ਸਰਕਾਰੀ ਖਜ਼ਾਨਾ ਲੁੱਟ ਕੇ ਸੁਖਬੀਰ ਨੇ ਚੋਣਾਂ 'ਤੇ ਲਾਏ 1 ਹਜ਼ਾਰ ਕਰੋੜ- ਮਨਪ੍ਰੀਤ
ਹੁਸ਼ਿਆਰਪੁਰ- Date: Apr 09,2012
ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ਬਾਦਲ ਖਿਲਾਫ ਭੜਾਸ ਕੱਢਦੇ ਹੋਏ ਕਿਹਾ ਹੈ ਕਿ ਸਰਕਾਰੀ ਖਜ਼ਾਨਾ ਲੁੱਟ ਕੇ ਸੁਖਬੀਰ ਬਾਦਲ ਨੇ ਵਿਧਾਨ ਸਭਾ ਚੋਣਾਂ ਜਿੱਤਣ ਲਈ 1 ਹਜ਼ਾਰ ਕੋਰੜ ਰੁਪਏ ਦੀ ਮੋਟੀ ਰਕਮ ਖਰਚ ਕੀਤੀ।
ਉਨ੍ਹਾਂ ਕਿਹਾ ਕਿ ਇਸੇ ਸਾਜਿਸ਼ ਦੇ ਤਹਿਤ 70 ਚੋਣਵੇਂ ਵਿਧਾਨ ਸਭਾ ਖੇਤਰਾਂ ਵਿਚ ਸੁਖਬੀਰ ਨੇ ਆਪਣੀ ਆਰਥਿਕ ਤਾਕਤ ਦੀ ਵਰਤੋ ਕਰਦੇ ਹੋਏ ... Read Full Story
|
ਮਨਪ੍ਰੀਤ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਫ਼ੇਰੋਚੇਚੀ
ਕਾਦੀਆਂ 7 ਫ਼ਰਵਰੀ (ਤਾਰੀ): ਕਾਦੀਆਂ ਤੋਂ ਵਿਧਾਨ ਸਭਾ ਹਲਕੇ ਤੋਂ ਪੀਪੀਪੀ ਦੀ ਟਿਕਟ ਤੋਂ ਚੋਣ ਲੜ ਚੁਕੇ ਉਮੀਦਵਾਰ ਕਰਨਲ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਅੱਜ ਇਥੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਹਨ। ਉਨ•ਾਂ ਕਿਹਾ ਕਿ ਅਜੇ ਅਸੀਂ ਭ੍ਰਿਸ਼ਟਾਚਾਰ ਦੇ ਵਿਰੁਧ ਲੜਾਈ ਦੀ ਸ਼ੁਰੁਆਤ ਕੀਤੀ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਹਾਲ ਵਿਚ ਹੋਇਆਂ ਚੋਣਾਂ ਵਿਚ ਅਸੀਂ ਉਹ ਬਹੁਮਤ ਪ੍ਰਾਪਤ ਨਹੀਂ ਕਰ ਸਕਦੇ ਜੋ ਇਕ ... Read Full Story
|
ਮਨਪ੍ਰੀਤ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਫ਼ੇਰੋਚੇਚੀ
ਕਾਦੀਆਂ 7 ਫ਼ਰਵਰੀ (ਤਾਰੀ):
ਕਾਦੀਆਂ ਤੋਂ ਵਿਧਾਨ ਸਭਾ ਹਲਕੇ ਤੋਂ ਪੀਪੀਪੀ ਦੀ ਟਿਕਟ ਤੋਂ ਚੋਣ ਲੜ ਚੁਕੇ ਉਮੀਦਵਾਰ ਕਰਨਲ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਅੱਜ ਇਥੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਹਨ। ਉਨ•ਾਂ ਕਿਹਾ ਕਿ ਅਜੇ ਅਸੀਂ ਭ੍ਰਿਸ਼ਟਾਚਾਰ ਦੇ ਵਿਰੁਧ ਲੜਾਈ ਦੀ ਸ਼ੁਰੁਆਤ ਕੀਤੀ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਹਾਲ ਵਿਚ ਹੋਇਆਂ ਚੋਣਾਂ ਵਿਚ ਅਸੀਂ ਉਹ ਬਹੁਮਤ ਪ੍ਰਾਪਤ ਨਹੀਂ ਕਰ ਸਕਦੇ ਜੋ ਇਕ ... Read Full Story
|
ਮਨਪ੍ਰੀਤ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਫ਼ੇਰੋਚੇਚੀ
ਕਾਦੀਆਂ 7 ਫ਼ਰਵਰੀ (ਤਾਰੀ):
ਕਾਦੀਆਂ ਤੋਂ ਵਿਧਾਨ ਸਭਾ ਹਲਕੇ ਤੋਂ ਪੀਪੀਪੀ ਦੀ ਟਿਕਟ ਤੋਂ ਚੋਣ ਲੜ ਚੁਕੇ ਉਮੀਦਵਾਰ ਕਰਨਲ ਸੁਰਜੀਤ ਸਿੰਘ ਫ਼ੇਰੋਚੇਚੀ ਨੇ ਅੱਜ ਇਥੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਪਦ ਦੇ ਚਾਹਵਾਨ ਨਹੀਂ ਹਨ। ਉਨ•ਾਂ ਕਿਹਾ ਕਿ ਅਜੇ ਅਸੀਂ ਭ੍ਰਿਸ਼ਟਾਚਾਰ ਦੇ ਵਿਰੁਧ ਲੜਾਈ ਦੀ ਸ਼ੁਰੁਆਤ ਕੀਤੀ ਹੈ ਅਤੇ ਪੰਜਾਬ ਵਿਧਾਨ ਸਭਾ ਦੀਆਂ ਹਾਲ ਵਿਚ ਹੋਇਆਂ ਚੋਣਾਂ ਵਿਚ ਅਸੀਂ ਉਹ ਬਹੁਮਤ ਪ੍ਰਾਪਤ ਨਹੀਂ ਕਰ ਸਕਦੇ ਜੋ ਇਕ ... Read Full Story
|
ਸਾਂਝੇ ਮੋਰਚੇ ਦੀ ਸਰਕਾਰ ਹੀ ਪੰਜਾਬ ’ਚ ਦੇਵੇਗੀ ਰੁਜ਼ਗਾਰ: ਮਨਪ੍ਰੀਤ ਬਾਦਲ
ਮੁੱਲਾਂਪੁਰ ਦਾਖਾ, 19 ਜਨਵਰੀ -(ਪ,ਪ)
ਹਲਕਾ ਦਾਖਾ ਤੋਂ ਸਾਂਝੇ ਮੋਰਚੇ ਵੱਲੋਂ ਚੋਣ ਲੜ ਰਹੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੇ ਹੱਕ ਵਿੱਚ ਹੋਈ ਚੋਣ ਰੈਲੀ ਦਾ ਇਕ ਦ੍ਰਿਸ਼ (ਫੋਟੋ: ਇੰਦਰਜੀਤ ਵਰਮਾ)
ਸਾਂਝੇ ਮੋਰਚੇ ਦੀ ਸਰਕਾਰ ਆਉਣ ’ਤੇ ਕਿਸੇ ਵੀ ਮਾਂ ਦੇ ਪੁੱਤ ਨੂੰ ਪੰਜਾਬ ਛੱਡ ਕੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ ਅਤੇ ਅੱਧੇ ਘੰਟੇ ਵਿੱਚ 28 ਵਿਭਾਗਾਂ ਦੀ ਫਜ਼ੂਲ ਖਰਚੀ ਬੰਦ ਕਰ ਦਿਆਂਗਾ। ਇਨ੍ਹਾਂ ਬਚਣ ਵਾਲੇ ਖਰਚਿਆਂ ਨਾਲ ਸਕੂਲ ਖੋਲ੍ਹ ਕੇ ... Read Full Story
|
ਮਨਪ੍ਰੀਤ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸ ਨਹੀਂ ਜਾਣਗੇ
ਜਲੰਧਰ, 31 ਦਸੰਬਰ (ਪ.ਪ)¸
ਪੀਪਲਜ਼ ਪਾਰਟੀ ਆਫ ਪੰਜਾਬ ਨੇ ਮੰਗਲਵਾਰ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਪਰਤ ਆਉਣ ਦੇ ਦਿੱਤੇ ਗਏ ਸੱਦੇ ਨੂੰ ਰੱਦ ਕਰ ਦਿੱਤਾ ਹੈ। ਪੀਪਲਜ਼ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਗੁਰਪ੍ਰੀਤ ਭੱਟੀ ਨੇ ਇਕ ਬਿਆਨ ਵਿਚ ਕਿਹਾ ਕਿ ਮੁਖ ਮੰਤਰੀ ਬਾਦਲ ਅਤੇ ਉਪ ਮੁਖ ਮੰਤਰੀ ਸੁਖਬੀਰ ਨੂੰ ਜੇ ਲੱਗਦਾ ਹੈ ਕਿ ਅਕਾਲੀ ਦਲ ਦੀ ਹੋਂਦ ਸੂਬੇ ਵਿਚ ... Read Full Story
|
ਪੀ. ਪੀ. ਪੀ. ਨੇ ਲਗਾਇਆ ਨੀਂਹ ਪੱਥਰਾਂ ਤੋਂ ਮਨਪ੍ਰੀਤ ਬਾਦਲ ਦਾ ਨਾਂ ਛੁਪਾਉਣ ਦਾ ਦੋਸ਼
ਗਿੱਦੜਬਾਹਾ, 31 ਦਸੰਬਰ (ਪ.ਪ)-
ਵਿੱਤ ਮੰਤਰੀ ਰਹਿੰਦਿਆਂ ਮਨਪੀ੍ਰਤ ਬਾਦਲ ਵਲੋਂ ਗਿੱਦੜਬਾਹਾ ਹਲਕੇ ਤੋਂ ਸ਼ੁਰੂ ਕੀਤੇ ਗਏ ਸ਼ੁੱਧ ਪਾਣੀ ਲਈ ਆਰ. ਓ. ਸਿਸਟਮ ਦੇ ਨੀਂਹ ਪੱਥਰਾਂ ਤੋਂ ਬੀਤੇ ਦਿਨ ਕਿਸੇ ਵਲੋਂ ਮਨਪ੍ਰੀਤ ਬਾਦਲ ਦਾ ਨਾਂ ਛੁਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀ. ਪੀ. ਪੀ. ਆਗੂਆਂ ਨੇ ਇਸ ਪਿੱਛੇ ਸਾਜ਼ਿਸ਼ ਦੱਸਦਿਆਂ ਇਸਦੀ ਜਾਂਚ ਦੀ ਮੰਗ ਕੀਤੀ ਹੈ। ਪਿੰਡ ਹੁਸਨਰ ਦੇ ਆਰ. ਓ. ਪਲਾਂਟ ਦੇ ਬਾਹਰ ਮਨਪ੍ਰੀਤ ਬਾਦਲ ਵਲੋਂ ਵਿੱਤ ਮੰਤਰੀ ... Read Full Story
|
ਬਾਦਲ ਕਰ ਰਹੇ ਹਨ ਮਨਪ੍ਰੀਤ ਬਾਰੇ ਗੁਮਰਾਹਕੁੰਨ ਬਿਆਨਬਾਜ਼ੀ
ਚੰਡੀਗੜ੍ਹ, 27 ਦਸੰਬਰ (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਜੂਦ ਖਤਮ ਹੁੰਦਾ ਵੇਖ ਕੇ ਪੀਪਲਜ਼ ਪਾਰਟੀ ਆਫ਼ ਪੰਜਾਬ 'ਚ ਸ਼ਾਮਿਲ ਹੋਣਾ ਚਾਹੁੰਣ ਤਾਂ ਉਨ੍ਹਾਂ ਲਈ ਸਾਡੀ ਪਾਰਟੀ 'ਚ ਕੋਈ ਥਾਂ ਨਹੀਂ ਕਿਉਂਕਿ ਸਾਡੀ ਪਾਰਟੀ 'ਚ ਦੇਸ਼ ਨੂੰ ਕੁਝ ਦੇਣ ਵਾਲੇ ਇਕੱਠੇ ਹੋਏ ਹਨ, ਦੇਸ਼ ਨੂੰ ਲੁੱਟਣ ਵਾਲਿਆਂ ਨੂੰ ਹੁਣ ਲੋਕ ਨਕਾਰ ਦੇਣਗੇ। ਪੀ. ਪੀ. ... Read Full Story
|
ਵਿਸ਼ਵ ਪ੍ਰਸਿੱਧ ਬਜ਼ੁਰਗ ਦੌੜਾਕ ਬਾਬਾ ਫੌਜ਼ਾ ਸਿੰਘ ਨੇ ਦਿੱਤਾ ਮਨਪ੍ਰੀਤ ਬਾਦਲ ਦੀ ਪਾਰਟੀ ਨੂੰ ਆਸ਼ੀਰਵਾਦ।
ਲੰਡਨ (ਪ,ਪ)
ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁੱਖ ਬੁਲਾਰੇ ਅਮਨਪ੍ਰੀਤ ਸਿੰਘ ਛੀਨਾ ਦਾ ਇੰਗਲੈਂਡ ਦੌਰੇ ਦੌਰਾਨ ਵੱਖ ਵੱਖ ਸ਼ਹਿਰਾਂ ਵਿੱਚ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ। ਬੀਤੇ ਦਿਨ ਇਲਫੋਰਡ ਵਿਖੇ ਆਯੋਜਿਤ ਸਮਾਗਮ ਦੌਰਾਨ ਮੈਰਾਥਨ ਦੌੜ ਵਿੱਚ ਸਭ ਤੋਂ ਵਧੇਰੇ ਉਮਰ ਗਰੁੱਪ ਵਿੱਚ ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਬਾਬਾ ਫੌਜ਼ਾ ਸਿੰਘ ਨੇ ਵੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਾਥ ਦੇਣ ਦਾ ਵਾਅਦਾ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੂੰ ਇਸ ... Read Full Story
|
ਜਿੰਨੀਆਂ ਵੀ ਸਰਕਾਰਾਂ ਨੇ ਪੰਜਾਬ ਤੇ ਰਾਜ ਕੀਤਾ, ਆਪਣਾ ਹੀ ਢਿੱਡ ਭਰਿਆ- ਮਨਪ੍ਰੀਤ ਬਾਦਲ
ਸ਼ਾਹਕੋਟ, 21 ਮਈ (ਏ.ਐਸ.ਸਚਦੇਵਾ)
ਉਹ ਦਿਨ ਦੂਰ ਨਹੀਂ ਜਦ ਪੰਜਾਬ ਵਿੱਚੋਂ ਗਰੀਬੀ, ਬੇਰੁਜ਼ਗਾਰੀ, ਅਨਪੜਤਾ ਅਤੇ ਭੁੱਖਮਰੀ ਖਤਮ ਹੋ ਜਾਵੇਗੀ ਅਤੇ ਸਾਡਾ ਸੂਬਾ ਵੀ ਵਿਦੇਸ਼ਾਂ ਵਾਂਗ ਤਰੱਕੀ ਕਰੇਗਾ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸਰਪ੍ਰਸਤ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਵੇਰ ਵੇਲੇ ਪਿੰਡ ਕਾਕੜਾ ਕਲਾਂ ਅਤੇ ਕੋਟਲਾ ਸੂਰਜ ਮੱਲ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨਾਂ ਕਿਹਾ ਕਿ ਸਾਡੇ ਦੇਸ਼ ਨੂੰ ... Read Full Story
|
ਬਿਜਲੀ ਰੇਟਾ ’ਚ ਵਾਧਾ ਰਾਜ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਛੋਟੀਆ ਸਨਅਤਾ ਨੂੰ ਖਤਮ ਕਰਕੇ ਰੱਖ ਦੇਵੇਗਾ : ਮਨਪ੍ਰੀਤ ਬਾਦਲ
ਬਸੀ ਪਠਾਣਾ, 11 ਮਈ (ਜਗਦੇਵ):-
ਪੀਪਲਜ਼ ਪਾਰਟੀ ਆਫ ਪੰਜਾਬ ਪਾਰਟੀ ਦੇ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਿਜਲੀ ਰੇਟਾ ਵਿਚ ਵਾਧਾ ਰਾਜ ਦੀ ਆਰਥਿਕ ਮੰਦ ਹਾਲੀ ਦਾ ਸ਼ਿਕਾਰ ਛੋਟੀਆ ਸਨਅਤਾ ਨੂੰ ਖਤਮ ਕਰਕੇ ਰੱਖ ਦੇਵੇਗਾ ਕਿਉਂਕਿ ਉਹ ਬਿਜਲੀ ਦੀ ਮਾਰ ਦਾ ਭਾਰ ਪਹਿਲਾਂ ਹੀ ਨਹੀਂ ਝੱਲ ਸਕਦੇ, ਦੂਜਾ ਆਮ ਆਾਦਮੀ ਦੀ ਪਕੜ ਵੀ ਬਿਜਲੀ ਦੇ ਵਧੇ ਰੇਟਾਂ ਦਾ ਨੂੰ ਸਹਿਣ ਨਹੀਂ ਕਰ ਸਕੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਉਨਾਂ ਪਿੰਡ ਨੋਗਾਵਾਂ ਵਿਖੇ ... Read Full Story
|
4 ਸੁਸਾਇਟੀਆਂ ਵੱਲੋਂ ਮਨਪ੍ਰੀਤ ਦੇ ਸਮਰਥਨ ਦਾ ਐਲਾਨ
ਨਿਊਯਾਰਕ, 10 ਮਈ (ਪ,ਪ)-
ਗੁਰਦੁਆਰਾ ਸਿੱਖ ਸੈਂਟਰ ਖਾਲਸਾ ਸਕੂਲ, ਕੁਈਨਜ਼ ਵਿਚ ਨਿਊਯਾਰਕ ਦੀਆਂ ਚਾਰ ਸੁਸਾਇਟੀਆਂ ਦੀ ਮੀਟਿੰਗ ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ, ਇੰਕ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ ਦੇ ਯਤਨਾਂ ਸਦਕਾ ਹੋਈ। ਇਨ੍ਹਾਂ ਸੁਸਾਇਟੀਆਂ ਨੇ ਸਾਂਝੇ ਤੌਰ 'ਤੇ ਮਨਪ੍ਰੀਤ ਸਿੰਘ ਬਾਦਲ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸ਼ਹੀਦ ਕਰਤਾਰ ਸਿੰਘ ਸਰਾਭਾ ਸੁਸਾਇਟੀ, ਨਿਊਯਾਰਕ, ਸ਼ਹੀਦ ਊਧਮ ਸਿੰਘ ਸਭਾ ਆਫ ਨਿਊਯਾਰਕ, ਕਪੂਰਥਲਾ ਸੁਸਾਇਟੀ ... Read Full Story
|
ਮਨਪ੍ਰੀਤ ਬਾਦਲ ਪੰਜਾਬੀਆਂ ਨਾਲ ਦੋਗਲੀ ਨੀਤੀ ਖੇਡਣਾ ਬੰਦ ਕਰਨ : ਕੁਲਵਿੰਦਰ ਡੇਰਾ
ਫਤਹਿਗੜ• ਸਾਹਿਬ 14 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਪੰਜਾਬ ਪੀਪਲਜ਼ ਆਫ ਪੰਜਾਬ ਪਾਰਟੀ
ਦੇ ਪ੍ਰਧਾਨ ਤੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜਾਬੀਆਂ ਨਾਲ ਦੋਗਲੀ ਨੀਤੀ
ਖੇਡਣਾ ਬੁੰਦ ਕਰਨ। ਕਿਉਂ੍ਯਕਿ ਉਹ ਪਹਿਲਾਂ ਹੀ ਆਪਣੇ ਕਹਿਣੀ ਤੇ ਕਰਨੀ ਤੋਂ ਥਿਰਕਦੇ ਜਾ
ਰਹੇ ਹਨ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਖਜਾਨਚੀ ਸ.
ਕੁਲਵਿੰਦਰ ਸਿੰਘ ਡੇਰਾ ਨੇ ਫਤਿਹਗੜ• ਸਾਹਿਬ ਵਿਖੇ ਪੱਤਰਕਾਰਾਂ ਨਾਲ ... Read Full Story
|
ਮਨਪ੍ਰੀਤ ਬਾਦਲ 7 ਨੂੰ ਫਤਿਹਗੜ ਸਾਹਿਬ ਵਿਖੇ ਭਰਤੀ ਮੁਹਿੰਮ ਦਾ ਉਦਘਾਟਨ ਕਰਨਗੇ : ਮੱਖਣ
ਫ਼ਤਹਿਗੜ ਸਾਹਿਬ, 5 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ)
ਮਾਰਕਿਟ ਕਮੇਟੀ ਸਰਹਿੰਦ ਦੇ ਸਾਬਕਾ ਚੇਅਰਮੈਨ ਸਰਬਜੀਤ ਸਿੰਘ ਮੱਖਣ ਨੇ ਦੱਸਿਆ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੇ ਬਾਨੀ ਪੰਜਾਬ ਦੇ ਸਾਬਕਾ ਖ਼ਜਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਭਰ ਵਿਚ ਆਰੰਭੀ ਭਰਤੀ ਮੈਂਬਰਸ਼ਿਪ ਮੁਹਿੰਮ ਦੋਰਾਨ 7 ਅਪ੍ਰੈਲ ਨੂੰ ਸੋਹਣ ਫਾਰਮ ਹਾਊਸ ਵਿਖੇ 10 ਵਜੇ ਰੱਖੀ ਹੈ। ਜਿੱਥੇ ਕਿ ਉਹ ਵਰਕਰਾਂ ਦੀਆਂ ਮੁਸ਼ਕਿਲਾਂ ਵੀ ਸੁਨਣਗੇ। ਉਨਾਂ ਕਿਹਾ ਕਿ ... Read Full Story
|
ਮਨਪ੍ਰੀਤ ਬਾਦਲ ਨੂੰ ਚੇਤਾ ਭੁਲਿਆ ਕਿ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਬਦੌਲਤ ਹੀ ਬਣੀ : ਐਨ ਕੇ ਸ਼ਰਮਾ
ਮੁਹਾਲੀ, 5 ਅਪ੍ਰੈਲ : (ਜਗਦੇਵ ਸਿੰਘ)
ਸ਼੍ਰੋਮਣੀ ਅਕਾਲੀ ਦਲ ਦੇ ਸੰਯੁਕਤ ਸਕੱਤਰ ਤੇ ਜ਼ਿਲਾ ਯੋਜਨਾ ਕਮੇਟੀ ਮੁਹਾਲੀ ਦੇ ਚੇਅਰਮੈਨ ਸ੍ਰੀ ਐਨ ਕੇ ਸ਼ਰਮਾ ਨੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਨੇਤਾ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀਆਂ ਸਿਆਸੀ ਪ੍ਰਾਪਤੀਆਂ ਕੁਝ ਵੀ ਨਾ ਹੋਣ ਦੇ ਦਿੱਤੇ ਬਿਆਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਆਖਿਆ ਹੈ ਕਿ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਇਹ ਭੁੱਲ ਗਏ ਹਨ ... Read Full Story
|
ਮਨਪ੍ਰੀਤ ਦੀ ਪਾਰਟੀ ਲਈ ਅਰਦਾਸ
ਟੋਰਾਂਟੋ, 29 ਮਾਰਚ (ਪ,ਪ)-
ਅੱਜ ਇਥੇ ਬਰੈਂਪਟਨ ਵਿਖੇ ਸਨਪੈਕ ਗੁਰਦੁਆਰਾ ਸਾਹਿਬ ਵਿਖੇ ਸ: ਮਨਪ੍ਰੀਤ ਸਿੰਘ ਬਾਦਲ ਦੇ ਹਮਾਇਤੀਆਂ ਅਤੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੀ ਨਵੀਂ ਪਾਰਟੀ ‘ਪੰਜਾਬ ਪੀਪਲਜ਼ ਪਾਰਟੀ’ ਦੀ ਚੜ੍ਹਦੀ ਕਲਾ ਅਤੇ ਹਰ ਮੈਦਾਨ ਫਤਿਹ ਲਈ ਅਰਦਾਸ ਕੀਤੀ ਗਈ ਅਤੇ ਹਰ ਇਕ ਮੈਂਬਰ ਨੇ ਸ: ਮਨਪ੍ਰੀਤ ਸਿੰਘ ਬਾਦਲ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਵਾਅਦਾ ਕੀਤਾ। ਇਸ ਸਮੇਂ ਸ: ਬਾਦਲ ਦੇ ਹਮਾਇਤੀਆਂ ਦੀ ਅਰਦਾਸ ਵਿਚ ਮੈਂਬਰ ... Read Full Story
|
ਮਨਪ੍ਰੀਤ ਬਾਦਲ ਪਿੱਛੇ ਕੁਝ ਰਾਜਸੀ ਸ਼ਕਤੀਆਂ ਕੰਮ ਕਰ ਰਹੀਆਂ ਹਨ : ਬਾਦਲ
ਫ਼ਤਿਹਗੜ ਸਾਹਿਬ, 29 ਮਾਰਚ (ਹਰਪ੍ਰੀਤ ਕੌਰ ਟਿਵਾਣਾ ) :
ਵੱਖਰੀਆਂ ਪਾਰਟੀਆਂ ਬਣਾ ਕੇ ਏਜੰਡਾਂ ਤਾਂ ਜਾਰੀ ਕੀਤੇ ਜਾ ਸਕਦੇ ਹਨ, ਪਰ ਲਾਗੂ ਕਰਵਾਉਣਾ ਹਰੇਕ ਦੇ ਵਸ ਦੀ ਗੱਲ ਨਹੀਂ ਅਤੇ ਮਨਪ੍ਰੀਤ ਵਲੋਂ ਇਕ ਵੱਖਰੀ ਪਾਰਟੀ ਬਨਾਉਣਾ ਇਕ ਵਾਵਰੋਲੇ ਦੀ ਤਰਾਂ ਹੈ ਜੋ ਆਉਂਦੇ ਹਨ ਤੇ ਨਿਕਲ ਜਾਂਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨੇ ਫਤਿਹਗੜ ਸਾਹਿਬ ਵਿਖੇ ਨਵੀਂ ਬਣੀ ਸ੍ਰੀ ਗੁਰੂ ਗ੍ਰੰਥ ਸਾਹਿਬ ... Read Full Story
|
ਧਨ-ਧਨ ਕਰਵਾ ਕੇ ਰੱਖ ’ਤੀ ਮਨਪ੍ਰੀਤ ਤਾਂ….. .. .. .. ..
ਸ਼ਾਹਕੋਟ, 27 ਮਾਰਚ (ਏ.ਐਸ.ਸਚਦੇਵਾ)
ਖਟਕੜ ਕਲਾਂ ਵਿਖੇ ਹੋਈ ਮਨਪ੍ਰੀਤ ਬਾਦਲ ਦੀ ਰੈਲੀ ਨੇ ਤਾਂ ਅੱਜ ਧਨ-ਧਨ ਕਰਵਾ ਕੇ ਰੱਖ ’ਤੀ । ਇਹ ਗੱਲ ਅੱਜ ਇਲਾਕੇ ਦੇ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਸੁਨਣ ਨੂੰ ਮਿਲੀ । ਚਾਹੇ ਅਕਾਲੀ ਸੀ ਜਾਂ ਕਾਂਗਰਸੀ, ਹਰ ਕੋਈ ਮਨਪ੍ਰੀਤ ਬਾਦਲ ਦੀ ਰੈਲੀ ਦੀ ਚਰਚਾ ਕਰ ਰਿਹਾ ਸੀ । ਇਸ ਗੱਲ ਦੀ ਮਿਸਾਲ ਤਾਂ ਜੀ.ਟੀ ਰੋਡ ਤੇ ਅੱਜ ਸਾਰਾ ਦਿਨ ਆਮ ਦੇਖਣ ਨੂੰ ਮਿਲੀ, ਜਦ ਹਜ਼ਾਰਾਂ ਹੀ ਬੱਸਾਂ ਜਾਂ ਹੋਰ ਵਾਹਨ ਮਨਪ੍ਰੀਤ ਬਾਦਲ ਦੀਆਂ ... Read Full Story
|
ਮਨਪ੍ਰੀਤ ਬਾਦਲ ਵਲੋਂ ਸਰਕਾਰ ਤੇ ਲਗਾਏ ਆਰੋਪ ਬੇਬੁਨਿਆਦ: ਸੇਵਾ ਸਿੰਘ ਸੇਖਵਾਂ
ਕਾਦੀਆਂ 27 ਮਾਰਚ (ਤਾਰੀ):
ਸਿਖਿਆ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਸਾਬਕਾ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਸਰਕਾਰ ਤੇ ਲਗਾਏ ਜਾ ਰਹੇ ਆਰੋਪ ਕਿ ਉਨਾਂ ਵਲੋਂ ਕੀਤੀ ਜਾ ਰਹੀ ਰੈਲੀ ਦੀ ਥਾਂ ਤੇ ਪੰਜਾਬ ਸਰਕਾਰ ਅਤੇ ਇੰਟੈਲੀਜੈਂਸ ਵਿੰਗ ਵਲੋਂ ਕਿਸਾਨਾਂ ਦੀ ਮਦਦ ਨਾਲ ਪਾਣੀ ਲਗਾ ਦਿਤਾ ਗਿਆ ਹੈ ਬਿਲੁਕਲ ਬੇਬੁਨਿਆਦ ਅਤੇ ਝੂਠਾ ਆਰੋਪ ਹੈ। ਉਨਾਂ ਕਿਹਾ ਕਿ ਉਹ ਜ਼ਮੀਨ ਕਿਸਾਨਾਂ ਦੀ ਹੈ ਅਤੇ ਕਿਸਾਨਾਂ ਨੂੰ ਆਪਣੀ ਜ਼ਮੀਨ ... Read Full Story
|
ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਪੰਜਾਬ ਨੂੰ ਬੁੰਲਦੀਆਂ ਵੱਲ ਲਿਜਾਇਆ ਜਾਵੇਗਾ : ਮੱਖਣ
ਫਤਿਹਗੜ ਸਾਹਿਬ, 26 ਮਾਰਚ : (ਹਰਪ੍ਰੀਤ ਕੋਰ ਟਿਵਾਣਾ) :
ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਤੀ ਨਜ਼ਦੀਕੀ ਸਰਬਜੀਤ ਸਿੰਘ ਮੱਖਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸੁਪਨਿਆਂ ਵਾਲਾ ਪੰਜਾਬ ਸਿਰਜਨ ਲਈ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੇ ਜਾ ਰਹੇ ਉਪਰਾਲੇ ਨੂੰ ਦੇਖਦਿਆਂ ਹੋਇਆ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਕਾਂਗਰਸ ... Read Full Story
|