punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਰਾਹਤ"
 
ਸੁਪਰੀਮ ਕੋਰਟ ਵੱਲੋਂ ਗਿਲਾਨੀ ਨੂੰ ਰਾਹਤ

ਇਸਲਾਮਾਬਾਦ, 19 ਜਨਵਰੀ-(ਪ,ਪ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਸੁਪਰੀਮ ਕੋਰਟ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਸਮਰਥਕਾਂ ਨੂੰ ਹੁੰਗਾਰਾ ਭਰਦੇ ਹੋਏ (ਫੋਟੋ: ਰਾਇਟਰਜ਼) ਸੁਪਰੀਮ ਕੋਰਟ ਅੱਗੇ ਪੇਸ਼ ਹੁੰਦਿਆਂ ਪਾਕਿਸਤਾਨ ਦੇ ਕਸੂਤੇ ਘਿਰੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਨਿਆਂਪਾਲਿਕਾ ਵਿਚ ਪੂਰਾ ਭਰੋਸਾ ਹੈ ਤੇ ਉਹ ਇਹਦੇ ਹੁਕਮਾਂ ਦੀ ਅਵੱਗਿਆ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਨਾਲ ਹੀ ...
Read Full Story


ਐਡਮਿੰਟਨ 'ਚ ਰਾਹਤ ਫਤਹਿ ਅਲੀ ਖਾਂ ਦਾ ਸ਼ੋਅ

ਐਡਮਿੰਟਨ, 25 ਮਈ (ਪ,ਪ)- ਸੰਗੀਤ ਦੀ ਦੁਨੀਆ ਵਿਚ ਵਿਲੱਖਣ ਮੁਕਾਮ ਹਾਸਲ ਕਰਨ ਵਾਲੇ ਰਾਹਤ ਫਤਹਿ ਅਲੀ ਖਾਂ ਦਾ ਸ਼ੋਅ ਸਥਾਨਿਕ ਜੁਬਲੀ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਸ਼ੋਅ ਵਿਚ ਰਾਹਤ ਦੇ ਦੀਵਾਨੇ ਹੋਰਨਾਂ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿਚ ਪੁੱਜੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮਕਬੂਲ ਕੱਵਾਲੀ 'ਅੱਲ੍ਹਾ ਹੂ' ਨਾਲ ਕੀਤੀ ਗਈ। ਦਰਸ਼ਕਾਂ ਦੀ ਫਰਮਾਇਸ਼ 'ਤੇ 'ਯੇ ਜੋ ਹਲਕਾ ਹਲਕਾ ਸਰੂਰ ਹੈ', 'ਅੱਖੀਆਂ ਉਡੀਕ ਦੀਆਂ' ਤੇ 'ਮਸਤ ਕਲੰਦਰ' ਤੋਂ ਇਲਾਵਾ ...
Read Full Story


ਰਾਹਤ ਫਤਹਿ ਦਾ ਸ਼ੋਅ 22 ਨੂੰ

ਐਡਮਿੰਟਨ, 17 ਮਈ (ਪ,ਪ)- ਜਨਾਬ ਨੁਸਰਤ ਫਤਹਿ ਅਲੀ ਖਾਂ ਦੀ ਗਾਇਕੀ ਦੇ ਵਾਰਿਸ ਰਾਹਤ ਫਤਹਿ ਅਲੀ ਖਾਂ ਦਾ ਸ਼ੋਅ 23 ਮਈ ਨੂੰ ਸ਼ਾਮ 5 ਵਜੇ ਸਥਾਨਕ ਜੁਬਲੀ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ੋਅ ਦੇ ਪ੍ਰਬੰਧਕ ਗੁਰਚਰਨ ਸਿੰਘ ਧਾਲੀਵਾਲ ਰਣਸੀਂਹ ਕਲਾਂ ਨੇ ਦੱਸਿਆ ਕਿ ਰਾਹਤ ਫਤਹਿ 3 ਘੰਟੇ ਤੋਂ ਜ਼ਿਆਦਾ ਸਮਾਂ ਆਪਣੇ ਨਵੇਂ-ਪੁਰਾਣੇ ਗੀਤ, ਗਜ਼ਲਾਂ ਤੇ ਕੱਵਾਲੀਆਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ...
Read Full Story


ਅਮਰੀਕਾ 'ਚ ਸੜਕ ਹਾਦਸੇ 'ਚ ਰਾਹਤ ਫ਼ਤਹਿ ਅਲੀ ਖਾਨ ਵਾਲ-ਵਾਲ ਬਚੇ, ਮੈਨੇਜਰ ਦੀ ਮੌਤ

ਨਿਊਯਾਰਕ, ਸ਼ਿਕਾਗੋ, 13 ਮਈ (ਪ,ਪ)- ਮਿਸ਼ੀਗਨ ਸਟੇਟ ਦੇ ਡਿਟਰਇਟ ਸ਼ਹਿਰ ਦੇ ਨਜ਼ਦੀਕ ਪ੍ਰਸਿੱਧ ਬਾਲੀਵੁੱਡ ਗਾਇਕ ਰਾਹਤ ਫ਼ਤਹਿ ਅਲੀ ਖਾਂ ਦੇ ਗਰੁੱਪ ਦਾ ਭਿਆਨਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਰਾਹਤ ਫ਼ਤਹਿ ਅਲੀ ਖਾਂ ਵਾਲ-ਵਾਲ ਬਚ ਗਏ, ਜਦ ਕਿ ਉਨ੍ਹਾਂ ਦੇ ਮੈਨੇਜਰ ਚਿਤਰੇਸ਼ ਸ੍ਰੀਵਾਸਤਵ ਦੀ ਮੌਤ ਹੋ ਗਈ। ਪੰਜ ਹੋਰਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਜਿਨ੍ਹਾਂ 'ਚ ਗੁਲਾਮ ਮੁਸਤਫ਼ਾ, ਹਰਮਿੰਦਰ ਸਭਰਵਾਲ, ਮਾਰੂਫ਼ ਅਲੀ ਤੇ ...
Read Full Story


ਸੁਪਰੀਮ ਕੋਰਟ ਵੱਲੋਂ ਜਸਟਿਸ ਦਿਨਾਕਰਨ ਨੂੰ ਰਾਹਤ

ਨਵੀਂ ਦਿੱਲੀ, 29 ਅਪਰੈਲ (ਪ,ਪ) ਸੁਪਰੀਮ ਕੋਰਟ ਨੇ ਅੱਜ ਸਿੱਕਮ ਦੇ ਚੀਫ ਜਸਟਿਸ ਪੀ.ਡੀ. ਦਿਨਾਕਰਨ ਨੂੰ ਵੱਡੀ ਰਾਹਤ ਦਿੰਦਿਆਂ ਰਾਜ ਸਭਾ ਦੇ ਇਕ ਪੈਨਲ ਵੱਲੋਂ ਉਨ੍ਹਾਂ ਖਿਲਾਫ ਮਹਾਂਦੋਸ਼ ਚਲਾਉਣ ਤੋਂ ਪਹਿਲਾਂ ਕੀਤੀ ਜਾ ਰਹੀ ਜਾਂਚ ਉਪਰ ਰੋਕ ਲਗਾ ਦਿੱਤੀ ਹੈ। ਜਸਟਿਸ ਦਿਨਾਕਰਨ ਖਿਲਾਫ ਜੁਡੀਸ਼ਲ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਕਰਨ ਵਰਗੇ ਗੰਭੀਰ ਦੋਸ਼ ਹਨ। ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਪਾ ਕੇ ਪੈਨਲ ਵੱਲੋਂ ਕੀਤੀ ਜਾ ਰਹੀ ਜਾਂਚ ...
Read Full Story


ਆਸਾ ਰਾਮ ਬਾਪੂ ਨੂੰ ਜਾਂਚ ਕਮਿਸ਼ਨ ਤੋਂ ਮਿਲੀ ਰਾਹਤ

ਅਹਿਮਦਾਬਾਦ, 8 ਅਪ੍ਰੈਲ (ਪ,ਪ)¸ ਰੂਹਾਨੀ ਗੁਰੂ ਆਸਾ ਰਾਮ ਬਾਪੂ ਅਤੇ ਉਸਦੇ ਬੇਟੇ ਨਾਰਾਇਣ ਸਾਈਂ ਨੂੰ ਆਰਜ਼ੀ ਰਾਹਤ ਦਿੰਦੇ ਹੋਏ ਜਸਟਿਸ ਡੀ. ਕੇ. ਤ੍ਰਿਵੇਦੀ ਕਮਿਸ਼ਨ ਨੇ ਬਾਪ-ਬੇਟਾ ਦੋਵਾਂ ਨੂੰ ਆਪਣੇ ਸਾਹਮਣੇ ਪੇਸ਼ ਹੋਣ ਦੇ ਲਈ 6 ਹਫਤਿਆਂ ਦੀ ਮੋਹਲਤ ਦੇ ਦਿੱਤੀ ਹੈ। ਇਹ ਕਮਿਸ਼ਨ 2008 ਵਿਚ ਆਸ਼ਰਮ ਵਿਚ ਦੋ ਮਾਸੂਮ ਬੱਚਿਆਂ ਦੀ ਭੇਦਭਰੇ ਹਾਲਾਤ ਵਿਚ ਹੋਈ ਮੌਤ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਪਹਿਲਾਂ ਆਸਾ ਰਾਮ ਅਤੇ ਨਾਰਾਇਣ ਸਾਈ ਕਮਿਸ਼ਨ ਦੇ ਸਾਹਮਣੇ ...
Read Full Story


ਰਾਹਤ ਦਾ ਮਾਮਲਾ ਲੋਕ ਸਭਾ ’ਚ ਉਠਿਆ

ਨਵੀਂ ਦਿੱਲੀ, 1 ਮਾਰਚ (ਪੀ. ਟੀ. ਆਈ.)- ਪਾਕਿ ਗਾਇਕ ਰਾਹਤ ਫਤਹਿ ਅਲੀ ਖਾਨ ਤੋਂ ਗੈਰ ਕਾਨੂੰਨੀ ਪੈਸੇ ਬਰਾਮਦ ਹੋਣ ਦਾ ਮਾਮਲਾ ਅੱਜ ਲੋਕ ਸਭਾ ’ਚ ਉਠਿਆ ਅਤੇ ਮੰਗ ਕੀਤੀ ਕਿ ਵਿਦੇਸ਼ੀ ਕਲਾਕਾਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ ਜਿਹੜੇ ਦੇਸ਼ ਚੋਂ ਪੈਸੇ ਬਾਹਰ ਲਿਜਾਣ ਲਈ ਇਸ ਤਰ੍ਹਾਂ ਦੇ ਤਰੀਕੇ ਵਰਤ ਸਕਦੇ ਹਨ। ਸਦਨ ਵਿਚ ਸਿਫਰ ਕਾਲ ਦੌਰਾਨ ਭਾਜਪਾ ਦੀ ਦਰਸ਼ਨਾ ਜਰਦੋਸ਼ ਨੇ ਇਹ ਮਾਮਲਾ ਉਠਾਉਂਦੇ ਹੋਏ ਸਰਕਾਰ ਤੋਂ ਜਾਨਣਾ ਚਾਹਿਆ ਕਿ ਖਾਨ ਨੂੰ ਵੀਜ਼ਾ ...
Read Full Story


ਭਾਰਤੀ ਅਧਿਕਾਰੀਆਂ ’ਤੇ ਕੇਸ ਕਰੇਗਾ ਰਾਹਤ

ਇਸਲਾਮਾਬਾਦ-(ਪ,ਪ) ਬੀਤੇ ਦਿਨੀਂ ਦਿੱਲੀ ਵਿਖੇ ਨਾਜਾਇਜ਼ ਰੂਪ ਨਾਲ ਭਾਰਤ ਤੋਂ ਵਿਦੇਸ਼ੀ ਕਰੰਸੀ ਪਾਕਿਸਤਾਨ ਲੈ ਜਾਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਗਾਇਕ ਰਾਹਤ ਫ਼ਤਿਹ ਅਲੀ ਖਾਨ ਨੇ ਕਿਹਾ ਹੈ ਕਿ ਉਹ ਭਾਰਤੀ ਅਧਿਕਾਰੀਆਂ ’ਤੇ ਕੇਸ ਦਰਜ ਕਰਨ ਦੀ ਯੋਜਨਾ ਬਣਾ ਰਹੇ ਹਨ, ਕਿਉਂਕਿ ਉਨ੍ਹਾਂ ਨੇ ਮੇਰੀ ਰਕਮ ਜ਼ਬਤ ਕੀਤੀ ਹੈ। ਲਾਹੌਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਰਾਹਤ ਨੇ ਕਿਹਾ ਕਿ ਮੈਂ ਆਪਣੀ ਜੇਬ ਵਿਚੋਂ ਇਹ ਜ਼ੁਰਮਾਨਾ ਭਰਿਆ ਹੈ ...
Read Full Story


ਰਾਹਤ ਖ਼ਿਲਾਫ਼ ਫੇਮਾ ਤੇ ਕਸਟਮ ਐਕਟ ਤਹਿਤ ਦੋਸ਼ ਆਇਦ

ਨਵੀਂ ਦਿੱਲੀ, 19 ਫਰਵਰੀ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਅੱਜ ਪਾਕਿਸਤਾਨੀ ਸੂਫੀ ਗਾਇਕ ਰਾਹਤ ਫਤਿਹ ਅਲੀ ਖਾਨ ਤੇ ਉਸ ਦੇ ਮੈਨੇਜਰ ਮਾਰੂਫ ਉਪਰ ਫੇਮਾ ਤੇ ਕਸਟਮ ਐਕਟ ਦੀ ਉਲੰਘਣਾ ਕਰਨ ਦੇ ਦੋਸ਼ ਲਗਾ ਕੇ ਇਨ੍ਹਾਂ ਦੋਵਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਨ੍ਹਾਂ ਦੋਵਾਂ ਨੂੰ 13 ਫਰਵਰੀ ਵਾਲੇ ਦਿਨ ਇਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ 1.24 ਲੱਖ ਡਾਲਰਾਂ (ਕਰੀਬ 60 ਲੱਖ ਰੁਪਏ) ਨਾਲ ਹਿਰਾਸਤ ’ਚ ਲਿਆ ...
Read Full Story


ਰਾਹਤ ਫਤਿਹ ਅਲੀ ‘ਤੋਂ ਮਿਲੀ ਰਕਮ ਦੇ ਸਰੋਤ ਲੱਭੇ ਜਾਣਗੇ

ਨਵੀਂ ਦਿੱਲੀ, 16 ਫਰਵਰੀ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਆਮਦਨ ਕਰ ਵਿਭਾਗ ਨੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਕੋਲ ਛੇਤੀ ਪਹੁੰਚ ਕਰਕੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਕੋਲੋਂ ਬਰਾਮਦ ਹੋਈ ਵਿਦੇਸ਼ੀ ਕਰੰਸੀ ਦੇ ਸਰੋਤਾਂ ਦਾ ਪਤਾ ਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਗਾਇਕ ਰਾਹਤ ਦੇ ਵੀਜ਼ੇ ਦੀ ਮਿਆਦ ਵਧਾ ਦਿੱਤੀ ਗਈ ਹੈ ਤਾਂ ਜੋ ਉਹ ਜਾਂਚ ਮੁਕੰਮਲ ਹੋਣ ਤੱਕ ਭਾਰਤ ਵਿੱਚ ਰੁਕ ਸਕੇ। ਸਰਕਾਰੀ ਸੂਤਰਾਂ ਅਨੁਸਾਰ ...
Read Full Story


ਯੇਦੀਯੁਰੱਪਾ ਨੂੰ ਮਿਲੀ ਵੱਡੀ ਰਾਹਤ

ਬੰਗਲੌਰ, 14 ਫਰਵਰੀ (ਪੀ. ਟੀ. ਆਈ.)- ਕਰਨਾਟਕ ਹਾਈ ਕੋਰਟ ਨੇ ਵਿਧਾਨ ਸਭਾ ਸਪੀਕਰ ਕੇ. ਜੀ. ਬੋਪਇਆ ਵੱਲੋਂ ਬੀਤੇ ਸਾਲ ਅਕਤੂਬਰ ਮਹੀਨੇ ’ਚ 5 ਆਜ਼ਾਦ ਵਿਧਾਇਕਾਂ ਨੂੰ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਦੇ ਵਿਰੁੱਧ ਬਾਗੀ ਸੁਰ ਅਪਣਾਉਣ ’ਤੇ ਦਲਬਦਲੀ ਕਾਨੂੰਨ ਤਹਿਤ ਅਯੋਗ ਕਰਾਰ ਦਿੱਤੇ ਜਾਣ ਦੇ ਫ਼ੈਸਲੇ ਨੂੰ ਜਾਇਜ਼ ਕਰਾਰ ਦਿੱਤਾ ਹੈ। ਇਨ੍ਹਾਂ ਆਜ਼ਾਦ ਵਿਧਾਇਕਾਂ ’ਚੋਂ 4 ਯੇਦੀਯੁਰੱਪਾ ਸਰਕਾਰ ’ਚ ਮੰਤਰੀ ਸਨ। ਇਨ੍ਹਾਂ ਦੀ ਬਗਾਵਤ ਕਾਰਨ ...
Read Full Story


ਰਾਹਤ ਫਤਹਿ ਅਲੀ ਖਾਨ ਸਾਥੀਆਂ ਸਮੇਤ ਰਿਹਾਅ ਵਿਦੇਸ਼ੀ ਕਰੰਸੀ ਨਾਲ ਕੀਤਾ ਗਿਆ ਸੀ ਗ੍ਰਿਫ਼ਤਾਰ

ਨਵੀਂ ਦਿੱਲੀ, 14 ਫਰਵਰੀ (ਜਸਪਾਲ ਸਿੰਘ ਸਿੱਧੂ)- ਰਾਹਤ ਫਤਹਿ ਅਲੀ ਖਾਨ ਜਿਨ੍ਹਾਂ ਨੂੰ ਰੈਵੀਨਿਊ ਇੰਟੈਲੀਜੈਂਸ (ਡੀ. ਆਰ. ਆਈ.) ਦੇ ਅਧਿਕਾਰੀਆਂ ਵੱਲੋਂ ਕੱਲ੍ਹ ਦਿੱਲੀ ਹਵਾਈ ਅੱਡੇ ’ਤੇ ਵਿਦੇਸ਼ੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਸਾਰੇ ਗਰੁੱਪ ਸਮੇਤ ਰਿਹਾਅ ਕਰ ਦਿੱਤਾ ਗਿਆ। ਰਾਹਤ, ਉਸ ਦੇ ਮੈਨੇਜਰ ਮਰੂਫ ਅਤੇ ਚਿਤਰੇਸ਼ ਨੂੰ 17 ਫਰਵਰੀ ਨੂੰ ਡੀ. ਆਰ. ਆਈ. ਅੱਗੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਡੀ. ਆਰ. ਆਈ. ਦੇ ਅਫਸਰਾਂ ...
Read Full Story


ਠੰਢ ਤੋਂ ਰਾਹਤ ਨਹੀਂ 120 ਰੇਲ ਗੱਡੀਆਂ ਪ੍ਰਭਾਵਿਤ ਲ਼ ਠੰਢ ਨਾਲ 4 ਮੌਤਾਂ

ਚੰਡੀਗੜ੍ਹ/ ਨਵੀਂ ਦਿੱਲੀ, 8 ਜਨਵਰੀ (ਏਜੰਸੀ)-ਹੱਡ ਚੀਰਵੀਂ ਠੰਢ ਅਜੇ ਪਿੱਛਾ ਨਹੀਂ ਛੱਡ ਰਹੀ। ਹਾਲਾਂ ਕਿ ਦੁਪਹਿਰ ਵੇਲੇ ਸੂਰਜ ਕੁਝ ਸਮੇਂ ਲਈ ਵਿਖਾਈ ਦਿੱਤਾ ਪਰ ਸੀਤ ਲਹਿਰ ਉਸੇ ਤਰਾਂ ਹੀ ਕਾਇਮ ਰਹੀ। ਸੰਘਣੀ ਧੁੰਦ ਕਾਰਨ ਹਵਾਈ, ਰੇਲ ਤੇ ਸੜਕੀ ਆਵਾਜਾਈ ’ਤੇ ਅਸਰ ਪਿਆ ਹੈ। ਧੁੰਦ ਕਾਰਨ 120 ਰੇਲ ਗੱਡੀਆਂ ਆਪਣੇ ਨਿਰਧਾਰਤ ਸਮੇਂ ਤੋਂ ਕਈ-ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਹਨ। ਉ੍ਯੱਤਰੀ ਰੇਲਵੇ ਦੇ ਅਧਿਕਾਰੀਆਂ ਅਨੁਸਾਰ ਸੰਘਣੀ ਧੁੰਦ ਕਾਰਨ ...
Read Full Story


ਹਲਕੇ ਮੀਂਹ ਕਾਰਨ ਧੁੰਦ ਤੋਂ ਮਿਲੀ ਰਾਹਤ-ਠੰਢ ਬਰਕਰਾਰ ਵਾਦੀ ਤੇ ਹਿਮਾਚਲ ’ਚ ਬਰਫ਼ਬਾਰੀ

ਚੰਡੀਗੜ੍ਹ, 29 ਦਸੰਬਰ (ਏਜੰਸੀ)- ਪੰਜਾਬ ਤੇ ਹਰਿਆਣਾ ਦੇ ਕੁਝ ਖੇਤਰਾਂ ਵਿਚ ਹੋਈ ਬੂੰਦਾਬਾਂਦੀ ਕਾਰਨ ਧੁੰਦ ਤੋਂ ਕੁਝ ਰਾਹਤ ਮਿਲੀ ਹੈ ਪਰ ਠੰਢ ਦਾ ਜ਼ੋਰ ਉਸੇ ਤਰ੍ਹਾਂ ਹੀ ਕਾਇਮ ਹੈ। ਸਥਾਨਕ ਮੌਸਮ ਵਿਭਾਗ ਦੇ ਦਫ਼ਤਰ ਅਨੁਸਾਰ ਇਸ ਖੇਤਰ ਵਿਚ ਕਈ ਸਥਾਨਾਂ ’ਤੇ ਹਲਕਾ ਮੀਂਹ ਪੈਣ ਕਾਰਨ ਚਿਰਾਂ ਤੋਂ ਚੱਲੇ ਆ ਰਹੇ ਖੁਸ਼ਕ ਮੌਸਮ ਤੋਂ ਰਾਹਤ ਮਿਲੀ ਹੈ। ਚੰਡੀਗੜ੍ਹ, ਹਿਸਾਰ, ਅੰਬਾਲਾ, ਕਰਨਾਲ, ਰੋਹਤਕ, ਭਿਵਾਨੀ, ਲੁਧਿਆਣਾ ਤੇ ਪਟਿਆਲਾ ਵਿਚ ਹਲਕੀ ਤੋਂ ...
Read Full Story


ਅਕਾਲੀ ਸਰਕਾਰ ਨੇ ਪਿੰਡਾਂ ਨੂੰ ਸਹਿਰਾਂ ਵਾਲੀਆਂ ਸਹੂਲਤਾਂ ਦੇ ਕੇ ਰਾਹਤਾਂ ਪ੍ਰਦਾਨ ਕੀਤੀਆਂ : ਬੀਬੀ ਚੰਦੂਮਾਜਰਾ

ਫਤਿਹਗੜ੍ਹ ਸਾਹਿਬ, 30 ਨਵੰਬਰ (ਜਗਦੇਵ) :- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਕੇ ਪਿੰਡਾਂ ਦੇ ਲੋਕਾਂ ਨੂੰ ਆਰਥਿਕ ਤੌਰ ਤੇ ਲਾਭ ਪਹੁੰਚਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਧਰਮ ਪਤਨੀ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਨੇ ਜ਼ਿਲੇ ਦੇ ਪਿੰਡ ਮਾਜਰੀ ਸੋਢੀਆਂ ਵਿਖੇ ਵਿਕਾਸ ...
Read Full Story


25 ਸਾਲ ਪੁਰਾਣਾ ਕੋਰਟ ਮਾਰਸ਼ਲ ਦਾ ਹੁਕਮ ਫ਼ੌਜੀ ਟ੍ਰਿਬਿਊਨਲ ਵ¤ਲੋਂ ਖਾਰਜ ਕੈਪਟਨ ਜਾਰਜ ਨੂੰ ਮਿਲੀ ਰਾਹਤ

ਕੋਚੀ, -(ਪ,ਪ) ਅੱਜ ਫੌਜੀ ਟ੍ਰਿਬਿਊਨਲ ਨੇ 25 ਸਾਲ ਪੁਰਾਣੇ ਇਕ ਅਜਿਹੇ ਕੇਸ ਨੂੰ ਖਾਰਜ ਕਰ ਦਿੱਤਾ ਜਿਸ ’ਚ ਦੋਸ਼ੀ ਪਾਏ ਗਏ ਕੈਪਟਨ ਰੈਂਕ ਦੇ ਅਧਿਕਾਰੀ ਨੂੰ ਝੂਠੀ ਕਸਮ ਖਾਣ ਦੇ ਜੁਰਮ ’ਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਫੌਜੀ ਟ੍ਰਿਬਿਊਨਲ ਨੇ ਇਹ ਕਹਿ ਕੇ ਇਸ ਕੋਰਟ ਮਾਰਸ਼ਲ ਨੂੰ ਖਾਰਜ ਕਰ ਦਿੱਤਾ ਕਿ ਕੈਪਟਨ ਜਾਰਜ ਨੂੰ ਬਿਨ੍ਹਾਂ ਕਿਸੇ ਸਬੂਤ ’ਤੇ ਬਰਖਾਸਤ ਕਰਨਾ ਗਲਤ ਫੈਸਲਾ ਸੀ ਅਤੇ ਇਹ ਫੈਸਲਾ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਨਹੀਂ ...
Read Full Story


ਸੁਪਰੀਮ ਕੋਰਟ ਵਲੋਂ ਅਮਰ ਸਿੰਘ ਤੇ ਜੈਪ੍ਰਦਾ ਨੂੰ ਰਾਹਤ

ਨਵੀਂ ਦਿੱਲੀ, -(ਪ,ਪ) ਸੁਪਰੀਮ ਕੋਰਟ ਨੇ ਕੱਲ੍ਹ ਪਾਰਟੀ ਵਿਪ੍ਹ ਦੀ ਉਲੰਘਣਾ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਕੱਢੇ ਗਏ ਸੰਸਦ ਮੈਂਬਰਾਂ ਅਮਰ ਸਿੰਘ ਤੇ ਜੈਪ੍ਰਦਾ ਨੂੰ ਰਾਹਤ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਖਿਲਾਫ ਦਲ-ਬਦਲੀ ਵਿਰੋਧੀ ਕਾਨੂੰਨ ਤਹਿਤ ਕਾਰਵਾਈ ਨਹੀਂ ਹੋਵੇਗੀ। ਅਲਤਮਸ਼ ਕਬੀਰ ਦੀ ਅਗਵਾਈ ਵਾਲੇ ਬੈਂਚ ਨੇ ਇਹ ਫੈਸਲਾ ਸੁਣਾਇਆ। ਜ਼ਿਕਰ ਯੋਗ ਹੈ ਕਿ ਅਮਰ ਸਿੰਘ ਤੇ ਜੈ ਪ੍ਰਦਾ ਨੇ ਔਰਤਾਂ ਲਈ ਰਾਖਵਾਂਕਰਨ ਬਿੱਲ ਦੇ ਹੱਕ ਵਿੱਚ ...
Read Full Story


ਕਰਨਾਟਕ ’ਚ ਭਾਜਪਾ ਸਰਕਾਰ ਨੂੰ ਇਕ ਦਿਨ ਦੀ ਹੋਰ ਰਾਹਤ

ਬੰਗਲੌਰ : (ਪ.ਪ) ਕਰਨਾਟਕ ਹਾਈ ਕੋਰਟ ਦੇ ਇਕ ਮੈਂਬਰੀ ਬੈਂਚ ਨੇ ਭਾਜਪਾ ਨੂੰ ਅਲਵਿਦਾ ਕਹਿ ਚੁੱਕੇ 11 ਬਾਗੀ ਵਿਧਾਇਕਾਂ ਦੀ ਅਯੋਗਤਾ ਸਬੰਧੀ ਮੁਕੱਦਮੇ ਦੀ ਸੁਣਵਾਈ ਅੱਜ ਸ਼ੁਰੂ ਕਰ ਦਿੱਤੀ, ਪਰ ਦੋਹਾਂ ਧਿਰਾਂ ਵੱਲੋਂ ਦਲੀਲਾਂ ਦਿੱਤੇ ਜਾਣ ਕਾਰਨ ਕੋਈ ਠੋਸ /ੈਸਲਾ ਨਾ ਲਿਆ ਜਾ ਸਕਿਆ। ਸੁਣਵਾਈ ਮੁਕੰਮਲ ਨਾ ਹੋਣ ਦੇ ਮੱਦੇਨਜ਼ਰ ਅਦਾਲਤ ਨੇ ਕਾਰਵਾਈ ਕੱਲ੍ਹ ਫਿਰ ਜਾਰੀ ਰੱਖਣ ਦੀ ਗੱਲ ਕਹੀ। ਅਦਾਲਤ ਦੇ ਇਸ /ੈਸਲੇ ਨਾਲ ਯੇਦੀਯੁਰੱਪਾ ਦੀ ਅਗਵਾਈ ਵਾਲੀ ...
Read Full Story


ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬ ਦਾ ਕਰਜ਼ਾ ਬਿਨਾਂ ਸ਼ਰਤ ਮਾਫ ਕਰਕੇ ਰਾਹਤ ਦੇਵੇ : ਚਰਨਜੀਤ ਅਟਵਾਲ

ਫਤਿਹਗੜ੍ਹ ਸਾਹਿਬ, (ਜਗਦੇਵ ) ਪੰਜਾਬ ਵਿਚ ਜੇਕਰ ਸਬਸਿਡੀਆਂ ਤੇ ਰੋਕ ਲਗਾ ਦਿੱਤੀ ਜਾਵੇ ਤਾਂ ਦੇਸ਼ ਦਾ ਅੰਨ ਵਜੋਂ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਬਰਬਾਦ ਹੋ ਕੇ ਰਹਿ ਜਾਵੇਗਾ, ਇਸ ਲਈ ਸਬਸਿਡੀਆਂ ਤੇ ਰੋਕ ਕਿਸੇ ਵੀ ਹਾਲਤ ਵਿਚ ਨਹੀਂ ਲਗਾਈ ਜਾ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਭਾਰਤ ਸਰਕਾਰ ਸ. ਚਰਨਜੀਤ ਸਿੰਘ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਅਟਵਾਲ ਨੇ ਕਿਹਾ ਕਿ ਕੇਂਦਰ ਨੂੰ ...
Read Full Story


ਕੇਂਦਰ ਦੀ ਕਾਂਗਰਸ ਸਰਕਾਰ ਪੰਜਾਬ ਦਾ ਕਰਜ਼ਾ ਬਿਨਾਂ ਸ਼ਰਤ ਮਾਫ ਕਰਕੇ ਰਾਹਤ ਦੇਵੇ : ਚਰਨਜੀਤ ਅਟਵਾਲ

ਫਤਿਹਗੜ੍ਹ ਸਾਹਿਬ (ਜਗਦੇਵ ) ਪੰਜਾਬ ਵਿਚ ਜੇਕਰ ਸਬਸਿਡੀਆਂ ਤੇ ਰੋਕ ਲਗਾ ਦਿੱਤੀ ਜਾਵੇ ਤਾਂ ਦੇਸ਼ ਦਾ ਅੰਨ ਵਜੋਂ ਢਿੱਡ ਭਰਨ ਵਾਲਾ ਪੰਜਾਬ ਦਾ ਕਿਸਾਨ ਬਰਬਾਦ ਹੋ ਕੇ ਰਹਿ ਜਾਵੇਗਾ, ਇਸ ਲਈ ਸਬਸਿਡੀਆਂ ਤੇ ਰੋਕ ਕਿਸੇ ਵੀ ਹਾਲਤ ਵਿਚ ਨਹੀਂ ਲਗਾਈ ਜਾ ਸਕਦੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਡਿਪਟੀ ਸਪੀਕਰ ਭਾਰਤ ਸਰਕਾਰ ਸ. ਚਰਨਜੀਤ ਸਿੰਘ ਅਟਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ਅਟਵਾਲ ਨੇ ਕਿਹਾ ਕਿ ਕੇਂਦਰ ਨੂੰ ...
Read Full Story


1 2 3 > >>
Total Views: 21914

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation