punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਵਾਪਸੀ"
 
ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਅਕਾਲੀ ਘਰ ਵਾਪਸੀ ਕਰ ਰਹੇ ਨੇ : ਪ੍ਰੋ. ਚੰਦੂਮਾਜਰਾ

ਫਤਿਹਗੜ੍ਹ ਸਾਹਿਰ, 22 ਮਾਰਚ (ਹਰਪ੍ਰੀਤ ਕੌਰ ਟਿਵਾਣਾ) ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦਿਆਂ ਦੂਜੀਆਂ ਪਾਰਟੀਆਂ ਦੇ ਵਰਕਰ ਤੇ ਅਹੁੱਦੇਦਾਰ ਵੱਡੀ ਗਿਣਤੀ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ। ਜ਼ਿਨ੍ਹਾਂ ਦਾ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ...
Read Full Story


ਮੁਸ਼ੱਰਫ ਵੱਲੋਂ ਵਤਨ ਵਾਪਸੀ ਦੀ ਯੋਜਨਾ ਮੁਲਤਵੀ

ਇਸਲਾਮਾਬਾਦ, 19 ਜਨਵਰੀ-(ਪ,ਪ) ਸਰਕਾਰ ਵੱਲੋਂ ਦੇਸ਼ ਪੁੱਜਦਿਆਂ ਹੀ ਗ੍ਰਿਫਤਾਰ ਕਰ ਲਏ ਜਾਣ ਦੀਆਂ ਚੇਤਾਵਨੀਆਂ ਮਿਲਣ ਮਗਰੋਂ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਦੇਸ਼ ਪਰਤਣ ਦੀ ਆਪਣੀ ਯੋਜਨਾ ਅੱਜ ਅੱਗੇ ਪਾ ਦਿੱਤੀ। ਸਵੈ-ਜਲਾਵਤਨੀ ਕੱਟ ਰਹੇ ਮੁਸ਼ੱਰਫ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਆਗੂਆਂ ਅਤੇ ਦੋਸਤਾਂ-ਮਿੱਤਰਾਂ ਨਾਲ ਸਲਾਹ ਕਰਨ ਮਗਰੋਂ ਮੁਸ਼ੱਰਫ ਨੇ ਇਸ ਮਹੀਨੇ ਦੇ ਅੰਤ ’ਚ ...
Read Full Story


ਉਮਾ ਭਾਰਤੀ ਦੀ ਭਾਜਪਾ’ਚ ਵਾਪਸੀ

ਨਵੀਂ ਦਿੱਲੀ, 7 ਜੂਨ (ਭਾਸ਼ਾ)— ਉੱਤਰ ਪ੍ਰਦੇਸ਼ ‘ਚ ਪਾਰਟੀ ਦੇ ਗੁਆਚੇ ਆਧਾਰ ਨੂੰ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ‘ਚ ਲੱਗੀ ਹੋਈ ਭਾਜਪਾ ‘ਚ ਮੰਗਲਵਾਰ ਉਸ ਦੀ ਤਿੱਖੀ ਨੇਤਾ ਰਹੀ ਉਮਾ ਭਾਰਤੀ ਦੀ ਵਾਪਸੀ ਹੋ ਗਈ। ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਹਨ। 6 ਸਾਲ ਪਹਿਲਾਂ ਅਨੁਸ਼ਾਸਨਹੀਣਤਾ ਲਈ ਪਾਰਟੀ ‘ਚੋਂ ਕੱਢੀ ਗਈ ਉਮਾ ਭਾਰਤੀ ਦੀ ਹਾਜ਼ਰੀ ਵਿਚ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਇਥੇ ਭਾਜਪਾ ਦੇ ਹੈੱਡਕੁਆਰਟਰ ਵਿਖੇ ਉਸ ਦੀ ...
Read Full Story


ਉਮਾ ਭਾਰਤੀ ਤੇ ਗੋਵਿੰਦਾਚਾਰੀਆ ਦੀ ਭਾਜਪਾ ‘ਚ ਫੌਰੀ ਵਾਪਸੀ ਨਹੀਂ : ਗਡਕਰੀ

ਨਵੀਂ ਦਿੱਲੀ, 24 ਮਈ (ਯੂ. ਐੱਨ. ਆਈ.)¸ ਭਾਰਤੀਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ ਦੀ ਸਾਬਕਾ ਫਾਇਰ ਬਰਾਂਡ ਆਗੂ ਉਮਾ ਭਾਰਤੀ ਅਤੇ ਥਿੰਕ ਟੈਂਕ ਰਹੇ ਗੋਵਿੰਦਾਚਾਰੀਆ ਨੂੰ ਪਾਰਟੀ ਵਿਚ ਵਾਪਸ ਲੈਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਪਾਰਟੀ ਡਰ, ਭੁੱਖ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਅੰਦੋਲਨ ਚਲਾ ਰਹੀ ਹੈ ਤੇ ਇਹ ਅੰਦੋਲਨ ਅੱਗੋਂ ਵੀ ਜਾਰੀ ਰਖੇਗੀ। ਇਹ ਪੁੱਛੇ ਜਾਣ ‘ਤੇ ਕਿ ਕੀ ...
Read Full Story


ਮੁਸ਼ੱਰਫ਼ ਵੱਲੋਂ ਅਗਲੇ ਸਾਲ ਵਤਨ ਵਾਪਸੀ ਦਾ ਐਲਾਨ

ਦੁਬਈ, 14 ਮਈ (ਏਜੰਸੀ)- ਪਾਕਿਸਤਾਨ ਦੇ ਸਾਬਕਾ ਫੌਜੀ ਸਾਸ਼ਕ ਪਰਵੇਜ਼ ਮੁਸ਼ੱਰਫ ਨੇ ਐਲਾਨ ਕੀਤਾ ਹੈ ਕਿ ਉਹ 2013 ਦੀਆਂ ਆਮ ਚੋਣਾਂ ਵਿਚ ਹਿੱਸਾ ਲੈਣ ਲਈ ਗ੍ਰਿਫਤਾਰੀ ਦੀ ਸੰਭਾਵਨਾ ਦੇ ਬਾਵਜੂਦ ਅਗਲੇ ਸਾਲ 23 ਮਾਰਚ ਤੋਂ ਪਹਿਲਾਂ ਆਪਣੇ ਦੇਸ਼ ਵਾਪਸ ਚਲੇ ਜਾਣਗੇ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਹਿਲਾਂ ਨਹੀਂ ਤਾਂ ਮੈਂ 23 ਮਾਰਚ, 2012 ਨੂੰ ਲਹੌਰ ਪੁੱਜ ਜਾਵਾਂਗਾ ਤੇ ਹੋਰ ਦੇਰੀ ਨਹੀਂ ਕਰਾਂਗਾ। ਮੁਸ਼ੱਰਫ ਜੋ 2008 ਵਿਚ ...
Read Full Story


ਓਮਾ ਭਾਰਤੀ ਦੀ ਭਾਜਪਾ 'ਚ ਵਾਪਸੀ 13 ਤੋਂ ਬਾਅਦ

ਨਵੀਂ ਦਿੱਲੀ, 8 ਮਈ (ਪ,ਪ) - ਕੇਂਦਰ ਦੀ ਸੱਤਾ 'ਚ ਵਾਪਸੀ ਦੀ ਆਸ ਵਿਚ ਭਾਜਪਾ ਨੇ ਉੱਤਰ ਪ੍ਰਦੇਸ਼ 'ਚ ਆਪਣੇ ਆਧਾਰ ਨੂੰ ਮੁੜ ਪ੍ਰਾਪਤ ਕਰਨ ਲਈ ਹਿੰਦੂ ਭਾਈਚਾਰੇ ਦੇ ਨਾਲ ਪੱਛੜੀਆਂ ਜਾਤੀਆਂ ਨੂੰ ਲਾਮਬੱਧ ਕਰਨ ਦੀ ਮਹੱਤਵਪੂਰਨ ਯੋਜਨਾ ਬਣਾਈ ਹੈ। ਇਸ ਲਈ ਸੂਬੇ ਤੋਂ ਕੋਈ ਯੋਗ ਉਮੀਦਵਾਰ ਨਾਲ ਮਿਲਣ 'ਤੇ ਭਾਜਪਾ ਨੇ ਤੇਜ਼ ਤਰਾਰ ਨੇਤਾ ਓਮਾ ਭਾਰਤੀ ਨੂੰ ਚੁਣਿਆ ਹੈ। ਪੰਜ ਸੂਬਿਆਂ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ 13 ਮਈ ਨੂੰ ਨਤੀਜੇ ਆ ਜਾਣ ਦੇ ਬਾਅਦ ਓਮਾ ...
Read Full Story


ਸਰਵਨ ਦੀ ਵਿੰਡੀਜ਼ ਟੀਮ ‘ਚ ਵਾਪਸੀ

ਤ੍ਰਿਨੀਦਾਦ, 1 ਮਈ (ਪ,ਪ)- ਵੈਸਟਇੰਡੀਜ਼ ਦੀ ਪਾਕਿਸਤਾਨ ਖਿਲਾਫ ਜਾਰੀ ਪੰਜ ਇਕ ਦਿਨਾ ਮੈਚਾਂ ਦੀ ਸੀਰੀਜ਼ ‘ਚ ਤਿੰਨ ਮੈਚਾਂ ‘ਚ ਹਾਰ ਝੱਲਣ ਤੋਂ ਬਾਅਦ ਅਨੁਭਵੀ ਬੱਲੇਬਾਜ਼ ਰਾਮਨਰੇਸ਼ ਸਰਵਨ ਨੂੰ ਸੋਮਵਾਰ ਤੋਂ ਖੇਡੇ ਜਾਣ ਵਾਲੇ ਚੌਥੇ ਮੈਚ ਲਈ ਟੀਮ ‘ਚ ਵਾਪਸ ਬੁਲਾ ਲਿਆ ਗਿਆ ਹੈ। ਸਰਵਨ, ਕ੍ਰਿਸ ਗੇਲ ਅਤੇ ਸ਼ਿਵ ਨਾਰਾਇਣ ਚੰਦਰਪਾਲ ਉਹ ਤਿੰਨ ਅਨੁਭਵੀ ਖਿਡਾਰਿਆਂ ‘ਚੋਂ ਹਨ ਜਿਨ੍ਹਾਂ ਨੂੰ ਪਾਕਿਸਤਾਨ ਖਿਲਾਫ ਸੀਰੀਜ਼ ਲਈ ਟੀਮ ਤੋਂ ਬਾਹਰ ਰੱਖਿਆ ...
Read Full Story


ਜਿੰਮੀ ਸ਼ੇਰਗਿੱਲ ਦੇ ਸਿਡਨੀ ਤੋਂ ਵਾਪਸੀ ਮੌਕੇ ਰਾਤਰੀ ਭੋਜਨ

ਸਿਡਨੀ, 1 ਮਈ (ਪ,ਪ)- ਪਿਛਲੇ 10 ਦਿਨਾਂ ਤੋਂ ਆਸਟ੍ਰੇਲੀਆ ਵਿਚ 'ਧਰਤੀ' ਫ਼ਿਲਮ ਦੀ ਪ੍ਰੀਮੀਅਰ ਅਤੇ ਪ੍ਰਮੋਸ਼ਨ ਦੇ ਸਬੰਧ ਵਿਚ ਆਏ ਜਿੰਮੀ ਸ਼ੇਰਗਿੱਲ ਨੂੰ ਰਸਮੀ ਤੌਰ 'ਤੇ ਵਿਦਾਇਗੀ ਦੇ ਸਬੰਧ ਵਿਚ ਰਾਤਰੀ ਭੋਜਨ 'ਤੇ ਬੁਲਾਇਆ। ਇਹ ਰਾਤਰੀ ਭੋਜਨ ਇੰਪੀਗ ਵਿਖੇ ਬਿੱਲੂ ਰੈਸਟੋਰੈਂਟ 'ਚ ਕੀਤਾ ਗਿਆ। ਪਿਛਲੀ 21 ਅਪ੍ਰੈਲ ਨੂੰ ਜਿੰਮੀ ਸ਼ੇਰਗਿੱਲ ਸਿਡਨੀ ਆਏ ਸਨ ਅਤੇ 22 ਤਰੀਕ ਨੂੰ ਬਰਬੁੱਡ 'ਚ ਫ਼ਿਲਮ ਦੇ ਪ੍ਰੀਮੀਅਰ 'ਤੇ ਪਹੁੰਚੇ। ਇਸ ਤੋਂ ਬਾਅਦ ਉਹ ਪਰਥ, ਐਡੀਲੇਡ ...
Read Full Story


ਅਸੀਂ ਸ਼ਾਨਦਾਰ ਵਾਪਸੀ ਕਰਾਂਗੇ …….

ਮੋਹਾਲੀ, 12 ਅਪ੍ਰੈਲ (ਪ,ਪ)- ਭਲਕੇ 13 ਅਪ੍ਰੈਲ ਨੂੰ ਮੋਹਾਲੀ ਦੇ ਪੀ. ਸੀ. ਏ. ਕ੍ਰਿਕਟ ਸਟੇਡੀਅਮ ਵਿਖੇ ਕਿੰਗਜ਼ ਇਲੈਵਨ ਪੰਜਾਬ ਦਾ ਚੇਨਈ ਸੁਪਰ ਕਿੰਗਜ਼ ਦੀ ਟੀਮ ਨਾਲ ਸਖਤ ਮੁਕਾਬਲਾ ਹੋਣ ਦੀ ਉਮੀਦ ਹੈ। ਇਹ ਗੱਲ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਐਡਮ ਗਿਲਕ੍ਰਿਸਟ ਨੇ ਆਖੀ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਵਾਰ ਮੁਕਾਬਲਾ ਕਾਫੀ ਸਖਤ ਹੋਵੇਗਾ, ਕਿਉਂਕਿ ਪਹਿਲਾ ਮੈਚ ਜਿੱਤ ਕੇ ...
Read Full Story


ਲਾੜੇ ਦੀ ਸਹਿਮਤੀ ਬਿਨਾਂ ਕੈਨੇਡਾ ਪੁੱਜੀ ਪਾਕਿਸਤਾਨੀ ਲਾੜੀ ਸਕਤੇ ’ਚ, 20 ਨੂੰ ਵਾਪਸੀ

ਟੋਰਾਂਟੋ, 17 ਮਾਰਚ (ਪ,ਪ)- ਪਰਿਵਾਰਕ ਕਲੇਸ਼ ਦੇ ਇਕ ਅਜੀਬ ਕਾਂਡ ਵਿਚ ਪਾਕਿਸਤਾਨ ਤੋਂ ਕੈਨੇਡਾ ਪੁੱਜੀ ਆਇਸ਼ਾ ਨੂਰ (23 ਸਾਲ) ਇਸ ਸਮੇਂ ਚਿੰਤਾਜਨਕ ਸਥਿਤੀ ਵਿਚੋਂ ਗੁਜ਼ਰ ਰਹੀ ਹੈ। ਆਇਸ਼ਾ ਅਤੇ ਕੈਨੇਡਾ ਵਾਸੀ 22 ਸਾਲਾ ਕਵਾਸ ਕੂਰਾਨੀ ਦਾ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ 15 ਅਗਸਤ, 2009 ਨੂੰ ਪਿਸ਼ਾਵਰ ਵਿਚ ਹੋਇਆ ਸੀ। ਦੋਵੇਂ ਯੂਨੀਵਰਸਿਟੀ ਤੱਕ ਪੜ੍ਹੇ ਹੋਏ ਹਨ। ਵਿਆਹ ਤੋਂ ਤਿੰਨ ਦਿਨਾਂ ਬਾਅਦ ਲਾੜਾ ਵਾਪਸ ਕੈਨੇਡਾ ਚਲੇ ਗਿਆ ਜਿਥੋਂ ਉਸ ਨੇ ...
Read Full Story


ਯੁਵਰਾਜ ਦੀ ਫਾਰਮ ‘ਚ ਵਾਪਸੀ ਟੀਮ ਲਈ ਸ਼ੁੱਭ ਸੰਕੇਤ

ਨਵੀਂ ਦਿੱਲੀ, 7 ਮਾਰਚ ਆਪਣੀ ਫਾਰਮ ਨਾਲ ਪਿਛਲੇ ਇਕ ਸਾਲ ਤੋਂ ਜੂਝ ਰਹੇ ਮੱਧਕ੍ਰਮ ਦੇ ਧੁਰੰਤਰ ਬੱਲੇਬਾਜ਼ ਯੁਵਰਾਜ ਸਿੰਘ ਨੇ ਕੱਲ੍ਹ ਆਇਰਲੈਂਡ ਖਿਲਾਫ ਗੇਂਦ ਤੇ ਬੱਲੇ ਨਾਲ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਫਾਰਮ ਵਿਚ ਧੜੱਲੇ ਨਾਲ ਵਾਪਸੀ ਕੀਤੀ ਜਿਹੜੀ ਭਾਰਤੀ ਟੀਮ ਲਈ ਵਿਸ਼ਵ ਕੱਪ ਅਭਿਆਨ ‘ਚ ਸ਼ੁੱਭ ਸੰਕੇਤ ਹੈ। ਯੁਵਰਾਜ ਵੱਲੋਂ ਇੰਗਲੈਂਡ ਤੇ ਆਇਰਲੈਂਡ ਖਿਲਾਫ਼ ਲਗਾਏ ਲਗਾਤਾਰ ਦੋ ਅਰਧ ਸੈਂਕੜਿਆਂ ਨੇ ਭਾਰਤ ਦੀਆਂ ਕਾਫੀ ਚਿੰਤਾਵਾਂ ਦੂਰ ਕਰ ...
Read Full Story


ਲਿਬੀਆ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ

ਮੁੰਬਈ/ਨਵੀਂ ਦਿੱਲੀ, 26 ਫਰਵਰੀ ਭਾਰਤ ਨੇ ਲਿਬੀਆ ਵਿਚਲੇ ਖ਼ਰਾਬ ਹਾਲਾਤ ਦੇ ਮੱਦੇਨਜ਼ਰ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ ਤੇ ਅੱਜ ਰਾਤ ਏਅਰ ਇੰਡੀਆ ਦਾ 280 ਸੀਟਾਂ ਵਾਲਾ ਜਹਾਜ਼ ਭਾਰਤੀਆਂ ਦੇ ਪਹਿਲੇ ਦਲ ਨੂੰ ਤ੍ਰਿਪੋਲੀ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲੈ ਕੇ ਪੁੱਜਿਆ। ਏਅਰਬਸ ਏ-330 ਵਿੱਚ ਆਏ ਇਨ੍ਹਾਂ ਭਾਰਤੀਆਂ ਦੀ ਸਹੀ ਗਿਣਤੀ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ। ਇਸ ਜਹਾਜ਼ ਤੋਂ ...
Read Full Story


ਲਿਬੀਆ ‘ਚੋਂ ਭਾਰਤੀਆਂ ਦੀ ਵਾਪਸੀ ਦੀ ਉਮੀਦ ਵਧੀ

ਨਵੀਂ ਦਿੱਲੀ, ਅੰਕਾਰਾ, 25 ਫਰਵਰੀ ਲਿਬੀਆ ਸਰਕਾਰ ਨੇ ਭਾਰਤੀ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਕੱਢਣ ਲਈ ਭਲਕ ਤੋਂ ਹਰ ਰੋਜ਼ ਏਅਰ ਇੰਡੀਆ ਦੇ ਦੋ ਹਵਾਈ ਜਹਾਜ਼ਾਂ ਨੂੰ ਉਤਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਲਿਬੀਆ ਵਿਚ ਫਸੇ ਲੋਕਾਂ ਨੂੰ ਪੈਸਿਆਂ ਦੀ ਮੰਗ ਕਰਨ ਵਾਲੇ ਏਜੰਟਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਅੱਜ ਕਿਹਾ ਕਿ ਲਿਬੀਅਨ ਅਧਿਕਾਰੀਆਂ ਨੇ ਦਸ ਦਿਨਾਂ ...
Read Full Story


ਕਾਲੇ ਧੰਨ ਦੀ ਵਾਪਸੀ ਲਈ ਪੰਜ ਹੋਰ ਦੇਸ਼ਾਂ ਨਾਲ ਹੋਵੇਗਾ ਸਮਝੌਤਾ

ਨਵੀਂ ਦਿੱਲੀ, 25 ਫਰਵਰੀ ਭਾਰਤ ਤੋਂ ਬਾਹਰ ਪੰਜ ਹੋਰ ਦੇਸ਼ਾਂ ਵਿਚ ਪਿਆ ਕਾਲਾ ਧੰਨ ਵਾਪਸ ਲਿਆਉਣ ਲਈ ਕੈਬਨਿਟ ਨੇ ਮਤੇ ਪਾਸ ਕਰ ਦਿੱਤੇ ਹਨ। ਇਸ ਤਰਾਂ ਭਾਰਤ ਹੁਣ ਮਾਲਟਾ, ਜੌਰਜੀਆ ਅਤੇ ਉਰੂਗਏ ਸਮੇਤ ਪੰਜ ਦੇਸ਼ਾਂ ਤੋਂ ਖੁਫ਼ੀਆ ਬੈਂਕ ਖਾਤਿਆਂ ਦੀ ਜਾਣਕਾਰੀ ਮੰਗ ਸਕਦਾ ਹੈ। ਇਸ ਤੋਂ ਪਹਿਲਾਂ ਭਾਰਤ 79 ਦੇਸ਼ਾਂ ਨਾਲ ‘ਡਬਲ ਟੈਕਸਟੇਸ਼ਨ ਅਵਾਇਡੈਂਸ ਐਗਰੀਮੈਂਟ’ ਕਰ ਚੁੱਕਾ ...
Read Full Story


ਆਇਸ਼ਾ ਦੀ ਵਾਪਸੀ

ਆਇਸ਼ਾ ਟਾਕੀਆ ਆਪਣੀ ਗ੍ਰਹਿਸਥੀ ਤੋਂ ਸੁਨਹਿਰੀ ਪਰਦੇ 'ਤੇ ਵਾਪਸੀ ਕਰਨ ਵਾਲੀ ਹੈ। ਹੋਟਲ ਕਾਰੋਬਾਰੀ ਫਰਹਾਨ ਆਜ਼ਮੀ ਨਾਲ ਵਿਆਹ ਕਰਨ ਵਾਲੀ ਇਹ ਚੁਲਬੁਲੀ ਅਦਾਕਾਰਾ ਇੱਕ ਵਾਰ ਫਿਰ ਕੈਮਰੇ ਦਾ ਸਾਹਮਣਾ ਕਰਨ ਲਈ ਕਮਰ ਕੱਸ ਚੁੱਕੀ ਹੈ। ਸੂਤਰਾਂ ਮੁਤਾਬਕ ਜਿੱਥੇ ਆਇਸ਼ਾ ਤੋਂ ਆਪਣੇ ਘਰ ਵਿੱਚ ਸੈਟਲ ਹੋਣ ਦੀ ਆਸ ਜਤਾਈ ਜਾ ਰਹੀ ਹੈ, ਉਥੇ ਦੋ ਸਾਲ ਤੋਂ ਵੀ ਘੱਟ ਸਮੇਂ ਤੋਂ ਉਸ ਨੂੰ ਇਹ ਅਹਿਸਾਸ ਹੋ ਚੁੱਕਾ ਹੈ ਕਿ ਉਸ ਦੀ ਅਸਲੀ ਥਾਂ ਕੈਮਰੇ ਦੇ ਸਾਹਮਣੇ ਹੀ ...
Read Full Story


ਸੁਖਬੀਰ ਦੀ ਦੇਸ਼ ਵਾਪਸੀ ਅੱਜ ਕੈਬਨਿਟ ਮੀਟਿੰਗ ’ਚ ਸ਼ਾਮਿਲ ਹੋਣਗੇ ਚੰਡੀਗੜ੍ਹ,

30 ਦਸੰਬਰ (ਸ.ਨ)- ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਜੋ ਪਿਛਲੇ ਲਗਭਗ 2 ਹਫਤਿਆਂ ਤੋਂ ਆਪਣੀ ਬਿਮਾਰ ਮਾਤਾ ਬੀਬੀ ਸੁਰਿੰਦਰ ਕੌਰ ਬਾਦਲ ਦਾ ਹਾਲ-ਚਾਲ ਪੁੱਛਣ ਲਈ ਅਮਰੀਕਾ ਦੇ ਦੌਰੇ ’ਤੇ ਗਏ ਹੋਏ ਹਨ, ਕੱਲ੍ਹ 31 ਦਸੰਬਰ ਤੱਕ ਨਵੀਂ ਦਿੱਲੀ ਵਾਪਸ ਪਹੁੰਚ ਰਹੇ ਹਨ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਉਹ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਲੋਕ ਸੰਪਰਕ ਤੇ ਗ੍ਰਹਿ ਮੰਤਰੀ ਵਜੋਂ ਇਨ੍ਹਾਂ ਦੋਵਾਂ ...
Read Full Story


ਬੇਰੁਜ਼ਗਾਰੀ, ਗ਼ਰੀਬੀ, ਅਨਪੜ੍ਹਤਾ, ਨਸ਼ਾਖੋਰੀ ਖ਼ਤਮ ਕਰਨਾ ਸਾਡਾ ਨਿਸ਼ਾਨਾ-ਮਨਪ੍ਰੀਤ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਸੰਭਵ ਨਹੀਂ

ਖੰਨਾ, 22 ਦਸੰਬਰ (ਪ.ਪ)- ਸਾਬਕਾ ਖ਼ਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਦੀ ਜਾਗੋ ਪੰਜਾਬ ਯਾਤਰਾ ਦੇ ਸਬੰਧ ਵਿਚ ਅੱਜ ਖੰਨਾ ਵਿਚ ਹੋਈ ਰੈਲੀ ’ਚ ਹਜ਼ਾਰਾਂ ਲੋਕਾਂ ਦਾ ਇਕੱਠ ਸੀ ਜੋ ਕਿ ਆਸ ਤੋਂ ਕਿਤੇ ਵੱਧ ਸੀ। ਇਸ ਮੌਕੇ ਸ: ਮਨਪ੍ਰੀਤ ਸਿੰਘ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਿਤਾ ਸ: ਗੁਰਦਾਸ ਸਿੰਘ ਬਾਦਲ ਦਰਮਿਆਨ ਹੋਈ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੇ ਅਕਾਲੀ ਦਲ ’ਚ ਵਾਪਸ ਜਾਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ’ਚ ...
Read Full Story


ਅਫਗਾਨ ਤੋਂ ਫੌਜਾਂ ਦੀ ਵਾਪਸੀ ਹੋਰ ਟਾਲਣ ਲਈ ਨਾਟੋ ਵੱਲੋਂ ਹਾਰਪਰ ਉੱਤੇ ਦਬਾਅ

ਨਾਟੋ -(ਪ,ਪ) ਸਕੱਤਰ ਜਨਰਲ ਐਂਡਰਸ ਫੌਘ ਰਾਸਮੁਸੈਨ ਦਾ ਕਹਿਣਾ ਹੈ ਕਿ ਕੌਮਾਂਤਰੀ ਸੈਨਿਕਾਂ ਦੀ 2014 ਤੋਂ ਬਾਅਦ ਵੀ ਅਫਗਾਨਿਸਤਾਨ ਵਿੱਚ ਲੋੜ ਪਵੇਗੀ। ਇਸ ਨਾਲ ਹਾਰਪਰ ਸਰਕਾਰ ਲਈ ਇੱਕ ਹੋਰ ਸਿਆਸੀ ਸਮੱਸਿਆ ਖੜ੍ਹੀ ਹੋ ਜਾਵੇਗੀ। ਲਿਸਬਨ ਵਿੱਚ ਨਾਟੋ ਸਿਖਰ ਵਾਰਤਾ ਦੇ ਪਹਿਲੇ ਦਿਨ ਰਾਸਮੁਸੈਨ ਨੇ ਇਹ ਟਿੱਪਣੀ ਕੀਤੀ। ਦੂਜੇ ਪਾਸੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇਸ ਫੈਸਲੇ ਨੂੰ ਲੈ ਕੇ ਦ੍ਰਿੜ ਨਜ਼ਰ ਆਏ ਕਿ ਕੈਨੇਡੀਅਨ ਸੈਨਿਕ ਮਾਰਚ 2014 ਤੱਕ ...
Read Full Story


ਅਫਗਾਨਿਸਤਾਨ ਤੋਂ ਫੌਜਾਂ ਦੀ ਤੇਜ਼ੀ ਨਾਲ ਵਾਪਸੀ ਦਾ ਹਿਲੇਰੀ ਵੱਲੋਂ ਸਖਤ ਵਿਰੋਧ

ਵਾਸ਼ਿੰਗਟਨ, -(ਪ,ਪ) ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅਫਗਾਨਿਸਤਾਨ ਤੋਂ ਤੇਜ਼ੀ ਨਾਲ ਫੌਜਾਂ ਦੀ ਵਾਪਸੀ ਦੀ ਵਿਰੋਧਤਾ ਕੀਤੀ ਹੈ। ਦੂਜੇ ਪਾਸੇ ਨਾਟੋ ਦੇ ਕਮਾਂਡਰ ਜਨਰਲ ਡੇਵਿਡ ਪੀਟਰਾਸ ਨੇ ਖਬਰਦਾਰ ਕੀਤਾ ਹੈ ਕਿ ਜੇ ਰਾਸ਼ਟਰਪਤੀ ਕਰਜ਼ਈ ਨੇ ਸਮੇਂ ਤੋਂ ਪਹਿਲਾਂ ਵਾਪਸੀ 'ਤੇ ਜ਼ਿਦ ਕੀਤੀ ਤਾਂ ਦੋਵਾਂ ਦੇਸ਼ਾਂ ਦੇ ਵਿਚਾਲੇ ਪਾਰਟਨਰਸ਼ਿਪ ਖਤਮ ਹੋ ਸਕਦੀ ਹੈ। ਇਕ ਬਿਆਨ 'ਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਸਕਿਓਰਿਟੀ ਦੀ ਜ਼ਿੰਮੇਵਾਰੀ ...
Read Full Story


ਭਾਜਪਾ ਵਿੱਚ ਉਮਾ ਭਾਰਤੀ ਦੀ ਵਾਪਸੀ ਟਲੀ

ਨਵੀਂ ਦਿੱਲੀ, -(ਪ,ਪ) ਭਾਜਪਾ ਤੋਂ ਕੱਢੀ ਗਈ ਸੀਨੀਅਰ ਨੇਤਾ ਉਮਾ ਭਾਰਤੀ ਦੀ ਪਾਰਟੀ ਵਿੱਚ ਵਾਪਸੀ ਫਿਲਹਾਲ ਟਲ ਗਈ ਹੈ। ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਗਡਕਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਮਾ ਭਾਰਤੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ ਜਿਸ ਵਿੱਚ ਉਮਾ ਨੇ ਕਿਹਾ ਸੀ ਕਿ ਉਹ ਸਿਹਤ ਸਬੰਧੀ ਕਾਰਨਾਂ ਅਤੇ ਭਗਤੀ ਵਗੈਰਾ ਵਿੱਚ ਮਗਨ ਰਹਿਣ ਲਈ ਕੁਝ ਸਮੇਂ ਲਈ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ...
Read Full Story


1 2 > >>
Total Views: 21928

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation