ਪੰਚਕੂਲਾ, 19 ਜਨਵਰੀ-(ਪ,ਪ) ਇਥੇ ਅੱਜ ਸਕੂਲੀ ਬੱਸਾਂ ਦੀ ਹੜਤਾਲ ਕਾਰਨ 18 ਹਜ਼ਾਰ ਤੋਂ ਵੱਧ ਬੱਚੇ ਪ੍ਰਭਾਵਿਤ ਹੋਏ। ਹੜਤਾਲ ਬਾਰੇ ਸਕੂਲ ਬੱਸਾਂ ਦੇ ਪ੍ਰਬੰਧਕਾਂ ਨੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਅੱਜ ਸਵੇਰੇ ਆਮ ਵਾਂਗ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਪਰ ਜਦੋਂ ਬੱਸਾਂ ਨਾ ਆਈਆਂ ਤਾਂ ਉਹ ਬਹੁਤ ਪ੍ਰੇਸ਼ਾਨ ਹੋਏ। ਡਿਪਟੀ ਕਮਿਸ਼ਨਰ ਆਸ਼ਿਮਾ ਬਰਾੜ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਧਰ ਪੰਚਕੂਲਾ ਦੇ ਏ.ਸੀ.ਪੀ. ...Read Full Story
ਐਸ.ਏ.ਐਸ. ਨਗਰ 10 ਮਾਰਚ (ਜਗਦੇਵ ਸਿੰਘ) ਪੰਜਾਬ ਸਰਕਾਰ ਨੇ ਜਿੱਥੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਪੂਰਤੀ ਕੀਤੀ ਹੈ ਉੱਥੇ ਸਕੂਲਾਂ ਵਿੱਚ ਮਿਆਰੀ ਸਿੱਖਿਆ ਉਪਲੱਬਧ ਕਰਵਾਉਣ ਲਈ ਬੁਨਿਆਦੀ ਢਾਂਚਾ ਵੀ ਮੁਕੰਮਲ ਤੌਰ ਤੇ ਵਿਕਸਤ ਕੀਤਾ ਹੈ ਅਤੇ ਸਕੂਲਾਂ ਵਿੱਚ ਕੰਪਿਊਟਰ ਲੈਬ ਵਰਗੀਆਂ ਆਧੁਨਿਕ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਅਤੇ ਪ੍ਰਾਈਮਰੀ ਪੱਧਰ ਤੇ ਅੰਗਰੇਜੀ ਦਾ ਵਿਸ਼ਾ ਵੀ ਪੜਾਇਆ ...Read Full Story
ਲੰਦਨ,-(ਪ,ਪ) ਪੌਪ ਗਾਇਕਾ ਮੈਡੋਨਾ ਦੀ ਮਲਾਵੀ ਤੋਂ ਗੋਦ ਲਈ ਹੋਈ ਧੀ ਮਰਸੀ ਜੇਮਸ ਦੇ ਮਾਂ-ਬਾਪ ਨੇ ਉਸ ਦੇ ਖਿਲਾਫ ਮੁਕੱਦਮਾ ਕਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਮੈਡੋਨਾ ਨੇ ਉਨ੍ਹਾਂ ਨੂੰ ਮਰਸੀ ਨੂੰ ਮਿਲਣ ਦੀ ਇਜਾਜ਼ਤ ਦੇਣ ਸੰਬਧੀ ਵਾਅਦਾ ਤੋੜਿਆ ਹੈ। ਮਰਸੀ ਦੇ ਪਰਵਾਰ ਵਾਲਿਆਂ ਮੁਤਾਬਕ 52 ਸਾਲਾ ਪੌਪ ਗਾਇਕਾ ਨੇ ਜੂਨ 2009 ਵਿੱਚ ਉਸ ਨੂੰ ਗੋਦ ਲੈਂਦੇ ਵਕਤ ਵਾਅਦਾ ਕੀਤਾ ਹੈ ਕਿ ਉਹ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਰਹੇਗੀ, ...Read Full Story
ਫਤਿਹਗੜ੍ਹ ਸਾਹਿਬ, ( ਹਰਪ੍ਰੀਤ ਕੋਰ ਟਿਵਾਣਾ) – ਜ਼ਿਲੇ ਭਰ ਵਿਚ ਟ੍ਰੈਫਿਕ ਨਿਯਮਾਂ ਦੀ ਉ¦ਘਣਾ ਕਰਨ ਵਾਲਿਆ ਨੂੰ ਕਿਸੇ ਵੀ ਹਾਲਤ ਵਿਚ ਬਖਸ਼ਿਆ ਨਹੀਂ ਜਾਵੇਗਾ, ਕਿਉਂਕਿ ਟ੍ਰੇਫਿਕ ਦੇ ਰੂਲ ਦੀ ਪਾਲਣਾ ਨਾ ਕਰਨ ਤੇ ਛੋਟੀ ਜਿਹੀ ਗਲਤੀ ਨਾਲ ਕਿਤੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਟ੍ਰੇਫਿਕ ਇੰਚਾਰਜ਼ ਇੰਸਪੈਕਟਰ ਵਿਕਾਸ ਸੱਭਰਵਾਲ ਨੇ ਅੱਜ ਸਥਾਨਕ ਜਯੋਤੀ ਸਰੂਪ ਚੋਂਕ ਵਿਖੇ ਟ੍ਰੇਫਿਕ ਨਿਯਮਾਂ ਦੀ ...Read Full Story
ਫਤਿਹਗੜ੍ਹ ਸਾਹਿਬ, (ਜਗਦੇਵ ) ਬਾਬਾ ਬੰਦਾ ਸਿੰਘ ਬਹਾਦਰ ਪੋਲੋਟੈਕਨਿਕ ਕਾਲਜ ਫਤਿਹਗੜ੍ਹ ਸਾਹਿਬ ਦੇ ਇਕ ਮਕੈਨੀਕਲ ਟ੍ਰੇਡ ਡਿਪਲੋਮਾਂ ਦੇ ਵ੍ਯਿਦਿਆਰਥੀ ਵਲੋਂ ਕਥਿਤ ਤੌਰ ਤੇ ਮਾਨਸਿਕ ਤਣਾਅ ਦੇ ਕਾਰਨ ਕੋਈ ਜਹਿਰੀਲੀ ਵਸਤ ਖਾ ਕੇ ਆਤਮ ਹੱਤਿਆ ਕਰਨ ਦਾ ਸਾਹਮਣੇ ਆਇਆ ਹੈ । ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਤਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਜੱਜਾਂ ਤਹਿਸੀਲ ਟਾਂਡਾ ਜਿਲ੍ਹਾ ਹੁਸਿਆਰਪੁਰ ਜੋ ਕਿ ਇਸ ਕਾਲਜ ਵਿਚ ਮਕੈਨੀਕਲ ...Read Full Story