ਵਿਰਸਾ, ਵਿਕਾਸ, ਵਿਸ਼ਾਦ ਤੇ ਵਧੀਕੀਆਂ ਬਣੇ ਮੁੱਖ ਚੋਣ ਮੁੱਦੇ
ਮਜੀਠਾ (ਅੰਮ੍ਰਿਤਸਰ), 19 ਜਨਵਰੀ-(ਪ,ਪ)
ਮਜੀਠਾ ਵਿਧਾਨ ਸਭਾ ਹਲਕੇ ਦੀ ਚੋਣ ਪਿੜ ਵਿਚ ਦੋ ਕਾਂਗਰਸੀਆਂ ਦੀ ਮੌਜੂਦਗੀ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਲੜਾਈ ਨੂੰ ਭਾਵੇਂ ਸੁਖਾਲਾ ਬਣਾ ਦਿੱਤਾ ਹੈ, ਫਿਰ ਵੀ ਉਹ ਇਸ ਲੜਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਵੱਖ-ਵੱਖ ਪਿੰਡਾਂ ਵਿਚ ਰੋਜ਼ਾਨਾ ਦਰਜਨ ਭਰ ਚੋਣ ਮੀਟਿੰਗਾਂ ਕਰ ਰਹੇ ਹਨ ਅਤੇ ਪੰਜ ਸਾਲਾਂ ਵਿਚ ਕੀਤੇ ਵਿਕਾਸ ਕੰਮਾਂ ਦੇ ਨਾਂ ’ਤੇ ਲੋਕਾਂ ਕੋਲੋਂ ... Read Full Story
|