punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਭਾਰਤ"
 
ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼

Date: May 20,2012 ਲੰਡਨ— ਬ੍ਰਿਟੇਨ 'ਚ ਵੀਜ਼ਾ ਨਿਯਮ ਸਖਤ ਕੀਤੇ ਜਾਣ ਦੇ ਉਪਾਆਂ ਕਾਰਨ ਭਾਰਤੀ ਵਿਦਿਆਰਥੀ ਇਥੇ ਪੜ੍ਹਾਈ ਲਈ ਜਾਣ ਤੋਂ ਪਰਹੇਜ਼ ਕਰ ਰਹੇ ਹਨ। ਇਸਦਾ ਅੰਦਾਜ਼ਾ ਇਸ ਤੋਂ ਲੱਗਦਾ ਹੈ ਕਿ ਯੂਨੀਵਰਸਿਟੀਆਂ 'ਚ ਸਤੰਬਰ-ਅਕਤੂਬਰ ਤੋਂ ਸ਼ੁਰੂ ਹੋ ਰਹੇ ਅਗਲੇ ਸੈਸ਼ਨ ਦੇ ਵੱਖ-ਵੱਖ ਸਲੈਬਸਾਂ ਲਈ ਭਾਰਤ ਤੋਂ ਆਉਣ ਵਾਲੀਆਂ ਐਪਲੀਕੇਸ਼ਨਾਂ ਦੀ ਗਿਣਤੀ 'ਚ ਕਾਫੀ ਕਮੀ ਆਈ ਹੈ। ਭਾਰਤ ਅਤੇ ਗੈਰ ਯੂਰੋਪੀ ਦੇਸ਼ਾਂ ਤੋਂ ਪੜ੍ਹਾਈ ਲਈ ਇਥੇ ਆਉਣ ਵਾਲੇ ...
Read Full Story


ਇਰਾਨ ਤੋਂ ਤੇਲ ਆਯਾਤ ਘੱਟ ਕਰਨ ਦੀ ਦਿਸ਼ਾ 'ਚ ਕਦਮ ਚੁੱਕ ਰਿਹਾ ਹੈ ਭਾਰਤ

Date: May 17, 2012 ਓਬਾਮਾ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਇਰਾਨ ਤੇ ਤੇਲ ਨਿਰਭਰਤਾ ਘੱਟ ਕਰਨ ਦੀ ਦਿਸ਼ਾ 'ਚ ਪਹਿਲ ਕੀਤੀ ਹੈ। ਅਮੇਰੀਕਾ ਦੇ ਦੱਖਣੀ ਤੇ ਮੱਧ ਏਸ਼ੀਆ ਮਾਮਲੇ ਦੇ ਸਹਾਇਕ ਵਿਦੇਸ਼ ਮੰਤਰੀ ਰਾਬਰਟ ਬਲੈਕ ਨੇ ਕਾਂਗਰਸ 'ਚ ਸੁਣਵਾਈ ਦੇ ਦੌਰਾਨ ਕਿਹਾ ਕਿ, ਇਰਾਨ ਤੇ ਤੇਲ ਨਿਰਭਰਤਾ ਘੱਟ ਕਰਨ ਦੀ ਦਿਸ਼ਾ 'ਚ ਭਾਰਤ ਵੱਲੋਂ ਪ੍ਰਗਤਿ ਹੋਈ ਹੈ। ਹਾਲਾਂਕਿ ਇਹ ਅਮੇਰੀਕੀ ਦਬਾਅ ਦੇ ਕਾਰਨ ਨਹੀਂ ਹੈ ਬਲਕਿ ਵਿਤੀਏ ਤੇ ਵਿਆਪਾਰਿਕ ...
Read Full Story


ਜਾਦੂ-ਟੂਣਾ ਕਰਨ ਦੇ ਦੋਸ਼ 'ਚ 24 ਭਾਰਤੀ ਗ੍ਰਿਫਤਾਰ

ਦੁਬਈ—Date: May 17,2012 ਓਮਾਨ ਪੁਲਸ ਨੇ ਜਾਦੂ-ਟੂਣਾ ਕਰਨ ਅਤੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ 'ਚ ਛਾਪੇਮਾਰੀ ਕਰਕੇ 13 ਔਰਤਾਂ ਸਮੇਤ 24 ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪੁਲਸ ਨੇ ਛਾਪੇ ਦੌਰਾਨ ਖੋਪੜੀਆਂ, ਹੱਡੀਆਂ, ਪੱਥਰ ਅਤੇ ਜੰਜੀਰਾਂ ਬਰਾਮਦ ਕੀਤੀਆਂ। ਜਿਨ੍ਹ੍ਹਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਲੋਕ ਮੁਕਰਾਹ ਕੋਲ ਇੱਕ ਫਲੈਟ 'ਚ ਠਹਿਰੇ ਸਨ। ਇਹ ਲੋਕ ਆਪਣੇ ਗਾਹਕਾਂ ਨੂੰ ਰਾਹਤ ਦਿਵਾਉਣ ਦਾ ਲਾਲਚ ਦੇ ...
Read Full Story


ਨਸ਼ੇ 'ਚ ਵਾਹਨ ਚਲਾਉਣ ਤੇ ਇੱਕ ਭਾਰਤੀ ਨੂੰ ਜੇਲ

Date: May 17,2012 ਸਿੰਗਾਪੁਰ 'ਚ ਇੱਕ ਭਾਰਤੀ ਨੂੰ ਨਸ਼ੇ 'ਚ ਵਾਹਨ ਚਲਾਨ ਤੇ ਤਿੰਨ ਵਿਅਕਤੀਆਂ ਨੂੰ ਟੱਕਰ ਮਾਰਨ ਦੇ ਲਈ 20 ਮਹੀਨਿਆਂ ਲਈ ਜੇਲ ਦੀ ਸਜਾ ਸੁਣਾਈ ਗਈ। ਇਸ ਘਟਨਾ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।ਜਿਲ੍ਹਾਂ ਅਦਾਲਤ ਨੇ ਭਾਰਤੀ ਚਾਲਕ ਮੁਥੂਕ੍ਰਿਸ਼ਨ ਗੁਨਾਸ਼ੇਖਰਨ ਦੇ ਛੇ ਸਾਲ ਤੱਕ ਗੱਡੀ ਚਲਾਨ ਤੇ ਰੋਕ ਲਗਾ ਦਿੱਤੀ ਹੈ। ਦ ਸਟੰਟ ਟਾਇਮਸ ਦੇ ਅਨੁਸਾਰ ਦੋ ਸਾਲ ਪਹਿਲਾ 14 ਫਰਵਰੀ 2010 ਨੂੰ ਹੋਈ ਘਟਨਾ 'ਚ ਨਟਰਾਜਨ ਸੁਗੁਮਰ ਵੀ ਬੁਰੀ ਤਰਹਿ ਜਖਮੀ ...
Read Full Story


ਭਾਰਤ 'ਚ ਅਜੇ ਵੀ 60 ਫੀਸਦੀ ਔਰਤਾਂ ਨੂੰ ਸੌਚਾਲਿਆ ਮੁਹੱਈਆ ਨਹੀਂ : ਜੈ ਰਾਮ

ਕਰਨਾਲ (ਚਾਵਲਾ)Date: Apr 29,2012 ¸ਪੇਂਡੂ ਵਿਕਾਸ ਤੇ ਸਵੱਛਤਾ ਕੇਂਦਰੀ ਮੰਤਰੀ ਜੈ ਰਾਮ ਰਮੇਸ਼ ਨੇ ਕਿਹਾ ਕਿ ਇਸ ਸਾਲ ਭਾਰਤ ਸਰਕਾਰ ਨੇ ਪੇਂਡੂ ਵਿਕਾਸ ਮੰਤਰਾਲਾ ਨੂੰ 99 ਹਜ਼ਾਰ ਕਰੋੜ ਰੁਪਏ ਦਿੱਤੇ ਹਨ ਜਿਸ ਵਿਚ 990 ਕਰੋੜ ਦੀ ਰਕਮ ਪੰਚਾਇਤਾਂ ਦੇ ਵਿਕਾਸ ਲਈ ਸੂਬਾ ਸਰਕਾਰਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਇਕ ਪਿੰਡ ਵਿਚ ਸਵੱਛਤਾ ਲਈ ਕੇਂਦਰ ਸਰਕਾਰ 4 ਲੱਖ ਰੁਪਏ ਦੀ ਰਕਮ ਦੇਵੇਗੀ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਹੀ ...
Read Full Story


ਪੁਲਾੜ 'ਚ ਭਾਰਤ ਦੀ ਲੰਬੀ ਛਾਲ

Date: Apr 27, 2012 ਨਵੀਂ ਦਿੱਲੀ:-¸ ਭਾਰਤ ਨੇ ਪੀ. ਐੱਸ. ਐੱਲ. ਵੀ.-ਸੀ 19 ਰਾਹੀਂ ਪੁਲਾੜ ਪ੍ਰੋਗਰਾਮ ਵਿਚ ਇਕ ਹੋਰ ਛਾਲ ਮਾਰਦਿਆਂ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਵਿਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਸਵੇਰੇ ਕਰੀਬ 5.47 ਵਜੇ ਦੇਸ਼ ਵਿਚ ਬਣੇ ਪਹਿਲੇ ਰਾਡਾਰ ਇਮੇਜਿੰਗ ਉਪਗ੍ਰਹਿ (ਰੀਸੈਟ-1) ਦਾ ਸਫਲ ਪ੍ਰੀਖਣ ਕੀਤਾ। ਇਸ ਨਾਲ ਦੇਸ਼ ਦੀ ਦੂਰਸੰਵੇਦੀ ਸਮਰਥਾ ਵਿਚ ਵਾਧਾ ਹੋਵੇਗਾ ਅਤੇ ਖੇਤੀ ਤੇ ਆਫਤ ਮੈਨੇਜਮੈਂਟ ਦੇ ਖੇਤਰ ਵਿਚ ਮਦਦ ਮਿਲੇਗੀ। ਇਸ ਪ੍ਰੀਖਣ ...
Read Full Story


ਓਮ ਪ੍ਰਕਾਸ਼ ਚੌਟਾਲਾ ਵਲੋਂ ਆਸਟ੍ਰੇਲੀਆ ਵੱਸਦੇ ਭਾਰਤੀਆਂ ਨਾਲ ਮੁਲਾਕਾਤ

Date: Apr 25,2012 ਸਿਡਨੀ (ਖੇਲਾ)¸ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਕਰਤਾ-ਧਰਤਾ ਸ਼੍ਰੀ ਓਮ ਪ੍ਰਕਾਸ਼ ਚੌਟਾਲਾ ਬੀਤੇ ਦਿਨੀਂ ਆਸਟ੍ਰੇਲੀਆ ਵਸਦੇ ਸ਼ੁੱਭਚਿੰਤਕਾਂ ਦੇ ਸੱਦੇ ਉਤੇ ਆਸਟ੍ਰੇਲੀਆ ਪਹੁੰਚੇ ਸਨ। ਸਿਡਨੀ ਨਿਵਾਸੀ ਚੌਟਾਲਾ ਪਰਿਵਾਰ ਦੇ ਕਰੀਬੀ ਡਾ. ਜਗਵਿੰਦਰ ਵਿਰਕ ਦੇ ਗ੍ਰਹਿ ਵਿਖੇ ਸਿਡਨੀ ਵਸਦੇ ਭਾਰਤੀਆਂ ਦੇ ਰੂ-ਬਰੂ ਹੁੰਦੇ ਹੋਏ ਸ਼੍ਰੀ ਚੌਟਾਲਾ ਨੇ ਕਿਹਾ ਕਿ ਉਹ ਆਪਣੇ ਨਿੱਜੀ ਦੌਰੇ ਉਤੇ ਆਸਟ੍ਰੇਲੀਆ ਆਏ ...
Read Full Story


ਟੈਕਸ ਕਾਨੂੰਨਾਂ 'ਚ ਤਬਦੀਲੀ ਨਾਲ ਪ੍ਰਭਾਵਿਤ ਨਹੀਂ ਹੋਣਗੇ ਭਾਰਤ-ਅਮਰੀਕੀ ਰਿਸ਼ਤੇ : ਪ੍ਰਣਬ

Date: Apr 21,2012 ਵਾਸ਼ਿੰਗਟਨ¸ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅਮਰੀਕਾ ਨੂੰ ਭਰੋਸਾ ਦਿਵਾਇਆ ਹੈ ਕਿ ਭਾਰਤੀ ਆਮਦਨ ਕਰ ਕਾਨੂੰਨਾਂ ਵਿਚ ਪਿਛਲੇ ਪ੍ਰਭਾਵ ਨਾਲ ਕੀਤੀਆਂ ਗਈਆਂ ਸੋਧਾਂ ਨਾਲ ਦੋਹਾਂ ਦੇਸ਼ਾਂ ਵਿਚਾਲੇ ਬਣੇ ਮਜ਼ਬੂਤ ਵਪਾਰਿਕ ਰਿਸ਼ਤੇ ਪ੍ਰਭਾਵਿਤ ਨਹੀਂ ਹੋਣਗੇ। ਮੁਖਰਜੀ ਨੇ ਅਮਰੀਕੀ ਵਿੱਤ ਮੰਤਰੀ ਟਿਮੋਥੀ ਗਿਥੇਨਰ ਨਾਲ ਮੁਲਾਕਾਤ ਦੌਰਾਨ ਇਸ ਮਸਲੇ 'ਤੇ ਅਮਰੀਕੀ ਪ੍ਰੇਸ਼ਾਨੀਆਂ ਦਾ ਹੱਲ ਕਰਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਦੇ ...
Read Full Story


ਸਿੱਖਿਆ ਖੇਤਰ 'ਚ ਭਾਰਤ ਦੀ ਮਦਦ ਕਰੇਗਾ ਅਮਰੀਕਾ

Date: Apr 21,2012 ਵਾਸ਼ਿੰਗਟਨ—ਓਬਾਮਾ ਪ੍ਰਸ਼ਾਸਨ ਦੇ ਇੱਕ ਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਨੂੰ ਸਿੱਖਿਆ ਖੇਤਰ 'ਚ ਸਹਾਇਤਾ ਮੁਹੱਈਆ ਕਰਵਾਉਣ ਲਈ ਤਿਆਰ ਹੈ। ਵਾਈਟ ਹਾਊਸ ਦੇ ਪੱਤਰਕਾਰ ਸਮਾਰੋਹ 'ਚ ਸਿੱਖਿਆ ਮੰਤਰੀ ਆਰਨੇ ਡੰਕਨ ਨੇ ਕਿਹਾ, ''ਮੈਂ ਭਾਰਤ ਦੇ ਸਿੱਖਿਆ ਮੰਤਰੀ ਨੂੰ ਮਿਲ ਚੁੱਕਿਆ ਹਾਂ। ਮੈਂ ਕਈ ਵਾਰ ਕਹਿ ਚੁੱਕਾ ਹਾਂ, ਜਿੱਥੇ ਕਿਤੇ ਵੀ ਅਸੀਂ ਮਦਦਗਾਰ ਹੋ ਸਕਦੇ ਹਾਂ, ਅਸੀਂ ਅਜਿਹਾ ਕਰਨ ਲਈ ਤਿਆਰ ਹਾਂ।'' ਉਨ੍ਹਾਂ ਨੇ ...
Read Full Story


ਭਾਰਤ ਦੇਵੇਗਾ ਪਾਕਿ ਤੋਂ ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ : ਆਨੰਦ ਸ਼ਰਮਾ

Date: Apr 14, 2012 ਆਰ. ਬੀ. ਆਈ. ਅਤੇ ਸਟੇਟ ਬੈਂਕ ਆਫ ਪਾਕਿਸਤਾਨ ਪੱਖ 'ਚ , ਬੈਂਕਿੰਗ ਨੂੰ ਮਨਜ਼ੂਰ ਕਰਨ ਦੀ ਦਿਸ਼ਾ 'ਚ ਤਰੱਕੀ ਹੋਈ : ਫਹੀਮ ਨਵੀਂ ਦਿੱਲੀ¸ਭਾਰਤ ਅਤੇ ਪਾਕਿਸਤਾਨ ਵਿਚਾਲੇ ਆਰਥਿਕ ਸੰਬੰਧ 'ਚ ਸੁਧਾਰ ਲਈ ਭਾਰਤ ਨੇ ਆਪਣੇ ਗੁਆਂਢੀ ਦੇਸ਼ ਤੋਂ ਪ੍ਰਤੱਖ ਵਿਦੇਸ਼ੀ ਨਿਵੇਸ਼ ਦੇਣ ਦਾ ਐਲਾਨ ਕੀਤਾ। ਪਾਕਿਸਤਾਨ ਤੋਂ ਐੱਫ. ਡੀ. ਆਈ. ਦੀ ਛੋਟ ਹੋਣ 'ਤੇ ਉਥੋਂ ਦੇ ਉੱਦਮੀ ਵੀ ਭਾਰਤ 'ਚ ਕਾਰੋਬਾਰ ਸ਼ੁਰੂ ਕਰ ਸਕਣਗੇ। ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ...
Read Full Story


— ਭਾਰਤ-ਪਾਕਿ ਵਿਚਕਾਰ ਆਸਾਨ ਹੋਵੇਗੀ ਵੀਜ਼ਾ ਪ੍ਰਣਾਲੀ

Date: Apr 14, 2012 ਭਾਰਤ-ਪਾਕਿਸਤਾਨ ਦੇ ਆਪਸੀ ਸੰਬੰਧਾਂ ਵਿਚ ਸੁਧਾਰ ਲਈ ਜ਼ਲਦੀ ਹੀ ਨਵੀਂ ਵੀਜ਼ਾ ਨੀਤੀ ਲਾਗੂ ਕੀਤੀ ਜਾਵੇਗੀ। ਭਾਰਤ ਨੇ ਆਪਣੇ ਵੱਲੋਂ ਇਸ ਵੀਜ਼ਾ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਦੋਂ ਕਿ ਇਸ ਨਵੀਂ ਨੀਤੀ ਨੂੰ ਪਾਕਿਸਤਾਨ ਕੈਬੀਨਟ ਦੀ ਮਨਜ਼ੂਰੀ ਮਿਲਣਾ ਬਾਕੀ ਹੈ। ਅੰਮ੍ਰਿਤਸਰ ਵਿਚ ਆਈ ਸੀ ਪੀ ਦਾ ਉਦਘਾਟਨ ਕਰਨ ਆਏ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਪਤਰਕਾਰ ਸੰਮਲੇਨ ਦੌਰਾਨ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵੀਜ਼ਾ ...
Read Full Story


ਰਾਜੋਆਣਾ ਦੀ ਰਿਹਾਈ ਲਈ ਸੋਹਾਣਾ ਵਿੱਚ ਅਰਦਾਸ ਸਮਾਗਮ 25 ਨੂੰ ਸਿੱਖ ਕੌਮ ਨਾਲ ਵਿਗੜੇ ਸਬੰਧਾਂ ਲਈ ਭਾਰਤੀ ਨਿਜ਼ਾਮ ਖੁਦ ਜਿੰਮੇਵਾਰ ਹੋਵੇਗਾ : ਸੰਦੀਪ ਸਿੰਘ

ਮੋਹਾਲੀ, 20 ਮਾਰਚ (ਪ.ਪ) ਕੇਂਦਰੀ ਜੇਲ• ਪਟਿਆਲਾ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਐਤਵਾਰ 25 ਮਾਰਚ ਨੂੰ ਸਵੇਰੇ 10 ਵਜੇ ਅਰਦਾਸ ਸਮਾਗਮ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਭਾਈ ਰਾਜੋਆਣਾ ਦੀ ਇੱਛਾ ਮੁਤਾਬਕ ਵੱਡੇ ਪੱਧਰ ’ਤੇ ਖ਼ਾਲਸਾਈ ਝੰਡੇ ਵੰਡੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਕੌਮੀ ਜਨਰਲ ...
Read Full Story


ਕਿਸਾਨ ਜਦੋਂ ਆਤਮ ਹਤਿਆ ਕਰ ਰਹੇ ਸਨ ਉਦੋਂ ਉਮਾ ਭਾਰਤੀ ਕਿਥੇ ਸੀ -ਰਾਹੁਲ

ਮਹੋਬਾ, 20 ਜਨਵਰੀ (ਪ,ਪ) - ਉਮਾ ਭਾਰਤੀ ਨੂੰ ਬੁੰਦੇਲਖੰਡ ਦੀ ਚਰਖਾਰੀ ਵਿਧਾਨ ਸਭਾ ਸੀਟ ਤੋਂ ਭਾਜਪਾ ਦਾ ਉਮੀਦਵਾਰ ਬਣਾਏ ਜਾਣ ਪਿਛੋਂ ਕਾਂਗਰਸ ਦੇ ਜਨਰਲ ਸਕਤਰ ਰਾਹੁਲ ਗਾਂਧੀ ਨੇ ਇਸ ਤਿਖੀ ਨੇਤਾ ’ਤੇ ਵੀਰਵਾਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਮਧ ਪ੍ਰਦੇਸ਼ ਵਿਚੋਂ ਕਢੇ ਜਾਣ ਪਿਛੋਂ ਉਹ ਯੂ. ਪੀ. ਵਿਚ ਆ ਗਈ ਹੈ।। ਆਪਣੀ ਜਨ ਸੰਪਰਕ ਮੁਹਿੰਮ ਦੇ ਤੀਜੇ ਦਿਨ ਇਥੇ ਇਕ ਜਲਸੇ ਵਿਚ ਬੋਲਦਿਆਂ ਰਾਹੁਲ ਨੇ ਕਿਹਾ ਕਿ ਬੁੰਦੇਲਖੰਡ ਦੇ ਕਰਜ਼ੇ ਹੇਠ ਦਬੇ ...
Read Full Story


ਰਸ਼ਦੀ ਨੇ ਭਾਰਤ ਆਉਣ ਦਾ ਸੰਕੇਤ ਨਹੀਂ ਦਿਤਾ

ਨਿਊਯਾਰਕ, 20 ਜਨਵਰੀ -(ਪ,ਪ) ਜੈਪੁਰ ਸਾਹਿਤ ਉਤਸਵ ’ਚ ਸਲਮਾਨ ਰਸ਼ਦੀ ਦੇ ਸ਼ਾਮਿਲ ਹੋਣ ਨੂੰ ਲੈ ਕੇ ਗੈਰ-ਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਸੀ।। ਭਾਰਤ ’ਚ ਪੈਦਾ ਹੋਈ ਕੌਮਾਂਤਰੀ ਲੇਖਕ ਨੇ ਖੁਦ ਵੀ ਆਪਣੀ ਭਾਰਤ ਯਾਤਰਾ ਦੀ ਯੋਜਨਾ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿਤਾ।। ਟਵੀਟਰ ’ਤੇ ਉਨ੍ਹਾਂ ਖਾਮੋਸ਼ੀ ਧਾਰੀ ਹੋਈ ਹੈ।। 10 ਜਨਵਰੀ ਨੂੰ ਰਸ਼ਦੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਮੈਂ ਪਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ। ਭਾਰਤ ਦੇ ਚੋਟੀ ਦੇ ...
Read Full Story


ਗੁਰੂ ਹਨੂੰਮਾਨ ਤੇ ਸੁਸ਼ੀਲ ਨੂੰ ਭਾਰਤ ਰਤਨ ਦੇਣ ਦੀ ਵਕਾਲਤ

ਨਵੀਂ ਦਿੱਲੀ, 11 ਜਨਵਰੀ-(ਪ,ਪ) ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਦੇਸ਼ ਨੂੰ ਕਈ ਨਾਮੀ ਪਹਿਲਵਾਨ ਦੇਣ ਵਾਲੇ ਗੁਰੂ ਹਨੂੰਮਾਨ ਤੇ ਪੇਇਚਿੰਗ ਉਲੰਪਿਕ ਦੇ ਕਾਂਸੀ ਤਮਗਾ ਜੇਤੂ ਸੁਸ਼ੀਲ ਕੁਮਾਰ ਨੂੰ ਦੇਸ਼ ਦਾ ਸਰਵੋਤਮ ਨਾਗਰਿਕ ਸਨਮਾਨ ‘ਭਾਰਤ ਰਤਨ’ ਦੇਣ ਦੀ ਵਕਾਲਤ ਕੀਤੀ ਹੈ। ਫੈਡਰੇਸ਼ਨ ਦੇ ਜਨਰਲ ਸਕੱਤਰ ਰਾਜ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਫੈਡਰੇਸ਼ਨ ਨੇ ਇਸ ਬਾਰੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਗੁਰੂ ਹਨੂੰਮਾਨ ਤੇ ਸੁਸ਼ੀਲ ਕੁਮਾਰ ਇਸ ਇਨਾਮ ...
Read Full Story


ਭਾਰਤੀ ਟੀਮ ਚੜ੍ਹਦੀ ਕਲਾ ’ਚ: ਦ੍ਰਾਵਿੜ

ਪਰਥ, 11 ਜਨਵਰੀ-(ਪ,ਪ) ਭਾਰਤੀ ਟੀਮ ਦੇ ਸੀਨੀਅਰ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਅੱਜ ਉਨ੍ਹਾਂ ਆਸਟਰੇਲਿਆਈ ਮੀਡੀਆ ਰਿਪੋਰਟਾਂ ਨੂੰ ਰੱਦ ਕੀਤਾ ਹੈ ਕਿ ਮੌਜੂਦਾ ਟੈਸਟ ਲੜੀ ’ਚ ਲਗਾਤਾਰ ਦੋ ਵਾਰ ਹਾਰ ਤੋਂ ਬਾਅਦ ਭਾਰਤੀ ਟੀਮ ’ਚ ਵਿਵਾਦ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਫ਼ਵਾਹਾਂ ਨੂੰ ਲੈ ਕੇ ਕੋਈ ਵੀ ਖਿਡਾਰੀ ਫ਼ਿਕਰਮੰਦ ਨਹੀਂ। ਦ੍ਰਾਵਿੜ ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਤੇ ਕਪਤਾਨ ਮਹਿੰਦਰ ਸਿੰਘ ਧੋਨੀ ...
Read Full Story


ਛਤਵਾਲ ਹੋਟਲਜ਼ ਐਂਡ ਰਿਜ਼ੌਰਟਸ ਵੱਲੋਂ ਭਾਰਤ ਵਿੱਚ 100 ਹੋਟਲ ਖੋਲ੍ਹਣ ਦੀ ਤਿਆਰੀ

ਨਵੀਂ ਦਿੱਲੀ, 9 ਜਨਵਰੀ-(ਪ,ਪ) ਅਮਰੀਕਾ ਵਿਚ ਵਸਦੇ ਅਮੀਰ ਪੰਜਾਬੀ ਪਰਵਾਸੀ ਸੰਤ ਸਿੰਘ ਛਤਵਾਲ (ਸੱਜੇ) ਤੇ ਉਨ੍ਹਾਂ ਦਾ ਬੇਟਾ ਵਿਕਰਮ ਛਤਵਾਲ (ਖੱਬੇ) ਸੋਮਵਾਰ ਨੂੰ ਨਵੀਂ ਦਿੱਲੀ ’ਚ ਵਿੰਡਹੋਮ ਹੋਟਲ ਗਰੁੱਪ ਦੇ ਪ੍ਰਧਾਨ ਤੇ ਸੀ.ਈ.ਓ. ਐਰਿਕ ਡਾਂਜੀਗਰ ਨਾਲ ਕਾਰੋਬਾਰ ਦੀ ਭਾਈਵਾਲੀ ਦੀ ਖੁਸ਼ੀ ਸਾਂਝੇ ਕਰਦੇ ਹੋਏ। (ਫੋਟੋ: ਪੀ.ਟੀ.ਆਈ.) ਨਿਊਯਾਰਕ ਦੇ ਛਤਵਾਲ ਹੋਟਲ ਅਤੇ ਰਿਜ਼ਾਰਟ ਵੱਲੋਂ ਭਾਰਤ ’ਚ ਆਪਣਾ ਕਾਰੋਬਾਰ ਵਧਾਉਣ ਲਈ 2000 ਕਰੋੜ ਰੁਪਏ ਨਿਵੇਸ਼ ...
Read Full Story


ਟ੍ਰਿਨੀਡਾਡ-ਟੋਬਾਗੋ ਦੀ ਪ੍ਰਧਾਨ ਮੰਤਰੀ ਸਮੇਤ 14 ਪਰਵਾਸੀ ਭਾਰਤੀਆਂ ਦਾ ਸਨਮਾਨ

ਜੈਪੁਰ, 9 ਜਨਵਰੀ-(ਪ,ਪ) ਟ੍ਰਿਨੀਡਾਡ ਤੇ ਟੋਬਾਗੋ ਦੀ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ ਬਿਸੇਸਰ ਤੇ ਇੰਡੋ-ਕੈਨੇਡੀਅਨ ਚੈਂਬਰ ਆਫ ਬਿਜ਼ਨਸ ਦੇ ਚੇਅਰਮੈਨ ਸਤੀਸ਼ ਠੱਕਰ ਉਨ੍ਹਾਂ 14 ਪ੍ਰਮੁੱਖ ਪਰਵਾਸੀ ਭਾਰਤੀਆਂ ਵਿੱਚ ਸ਼ੁਮਾਰ ਹਨ, ਜਿਨ੍ਹਾਂ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਪਰਵਾਸੀ ਭਾਰਤੀ ਸਨਮਾਨ ਪੁਰਸਕਾਰ ਨਾਲ ਨਿਵਾਜਿਆ। ਇਸ ਦੇ ਨਾਲ ਹੀ ਅੱਜ ਸ਼ਾਮੀਂ 10ਵੇਂ ਪਰਵਾਸੀ ਭਾਰਤੀ ਦਿਵਸ ਸਮਾਰੋਹ ਦੀ ਸਮਾਪਤੀ ਹੋ ਗਈ। 68 ਸਾਲਾ ਕਮਲਾ ਪ੍ਰਸਾਦ ...
Read Full Story


ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੂੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾ:ਭੀਮ ਰਾਉ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਦਾ ਆਯੋਜ਼ਨ

ਫਗਵਾੜਾ 2 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ) ਅੰਬੇਡਕਰ ਸੈਨਾ ਪੰਜਾਬ ਵਲੋਂ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅਗਵਾਈ ਹੇਠ ਭਾਰਤੀ ਸੰਵਿਧਾਨ ਦੇ ਨਿਰਮਾਤਾ,ਸਮੂੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਡਾ:ਭੀਮ.ਰਾਉ.ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਅਤੇ ਬਾਬਾ ਅੰਬੇਡਕਰ ਜੀ ਦੇ ਜੀਵਨ ਤੇ ਸੰਘਰਸ਼ “ਤੇ ਕਰਵਾਏ ਗਏ ਲਿਖਿਤ ਪ੍ਰਸ਼ਨ ਉੱਤਰ ਮੁਕਾਬਲਿਆਂ “ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡ ...
Read Full Story


ਭਾਰਤੀ ਟੀਮ ਨੇ ਵਹਾਇਆ ਪਸੀਨਾ

ਸਿਡਨੀ, 1 ਜਨਵਰੀ- ਭਾਰਟੀ ਟੀਮ ਅੱਜ ਸਵੇਰੇ 9 ਵਜੇ ਹੀ ਮੈਦਾਨ 'ਤੇ ਪਹੁੰਚ ਗਈ ਸੀ ਅਤੇ ਤਰੰਤ ਹੀ ਸਖਤ ਅਭਿਆਸ ਵਿਚ ਜੁੱਟ ਗਈ। ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਇਸ ਵਿਚਕਾਰ ਮਜ਼ਾਕ ਕਰਨ ਤੋਂ ਬਾਜ਼ ਨਹੀਂ ਆ ਰਹੇ ਸਨ, ਜਦੋਂਕਿ ਸਚਿਨ ਤੇਂਦੁਲਕਰ ਪੂਰੀ ਤਰ੍ਹਾਂ ਸਹਿਜ ਦਿਖਾਈ ਦੇ ਰਹੇ ਸਨ ਅਤੇ ਰਘੁ ਦੇ ਥ੍ਰੋਡਾਉਨ 'ਤੇ ਬੱਲੇਬਾਜ਼ੀ ਅਭਿਆਸ ਕੀਤਾ। ਉਹ ਸਿਡਨੀ ਨੂੰ ਆਪਣੇ ਲਈ ਦੂਸਰੇ ਘਰ ਜਿਹਾ ਮੰਨਦੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਥੇ ਉਹ ਆਪਣਾ ...
Read Full Story


1 2 3 4 5 6 > >>
Total Views: 21893

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation