punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਵਤਨ"
 
ਮੁਸ਼ੱਰਫ ਵੱਲੋਂ ਵਤਨ ਵਾਪਸੀ ਦੀ ਯੋਜਨਾ ਮੁਲਤਵੀ

ਇਸਲਾਮਾਬਾਦ, 19 ਜਨਵਰੀ-(ਪ,ਪ) ਸਰਕਾਰ ਵੱਲੋਂ ਦੇਸ਼ ਪੁੱਜਦਿਆਂ ਹੀ ਗ੍ਰਿਫਤਾਰ ਕਰ ਲਏ ਜਾਣ ਦੀਆਂ ਚੇਤਾਵਨੀਆਂ ਮਿਲਣ ਮਗਰੋਂ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਦੇਸ਼ ਪਰਤਣ ਦੀ ਆਪਣੀ ਯੋਜਨਾ ਅੱਜ ਅੱਗੇ ਪਾ ਦਿੱਤੀ। ਸਵੈ-ਜਲਾਵਤਨੀ ਕੱਟ ਰਹੇ ਮੁਸ਼ੱਰਫ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਆਗੂਆਂ ਅਤੇ ਦੋਸਤਾਂ-ਮਿੱਤਰਾਂ ਨਾਲ ਸਲਾਹ ਕਰਨ ਮਗਰੋਂ ਮੁਸ਼ੱਰਫ ਨੇ ਇਸ ਮਹੀਨੇ ਦੇ ਅੰਤ ’ਚ ...
Read Full Story


ਮੁਸ਼ੱਰਫ਼ ਵੱਲੋਂ ਅਗਲੇ ਸਾਲ ਵਤਨ ਵਾਪਸੀ ਦਾ ਐਲਾਨ

ਦੁਬਈ, 14 ਮਈ (ਏਜੰਸੀ)- ਪਾਕਿਸਤਾਨ ਦੇ ਸਾਬਕਾ ਫੌਜੀ ਸਾਸ਼ਕ ਪਰਵੇਜ਼ ਮੁਸ਼ੱਰਫ ਨੇ ਐਲਾਨ ਕੀਤਾ ਹੈ ਕਿ ਉਹ 2013 ਦੀਆਂ ਆਮ ਚੋਣਾਂ ਵਿਚ ਹਿੱਸਾ ਲੈਣ ਲਈ ਗ੍ਰਿਫਤਾਰੀ ਦੀ ਸੰਭਾਵਨਾ ਦੇ ਬਾਵਜੂਦ ਅਗਲੇ ਸਾਲ 23 ਮਾਰਚ ਤੋਂ ਪਹਿਲਾਂ ਆਪਣੇ ਦੇਸ਼ ਵਾਪਸ ਚਲੇ ਜਾਣਗੇ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਹਿਲਾਂ ਨਹੀਂ ਤਾਂ ਮੈਂ 23 ਮਾਰਚ, 2012 ਨੂੰ ਲਹੌਰ ਪੁੱਜ ਜਾਵਾਂਗਾ ਤੇ ਹੋਰ ਦੇਰੀ ਨਹੀਂ ਕਰਾਂਗਾ। ਮੁਸ਼ੱਰਫ ਜੋ 2008 ਵਿਚ ...
Read Full Story


ਲਾਦੇਨ ਦੀ ਯਮਨੀ ਵਿਧਵਾ ਨੂੰ ਵਤਨ ਭੇਜਿਆ ਜਾਏਗਾ

ਦੁਬਈ, 9 ਮਈ (ਪ,ਪ) - ਅਮਰੀਕਾ ਹੱਥੋਂ ਮਾਰੇ ਗਏ ਕੌਮਾਂਤਰੀ ਅੱਤਵਾਦੀ ਲਾਦੇਨ ਦੀ 29 ਸਾਲਾ ਯਮਨੀ ਵਿਧਵਾ ਸਮੇਤ ਹਿਰਾਸਤ ‘ਚ ਲਏ ਗਏ ਉਸ ਦੇ ਰਿਸ਼ਤੇਦਾਰਾਂ ਨੂੰ ਮੁੱਢਲੀ ਪੁੱਛਗਿੱਛ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਏਗਾ। ਇਕ ਪਾਕਿਸਤਾਨੀ ਡਿਪਲੋਮੈਟ ਨੇ ਸੋਮਵਾਰ ਇਥੇ ਜਾਣਕਾਰੀ ਦਿੱਤੀ। ਲਾਦੇਨ ਦੀ ਯਮਨੀ ਵਿਧਵਾ ਅਮਾਲ ਉਸ ਸਮੇਂ ਆਪਣੇ ਪਤੀ ਦੇ ਕੋਲ ਸੀ, ਜਦੋਂ ਅਮਰੀਕੀ ਫੋਰਸਾਂ ਨੇ ਹਮਲਾ ਕੀਤਾ ਸੀ। ਉਸ ਦੇ ਪੈਰ ‘ਚ ਗੋਲੀ ...
Read Full Story


ਡਾ: ਲੋਬਸਾਂਗ ਬਣੇ ਜਲਾਵਤਨ ਤਿੱਬਤੀ ਸਰਕਾਰ ਦੇ ਨਵੇਂ ਪ੍ਰਧਾਨ ਮੰਤਰੀ

ਸ਼ਿਮਲਾ, 27 ਅਪ੍ਰੈਲ (ਪ,ਪ)- ਹਾਰਵਰਡ ਤੋਂ ਪੜ੍ਹਾਈ ਕਰਨ ਵਾਲੇ ਡਾ: ਲੋਬਸਾਂਗ ਸਾਂਗਏ ਨੂੰ ਤਿੱਬਤ ਦੀ ਜਲਾਵਤਨ ਸਰਕਾਰ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ। ਉਹ ਤਿੱਬਤੀਆਂ ਦੇ ਅਧਿਆਤਮਕ ਗੁਰੂ ਦਲਾਈਲਾਮਾ ਵੱਲੋਂ ਛੱਡੀਆਂ ਗਈਆਂ ਸਿਆਸੀ ਜ਼ਿੰਮੇਵਾਰੀਆਂ ਗ੍ਰਹਿਣ ਕਰਨਗੇ। ਚੋਣ ਕਮਿਸ਼ਨਰ ਜਾਮਪਾਲ ਚੋਸਾਂਗ ਨੇ ਇਹ ਐਲਾਨ ਕੀਤਾ ਕਿ 43 ਸਾਲ ਦੇ ਸਾਂਗਏ ਨੇ ਕੁਲ ਪਈਆਂ 49, 189 ਵੋਟਾਂ ਵਿਚੋਂ 55 ਫ਼ੀਸਦੀ ਵੋਟਾਂ ਪ੍ਰਾਪਤ ਕਰਦਿਆਂ ਆਪਣੇ ਨੇੜਲੇ ...
Read Full Story


ਪਾਕਿ ‘ਚ ਕੈਦ ਕੱਟ ਕੇ 89 ਭਾਰਤੀ ਵਤਨ ਪਹੁੰਚੇ

ਅਟਾਰੀ, 15 ਅਪ੍ਰੈਲ (ਪ,ਪ) – ਪਾਕਿਸਤਾਨ ਦੀ ਕਰਾਚੀ ਜੇਲ ਵਿਚ ਬੰਦ 89 ਭਾਰਤੀ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਹਵਾਲੇ ਕਰ ਦਿਤਾ ਗਿਆ। ਇਨ੍ਹਾਂ ਕੈਦੀਆਂ ਦੀ ਰਿਹਾਈ ਦੋਹਾਂ ਦੇਸ਼ਾਂ ਦਰਮਿਆਨ ਗਲਤੀ ਨਾਲ ਜ਼ਮੀਨੀ ਤੇ ਸਮੁੰਦਰੀ ਹੱਦ ਪਾਰ ਕਰਕੇ ਆਏ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮੋੜਨ ਦੇ ਸਮਝੌਤੇ ਤਹਿਤ ਹੀ ਹੋਈ ਹੈ। ਇਨ੍ਹਾਂ ਕੈਦੀਆਂ ਵਿਚੋਂ ਬਹੁਤੇ ਮਛੇਰੇ ਹਨ। ਸਤੰਬਰ 2009 ਤੋਂ ਜਨਵਰੀ 2010 ਦਰਮਿਆਨ ਅਰਬ ਸਾਗਰ ਵਿਚ ...
Read Full Story


27 ਸਾਲਾਂ ਬਾਅਦ ਆਜ਼ਾਦ ਹੋ ਕੇ ਗੋਪਾਲ ਦਾਸ ਵਤਨ ਪਰਤਿਆ

ਅਟਾਰੀ, 7 ਅਪਰੈਲ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ 27 ਸਾਲ ਕੈਦ ਕੱਟਣ ਉਪਰੰਤ ਭਾਰਤੀ ਨਾਗਰਿਕ ਗੋਪਾਲ ਦਾਸ (49) ਅੱਜ ਬਾਅਦ ਦੁਪਹਿਰ ਵਤਨ ਪਰਤਿਆ। ਅਟਾਰੀ-ਵਾਹਗਾ ਸਰਹੱਦ ’ਤੇ ਪਾਕਿਸਤਾਨ ਰੇਂਜਰਜ਼ ਦੇ ਸੁਪਰਡੈਂਟ ਅਸੀਮ ਨੇ ਗੋਪਾਲ ਦਾਸ ਨੂੰ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਸੁਮੇਰ ਸਿੰਘ ਦੇ ਹਵਾਲੇ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਪਰਮਪ੍ਰੀਤ ਸਿੰਘ ਗੁਰਾਇਆ ਨੇ ਉਸ ਦਾ ਸਵਾਗਤ ਕੀਤਾ। ਅਟਾਰੀ ...
Read Full Story


ਆਖਿਰ ਸੁਣੀ ਗਈ ਗੋਪਾਲ ਦੀ,ਪਾਕਿਸਤਾਨ ਤੋਂ ਰਿਹਾਅ ਹੋ ਕੇ 27 ਸਾਲ ਬਾਅਦ ਵਤਨ ਪਰਤਿਆ

ਅੰਮ੍ਰਿਤਸਰ,07ਅਪ੍ਰੈਲ(ਸਰਵਨ ਸਿੰਘ ਰੰਧਾਵਾ):- ਜਸੂਸੀ ਦੇ ਦੋਸ਼ਾਂ ਵਿੱਚ ਭਾਰਤ ਦੇ ਕਈ ਮਸੂਮਾਂ ਦੀ ਜਵਾਨੀ ਨੂੰ ਪਾਕਿਸਤਾਂਨ ਦੀਆਂ ਵੱਖ ਵੱਖ ਜੇਲਾਂ ਵਿੱਚ ਰੁੱਲ ਰਹੀ ਹੈ ਅਤੇ ਕਈ ਰਿਹਾਅ ਕੋ ਕੇ ਵਤਨ ਪਰਤ ਆਏ ਹਨ।ਇਹਨਾਂ ਚੋਂ ਜਿਹੜੇ ਵਾਪਿਸ ਮੁੜੇ ਹਨ ਉਹਨਾਂ ਦੇ ਵੀ ਮੰਦੜੇ ਹਾਲ ਹਨ ਅਤੇ ਉਹ ਅੱਤ ਦੀ ਗਰੀਬੀ ਭਰੀ ਜਿੰਦਗੀ ਵਤੀਤ ਕਰ ਰਹੇ ਹਨ।ਪਰ ਕੁੱਝ ਵੀ ਹੋਵੇ ਗੋਪਾਲ ਦਾਸ ਇਹਨਾਂ ਵਿੱਚੋਂ ਕਰਮਾਵਾਲਾ ਹੀ ਰਿਹਾ।ਜਾਸੂਸੀ ਦੇ ਦੋਸ਼ 'ਚ 27 ਸਾਲ ...
Read Full Story


ਰਿਹਾਅ ਹੋਏ ਅੱਠ ਪਾਕਿਸਤਾਨੀ ਆਪਣੇ ਵਤਨ ਪਰਤੇ

ਅਟਾਰੀ, 8 ਮਾਰਚ ਭਾਰਤ ਸਥਿਤ ਗੁਜਰਾਤ ਦੀ ਕੱਠ ਜੇਲ੍ਹ ਅਤੇ ਜੰਮੂ ਦੀ ਹੀਰਾ ਨਗਰ ਜੇਲ੍ਹ ਵਿਚੋਂ ਰਿਹਾਅ ਹੋਏ ਦੋ ਮਛੇਰਿਆਂ ਸਮੇਤ ਅੱਠ ਪਾਕਿਸਤਾਨੀ ਵਿਅਕਤੀ ਅੱਜ ਬਾਅਦ ਦੁਪਹਿਰ ਅਟਾਰੀ ਵਾਹਗਾ ਸਰਹੱਦ ਦੇ ਸੜਕ ਰਸਤੇ ਆਪਣੇ ਵਤਨ ਪਰਤੇ। ਅਟਾਰੀ ਸਰਹੱਦ ਵਿਖੇ ਪਾਕਿਸਤਾਨੀ ਕੈਦੀਆਂ ਨੂੰ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਜਸਵੰਤ ਸਿੰਘ ਔਲਾ ਨੇ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਰਫੀਕ ਦੇ ਹਵਾਲੇ ਕੀਤਾ। ਭਾਰਤੀ ...
Read Full Story


ਪੂਰਬੀ ਲੀਬੀਆ ’ਚ ਹੋਰ ਹਵਾਈ ਹਮਲੇ ਰਬਾਗ਼ੀ ਕ੍ਯੌਂਸਲ ਵੱਲੋਂ ਗਦਾਫ਼ੀ ਨਾਲ ਗੱਲਬਾਤ ਰੱਦਰ1034 ਹੋਰ ਭਾਰਤੀ ਵਤਨ ਪਰਤੇ

ਕਾਹਿਰਾ/ ਬਰੇਗਾ (ਲੀਬੀਆ), 3 ਮਾਰਚ (ਏਜੰਸੀਆਂ)- ਆਮ ਨਾਗਰਿਕਾਂ ’ਤੇ ਹਮਲੇ ਬੰਦ ਕਰਨ ਦੇ ਕੌਮਾਂਤਰੀ ਪੱਧਰ ’ਤੇ ਪਏ ਦਬਾਅ ਦਾ ਉਲੰਘਣਾ ਕਰਦਿਆਂ ਲੀਬੀਆ ਦੇ ਰਾਸ਼ਟਰਪਤੀ ਮੁਅੱਮਰ ਗਦਾਫ਼ੀ ਦੇ ਲੜਾਕੂ ਜਹਾਜ਼ਾਂ ਨੇ ਅੱਜ ਲੀਬੀਆ ਦੇ ਪੂਰਬੀ ਹਿੱਸੇ ਵਿਚ ਸਥਿਤ ਬਾਗ਼ੀਆਂ ਦੇ ਕਬਜ਼ੇ ਵਾਲੇ ਤੇਲ ਭੰਡਾਰ ਦੇ ਸ਼ਹਿਰ ਬਰੇਗਾ ’ਤੇ ਨਵੇਂ ਸਿਰੇ ਤੋਂ ਹਮਲਾ ਕੀਤਾ। ਇਹ ਹਮਲਾ ਖੇਤਰ ਵਿਚ ਦੋਵਾਂ ਪਾਸਿਆਂ ਵਿਚਾਲੇ ਝੜਪ ਵਿਚ 14 ਵਿਅਕਤੀਆਂ ਦੇ ਮਾਰੇ ਜਾਣ ਦੇ ਇਕ ...
Read Full Story


ਭਾਰਤੀ ਜੇਲ੍ਹਾਂ ਵਿੱਚ ਬੰਦ ਪਾਕਿ ਕੈਦੀ ਤੇ ਮਛੇਰੇ ਵਤਨ ਪਰਤੇ

ਅਟਾਰੀ, 1 ਮਾਰਚ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ ਰਿਹਾਅ ਹੋਏ 5 ਪਾਕਿਸਤਾਨੀ ਕੈਦੀ ਅਤੇ 15 ਮਛੇਰੇ ਅੱਜ ਬਾਅਦ ਦੁਪਹਿਰ ਅਟਾਰੀ-ਵਾਹਗਾ ਸਰਹੱਦ ਦੇ ਸੜਕ ਰਸਤੇ ਵਤਨ ਪਰਤੇ। ਇਨ੍ਹਾਂ ਪਾਕਿਸਤਾਨੀ ਕੈਦੀਆਂ ਵਿੱਚ ਦੋ ਅਤਿਵਾਦੀ ਵੀ ਸਨ। ਅਟਾਰੀ ਸਰਹੱਦ ਵਿਖੇ ਪਾਕਿਸਤਾਨੀ ਕੈਦੀਆਂ ਤੇ ਮਛੇਰਿਆਂ ਨੂੰ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਜਸਵੰਤ ਸਿੰਘ ਔਲਾ ਨੇ ਪਾਕਿਸਤਾਨੀ ਰੇਂਜਰਜ਼ ਦੇ ਸੁਪਰਡੈਂਟ ਅਸੀਮ ਦੇ ਹਵਾਲੇ ...
Read Full Story


ਲੀਬੀਆ ਤੋਂ 600 ਹੋਰ ਭਾਰਤੀ ਵਤਨ ਪੁੱਜੇ

ਨਵੀਂ ਦਿੱਲੀ, 1 ਮਾਰਚ (ਪ,ਪ)- ਏਅਰ ਇੰਡੀਆ ਦੇ ਦੋ ਵਿਸ਼ੇਸ਼ ਹਵਾਈ ਜਹਾਜ਼ਾਂ ਰਾਹੀਂ 600 ਭਾਰਤੀ ਨਾਗਰਿਕ ਜੋ ਕਿ ਲੀਬੀਆ ’ਚ ਹਾਲਾਤ ਠੀਕ ਨਾ ਹੋਣ ਕਾਰਨ ਫਸੇ ਹੋਏ ਸਨ, ਅੱਜ ਤੜਕੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਉਤਰ ਅਫਰੀਕੀ ਦੇਸ਼ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਤੋਂ ਏਅਰ ਇੰਡੀਆ ਦੇ ਦੋ ਵਿਸ਼ੇਸ਼ ਹਵਾਈ ਜਹਾਜ਼ ਏਅਰ ਬੱਸ ਏ-330 ਤੇ ਬੋਇੰਗ 747 ਹਵਾਈ ਅੱਡੇ ਦੇ ਟਰਮੀਨਲ 2 ...
Read Full Story


ਰਾਮੂਵਾਲੀਆ ਦੇ ਯਤਨਾਂ ਨਾਲ ਬਹਿਰੀਨ ’ਚ ਫਸੇ ਨੌਜਵਾਨ ਵਤਨ ਪਰਤੇ

ਜਲੰਧਰ, 10 ਦਸੰਬਰ (ਸ.ਨ)- ਬਹਿਰੀਨ ’ਚ ਫਸੇ 17 ਪੰਜਾਬੀ ਨੌਜਵਾਨਾਂ ਵਿਚੋਂ 5 ਨੌਜਵਾਨਾਂ ਨੂੰ ਵਤਨ ਵਾਪਸ ਲਿਆ ਕੇ ਲੋਕ ਭਲਾਈ ਪਾਰਟੀ ਨੇ ਉਨ੍ਹਾਂ ਦੇ ਮਾਪਿਆਂ ਨਾਲ ਕੀਤਾ ਆਪਣਾ ਪੂਰਾ ਕਰ ਦਿੱਤਾ ਹੈ ਤੇ ਰਹਿੰਦੇ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਵੀ ਪਾਰਟੀ ਪ੍ਰਧਾਨ ਸ. ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਜੰਗੀ ਪੱਧਰ ’ਤੇ ਯਤਨ ਕੀਤੇ ਜਾ ਰਹੇ ਤੇ ਜਲਦ ਹੀ ਉਹ ਵੀ ਆਪਣੇ ਪਰਿਵਾਰਾਂ ’ਚ ਹੋਣਗੇ। ਇਹ ਦਾਅਵਾ ਲੋਕ ਭਲਾਈ ਪਾਰਟੀ ਦੇ ਕੌਮੀ ਸੀਨੀਅਰ ਮੀਤ ...
Read Full Story


ਲਾਇਨ ਇੰਦਰਜੀਤ ਚੰਦੜ੍ਹ ਇੰਟਰਨੈਸਨਲ ਕਾਨਫਰੰਸ ਂਚ ਹਿੱਸਾ ਲੈ ਕੇ ਵਤਨ ਪਰਤੇ।

ਫਿਲੌਰ, 8 ਦਸੰਬਰ (ਚੰਦੜ੍ਹ) - ਲਾਇਨਜ਼ ਕਲੱਬ ਫਿਲੌਰ ਰਾਜ ਦੇ ਪ੍ਰਧਾਨ ਲਾਇਨ ਇੰਦਰਜੀਤ ਚੰਦੜ੍ਹ ਜੋ ਪਿਛਲੇ ਦਿਨੀ ਲਾਇਨਜ਼ ਕਲੱਬ ਇੰਟਰਨੈਸਨਲ ਵਲੋਂ ਦੁਬਈ ‘ਚ ਕਰਵਾਈ ਜਾ ਰਹੀ 38 ਵੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸਾਥੀਆ ਸਮੇਤ ਦੁਬਈ ਰਵਾਨਾ ਹੋਏ ਸਨ ਉਹ ਇਸ ਇੰਟਰਨੈਸਨਲ ਕਾਨਫਰੰਸ ਵਿੱਚ ਹਿੱਸਾ ਲੈ ਕੇ ਵਤਨ ਪਰਤੇ। ਇਸ ਮੋਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ 2 ਦਸੰਬਰ ਤੋਂ ਲੈ ਕੇ 5 ਦਸੰਬਰ ਤੱਕ ਚੱਲੀ ਇਸ ਇੰਟਰਨੈਸਨਲ ...
Read Full Story


ਭਾਰਤੀ ਫ਼ਿਲਮ ਨਿਰਮਾਤਾ ਵਿਜੈ ਕੁਮਾਰ ਦੀ ਰਿਹਾਈ ਉਪਰੰਤ ਵਤਨ ਵਾਪਸੀ

ਹਿਊਸਟਨ-(ਪ,ਪ) ਭਾਰਤੀ ਫ਼ਿਲਮ ਨਿਰਮਾਤਾ ਵਿਜੈ ਕੁਮਾਰ, ਜਿਸ ਨੂੰ ਅਮਰੀਕਾ ’ਚ ਪਿੱਤਲ ਦਾ ਪੰਜਾ ਅਤੇ ਜੇਹਾਦੀ ਸਾਹਿਤ ਰੱਖਣ ਦੇ ਦੋਸ਼ ਹੇਠ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਹਿਊਸਟਨ ਤੋਂ ਰਵਾਨਾ ਹੋ ਗਏ ਹਨ। ਸੂਤਰਾਂ ਅਨੁਸਾਰ ਉਹ ਕੈਨੇਡਾ ਤੋਂ ਹੋ ਕੇ ਭਾਰਤ ਪਰਤ ਜਾਣਗੇ। ਦੱਸਣਯੋਗ ਹੈ ਕਿ ਹਿੰਦੂ ਕਾਂਗਰਸ ਆਫ ਅਮਰੀਕਾ ਦੇ ਸੱਦੇ ’ਤੇ ਉਹ ਮੁਸਲਿਮ ਅੱਤਵਾਦ ਸਬੰਧੀ ਹੋਣ ਵਾਲੀ ਕਾਨਫਰੰਸ ’ਚ ਭਾਗ ਲੈਣ ਅਮਰੀਕਾ ਗਏ ਸਨ। ਇਸ ਲਈ ਉਨ੍ਹਾਂ ...
Read Full Story


ਜੱਗ ਜੇਤੂ ਸੁਸ਼ੀਲ ਦਾ ਵਤਨ ਪੁੱਜਣ ’ਤੇ ਸ਼ਾਹੀ ਸਵਾਗਤ

ਨਵੀਂ ਦਿੱਲੀ,-(ਪ,ਪ) ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਰਤ ਵਾਸਤੇ ਪਹਿਲੀ ਵਾਰ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਦਾ ਬੀਤੀ ਰਾਤ ਮਾਸਕੋ ਤੋਂ ਵਤਨ ਪਰਤਣ ਉੱਤੇ ਇਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਸ਼ਾਹੀ ਸਵਾਗਤ ਕੀਤਾ ਗਿਆ। ਸੁਸ਼ੀਲ ਦੀ ਆਮਦ ਉੱਤੇ ਹਵਾਈ ਅੱਡੇ ਵਿਖੇ ਢੋਲ-ਨਗਾਰੇ ਵੱਜ ਰਹੇ ਸਨ, ਫੁੱਲਾਂ ਦੀ ਵਰਖਾ ਹੋ ਰਹੀ ਸੀ ਅਤੇ ਭਾਰਤ ਮਾਤਾ ਦੀ ਜੈ-ਜੈਕਾਰ ਕੀਤੀ ਜਾ ਰਹੀ ਸੀ। ਇਸ ਤਰ੍ਹਾਂ ...
Read Full Story


ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ’ਚੋਂ 11 ਪਾਕਿ ਕੈਦੀ ਵਤਨ ਪਰਤੇ

ਰਾਜਾਸਾਂਸੀ-(ਪ,ਪ) ਕੇਂਦਰੀ ਸੁਧਾਰ ਘਰ ਅੰਮ੍ਰਿਤਸਰ ਵਿਖੇ ਆਪਣੀਆਂ ਸਜ਼ਾਵਾਂ ਖ਼ਤਮ ਹੋਣ ਤੋਂ ਬਾਅਦ ਪਿਛਲੇ ¦ਮੇ ਸਮੇਂ ਤੋਂ ਰਿਹਾਈ ਦੀ ਉਡੀਕ ਕਰ ਰਹੇ 65 ਕੁ ਪਾਕਿ ਕੈਦੀਆਂ ’ਚੋਂ ਆਖ਼ਰ ਅੱਜ 11 ਕੈਦੀਆਂ ਨੂੰ ਰਿਹਾਈ ਨਸੀਬ ਹੋ ਗਈ ਅਤੇ ਉਹ ਅੱਜ ਸ਼ਾਮੀਂ ਵਾਹਗਾ ਸਰਹੱਦ ਰਸਤਿਓਂ ਪਾਕਿ ਰਵਾਨਾ ਹੋਣ ਵਾਲੇ 28 ਕੈਦੀਆਂ ਵਿਚ ਸ਼ਾਮਿਲ ਸਨ। ਕੇਂਦਰੀ ਸੁਧਾਰ ਘਰ ਵਿਖੇ ਇਨ੍ਹਾਂ ਕੈਦੀਆਂ ਦੀ ਰਿਹਾਈ ਵਾਸਤੇ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜੇਲ੍ਹ ...
Read Full Story


‘ਵਤਨ ਪਰ ਮਿਟਨੇ ਵਾਲੋਂ ਕਾ ਕਿਆ ਯਹੀ ਹਸ਼ਰ ਹੋਗਾ’

ਭਾਰਤ-ਚੀਨ -(ਪ.ਪ) ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ¦ਬੀ ਅਧੀਨ ਪੈਂਦੇ ਪਿੰਡ ਮਿੱਡਾ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਦੇਸ਼ ਦੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਅਜਾਦੀ ਦੇ ਦਿਹਾੜੇ ਤੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਧਮਕੀ ਦਿੰਦਿਆਂ ਦੱਸਿਆ ਕਿ ਜਿਸ ਦੇਸ਼ ਦੀ ਰਾਖੀ ਲਈ ਮਰ ਮਿਟਣ ਵਾਲੇ ਸੂਰਬੀਰ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਸਮੇਂ ਦੀਆਂ ਸਰਕਾਰਾਂ ਕਿਸ ਤਰ੍ਹਾਂ ਭੁੱਲ ਜਾਂਦੀਆਂ ਹਨ ਅਤੇ ਸ਼ਹੀਦਾਂ ਦੇ ਪਰਿਵਾਰ ...
Read Full Story


‘ਵਤਨ ਪਰ ਮਿਟਨੇ ਵਾਲੋਂ ਕਾ ਕਿਆ ਯਹੀ ਹਸ਼ਰ ਹੋਗਾ’

-(ਪ.ਪ) ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ¦ਬੀ ਅਧੀਨ ਪੈਂਦੇ ਪਿੰਡ ਮਿੱਡਾ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਨੇ ਦੇਸ਼ ਦੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਅਜਾਦੀ ਦੇ ਦਿਹਾੜੇ ਤੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦੀ ਧਮਕੀ ਦਿੰਦਿਆਂ ਦੱਸਿਆ ਕਿ ਜਿਸ ਦੇਸ਼ ਦੀ ਰਾਖੀ ਲਈ ਮਰ ਮਿਟਣ ਵਾਲੇ ਸੂਰਬੀਰ ਜੋਧਿਆਂ ਦੀਆਂ ਕੁਰਬਾਨੀਆਂ ਨੂੰ ਸਮੇਂ ਦੀਆਂ ਸਰਕਾਰਾਂ ਕਿਸ ਤਰ੍ਹਾਂ ਭੁੱਲ ਜਾਂਦੀਆਂ ਹਨ ਅਤੇ ਸ਼ਹੀਦਾਂ ਦੇ ਪਰਿਵਾਰ ਰੋਟੀ ...
Read Full Story


ਆਸਮਾਨ ਛੂਹਣ ਦਾ ਪੂਰਾ ਯਕੀਨ : ਸਾਈਨਾ

ਹੈਦਰਾਬਾਦ/ਏਜੰਸੀਆਂ ਚੈਂਪੀਅਨ ਖਿਡਾਰਨ ਵਤਨ ਪਰਤ ਆਈ ਹੈ। ਉਸ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਭਾਰਤ ਨੂੰ ਹੁਣ ਖੇਡ ਜਗਤ ਦੀ ਮਹਾਂਸ਼ਕਤੀ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਇੱਥੇ ਗੱਲ ਹੋ ਰਹੀ ਹੈ 20 ਵਰ੍ਹਿਆਂ ਦੀ ਸਾਈਨਾ ਨੇਹਵਾਲ ਦੀ, ਜੋ ਕਿ ਅੱਜ ਵਤਨ ਵਾਪਿਸ ਆ ਗਈ। ਸਾਈਨਾ ਨੇ ਇੰਡੋਨੇਸ਼ੀਆ ਵਿਖੇ ਖੇਡੀ ਗਈ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਖ਼ਿਤਾਬੀ ਜਿੱਤ ਦਰਜ ਕੀਤੀ। ਇਹ ਉਸ ਦਾ ਮੌਜੂਦਾ ਵਰ੍ਹੇ ਦਾ ...
Read Full Story


ਪੰਜ ਰੋਜ਼ਾ ਦੌਰੇ ਉਪਰੰਤ ਪਾਕਿਸਤਾਨੋਂ ਵਤਨ ਵਾਪਸ ਪਰਤਿਆ

ਲੁਧਿਆਣਾ: (7starnews) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨੌਂ ਵਿਗਿਆਨੀਆਂ ਤੇ ਅਧਾਰਿਤ ਵਫ਼ਦ ਖੇਤੀਬਾੜੀ ਯੂਨੀਵਰਸਿਟੀ ਫੈਸਲਾਬਾਦ (ਪਾਕਿਸਤਾਨ) ਦੇ ਦੌਰੇ ਉਪਰੰਤ ਵਤਨ ਪਰਤ ਆਇਆ ਹੈ। ਇਸ ਵਫਦ ਦੀ ਅਗਵਾਈ ਖੇਤੀ ਕਾਲਜ ਦੇ ਡੀਨ ਡਾ:ਮਿਲਖਾ ਸਿੰਘ ਔਲਖ ਨੇ ਕੀਤੀ । ਇਸ ਵਫ਼ਦ ਦੇ ਬਾਕੀ ਮੈਂਬਰਾਂ ਵਿੱਚ ਨਿਰਦੇਸ਼ਕ ਖੋਜ ਡਾ:ਪਰਮਜੀਤ ਸਿੰਘ ਮਿਨਹਾਸ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ, ਬਠਿੰਡਾ ਖੇਤਰੀ ਕੇਂਦਰ ਦੇ ...
Read Full Story


1 2 > >>
Total Views: 21924

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation