punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਮਾਲਕਾਂ"
 
ਰਾਜਗੱਦੀ ਦੇ ਰਾਜਸ਼ੀ ਮਾਲਕਾਂ ਵੱਲੋਂ ਇਸ ਵਾਰ ਵੋਟ ਬੈਂਕ ਲਈ ਕੀ ਹੱਥਕੰਡੇ ਅਪਣਾਏ ਜਾਣਗੇ

ਗੁਰਮੀਤ ਸਿੰਘ ਨਿੱਝਰ,ਲੁਧਿਆਣਾ ਵੋਟ ਜਿਸ ਦਾ ਦੁਸਰਾ ਨਾਮ ਮੱਤਦਾਨ ਵੀ ਹੈ ਮਤਦਾਨ ਦਾ ਅਸਲੀ ਮਤਲਵ ਅਪਣੀ ਮੱਤ ਮਤਲਵ ਸੂਝਬੂਝ (ਗਿਆਨ) ਦਾਨ ਦੇਣਾ ਜਿਸ ਵਿਆਕਤੀ ਨੂੰ ਅਸੀ ਵੋਟ ਦਾ ਅਪਣਾ ਅਧਿਕਾਰ ਦੇ ਰਹੇ ਹਾਂ ਕਿ ਉਹ ਸੂਝਬੂਝ ( ਗਿਆਨ) ਦੇ ਨਾਲ ਦਾਨ (ਦੇ ਰਹੇ) ਹਾਂ । ਹਰ ਵਾਰ ਵੋਟਾਂ ਦੇ ਵਕਤ ਹਰ ਸਿਆਸੀ ਪਾਰਟੀ ਵੱਲੋਂ ਅਪਣੇ ਹੱਕ ਵਿੱਚ ਵੋਟ ਲੈਣ ਲਈ ਹਰ ਤਰਾਂ ਤਰਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾਂ ਹੈ ...
Read Full Story


ਜ਼ਿਲਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾੲਂੀਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ।

ਹੁਸ਼ਿਆਰਪੁਰ, 18 ਮਈ(ਨਛੱਤਰ ਸਿਘ ) ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾੲਂੀਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ...
Read Full Story


ਐੱਫ਼.ਸੀ.ਆਈ. ਦੇ ਨਾਦਰਸ਼ਾਹੀ ਹੁਕਮਾਂ ਨੇ ਸੈਲਰ ਮਾਲਕਾਂ ਦੀ ਨੀਂਦ ਉੱਡਾਈ

ਫਤਿਹਗੜ ਸਾਹਿਬ, 10 ਅਪ੍ਰੈਲ (ਜਗਦੇਵ) ਐੱਫ਼.ਸੀ.ਆਈ. ਨੇ ਆਪਣੇ ਇਕ ਨਾਦਰਸ਼ਾਹੀ ਹੁਕਮ ਰਾਹੀਂ ਪੰਜਾਬ ਦੇ ਗੁਦਾਮਾਂ ਵਿਚ ਚਾਵਲ ਲਗਾਉਣ ਤੇ ਪਾਬੰਦੀ ਲਗਾ ਦਿੱਤੀ ਹੈ। ਜਿਸ ਕਾਰਨ ਸੈਲਰ ਮਾਲਕਾਂਦੀ ਨੀਂਦ ਉੱਡ ਗਈ ਹੈ। ਪੰਜਾਬ ਰਾਈਸ ਮਿਲਰਜ਼ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਸੰਧੂ ਨੇ ਅੱਜ ਸਰਹਿੰਦ ਵਿਖੇ ਸੈਲਰ ਮਾਲਕਾਂ ਦੀ ਇਕ ਹੰਗਾਮੀ ਮੀਟਿੰਗ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਫ.ਸੀ.ਆਈ. ਪੰਜਾਬ ਨੇ ਪੰਜਾਬ ...
Read Full Story


ਬੰਧੂਆ ਮਜਦੂਰੀ ਕਰਵਾਉਣ ਵਾਲੇ ਭੱਠਿਆਂ, ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ: ਐਸ.ਡੀ.ਐਮ

ਪਟਿਆਲਾ: 31 ਮਾਰਚ (ਜਗਦੇਵ ਸਿੰਘ) ‘‘ ਬੰਧੂਆਂ ਮਜ਼ਦੂਰਾਂ ਦੇ ਕੇਸਾਂ ਦੀ ਪੜਤਾਲ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਭੱਠੇ, ਹੋਟਲ, ਢਾਬੇ, ਰੈਸਟੋਰੈਂਟ ਆਦਿ ’ਤੇ 13 ਸਾਲ ਦੀ ਉਮਰ ਤੋਂ ਘੱਟ ਉਮਰ ਦਾ ਬੱਚਾ ਉਥੇ ਕੰਮ ਤਾਂ ਨਹੀਂ ਕਰ ਰਿਹਾ ਜੇਕਰ ਅਜਿਹਾ ਕੋਈ ਕੇਸ ਧਿਆਨ ਵਿੱਚ ਆਉਂਦਾ ਹੈ ਤਾਂ ਤੁਰੰਤ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾਂ ਜਾਵੇ ਤਾਂ ਜੋ ਕਸੂਰਵਾਰ ਦੇ ਖਿਲਾਫ ਚਾਈਲਡ ਲੇਬਰ/ ਬੰਧੂਆਂ ਮਜ਼ਦੂਰੀ ਐਕਟ ਤਹਿਤ ਤੁਰੰਤ ਕਾਰਵਾਈ ...
Read Full Story


ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ।

ਹੁਸ਼ਿਆਰਪੁਰ 10 ਫਰਵਰੀ, (ਨਛੱਤਰ ਸਿਘ ) ਮਾਦਾ ਭਰੂਣ ਹੱਤਿਆ ਰੋਕਣ ਅਤੇ ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਅਤੇ ਸੰਜੀਦਗੀ ਨਾਲ ਚਲਾਉਣ ਲਈ ਅੱਜ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਕਮ ਜਿਲਾ ਐਪਰੋਪ੍ਰੀਏਟ ਅਥਾਰਿਟੀ ਦੀ ਪ੍ਰਧਾਨਗੀ ਹੇਠ ਜਿਲੇ ਭਰ ਦੇ ਸਮੂਹ ਸਕੈਨ ਸੈਂਟਰਾਂ ਦੇ ਮਾਲਕਾਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਡਾ. ਯਸ਼ ਮਿਤਰਾ ਜਿਲਾ ਸਿਹਤ ਅਫ਼ਸਰ, ਡਾ. ਚੂਨੀ ਲਾਲ ਕਾਜਲ ਜਿਲਾ ਪਰਿਵਾਰ ਭਲਾਈ ਅਫ਼ਸਰ, ਡਾ. ਸਰਦੂਲ ਸਿੰਘ, ਡਾ. ...
Read Full Story


ਮਕਾਨ ਮਾਲਕਾਂ ਵੱਲੋਂ ਇਨਾਂ ਕਿਰਾਏਦਾਰਾਂ ਦੀ ਸੂਚਨਾ ਪੁਲਿਸ ਪਾਸ ਦਰਜ

ਮੁਹਾਲੀ, : 7 ਫਰਵਰੀ (ਜਗਦੇਵ ਸਿੰਘ) ਸ੍ਰੀ ਪਰਵੀਨ ਕੁਮਾਰ ਆਈ .ਏ.ਐਸ. ਡਿਪਟੀ ਕਮਿਸ਼ਨਰ –ਕਮ –ਜ਼ਿਲਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦੇ ਐਕਟ ਨੰ 2) ਦੀ ਧਾਰਾ 144 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਜ਼ਿਲੇ ਦੀਆਂ ਮਿਉਂਸਪਲ ਕਮੇਟੀਆਂ, ਨਗਰ ਪੰਚਾਇਤਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲਾ ਕੋਈ ਵੀ ਵਿਅਕਤੀ ਆਪਣੇ ਘਰ ਵਿੱਚ ...
Read Full Story


ਚੋਰਾਂ ਤੋਂ ਬਰਾਮਦ ਕੀਤਾ ਸਮਾਨ ਅਸਲ ਮਾਲਕਾਂ ਨੂੰ ਸੌਂਪਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ : ਗਿੱਲ

ਇਨਸਪੈਕਟਰ ਜਨਰਲ ਪੰਜਾਬ ਪੁਲਿਸ ਸ੍ਰੀ ਗਿੱਲ ਨੇ ਐਸ.ਏ.ਐਸ.ਨਗਰ ਪੁਲਿਸ ਵੱਲੋਂ ਬਰਾਮਦ ਕੀਤਾ 2 ਕਰੋੜ 91 ਲੱਖ 500 ਰੁਪਏ ਦਾ ਮਾਲ ਅਸਲ ਮਾਲਕਾਂ ਨੂੰ ਸੌਂਪਿਆ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਲਈ ਹੈ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਪੁਲਿਸ ਦਾ ਮੁੱਢਲਾ ਫਰਜ਼ ਮੁਹਾਲੀ 31 ਜਨਵਰੀ (ਜਗਦੇਵ ਸਿੰਘ) ਪੰਜਾਬ ਪੁਲਿਸ ਵੱਲੋਂ ਚੋਰਾਂ ਤੋਂ ਬਰਾਮਦ ਕੀਤਾ ਸਮਾਨ ਮਾਨਯੋਗ ਸਬੰਧਤ ਅਦਾਲਤਾਂ ਪਾਸੋਂ ਸਪੁਰਦਾਰੀ ਦੇ ਹੁਕਮ ਹਾਸਲ ਕਰਕੇ ਅਸਲ ...
Read Full Story


ਸ਼ੈਲਰ ਮਾਲਕਾਂ ਨੂੰ ਰਾਸ ਨਹੀਂ ਆਈ ਕਸਮਟ ਮਿ¦ਿਗ ਦੀ ਨਵੀਂ ਪਾਲਿਸੀ

ਕਪੂਰਥਲਾ, 12 ਜਨਵਰੀ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਜਿਲਾ ਰਾਈਸ ਮਿਲ ਦੀ ਹੰਗਾਮੀ ਮੀਟਿੰਗ ਜਿਲਾ ਪ੍ਰਧਾਨ ਦਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਨਵੀਂ ਫਸਲ 2010-11 ਦੀ ਕਸਟਮ ਮੀਲਿੰਗ ਦੀ ਪਾਲਿਸੀ ਬਾਰੇ ਵਿਚਾਰ ਕੀਤਾ ਗਿਆ। ਉਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਕਸਟਮ ਮੀ¦ਿਗ ਨੂੰ ਨਵੀਂ ਪਾਲਿਸੀ 7 ਜਨਵਰੀ ਨੂੰ ਜਾਰੀ ਕੀਤੀ ਗਈ ਹੈ ਜਿਹੜੀ ਕਿ ਸ਼ੈਲਰ ਮਾਲਕਾਂ ਦੇ ਹਿੱਤਾਂ ਵਿੱਚ ਨਹੀਂ ਹੈ। ਉਨ•ਾਂ ਨੇ ਕਿਹਾ ਕਿ ਭਾਵੇਂ ...
Read Full Story


ਵਿਰੋਧੀ ਅਨਸਰਾਂ ਤੋਂ ਬਰਾਮਦ ਕੀਤਾ ਕਰੀਬ 2 ਕਰੋੜ 51 ਲੱਖ ਰੁਪਏ ਮੁੱਲ ਦਾ ਸਾਜੋ- ਸਮਾਨ ਅਤੇ ਨਕਦੀ ਅਸਲ ਮਾਲਕਾਂ ਦੇ ਸਪੁਰਦ ਕੀਤੀ

ਪਟਿਆਲਾ: 12 ਜਨਵਰੀ - (ਜਗਦੇਵ ਸਿੰਘ ) ‘‘ ਪਟਿਆਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ, ਚੋਰੀ ਤੇ ਡਕੈਤੀਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਸਮਾਜ ਵਿਰੋਧੀ ਅਨਸਰਾਂ ਤੋਂ ਬਰਾਮਦ ਕੀਤਾ ਕਰੀਬ 2 ਕਰੋੜ 51 ਲੱਖ ਰੁਪਏ ਮੁੱਲ ਦਾ ਸਾਜੋ- ਸਮਾਨ ਅਤੇ ਨਕਦੀ ਅੱਜ ਪੁਲਿਸ ਲਾਈਨ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਉਸ ਦੇ ਅਸਲ ਮਾਲਕਾਂ ਦੇ ਸਪੁਰਦ ਕੀਤੀ ਗਈ। ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਪੁਲਿਸ ਤੇ ਲੋਕਾਂ ...
Read Full Story


ਪਟਿਆਲਾ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ 2.51 ਕਰੋੜ ਰੁਪਏ ਮੁੱਲ ਦਾ ਸਾਜੋ-ਸਮਾਨ ਅਸਲ ਮਾਲਕਾਂ ਦੇ ਸਪੁਰਦ ਹੋਵੇਗਾ: ਐਸ.ਐਸ.ਪੀ.

ਪਟਿਆਲਾ: 11 ਜਨਵਰੀ (ਜਗਦੇਵ ਸਿੰਘ) ਪਟਿਆਲਾ ਪੁਲਿਸ ਵੱਲੋਂ ਪਿਛਲੇ ਕਰੀਬ 10 ਮਹੀਨਿਆਂ ਦੌਰਾਨ ਵੱਖ-ਵੱਖ ਮਾਮਲਿਆਂ ਵਿੱਚ ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਬਰਾਮਦ ਕੀਤੇ ਗਏ ਕਰੀਬ 2 ਕਰੋੜ 51 ਲੱਖ ਰੁਪਏ ਦੇ ਸਾਜੋ-ਸਮਾਨ, ਗਹਿਣੇ, ਵਾਹਨਾਂ ਅਤੇ ਨਕਦੀ ਨੂੰ 12 ਜਨਵਰੀ ਨੂੰ ਪੁਲਿਸ ਲਾਈਨ ਪਟਿਆਲਾ ਦੇ ਪਰੇਡ ਗਰਾਉਂਡ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ ਉਸਦੇ ਅਸਲ ਮਾਲਕਾਂ ਦੇ ਸਪੁਰਦ ਕੀਤਾ ਜਾਵੇਗਾ। ਇਸ ਬਾਰੇ ...
Read Full Story


ਆਰਜ਼ੀ ਸ਼ੈੱਡਾਂ ਦੇ ਠੇਕਾ ਮਾਲਕਾਂ ਨੂੰ ਕਿਰਾਏ ਜਮ੍ਹਾਂ ਕਰਾਉਣ ਦਾ ਨੋਟਿਸ

ਸ਼ੁੱਕਰਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਕੌਂਸਲਰ ਮੁੱਦਿਆਂ ’ਤੇ ਬਹਿਸ ਕਰਦੇ ਹੋਏ (ਫੋਟੋ: ਐਸ. ਚੰਦਨ) ਚੰਡੀਗੜ੍ਹ ਯੂ.ਟੀ. ਵਿੱਚ ਆਰਜ਼ੀ ਸ਼ੈੱਡਾਂ ਵਿੱਚ ਚੱਲ ਰਹੇ ਸ਼ਰਾਬ ਦੇ 24 ਠੇਕੇ ਤੇ ਅਹਾਤਿਆਂ ਦੇ ਮਾਲਕਾਂ ਵੱਲੋਂ ਨਗਰ ਨਿਗਮ ਦੀ ਜ਼ਮੀਨ ਦੇ ਕਿਰਾਏ ਦੀ ਰਹਿੰਦੀ ਅਦਾਇਗੀ ਦੇ 1.52 ਕਰੋੜ 48 ਘੰਟਿਆਂ ਵਿੱਚ ਵਸੂਲਣ ਦੀ ਤਿਆਰੀ ਕੱਸ ਲਈ ਗਈ ਹੈ। ਅੱਜ ਨਗਰ ਨਿਗਮ ਦੀ ਹੋਈ 158ਵੀਂ ਮੀਟਿੰਗ ਵਿੱਚ ਸਮੁੱਚੇ ਹਾਊਸ ਨੇ ਇਕ ...
Read Full Story


ਮਾਲਕਾਂ ਦੇ ਘਰ ਪਹੁੰਚਣ ਤੇ ਚੋਰ ਅਵਾਜ ਸੁਣ ਕੇ ਪੌੜੀ ਰਾਹੀਂ ਫਰਾਰ

ਕਪੂਰਥਲਾ, (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਭੁਲੱਥ ਕਸਬੇ ਅੰਦਰ ਵੱਧ ਰਹੀਆਂ ਚੋਰੀਆਂ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ। ਕਸ਼ਮੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਭੁਲੱਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਮੇਤ ਪਰਿਵਾਰ ਜਲੰਧਰ ਕਿਸੇ ਨਿੱਜੀ ਕੰਮ ਲਈ ਗਏ ਹੋਏ ਸਨ ਜਦ ਦੁਪਹਿਰ ਕਰੀਬ 2 ਵਜੇ ਘਰ ਆਏ ਤਾਂ ਸਾਡੇ ਘਰ ਦੇ ਅੰਦਰ ਕੁਝ ਅਣਪਛਾਤੇ ਚੋਰਾਂ ਵੱਲੋਂ ਗਰਿੱਲ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ...
Read Full Story


ਜਿਲੇ ਭਰ ਦੇ ਸੈਲਰ ਮਾਲਕਾਂ ਵਲੋਂ ਇਕ ਵੀ ਦਾਣਾ ਗੁਦਾਮਾਂ ’ਚ ਨਹੀਂ ਲਗਵਾਇਆ ਜਾਵੇਗਾ : ਇੰਦਰਜੀਤ ਸੰਧੂ

ਬਸੀ ਪਠਾਣਾ,( ਹਰਪ੍ਰੀਤ ਕੋਰ ਟਿਵਾਣਾ ) ਜ਼ਿਲੇ ਭਰ ਦੇ ਸੈਲਰ ਮਾਲਕ ਸਰਕਾਰੀ ਖ੍ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚੋਂ ਖ੍ਰੀਦੇ ਝੋਨੇ ਨੂੰ ਆਪਣੇ ਗੁਦਾਮਾਂ ਵਿਚ ਨਹੀਂ ਲਗਾਉਣਗੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੱਲ ਤੋਂ ਹੀ ਮੁੰਕਮਲ ਤੌਰ ਤੇ ਹੜਤਾਲ ਕਰਨਗੇ, ਕਿਉਂਕਿ ਪਿਛਲੇ ¦ਮੇ ਸਮੇਂ ਤੋਂ ਸੈਲਰ ਮਾਲਕਾਂ ਨੂੰ ਸਰਕਾਰ ਦੀਆਂ ਵਧੀਕੀਆਂ ਦਾ ਸਿਕਾਰ ਹੋਣਾ ਪੈ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਰਾਈਸ਼ ਮਿਲਰਜ ਐਸੋਸੀਏਸ਼ਨ ...
Read Full Story


20 ਸਤੰਬਰ ਤੋਂ ਪੈਟਰੋਲ ਪੰਪ ਮਾਲਕਾਂ ਵੱਲੋਂ ਹੜਤਾਲ

ਨਵੀਂ ਦਿੱਲੀ-(ਪ,ਪ) ਦੇਸ਼ ਭਰ ਦੇ ਪੈਟਰੋਲ ਪੰਪ 20 ਸਤੰਬਰ ਤੋਂ ਬੰਦ ਰਹਿਣਗੇ। ਪੈਟਰੋਲ ਪੰਪ ਮਾਲਕਾਂ ਦੀ ਯੂਨੀਅਨ ਦੀ ਪੈਟਰੋਲੀਅਮ ਮੰਤਰਾਲਾ ਨਾਲ ਈੰਧਨ ਦੀ ਵਿਕਰੀ ਉਤੇ ਕਮਿਸ਼ਨ ਵਧਾਉਣ ਨੂੰ ਲੈ ਕੇ ਗੱਲਬਾਤ ਅਸਫਲ ਰਹੀ ਹੈ। ਇਸ ਤੋਂ ਬਾਅਦ ਪੈਟਰੋਲ ਪੰਪ ਮਾਲਕਾਂ ਨੇ 20 ਸਤੰਬਰ ਤੋਂ ਹੜਤਾਲ ਉਤੇ ਜਾਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਕੋਈ ਪੈਸਾ ਨਹੀਂ ਤਾਂ ਕੋਈ ਖਰੀਦ ਨਹੀਂ, ਕੋਈ ਵਿਕਰੀ ਨਹੀਂ। ਪੈਟਰੋਲ ਪੰਪ ਡੀਲਰ ਚਾਹੁੰਦੇ ਸਨ ਕਿ ਉਨ੍ਹਾਂ ਨੂੰ ...
Read Full Story


ਟਰੱਕ ਮਾਲਕਾਂ ਨੇ 6 ਦੀ ਹੜਤਾਲ ਅੱਗੇ ਪਾਈ

ਨਵੀਂ ਦਿੱਲੀ-(ਪ.ਪ) ਟਰਾਂਸਪੋਰਟ ਮੰਤਰਾਲੇ ਵ¤ਲੋਂ ਟਰੱਕ ਮਾਲਕਾਂ ਨੂੰ ਉਨ੍ਹਾਂ ਦੀਆਂ ਟੋਲ ਟੈਕਸ ਸਮੇਤ ਮੰਗਾਂ ’ਤੇ ਵਿਚਾਰ ਕਰਨ ਦੇ ਦਿੱਤੇ ਭਰੋਸੇ ਪਿੱਛੋਂ ਟਰੱਕ ਮਾਲਕਾਂ ਨੇ 6 ਅਗਸਤ ਨੂੰ ਅਣਮਿੱਥੇ ਸਮੇਂ ਦੀ ਕੀਤੀ ਜਾ ਰਹੀ ਪ੍ਰਸਤਾਵਤ ਹੜਤਾਲ ਅੱਗੇ ਪਾ ਦਿੱਤੀ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਜੀ. ਆਰ. ਸ਼ਨਮੂਗੱਪਾ ਨੇ ਅੱਜ ਦੱਸਿਆ ਕਿ ਅਗਲੇ ਨੋਟਿਸ ਤਕ ਹੜਤਾਲ ਅੱਗੇ ਪਾਉਣ ਦਾ ਫ਼ੈਸਲਾ ਸੜਕੀ ਆਵਾਜਾਈ ਅਤੇ ਹਾਈਵੇਜ਼ ...
Read Full Story


ਪੰਪ ਮਾਲਕਾਂ ਵੱਲੋਂ 13 ਨੂੰ ਮੁਕੰਮਲ ਹੜਤਾਲ ਦਾ ਫੈਸਲਾ

ਬਠਿੰਡਾ/ag ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ‘ਤੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਵੱਧ ਟੈਕਸ ਆਦਿ ਲਾਉਣ ਦੇ ਵਿਰੋਧ ‘ਚ ਸੂਬਾ ਭਰ ਦੇ ਪੈਟਰੋਲ ਪੰਪ ਮਾਲਕਾਂ ਵੱਲੋਂ 13 ਜੁਲਾਈ ਨੂੰ ਸਮੂਹਕ ਤੌਰ ‘ਤੇ ਮੁਕੰਮਲ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਪੈਟਰੋਲੀਅਮ ਡੀਲਰ ਐਸੋਸੀਏਸ਼ਨ ਪੰਜਾਬ ਨੇ ਸੂਬਾ ਹਕੂਮਤ ‘ਤੇ ਹੋਰਨਾਂ ਰਾਜਾਂ ਦੇ ਮੁਕਾਬਲੇ ਵੱਧ ਕਰ ਲਾਉਣ ਦਾ ਦੋਸ਼ ਲਾਉਾਂਦਿਆ ਕਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਗੁਆਂਢੀ ਰਾਜਾਂ ...
Read Full Story


- ਸਰਕਾਰ ਕਿਸੇ ਵੀ ਫੈਕਟਰੀ ਮਾਲਕਾਂ ਨੂੂੰ ਮੁਹੱਲਿਆ ਅੰਦਰ ਫੈਕਟਰੀ ਲਗਾਉਣ ਦੀ ਆਗਿਆ ਨਹੀਂ ਦੇਂਦੀ : ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ

ਕਪੂਰਥਲਾ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਗੈਰ ਕਾਨੂੰਨੀ ਢੰਗ ਨਾਲ ਮੁਹੱਲਾ ਮੁਹੱਬਤ ਨਗਰ ਵਿੱਚ ਲੱਗੀ ਸਪਰਿੰਗ ਫੈਕਟਰੀ ਦਾ ਵਿਰੋਧ ਕਰ ਰਹੇ ਮੁਹੱਲੇ ਦੇ ਲੋਕਾਂ ਨੂੂੰ ਅਕਾਲੀ ਨੇਤਾ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਡਾ. ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕਿਸੇ ਵੀ ਫੈਕਟਰੀ ਮਾਲਕਾਂ ਨੂੰ ਮੁਹੱਲਿਆ ਅੰਦਰ ਫੈਕਟਰੀ ਲਗਾਉਣ ਦੀ ਆਗਿਆ ਨਹੀਂ ਦੇਂਦੀ ਅਤੇ ਜੇ ਕਿਸੇ ਨੇ ਫੈਕਟਰੀ ਲਾ ...
Read Full Story


ਸ਼ੈਲਰ ਮਾਲਕਾਂ ਦੀ ਹਾਲਤ ਚੱਕੀ ਦੇ ਪੁੜਾਂ ‘ਚ ਪਿਸਣ ਵਾਲੀ

ਚੰਡੀਗੜ੍ਹ/ag ਝੋਨੇ ਦੀ ਮਿਲਿੰਗ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਆਪਸੀ ਖਿੱਚੋਤਾਣ ਨੂੰ ਲੈ ਕੇ ਪੰਜਾਬ ਦੇ ਹਜ਼ਾਰਾਂ ਸ਼ੈਲਰ ਮਾਲਕਾਂ ਦੀ ਹਾਲਤ ਚੱਕੀ ਦੇ ਦੋਨੇਂ ਪੁੜਾਂ ਵਿੱਚ ਪਿਸਣ ਵਾਲੀ ਬਣੀ ਹੋਈ ਹੈ, ਪਰ ਉਨਾਂ ਦੀ ਬਾਂਹ ਫੜ੍ਹਣ ਵਾਲਾ ਕੋਈ ਨਹੀਂ ਰਿਹਾ। ਸ਼ੈਲਰਾਂ ਵਿੱਚ ਖੁੱਲ੍ਹੇ ਪਏ ਅਸਮਾਨ ਹੇਠ 4 ਹਜ਼ਾਰ ਕਰੋੜ ਮੁੱਲ ਦੇ ਲੱਖਾਂ ਮੀਟਰਕ ਟਨ ਝੋਨੇ ਦੀ ਮਿਲਿੰਗ ਲਈ ਪੰਜਾਬ ਤੇ ਕੇਂਦਰ ਸਰਕਾਰ ਦੇ ਅਧਿਕਾਰੀ ...
Read Full Story


ਪਿੰਡ ਕਿੰਗਰਾ ਦੇ ਸ਼ੈਲਰ ਮਾਲਕਾਂ ਦੁਆਰਾ ਮਿਲਿੰਗ ਕੀਤੇ ਸਰਕਾਰੀ ਚਾਵਲਾਂ ਦਾ ਕਥਿਤ ਤੋਰ ਤੇ ਢਾਈ ਕਰੋੜ ਦਾ ਘਪਲਾ

ਫਰੀਦਕੋਟ (ਗੁਰਭੇਜ ਸਿੰਘ ਚੌਹਾਨ ) ਸ਼ੈਲਰ ਮਾਲਕ ਵੱਲੋਂ ਪਨਸਪ ਮਹਿਕਮੇ ਦੀ ਮਿਲਿੰਗ ਲਈ ਲਗਾਏ ਗਏ ਝੋਨੇ ਦੇ ਸਟਾਕ ਵਿੱਚ ਕਥਿਤ ਤੌੋਰ ਤੇ ਘਪਲੇਬਾਜੀ ਕਰਕੇ ਕਰੀਬ ਦੋ ਤੋਂ ਢਾਈ ਕਰੋੜ ਰੁਪਏ ਦਾ ਗਬਨ ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਜਿਕਰਯੋਗ ਹੈ ਕਿ ਪਹਿਲਾਂ ਤੋਂ ਡਿਫਾਲਟਰ ਚਲ ਰਹੇ ਸ਼ੈਲਰ ਮਾਲਕਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਕਥਿਤ ਮਿਲੀ ਭੁਗਤ ਨਾਲ ਸੈਂਕੜੇ ਟਨ ਝੋਨਾ ਦੁਬਾਰਾ ਫਿਰ ਮਿਲਿੰਗ ਲਈ ਦਿੱਤਾ ਗਿਆ। ਹੁਣ ...
Read Full Story


ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ

ਹੁਸ਼ਿਆਰਪੁਰ(ਨਛੱਤਰ ਸਿਘ ) ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਮੇਘ ਰਾਜ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾੲਂੀਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ...
Read Full Story


1 2 > >>
Total Views: 21900

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation