ਫਤਿਹਗੜ ਸਾਹਿਬ ਪੁਲਸ ਵੱਲੋਂ ਬੱਸਾਂ ਦੀ ਚੈਕਿੰਗ ਬਹਾਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਫਤਿਹਗੜ ਸਾਹਿਬ: 4 ਮਈ (ਹਰਪ੍ਰੀਤ ਕੋਰ ਟਿਵਾਣਾ)
ਜ਼ਿਲਾ ਪੁਲਸ ਨੇ ਜੀ.ਟੀ. ਰੋਡ ਉਪਰ ਪੁਲਸ ਦੀਆਂ ਵਰਦੀਆਂ ’ਚ ਬੱਸਾਂ ਦੀ ਚੈਕਿੰਗ ਕਰਨ ਦੇ ਬਹਾਨੇ ਬੱਸਾਂ ’ਚ ਸਫਰ ਕਰ ਰਹੇ ਵਪਾਰੀਆਂ ਕੋਲੋ ਪਿਛਲੇ ਦਿਨੀਂ ਵਾਪਰੀਆਂ ਤਿੰਨ ਘਟਨਾਵਾਂ ਵਿਚ ਲੁੱਟੇ 60 ਲੱਖ ਰੁਪਏ ਦੇ ਕਥਿਤ ਦੋਸ਼ੀਆਂ ਦੇ ਗਿਰੋਹ ਦੇ ਇਕ ਸਰਗਨੇ ਨੂੰ ਪੰਜ ਲੱਖ ਰੁਪਏ ਨਗਦ ਇਕ ਇੰਡੀਕਾ ਕਾਰ ਤੇ ਇਕ ਦੇਸੀ ਪਿਸਤੋਲ 12 ਬੋਰ ਸਮੇਤ ਤਿੰਨ ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ... Read Full Story
|
ਸਕੂਲ ਬੱਸਾਂ ਦੀ ਹੜਤਾਲ ਕਾਰਨ ਮਾਪੇ ਪ੍ਰੇਸ਼ਾਨ
ਪੰਚਕੂਲਾ, 19 ਜਨਵਰੀ-(ਪ,ਪ)
ਇਥੇ ਅੱਜ ਸਕੂਲੀ ਬੱਸਾਂ ਦੀ ਹੜਤਾਲ ਕਾਰਨ 18 ਹਜ਼ਾਰ ਤੋਂ ਵੱਧ ਬੱਚੇ ਪ੍ਰਭਾਵਿਤ ਹੋਏ। ਹੜਤਾਲ ਬਾਰੇ ਸਕੂਲ ਬੱਸਾਂ ਦੇ ਪ੍ਰਬੰਧਕਾਂ ਨੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਅੱਜ ਸਵੇਰੇ ਆਮ ਵਾਂਗ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਪਰ ਜਦੋਂ ਬੱਸਾਂ ਨਾ ਆਈਆਂ ਤਾਂ ਉਹ ਬਹੁਤ ਪ੍ਰੇਸ਼ਾਨ ਹੋਏ।
ਡਿਪਟੀ ਕਮਿਸ਼ਨਰ ਆਸ਼ਿਮਾ ਬਰਾੜ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਧਰ ਪੰਚਕੂਲਾ ਦੇ ਏ.ਸੀ.ਪੀ. ... Read Full Story
|
ਤਾਲਿਬਾਨ ਵੱਲੋਂ ਪਾਕਿ ਜਲ ਸੈਨਾ ਦੀਆਂ 2 ਬੱਸਾਂ'ਤੇ ਹਮਲੇ-4 ਹਲਾਕ
ਕਰਾਚੀ, 26 ਅਪ੍ਰੈਲ (ਪ,ਪ)-
ਪਾਕਿਸਤਾਨ ਦੇ ਕਰਾਚੀ ਸ਼ਹਿਰ ਜਲ ਸੈਨਾ ਦੀਆਂ 2 ਬੱਸਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕਿਆਂ 'ਚ ਇਕ ਔਰਤ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 56 ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਅਨੁਸਾਰ ਪਹਿਲਾ ਧਮਾਕਾ ਇਕ ਆਤਮਘਾਤੀ ਹਮਲਾ ਸੀ ਜਦੋਂ ਕਿ ਦੂਸਰਾ ਧਮਾਕਾ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਸੀ। ਪਹਿਲਾ ਆਤਮਘਾਤੀ ਹਮਲਾ ਸਵੇਰੇ 7.50 ਉਸ ਸਮੇਂ ਕੀਤਾ ਗਿਆ, ਜਦੋਂ ਸ਼ਹਿਰ ਦੇ ਡਿਫੈਂਸ ਇਲਾਕੇ 'ਚ ਇਕ ਆਤਮਘਾਤੀ ਹਮਲਾਵਰ ... Read Full Story
|
ਬੰਦ ਪਏ ਰੂਟਾਂ ਤੇ ਬੱਸਾਂ ਚਲਾਉਣ ਦੀ ਮੰਗ
ਬਾਬਾ ਬਕਾਲਾ,14 ਅਪ੍ਰੈਲ (ਸੁਰਜੀਤ ਸਿੰਘ)-
ਅਮ੍ਰਿੰਤਸਰ ਤੋਂ ਬੁਤਾਲਾ ਤੱਕ ਪੰਜਾਬ ਰੋਡਵੇਜ ਡੀਪੂ ਦੀਆਂ ਵੱਖ ਵੱਖ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਪਿਛਲੇ ਕਾਫੀ ਅਰਸੇ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ । ਹੁਣ ਜਦ ਕਿ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮਹਿਕਮਾ ਰੋਡਵੇਜ ਦੀ ਕਾਰਜ ਪ੍ਰਣਾਲੀ ਨੂੰ ਚੁਸਤ ਦਰੁਸਤ ਕਰਨ ਲਈ ਸਿਰ ਤੋੜ ਯਤਨ ਕਰ ਰਿਹਾ ਹੈ ਅਤੇ ਇਸ ਮਕਸਦ ਲਈ ਨਵੀਆਂ ਬੱਸਾਂ ਚਲਾ ਕੇ ਪੁਰਾਣੇ ਰੂਟ ਬਹਾਲ ਕੀਤੇ ਜਾ ਰਹੇ ਹਨ ਤਾਂ ਇਸ ... Read Full Story
|
ਪੀ. ਆਰ. ਟੀ. ਸੀ. ਦੀਆਂ ਬੱਸਾਂ ਵਿਚ ਹੋ ਰਹੇ ਚੂਰਾ ਪੋਸਤ ਤਸਕਰੀ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ।
ਬਠਿੰਡਾ, 8 ਮਾਰਚ (ਅਵਤਾਰ ਸਿੰਘ ਕੈਂਥ)-
ਥਾਣਾ ਕੋਤਵਾਲੀ ਪੁਲਿਸ ਨੇ ਹਰਿਆਣਾ ਤੋਂ ਪੰਜਾਬ ਆਉਣ ਵਾਲੀਆਂ ਪੀ. ਆਰ. ਟੀ. ਸੀ. ਦੀਆਂ ਬੱਸਾਂ ਵਿਚ ਹੋ ਰਹੇ ਚੂਰਾ ਪੋਸਤ ਤਸਕਰੀ ਦੇ ਧੰਦੇ ਦਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਪੀ. ਆਰ. ਟੀ. ਸੀ. ਬਠਿੰਡਾ ਦੇ ਡਰਾਇਵਰ ਅਤੇ ਕੰਡਕਟਰ ਨੂੰ ਡੇਢ ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ੱਕ ਸੀ ਕਿ ਹਰਿਆਣਾ ਤੋਂ ਪੰਜਾਬ ਆਉਣ ਵਾਲੀਆਂ ਸਰਕਾਰੀ ਬੱਸਾਂ ਰਾਂਹੀ ... Read Full Story
|
ਵਿਦਿਆਰਥੀਆਂ ਨੇ 5 ਬੱਸਾਂ ਅਤੇ ਪੁਲਿਸ ਟੈਂਟਾਂ ਨੂੰ ਲਗਾਈ ਅੱਗ
ਹੈਦਰਾਬਾਦ, 19 ਫਰਵਰੀ (ਪੀ. ਟੀ. ਆਈ.)-
ਕੁਝ ਦਿਨਾਂ ਦੇ ਵਕਫ਼ੇ ਪਿੱਛੋਂ ਵੱਖਰੇ ਤੇਲੰਗਾਨਾ ਰਾਜ ਦੀ ਮੰਗ ਨੂੰ ਲੈ ਕੇ ਓਸਮਾਨੀਆ ਯੂਨੀਵਰਸਿਟੀ ਕੈਂਪਸ ’ਚ ਫਿਰ ਹਿੰਸਾ ਭੜਕ ਉਠੀ ਹੈ। ਤੇਲੰਗਾਨਾ ਪੱਖੀ ਕਾਰਕੁਨਾਂ, ਜਿਨ੍ਹਾਂ ’ਚ ਜ਼ਿਆਦਾਤਰ ਵਿਦਿਆਰਥੀ ਹੀ ਹਨ, ਨੇ ਬੀਤੀ ਰਾਤ ਯੂਨੀਵਰਸਿਟੀ ਦੇ ਨੇੜੇ 5 ਬੱਸਾਂ ਅਤੇ ਪੁਲਿਸ ਦੇ ਟੈਂਟਾਂ ਨੂੰ ਅੱਗ ਲਗਾ ਦਿੱਤੀ। ਪੁਲਿਸ ਇੰਸਪੈਕਟਰ ਪੀ. ਅਸ਼ੋਕ ਨੇ ਦੱਸਿਆ ਕਿ 200 ਦੇ ਕਰੀਬ ਇਨ੍ਹਾਂ ਕਾਰਕੁਨਾਂ ਨੇ ... Read Full Story
|
ਬੱਸਾਂ ਦੇ ਟਾਈਮ ਨੂੰ ਲੈ ਕੇ ਡਰਾਈਵਰ ਭਿੜੇ
ਜਲੰਧਰ, 14 ਫਰਵਰੀ (ਪ.ਪ)-
ਅੱਜ ਸਥਾਨਕ ਬੱਸ ਸਟੈਂਡ ਵਿਖੇ ਬੱਸਾਂ ਦੇ ਟਾਈਮ ਨੂੰ ਲੈ ਕੇ ਦੋ ਬੱਸਾਂ ਦੇ ਡਰਾਈਵਰ ਆਪਸ ’ਚ ਭਿੜ ਪਏ। ਜਾਣਕਾਰੀ ਅਨੁਸਾਰ ਬੱਸ ਸਟੈਡ ਵਿਖੇ ਉਸ ਸਮੇਂ ਹੰਗਾਮਾਂ ਹੋ ਗਿਆ ਜਦੋਂ ਗੋਬਿੰਦ ਬੱਸ ਸਰਵਿਸ ਦਾ ਡਰਾਈਵਰ ਅਮਰੀਕ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬੱਲਾਂ, ਰਾਜਬੀਰ ਸਿੰਘ ਪੁੱਤਰ ਫੁੰਮਣ ਸਿੰਘ ਵਾਸੀ ਲੰਮਾ ਪਿੰਡ ਅਤੇ ਸੱਚਖੰਡ ਬੱਸ ਦਾ ਡਰਾਈਵਰ ਰਫੀ ਕੁਮਾਰ ਪੁੱਤਰ ਪਿਆਰਾ ਸਿੰਘ ਵਾਸੀ ਬੱਲਾਂ ਦੀ ਬੱਸਾਂ ਦੇ ... Read Full Story
|
ਸਰਕਾਰੀ ਡਰਾਈਵਰਾਂ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਦੀਆਂ ਅੱਖਾਂ ਦਾ ਚੈਕਅਪ
ਹੁਸ਼ਿਆਰਪੁਰ, 5 ਜਨਵਰੀ (ਨਛੱਤਰ ਸਿਘ )
ਜ਼ਿਲਾ ਟਰਾਂਸਪੋਰਟ ਵਿਭਾਗ ਹੁਸ਼ਿਆਰਪੁਰ ਵੱਲੋਂ ਜ਼ਿਲਾ ਪ੍ਰਸ਼ਾਸ਼ਨ, ਪੰਜਾਬ ਪੁਲਿਸ ਅਤੇ ਵੱਖ-ਵੱਖ ਸਵੈਸੇਵੀ ਜਥੇਬੰਦੀਆਂ ਦੇ ਸਹਿਯੋਗ ਨਾਲ 1 ਜਨਵਰੀ 2011 ਤੋਂ 7 ਜਨਵਰੀ 2011 ਤੱਕ ਮਨਾਏ ਜਾ ਰਹੇ 22ਵੇਂ ਸੜਕ ਸੁਰੱਖਿਆ ਸਪਤਾਹ ਦੇ ਪੰਜਵੇਂ ਦਿਨ ਬਸ ਸਟੈਂਡ ਹੁਸ਼ਿਆਰਪੁਰ ਵਿਖੇ ਪੰਜਾਬ ਰੋਡਵੇਜ਼ ਦੇ ਸਰਕਾਰੀ ਡਰਾਈਵਰਾਂ ਅਤੇ ਪ੍ਰਾਈਵੇਟ ਬੱਸਾਂ ਦੇ ਡਰਾਈਵਰਾਂ ਦੀਆਂ ਅੱਖਾਂ ਦਾ ਚੈਕਅਪ ਕਰਨ ਲਈ ਵਿਸ਼ੇਸ਼ ਕੈਂਪ ... Read Full Story
|
ਧੁੰਦ ਕਾਰਨ ਦੋ ਬੱਸਾਂ ਦੀ ਟੱਕਰ-ਦੋ ਮੌਤਾਂ
ਭਿੱਖੀਵਿੰਡ, 1 ਜਨਵਰੀ (ਪ.ਪ)-
ਅੱਜ ਸਵੇਰੇ ਗਹਿਰੀ ਧੁੰਦ ਕਾਰਨ ਦੋ ਨਿੱਜੀ ਬੱਸਾਂ ਦੀ ਆਪਸ ਵਿਚ ਹੋਈ ਟੱਕਰ ਕਾਰਨ ਇਕ ਬੱਸ ਦੇ ਮਾਲਕ ਦੀ ਮੌਤ ਹੋ ਗਈ, ਜਦਕਿ ਕਰੀਬ ਇਕ ਦਰਜਨ ਯਾਤਰੀ ਗੰਭੀਰ ਰੂਪ ਵਿਚ ਜਖ਼ਮੀ ਹੋਏ। ਪੁਲਿਸ ਅਨੁਸਾਰ ਬੂਹ ਟਰਾਂਸਪੋਰਟ ਕੰਪਨੀ ਦੀ ਬੱਸ, ਜਿਸ ਨੂੰ ਗੁਰਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਹੂਵਿੰਡ ਚਲਾ ਰਿਹਾ ਸੀ, ਜਦੋਂ ਬੱਸ ਭਿੱਖੀਵਿੰਡ ਅਤੇ ਸੁਰ ਸਿੰਘ ਦੇ ਵਿਚਕਾਰ ਸਥਿਤ ਪੈਟਰੋਲ ਪੰਪ ਪਾਸ ਪਹੁੰਚੀ ਤਾਂ ਗਹਿਰੀ ... Read Full Story
|
ਬੱਸਾਂ ਵਾਲਿਆਂ ਵੱਲੋ ਮੁਸਾਫਰਾਂ ਦੀ ਕੀਤੀ ਜਾ ਰਹੀ ਸ਼ਰੇਆਮ ਲੁੱਟ
ਬਾਬਾ ਬਕਾਲਾ 26-ਦਸੰਬਰ-ਸੁਰਜੀਤ-
ਅੱਤ ਦੀ ਮਹਿੰਗਾਈ ਦੀ ਮਾਰ ਝੱਲ ਰਹੇ ਅਮੀਰ ਰਾਜਨੀਤਕਾਂ ਦੇ ਗਰੀਬ ਵੋਟਰ ਜਿਨ੍ਹਾਂ ਨਾਲ ਚੋਣਾਂ ਤੋ ਪਹਿਲਾਂ ਵੱਡੇ-ਵੱਡੇ ਵਾਅਦੇ ਕੀਤੇ ਸਨ ਕਿ ਅਸੀ ਗਰੀਬੀ ਦੂਰ ਕਰਾਗੇ ਅੱਤ ਦੀ ਮਹਿੰਗਾਈ ਦੇ ਕਾਰਣ ਪਹਿਲਾਂ ਹੀ ਗਰੀਬ ਵਰਗ ਦਾ ਕਚੂੰਮਰ ਨਿਕਲਿਆਂ ਪਿਆ ਹੈ ਰਹਿੰਦੀ ਖੂੰਹਦੀ ਕਸਰ ਪੰਜਾਬ ਸਰਕਾਰ ਨੇ ਪੂਰੀ ਕਰ ਦਿੱਤੀ ਹੈ। ਰੋਜਾਨਾ ਸਫਰ ਕਰਨ ਵਾਲਿਆਂ ਗਰੀਬ ਮੁਸਾਫਰਾਂ ਤੇ ਬੱਸ ਕਰਾਏ ਵਧਾ ਕੇ ਹੋਰ ਬੋਝ ਪਾ ... Read Full Story
|
ਸੜਕਾਂ ਦੇ ਵਿੱਚ ਬੱਸਾਂ ਖੜੀਆਂ ਕਰਨ ਵਾਲਿਆਂ ਵਿਰੁਧ ਕਾਰਵਾਈ ਕੀਤੀ ਜਾਵੇ
ਬਾਬਾ ਬਕਾਲਾ 25-ਦਸੰਬਰ –ਸੁਰਜੀਤ-ਦਿਨੋ-ਦਿਨ ਵੱਧ ਰਹੀ ਟ੍ਰੈਫਿਕ ਕਾਰਣ ਆਏ ਦਿਨ ਸੜਕਾਂ ਤੇ ਕਈ ਤਰਾਂ ਦੇ ਭਿਆਨਕ ਹਾਦਸੇ ਵਾਪਰਦੇ ਰਹਿੰਦੇ ਇਨ੍ਹਾਂ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਜਾਦੀਆਂ ਹਨ। ਇਨਾਂ ਹਾਦਸਿਆਂ ਦਾ ਕਾਰਣ ਵੀ ਸਾਡੀਆਂ ਆਪਣੀਆਂ ਹੀ ਗਲਤੀਆਂ ਹੁੰਦੀਆ ਹਨ। ਕਿਉਕਿ ਅਸੀ ਜਦ ਗੱਡੀ ਚਲਾ ਰਹੇ ਹੁੰਦੇ ਹਾਂ ਤਾਂ ਅਸੀ ਬਗੈਰ ਸਾਈਡ ਦੇਖਿਆਂ ਹੀ ਖਬੇ ਸੱਜੇ ਕੱਟ ਦਿੰਦੇ ਹਾਂ। ਜਿਸ ਨਾਲ ਪਿਛੇ ਤੋ ਆ ਰਹੀਆਂ ... Read Full Story
|
ਧੁੰਦ ਦਾ ਕਹਿਰ ਸ਼ੁਰੂ, ਸੜਕ ਹਾਦਸਿਆਂ ’ਚ ਹੋਇਆ ਤੇਜ਼ ਵਾਧਾ -ਬੱਸਾਂ ਦੀ ਟੱਕਰ ਕਾਲਜ ਦੇ 14 ਵਿਦਿਆਰਥੀ ਜਖ਼ਮੀ
ਮੋਗਾ, 18 ਦਸੰਬਰ,(ਪ.ਪ) :-
ਮੋਗਾ-ਫਿਰੋਜ਼ਪੁਰ ਰੋਡ 'ਤੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਘੱਲ ਕਲਾਂ ਕੋਲ ਸ਼ਨਿੱਚਰਵਾਰ ਦੀ ਸਵੇਰ ਨੂੰ ਸੰਘਣੀ ਧੁੰਦ ਕਾਰਨ ਦੋ ਬੱਸਾਂ ਦੀ ਹੋਈ ਟੱਕਰ 'ਚ ਕਾਲਜ ਦੇ 14 ਵਿਦਿਆਰਥੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਸ ਨੇ ਇਲਾਜ ਲਈ ਸਿਵਲ ਤੇ ਇਕ ਨਿੱਜੀ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ। ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਸਵੇਰੇ ਬਰਾੜ ਮਿੰਨੀ ਬੱਸ ਮੋਗਾ ਤੋਂ ... Read Full Story
|
ਬੱਸਾਂ ਵਿੱਚ ਵੱਜ ਰਹੇ ਲੱਚਰ ਗੀਤਾਂ ਤੋ ਸਵਾਰੀਆਂ ਪ੍ਰੇਸ਼ਾਨ
ਬਾਬਾ ਬਕਾਲਾ –3 ਦਸਬੰਰ (ਸੁਰਜੀਤ)
ਪੰਜਾਬ ਸਰਕਾਰ ਦੇ ਟਰਾਸਪੋਰਟ ਵਿਭਾਗ ਦੀਆਂ ਸਖਤ ਹਦਾਇਤਾਂ ਹਨ ਕਿ ਜਿਸ ਗੱਡੀ ਵਿੱਚ ਟੇਪ ਰਿਕਾਰਡਰ ਜਾਂ ਪ੍ਰੈਸ਼ਰ ਹਾਰਨ ਹਨ ਉਸਦੀ ਪਾਸਿਗ ਨਹੀ ਕੀਤੀ ਜਾਂਦੀ ਪਰ ਇਨੀ ਪਾਬੰਦੀ ਦੇ ਬਾਵਯੂਦ ਵੀ ਟਰੈਫਿਕ ਪੁਲੀਸ ਦੇ ਸਾਹਮਨੇ ਘੜੁਕੇ,ਬੱਸਾਂ,ਟਰੱਕ ਆਦਿ ਸੜਕਾਂ ਤੇ ਸ਼੍ਰੇਆਮ ਉਚੀ ਅਵਾਜ ਕਰਕੇ ਦੌੜ ਰਹੇ ਹਨ ਪਰ ਟ੍ਰੈਫਿਕ ਪੁਲਿਸ ਮੂਕ ਦਰਸ਼ਕ ਬਣ ਕੇ ਇਹ ਸਭ ਕੁਝ ਦੇਖ ਰਹੀ ਹੈ ਅਤੇ ਸ੍ਰੇਆਮ ਬੱਸਾਂ ਵਿੱਚ ਖੁੰਭਾ ... Read Full Story
|
‘ਬੱਸਾਂ ’ਚ ਚਲਦੇ ਅਸ਼ਲੀਲ ਤੇ ਅਸਭਿਅਕ ਗੀਤਾਂ ਨੇ ਵਿਦਿਆਰਥਣਾਂ ਦਾ ਸਫਰ ਮੁਹਾਲ ਕੀਤਾ’
ਕਪੂਰਥਲਾ 30 ਨਵੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਗੁਰੂਆਂ, ਪੀਰਾਂ, ਸੂਫੀ ਸੰਤਾਂ ਨੇ ਆਪਣੀ ਕਵਿਤਾ ਨੂੰ ਮਾਧਿਅਮ ਬਣਾ ਕੇ ਮਾਨਵਤਾ ਦੇ ਭਲੇ ਅਤੇ ਸਮਾਜ ਵਿੱਚ ਫੈਲੇ ਅ੍ਯੰਧਕਾਰ ਨੂੰ ਮਿਟਾਉਣ ਦਾ ਬੀੜਾ ਚੁੱਕਿਆ ਸੀ ਪਰ ਇਸ ਵਕਤ ਅਖੋਤੀ ਲੇਖਕਾਂ ਤੇ ਗੀਤਕਾਰਾਂ ਨੇ ਸਮਾਜ ਨੂੂੰ, ਸੱਭਿਆਚਾਰ ਨੂੂੰ ਗੰਧਲਾ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਬੱਸਾਂ ਵਿੱਚ ਚਲਦੇ ਅਸ਼ਲੀਲ, ਅਸੱਭਿਅਕ ਗੀਤਾਂ ਨੇ ਔਰਤਾਂ, ਵਿਦਿਆਰਥਣਾਂ, ਬਜੁਰਗਾਂ ਦਾ ਸਫਰ ਮੁਹਾਲ ਕਰ ... Read Full Story
|
ਟਰੱਕਾਂ ਤੇ ਬੱਸਾਂ ਵਾਲਿਆਂ ਵੱਲੋਂ 5 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ਦੀ ਚਿਤਾਵਨੀ
ਨਵੀਂ ਦਿੱਲੀ, -(ਪ,ਪ)
ਸਾਰੇ ਟਰੱਕ, ਬੱਸ. ਟੈਂਪੂ ਤੇ ਟੈਕਸੀ ਅਪਰੇਟਰਾਂ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ 25 ਨਵੰਬਰ ਤੱਕ ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਟੋਲ ਟੈਕਸ ਸਬੰਧੀ ਸਮੱਸਿਆਵਾਂ ਹੱਲ ਨਾ ਕੀਤੀਆਂ ਤਾਂ 5 ਦਸੰਬਰ ਦੀ ਅੱਧੀ ਰਾਤ ਤੋਂ ਦੇਸ਼ ਭਰ ਵਿਚ ਹੜਤਾਲ ਕਰ ਦਿੱਤੀ ਜਾਵੇਗੀ। ਅੱਜ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਜੀ. ਆਰ. ਸ਼ਨਮੂਗੱਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਕਾਨਪੁਰ ਵਿਚ ... Read Full Story
|
ਬੱਸਾਂ ਦੀ ਆਹਮੋ-ਸਾਹਮਣੀ ਟੱਕਰ ’ਚ 60 ਸਵਾਰੀਆਂ ਜ਼ਖ਼ਮੀ
ਕਾਦੀਆਂ, 2 ਨਵੰਬਰ (ਤਾਰੀ)
-ਬਟਾਲਾ ਬੱਸ ਸਟੈਂਡ ਤੋਂ ਸਵਾਰੀਆਂ ਬਿਠਾ ਕੇ ਕਾਦੀਆਂ ਨੂੰ ਜਾ ਰਹੀ ਇਕ ਮਿੰਨੀ ਬੱਸ ਅਤੇ ਕਾਦੀਆਂ ਬੱਸ ਅੱਡੇ ਤੋਂ 7.15 ਮਿੰਟ ’ਤੇ ਸਵਾਰੀਆਂ ਬਿਠਾ ਕੇ ਬਟਾਲਾ ਨੂੰ ਆ ਰਹੀ ਇਕ ਵੱਡੀ ਬੱਸ ਦਰਮਿਆਨ ਡੱਲਾ ਮੋੜ ਪਿੰਡ ਕੋਟਲਾ ਮੂਸਾ ਸਿੰਘ ਦੇ ਲਾਗੇ ਉਕਤ ਦੋਵਾਂ ਬੱਸਾਂ ਦੀ ਹੋਈ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਵਿਚ 60 ਦੇ ਕਰੀਬ ਸਵਾਰੀਆਂ ਦੇ ਸੱਟਾਂ ਲੱਗਣ ਨਾਲ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨਾਂ ਵਿਚੋਂ 25 ... Read Full Story
|
ਤੇਲੰਗਾਨਾ ਬੰਦ ਸ਼ੁਰੂ, ਵਿਦਿਆਰਥੀਆਂ ਵੱਲੋਂ ਬੱਸਾਂ ’ਤੇ ਪਥਰਾਅ
ਹੈਦਰਾਬਾਦ-(ਪ,ਪ)
ਓਸਮਾਨੀਆ ਯੂਨੀਵਰਸਿਟੀ ਵੱਲੋਂ, ਲਈ ਜਾ ਰਹੀ ਏ.ਪੀ.ਪੀ.ਐਸ.ਸੀ. ਦੀ ਪ੍ਰੀਖਿਆ ਦੇ ਵਿਰੋਧ ਵਿਚ ਵਿਦਿਆਰਥੀਆਂ ਵੱਲੋਂ ਦਿੱਤੇ ਤੇਲੰਗਾਨਾ ਬੰਦ ਦੇ ਸੱਦੇ ਨੂੰ ਮਿਲਵਾਂ-ਜੁਲਵਾਂ ਹੁੰਗਾਰਾ ਮਿਲਿਆ। ਪ੍ਰਦਰਸ਼ਨਕਾਰੀਆਂ ਨੇ ਰਾਜ ਸਰਕਾਰ ਦੀਆਂ ਬੱਸਾਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ’ਤੇ ਪਥਰਾਅ ਕੀਤਾ। ਓਸਮਾਨੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ’ਤੇ ਉਸ ਦੀ ਸਹਿਯੋਗੀ ਪਾਰਟੀ ਤੇਲੰਗਾਨਾ ਰਾਸ਼ਟਰੀਆ ਸਮਿਤੀ ਦੇ ਸੱਦੇ ’ਤੇ ... Read Full Story
|
ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਸਹੂਲਤ ਲਈ 300 ਨਵੀਂਆਂ ਬੱਸਾਂ ਚਲਾਈਆਂ ਜਾਣਗੀਆਂ: ਮਾਸਟਰ ਮੋਹਨ ਲਾਲ
ਮੁਹਾਲੀ, (ਜਗਦੇਵ ਸਿੰਘ )
ਪੰਜਾਬ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਆ ਰਹੀ ਆਉਣ ਜਾਣ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਰਾਜ ਵਿੱਚ 300 ਨਵੀਂਆਂ ਬੱਸਾਂ ਖਰੀਦੇਗੀ ਜਿਸ ਵਿੱਚ ਕੇਵਲ ਵਿਦਿਆਰਥੀ ਹੀ ਸਫ਼ਰ ਕਰ ਸਕਣਗੇ ਅਤੇ ਵਿਦਿਆਰਥੀਆਂ ਨੂੰ ਇਹਨਾਂ ਬੱਸਾਂ ਲਈ ਸਪੈਸ਼ਲ ਬੱਸ ਪਾਸ ਜਾਰੀ ਕੀਤੇ ਜਾਣਗੇ ਅਤੇ ਇਹਨਾਂ ਬੱਸਾਂ ਦਾ ਰੰਗ ਵੀ ਵੱਖਰਾ ਹੋਵੇਗਾ। ਇਸ ਗੱਲ ਦੀ ਜਾਣਕਾਰੀ ... Read Full Story
|
ਬੱਸਾਂ ਦੇ ਕਿਰਾਏ ਵਧਾਉਣ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਤੇ ਅਫ਼ਸਰਸ਼ਾਹੀ ਆਹਮੋ-ਸਾਹਮਣੇ
ਚੰਡੀਗੜ-(ਪ.ਪ)
ਤੇਲ ਦੀਆਂ ਕੀਮਤਾਂ ਵਧਣ ਕਾਰਨ ਪੰਜਾਬ ਸਰਕਾਰ ਵਲੋਂ ਬੱਸਾਂ ਦੇ ਕਿਰਾਏ ਵਧਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਪਰ ਕਿਰਾਏ ਵਧਾਉਣ ਦੇ ਮਾਮਲੇ ਨੂੰ ਲੈ ਕੇ ਟਰਾਂਸਪੋਰਟ ਮੰਤਰੀ ਮਾ. ਮੋਹਨ ਲਾਲ ਤੇ ਟਰਾਂਸਪੋਰਟ ਅਧਿਕਾਰੀ ਆਹਮੋ ਸਾਹਮਣੇ ਹਨ ਜਿਸ ਕਾਰਨ ਕਿਰਾਏ ਦੇ ਰੇਟ ਤੈਅ ਕਰਨ ਸਬੰਧੀ ਫਾਇਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਚਲੀ ਗਈ ਹੈ, ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮਾ. ਮੋਹਨ ਲਾਲ ਵਲੋਂ 4 ਫੀਸਦੀ ਕਿਰਾਏ ... Read Full Story
|
ਜਗਾ ਜਗਾ ਬੱਸਾਂ ਖੜਿਆਂ ਕਰਨ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ
ਕਾਦੀਆਂ (ਸ.ਤ)
ਕਾਦੀਆਂ ਵਿੱਚ ਬੱਸ ਅੱਡਾ ਹੋਣ ਦੇ ਬਾਦ ਵੀ ਕੁਝ ਇਲਾਕਿਆਂ ਅਤੇ ਸੜਕ ਦੇ ਉਪਰ ਕਈ ਬੱਸ ਵਾਲੇ ਮੱਲਾਂ ਮਾਰ ਕੇ ਬੈਠੇ ਹੱਨ ਜਿੱਸ ਨਾਲ ਕਾਦੀਆਂ ਨਿਵਾਸੀ ਪਰੇਸ਼ਾਨ ਹੱਨ। ਪੁਰਾਨੇ ਸਿਵਲ ਹਸਪਤਾਲ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੇ ਦਸਿਆ ਹੈ ਕਿ ਸਿਵਲ ਹਸਪਤਾਲ ਦੇ ਬਾਹਰ ਗੁਰਦਾਸਪੁਰ ਜਾਣ ਵਾਲਿਆਂ ਬੱਸਾਂ ਖੜੀ ਹੁੰਦਿਆਂ ਹੱਨ ਜੋ ਕਿ ਸਾਰਾ ਦਿੱਨ ਪਰੈਸ਼ਰ ਹਾਰਨ ਨਾਲ ਸਾਨੂ ਪਰੇਸ਼ਾਨ ਕਰਦਿਆਂ ਹੱਨ ਇਸੇ ਤਰਾਂ ਗੁਰਦਾਸਪੁਰ ਜਾਨ ... Read Full Story
|