ਸਲਿਪਾਂ / ਨੋਟਿਸ ਜਾਰੀ ਕੀਤੇ ਗਏ ਹਨ।
ਹੁਸ਼ਿਆਰਪੁਰ, 8 ਜੂਨ: (ਨਛੱਤਰ ਸਿਘ )
ਵਿਧਾਨ ਸਭਾ ਹਲਕਾ 44-ਚੱਬੇਵਾਲ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਡੀ.ਆਰ. ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 44-ਚੱਬੇਵਾਲ ਦੀ ਫੋਟੋਗ੍ਰਾਫੀ ਦਾ ਕੰਮ 1 ਜੂਨ 2011 ਤੋਂ 30 ਜੂਨ 2011 ਤੱਕ ਵੱਖ-ਵੱਖ ਪੋ¦ਿਗ ਬੂਥਾਂ ਤੇ ਚਲ ਰਿਹਾ ਹੈ। ਜਿਨਾਂ ਵੋਟਰਾਂ ਦੀਆਂ ਫੋਟੋਆਂ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ , ਨੂੰ ਬੀ ਐਲ ਓਜ਼ ਰਾਹੀਂ ਫੋਟੋ ਖਿਚਵਾਉਣ ਲਈ ... Read Full Story
|
ਜ਼ਿਲ੍ਹੇ ਵਿੱਚ ਵੋਟਰ ਕਾਰਡਾਂ ਤੇ ਫੋਟੋ ਲਗਾਉਣ ਦਾ ਕੰਮ 30 ਜੂਨ ਤੱਕ ਮੁਕੰਮਲ ਕੀਤਾ ਜਾਵੇਗਾ : ਵਰੂਣ ਰੂਜ਼ਮ
ਮੁਹਾਲੀ, 7 ਜੂਨ (ਜਗਦੇਵ ਸਿੰਘ)
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਹਲਕਾ 53-ਐਸ.ਏ.ਐਸ.ਨਗਰ, 52-ਖਰੜ ਅਤੇ 112-ਡੇਰਾਬੱਸੀ ਵਿੱਚ ਜਿਹੜੇ ਵੋਟਰਾਂ ਦੇ ਵੋਟਰ ਸਨਾਖਤੀ ਕਾਰਡਾਂ ਤੇ ਫੋਟੋ ਨਹੀਂ ਸੀ ਉਨ੍ਹਾਂ ਵੋਟਰਾਂ ਦੇ ਸਨਾਖਤੀ ਕਾਰਡਾਂ ਤੇ ਫੋਟੋ ਲਗਾਉਣ ਦਾ ਕੰਮ 30 ਜੂਨ ਤੱਕ ਮੁਕੰਮਲ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ- ਜ਼ਿਲ੍ਹਾ ਚੋਣ ਕਾਰ ਅਫਸਰ ਸ੍ਰੀ ਵਰੂਣ ਰੂਜ਼ਮ ਨੇ ... Read Full Story
|
ਵੋਟਰ ਸੂਚੀਆਂ ਬਣਾਉਣ ਦਾ ਕੰਮ ਜ਼ੋਰਾਂ ਤੇ ਜਾਰੀ
ਕਾਦੀਆਂ 8 ਜੂਨ (ਤਾਰੀ):
ਕਾਦੀਆਂ ਵਿਚ ਵੋਟਰ ਸੂਚੀਆਂ ਨੂੰ ਬਣਾਉਣ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲ ਰਿਹਾ ਹੈ। ਅਸੀਸਟੈਂਟ ਇਲੈਕਸ਼ਨ ਰਜਿਸਟ੍ਰੇਸ਼ਨ ਆਫ਼ਿਸਰ ਸ਼੍ਰੀ ਸੁਖਦੇਵ ਸਿੰਘ ਬੋਪਾਰਾਏ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਵੋਟਰ ਸੂਚੀਆਂ ਬਣਾਉਣ ਦਾ ਕੰਮ ਇਕ ਜੂਨ ਤੋਂ ਸ਼ੁਰੂ ਹੋ ਚੁਕਾ ਹੈ। ਕਰਮਚਾਰੀ ਘਰ ਘਰ ਜਾਕੇ ਇਸ ਕੰਮ ਨੂੰ ਪੂਰਾ ਕਰਨ ਵਿਚ ਲਗੇ ਹੋਏ ਹਨ। ਉਨਾਂ ਦਸਿਆ ਕਿ ਇਹ ਕੰਮ ਨੂੰ ਸੁਚਾਰੂ ਰੂਪ ਨਾਲ ਕਰਨ ਲਈ ਬਲਾਕ ... Read Full Story
|
ਵੋਟਰ ਸੂਚੀਆਂ ਦੀ ਸੁਧਾਈ 30 ਜੂਨ ਤੱਕ-ਜੀ.ਕੇ.ਸਿੰਘ
ਰੂਪਨਗਰ, 6 ਜੂਨ-
ਜ਼ਿਲੇ ਅੰਦਰ 30 ਜੂਨ ਤੱਕ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ ਇਸ ਲਈ ਜਿਹੜੇ ਵੋਟਰਾਂ ਦੇ ਵੋਟ ਕਾਰਡਾਂ ਵਿੱਚ ਕੋਈ ਗਲਤੀ ਰਹਿ ਗਈ ਹੈ ਜਾਂ ਫੋਟੋ ਨਹੀਂ ਖਿਚਵਾ ਸਕੇ ਉਹ ਜਰੂਰ ਮੌਕੇ ਦਾ ਲਾਭ ਉਠਾਉਣ। ਇਸ ਤੋਂ ਇਲਾਵਾ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਜੋ ਆਪਣੀਆਂ ਵੋਟਾਂ ਬਣਾਉਣ ਤੋਂ ਵਾਂਝੇ ਰਹਿ ਗਏ ਹਨ ਉਹ ਆਪਣੀਆਂ ਨਵੀਆਂ ਵੋਟਾਂ ਵੀ ਬਣਵਾ ਸਕਦੇ ਹਨ।
ਇਹ ਜਾਣਕਾਰੀ ਸ਼੍ਰੀ ਜੀ.ਕੇ. ਸਿੰਘ ਜ਼ਿਲਾ ਚੋਣ ... Read Full Story
|
ਵੋਟਰ ਸੂਚੀਆਂ ਦੀ ਸੁਧਾਈ 30 ਜੂਨ ਤੱਕ-ਜੀ.ਕੇ.ਸਿੰਘ
ਰੂਪਨਗਰ, 6 ਜੂਨ-
ਜ਼ਿਲੇ ਅੰਦਰ 30 ਜੂਨ ਤੱਕ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ ਇਸ ਲਈ ਜਿਹੜੇ ਵੋਟਰਾਂ ਦੇ ਵੋਟ ਕਾਰਡਾਂ ਵਿੱਚ ਕੋਈ ਗਲਤੀ ਰਹਿ ਗਈ ਹੈ ਜਾਂ ਫੋਟੋ ਨਹੀਂ ਖਿਚਵਾ ਸਕੇ ਉਹ ਜਰੂਰ ਮੌਕੇ ਦਾ ਲਾਭ ਉਠਾਉਣ। ਇਸ ਤੋਂ ਇਲਾਵਾ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਜੋ ਆਪਣੀਆਂ ਵੋਟਾਂ ਬਣਾਉਣ ਤੋਂ ਵਾਂਝੇ ਰਹਿ ਗਏ ਹਨ ਉਹ ਆਪਣੀਆਂ ਨਵੀਆਂ ਵੋਟਾਂ ਵੀ ਬਣਵਾ ਸਕਦੇ ਹਨ।
ਇਹ ਜਾਣਕਾਰੀ ਸ਼੍ਰੀ ਜੀ.ਕੇ. ਸਿੰਘ ਜ਼ਿਲਾ ਚੋਣ ... Read Full Story
|
ਵੋਟਰ ਸੂਚੀਆਂ ਦੀ ਸੁਧਾਈ/ਇਤਰਾਜ਼ਾਂ ਸਬੰਧੀ ਜ਼ਿਲਾ ਚੋਣ ਅਧਿਕਾਰੀ ਵੱਲੋਂ ਨਿਰਦੇਸ਼ ਜਾਰੀ
ਫਰੀਦਕੋਟ, 4 ਜੂਨ ( ਸਖਜਿੰਦਰ ਸਿੰਘ )-
‘ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾ 2012 ਨੂੰ ਮੁੱਖ ਰੱਖਦਿਆਂ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਕਲੇਮ/ਇਤਰਾਜ਼ ਸਮੂਹ ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰਾਂ ਵੱਲੋਂ ਪ੍ਰਾਪਤ ਕੀਤੇ ਜਾਣਗੇ ਇਸ ਇਸ ਮੰਤਵ ਲਈ ਸਾਰੇ ਰਜਿਸ਼ਟ੍ਰੇਸ਼ਨ ਅਫਸਰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ’। ਇਹ ਹਦਾਇਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫਸਰ ਸ੍ਰ ਬਲਵਿੰਦਰ ਸਿੰਘ ਨੇ ... Read Full Story
|
ਵੋਟਾਂ ਦੀ ਸੁਧਾਈ ਸਬੰਧੀ ਪ੍ਰੋਗਰਾਮ ਜਾਰੀ
ਰੂਪਨਗਰ,3 ਜੂਨ -
ਸ਼੍ਰੀ ਜੇ.ਸੀ.ਸੱਭਰਵਾਲ ਚੋਣਕਾਰ ਰਜਿਸਟ੍ਰੇਸ਼ਨ ਅਫਸਰ 51-ਚਮਕੋਰਸਾਹਿਬ -ਕਮ-ਉਪ ਮੰਡਲ ਮੈਜਿਸਟਰੇਟ ਚਮਕੋਰਸਾਹਿਬ ਨੇ ਦੱਸਿਆ ਕਿ ਰੂਪਨਗਰ ਦੇ ਵੋਟਰ 4 ਜੂਨ ਨੂੰ ਸਰਕਾਰੀ ਐਲੀਮੈਟਰੀ ਸਕੂਲ ਬੜਾ ਸੁਰਤਾਪੁਰ, 5 ਜੂਨ ਨੂੰ ਸਰਕਾਰੀ ਐਲੀਮੈਟਰੀ ਸਕੂਲ ਛੋਟੀ ਝਲੀਆਂ, 6 ਜੂਨ ਨੂੰ ਸਰਕਾਰੀ ਐਲੀਮੈਟਰੀ ਸਕੂਲ ਬੜਾ ਮੰਨਸੂਹਾ, 7 ਜੂਨ ਨੂੰ ਸਰਕਾਰੀ ਐਲੀਮੈਟਰੀ ਸਕੂਲ ੇ,ਖੇੜੀ ਸਲਾਬਤਪੁਰ,ਜਗਤਪੁਰ,ਜਟਾਣਾਂ ਅਤੇ ਕੰਧੋਲਾ ,8 ਜ਼ੂਨ ਨੂੰ ... Read Full Story
|
ਯੇਦੀਯੁਰੱਪਾ ਨੇ ਮੁੜ ਹਾਸਿਲ ਕੀਤਾ ਭਰੋਸੇ ਦਾ ਵੋਟ
ਬੰਗਲੌਰ, 2 ਜੂਨ (ਏਜੰਸੀਆਂ)-
ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਸੂਬਾ ਵਿਧਾਨ ਸਭਾ 'ਚ ਅੱਜ ਮੁੜ ਭਰੋਸੇ ਦਾ ਵੋਟ ਹਾਸਿਲ ਕਰ ਲਿਆ ਹੈ। ਵਿਰੋਧੀ ਧਿਰ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਵੱਲੋਂ ਕੀਤੇ ਗਏ ਵਾਕਆਊਟ ਕਾਰਨ ਯੇਦੀਯੁਰੱਪਾ ਨੂੰ 119 ਵੋਟ ਹਾਸਿਲ ਹੋਏ ਅਤੇ ਉਨ੍ਹਾਂ ਦੇ ਵਿਰੋਧ 'ਚ ਕੋਈ ਵੋਟ ਨਹੀਂ ਭੁਗਤਿਆ। ਜਦੋਂ ਸ੍ਰੀ ਯੇਦੀਯੁਰੱਪਾ ਨੇ ਭਰੋਸੇ ਦਾ ਮਤਾ ਪੇਸ਼ ਕੀਤਾ ਤਾਂ ਵਿਰੋਧੀ ਧਿਰ ਦੇ ਆਗੂ ਸਿੱਧਾਰਮੀਆਹ ਨੇ ਸਪੀਕਰ ... Read Full Story
|
ਨੌਜਵਾਨ ਆਪਣੀਆਂ ਵੋਟਾਂ ਜਰੂਰ ਬਣਵਾਉਣ-ਜੀ.ਕੇ.ਸਿੰਘ
ਰੂਪਨਗਰ, 27 ਮਈ-
ਜ਼ਿਲੇ ਅੰਦਰ ਇੱਕ ਜੂਨ ਤੋਂ 30 ਜੂਨ ਤੱਕ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਣੀ ਹੈ ਜਿਹੜੇ ਵਿਅਕਤੀ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਅਤੇ ਆਪਣੀਆਂ ਵੋਟਾਂ ਬਣਾਉਣ ਤੋਂ ਰਹਿ ਗਏ ਹਨ ਉਹ ਆਪਣੀਆਂ ਵੋਟਾਂ ਬਣਵਾ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਸ਼੍ਰੀ ਜੀ.ਕੇ. ਸਿੰਘ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇਥੇ ਦਿੱਤੀ। ਉਨਾਂ ਦੱਸਿਆ ਕਿ ਜਿਹੜੇ ਵਿਅਕਤੀ ਆਪਣੀਆਂ ਵੋਟਾਂ ਬਣਵਾਉਣੀਆਂ ਚਾਹੁੰਦੇ ਹਨ ਉਹ ਫਾਰਮ ... Read Full Story
|
ਫਗਵਾੜਾ ਵਿਧਾਨਸਭਾ ਖੇਤਰ ਚੋਣ ਅਧਿਕਾਰੀ ਨੇ ਫੋਟੋ ਸਮੇਤ ਵੋਟਰ ਲਿਸਟ ਵਿੱਚ ਨਾਂਅ ਦਰਜ਼ ਕਰਵਾਉੱਣ ਆਖਿਰੀ ਮੋਕਾ 1 ਜੂਨ ਦੇ ਬਾਅਦ ਫੋਟੋ ਰਹਿਤ ਲਿਸਟ ਵਿੱਚੋਂ ਕੱਢ ਦਿੱਤਾ ਜਾਵੇਗਾ।
ਫਗਵਾੜਾ ਮਈ (ਅਸ਼ੋਕ ਸ਼ਰਮਾ, ਅਮਰ ਪਾਸੀ, ਬਲਜੀਤ ਸਿੰਘ)
ਫਗਵਾੜਾ ਵਿਧਾਨਸਭਾ ਖੇਤਰ ਚੋਣ ਅਧਿਕਾਰੀ ਨੇ ਫੋਟੋ ਸਮੇਤ ਵੋਟਰ ਲਿਸਟ ਵਿੱਚ ਨਾਂਅ ਦਰਜ਼ ਕਰਵਾਉੱਣ ਆਖਿਰੀ ਮੋਕਾ 1 ਜੂਨ ਦੇ ਬਾਅਦ ਫੋਟੋ ਰਹਿਤ ਲਿਸਟ ਵਿੱਚੋਂ ਕੱਢ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜ਼ਿਹੜੇ ਮਤਦਾਤਾਂਵਾਂ ਦਾ ਮਤਦਾਨ ਲਿਸਟ ਵਿੱਚ ਹੈ ਪ੍ਰਤੂੰ ਫੋਟੋ ਨਹੀਂ ਲਗੀ ਤਾਂ ਉੱਹ ਜ਼ਲਦੀ ਹੀ ਆਪਣੇ ਬੀ.ਐਲ.ਉ. ਨਾਲ ਸੰਪਰਕ ਕਰਕੇ ਆਪਣੀ ਫੋਟੋ ਤੇ ਫਾਰਮ 001-ਬੀ ਵੀ ਭਰਵਾ ਲੈਣ ਨਹੀਂ ... Read Full Story
|
ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨਾਗਰਿਕ ਚੋਣ ਪ੍ਰਕ੍ਰਿਆ ਲਈ ਆਉਣ ਵਾਲੇ ਸਟਾਫ਼ ਨੂੰ ਸਹਿਯੋਗ ਦੇ ਕੇ ਵੋਟਾਂ ਬਣਾਉਣ ।
ਹੁਸ਼ਿਆਰਪੁਰ, 17 ਮਈ::(ਨਛੱਤਰ ਸਿਘ )
ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਨਾਗਰਿਕ ਚੋਣ ਪ੍ਰਕ੍ਰਿਆ ਲਈ ਆਉਣ ਵਾਲੇ ਸਟਾਫ਼ ਨੂੰ ਸਹਿਯੋਗ ਦੇ ਕੇ ਵੋਟਾਂ ਬਣਾਉਣ । ਇਹ ਪ੍ਰਗਟਾਵਾ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਪ੍ਰਮੁੱਖ ਸਕੱਤਰ ਚੋਣਾਂ ਕੁਸਮਜੀਤ ਸਿੱਧੂ ਨੇ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲੇ ਦੇ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਚੋਣ ਪ੍ਰਕ੍ਰਿਆਂ ਦੀ ਤਿਆਰੀ ਅਤੇ ਵੋਟਾਂ ਬਣਾਉਣ ਸਬੰਧੀ ਕੀਤੇ ਜਾ ... Read Full Story
|
ਵੋਟਰਾਂ ਦੇ 30 ਜੂਨ ਤੱਕ ਸੌ ਫੀਸਦੀ ਫੋਟੋ ਵੋਟਰ ਕਾਰਡ ਬਣਾਏ ਜਾਣ-ਸਿੱਧੂ
ਰੂਪਨਗਰ 15 ਮਈ -
ਪੰਜਾਬ ਦੀ ਮੁੱਖ ਚੋਣ ਅਫਸਰ ਮੈਡਮ ਕੁਸਮਜੀਤ ਸਿੱਧੂ ਨੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ-ਕਮ ਜਿਲਾ ਚੋਣਕਾਰ ਅਫਸਰਾਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਰਾਜ ਵਿੱਚ 30 ਜੂਨ ਤੱਕ ਸਮੂਹ ਵੋਟਰਾਂ ਦੇ ਫੋਟੋ ਵੋਟਰ ਪਹਿਚਾਣ ਪੱਤਰ (ਐਪਿਕ) ਤਿਆਰ ਕਰਨ ਅਤੇ ਰਾਜ ਵਿਚ ਹ੍ਯੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਚੋਣਾਂ ਨਾਲ ਸਬੰਧਤ ਸਾਰੇ ਪ੍ਰਬੰਧ ਆਗਾਊਂ ਮੁਕੰਮਲ ਕਰ ਲੈਣ। ਉਹ ਅੱਜ ਇੱਥੇ ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ... Read Full Story
|
ਵੋਟਰਾਂ ਨੇ ਵਿਖਾਇਆ ਭਾਰੀ ਉਤਸ਼ਾਹ-ਕੁਰੈਸ਼ੀ
ਨਵੀਂ ਦਿੱਲੀ, 11 ਮਈ (ਏਜੰਸੀ)-
ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲਾ, ਆਸਾਮ ਤੇ ਪੁਡੂਚੇਰੀ ਵਿਚ ਵਿਧਾਨ ਸਭਾ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ 13 ਮਈ ਨੂੰ ਸਵੇਰੇ ਸ਼ੁਰੂ ਹੋਵੇਗੀ ਤੇ ਉਸੇ ਦਿਨ ਦੁਪਹਿਰ ਤੱਕ ਨਤੀਜੇ ਆ ਜਾਣ ਦੀ ਆਸ ਹੈ। ਮੁੱਖ ਚੋਣ ਕਮਿਸ਼ਨਰ ਐਸ. ਵਾਈ. ਕੁਰੈਸ਼ੀ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ 43,982 ਅਧਿਕਾਰੀ ਸਵੇਰੇ 8 ਵਜੇ ਗਿਣਤੀ ਸ਼ੁਰੂ ਕਰਨਗੇ। ਇਸ ਦੌਰਾਨ 17000 ਤੋਂ ਵਧ ਕੇਂਦਰੀ ... Read Full Story
|
ਪੱਛਮੀ ਬੰਗਾਲ ’ਚ ਪਹਿਲੇ ਪੜਾਅ ਤਹਿਤ ਵੋਟਾਂ ਅੱਜ
ਕੋਲਕਾਤਾ, 17 ਅਪ੍ਰੈਲ (ਏਜੰਸੀ)-
ਪੱਛਮੀ ਬੰਗਾਲ ਵਿਚ ਪਹਿਲੇ ਪੜਾਅ ਤਹਿਤ 18 ਅਪ੍ਰੈਲ ਨੂੰ 54 ਸੀਟਾਂ ’ਤੇ ਮੱਤਦਾਨ ਹੋਵੇਗਾ। ਰਾਜ ਦੇ 6 ਉ¤ਤਰੀ ਜ਼ਿਲ੍ਹਿਆਂ ਵਿਚ ਪਹਿਲੇ ਪੜਾਅ ਤਹਿਤ ਪੈ ਰਹੀਆਂ ਵੋਟਾਂ ਦੌਰਾਨ 364 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 97, 48, 839 ਵੋਟਰ ਕਰਨਗੇ। ਪਹਿਲੇ ਪੜਾਅ ਤਹਿਤ ਮਾਰਕਸੀ ਪਾਰਟੀ ਦੇ 32, ਕਮਿਊਨਿਸਟ ਪਾਰਟੀ ਦੇ 2, ਫਾਰਵਰਡ ਬਲਾਕ ਦੇ 10, ਤ੍ਰਿਣਮੂਲ ਕਾਂਗਰਸ ਦੇ 26, ਕਾਂਗਰਸ ਦੇ 27 ਤੇ ਭਾਜਪਾ ਦੇ 49 ਉਮੀਦਵਾਰਾਂ ਦੀ ਰਾਜਸੀ ... Read Full Story
|