ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼
Date: May 20,2012
ਲੰਡਨ— ਬ੍ਰਿਟੇਨ 'ਚ ਵੀਜ਼ਾ ਨਿਯਮ ਸਖਤ ਕੀਤੇ ਜਾਣ ਦੇ ਉਪਾਆਂ ਕਾਰਨ ਭਾਰਤੀ ਵਿਦਿਆਰਥੀ ਇਥੇ ਪੜ੍ਹਾਈ ਲਈ ਜਾਣ ਤੋਂ ਪਰਹੇਜ਼ ਕਰ ਰਹੇ ਹਨ। ਇਸਦਾ ਅੰਦਾਜ਼ਾ ਇਸ ਤੋਂ ਲੱਗਦਾ ਹੈ ਕਿ ਯੂਨੀਵਰਸਿਟੀਆਂ 'ਚ ਸਤੰਬਰ-ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਸੈਸ਼ਨ ਦੇ ਵੱਖ-ਵੱਖ ਸਲੈਬਸਾਂ ਲਈ ਭਾਰਤ ਤੋਂ ਆਉਣ ਵਾਲੀਆਂ ਐਪਲੀਕੇਸ਼ਨਾਂ ਦੀ ਗਿਣਤੀ 'ਚ ਕਾਫੀ ਕਮੀ ਆਈ ਹੈ।
ਭਾਰਤ ਅਤੇ ਗੈਰ ਯੂਰੋਪੀ ਦੇਸ਼ਾਂ ਤੋਂ ਪੜ੍ਹਾਈ ਲਈ ਇਥੇ ਆਉਣ ਵਾਲੇ ... Read Full Story
|
ਜਾਦੂ-ਟੂਣਾ ਕਰਨ ਦੇ ਦੋਸ਼ 'ਚ 24 ਭਾਰਤੀ ਗ੍ਰਿਫਤਾਰ
ਦੁਬਈ—Date: May 17,2012
ਓਮਾਨ ਪੁਲਸ ਨੇ ਜਾਦੂ-ਟੂਣਾ ਕਰਨ ਅਤੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ 'ਚ ਛਾਪੇਮਾਰੀ ਕਰਕੇ 13 ਔਰਤਾਂ ਸਮੇਤ 24 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪੁਲਸ ਨੇ ਛਾਪੇ ਦੌਰਾਨ ਖੋਪੜੀਆਂ, ਹੱਡੀਆਂ, ਪੱਥਰ ਅਤੇ ਜੰਜੀਰਾਂ ਬਰਾਮਦ ਕੀਤੀਆਂ। ਜਿਨ੍ਹ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਲੋਕ ਮੁਕਰਾਹ ਕੋਲ ਇੱਕ ਫਲੈਟ 'ਚ ਠਹਿਰੇ ਸਨ।
ਇਹ ਲੋਕ ਆਪਣੇ ਗਾਹਕਾਂ ਨੂੰ ਰਾਹਤ ਦਿਵਾਉਣ ਦਾ ਲਾਲਚ ਦੇ ... Read Full Story
|
ਨਸ਼ੇ 'ਚ ਵਾਹਨ ਚਲਾਉਣ ਤੇ ਇੱਕ ਭਾਰਤੀ ਨੂੰ ਜੇਲ
Date: May 17,2012
ਸਿੰਗਾਪੁਰ 'ਚ ਇੱਕ ਭਾਰਤੀ ਨੂੰ ਨਸ਼ੇ 'ਚ ਵਾਹਨ ਚਲਾਨ ਤੇ ਤਿੰਨ ਵਿਅਕਤੀਆਂ ਨੂੰ ਟੱਕਰ ਮਾਰਨ ਦੇ ਲਈ 20 ਮਹੀਨਿਆਂ ਲਈ ਜੇਲ ਦੀ ਸਜਾ ਸੁਣਾਈ ਗਈ। ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।ਜਿਲ੍ਹਾਂ ਅਦਾਲਤ ਨੇ ਭਾਰਤੀ ਚਾਲਕ ਮੁਥੂਕ੍ਰਿਸ਼ਨ ਗੁਨਾਸ਼ੇਖਰਨ ਦੇ ਛੇ ਸਾਲ ਤੱਕ ਗੱਡੀ ਚਲਾਨ ਤੇ ਰੋਕ ਲਗਾ ਦਿੱਤੀ ਹੈ। ਦ ਸਟੰਟ ਟਾਇਮਸ ਦੇ ਅਨੁਸਾਰ ਦੋ ਸਾਲ ਪਹਿਲਾ 14 ਫਰਵਰੀ 2010 ਨੂੰ ਹੋਈ ਘਟਨਾ 'ਚ ਨਟਰਾਜਨ ਸੁਗੁਮਰ ਵੀ ਬੁਰੀ ਤਰਹਿ ਜਖਮੀ ... Read Full Story
|
ਓਮ ਪ੍ਰਕਾਸ਼ ਚੌਟਾਲਾ ਵਲੋਂ ਆਸਟ੍ਰੇਲੀਆ ਵੱਸਦੇ ਭਾਰਤੀਆਂ ਨਾਲ ਮੁਲਾਕਾਤ
Date: Apr 25,2012
ਸਿਡਨੀ (ਖੇਲਾ)¸ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਕਰਤਾ-ਧਰਤਾ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਬੀਤੇ ਦਿਨੀਂ ਆਸਟ੍ਰੇਲੀਆ ਵਸਦੇ ਸ਼ੁੱਭਚਿੰਤਕਾਂ ਦੇ ਸੱਦੇ ਉਤੇ ਆਸਟ੍ਰੇਲੀਆ ਪਹੁੰਚੇ ਸਨ। ਸਿਡਨੀ ਨਿਵਾਸੀ ਚੌਟਾਲਾ ਪਰਿਵਾਰ ਦੇ ਕਰੀਬੀ ਡਾ. ਜਗਵਿੰਦਰ ਵਿਰਕ ਦੇ ਗ੍ਰਹਿ ਵਿਖੇ ਸਿਡਨੀ ਵਸਦੇ ਭਾਰਤੀਆਂ ਦੇ ਰੂ-ਬਰੂ ਹੁੰਦੇ ਹੋਏ ਸ਼੍ਰੀ ਚੌਟਾਲਾ ਨੇ ਕਿਹਾ ਕਿ ਉਹ ਆਪਣੇ ਨਿੱਜੀ ਦੌਰੇ ਉਤੇ ਆਸਟ੍ਰੇਲੀਆ ਆਏ ... Read Full Story
|
ਰਾਜੋਆਣਾ ਦੀ ਰਿਹਾਈ ਲਈ ਸੋਹਾਣਾ ਵਿੱਚ ਅਰਦਾਸ ਸਮਾਗਮ 25 ਨੂੰ ਸਿੱਖ ਕੌਮ ਨਾਲ ਵਿਗੜੇ ਸਬੰਧਾਂ ਲਈ ਭਾਰਤੀ ਨਿਜ਼ਾਮ ਖੁਦ ਜਿੰਮੇਵਾਰ ਹੋਵੇਗਾ : ਸੰਦੀਪ ਸਿੰਘ
ਮੋਹਾਲੀ, 20 ਮਾਰਚ (ਪ.ਪ) ਕੇਂਦਰੀ ਜੇਲ• ਪਟਿਆਲਾ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਐਤਵਾਰ 25 ਮਾਰਚ ਨੂੰ ਸਵੇਰੇ 10 ਵਜੇ ਅਰਦਾਸ ਸਮਾਗਮ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਭਾਈ ਰਾਜੋਆਣਾ ਦੀ ਇੱਛਾ ਮੁਤਾਬਕ ਵੱਡੇ ਪੱਧਰ ’ਤੇ ਖ਼ਾਲਸਾਈ ਝੰਡੇ ਵੰਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਜਨਰਲ ... Read Full Story
|
ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਉਦੋਂ ਉਮਾ ਭਾਰਤੀ ਕਿਥੇ ਸੀ -ਰਾਹੁਲ
ਮਹੋਬਾ, 20 ਜਨਵਰੀ (ਪ,ਪ)
- ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿਛੋਂ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਨੇ ਇਸ ਤਿਖੀ ਨੇਤਾ ’ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਧ ਪ੍ਰਦੇਸ਼ ਵਿਚੋਂ ਕਢੇ ਜਾਣ ਪਿਛੋਂ ਉਹ ਯੂ. ਪੀ. ਵਿਚ ਆ ਗਈ ਹੈ।। ਆਪਣੀ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦਬੇ ... Read Full Story
|
ਭਾਰਤੀ ਟੀਮ ਚੜ੍ਹਦੀ ਕਲਾ ’ਚ: ਦ੍ਰਾਵਿੜ
ਪਰਥ, 11 ਜਨਵਰੀ-(ਪ,ਪ)
ਭਾਰਤੀ ਟੀਮ ਦੇ ਸੀਨੀਅਰ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਅੱਜ ਉਨ੍ਹਾਂ ਆਸਟਰੇਲਿਆਈ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਹੈ ਕਿ ਮੌਜੂਦਾ ਟੈਸਟ ਲੜੀ ’ਚ ਲਗਾਤਾਰ ਦੋ ਵਾਰ ਹਾਰ ਤੋਂ ਬਾਅਦ ਭਾਰਤੀ ਟੀਮ ’ਚ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਵਾਹਾਂ ਨੂੰ ਲੈ ਕੇ ਕੋਈ ਵੀ ਖਿਡਾਰੀ ਫ਼ਿਕਰਮੰਦ ਨਹੀਂ।
ਦ੍ਰਾਵਿੜ ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਕਪਤਾਨ ਮਹਿੰਦਰ ਸਿੰਘ ਧੋਨੀ ... Read Full Story
|
ਟ੍ਰਿਨੀਡਾਡ-ਟੋਬਾਗੋ ਦੀ ਪ੍ਰਧਾਨ ਮੰਤਰੀ ਸਮੇਤ 14 ਪਰਵਾਸੀ ਭਾਰਤੀਆਂ ਦਾ ਸਨਮਾਨ
ਜੈਪੁਰ, 9 ਜਨਵਰੀ-(ਪ,ਪ)
ਟ੍ਰਿਨੀਡਾਡ ਤੇ ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਤੇ ਇੰਡੋ-ਕੈਨੇਡੀਅਨ ਚੈਂਬਰ ਆਫ ਬਿਜ਼ਨਸ ਦੇ ਚੇਅਰਮੈਨ ਸਤੀਸ਼ ਠੱਕਰ ਉਨ੍ਹਾਂ 14 ਪ੍ਰਮੁੱਖ ਪਰਵਾਸੀ ਭਾਰਤੀਆਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਪਰਵਾਸੀ ਭਾਰਤੀ ਸਨਮਾਨ ਪੁਰਸਕਾਰ ਨਾਲ ਨਿਵਾਜਿਆ। ਇਸ ਦੇ ਨਾਲ ਹੀ ਅੱਜ ਸ਼ਾਮੀਂ 10ਵੇਂ ਪਰਵਾਸੀ ਭਾਰਤੀ ਦਿਵਸ ਸਮਾਰੋਹ ਦੀ ਸਮਾਪਤੀ ਹੋ ਗਈ।
68 ਸਾਲਾ ਕਮਲਾ ਪ੍ਰਸਾਦ ... Read Full Story
|
ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੂੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾ:ਭੀਮ ਰਾਉ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਆਯੋਜ਼ਨ
ਫਗਵਾੜਾ 2 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਅੰਬੇਡਕਰ ਸੈਨਾ ਪੰਜਾਬ ਵਲੋਂ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ,ਸਮੂੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਡਾ:ਭੀਮ.ਰਾਉ.ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਅਤੇ ਬਾਬਾ ਅੰਬੇਡਕਰ ਜੀ ਦੇ ਜੀਵਨ ਤੇ ਸੰਘਰਸ਼ “ਤੇ ਕਰਵਾਏ ਗਏ ਲਿਖਿਤ ਪ੍ਰਸ਼ਨ ਉੱਤਰ ਮੁਕਾਬਲਿਆਂ “ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ... Read Full Story
|
ਭਾਰਤੀ ਟੀਮ ਨੇ ਵਹਾਇਆ ਪਸੀਨਾ
ਸਿਡਨੀ, 1 ਜਨਵਰੀ-
ਭਾਰਟੀ ਟੀਮ ਅੱਜ ਸਵੇਰੇ 9 ਵਜੇ ਹੀ ਮੈਦਾਨ 'ਤੇ ਪਹੁੰਚ ਗਈ ਸੀ ਅਤੇ ਤਰੰਤ ਹੀ ਸਖਤ ਅਭਿਆਸ ਵਿਚ ਜੁੱਟ ਗਈ। ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਵਿਚਕਾਰ ਮਜ਼ਾਕ ਕਰਨ ਤੋਂ ਬਾਜ਼ ਨਹੀਂ ਆ ਰਹੇ ਸਨ, ਜਦੋਂਕਿ ਸਚਿਨ ਤੇਂਦੁਲਕਰ ਪੂਰੀ ਤਰ੍ਹਾਂ ਸਹਿਜ ਦਿਖਾਈ ਦੇ ਰਹੇ ਸਨ ਅਤੇ ਰਘੁ ਦੇ ਥ੍ਰੋਡਾਉਨ 'ਤੇ ਬੱਲੇਬਾਜ਼ੀ ਅਭਿਆਸ ਕੀਤਾ। ਉਹ ਸਿਡਨੀ ਨੂੰ ਆਪਣੇ ਲਈ ਦੂਸਰੇ ਘਰ ਜਿਹਾ ਮੰਨਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਥੇ ਉਹ ਆਪਣਾ ... Read Full Story
|
ਉਮਾ ਭਾਰਤੀ ਦੀ ਭਾਜਪਾ’ਚ ਵਾਪਸੀ
ਨਵੀਂ ਦਿੱਲੀ, 7 ਜੂਨ (ਭਾਸ਼ਾ)—
ਉੱਤਰ ਪ੍ਰਦੇਸ਼ ‘ਚ ਪਾਰਟੀ ਦੇ ਗੁਆਚੇ ਆਧਾਰ ਨੂੰ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ‘ਚ ਲੱਗੀ ਹੋਈ ਭਾਜਪਾ ‘ਚ ਮੰਗਲਵਾਰ ਉਸ ਦੀ ਤਿੱਖੀ ਨੇਤਾ ਰਹੀ ਉਮਾ ਭਾਰਤੀ ਦੀ ਵਾਪਸੀ ਹੋ ਗਈ। ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ਅਗਲੇ ਸਾਲ ਹੋਣੀਆਂ ਹਨ। 6 ਸਾਲ ਪਹਿਲਾਂ ਅਨੁਸ਼ਾਸਨਹੀਣਤਾ ਲਈ ਪਾਰਟੀ ‘ਚੋਂ ਕੱਢੀ ਗਈ ਉਮਾ ਭਾਰਤੀ ਦੀ ਹਾਜ਼ਰੀ ਵਿਚ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਇਥੇ ਭਾਜਪਾ ਦੇ ਹੈੱਡਕੁਆਰਟਰ ਵਿਖੇ ਉਸ ਦੀ ... Read Full Story
|
ਪ੍ਰਵਾਸੀ ਭਾਰਤੀ ਦੀ ਕੋਠੀ ਚ ਚੋਰੀ
ਫਗਵਾੜਾ 1 ਜੂਨ(ਅਸ਼ੋਕ ਸ਼ਰਮਾ, ਅਮਰ ਪਾਸੀ)
ਨੇੜਲੇ ਪਿੰਡ ਢੱਕ ਪੰਡੋਰੀ ਵਿਖੇ ਪ੍ਰਵਾਸੀ ਭਾਰਤੀ ਪਰਮਜੀਤ ਸਿੰਘ ਤੇਜੀ ਦੀ ਕੋਠੀ ਤੋਂ ਹਜ਼ਾਰਾਂ ਰੁੱਪਇਆਂ ਦੀ ਕੀਮਤ ਦਾ ਸਾਮਾਨ ਚੋਰੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਚੋਰਾਂ ਨੇ ਘਟਨਾ ਨੂੰ ਉੱਦੋਂ ਅੰਜ਼ਾਮ ਦਿੱਤਾ ਜਦੋਂ ਪ੍ਰਵਾਸੀ ਭਾਰਤੀ ਦੀ ਮਾਂ ਤੇ ਭਰਾ ਜਿਹੜੇ ਬਤੋਰ ਕੇਅਰ ਟੇਕਰ ਕੋਠੀ ਚ ਰਹਿ ਰਹੇ ਹਨ, ਆਪਣ ਦੁਜੇ ਪਿੰਡ ਚ ਸਥਿਤ ਘਰ ਗਏ ਹੋਏ ਸਨ। ਚੋਰ ਕੋਠੀ ਦੇ ਬਾੱਥਰੂਮ ਚ ਲਗੇ ... Read Full Story
|
ਭਾਰਤੀ ਦੀ ਦੁਕਾਨ 'ਚ ਕਾਰ ਵੜੀ ਮਾਲਕ ਦੀ ਪਤਨੀ ਜ਼ਖਮੀ
ਆਕਲੈਂਡ, 30 ਮਈ (ਪ,ਪ)-
ਮੁੱਖ ਸ਼ਹਿਰ ਤੋਂ ਥੋੜ੍ਹੀ ਦੂਰ ਪੈਂਦੇ ਇਲਾਕੇ ਬ੍ਰਾਊਨਜ਼ ਬੇਅ ਦੇ ਲਾਗੇ ਇਕ ਭਾਰਤੀ ਸ੍ਰੀ ਤਾਰਲ ਪਟੇਲ (ਗੁਜਰਾਤੀ) ਜਿਸ ਨੇ ਆਪਣੀ 'ਨਾਰਥਕ੍ਰਾਸ ਪ੍ਰਾਈਸ ਕਟਰ ਅਤੇ ਲੋਟੋ' ਦੁਕਾਨ ਨੂੰ ਹੁਣੇ-ਹੁਣੇ ਦੁਬਾਰਾ ਸਜਾਇਆ ਸੀ, ਵਿਖੇ ਕੱਲ੍ਹ ਸ਼ਾਮ ਇਕ 70 ਕੁ ਸਾਲਾਂ ਦੀ ਸਿਆਣੀ ਮਾਈ ਨੇ ਦੁਕਾਨ ਦੇ ਸਾਹਮਣੇ ਕਾਰ ਖੜ੍ਹੀ ਕਰਨ ਦੀ ਕੋਸ਼ਿਸ਼ ਵਿਚ ਬ੍ਰੇਕ ਦੀ ਥਾਂ ਰੇਸ ਦੱਬ ਦਿੱਤੀ ਜਿਸ ਕਾਰਨ ਕਾਰ ਸਿੱਧੀ ਦੁਕਾਨ ਅੰਦਰ ਜਾ ਵੜੀ, ਆਈਸ ਕ੍ਰੀਮ ... Read Full Story
|
ਸਿਡਨੀ ਸਭਿਆਚਾਰਕ ਮੇਲੇ 'ਚ ਭਾਰਤੀ ਪੰਜਾਬੀਆਂ ਦੀ ਸ਼ਮੂਲੀਅਤ
ਸਿਡਨੀ 29 ਮਈ (ਪ,ਪ)-
ਪਿਛਲੇ ਦੋ ਕੁ ਮਹੀਨਿਆਂ ਤੋਂ ਸਿਡਨੀ ਵਿਚ ਕੋਈ ਨਾ ਕੋਈ ਮੇਲਾ ਜਾਂ ਪ੍ਰੋਗਰਾਮ ਚੱਲ ਰਿਹਾ ਹੈ। ਇਸੀ ਲੜੀ ਨੂੰ ਅੱਗੇ ਤੋਰਦੇ ਹੋਏ ਕੱਲ੍ਹ ਹਿੱਲ ਕਲਚਰਲ ਫੈਸਟੀਵਲ ਰੂਜ਼ ਹਿੱਲ ਵਿਚ ਕਰਵਾਇਆ ਗਿਆ। ਇਹ ਪ੍ਰੋਗਰਾਮ ''ਦਾ ਹਿੱਲ ਹੋਲਰੋਡ ਪੈਰਾਮੈਟ ਮਾਈਗ੍ਰੈਂਟ ਰੀਸੋਰਸ ਸੈਂਟਰ'' ਵੱਲੋਂ ਸੀ। ਇਸ ਦਾ ਮੁੱਖ ਮਕਸਦ ਸਾਰੀਆਂ ਕਮਿਊਨਿਟੀ ਨੂੰ ਇਕ ਜਗ੍ਹਾ ਇਕੱਠਾ ਕਰਦੇ ਉਨ੍ਹਾਂ ਦੇ ਲੋਕ ਨਾਚ ਨੂੰ ਪੇਸ਼ ਕਰਨਾ ਸੀ। ਇੱਥੇ ਮੁੱਖ ਰੂਪ ... Read Full Story
|
ਮਨਮੋਹਨ ਨੇ ਤਨਜਾਨੀਆ ਦੇ ਭਾਰਤੀ ਭਾਈਚਾਰੇ ਦੀ ਕੀਤੀ ਪ੍ਰਸ਼ੰਸਾ
ਦਾਰ ਏ ਸਲਾਮ, 27 ਮਈ (ਪ,ਪ)¸
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਤਨਜਾਨੀਆ ਦੇ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਭਾਈਚਾਰੇ ਨੂੰ ਆਪਣੀ ਉੱਦਮਸ਼ੀਲਤਾ, ਗੰਭੀਰਤਾ ਅਤੇ ਸਖਤ ਮਿਹਨਤ ਨਾਲ ਦੇਸ਼ ਦੇ ਵਿਕਾਸ ਵਿਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ। ਸਿੰਘ ਨੇ ਦੋ ਪੱਖੀ ਸੰਬੰਧਾਂ ਨੂੰ ਉਤਸ਼ਾਹ ਦੇਣ ਲਈ ਆਪਣੀ ਤਿੰਨ ਦਿਨਾਂ ਯਾਤਰਾ ਦੌਰਾਨ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਤਨਜਾਨੀਆ ਅਤੇ ਪੂਰਬੀ ਅਫਰੀਕਾ ਨਾਲ ... Read Full Story
|
ਉਮਾ ਭਾਰਤੀ ਤੇ ਗੋਵਿੰਦਾਚਾਰੀਆ ਦੀ ਭਾਜਪਾ ‘ਚ ਫੌਰੀ ਵਾਪਸੀ ਨਹੀਂ : ਗਡਕਰੀ
ਨਵੀਂ ਦਿੱਲੀ, 24 ਮਈ (ਯੂ. ਐੱਨ. ਆਈ.)¸
ਭਾਰਤੀਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪਾਰਟੀ ਦੀ ਸਾਬਕਾ ਫਾਇਰ ਬਰਾਂਡ ਆਗੂ ਉਮਾ ਭਾਰਤੀ ਅਤੇ ਥਿੰਕ ਟੈਂਕ ਰਹੇ ਗੋਵਿੰਦਾਚਾਰੀਆ ਨੂੰ ਪਾਰਟੀ ਵਿਚ ਵਾਪਸ ਲੈਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਪਾਰਟੀ ਡਰ, ਭੁੱਖ ਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਅੰਦੋਲਨ ਚਲਾ ਰਹੀ ਹੈ ਤੇ ਇਹ ਅੰਦੋਲਨ ਅੱਗੋਂ ਵੀ ਜਾਰੀ ਰਖੇਗੀ। ਇਹ ਪੁੱਛੇ ਜਾਣ ‘ਤੇ ਕਿ ਕੀ ... Read Full Story
|
ਏਅਰ ਮਾਰਸ਼ਲ ਬ੍ਰਾਊਨ ਹੋਣਗੇ ਭਾਰਤੀ ਹਵਾਈ ਫੌਜ ਦੇ ਨਵੇਂ ਮੁਖੀ
ਨਵੀਂ ਦਿੱਲੀ, 20 ਮਈ (ਯੂ. ਐੱਨ. ਆਈ.)-
ਹਵਾਈ ਫੌਜ ਵਿਚ ਲਗਭਗ ਸਭ ਲੜਾਕੂ ਹਵਾਈ ਜਹਾਜ਼ਾਂ ਨੂੰ ਉਡਾ ਚੁੱਕੇ ਜਾਂਬਾਜ਼ ਪਾਇਲਟ ਏਅਰ ਮਾਰਸ਼ਲ ਐੱਨ. ਏ. ਕੇ. ਬ੍ਰਾਊਨ ਨੂੰ ਭਾਰਤੀ ਹਵਾਈ ਫੌਜ ਦਾ ਅਗਲਾ ਮੁਖੀ ਨਿਯੁਕਤ ਕੀਤੇ ਜਾਣ ਬਾਰੇ ਸ਼ੁੱਕਰਵਾਰ ਐਲਾਨ ਕੀਤਾ ਗਿਆ। ਉਨ੍ਹਾਂ ਦੀ ਨਿਯੁਕਤੀ 31 ਜੁਲਾਈ ਤੋਂ ਲਾਗੂ ਹੋਵੇਗੀ। ਉਸ ਦਿਨ ਮੌਜੂਦਾ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਪੀ. ਵੀ. ਨਾਇਕ ਸੇਵਾ ਮੁਕਤ ਹੋ ਜਾਣਗੇ। ਮੌਜੂਦਾ ਸਮੇਂ ਵਿਚ ਹਵਾਈ ਫੌਜ ਦੇ ਉਪ ... Read Full Story
|
ਚੀਨ ਨੇ ਦਿੱਤਾ ਭਾਰਤੀਆਂ ਨੂੰ ਸਾਈਕਲ ਉਦਯੋਗ ਲਗਾਉਣ ਦਾ ਸੱਦਾ
ਲੁਧਿਆਣਾ, 19 ਮਈ (ਪ,ਪ)-
ਚੀਨ ਹੁਣ ਸਾਈਕਲ ਉਦਯੋਗ ਦੀ ਤਕਨੀਕ ਦਾ ਲੈਣ-ਦੇਣ ਕਰਨ ਲਈ ਤਿਆਰ ਹੋ ਗਿਆ ਹੈ। ਇਸ ਲਈ ਉਥੋਂ ਦੀ ਸਰਕਾਰ ਨੇ ਸੰਯੁਕਤ ਉਦਯੋਗ ਦੇ ਤਹਿਤ ਉਦਯੋਗ ਸਥਾਪਿਤ ਕਰਨ ਦਾ ਸੱਦਾ ਦਿੱਤਾ ਹੈ। ਚੀਨੀ ਵਪਾਰੀ ਮੰਨਣ ਲੱਗੇ ਹਨ ਕਿ ਜੇ ਲੰਬੇ ਸਮੇਂ ਤਕ ਵਿਸ਼ਵ ਬਾਜ਼ਾਰ ਵਿਚ ਆਪਣੀ ਪਕੜ ਬਣਾਏ ਰੱਖਣੀ ਹੈ ਤਾਂ ਭਾਰਤੀ ਸਾਈਕਲ ਉਦਯੋਗ ਨੂੰ ਨਾਲ ਲੈ ਕੇ ਚੱਲਣਾ ਪਵੇਗਾ। ਇਸ ਲਈ ਹਾਲ ਵਿਚ ਸ਼ੰਘਾਈ ਵਿਚ ਹੋਈ ਸਾਈਕਲ ਪ੍ਰਦਰਸ਼ਨੀ ਵਿਚ ਉਥੋਂ ਦੀ ... Read Full Story
|
4 ਪਾਕਿਸਤਾਨੀ ਨੌਜਵਾਨ ਭਾਰਤੀ ਸਰਹੱਦ ‘ਚ ਦਾਖਲ
ਪਠਾਨਕੋਟ/ ਬਮਿਆਲ/ ਗੁਰਦਾਸਪੁਰ, 19 ਮਈ (ਸ਼ਾਰਦਾ/ ਵਿਨੋਦ)-
ਬੀ. ਐੱਸ. ਐੱਫ. ਦੀ 109 ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਜੈਤਪੁਰ ਪੋਸਟ ਨੇੜਿਓਂ 4 ਪਾਕਿਸਤਾਨੀ ਨੌਜਵਾਨਾਂ ਨੂੰ ਨਾਜਾਇਜ਼ ਤੌਰ ‘ਤੇ ਭਾਰਤੀ ਸਰਹੱਦ ਵਿਚ ਦਾਖਲ ਹੁੰਦਿਆਂ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨਾਂ ਦੀ ਪਹਿਚਾਣ ਅਸਲਮ (22) ਪੁੱਤਰ ਮੁਹੰਮਦ ਗਫੂਰ, ਮੁਹੰਮਦ ਜਹਿਰਦ (20) ਪੁੱਤਰ ਮੁਹੰਮਦ ਨਵਾਜ ਖਾਨ ਅਤੇ ਉਸਦਾ ਭਰਾ ਮੁਹੰਮਦ ਸ਼ੈਰਵ ਖਾਨ, ਮੁਹੰਮਦ ਚੌਧਰੀ (19) ... Read Full Story
|
ਦੁਬਈ 'ਚ ਹਰ ਤੀਜੇ ਦਿਨ ਇਕ ਭਾਰਤੀ ਕਰਦੈ ਖ਼ੁਦਕੁਸ਼ੀ
ਦੁਬਈ, 17 ਮਈ (ਯੂ. ਐੱਨ. ਆਈ.)-
ਦੁਬਈ 'ਚ ਤਾਜ਼ੇ ਅੰਕੜਿਆਂ 'ਚ ਇਹ ਦਰਸਾਇਆ ਗਿਆ ਹੈ ਕਿ ਸਾਲ 'ਚ ਹਰ ਤੀਜੇ ਦਿਨ ਇਕ ਭਾਰਤੀ ਵਲੋਂ ਖੁਦਕੁਸ਼ੀ ਕੀਤੀ ਜਾਂਦੀ ਹੈ। ਭਾਰਤੀ ਸਫਾਰਤਖਾਨੇ ਨੇ ਪ੍ਰਗਟਾਵਾ ਕੀਤਾ ਹੈ ਕਿ ਪਿਛਲੇ ਸਾਲ 110 ਤੋਂ ਜ਼ਿਆਦਾ ਭਾਰਤੀਆਂ ਨੇ ਦੁਬਈ ਤੇ ਉਤਰੀ ਅਮੀਰਾਤ 'ਚ ਖੁਦਕੁਸ਼ੀ ਕਰ ਲਈ ਤੇ ਇਸ ਸਾਲ ਹੁਣ ਤੱਕ 27 ਹੋਰਾਂ ਨੇ ਖੁਦਕੁਸ਼ੀ ਕੀਤੀ ਹੈ। ਕੌਂਸਲ ਜਨਰਲ ਸੰਜੇ ਵਰਮਾ ਨੇ ਕਿਹਾ ਕਿ ਪਿਛਲੇ ਸਾਲ ਖੁਦਕੁਸ਼ੀ ਕਰਨ ਵਾਲੇ ਭਾਰਤੀਆਂ ਦੀ ... Read Full Story
|