punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਮੁਸ਼ੱਰਫ"
 
ਮੁਸ਼ੱਰਫ ਵੱਲੋਂ ਵਤਨ ਵਾਪਸੀ ਦੀ ਯੋਜਨਾ ਮੁਲਤਵੀ

ਇਸਲਾਮਾਬਾਦ, 19 ਜਨਵਰੀ-(ਪ,ਪ) ਸਰਕਾਰ ਵੱਲੋਂ ਦੇਸ਼ ਪੁੱਜਦਿਆਂ ਹੀ ਗ੍ਰਿਫਤਾਰ ਕਰ ਲਏ ਜਾਣ ਦੀਆਂ ਚੇਤਾਵਨੀਆਂ ਮਿਲਣ ਮਗਰੋਂ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਦੇਸ਼ ਪਰਤਣ ਦੀ ਆਪਣੀ ਯੋਜਨਾ ਅੱਜ ਅੱਗੇ ਪਾ ਦਿੱਤੀ। ਸਵੈ-ਜਲਾਵਤਨੀ ਕੱਟ ਰਹੇ ਮੁਸ਼ੱਰਫ ਦੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਪਾਰਟੀ ਆਗੂਆਂ ਅਤੇ ਦੋਸਤਾਂ-ਮਿੱਤਰਾਂ ਨਾਲ ਸਲਾਹ ਕਰਨ ਮਗਰੋਂ ਮੁਸ਼ੱਰਫ ਨੇ ਇਸ ਮਹੀਨੇ ਦੇ ਅੰਤ ’ਚ ...
Read Full Story


ਅਮਰੀਕਾ ਨੇ ਮੁਸ਼ੱਰਫ ਤੋਂ ਸੁਰੱਖਿਆ ਤੇ ਪ੍ਰੋਟੋਕੋਲ ਵਾਪਸ ਲਈ

ਇਸਲਾਮਾਬਾਦ, 31 ਮਈ (ਪ,ਪ)¸ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਕੋਲੋਂ ਸੁਰੱਖਿਆ ਤੇ ਪ੍ਰੋਟੋਕੋਲ ਵਾਪਸ ਲੈ ਲਈ, ਜਿਸ ‘ਚ ਇਹ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਢੁੱਕਵੀਂ ਸੁਰੱਖਿਆ ਮੁਹੱਈਆ ਨਹੀਂ ਕਰਵਾਈ। ਦੂਜੇ ਪਾਸੇ ਅਮਰੀਕਾ ਦੇ ਉਲਟ ਬਰਤਾਨੀਆ ਅਤੇ ਸੰਯੁਕਤ ਅਰਬ ਅਮੀਰਾਤ ਨੇ ਲਾਦੇਨ ਦੇ ਮਾਰੇ ਜਾਣ ...
Read Full Story


ਮੁਸ਼ੱਰਫ ਨੂੰ ‘ਭਗੌੜਾ’ ਕਰਾਰ ਦਿੱਤਾ ਪਾਕਿ ਅਦਾਲਤ ਨੇ

ਇਸਲਾਮਾਬਾਦ, 30 ਮਈ (ਭਾਸ਼ਾ)- ਪਾਕਿਸਤਾਨ ਦੀ ਇਕ ਅੱਤਵਾਦ ਵਿਰੋਧੀ ਅਦਾਲਤ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਸੋਮਵਾਰ ਭਗੌੜਾ ਕਰਾਰ ਦੇ ਦਿੱਤਾ ਕਿਉਂਕਿ ਉਨ੍ਹਾਂ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਕਰ ਰਹੇ ਜਾਂਚਕਰਤਾਵਾਂ ਨਾਲ ਸਹਿਯੋਗ ਨਹੀਂ ਕੀਤਾ। ਰਾਵਲਪਿੰਡੀ ਸਥਿਤ ਅਦਾਲਤ ਦੇ ਜੱਜ ਰਾਣਾ ਨਿਸਾਰ ਅਹਿਮਦ ਨੇ ਜਾਂਚ ਕਰ ਰਹੀ ਫੈਜ਼ਲ ਜਾਂਚ ਏਜੰਸੀ ਦੀ ਬੇਨਤੀ ‘ਤੇ ਜਲਾਵਤਨੀ ਦੀ ...
Read Full Story


ਜੰਗ ਦੀ ਕਾਰਵਾਈ ਸੀ ਲਾਦੇਨ ‘ਤੇ ਅਮਰੀਕੀ ਹਮਲਾ : ਮੁਸ਼ੱਰਫ

ਵਾਸ਼ਿੰਗਟਨ, 25 ਮਈ (ਪ,ਪ)¸ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਐਬਟਾਬਾਦ ‘ਚ ਅਲਕਾਇਦਾ ਮੁਖੀ ਲਾਦੇਨ ਨੂੰ ਮਾਰ ਸੁੱਟਣ ਲਈ ਕੀਤੀ ਗਈ ਅਮਰੀਕੀ ਕਾਰਵਾਈ ਨੂੰ ਤਕਨੀਕੀ ਤੌਰ ‘ਤੇ ਜੰਗ ਦੀ ਕਾਰਵਾਈ ਦੱਸਦਿਆਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਉਸ ਬਿਆਨ ਨੂੰ ਅਹੰਕਾਰ ਕਰਾਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਜ਼ਰੂਰਤ ਪੈਣ ‘ਤੇ ਅਜਿਹੇ ਹੋਰ ਵੀ ਹਮਲੇ ਕੀਤੇ ਜਾਣ ਦੀ ਗੱਲ ਕਹੀ ਹੈ। ਮੁਸ਼ੱਰਫ ਨੇ ਸੀ. ਐੱਨ. ਐੱਨ. ਨੂੰ ਕਿਹਾ ਕਿ ...
Read Full Story


ਬੇਨਜ਼ੀਰ ਕਤਲ ਕਾਂਡ : ਮੁਸ਼ੱਰਫ ਨੂੰ 2 ਹਫਤਿਆਂ ਅੰਦਰ ਗ੍ਰਿਫਤਾਰ ਕੀਤਾ ਜਾਏ : ਅਦਾਲਤ

ਇਸਲਾਮਾਬਾਦ, 8 ਮਈ (ਪ,ਪ)¸ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਬਨਜ਼ੀਰ ਭੁੱਟੋ ਦੇ ਕਤਲ ਦੇ ਮਾਮਲੇ ‘ਚ ਇਸਤਗਾਸਾ ਨੂੰ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ 2 ਹਫਤਿਆਂ ਅੰਦਰ ਗ੍ਰਿਫਤਾਰ ਕਰਨ ਦਾ ਆਖਰੀ ਮੌਕਾ ਦਿੱਤਾ ਹੈ। ਬੇਨਜ਼ੀਰ ਮਾਮਲੇ ‘ਚ ਮੁਸ਼ੱਰਫ ਨੂੰ ਪੇਸ਼ ਕਰ ਸਕਣ ‘ਚ ਇਸਤਗਾਸਾ ਦੇ ਮੁੜ ਤੋਂ ਨਾਕਾਮ ਰਹਿਣ ‘ਤੇ ਮਾਣਯੋਗ ਜੱਜ ਰਾਣਾ ਨਿਸਾਰ ਅਹਿਮਦ ਨੇ ਸੁਣਵਾਈ ਦੌਰਾਨ ਕਿਹਾ ਕਿ ਫੈਡਰਲ ਜਾਂਚ ਏਜੰਸੀ ...
Read Full Story


ਅਮਰੀਕਾ-ਪਾਕਿ 'ਚ ਵਿਸ਼ਵਾਸ ਦੀ ਕਮੀ ਕਾਰਨ ਅੱਤਵਾਦ ਵਿਰੁੱਧ ਲੜਾਈ ਦਾ ਭਾਰੀ ਨੁਕਸਾਨ ਹੋਵੇਗਾ-ਮੁਸ਼ੱਰਫ

ਨਵੀਂ ਦਿੱਲੀ, 8 ਮਈ (ਪੀ. ਟੀ. ਆਈ.)- ਅਲ ਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਇਸਲਾਮਾਬਾਦ ਨੇੜੇ ਅਮਰੀਕਾ ਵੱਲੋਂ ਮਾਰੇ ਜਾਣ ਦੇ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਸੈਨਾ ਮੁਖੀ ਪਰਵੇਜ਼ ਮੁਸ਼ਰਫ ਨੇ ਕਿਹਾ ਕਿ ਅਮਰੀਕਾ ਅਤੇ ਪਾਕਿਸਤਾਨ 'ਚ ਵਿਸ਼ਵਾਸ ਦੀ ਕਮੀ ਕਾਰਨ ਅੱਤਵਾਦ ਵਿਰੁੱਧ ਛੇੜੀ ਲੜਾਈ ਨੂੰ ਭਾਰੀ ਨੁਕਸਾਨ ਪਹੁੰਚੇਗਾ। ਮੁਸ਼ਰਫ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪਾਕਿਸਤਾਨ ਦੇ ਅਧਿਕਾਰੀਆਂ ਅਤੇ ...
Read Full Story


ਲਾਦੇਨ ਦੇ ਐਬਟਾਬਾਦ ਵਿਚ ਮਿਲਣ ਤੋਂ ਹੈਰਾਨ ਹਨ ਮੁਸ਼ੱਰਫ

ਲੰਦਨ, 2 ਮਈ (ਪ,ਪ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਹੈਰਾਨੀ ਹੋਈ ਹੈ ਕਿ ਅਲ-ਕਾਇਦਾ ਦਾ ਸਰਗਨਾ ਓਸਾਮਾ ਬਿਨ ਲਾਦੇਨ ਐਬਟਾਬਾਦ ਵਿਚ ਸੀ ਜੋ ਰਾਜਧਾਨੀ ਇਸਲਾਮਾਬਾਦ ਦੇ ਬਹੁਤ ਹੀ ਨੇੜੇ ਹੈ। ਅਮਰੀਕਾ ਵਿਚ ਹੋਏ 9/11 ਹਮਲੇ ਦੇ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ ਮੁਸ਼ੱਰਫ ਨੇ ਕਿਹਾ ਕਿ ਅਮਰੀਕੀ ਸੈਨਾਵਾਂ ਦਾ ਇਹ ਆਪ੍ਰੇਸ਼ਨ ਸਾਡੀ ਪ੍ਰਭੁਸੱਤਾ ਦੀ ਉਲੰਘਣਾ ਹੈ। ਉਨ੍ਹਾਂ ...
Read Full Story


ਮੁਸ਼ੱਰਫ ਨੇ ਲੋਕ ਭਲਾਈ ਪਾਰਟੀ ਬਣਾਈ, ਸ਼ਕਤੀਸ਼ਾਲੀ ਪਾਕਿ ਮੁੱਖ ਏਜੰਡਾ

ਲਾਹੌਰ, 30 ਅਪ੍ਰੈਲ (ਪ,ਪ)- ਆਲ ਪਾਕਿਸਤਾਨ ਮੁਸਲਿਮ ਲੀਗ ਮੁਸ਼ੱਰਫ ਦੇ ਕੇਂਦਰੀ ਲੀਡਰ ਨਯੀਮ ਤਾਹਿਰ ਨੇ ਕਿਹਾ ਹੈ ਕਿ ਪਾਰਟੀ ਦੇ ਲੋਕ ਪੱਖੀ ਮੈਨੀਫੈਸਟੋ ਕੇਸ ਵਿਚ ਇਕ ਹਾਂ -ਪੱਖੀ ਤਬਦੀਲੀ ਨੂੰ ਯਕੀਨੀ ਬਣਾਏਗਾ। ਤਾਹਿਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਫੋਕੇ ਨਾਅਰਿਆਂ ਅਤੇ ਵੱਡੇ ਦਾਅਵਿਆਂ ਦੀ ਥਾਂ ਲੋਕਾਂ ਦੀ ਭਲਾਈ ਲਈ ਠੋਸ ਕਦਮ ਚੁਕੇਗੀ। ਤਾਹਿਰ ਨੇ ਹੋਰ ਕਿਹਾ ਕਿ ਪਾਰਟੀ ਦੇ ਮੁਖੀ ਪ੍ਰਵੇਜ਼ ...
Read Full Story


ਮੁਸ਼ੱਰਫ ਦੇ ਰਾਜਕਾਲ ਨੂੰ ਗੈਰ-ਸੰਵਿਧਾਨਕ ਦੇਣ ਲਈ ਪਟੀਸ਼ਨ

ਲਾਹੌਰ, 12 ਅਪ੍ਰੈਲ (ਪ,ਪ)¸ ਸਿਆਸਤ ਵਿਚ ਪਰਤਣ ਦੀ ਯੋਜਨਾ ਬਣਾ ਰਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਝਟਕਾ ਦਿੰਦੇ ਹੋਏ ਉਥੋਂ ਦੀ ਇਕ ਅਦਾਲਤ ਨੇ ਉਨ੍ਹਾਂ ਦੇ ਰਾਜਕਾਲ ਨੂੰ ਗੈਰ-ਸੰਵਿਧਾਨਕ ਕਰਾਰ ਦੇਣ ਅਤੇ ਰਾਸ਼ਟਰਪਤੀਆਂ ਦੀ ਸੂਚੀ ਵਿਚੋਂ ਉਨ੍ਹਾਂ ਦਾ ਨਾਂ ਹਟਾਉਣ ਸੰਬੰਧੀ ਇਕ ਪਟੀਸ਼ਨ ਨੂੰ ਵਿਚਾਰ ਲਈ ਮੰਨਿਆ ਹੈ। ਪਟੀਸ਼ਨਕਰਤਾ ਵੀ ਕੋਈ ਆਮ ਵਿਅਕਤੀ ਨਹੀਂ ਸਗੋਂ ਰਾਸ਼ਟਰਪਤੀ ਰਫੀਕ ਤਰਾਰ ਹਨ। ਲਾਹੌਰ ਹਾਈ ਕੋਰਟ ਦੇ ...
Read Full Story


ਪਾਕਿ ਪਰਤਣ ਦੀ ਮੇਰੀ ਯੋਜਨਾ ‘ਚ ਕੋਈ ਤਬਦੀਲੀ ਨਹੀਂ ਹੋਈ : ਮੁਸ਼ੱਰਫ

ਇਸਲਾਮਾਬਾਦ, 11 ਅਪ੍ਰੈਲ (ਪ,ਪ)¸ ਫੌਜ ਵਲੋਂ ਵਾਧੂ ਸੁਰੱਖਿਆ ਮੁਹੱਈਆ ਕਰਵਾਉਣ ਤੋਂ ਇਨਕਾਰ ਕਰਨ ਦੀ ਸਥਿਤੀ ‘ਚ ਪਾਕਿਸਤਾਨ ਨਾ ਪਰਤਣ ਦੀਆਂ ਯੋਜਨਾਵਾਂ ਨੂੰ ਠੰਡੇ ਬਸਤੇ ਵਿਚ ਪਾਉਣ ਸੰਬੰਧੀ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹੋਏ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਉਨ੍ਹਾਂ ਕਦੇ ਵੀ ਫੌਜ ਨੂੰ ਇਸ ਤਰ੍ਹਾਂ ਦੀ ਅਪੀਲ ਨਹੀਂ ਕੀਤੀ ਸੀ। ਬਰਤਾਨੀਆ ‘ਚ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੇ ਮੁਸ਼ੱਰਫ ਨੇ ‘ਦਿ ...
Read Full Story


ਮੁਸ਼ੱਰਫ ਨੂੰ ਹੁਣ ਜੇਲ ਜਾਣਾ ਹੀ ਪਵੇਗਾ

ਇਸਲਾਮਾਬਾਦ, 5 ਅਪ੍ਰੈਲ (ਪ,ਪ)- ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਵਿਚ ਸ਼ਾਮਲ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਬ੍ਰਿਟਿਸ਼ ਸਰਕਾਰ ਪਾਕਿਸਤਾਨ ਦੇ ਹਵਾਲੇ ਕਰਨ ਨੂੰ ਹੁਣ ਰਜ਼ਾਮੰਦ ਹੈ। ਬਸ਼ਰਤੇ ਕਿ ਪਾਕਿਸਤਾਨ ਸਰਕਾਰ ਇਸ ਸਿਲਸਿਲੇ ਵਿਚ ਬ੍ਰਿਟਿਸ਼ ਸਰਕਾਰ ਨੂੰ ਬੇਨਤੀ ਕਰੇ। ਇਹ ਇਸ਼ਾਰਾ ਪਾਕਿਸਤਾਨ ਦੇ ਦੌਰੇ ‘ਤੇ ਆਏ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਅੱਜ ਦਿੱਤਾ। ਇਸ ਤੋਂ ਪਹਿਲਾਂ ...
Read Full Story


ਮੁਸ਼ੱਰਫ ਦੀ ਹਵਾਲਗੀ ਲਈ ਇੰਟਰਪੋਲ ਦੀ ਮਦਦ ਲਈ ਜਾਵੇਗੀ

ਇਸਲਾਮਾਬਾਦ, 28 ਮਾਰਚ ਪਾਕਿਸਤਾਨ ਸਰਕਾਰ ਵੱਲੋਂ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ ਹੈ। ਇੱਥੋਂ ਦੀ ਇਕ ਅਤਿਵਾਦ ਵਿਰੋਧੀ ਅਦਾਲਤ ਨੇ ਦੇਸ਼ ਦੀ ਮੁੱਖ ਖ਼ੁਫ਼ੀਆ ਏਜੰਸੀ ਨੂੰ ਹਦਾਇਤ ਕੀਤੀ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਦੋਸ਼ ’ਚ ਮੁਸ਼ੱਰਫ ਦੀ ਹਵਾਲਗੀ ਲਈ ਇੰਟਰਪੋਲ ਨਾਲ ਰਾਬਤਾ ਕਾਇਮ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਜਨਾਬ ਮੁਸ਼ੱਰਫ਼ ਇਸ ਵੇਲੇ ਯੂ.ਕੇ. ’ਚ ਰਹਿ ਰਹੇ ਹਨ ਤੇ ...
Read Full Story


ਪਾਕਿ ਅਦਾਲਤ ਵੱਲੋਂ ਮੁਸ਼ੱਰਫ ਦੇ ਦੁਬਾਰਾ ਵਾਰੰਟ ਜਾਰੀ

February - 20 - 2011 ਇਸਲਾਮਾਬਾਦ: ਪਾਕਿਸਤਾਨ ਦੀ ਇਕ ਦਹਿਸ਼ਤ-ਵਿਰੋਧੀ ਅਦਾਲਤ ਨੇ ਸ਼ਨਿੱਚਰਵਾਰ ਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਗ੍ਰਿਫਤਾਰੀ ਲਈ ਦੁਬਾਰਾ ਵਾਰੰਟ ਜਾਰੀ ਕਰ ਦਿੱਤੇ ਹਨ। ਜੱਜ ਰਾਣਾ ਨਿਸਾਰ ਅਹਿਮਦ ਖਾਨ ਨੇ ਦੁਬਾਰਾ ਵਾਰੰਟ ਇਸ ਕਰਕੇ ਜਾਰੀ ਕੀਤੇ ਕਿਉਂਕਿ ਐਫ.ਆਈ.ਏ. ਦੇ ਇਕ ਅਧਿਕਾਰੀ ਨੇ ਸੁਣਵਾਈ ਦੌਰਾਨ ਉਨ੍ਹਾਂ ਨੂੰ ਦੱਸਿਆ ਕਿ ਉਹ 12 ਫਰਵਰੀ ਨੂੰ ਜਾਰੀ ਹੋਏ ਵਾਰੰਟ ਦੀ ਤਾਮੀਲ ਨਹੀਂ ਕਰਾ ਸਕੇ। ਜੱਜ ਨੇ ਪ੍ਰਸ਼ਾਸਨ ...
Read Full Story


ਮੁਸ਼ੱਰਫ ਤੇ ਮਨਮੋਹਨ ਸਿੰਘ ਵਿਚਾਲੇ ਸਮਝੌਤਾ ਸਿਰੇ ਚੜ੍ਹ ਹੀ ਚੱਲਿਆ ਸੀ

ਇਸਲਾਮਾਬਾਦ, -(ਪ,ਪ) ਵਿਕੀਲੀਕਸ ਰਾਹੀਂ ਸਾਹਮਣੇ ਆਏ ਦਸਤਾਵੇਜ਼ਾਂ ਮੁਤਾਬਕ ਸਾਲ 2007 ਵਿੱਚ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਅਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਿਚਾਲੇ ਕਸ਼ਮੀਰ ਮਸਲੇ ਬਾਰੇ ਸਮਝੌਤਾ ਸਿਰੇ ਚੜ੍ਹਨ ਦੇ ਬਹੁਤ ਕਰੀਬ ਪਹੁੰਚ ਗਿਆ ਸੀ। ਅਮਰੀਕਾ ਦੀ ਪ੍ਰਤੀਨਿਧ ਸਭਾ ਦੀ ਸਾਬਕਾ ਮੁਖੀ ਨੈਂਸੀ ਪੇਲੋਸੀ ਨਾਲ ਆਏ ਵਫਦ ਦੀ ਗੱਲਬਾਤ ਦੌਰਾਨ ਜਦੋਂ ਪ੍ਰਤੀਨਧ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਮੁਖੀ ਟਾਮ ਲੋਟਸ ਨੇ ਪ੍ਰਵੇਜ਼ ...
Read Full Story


ਭਾਰਤ ਵੱਲੋਂ ਮੁਸ਼ੱਰਫ ਨੂੰ ਵੀਜ਼ਾ ਦੇਣ ਤੋਂ ਨਾਂਹ

ਨਵੀਂ ਦਿੱਲੀ, -(ਪ,ਪ) ਇਸ ਹਫਤੇ ਦੇ ਅਖੀਰ ਵਿਚ ਭਾਰਤ ਵਿਚ ਹੋ ਰਹੇ ਇਕ ਸੈਮੀਨਾਰ ਵਿਚ ਸ਼ਾਮਿਲ ਹੋਣ ਲਈ ਆ ਰਹੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਭਾਰਤ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਮੁਸ਼ੱਰਫ ਨੇ ਹਾਲ ਵਿਚ ਹੀ ਭਾਰਤ ਵਿਰੋਧੀ ਬਿਆਨ ਦਿੱਤੇ ਸੀ ਜਿਸ ਕਰਕੇ ਗ੍ਰਹਿ ਮੰਤਰਾਲੇ ਵਲੋਂ ਉਨ੍ਹਾਂ ਦੇ ਭਾਰਤ ਆਉਣ ...
Read Full Story


ਬੇਨਜ਼ੀਰ ਹੱਤਿਆ ਕਾਂਡ ’ਚ ਮੁਸ਼ੱਰਫ ਨੂੰ ਕਲੀਨ ਚਿੱਟ

ਇਸਲਾਮਾਬਾਦ, 16 ਨਵੰਬਰ (ਏਜੰਸੀਆਂ ਰਾਹੀਂ)- ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਤਾਲਿਬਾਨ ਨੇ ਕੀਤੀ ਸੀ। ਇਕ ਸਥਾਨਕ ਅਦਾਲਤ ’ਚ ਪੇਸ਼ ਕੀਤੀ ਰਿਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ ਜਦੋਂਕਿ ਪਾਕਿਸਤਾਨ ਦੇ ਸਾਬਕਾ ਫ਼ੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੂੰ ਇਸ ਮਾਮਲੇ ’ਚ ਕਲੀਨ ਚਿੱਟ ਦੇ ਦਿੱਤੀ ਗਈ ਹੈ। ਸੰਘੀ ਜਾਂਚ ਏਜੰਸੀ (ਐਫ. ਬੀ. ਆਈ.) ਦੇ ਇਕ ਸੰਯੁਕਤ ਜਾਂਚ ਦਲ (ਜੇ. ਆਈ. ਟੀ.) ਨੇ ਰਾਵਲਪਿੰਡੀ ਸਥਿਤ ਇਕ ਅਦਾਲਤ ...
Read Full Story


ਪਾਕਿਸਤਾਨ ਵਿਰੁੱਧ ਅਫਗਾਨਿਸਤਾਨ ਨੂੰ ਖੜਾ ਕਰ ਰਿਹੈ ਭਾਰਤ : ਮੁਸ਼ੱਰਫ

ਨਿਊਯਾਰਕ, -(ਪ,ਪ) ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਜਨਰਲ ਪਰਵੇਜ਼ ਮੁਸ਼ੱਰਫ ਨੇ ਦੋਸ਼ ਲਗਾਇਆ ਹੈ ਕਿ ਭਾਰਤ ਪਾਕਿਸਤਾਨ ਵਿਰੁੱਧ ਅਫਗਾਨਿਸਤਾਨ ਨੂੰ ਖੜਾ ਕਰਨਾ ਚਾਹੁੰਦਾ ਹੈ। ਮੁਸ਼ੱਰਫ ਨੇ ਕਿਹਾ ਕਿ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੇ ਦਾਅਵੇ ਦੀ ਹਮਾਇਤ ਦਾ ਐਲਾਨ ਪਾਕਿਸਤਾਨ ਦੇ ਹੱਕ ਵਿੱਚ ਨਹੀਂ। ਉਨ੍ਹਾਂ ਕਿਹਾ ਕਿ ਭਾਰਤ ਅਫਗਾਨਿਸਤਾਨ ਦੇ ਜਲਾਲਾਬਾਦ ਅਤੇ ਕੰਧਾਰ ਵਿੱਚ ਬਣੇ ਆਪਣੇ ਵਪਾਰਕ ਦੂਤਘਰਾਂ ...
Read Full Story


ਮੁਸ਼ੱਰਫ ਨੂੰ ਅਫਗਾਨਿਸਤਾਨ ਵਿਚ ਭਾਰਤ ਦੀ ਹਾਜ਼ਰੀ ’ਤੇ ਇਤਰਾਜ਼

ਨਿਊਯਾਰਕ,-(ਪ,ਪ) ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਅੱਜ ਭਾਰਤ ’ਤੇ ਦੋਸ਼ ਲਾਏ ਹਨ ਕਿ ਇਹ ‘‘ਪਾਕਿਸਤਾਨ ਵਿਰੋਧੀ ਅਫਗਾਨਿਸਤਾਨ’’ ਖੜ੍ਹਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਨਵੀਂ ਦਿੱਲੀ ਆਪਣੇ ਜਲਾਲਾਬਾਦ ਤੇ ਕੰਧਾਰ ਵਿਚਲੇ ਕੌਂਸਲੇਟਾਂ ਨੂੰ ਉਨ੍ਹਾਂ ਦੇ ਦੇਸ਼ ’ਚ ਮੁਸੀਬਤਾਂ ਪੈਦਾ ਕਰਨ ਲਈ ਵਰਤ ਰਿਹਾ ਹੈ। ਵਿਦੇਸ਼ ਸਬੰਧਾਂ ਲਈ ਕੌਂਸਲ ’ਚ ਭਾਸ਼ਣ ਦੇਂਦਿਆਂ ਮੁਸ਼ੱਰਫ ਨੇ ਖਿੱਤੇ ’ਚ ਅਤਿਵਾਦ ਫੈਲਾਉਣ ਵਾਲੇ ਅਨਸਰਾਂ ...
Read Full Story


ਓਬਾਮਾ ਦੇ ਦੌਰੇ 'ਚ ਪਾਕਿਸਤਾਨ ਨੂੰ ਸ਼ਾਮਲ ਨਾ ਕਰਨ 'ਤੇ ਮੁਸ਼ੱਰਫ ਖਫਾ

ਵਾਸ਼ਿੰਗਟਨ, -(ਪ,ਪ) ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਮੌਜੂਦਾ ਏਸ਼ੀਆ ਦੌਰੇ ਵਿੱਚ ਪਾਕਿਸਤਾਨ ਨੂੰ ਸ਼ਾਮਲ ਨਾ ਕੀਤੇ ਜਾਣ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਪਾਕਿਸਤਾਨ ਦੀ ਜਨਤਾ ਦੀਆਂ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹੈ। ਓਬਾਮਾ ਦੇ ਮੌਜੂਦਾ ਏਸ਼ੀਆ ਦੌਰੇ 'ਚ ਪਾਕਿਸਤਾਨ ਨਾ ਆਉਣ ਤੋਂ ਨਿਰਾਸ਼ ਮੁਸ਼ੱਰਫ ਨੇ ਇਹ ਵੀ ਕਿਹਾ ਕਿ ਭਾਰਤੀ ਆਗੂਆਂ ਨਾਲ ਮੀਟਿੰਗ ਵਿੱਚ ...
Read Full Story


ਮੁਸ਼ੱਰਫ ਨੇ ਪਾਕਿਸਤਾਨੀਆਂ ਦਾ ਸਮਰਥਨ ਮੰਗਿਆ

ਓਰਲੈਂਡੋ (ਫਲੋਰੀਡਾ), -(ਪ,ਪ) ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਫਲੋਰੀਡਾ ਵਿੱਚ ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਸੰਪਰਕ ਕਰ ਕੇ ਆਪਣੀ ਰਾਜਨੀਤਕ ਵਾਪਸੀ ਲਈ ਉਨ੍ਹਾਂ ਕੋਲੋਂ ਸਮਰਥਨ ਮੰਗਿਆ ਹੈ। ਮੁਸ਼ੱਰਫ ਨੇ ਲੇਕ ਮੈਰੀ ਵਿੱਚ ਐਤਵਾਰ ਤਿੰਨ ਸੌ ਲੋਕਾਂ ਦੀ ਭੀੜ ਦੇ ਸਾਹਮਣੇ ਕਿਹਾ ਕਿ ਉਹ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ ਲੀਹ 'ਤੇ ਲਿਆਉਣਾ ਚਾਹੁੰਦੇ ਹਨ। ਸਭਾ ਦਾ ਆਯੋਜਨ ਫ੍ਰੈਂਡਸ ਆਫ ਪਾਕਿਸਤਾਨ ਫਰਸਟ ਦੀ ਫਲੋਰੀਡਾ ਸ਼ਾਖਾ ...
Read Full Story


1 2 > >>
Total Views: 21903

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation