ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ
ਲੁਧਿਆਣਾ,20-ਮਈ-2012
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਫਾਰਮਾਕੋਲੋਜੀ ਅਤੇ ਟੋਕਸੀਕੋਲੋਜੀ ਵਿਭਾਗ ਨੇ ਵਾਟਰਜ਼ ਇੰਡੀਆ ਕੰਪਨੀ ਦੇ ਸਹਿਯੋਗ ਨਾਲ ਵਿਸ਼ੇਸ਼ ਇਕ ਦਿਨਾਂ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਸਿਖਲਾਈ ਵਿੱਚ ਦ੍ਰਵ ਰੰਗ-ਲੇਖਣ ਤਕਨੀਕਾਂ ਅਤੇ ਪ੍ਰਭਾਵੀ ਵਿਧੀ ਵਿਕਾਸ ਸਬੰਧੀ ਚਰਚਾ ਕੀਤੀ ਗਈ। ਦ੍ਰਵ ਰੰਗ-ਲੇਖਣ ਤਕਨੀਕ ਕਿਸੇ ਵਸਤੂ, ਨਮੂਨੇ ਜਾਂ ਉਤਪਾਦ ਵਿੱਚ ਮਿਲਾਵਟੀ ਕਣਾਂ ਜਾਂ ਹੋਰ ਜਾਂਚਾਂ ... Read Full Story
|
ਰਾਹੁਲ ਤੇ ਬਿਲਾਵਲ ਹੋਏ ਘਿਓ-ਖੰਡ
Date: Apr 09, 2012
ਭਾਰਤ ਤੇ ਪਾਕਿ ਦੀਆਂ ਸੱਤਾਧਾਰੀ ਪਾਰਟੀਆਂ ਦੇ ਨੌਜਵਾਨ ਨੇਤਾ ਰਾਹੁਲ ਗਾਂਧੀ ਤੇ ਬਿਲਾਵਲ ਭੁੱਟੋ ਨੇ ਅੱਜ ਆਪਸ 'ਚ ਕਾਫੀ ਦੋਸਤਾਨਾ ਢੰਗ ਨਾਲ ਗੱਲਬਾਤ ਕੀਤੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਦਿੱਤੇ ਗਏ ਲੰਚ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਤੇ ਪੀ. ਪੀ. ਪੀ. ਦੇ ਪ੍ਰਧਾਨ ਬਿਲਾਵਲ ਭੁੱਟੋ ਖਾਣੇ ਦੇ ਸਮੇਂ ਇਕ-ਦੂਜੇ ਦੇ ਨੇੜੇ ਬੈਠੇ। ਦੋਵਾਂ ਨੂੰ ਇਕ-ਦੂਜੇ ਨਾਲ ਨੇੜੇ ਹੋ ... Read Full Story
|
'ਰਾਹੁਲ ਨੂੰ ਸੁਪਨਿਆਂ 'ਚ ਵੀ ਡਰਾਉਂਦਾ ਹਾਥੀ'
ਚੰਦੌਲੀ, 6 ਫਰਵਰੀ- ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਕਾਰਨ ਰਾਜਨੀਤੀ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਸੱਤਾਧਾਰਪੀ ਬਹੁਜਨ ਸਮਾਜ ਪਾਰਟੀ ਦੇ ਸਕੱਤਰ ਜਨਰਲ ਸਤੀਸ਼ ਚੰਦਰ ਮਿਸ਼ਰ ਨੇ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਹੈ। ਮਿਸ਼ਰ ਨੇ ਕਿਹਾ ਕਿ ਬਸਪਾ ਦਾ ਹਾਥੀ ਰਾਹੁਲ ਨੂੰ ਸੁਪਨਿਆਂ ਵਿਚ ਵੀ ਡਰਾਉਂਦਾ ਹੈ, ਇਸ ਲਈ ਹੁਣ ਉਸ ਦੇ ਕਦਮ ਦਿੱਲੀ ਵੱਲ ਵੱਧ ਰਹੇ ਹਨ।
ਮਿਸ਼ਰ ਨੇ ਇਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ... Read Full Story
|
ਪਾਕਿਸਤਾਨ ਨਾਟੋ ਲਈ ਸਪਲਾਈ ਰਾਹ ਖੋਲ੍ਹੇਗਾ
ਇਸਲਾਮਾਬਾਦ, 20 ਜਨਵਰੀ -(ਪ,ਪ)
ਅਫਗਾਨਿਸਤਾਨ ਵਿਚ ਨਾਟੋ ਦੀਆਂ ਫੋਰਸਾਂ ਲਈ ਸਪਲਾਈ ਰਸਤੇ ਨੂੰ ਪਾਕਿਸਤਾਨ ਜਲਦੀ ਹੀ ਖੋਲ੍ਹ ਸਕਦਾ ਹੈ।। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੀ ਸਰਹਦੀ ਚੌਕੀ ’ਤੇ ਨਾਟੋ ਵਲੋਂ ਕੀਤੇ ਗਏ ਹਮਲੇ ਵਿਚ 24 ਫੌਜੀਆਂ ਦੇ ਮਾਰੇ ਜਾਣ ਪਿਛੋਂ ਇਹ ਰਸਤਾ ਬੰਦ ਕਰ ਦਿਤਾ ਗਿਆ ਸੀ।। ਭਾਵੇਂ ਇਹ ਰਾਹ ਖੋਲ੍ਹਣ ਦੀ ਕੋਈ ਮਿਤੀ ਤੈਅ ਨਹੀਂ ਕੀਤੀ ਗਈ ਪਰ ਦਸਿਆ ਜਾਂਦਾ ਹੈ ਕਿ ਇਸ ਰਸਤੇ ਨੂੰ ਜਲਦੀ ਖੋਲ੍ਹ ਦਿਤਾ ... Read Full Story
|
ਸੁਪਰੀਮ ਕੋਰਟ ਵੱਲੋਂ ਗਿਲਾਨੀ ਨੂੰ ਰਾਹਤ
ਇਸਲਾਮਾਬਾਦ, 19 ਜਨਵਰੀ-(ਪ,ਪ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਸੁਪਰੀਮ ਕੋਰਟ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਸਮਰਥਕਾਂ ਨੂੰ ਹੁੰਗਾਰਾ ਭਰਦੇ ਹੋਏ (ਫੋਟੋ: ਰਾਇਟਰਜ਼)
ਸੁਪਰੀਮ ਕੋਰਟ ਅੱਗੇ ਪੇਸ਼ ਹੁੰਦਿਆਂ ਪਾਕਿਸਤਾਨ ਦੇ ਕਸੂਤੇ ਘਿਰੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਨਿਆਂਪਾਲਿਕਾ ਵਿਚ ਪੂਰਾ ਭਰੋਸਾ ਹੈ ਤੇ ਉਹ ਇਹਦੇ ਹੁਕਮਾਂ ਦੀ ਅਵੱਗਿਆ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਨਾਲ ਹੀ ... Read Full Story
|
ਬਾਦਲ ਕਰ ਰਹੇ ਹਨ ਮਨਪ੍ਰੀਤ ਬਾਰੇ ਗੁਮਰਾਹਕੁੰਨ ਬਿਆਨਬਾਜ਼ੀ
ਚੰਡੀਗੜ੍ਹ, 27 ਦਸੰਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਜੂਦ ਖਤਮ ਹੁੰਦਾ ਵੇਖ ਕੇ ਪੀਪਲਜ਼ ਪਾਰਟੀ ਆਫ਼ ਪੰਜਾਬ 'ਚ ਸ਼ਾਮਿਲ ਹੋਣਾ ਚਾਹੁੰਣ ਤਾਂ ਉਨ੍ਹਾਂ ਲਈ ਸਾਡੀ ਪਾਰਟੀ 'ਚ ਕੋਈ ਥਾਂ ਨਹੀਂ ਕਿਉਂਕਿ ਸਾਡੀ ਪਾਰਟੀ 'ਚ ਦੇਸ਼ ਨੂੰ ਕੁਝ ਦੇਣ ਵਾਲੇ ਇਕੱਠੇ ਹੋਏ ਹਨ, ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਹੁਣ ਲੋਕ ਨਕਾਰ ਦੇਣਗੇ। ਪੀ. ਪੀ. ... Read Full Story
|
ਰਾਹੁਲ ਗਾਂਧੀ ਨੇ ਯੂਥ ਕਾਂਗਰਸ ’ਚ ਪਾਰਦਸ਼ਤਾ ਨਾਲ ਭਰਤੀ ਮੁਹਿੰਮ ਆਰੰਭ ਕੇ ਨੋਜਵਾਨਾਂ ਵਿਚ ਨਵਾਂ ਜੋਸ਼ ਪੈਦਾ ਕੀਤਾ : ਰਾਜਿੰਦਰਗੜ੍ਹ, ਝਾਮਪੁਰ
ਫਤਿਹਗੜ੍ਹ ਸਾਹਿਬ, 9 ਜੂਨ :-(ਹਰਪ੍ਰੀਤ ਕੌਰ ਟਿਵਾਣਾ)
ਕਾਂਗਰਸ ਪਾਰਟੀ ਪ੍ਰਤੀ ਨੋਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਸ ਕਾਰਨ ਯੂਥ ਕਾਂਗਰਸ ਜ਼ਿਲੇ ਵਿਚ ਅਥਾਹ ਮਜ਼ਬੂਤ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਪ੍ਰਧਾਨ ਖੇੜਾ ਗੁਲਜਾਰ ਸਿੰਘ ਰਾਜਿੰਦਰਗੜ੍ਹ, ਰਣਧੀਰ ਸਿੰਘ ਝਾਪਪੁਰ ਚੇਅਰਮੈਨ ਕਾਂਗਰਸ ਸੇਵਾ ਦਲ, ਬਲਿਹਾਰ ਸਿੰਘ ਚੁੰਨੀ, ਹਰਦੇਵ ਸਿੰਘ ਢੋਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ... Read Full Story
|
ਜਿਨਾਂ ਵੋਟਰਾਂ ਦੀਆਂ ਫੋਟੋਆਂ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ , ਨੂੰ ਬੀ ਐਲ ਓਜ਼ ਰਾਹੀਂ ਫੋਟੋ ਖਿਚਵਾਉਣ ਲਈ ਸਲਿਪਾਂ / ਨੋਟਿਸ ਜਾਰੀ ਕੀਤੇ ਗਏ ਹਨ।
ਹੁਸ਼ਿਆਰਪੁਰ, 8 ਜੂਨ: (ਨਛੱਤਰ ਸਿਘ )
ਵਿਧਾਨ ਸਭਾ ਹਲਕਾ 44-ਚੱਬੇਵਾਲ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਡੀ.ਆਰ. ਭਗਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 44-ਚੱਬੇਵਾਲ ਦੀ ਫੋਟੋਗ੍ਰਾਫੀ ਦਾ ਕੰਮ 1 ਜੂਨ 2011 ਤੋਂ 30 ਜੂਨ 2011 ਤੱਕ ਵੱਖ-ਵੱਖ ਪੋ¦ਿਗ ਬੂਥਾਂ ਤੇ ਚਲ ਰਿਹਾ ਹੈ। ਜਿਨਾਂ ਵੋਟਰਾਂ ਦੀਆਂ ਫੋਟੋਆਂ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ , ਨੂੰ ਬੀ ਐਲ ਓਜ਼ ਰਾਹੀਂ ਫੋਟੋ ਖਿਚਵਾਉਣ ਲਈ ... Read Full Story
|
ਮੁੱਹਲਾ ਭਗਤਪੁਰਾ ਦਾ ਸੀਵਰੇਜ਼ ਜਾਮ, ਦੁਕਾਨਦਾਰ ਪ੍ਰੇਸ਼ਾਨ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਸੰਘ ਵਿੱਚ ਫਸ ਗਈ ਜਾਨ
ਫਗਵਾੜਾ 02 ਜੂਨ ( ਅਸ਼ੋਕ ਸ਼ਰਮਾ, ਅਮਰ ਪਾਸੀ )
ਪਿੱਛਲੇ ਇਕ ਦਹਾਕੇ ਤੋਂ ਸਥਾਨਕ ਭਗਤਪੁਰਾ ਦੀ ਸੱਮਸਿਆ ਇੰਝ ਦੀ ਇੰਝ ਹੀ ਬਣੀ ਹੋਈ ਹੈ ਤੇ ਅੱਜ ਤਕ ਜਿਨਿਆਂ੍ਹ ਵੀ ਸਰਕਾਰਾਂ ਆਇਆਂ ਸਾਰਿਆਂ ਨੇ ਇਸ ਖੇਤਰ ਨੂੰ ਨਜ਼ਰਅੰਦਾਜ ਹੀ ਕੀਤਾ ਹੈ। ਅੱਜ ਤਕ ਅਣਗਿਣਤ ਵਾਰ ਰੋਸ਼ ਪ੍ਰਦਰਸ਼ਨ ਕੀਤੇ ਗਏ ਅੱਖਬਾਰਾਂ ਵਿੱਚ ਨਾ ਜਾਨੇ ਕਿੰਨ੍ਹੀ ਕੁ ਬਾਰ ਖਬਰਾਂ ਵੀ ਛਪੀਆਂ ਪਰ ਇਸ ਪ੍ਰਸ਼ਾਸਨ ਵੱਲੋਂ ਇਸ ਖੇਤਰ ਨਾਲ ਹਮੇਸ਼ਾ ਮਤੱਰਈ ਮਾਂ ਵਾਲਾ ਸਲੂਕ ਹੀ ਕੀਤਾ ... Read Full Story
|
ਮੋਬਾਈਲ ਫੋਨ ਰਾਹੀਂ ਬਿੱਲ ਭੁਗਤਾਣ ਵਧੀਆ ਢੰਗ : ਐਸੋਚੈਮ
ਨਵੀਂ ਦਿੱਲੀ, 29 ਮਈ (ਯੂ. ਅੱੈਨ. ਆਈ.)-
ਦੇਸ਼ ਵਿਚ ਮੋਬਾਈਲ ਫੋਨ ਦੇ ਤੇਜ਼ੀ ਨਾਲ ਵਧਦੇ ਬਾਜ਼ਾਰ ਨੂੰ ਦੇਖ ਕੇ ਉਦਯੋਗ ਸੰਗਠਨ (ਐਸੋਚੈਮ) ਨੇ ਕਿਹਾ ਕਿ ਭੁਗਤਾਣ ਲਈ ਮੋਬਾਈਨ ਫੋਨ ਸਭ ਤੋਂ ਮਨਪਸੰਦ ਬਦਲ ਦੇ ਤੌਰ ‘ਤੇ ਉੱਭਰ ਸਕਦਾ ਹੈ। ਐਸੋਚੈਮ ਦੇ ਜਨਰਲ ਸਕੱਤਰ ਡੀ. ਐੱਸ. ਰਾਵਤ ਨੇ ਅੱਜ ਕਿਹਾ ਕਿ ਸਾਲ 2015 ਤੱਕ ਮੋਬਾਈਲ ਫੋਨ ਇਥੋਂ ਦੇ ਬਾਜ਼ਾਰ ਵਿਚ ਪੂਰੀ ਤਰ੍ਹਾਂ ਛਾ ਜਾਏਗਾ। ਅਜਿਹੀ ਹਾਲਤ ਵਿਚ ਲੋਕਾਂ ਦੀ ਰੁਚੀ ਅਤੇ ਸਹੂਲੀਅਤ ਦਾ ਧਿਆਨ ਰੱਖ ਕੇ ਮੋਬਾਈਲ ... Read Full Story
|
ਰਾਹੁਲ ਗਾਂਧੀ ਦੀ ਸੋਚ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ-ਸ਼ੁਕਲਾ
ਸ਼ਾਹਕੋਟ, 26 ਮਈ (ਏ.ਐਸ.ਸਚਦੇਵਾ)
ਰਾਹੁਲ ਗਾਂਧੀ ਦਾ ਸੁਪਨਾ ਹੈ ਕਿ ਹਰੇਕ ਬੂਥ ਉੱਪਰ ਯੂਥ ਹੋਵੇ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਅੱਗੇ ਆਉਣ । ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਡੀਅਨ ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਦੇ ਕੋਆਰਡੀਨੇਟਰ ਸ਼੍ਰੀ ਅਭਿਸ਼ੇਕ ਸ਼ੁਕਲਾ ਨੇ ਯੂਥ ਆਗੂ ਸੁਧੀਰ ਨਾਹਰ ਦੀ ਅਗਵਾਈ ਚ ਕਰਵਾਈ ਗਈ ਯੂਥ ਕਾਂਗਰਸੀ ਵਰਕਰਾਂ ਦੀ ਮੀਟਿੰਗ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਸ਼੍ਰੀ ਸ਼ੁਕਲਾ ਨੇ ਕਿਹਾ ਕਿ ... Read Full Story
|
ਐਡਮਿੰਟਨ 'ਚ ਰਾਹਤ ਫਤਹਿ ਅਲੀ ਖਾਂ ਦਾ ਸ਼ੋਅ
ਐਡਮਿੰਟਨ, 25 ਮਈ (ਪ,ਪ)-
ਸੰਗੀਤ ਦੀ ਦੁਨੀਆ ਵਿਚ ਵਿਲੱਖਣ ਮੁਕਾਮ ਹਾਸਲ ਕਰਨ ਵਾਲੇ ਰਾਹਤ ਫਤਹਿ ਅਲੀ ਖਾਂ ਦਾ ਸ਼ੋਅ ਸਥਾਨਿਕ ਜੁਬਲੀ ਆਡੀਟੋਰੀਅਮ ਵਿਖੇ ਕਰਵਾਇਆ ਗਿਆ। ਇਸ ਸ਼ੋਅ ਵਿਚ ਰਾਹਤ ਦੇ ਦੀਵਾਨੇ ਹੋਰਨਾਂ ਸ਼ਹਿਰਾਂ ਤੋਂ ਵੀ ਵੱਡੀ ਗਿਣਤੀ ਵਿਚ ਪੁੱਜੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਮਕਬੂਲ ਕੱਵਾਲੀ 'ਅੱਲ੍ਹਾ ਹੂ' ਨਾਲ ਕੀਤੀ ਗਈ। ਦਰਸ਼ਕਾਂ ਦੀ ਫਰਮਾਇਸ਼ 'ਤੇ 'ਯੇ ਜੋ ਹਲਕਾ ਹਲਕਾ ਸਰੂਰ ਹੈ', 'ਅੱਖੀਆਂ ਉਡੀਕ ਦੀਆਂ' ਤੇ 'ਮਸਤ ਕਲੰਦਰ' ਤੋਂ ਇਲਾਵਾ ... Read Full Story
|
ਸੁਵਿਧਾ ਸੈਂਟਰ ਵਿਖੇ ਜ਼ਿਲੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਫੋਨ ਰਾਹੀਂ ਸੁਣਨ ਲਈ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
ਹੁਸ਼ਿਆਰਪੁਰ, 24 ਮਈ: (ਨਛੱਤਰ ਸਿਘ )
ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਦੱਸਿਆ ਕਿ ਮਿੰਨੀ ਸਕੱਤਰੇਤ ਦੇ ਸੁਵਿਧਾ ਸੈਂਟਰ ਵਿਖੇ ਜ਼ਿਲੇ ਦੇ ਲੋਕਾਂ ਦੀਆਂ ਸ਼ਿਕਾਇਤਾਂ ਫੋਨ ਰਾਹੀਂ ਸੁਣਨ ਲਈ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਸੁਵਿਧਾ ਸੈਂਟਰ ਦੇ ਕਾਉਂਟਰ ਨੰਬਰ 8 ਤੇ ਮੋਬਾਇਲ ਫੋਨ ਰਾਹੀਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਮੋਬਾਇਲ ਨੰਬਰ 76967-31071 ਸਥਾਪਿਤ ਕਰ ਦਿੱਤਾ ਗਿਆ ਹੈ। ਕੋਈ ਵੀ ਵਿਅਕਤੀ ਆਪਣੀ ਸ਼ਿਕਾਇਤ ਇਸ ... Read Full Story
|
ਜਰਮਨ ਦੀਆ ਗੁਰੁ ਘਰਾ ਦੀਆ ਕਮੇਟੀਆ ਕਿਸ ਰਾਹ ਤੇ ?
ਨਿਊਨਬਰਗ 19 ਮਈ (ਸੁਖਦੇਵ ਸਿੰਘ ) :-
ਗੁਰੂ ਸਰੂਪ ਸਿੱਖ ਸੰਗਤ ਜੀ, ਅਸੀ ਜਰਮਨ ਵਿਚ ਰਹਿੰਦੇ ਸਿੱਖਾਂ ਨੇ ਜਰਮਨ ਅੰਦਰ ਆਪਨੀ ਅਧਿਆਮਿਕ ਭੁੱਖ ਪੂਰੀ ਕਰਨ ਵਾਸਤੇ ਗੁਰੂ ਘਰ ਸੁਰੂ ਕੀਤੇ,ਸੁਰੂ ਵਿਚ ਹਮੇਸਾ ਕੁਝ ਵੀਰਾ ਨੇ ਰਲ ਕੇ ਇਕ ਸਹਿਰ ਅੰਦਰ ਕਰਾਏ ਤੇ ਜਗਾ ਲੈ ਕੇ ਗੁਰੂ ਘਰ ਦਾ ਆਰੰਭ ਕੀਤਾ,ਤ ੇਬਹੁਤ ਹੀ ਸਖਤ ਹਲਾਤਾ ਵਿਚ ਦੀ ਲੰੱਘਦੇ ਹੋਏ ਅੱਜ ਅਸੀ ਜਰਮਨ ਦੇ ਬਹੁਤ ਸਹਿਰਾ ਅੰਦਰ ਆਪਣੇ ਗੁਰੂ ਘਰ ਸੰਗਤ ਦੀ ਹਿੰਮਤ ਤੇ ਗੁਰੂ ਦੀ ਕ੍ਰਿਪਾ ਦੁਆਰਾ ... Read Full Story
|
ਰਾਹਤ ਫਤਹਿ ਦਾ ਸ਼ੋਅ 22 ਨੂੰ
ਐਡਮਿੰਟਨ, 17 ਮਈ (ਪ,ਪ)-
ਜਨਾਬ ਨੁਸਰਤ ਫਤਹਿ ਅਲੀ ਖਾਂ ਦੀ ਗਾਇਕੀ ਦੇ ਵਾਰਿਸ ਰਾਹਤ ਫਤਹਿ ਅਲੀ ਖਾਂ ਦਾ ਸ਼ੋਅ 23 ਮਈ ਨੂੰ ਸ਼ਾਮ 5 ਵਜੇ ਸਥਾਨਕ ਜੁਬਲੀ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਸ਼ੋਅ ਦੇ ਪ੍ਰਬੰਧਕ ਗੁਰਚਰਨ ਸਿੰਘ ਧਾਲੀਵਾਲ ਰਣਸੀਂਹ ਕਲਾਂ ਨੇ ਦੱਸਿਆ ਕਿ ਰਾਹਤ ਫਤਹਿ 3 ਘੰਟੇ ਤੋਂ ਜ਼ਿਆਦਾ ਸਮਾਂ ਆਪਣੇ ਨਵੇਂ-ਪੁਰਾਣੇ ਗੀਤ, ਗਜ਼ਲਾਂ ਤੇ ਕੱਵਾਲੀਆਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ... Read Full Story
|
ਅਮਰੀਕਾ 'ਚ ਸੜਕ ਹਾਦਸੇ 'ਚ ਰਾਹਤ ਫ਼ਤਹਿ ਅਲੀ ਖਾਨ ਵਾਲ-ਵਾਲ ਬਚੇ, ਮੈਨੇਜਰ ਦੀ ਮੌਤ
ਨਿਊਯਾਰਕ, ਸ਼ਿਕਾਗੋ, 13 ਮਈ (ਪ,ਪ)-
ਮਿਸ਼ੀਗਨ ਸਟੇਟ ਦੇ ਡਿਟਰਇਟ ਸ਼ਹਿਰ ਦੇ ਨਜ਼ਦੀਕ ਪ੍ਰਸਿੱਧ ਬਾਲੀਵੁੱਡ ਗਾਇਕ ਰਾਹਤ ਫ਼ਤਹਿ ਅਲੀ ਖਾਂ ਦੇ ਗਰੁੱਪ ਦਾ ਭਿਆਨਕ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਵਿਚ ਰਾਹਤ ਫ਼ਤਹਿ ਅਲੀ ਖਾਂ ਵਾਲ-ਵਾਲ ਬਚ ਗਏ, ਜਦ ਕਿ ਉਨ੍ਹਾਂ ਦੇ ਮੈਨੇਜਰ ਚਿਤਰੇਸ਼ ਸ੍ਰੀਵਾਸਤਵ ਦੀ ਮੌਤ ਹੋ ਗਈ। ਪੰਜ ਹੋਰਾਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਜਿਨ੍ਹਾਂ 'ਚ ਗੁਲਾਮ ਮੁਸਤਫ਼ਾ, ਹਰਮਿੰਦਰ ਸਭਰਵਾਲ, ਮਾਰੂਫ਼ ਅਲੀ ਤੇ ... Read Full Story
|
ਰਾਹੁਲ ਦੀ ਕਾਂਗਰਸ ‘ਚ ਹੀ ਨਹੀਂ ਚੱਲਦੀ : ਮਾਇਆਵਤੀ
ਲਖਨਊ/ ਗਾਜ਼ੀਆਬਾਦ, 12 ਮਈ (ਏਜੰਸੀਆਂ)¸
ਗ੍ਰੇਟਰ ਨੋਇਡਾ ਵਿਖੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਕਾਂਗਰਸ, ਭਾਜਪਾ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਜਿਥੇ ਜ਼ਮੀਨ ਹਾਸਲ ਕਰਨ ਦੇ ਮੁੱਦੇ ‘ਤੇ ਤਿੱਖਾ ਰੁਖ਼ ਅਪਣਾਇਆ ਉਥੇ ਮਾਇਆਵਤੀ ਸਰਕਾਰ ਨੇ ਵਿਖਾਵਾਕਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਕਈ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ। ਕਿਸਾਨਾਂ ਦੇ ਹੱਕ ਵਿਚ ਉੱਤਰ ਪ੍ਰਦੇਸ਼ ਸਰਕਾਰ ਦੀ ਜ਼ਮੀਨ ਹਾਸਲ ਕਰਨ ... Read Full Story
|
ਰਾਹੁਲ ਗਾਂਧੀ ਦੀ ਸੁਰੱਖਿਆ ਵਿਚ ਸੇਂਧ, ਪਿਸਤੌਲ ਸਮੇਤ ਨੌਜਵਾਨ ਗ੍ਰਿਫਤਾਰ
ਕਾਸਨਾ, 12 ਮਈ (ਪ,ਪ)
ਪੁਲਿਸ ਨੇ ਇਕ ਦੇਸੀ ਪਿਸਤੌਲ ਦੇ ਨਾਲ ਕਾਂਗਰਸ ਜਨਰਲ ਸਕੱਤਰ ਰਾਹੁਲ ਗਾਂਧੀ ਦੇ ਕਾਫੀ ਨੇੜੇ ਪਹੁੰਚਣ ਵਾਲੇ ਨੌਜਵਾਨ ਨੂੰ ਕੱਲ ਰਾਤ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਨੌਜਵਾਨ ਕੋਲੋਂ ਪਿਸਤੌਲ ਬਰਾਮਦ ਕਰ ਲਈ ਹੈ ਪਰ ਉਸ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਗ੍ਰਿਫਤਾਰੀ ਦੇ ਬਾਅਦ ਉਸ ਨੂੰ ਕਾਸਨਾ ਪੁਲਿਸ ਸਟੇਸ਼ਨ ਲਿਜਾਇਆ ਗਿਆ। ਰਾਹੁਲ ਉਤਰ ਪ੍ਰਦੇਸ਼ ਵਿਚ ਐਕਸਪ੍ਰੈਸ-ਵੇ ਪਰਿਯੋਜਨਾ ਲਈ ਰਾਜ ਸਰਕਾਰ ਦੀ ਜ਼ਮੀਨ ‘ਤੇ ... Read Full Story
|
ਰਾਹੁਲ ਗਾਂਧੀ ਗ੍ਰਿਫ਼ਤਾਰ, ਰਿਹਾਅ
ਨੋਇਡਾ, 11 ਮਈ (ਯੂ. ਐੱਨ.ਆਈ.)-
ਐਕਸਪ੍ਰੈਸ ਵੇ ਯੋਜਨਾ ਲਈ ਯੂ. ਪੀ. ਸਰਕਾਰ ਦੀ ਜ਼ਮੀਨ ਹਾਸਲ ਕਰਨ ਦੀ ਪ੍ਰਕਿਰਿਆ ਵਿਰੁੱਧ ਵਿਖਾਵਾ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਗੌਤਮ ਬੁੱਧ ਨਗਰ ਜ਼ਿਲੇ ਦੇ ਭੱਠਾ ਪਸਰੌਲ ਪਿੰਡ ਵਿਖੇ ਅਣਮਿਥੇ ਸਮੇਂ ਲਈ ਧਰਨੇ ‘ਤੇ ਬੈਠੇ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਗਾਂਧੀ ਨੂੰ ਬੁੱਧਵਾਰ ਰਾਤ ਪੁਲਸ ਨੇ ਗ੍ਰਿਫਤਾਰ ਕਰ ਲਿਆ ਅਤੇ ਅੱਧੀ ਰਾਤ ਤੋਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਪੁਲਸ ਮੁਖੀ (ਮੇਰਠ ਰੇਂਜ) ... Read Full Story
|
ਭਾਰਤ-ਨਿਊਜ਼ੀਲੈਂਡ ਵਿਚਾਲੇ ਫਰੀ ਵਪਾਰ ਸਮਝੌਤੇ ਰਾਹੀਂ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ
ਆਕਲੈਂਡ, 10 ਮਈ (ਪ,ਪ)-
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅਗਲੇ ਸਾਲ ਮੁਫਤ ਵਪਾਰ ਸਮਝੌਤਾ (ਐੱਫ. ਟੀ. ਏ.) ਉਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ। ਇਸ ਨਾਲ ਨਿਊਜ਼ੀਲੈਂਡ ਦੇ ਬਾਜ਼ਾਰਾਂ ਵਿਚ ਭਾਰੀ ਪ੍ਰੋਫੈਸ਼ਨਲਾਂ ਦੀ ਪਹੁੰਚ ਵਧੇਗੀ। ਨਿਊਜ਼ੀਲੈਂਡ ਦੇ ਵਪਾਰ ਮੰਤਰੀ ਟਿਮ ਗਰੋਸੇਰ ਨੇ ਇਹ ਉਮੀਦ ਜਤਾਈ ਹੈ। ਗਰੋਸੇਰ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਐੱਫ. ਟੀ. ਏ. ਵਿਚ ਅਸੀਂ ਭਾਰਤ ਨੂੰ ਸੇਵਾ ਖੇਤਰ ਵਿਚ ਮੌਕਾ ਜ਼ਰੂਰ ਦਿਆਂਗੇ। ਉਨ੍ਹਾਂ ਕਿਹਾ ਕਿ ... Read Full Story
|