ਓਬਾਮਾ ਦੇ ਮੁਕਾਬਲੇ ਰੋਮਨੀ ਤਕੜੇ ਰਿਪਬਲਿਕਨ ਉਮੀਦਵਾਰ ਵਜੋਂ ਉਭਰੇ
ਵਾਸ਼ਿੰਗਟਨ, 11 ਜਨਵਰੀ-(ਪ,ਪ)
ਇਸ ਸਾਲ ਨਵੰਬਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੇਟਿਕ ਬਰਾਕ ਓਬਾਮਾ ਦੇ ਮੁਕਾਬਲੇ ਰਿਪਬਲਿਕਨ ਮਿੱਟ ਰੋਮਨੀ ਤਕੜੇ ਉਮੀਦਵਾਰ ਵਜੋਂ ਉਭਰੇ ਹਨ। ਰੋਮਨੀ ਦੀ ਨਿਊ ਹੈਂਪਸ਼ਾਇਰ ਪ੍ਰਾਇਮਰੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਨਾਲ ਉਹ ਪਾਰਟੀ ਦੇ ਹੋਰ ਦਾਅਵੇਦਾਰਾਂ ਤੋਂ ਕਿਤੇ ਅੱਗੇ ਨਿਕਲ ਆਏ ਹਨ।
50 ਸਾਲਾ ਰੋਮਨੀ ਮੈਸਾਚੂਸੈਂਟਸ ਦੇ ਸਾਬਕਾ ਗਵਰਨਰ ਹਨ। ਉਨ੍ਹਾਂ ਨੇ ਨਿਊ ਹੈਂਪਸ਼ਾਇਰ ਦੀ ਚੋਣ ਦੋ ਅੰਕਾਂ ... Read Full Story
|
ਟੀ-20 ਫਾਰਮੈਟ ਹੋਰਨਾਂ ਫਾਰਮੈਟਾਂ ਦੇ ਮੁਕਾਬਲੇ ਸਰੀਰ ਲਈ ਜ਼ਿਆਦਾ ਆਰਾਮਦਾਇਕ
ਪਹਿਲੇ ਕੁਆਲੀਫਾਇਰ ‘ਚ ਜਿੱਤ ਕੇ ਚੇਨਈ ਸੁਪਰ ਕਿੰਗਜ਼ ਦੀ ਸਥਿਤੀ ਮਜ਼ਬੂਤ ਹੋ ਗਈ ਹੈ। ਅਜਿਹਾ ਕਰਕੇ ਉਨ੍ਹਾਂ ਨੂੰ ਰਾਇਲ ਚੈਲੰਜਰਸ ਅਤੇ ਮੁੰਬਈ ਇੰਡੀਅਨਸ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਖਿਲਾਫ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਪਹਿਲਾਂ ਤਿੰਨ ਦਿਨਾਂ ਦਾ ਮਹੱਤਵਪੂਰਨ ਆਰਾਮ ਮਿਲ ਗਿਆ। ਗਰਮੀ ਦੇ ਇਸ ਮੌਸਮ ‘ਚ ਖਿਡਾਰੀਆਂ ਨੂੰ ਆਰਾਮ ਮਿਲਣਾ ਕਿਸੇ ਵੀ ਟੀਮ ਲਈ ਜ਼ਰੂਰੀ ਹੈ, ਜਦੋਂਕਿ ਪਿਛਲੇ ਦਿਨ ਖੇਡ ਕੇ ਫਿਰ ਮੈਦਾਨ ‘ਤੇ ਉਤਰਨ ਵਾਲੀ ... Read Full Story
|
ਲੜਕਿਆਂ ਦੇ ਸਰਕਲ ਸਟਾਈਲ ਕਬੱਡੀ ਮੁਕਾਬਲੇ ਵਿੱਚ ਸੰਗਰੂਰ ਦੀ ਜਿੱਤ
ਗੁਰਦਾਸਪੁਰ, 18 ਮਈ
ਗੁਰਦੁਆਰਾ ਛੋਟਾ ਘੱਲੂਘਾਰਾ ਛੰਬ (ਕਾਹਨੂੰਵਾਨ) ਗੁਰਦਾਸਪੁਰ ਵਿਖੇ ਨਵਾਬ ਕਪੂਰ ਸਿੰਘ ਰਾਜ ਪੱਧਰੀ ਕਬੱਡੀ ਚੈਂਪੀਅਨਸ਼ਿਪ (ਲੜਕੇ-ਲੜਕੀਆਂ) ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਅਤੇ ਕਬੱਡੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਲੜਕਿਆਂ ਦੇ ਕਬੱਡੀ ਸਰਕਲ ਸਟਾਈਲ ਫਾਈਨਲ ਮੁਕਾਬਲਿਆਂ ... Read Full Story
|
ਸ਼੍ਰੋਮਣੀ ਕਮੇਟੀ ਵਲੋਂ ਹਰ ਸਾਲ ਅੰਤਰ-ਰਾਸ਼ਟਰੀ ਪੱਧਰ ’ਤੇ ਗੱਤਕਾ ਮੁਕਾਬਲੇ ਕਰਵਾਏ ਜਾਣਗੇ : ਮੱਕੜ
ਫਤਿਹਗੜ੍ਹ ਸਾਹਿਬ, 16 ਮਈ (ਹਰਪ੍ਰੀਤ ਕੋਰ ਟਿਵਾਣਾ)
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਰਜਿ: ਦੇ ਸਹਿਯੋਗ ਨਾਲ ਫਤਹਿਗੜ੍ਹ ਸਾਹਿਬ ਵਿਖੇ ਕਰਵਾਏ ਗਏ ਪਹਿਲੇ ਇੰਟਰਨੈਸ਼ਨਲ ਗ਼ੱਤਕਾ ਕੱਪ 2011 ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਦੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ। ਦੂਜੇ ਦਿਨ ਦੇ ਮੁਕਾਬਲਿਆਂ ਦਾ ਉਦਘਾਟਨ ਸ੍ਰ ਪ੍ਰਮਜੀਤ ਸਿੰਘ ਸਰੋਆ ਮੀਤ ਸਕੱਤਰ ਅਤੇ ਪੀ. ਏ ਪ੍ਰਧਾਨ ... Read Full Story
|
ਪੰਜੋਲੀ ਕਲਾਂ ਵਿਖੇ ਦਸਤਾਰ ਬੰਦੀ ਮੁਕਾਬਲੇ ਕਰਵਾਏ ਗਏ
ਫ਼ਤਹਿਗੜ੍ਹ ਸਾਹਿਬ 14 ਮਈ (ਹਰਪ੍ਰੀਤ ਕੋਰ ਟਿਵਾਣਾ)
ਪਿੰਡ ਪੰਜੋਲੀ ਕਲਾਂ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਯਾਦਗਾਰੀ ਭਵਨ ਵਿਖੇ ਸ਼੍ਰੀ ਆਖੰਡ ਪਾਠ ਸਾਹਿਬ ਦਾ ਆਰੰਭ ਕਰਵਾਇਆ ਗਿਆ ਤੇ ਅੱਜ ਪਹਿਲੇ ਦਿਨ ਦਸਤਾਰ ਬੰਦੀ ਦੇ ਮੁਕਾਬਲੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ਼ਕਾਰਨੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ... Read Full Story
|
ਬਾਲੀਵੁੱਡ ‘ਚ ਨਹੀਂ ਹੈ ਸੋਨਮ ਦਾ ਕੋਈ ‘ਮੁਕਾਬਲੇਬਾਜ਼’
ਨਵੀਂ ਦਿੱਲੀ, 20 ਅਪ੍ਰੈਲ (ਪ,ਪ)-
ਬਾਲੀਵੁੱਡ ‘ਚ ਇੰਝ ਤਾਂ ਕਈ ਕਲਾਕਾਰਾਂ ਦੀ ਇਕ-ਦੂਸਰੇ ਨਾਲ ਨਹੀਂ ਬਣਦੀ ਪਰ ਸੋਨਮ ਕਪੂਰ ਤਾਂ ਇਸ ਮਾਮਲੇ ਵਿਚ ਬਿਲਕੁੱਲ ਵੱਖਰੀ ਨਜ਼ਰ ਆ ਰਹੀ ਹੈ। ਦੀਪਿਕਾ ਤੋਂ ਲੈ ਕੇ ਸੋਨਾਕਸ਼ੀ ਸਿਨਹਾ ਤਕ ਨਾਲ ਅਣਬਣ ਦੀਆਂ ਖਬਰਾਂ ਨੂੰ ਉਹ ਮੀਡੀਆ ਦੀ ਪੈਦਾਵਾਰ ਦੱਸਦੇ ਹੋਏ ਖਾਰਿਜ ਕਰ ਦਿੰਦੀ ਹੈ। ਸੋਨਾਕਸ਼ੀ ਨੇ ਕਿਹਾ ਕਿ ਬਾਲੀਵੁੱਡ ਦੀਆਂ ਸਾਰੀਆਂ ਮੁਖ ਅਭਿਨੇਤਰੀਆਂ ਨੇ ਆਪਣੇ ਅਭਿਨੈ ਦੀ ਬਦੌਲਤ ਪਛਾਣ ਕਾਇਮ ਕੀਤੀ ਹੈ। ... Read Full Story
|
ਪ੍ਰਜਾਪਤੀ ਪੁਲਿਸ ਮੁਕਾਬਲੇ ਦੀ ਸੀ. ਬੀ. ਆਈ. ਜਾਂਚ ਦੇ ਆਦੇਸ਼
ਨਵੀਂ ਦਿੱਲੀ, 8 ਅਪ੍ਰੈਲ (ਪ,ਪ) -
ਸੁਪਰੀਮ ਕੋਰਟ ਨੇ ਸੋਹਰਾਬੂਦੀਨ ਸ਼ੇਖ ਦੇ ਅਗਵਾ ਤੇ ਹੱਤਿਆ ਕਾਂਡ ਦੇ ਮਾਮਲੇ ਦੇ ਅਹਿਮ ਗਵਾਹ ਤੁਲਸੀਰਾਮ ਪ੍ਰਜਾਪਤੀ ਦੀ ਸਾਲ 2006 ਵਿਚ ਕਥਿਤ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਹੋਈ ਹੱਤਿਆ ਦੀ ਪੜਤਾਲ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੋਂ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਇਸ ਮਾਮਲੇ ਵਿਚ ਗੁਜਰਾਤ ਦੇ ਸਾਬਕਾ ਮੰਤਰੀ ਅਮਿਤ ਸ਼ਾਹ ਦਾ ਨਾਂਅ ਵੀ ਕਥਿਤ ਤੌਰ ’ਤੇ ਜੁੜਿਆ ਹੋਇਆ ਹੈ। ਜਾਣਕਾਰੀ ਅਨੁਸਾਰ ਜਸਟਿਸ ... Read Full Story
|
ਵਾਤਾਵਰਨ ਸੰਬੰਧੀ ਮੁਕਾਬਲੇ ਕਰਵਾਏ
ਭਦੌੜ ਮਾਰਚ (ਵਿਜੈ ਜਿੰਦਲ)
ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਸਥਾਪਿਤ ਗਰੀਨ ਕੋਰ ਈਕੋ ਕਲੱਬ ਸਰਕਾਰੀ ਪ੍ਰਾਇਮਰੀ ਸਕੂਲ ਬੀਹਲਾ ਵੱਲੋਂ ਮੁੱਖ ਅਧਿਆਪਕਾ ਸ੍ਰੀਮਤੀ ਜਸਬੀਰ ਕੌਰ ਅਤੇ ਈਕੋ ਕਲੱਬ ਇੰਚਾਰਜ ਹਰਪ੍ਰੀਤ ਸਿੰਘ ਦੀਵਾਨਾ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਦੇ ਵਾਤਾਵਰਣ ਨਾਲ ਸੰਬੰਧਿਤ ਚਾਰਟ ਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ... Read Full Story
|
ਜ਼ੋਨਲ ਕਲਚਰ ਮੁਕਾਬਲੇ ਅਤੇ ਇਨਾਮ ਵੰਡ ਸਮਾਰੋਹ ਅਯੋਜਿਤ
ਲੁਧਿਆਣਾ 29 ਮਾਰਚ ( ਗੁਰਮੀਤ ਨਿੱਝਰ)
ਉਦਯੋਗਿਕ ਸਿਖਲਾਈ ਸੰਸਥਾ ਗਿੱਲ ਰੋਡ ਲੁਧਿਆਣਾ ਵੱਲੌ ਇੰਜ: ਬਲਜਿੰਦਰ ਸਿੰਘ ਮੈਬਰ,ਸੈਕਟਰੀ ਕਮ ਪ੍ਰਿੰਸੀਪਲ ਆਈ.ਐਮ.ਸੀ-ਆਈ.ਟੀ.ਆਈ ਲੁਧਿਆਣਾ ਦੀ ਰਹਨੁਮਾਈ ਹੇਠ ਗੁਰੁ ਨਾਨਕ ਦੇਵ ਭਵਨ ਵਿਖੇ ਜ਼ੋਨਲ ਕਲਚਰ ਮੁਕਾਬਲੇ ਅਤੇ ਇਨਾਮ ਵੰਡ ਸਮਾਰੋਹ ਅਯੋਜਿਤ ਕੀਤਾ ਗਿਆ ਜਿਸ ਵਿੱਚ ਉਦਯੋਗਿਕ ਸਿਖਲਾਈ ਸੰਸਥਾਵਾਂ ( ਸਰਕਾਰੀ ਅਤੇ ਗੈਰ ਸਰਕਾਰੀ) ਜੋਨ ਲੁਧਿਆਣਾ ਦੇ ਵਿਦਿਆਰਥੀਆਂ ਅਤੇ ਸਟਾਫ ... Read Full Story
|
7ਵੇਂ ਰਾਸ਼ਟਰ ਪੱਧਰ ਦੇ ਡੈਫ ਸਤਰੰਜ ਮੁਕਾਬਲੇ ਫਤਹਿਗੜ ਸਾਹਿਬ ਵਿਖੇ ਸ਼ੁਰੂ
ਫਤਹਿਗੜ ਸਾਹਿਬ 25 ਮਾਰਚ (ਹਰਪ੍ਰੀਤ ਕੋਰ ਟਿਵਾਣਾ)
ਕੋਈ ਵੀ ਮਨੁੱਖ ਉਪਰਾਲਾ ਕਰਕੇ ਹੀ ਹਰ ਤਰਾਂ ਦੀਆਂ ਪ੍ਰਸਥਿਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕਦਾ ਹੈ ਕਿਉਂਕਿ ਹਰਕਤ ਵਿੱਚ ਹੀ ਬਰਕਤ ਹੁੰਦੀ ਹੈ। ਹਰ ਤਰਾਂ ਦੀ ਚੁਣੌਤੀ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਣਾ ਹੀ ਜੀਵਨ ਦਾ ਮੁੱਖ ਮੰਤਵ ਹੋਣਾ ਚਾਹੀਦਾ ਹੈ ਕਿਉਂਕਿ ਢੇਰੀ ਢਾਹ ਕੇ ਬਹਿ ਜਾਣ ਵਾਲਾ ਵਿਅਕਤੀ ਜਿੰਦਗੀ ਵਿੱਚ ਸਫਲ ਨਹੀਂ ਹੋ ਸਕਦਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ... Read Full Story
|
ਕੈਲੇਫੋਰਨੀਆ ਦੇ ਰੂਪ ਮਿਨਹਾਸ ਤੇ ਆਰੋਨ ਮਿਨਹਾਸ ਨੇ ਜਿੱਤੇ ਸਪੈਲਿੰਗ ਮੁਕਾਬਲੇ
ਕੈਲੇਫੋਰਨੀਆ, 24 ਮਾਰਚ (ਪ,ਪ)-
ਇਥੇ ਵੱਸਦੇ ਪੰਜਾਬੀਆਂ ਦਾ ਸਿਰ ਉਦੋਂ ਹੋਰ ਫ਼ਖਰ ਨਾਲ ਉਚਾ ਹੋਇਆ ਜਦੋਂ ਸਿਟੀ ਆਫ ਵੈਕੇਵਿਲ ਵਿਖੇ 2 ਫਰਵਰੀ ਨੂੰ ਕਰਵਾਏ ਗਏ ਸਾਲਾਨਾ ਸਪੈ¦ਿਗ ਬੀ ਮੁਕਾਬਲੇ ਵਿਚ ਪੰਜਾਬੀ ਬੱਚੇ ਰੂਪ ਮਿਨਹਾਸ ਅਤੇ ਆਰੋਨ ਮਿਨਹਾਸ ਅੱਵਲ ਆਏ। ਸ: ਮਨਜੀਤ ਸਿੰਘ ਮਿਨਹਾਸ ਦੀ ਹੋਣਹਾਰ ਬੇਟੀ ਰੂਪ ਮਿਨਹਾਸ ਜੋ ਕਿ ਅੱਠਵੇਂ ਗਰੇਡ ਦੀ ਵਿਦਿਆਰਥਣ ਹੈ, ਨੇ ਮਿਡਲ ਸਕੂਲ ਡਿਵੀਜ਼ਨ ਸਪੈ¦ਿਗ ਬੀ ਵਿਚ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਬੇਟਾ ... Read Full Story
|
ਪੀ.ਜੀ.ਸੀ. ਮਲਕਪੁਰ ਵਿੱਚ ਖੇਡ ਮੁਕਾਬਲੇ
ਲਾਲੜੂ, 14 ਮਾਰਚ
ਇਥੋਂ ਨਜ਼ਦੀਕੀ ਪਿੰਡ ਮਲਕਪੁਰ ਵਿਖੇ ਸਥਿਤ ਪੰਜਾਬ ਗਰੁੱਪ ਆਫ ਕਾਲਜ ਦੇ ਖੇਡ ਮੈਦਾਨ ਵਿੱਚ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਅਤੇ ਪੰਜਾਬ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਐਪਲਾਈਡ ਰਿਸਰਚ ਵਿੱਚ ਤਕਨੀਕੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਭਾਗ ਲਿਆ।
ਟੂਰਨਾਮੈਂਟ ਦਾ ਉਦਘਾਟਨ ਤਕਨੀਕੀ ਸਿੱਖਿਆ ਪੰਜਾਬ ਐਡੀਸ਼ਨਲ ਡਾਇਰੈਕਟਰ ... Read Full Story
|
ਸਪੋਰਟਸ ਮੀਟ ਵਿਚ ਪੁਰਸ਼ਾਂ ਅਤੇ ਇਸਤ੍ਰੀਆਂ ਦੇ ਵੱਖ ਵੱਖ ਈਵੰਟ ਦੇ ਮੁਕਾਬਲੇ ਕਰਵਾਏ ਗਏ
ਅੰਮ੍ਰਿਤਸਰ,11ਮਾਰਚ(ਸਰਵਨ ਸਿੰਘ ਰੰਧਾਵਾ):-
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੁਰਸ਼ਾਂ ਅਤੇ ਇਸਤ੍ਰੀਆਂ ਦੀ ਸਾਲਾਨਾ ਸਪੋਰਟਸ ਮੀਟ ਬੀਤੀ ਸ਼ਾਮ ਯੂਨੀਵਰਸਿਟੀ ਦੇ ਸਪੋਰਟਸ ਟਰੈਕ ਵਿਖੇ ਸੰਪੰਨ ਹੋ ਗਈ। ਇਸ 2-ਦਿਨਾ ਸਪੋਰਟਸ ਮੀਟ ਵਿਚ ਪੁਰਸ਼ਾਂ ਅਤੇ ਇਸਤ੍ਰੀਆਂ ਦੇ ਵੱਖ ਵੱਖ ਈਵੰਟ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ 500 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਮੀਟ ਵਿਚ ਯੂਨੀਵਰਸਿਟੀ ਦੇ ਰਿਜ਼ਨਲ ਕੈਂਪਸ ਗੁਰਦਾਸਪੁਰ ਅਤੇ ਜਲੰਧਰ ਦੇ ... Read Full Story
|
ਕੁਸ਼ਤੀਆਂ, ਮੁੱਕੇਬਾਜ਼ੀ, ਵੇਟਲਿਫਟਿੰਗ ਅਤੇ ਵਾਲੀਬਾਲ ਦੇ ਮੁਕਾਬਲੇ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਪੰਜਾਬ ਖੇਡਾਂ-2011’ ਪਟਿਆਲਾ ਵਿਖੇ ਸ਼ਾਨੋ-ਸ਼ੌਕਤ ਨਾਲ ਆਰੰਭ
ਪਟਿਆਲਾ: 1 ਮਾਰਚ (ਜਗਦੇਵ ਸਿੰਘ)
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪੰਜਾਬ
ਵਿੱਚ ਖੇਡਾਂ ਦੀ ਲਹਿਰ ਪੈਦਾ ਕਰਨ ਵਾਸਤੇ ਕਰਵਾਈਆਂ ਜਾ ਰਹੀਆਂ 2 ਕਰੋੜ ਰੁਪਏ 30 ਲੱਖ
ਰੁਪਏ ਦੀ ਇਨਾਮੀ ਰਾਸ਼ੀ ਵਾਲੀਆਂ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਪੰਜਾਬ ਖੇਡਾਂ-2011’
ਦੇ ਕੁਸ਼ਤੀਆਂ, ਮੁੱਕੇਬਾਜ਼ੀ, ਵੇਟਲਿਫਟਿੰਗ ਅਤੇ ਵਾਲੀਬਾਲ ਦੇ ਮੁਕਾਬਲੇ ਅੱਜ ਪਟਿਆਲਾ
ਦੇ ਪੋਲੋ ਗਰਾਉਂਡ ਅਤੇ ਰਿੰਕ ਹਾਲ ਵਿਖੇ ਸ਼ੁਰੂ ਹੋਏ। ਪੰਜਾਬ ਦੇ ... Read Full Story
|
ਕਬੱਡੀ ਟੂਰਨਾਮੈਂਟ ਦੇ ਓਪਨ ਮੁਕਾਬਲੇ ‘ਚ ਪਿੱਥੋ ਦੀ ਟੀਮ ਜੇਤੂ
ਨਥਾਣਾ, 25 ਫਰਵਰੀ
ਸੰਤ ਸੰਤੋਖ ਸਿੰਘ ਸਪੋਰਟਸ ਤੇ ਵੈਲਫੇਅਰ ਐਸੋਸੀਏਸ਼ਨ ਵਲੋਂ ਗਰਾਮ ਪੰਚਾਇਤ ਅਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਭੁੱਚੋ ਕਲਾਂ ਵਿਖੇ 36ਵਾਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓ.ਐਸ.ਡੀ. ਸੁਖਦੀਪ ਸਿੰਘ ਸਿੱਧੂ ਅਤੇ ਡੇਰਾ ਰੂੰਮੀ ਵਾਲਾ ਦੇ ਗੱਦੀਨਸ਼ੀਨ ਬਾਬਾ ਸੁਖਦੇਵ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ। ਪਿੰਡ ਭੁੱਚੋ ਕਲਾਂ ਦੇ ... Read Full Story
|
ਸਰਕਾਰੀ ਮੈਡੀਕਲ ਕਾਲਜ ’ਚ ਖੇਡ ਮੁਕਾਬਲੇ
ਪਟਿਆਲਾ-(ਪ,ਪ)
ਸਥਾਨਕ ਸਰਕਾਰੀ ਮੈਡੀਕਲ ਕਾਲਜ ਵੱਲੋਂ ਕਰਵਾਇਆ ਗਿਆ 47ਵਾਂ ਦੋ ਰੋਜ਼ਾ ਸਾਲਾਨਾ ਖੇਡ ਉਤਸਵ ਅੱਜ ਸੰਪੰਨ ਹੋ ਗਿਆ। ਇਸ ਟੂਰਨਾਮੈਂਟ ’ਚੋਂ ਅਸ਼ੀਮਾ ਸ਼ਰਮਾ ਲੜਕੀਆ ’ਚੋਂ ਜਦੋਂ ਕਿ ਕਿਰਨਜੀਤ ਸਿੰਘ ਲੜਕਿਆਂ ‘ਚੋਂ ਸਰਵੋਤਮ ਖਿਡਾਰੀ ਚੁਣੇ ਗਏ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜੈ ਕਿਸ਼ਨ ਨੇ ਕੀਤੀ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਕੇ.ਡੀ. ਸਿੰਘ ਨੇ ਮੁੱਖ ... Read Full Story
|
ਪੰਜਾਬੀ ਭਾਸ਼ਣ ਮੁਕਾਬਲੇ 27 ਨੂੰ
ਟੋਰਾਂਟੋ, 16 ਫਰਵਰੀ
ਕੈਨੇਡਾ ਦੇ ਉਂਟਾਰੀਓ ਸੂਬੇ ਵਿਚ ਬੀਤੇ ਸਾਲਾਂ ਤੋਂ ਪੰਜਾਬ ਚੈਰਿਟੀ ਨਾਮਕ ਸੰਸਥਾ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਸਰਗਰਮ ਹੈ ਅਤੇ ਹਰੇਕ ਸਾਲ ਕੈਨੇਡੀਅਨ ਪੰਜਾਬੀ ਬੱਚਿਆਂ ਨੂੰ ਪੰਜਾਬੀ ਪ੍ਰਤੀ ਉਤਸ਼ਾਹਿਤ ਕਰਨ ਲਈ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਕੜੀ ਵਿਚ 27 ਫਰਵਰੀ ਨੂੰ ਮਿਸੀਸਾਗਾ ਦੇ ਮਾਲਟਨ ਇਲਾਕੇ ’ਚ ਅਲੈਗਜ਼ੈਂਡਰ ਸੀਨੀਅਰ ਸੈਕੰਡਰੀ ਸਕੂਲ ਵਿਚ ਪਹਿਲੀ ਤੋਂ 12ਵੀਂ ਤੱਕ ਦੇ ਬੱਚਿਆਂ ਵਿਚਕਾਰ ਪੰਜਾਬੀ ... Read Full Story
|
ਦੁਸ਼ਹਿਰਾ ਗਰਾਉਂਡ ’ਚ ਅੱਜ ਹੋਣਗੇ ਗਤਕਾ ਤੇ ਕੁਸ਼ਤੀ ਮੁਕਾਬਲੇ
ਐਸ ਏ ਐਸ ਨਗਰ, 11 ਫਰਵਰੀ : (ਜਗਦੇਵ ਸਿੰਘ)
ਖਾਲਸਾ ਯੂਥ ਵੈਲਫੇਅਰ ਐਂਡ ਸਪੋਰਟਸ
ਸੁਸਾਇਟੀ ਵੱਲੋਂ
ਇਸਦੇ ਸਰਪ੍ਰਸਤ ਸ੍ਰੀ ਐਨ ਕੇ ਸ਼ਰਮਾ ਸੰਯੁਕਤ ਸਕੱਤਰ ਸ਼੍ਰੋਮਣੀ ਅਕਾਲੀ ਦਲ ਤੇ ਚੇਅਰਮੈਨ ਜ਼ਿਲ੍ਹਾ
ਯੋਜਨਾ ਕਮੇਟੀ ਅਤੇ ਪ੍ਰਧਾਨ ਗੁਰਸੇਵ ਸਿੰਘ ਹਰਪਾਲਪੁਰ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ
ਦਲ ਦੇ ਉਦਮ ਨਾਲ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਦੋ ਰੋਜ਼ਾ
ਸਮਾਗਮ ਅੱਜ ਇਥੇ ਇਤਿਹਾਸਕ ਗੁਰਦੁਆਰਾ ਅੰਬ ... Read Full Story
|
ਵੇਟ ਲਿਫਟਿੰਗ ਤੇ ਪਾਵਰ ਲਿਫਟਿੰਗ ਮੁਕਾਬਲੇ 19 ਤੋਂ
ਲੂਵਨ (ਬੈਲਜੀਅਮ), 10 ਫਰਵਰੀ
19 ਅਤੇ 20 ਫਰਵਰੀ ਨੂੰ ਲੁਧਿਆਣਾ ਦੇ ਰੱਖਬਾਗ ਵਿਚ ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਤੀਰਥ ਰਾਮ ਵਰਲਡ ਚੈਂਪੀਅਨ ਵੇਟ ਲਿਫਟਰ ਨੇ ਭਾਰਤ ਜਾਣ ਤੋਂ ਪਹਿਲਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਕੁੜੀਆਂ ਅਤੇ ਮੁੰਡਿਆਂ ਵੱਲੋਂ ਹਿੱਸਾ ਲਿਆ ਜਾਵੇਗਾ। ਇਸ ਖੇਡ ਮੁਕਾਬਲੇ ਦੀ ਰਹਿਨੁਮਾਈ ਕਰਦੇ ਤੀਰਥ ਰਾਮ ਨੇ ਸਮੂਹ ਬੈਲਜੀਅਮ ਵਾਸੀਆਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਨੇ ... Read Full Story
|
ਹਰਜੀਤ ਯਾਦਗਾਰੀ ਟੂਰਨਾਮੈਂਟ ਦੌਰਾਨ ਕਬੱਡੀ ਮੁਕਾਬਲੇ
ਬਾਜਾਖਾਨਾ, -(ਪ,ਪ)
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਰਹੂਮ ਹਰਜੀਤ ਬਰਾੜ ਬਾਜਾਖਾਨਾ ਦੀ ਯਾਦ ਵਿੱਚ 13ਵਾਂ ਸਾਲਾਨਾ ਟੂਰਨਾਮੈਂਟ ਇੱਥੇ ਹਰਜੀਤ ਸਟੇਡੀਅਮ ਵਿਖੇ ਕਰਵਾਇਆ ਗਿਆ। ਆਖਰੀ ਦਿਨ ਅੰਤਰਰਾਸ਼ਟਰੀ ਕਲੱਬਾਂ ਦੇ ਮੈਚਾਂ ਵਿੱਚ ਹਰਜੀਤ ਫਰੈਂਡਜ਼ ਕਲੱਬ ਪੱਤੋ ਹੀਰਾ ਸਿੰਘ ਨੇ ਡੀ.ਏ.ਵੀ. ਬਠਿੰਡਾ ਨੂੰ ਹਰਾ ਕੇ ਇਕ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਡੀ.ਏ.ਵੀ. ਬਠਿੰਡਾ ਨੇ 71 ਹਜ਼ਾਰ ਦਾ ਦੂਜਾ ਇਨਾਮ ਪ੍ਰਾਪਤ ਕੀਤਾ। ਪੰਜਾਬ ਕਬੱਡੀ ਅਕੈਡਮੀਜ਼ ... Read Full Story
|