punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਵਿਆਹ"
 
'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'

Date: May 20, 2012 ਭਾਰਤੀ ਟੀਮ ਦੇ ਗੇਂਦਬਾਜ਼ ਜ਼ਹੀਰ ਖਾਨ ਇਸ ਵੇਲੇ ਸਿਰਫ ਕ੍ਰਿਕਟ 'ਤੇ ਆਪਣਾ ਧਿਆਨ ਲਗਾ ਕੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਨੇ ਵਿਆਹ ਦੀ ਅਫਵਾਹਾਂ 'ਤੇ ਰੋਕ ਲਗਾਉਂਦਿਆਂ ਜ਼ਹੀਰ ਨੇ ਕਿਹਾ,''ਮੈਂ ਅਜੇ ਕਿਸੇ ਬੰਧਨ 'ਚ ਬੱਝਣ ਦੇ ਮੂਡ 'ਚ ਨਹੀਂ ਹਾਂ। ਅਖਬਾਰਾਂ 'ਚ ਕਈ ਵਾਰ ਮੇਰਾ ਵਿਆਹ ਹੋ ਚੁੱਕਾ ਹੈ, ਪਰ ਪਲੀਜ਼ ਇਨ੍ਹਾਂ ਅਫਵਾਹਾਂ ਨੂੰ ਬੰਦ ਕਰ ਦਿਓ। ਜਦੋਂ ਮੇਰਾ ਵਿਆਹ ਹੋਵੇਗਾ ਤਾਂ ਮੈਂ ਸਭ ਨੂੰ ਸੱਦਾ ਦੇਵਾਂਗਾ।'' ਜ਼ਹੀਰ ਅਤੇ ਈਸ਼ਾ ...
Read Full Story


ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ

Date: May 20,2012 ਫੇਸਬੁਕ ਦੇ ਅਰਬਪਤੀ ਸੰਸਥਾਪਕ ਮਾਰਕ ਜੁਕਰਬਰਗ ਆਪਣੀ 27 ਸਾਲ ਦੀ ਪ੍ਰੇਮਿਕਾ ਪ੍ਰਿਸਿਲਾ ਚਾਨ ਨਾਲ ਆਪਣੇ ਕੈਲਿਫੋਰਨਿਆਂ ਸਥਿਤ ਘਰ ਵਿਚ ਇਕ ਨਿੱਜੀ ਸਮਾਰੋਹ 'ਚ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੁਕਰਬਰਗ ਨੇ ਆਪਣੇ ਜੀਵਣ ਦੀ ਇਸ ਦਾ ਜ਼ਿਕਰ ਫੇਸਬੁਕ 'ਤੇ ਕੀਤਾ ਕਿ ਉਹ 19 ਮਈ ਨੂੰ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਉਨ੍ਹਾਂ ਦੇ ਘਰ ਦੇ ਪਿੱਛਲੇ ਹਿੱਸੇ 'ਚ ਇਹ ਸਮਾਰੋਹ ਹੋਇਆ ਸੀ ਜਿੱਥੇ 100 ਤੋਂ ਵੀ ਘੱਟ ਮਹਿਮਾਨਾਂ ਨੇ ਹਿੱਸਾ ਲਿਆ। ...
Read Full Story


ਮਾਈਕਲ ਕਲਾਰਕ ਨੇ ਕੀਤਾ ਵਿਆਹ

Date: May 17,2012 ਸਿਡਨੀ ¸ ਆਸਟ੍ਰੇਲੀਅਨ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਨੇ ਆਪਣੀ ਮਾਡਲ ਮਹਿਲਾ ਦੋਸਤ ਕਾਇਲੀ ਬੋਲਡੀ ਨਾਲ ਕੱਲ ਇਥੇ ਗੁਪਤ ਸਮਾਰੋਹ ਵਿਚ ਵਿਆਹ ਕਰ ਲਿਆ।ਕਲਾਰਕ ਨੇ ਅੱਜ ਟਵਿਟਰ 'ਤੇ ਆਪਣੇ ਵਿਆਹ ਦੀ ਫੋਟੋ ਪਾਉਂਦੇ ਹੋਏ ਲਿਖਿਆ, ''ਦੁਨੀਆ ਦਾ ਸਭ ਤੋਂ ਖੁਸ਼ਨਸੀਬ ਇਨਸਾਨ। ਕਾਇਲੀ ਬੋਲਡੀ ਨਾਲ ਆਪਣੇ ਪਰਿਵਾਰਾਂ ਸਾਹਮਣੇ ਕੱਲ ਵਿਆਹ ਕੀਤਾ। ਇਸ ਤੋਂ ਵੱਧ ਵੱਡੀ ਖੁਸ਼ੀ ਨਹੀਂ ਹੋ ...
Read Full Story


ਵਿਆਹੁਤਾ ਨਾਲ ਗੈਂਗ ਰੇਪ, 5 ਗ੍ਰਿਫਤਾਰ

Date: May 14,2012 ਸ਼ਿਵਪੁਰੀ— ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ 'ਚ ਪੁਲਸ ਨੇ ਸਮੂਹਿਕ ਬਲਾਤਕਾਰ ਦੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਪਰ ਇਕ ਹੋਰ ਅਜੇ ਵੀ ਫਰਾਰ ਹੈ। ਪੁਲਸ ਅਨੁਸਾਰ ਖਨੀਯਾਂਧਾਨਾ ਥਾਣਾ ਖੇਤਰ 'ਚ 6 ਲੋਕਾਂ ਨੇ ਵਿਆਹੁਤਾ ਨੂੰ ਬੰਧਕ ਬਣਾ ਕੇ ਸਮੂਹਿਕ ਬਲਾਤਕਾਰ ਕੀਤਾ। ਦੋਸ਼ੀਆਂ ਦੇ ਚੁੰਗਲ ਤੋਂ ਛੁੱਟਣ ਤੋਂ ਬਾਅਦ ਪੀੜਤਾ ਨੇ ਐਤਵਾਰ ਨੂੰ ਥਾਣੇ 'ਚ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ। ਖਨੀਆਂਧਾਨਾ ਥਾਣੇ ਤੋਂ ...
Read Full Story


ਵਿਆਹ ਦੇ ਵਿੱਚ ਕਿਹੜੀ ਨੱਚਦੀ

(ਕੈਲਗਰੀ) -ਕਨੇਡਾ-ਸਤਵਿੰਦਰ ਕੌਰ ਸੱਤੀ ਚੌਧਰੀਆਂ ਦੇ ਮੁੰਡੇ ਦਾ ਵਿਆਹ ਸੀ। ਲੋਕ ਉਨਾਂ ਨੂੰ ਵੱਡੇ ਜਿਮੀਦਾਰ ਵੀ ਕਹਿੰਦੇ ਸਨ। ਕਈ ਲੋਕ ਅਕਾਲੀ ਕਹਿੰਦੇ ਸਨ। ਚਾਰਾਂ ਵਿਚੋਂ ਦੋ ਦੇ ਗਾਤਰੇ ਉਪਰ ਦੀ ਪਾਏ ਹੋਏ ਸਨ। ਮੁੰਡਾ ਕੋਈ ਕੰਮ ਤਾਂ ਕਰਦਾ ਨਹੀਂ ਸੀ। ਘਰ ਦਾ ਨਾਂਮ ਹੀ ਬਹੁਤ ਵੱਡਾ ਸੀ। ਲੋਕ ਜਾਂਣਦੇ ਸਨ। ਭਾਵੇਂ 5 ਪਰਿਵਾਰ ਦੇ ਜੀਅ ਅਮਰੀਕਾ ਵਿੱਚ ਰਹਿੰਦੇ ਹਨ। ਕਨੇਡਾ ਵਿੱਚ 4 ਮੈਂਬਰ ਰਹਿੰਦੇ ਸਨ। ਇਸ ਸਾਲ ਫਿਰ ਕਿੱਲਾਂ ਖੇਤ ਵੇਚ ...
Read Full Story


ਨਵ-ਵਿਆਹਤਾ ਜ਼ੇਵਰ ਅਤੇ ਨਕਦੀ ਸਹਿਤ ਫ਼ਰਾਰ

ਕਾਦੀਆਂ 22 ਅਪ੍ਰੈਲ (ਤਾਰੀ): ਇਕ ਨਵ-ਵਿਆਹਤਾ ਵਲੋਂ ਸੁਸਰਾਲ ਤੋਂ ਜ਼ੇਵਰਾਤ ਸਹਿਤ ਫ਼ਰਾਰ ਹੋਣ ਦੀ ਖ਼ਬਰ ਹੈ। ਹਰਚੋਵਾਲ ਚੋਕੀ ਨੂੰ ਦਿਤੀ ਦਰਖ਼ਾਸਤ ਵਿੱਚ ਸੁਰਜੀਤ ਸਿੰਘ ਨੇ ਦਸਿਆ ਕਿ ਉਸਦੇ ਲੜਕੇ ਲਿਲੀ (ਕਾਲਪਨਿਕ ਨਾਂ) ਵਾਸੀ ਪਿੰਡ ਢਪਈ ਦਾ ਵਿਆਹ ਦਲਜੀਤ ਕੋਰ ਨਾਲ ਤਕਰੀਬਨ 10 ਦਿਨ ਪਹਿਲੇ ਹੋਇਆ ਸੀ। ਉਨਾਂ ਦਸਿਆ ਕਿ ਵਿਆਹ ਤੋਂ ਬਾਅਦ ਉਨਾਂ ਦੀ ਨੁੰਹ ਪਿਛੇ ਇਕ ਲੜਕਾ ਆ ਗਿਆ। ਜਿਸਤੇ ਉਨਾਂ ਦਲਜੀਤ ਦੇ ਮਾਤਾ ਪਿਤਾ ਨੂੰ ਇਸਦੀ ਜਾਣਕਾਰੀ ...
Read Full Story


ਵਿਆਹ ਤੋਂ ਪਹਿਲਾਂ ਹੀ ਸੈਕਸ ਦਾ ਮਜ਼ਾ ਲੈਂਦੇ ਹਨ 70 ਫੀਸਦੀ ਚੀਨੀ

ਬੀਜਿੰਗ:-Date: Apr 13, 2012 -ਚੀਨੀ ਲੋਕਾਂ ਵਿਚ ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਦਾ ਰੁਝਾਨ ਵਧਦਾ ਜਾ ਰਿਹਾ ਹੈ । ਹਾਲ ਹੀ ਵਿਚ ਹੋਏ ਇਕ ਸਰਵੇਖਣ ਮੁਤਾਬਿਕ 70 ਫੀਸਦੀ ਚੀਨੀਆਂ ਨੇ ਇਹ ਗੱਲ ਸਵੀਕਾਰ ਕੀਤੀ ਹੈ ਕਿ ਉਹ ਵਿਆਹ ਤੋਂ ਪਹਿਲਾਂ ਸੰਬੰਧ ਬਣਾ ਚੁੱਕੇ ਹਨ। ਅਖਬਾਰ 'ਪੀਪਲਜ਼ ਡੇਲੀ' ਨੇ ਆਪਣੀ ਰਿਪੋਰਟ ਵਿਚ ਸੈਕਸੋਲਾਜਿਸਟ ਲੀ ਯਿੰਹੇ ਵਲੋਂ ਕੀਤੇ ਗਏ ਇਕ ਅਧਿਐਨ ਦੇ ਹਵਾਲੇ ਨਾਲ ਲਿਖਿਆ ਕਿ ਸਾਲ 1994 ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ...
Read Full Story


ਪਤੀ ਤੇ ਦੁਨੀਆਂ ਲਈ ਵਿਆਹ ਪਰ ਸਾਡਾ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ ਵਿਆਹ ਤੋਂ ਪਹਿਲਾਂ ਬਹੁਤ ਚਾਅ ਸੀ। ਜਦੋਂ ਦੇਖਦੇ ਸੀ। ਵਿਆਹੀ ਹੋਈ ਕੁੜੀਆਂ, ਬਹੂਆਂ ਨਵੇਂ ਬਰੀ ਦੇ ਕੱਪੜੇ ਪਾ ਕੇ, ਛੱਮ-ਛੱਮ ਝੰਜਰਾਂ ਛੁਣਕਾਉਂਦੀਆਂ ਵਿਹੜੇ ਵਿੱਚ ਪਹਿਲਾਂ ਪਾਉਂਦੀਆਂ ਫਿਰਦੀਆਂ ਹਨ। ਰੂਪ ਨਾਲ ਨਿਖਰੀਆਂ ਕੁੜੀਆ ਪੇਕੇ ਫੇਰਾ ਪਾਂਉਣ ਆਉਂਦੀਆਂ ਹਨ। ਸੋਨੇ ਦੇ ਗਿੱਹਣੇ, ਕੱਚ ਦੀਆਂ ਚੂੜੀਆਂ, ਵਿਆਹੀ ਕੁੜੀ ਪਰੀ ਹੀ ਤਾ ਲੱਗਦੀ ਹੈ। ਸਿਆਣੀਆਂ ਬੁੜੀਆਂ ਹੱਥ ਲਾ ਕੇ ਪਾਏ ਹੋਏ ਸੂਟ ਨੂੰ ...
Read Full Story


ਪਾਕਿਸਤਾਨ 'ਚ ਹਿੰਦੂ ਕੁੜੀ ਨਾਲ ਕੀਤਾ ਜ਼ਬਰੀ ਮੁਸਲਿਮ ਵਿਆਹ

ਕਰਾਚੀ, 1 ਜਨਵਰੀ- ਦੱਖਣੀ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਹਿੰਦੂ ਲੜਕੀ ਦਾ ਜ਼ਬਰਦਸਤੀ ਧਰਮ ਬਦਲਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਨਿਕਾਹ ਇਕ ਮੁਸਲਿਮ ਲੜਕੇ ਨਾਲ ਕਰਾ ਦਿੱਤਾ ਗਿਆ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਦੀ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਹੈ। ਲੜਕੀ ਦਾ ਨਾਂ ਭਾਰਤ ਸੀ, ਹੁਣ ਉਸ ਨੂੰ ਬਦਲ ਕੇ ਆਇਸ਼ਾ ਰੱਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਾਚੀ ਦੇ ਲਯਾਰੀ ਇਲਾਕੇ 'ਚ ਜ਼ਬਰਦਸਤੀ ਧਰਮ ਪਰਿਵਤਨ ਅਤੇ ਵਿਆਹ ਦੀ ਇਹ 18ਵੀਂ ...
Read Full Story


ਵਿਆਹੇ ਜੋੜਿਆਂ ਨੂੰ ‘ਰੈਗਿੰਗ’ ਦਾ ਖੌਫ

ਤਿਰੂਵਨੰਤਪੁਰਮ, 6 ਜੂਨ (ਭਾਸ਼ਾ)- ਰੈਗਿੰਗ ਦਾ ਨਾਂ ਸੁਣ ਕੇ ਹੁਣ ਸਿਰਫ ਕਾਲਜ ਕੈਂਪਸ ਵਿਚ ਨਵੇਂ ਵਿਦਿਆਰਥੀਆਂ ਦੀ ਹੀ ਨੀਂਦ ਨਹੀਂ ਉੱਡਦੀ, ਸਗੋਂ ਇਹ ਰੈਗਿੰਗ ਹੁਣ ਨਵੇਂ ਵਿਆਹਿਆਂ ਲਈ ਵੀ ਸ਼ਾਮਤ ਬਣ ਗਈ ਹੈ। ਕੇਰਲ ਦੇ ਕੁਝ ਹਿੱਸਿਆਂ ਵਿਚ ਅੱਜਕਲ ਇਸ ਰੈਗਿੰਗ ਦਾ ਕਹਿਰ ਜ਼ੋਰਾਂ ‘ਤੇ ਹੈ ਜਿਸਦਾ ਸ਼ਿਕਾਰ ਵਿਆਹ ਦੇ ਬੰਧਨ ਵਿਚ ਬੱਝੀਆਂ ਨਵੀਆਂ ਜੋੜੀਆਂ ਬਣਦੀਆਂ ਹਨ। ਇਸ ਰੈਗਿੰਗ ਨੂੰ ‘ਮੈਰਿਜ ਰੈਗਿੰਗ’ ਦਾ ਨਾਂ ਦਿੱਤਾ ਗਿਆ ਹੈ।ਇਸ ਰੈਗਿੰਗ ਵਿਚ ...
Read Full Story


ਓਬਾਮਾ ਜੋੜੇ ਨੇ ਬ੍ਰਿਟੇਨ ਦੇ ਨਵਵਿਆਹੇ ਸ਼ਾਹੀ ਜੋੜੇ ਨਾਲ ਵਿਸ਼ੇਸ਼ ਸਬੰਧ ਕਾਇਮ ਕੀਤੇ

ਲੰਦਨ, 25 ਮਈ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਸਦੀ ਪਤਨੀ ਮਿਸ਼ੇਲ ਦੀ ਬਕਿੰਘਮ ਪੈਲੇਸ ਦੀ ਯਾਤਰਾ ਦੌਰਾਨ ਉਸਦੇ ਅਤੇ ਰਾਜਕੁਮਾਰ ਵਿਲੀਅਮ ਅਤੇ ਉਸਦੀ ਪਤਨੀ ਕੇਟ ਵਿਚ ਵਿਸ਼ੇਸ਼ ਸੰਬੰਧ ਕਾਇਮ ਹੋਏ। ਬ੍ਰਿਟੇਨ ਦੀ ਤਿੰਨ ਦਿਨ ਦੀ ਅਧਿਕਾਰੀਕ ਯਾਤਰਾ ‘ਤੇ ਆਏ ਅਮਰੀਕਾ ਦੇ ਪਹਿਲੇ ਜੋੜੇ ਨੇ ਇਸ ਨਵ ਵਿਆਹੇ ਜੋੜੇ ਨਾਲ ਜਲਦੀ ਹੀ ਤਾਲਮੇਲ ਬਿਠਾ ਲਿਆ ਹੈ। ਇਹ ਜੋੜਾ ਕੁਝ ਹੀ ਸਮੇਂ ਪਹਿਲਾਂ ਆਪਣੇ ਹਨੀਮੂਨ ਤੋਂ ਪਰਤਿਆ ਹੈ। ਮਿਸ਼ੇਲ ਓਬਾਮਾ ...
Read Full Story


ਸ਼ਕੀਰਾ ਨੇ ਵਿਆਹ ‘ਚ ਨੱਚਣ ਲਈ 1 ਮਿਲੀਅਨ ਡਾਲਰ ਵਸੂਲੇ

ਲੰਦਨ, 18 ਮਈ (ਏਜੰਸੀ)¸ ਬਾਲੀਵੁੱਡ ਸਟਾਰ ਹੀ ਨਹੀਂ, ਸਗੋਂ ਹਾਲੀਵੁੱਡ ਦੇ ਲੋਕ ਵੀ ਵਿਆਹਾਂ ‘ਚ ਠੁਮਕੇ ਲਗਾ ਕੇ ਕਰੋੜਾਂ ਰੁਪਏ ਕਮਾ ਰਹੇ ਹਨ। ਬੀਤੇ ਦਿਨੀਂ ਪਤਾ ਲੱਗਾ ਹੈ ਕਿ ਭਾਰਤੀ ਵਿਆਹਾਂ ‘ਚ ਨੱਚਣ ਲਈ ਹਾਲੀਵੁੱਡ ਦੀ ਮਸ਼ਹੂਰ ਪੌਪ ਗਾਇਕਾ ਸ਼ਕੀਰਾ ਕਰੋੜਾਂ ਰੁਪਏ ਲੈਂਦੀ ਹੈ। ਸੂਤਰਾਂ ਮੁਤਾਬਕ ਸ਼ਕੀਰਾ ਨੇ ਭਾਰਤੀ ਮੂਲ ਦੇ ਬ੍ਰਿਟਿਸ਼ ਉਦਯੋਗਪਤੀ ਪ੍ਰਮੋਦ ਅਗਰਵਾਲ ਦੀ ਪੁੱਤਰੀ ਦੇ ਵਿਆਹ ‘ਚ ਠੁਮਕੇ ਲਗਾਉਣ ਲਈ ਇਕ ਮਿਲੀਅਨ ਡਾਲਰ ਲਏ ਹਨ। ...
Read Full Story


ਮੁੱਕੇਬਾਜ਼ ਵਿਜੇਂਦਰ ਸਿੰਘ ਵਿਆਹ ਬੰਧਨ 'ਚ ਬੱਝੇ

ਨਵੀਂ ਦਿੱਲੀ, 17 ਮਈ (ਏਜੰਸੀਆਂ)- ਭਾਰਤ ਦੇ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ ਦਿੱਲੀ ਦੀ ਕੁੜੀ ਅਰਚਨਾ ਦੇ ਹੋ ਗਏ ਹਨ। ਦੋਵਾਂ ਨੇ ਹਿੰਦੂ ਰੀਤੀ ਰਿਵਾਜ ਅਨੁਸਾਰ ਅੱਜ ਦਿੱਲੀ ਦੇ ਫਲਾਇੰਗ ਕਲੱਬ ਵਿਚ 7 ਫੇਰੇ ਲਏ ਤੇ ਇਕ ਦੂਜੇ ਨੂੰ ਵਰ੍ਹਮਾਲਾ ਪਹਿਨਾਈ। ਵਿਜੇਂਦਰ ਆਪਣੇ ਵਿਆਹ ਦੀ ਪਾਰਟੀ ਆਪਣੇ ਜੱਦੀ ਪਿੰਡ ਕਾਲੂਵਾਸ, ਭਿਵਾਨੀ (ਹਰਿਆਣਾ) 'ਚ ਦੇਣਗੇ। ਅਰਾਫੁਰਾ ਖੇਡਾਂ ਵਿਚ ਹਾਲ ਹੀ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਪਰਤੇ ਉਲੰਪਿਕ ਤੇ ਵਿਸ਼ਵ ...
Read Full Story


ਦਾਊਦ ਘਰ ‘ਚ ਲੁਕਿਆ, ਬੇਟੇ ਦੇ ਵਿਆਹ ਵਿਚ ਨਹੀਂ ਜਾ ਸਕੇਗਾ

ਨਵੀਂ ਦਿੱਲੀ, 14 ਮਈ (ਪ,ਪ)¸ ਦੁਨੀਆ ਦਾ ਦੂਜਾ ਸਭ ਤੋਂ ਵੱਧ ਲੋੜੀਂਦਾ ਅੱਤਵਾਦੀ ਦਾਊਦ ਇਬਰਾਹੀਮ ਆਪਣੇ ਹੀ ਬੇਟੇ ਦੇ ਵਿਆਹ ਵਿਚ ਸ਼ਾਮਲ ਨਹੀਂ ਹੋ ਸਕੇਗਾ। ‘ਆਪਰੇਸ਼ਨ ਕਿਲ ਓਸਾਮਾ’ ਕਾਰਨ ਡਰੇ ਹੋਏ ਦਾਊਦ ਨੂੰ ਪਾਕਿਸਤਾਨ ਨੇ ਇਸ ਵਿਆਹ ਤੋਂ ਦੂਰ ਕਰ ਦਿੱਤਾ ਹੈ। ਇਹੀ ਨਹੀਂ, ਜਿਸ ਦਾਊਦ ਦੀ ਦੁਬਈ ਵਿਚ ਤੂਤੀ ਬੋਲਦੀ ਹੁੰਦੀ ਸੀ, ਨੇ ਵੀ ਇਸ ਬਦਨਾਮ ਅੱਤਵਾਦੀ ਨੂੰ ਆਪਣੇ ਸ਼ਹਿਰ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਹਾਲਾਤ ਇਹ ਹਨ ਕਿ ਪਾਕਿਸਤਾਨ ...
Read Full Story


ਜਦੋਂ ਓਸਾਮਾ ਨੇ 5ਵਾਂ ਵਿਆਹ ਕਰਵਾਇਆ

ਨਵੀਂ ਦਿੱਲੀ, 12 ਮਈ (ਪ,ਪ)¸ ਯਮਨੀ ਸ਼ੇਖ ਰਸ਼ਦ ਮੁਹੰਮਦ ਸਈਦ, ਜੋ ਕਾਬੁਲ ਵਿਚ ਅਲਕਾਇਦਾ ਦਾ ਮੈਂਬਰ ਸੀ ਅਤੇ ਇਕ ਮੌਲਵੀ ਵਜੋਂ ਕੰਮ ਕਰਦਾ ਸੀ, ਨੂੰ ਸਤੰਬਰ 1999 ਦੇ ਸ਼ੁਰੂ ਵਿਚ ਓਸਾਮਾ ਬਿਨ ਲਾਦੇਨ ਨੇ ਫੋਨ ਕਰ ਕੇ ਦਸਿਆ ਕਿ ਉਹ ਪੰਜਵੀਂ ਸ਼ਾਦੀ ਕਰਨਾ ਚਾਹੁੰਦਾ ਹੈ। ਸ਼ੇਖ ਨੂੰ ਲਾਦੇਨ ਨੇ ਆਪਣੀ ਸੰਭਾਵੀ ਪੰਜਵੀਂ ਪਤਨੀ ਬਾਰੇ ਜੋ ਖੂਬੀਆਂ ਦੱਸੀਆਂ ਉਹ ਇਸ ਪ੍ਰਕਾਰ ਹਨ : ਉਹ ਬਹੁਤ ਨੇਕ ਸੁਭਾ,ਫਰਜ਼ ਸਨਾਸ, ਜਵਾਨ (16-18 ਸਾਲ ਵਿਚਾਲੇ), ਚੰਗੇ ਸਲੀਕੇ ਵਾਲੀ, ...
Read Full Story


107 ਵਿਆਹ, 185 ਬੱਚੇ… ਅਜੇ ਵੀ ਵਿਆਹ ਨੂੰ ਨਾਂਹ ਨਹੀਂ

ਵਾਸ਼ਿੰਗਟਨ, 12 ਮਈ (ਪ,ਪ)- 107 ਵਾਰ ਵਿਆਹ ਕਰਨ ਅਤੇ 185 ਬੱਚਿਆਂ ਦਾ ਪਿਤਾ ਹੋਣ ਦੇ ਬਾਵਜੂਦ 87 ਬੈਲੋ ਮਸਾਬਾ ਅੱਜ ਵੀ ਵਿਆਹ ਦਾ ਪ੍ਰਸਤਾਵ ਮਿਲਣ ‘ਤੇ ਨਾਂਹ ਕਹਿਣ ਨੂੰ ਰਾਜ਼ੀ ਨਹੀਂ ਹਨ। ਮਸਾਬਾ ਦੀਆਂ ਫਿਲਹਾਲ 86 ਪਤਨੀਆਂ ਹਨ, ਜਿਨ੍ਹਾਂ ਵਿਚ ਸਭ ਤੋਂ ਘੱਟ ਉਮਰ ਦੀ ਪਤਨੀ 19 ਸਾਲ ਦੀ ਹੈ। ਉਨ੍ਹਾਂ ਦੀਆਂ 9 ਪਤਨੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਉਹ ਨਾਫੁਰਮਾਨੀ ਕਾਰਨ 12 ਹੋਰਾਂ ਨੂੰ ਤਲਾਕ ਦੇ ਚੁੱਕੇ ਹਨ। ਇਸ ਤੋਂ ਇਲਾਵਾ 185 ਬੱਚਿਆਂ ਵਿਚੋਂ 133 ਜਿਊਂਦੇ ...
Read Full Story


ਦੁਨੀਆ ਦੇ 12 ਸਭ ਤੋਂ ਮਹਿੰਗੇ ਵਿਆਹ

ਲੰਡਨ, 30 ਅਪ੍ਰੈਲ (ਪ,ਪ) : ਸਮੁੱਚੇ ਵਿਸ਼ਵ ਦੇ ਲੋਕ ਸ਼ੁੱਕਰਵਾਰ ਨੂੰ ਉਦੋਂ ਸਭ ਤੋਂ ਮਹਿੰਗੇ ਸ਼ਾਹੀ ਵਿਆਹਾਂ ਵਿਚੋਂ ਇਕ ਦੇ ਗਵਾਹ ਬਣੇ ਜਦੋਂ ਪਿੰ੍ਰਸ ਵਿਲੀਅਮ ਅਤੇ ਕੇਟ ਮਿਡਲਟਨ ਵਿਆਹ ਬੰਧਨ ਵਿਚ ਬੱਝ ਗਏ। ਹੁਣ ਜ਼ਰਾ ਦੁਨੀਆ ਦੇ 12 ਸਭ ਤੋਂ ਮਹਿੰਗੇ ਵਿਆਹਾਂ ‘ਤੇ ਵੀ ਨਜ਼ਰ ਮਾਰੋ। ਹਾਲਾਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਦਾ ਅੰਤ ਤਲਾਕ ਦੇ ਰੂਪ ਵਿਚ ਹੋਇਆ। * ਪਿੰ੍ਰਸ ਚਾਰਲਸ ਅਤੇ ਡਾਇਨਾ ਇਨ੍ਹਾਂ ਦਾ ਵਿਆਹ ਇਕ ਸ਼ਾਨਦਾਰ ਅਤੇ ਖਰਚੀਲਾ ਸਮਾਰੋਹ ਸੀ, ...
Read Full Story


ਤਿੰਨ ਵਿਆਹ ਕਰਵਾਉਣ ਵਾਲਾ ਸ਼ਿਕਾਗੋ ਵਾਲਾ ਬਾਬਾ ਖੁਦ ਸਿੱਖ ਰਹਿਤ ਮਰਿਆਦਾ ਤੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ’ਚ ਮੋਹਰੀ - ਭਾਈ ਚਰਨਜੀਤ ਸਿੰਘ ਖਾਲਸਾ

ਲੁਧਿਆਣਾ, 25 ਅਪ੍ਰੈਲ (ਪ,ਪ ) ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦੇ ਪ੍ਰਮੁੱਖ ਆਗੂ ਭਾਈ ਚਰਨਜੀਤ ਸਿੰਘ ਖਾਲਸਾ ਅਤੇ ਉਨਾਂ ਦੇ ਸਾਥੀਆਂ ਨੇ ਇੰਟਰਨੈਸ਼ਲ ਠੱਗ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਮੁਕਾਬਲੇ ਆਪਣੇ ਤੌਰ ਤੇ ਬਣਾਈ ਹੋਈ ਸਿੱਖ ਰਹਿਤ ਮਰਿਆਦਾ ਤੇ ਸਿਧਾਤਾਂ ਦਾ ਜਿੱਥੇ ਉਹ ਪ੍ਰਚਾਰ ਕਰ ਰਿਹਾ ...
Read Full Story


ਅਮਿਤਾਭ ਨੂੰ ਯਾਦ ਆਇਆ ਅਭਿਸ਼ੇਕ-ਐਸ਼ਵਰਿਆ ਦਾ ਵਿਆਹ

ਨਵੀਂ ਦਿੱਲੀ, 20 ਅਪ੍ਰੈਲ (ਪ,ਪ)¸ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ 4 ਸਾਲ ਪਹਿਲਾਂ ਅੱਜ ਦੇ ਦਿਨ 20 ਅਪ੍ਰੈਲ ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ ਪਰ ਅਮਿਤਾਭ ਬੱਚਨ ਨੂੰ ਅੱਜ ਵੀ ਅਜਿਹਾ ਲੱਗ ਰਿਹਾ ਹੈ ਜਿਵੇਂ ਕੁਝ ਹੀ ਘੰਟਿਆਂ ਪਹਿਲਾਂ ਇਨ੍ਹਾਂ ਦਾ ਵਿਆਹ ਹੋਇਆ ਹੋਵੇ। ਅਮਿਤਾਭ ਨੇ ਆਪਣੇ ਬਲਾਗ ‘ਤੇ ਲਿਖਿਆ ਹੈ ਕਿ ਬੁੱਧਵਾਰ ਨੂੰ ਅਭਿਸ਼ੇਕ ਅਤੇ ਐਸ਼ਵਰਿਆ ਦੀ ਵਿਆਹ ਦੀ ਵਰ੍ਹੇਗੰਢ ‘ਤੇ ਮੈਂ ਉਨ੍ਹਾਂ ਨੂੰ ਪਹਿਲਾਂ ਹੀ ਵਧਾਈ ਦੇ ਚੁੱਕਾ ਹਾਂ। ਮੈਂ ...
Read Full Story


ਆਪਣੇ ਵਿਆਹ ਤੇ ਇਕ ਸਾਬਕਾ ਬੇਘਰ ਮਹਿਲਾ ਨੂੰ ਬੁਲਾਇਆ

ਲੰਡਨ, 19 ਅਪ੍ਰੈਲ- ਪ੍ਰਿੰਸ ਵਿਲਿਅਮ ਨੇ ਇਕ ਬੇਘਰ ਮਹਿਲਾ ਦੇ ਸੁਪਨੇ ਨੂੰ ਸਚ ਕਰ ਦਿਤਾ ਹੈ। ਪ੍ਰਿੰਸ ਨੇ ਉਸਨੂੰ 29 ਅਪ੍ਰੈਲ ਨੂੰ ਕੇਟ ਮਿਡਲਟਨ ਦੇ ਨਾਲ ਹੋਣ ਵਾਲੇ ਆਪਣੇ ਸ਼ਾਹੀ ਵਿਆਹ ‘ਚ ਬੁਲਾਇਆ ਹੈ। ਬ੍ਰਿਟਿਸ਼ ਮਹਿਲਾ ਸ਼ੋਜਨਾ ਇਕ ਪਾਲਨਾ ਘਰ ‘ਚ ਟ੍ਰੇਨਿੰਗ ਲੈ ਰਹੀ ਸੀ ਕਿ ਉਸੀ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦਾ ਆਪਰੇਸ਼ਨ ਕੀਤਾ ਗਿਆ। ਬਾਅਦ ‘ਚ ਉਸ ਨੂੰ ਬੇਘਰਾ ਦੇ ਲਈ ਬਣਾਏ ਗਏ ਪਰਮਾਰਥ ਕੇਂਦਰ ਸੇਂਟਰਪੁਆਇੰਟ ਭੇਜ ਦਿਤਾ ਗਿਆ। ...
Read Full Story


1 2 3 4 5 6 > >>
Total Views: 21929

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation