ਘਰ ਨੂੰ ਵਸਾਉਣਾਂ ਸਿੱਖੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਿਰ ਉਤੇ ਛੱਤ ਹੋਣੀ ਬਹੁਤ ਜਰੂਰੀ ਹੈ। ਗਰਮੀ, ਸਰਦੀ, ਮੀਂਹ ਤੇ ਹੋਰ ਝੱਖੜਾਂ, ਮਸੀਬਤਾਂ ਤੋਂ ਸਾਡਾ ਬਚਾ ਹੁੰਦਾ ਹੈ। ਘਰ ਆਪਣਾਂ ਹੀ ਹੋਣਾਂ ਚਾਹੀਦਾ ਹੈ। ਘਰ ਭਾਵੇਂ ਛੋਟਾ ਹੀ ਹੋਵੇ। ਪਰ ਘਰ ਆਪਣਾਂ ਹੀ ਹੋਵੇ। ਰੁੱਖੀ-ਮਿਸੀ ਖਾ ਕੇ ਆਪਣਾਂ ਘਰ ਸੰਭਾਂਲੀਏ। ਕੀ ਅਸੀਂ ਘਰ ਬੰਨੀ ਰੱਖਣ ਦਾ ਜ਼ਤਨ ਕਰਦੇ ਰਹਿੰਦੇ ਹਾਂ? ਕੀ ਹਰ ਹਾਲਤ ਵਿੱਚ ਲੜਾਈਆਂ, ਮਸੀਬਤਾਂ, ਦੁੱਖਾਂ ਵਿੱਚੋਂ ਲੰਘਦੇ ਹੋਏ, ਆਪਣਾਂ ਘਰ ... Read Full Story
|