ਬੱਚਿਆਂ ਦਾ ਸੈਕਸੀ ਸ਼ੋਸ਼ਣ ਹੁੰਦਾ ਹੈ, ਫਰਿਆਦ ਕਿਸ ਕੋਲ ਕਰਨ?
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਮੈਂ ਅੱਗੇ ਵੀ ਬੱਚਿਆਂ ਦੇ ਸੈਕਸੀ ਸ਼ੋਸ਼ਣ ਉਤੇ ਲੇਖ ਲਿਖਿਆ ਸੀ। ਬਹੁਤੇ ਸੰਪਾਦਕਾਂ ਨੇ ਉਸ ਨੂੰ ਨਹੀਂ ਛਾਪਿਆ। ਬਹੁਤ ਸ਼ਰਮ ਆਉਂਦੀ ਹੈ। ਕਹਿੰਦੇ, " ਪੰਜਾਬੀ ਭਾਰਤੀ ਐਸਾ ਨਹੀਂ ਕਰਦੇ। ਪੱਛਮੀ ਦੇਸ਼ਾਂ ਵਿੱਚ ਐਸਾ ਕਰਦੇ ਹਨ। " ਭਾਰਤ ਵਿੱਚ 18 ਸਾਲਾਂ ਤੋਂ ਛੋਟੀਆਂ ਕੁਆਰੀਆਂ ਕੁੜੀਆਂ ਦੇ ਗਰਭਪਾਤ ਵੱਧ ਹੁੰਦੇ ਹਨ। ਯਾਂਦ ਰੱਖਣਾਂ ਇਹ ਬਿਮਾਰੀ ਆਉਣ ਵਾਲੇ ਬੱਚਿਆਂ ਨੂੰ ਵੀ ਲਪੇਟ ਵਿੱਚ ਲੈ ਸਕਦੀ ... Read Full Story
|
ਬੱਚਿਆਂ ਵੱਲ ਧਿਆਨ ਦੇਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਬੱਚੇ ਦਾ ਦਿਲ ਬਹੁਤ ਕੋਮਲ ਹੁੰਦਾ ਹੈ। ਬਹੁਤ ਜਲਦੀ ਮਨ ਨੂੰ ਗੱਲ ਲਗਾ ਲੈਂਦਾ ਹੈ। ਜੇ ਬੱਚੇ ਵੱਲ ਧਿਆਨ ਨਾਂ ਦੇਈਏ ਤਾਂ ਉਹ ਰੋ ਕੇ ਸਾਡਾ ਧਿਆਨ ਆਪਣੇ ਵੱਲ ਕਰਾਉਂਦਾ ਹੈ। ਇੰਨਾਂ ਦੀ ਬੁੱਧੀ ਬਹੁਤ ਤੀਖੀ ਹੁੰਦੀ ਹੈ। ਹਰ ਗੱਲ ਸਮਝਦੇ ਹਨ। ਹੱਸਣ ਵਾਲੇ ਨਾਲ ਹੱਸਦੇ ਹਨ। ਜਿਹੜਾ ਇਨਾਂ ਨੂੰ ਪਸੰਦ ਨਹੀਂ ਕਰਦਾ। ਉਸ ਤੋਂ ਦੂਰ ਹੱਟਦੇ ਹਨ। ਜਿਹੜੀ ਵੀ ਭਾਸਾ ਸਿਖਾਉਣੀ ਹੈ। ਬਚਪਨ ਵਿੱਚ ਸ਼ੁਰੂ ਕਰ ਦਿਉ। ... Read Full Story
|
ਸਿਡਨੀ ‘ਚ ਪੰਜਾਬੀ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਦਾ ਉਪਰਾਲਾ
ਮੈਲਬਰਨ, 22 ਦਸੰਬਰ-(ਪ,ਪ)
ਆਸਟਰੇਲੀਅਨ ਸਿੱਖ ਐਸੋਸੀਏਸ਼ਨ (ਏ.ਪੀ.ਏ.) ਵੱਲੋਂ ਸਿਡਨੀ ਵਿੱਚੋਂ ਗੁਰੂ ਨਾਨਕ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਨੂੰ ਗੁਰਬਾਣੀ ਅਤੇ ਪੰਜਾਬੀ ਨਾਲ ਜੋੜਨ ਦੇ ਉਪਰਾਲੇ ਵਜੋਂ ਇਸ ਸਾਲ ਵੀ ਮੁਕਾਬਲੇ ਕਰਵਾਏ ਗਏ।
ਗੁਰਬਾਣੀ ਦੀ ਸਮਝ ਤੇ ਪੰਜਾਬੀ ਦੇ ਸ਼ੁੱਧ ਉਚਾਰਣ ‘ਚ ਮੋਹਰੀ ਰਹੇ ਬੱਚਿਆਂ ਨੂੰ ਸੰਸਥਾ ਵੱਲੋਂ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਸੰਸਥਾ ਦੇ ਕੋਆਰਡੀਨੇਟਰ ਮਨਜੀਤ ... Read Full Story
|
ਮਦਰਸ ਪ੍ਰਾਈਡ ਸਕੂਲ ਦੇ ਬੱਚਿਆਂ ਨੇ ਸੀ.ਬੀ.ਐਸ.ਈ. ਪ੍ਰੀਖਿਆਵਾਂ ਚ ਮੱਲਾਂ ਮਾਰੀਆਂ
ਸ਼ਾਹਕੋਟ, 8 ਜੂਨ (ਸਚਦੇਵਾ)
ਮਦਰਸ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ (ਸ਼ਾਹਕੋਟ) ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਵੱਲੋਂ ਲਈ ਗਈ ਦੱਸਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚੋਂ ਮੱਲਾਂ ਮਾਰ ਕੇ ਚੰਗੇ ਨਤੀਜੇ ਹਾਸਲ ਕੀਤੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਕਮੇਟੀ ਦੀ ਚੇਅਰਪਰਸਨ ਕੁਮਾਰੀ ਅਰੁਣ ਅਤੇ ਪ੍ਰਿੰਸੀਪਲ ਡਾ. ਐਮ.ਐਲ. ਸਿਨਹਾ ਨੇ ਦੱਸਿਆ ਕਿ ਸੀ.ਬੀ.ਐਸ.ਈ. ਦੇ ਦੱਸਵੀਂ ਬੋਰਡ ਦੇ ਨਤੀਜਿਆਂ ਵਿੱਚ ਇਸ ਸਕੂਲ ਦੀ ... Read Full Story
|
ਪੀ.ਆਰ.ਆਈ. ਸਕੂਲ ਦੇ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ
ਸ਼ਾਹਕੋਟ, 1 ਜੂਨ (ਏ.ਐਸ.ਸਚਦੇਵਾ)
ਬਲਾਕ ਸ਼ਾਹਕੋਟ-2 ਅਧੀਨ ਪੈਂਦੇ ਪੀ.ਆਰ.ਆਈ. ਸਕੂਲ ਬੁੱਢਣਵਾਲ ਦੇ ਵਿਦਿਆਰਥੀਆਂ ਨੂੰ ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਵਰਦੀਆਂ ਤੇ ਬੂਟ ਵੰਡੇ ਗਏ । ਇਸ ਮੌਕੇ ਪਸਵਕ ਕਮੇਟੀ ਦੇ ਚੇਅਰਮੈਨ ਪਲਵਿੰਦਰ ਕੌਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਸਵਕ ਕਮੇਟੀ ਦੇ ਮੈਂਬਰ ਗੁਲਜ਼ਾਰ ਮਸੀਹ, ਅਲਵੀਨਾ, ਮੈਡਮ ਜਸਵੀਰ ਕੌਰ, ਮੈਡਮ ਗੁਰਮੀਤ ਕੌਰ, ਮੈਡਮ ਸ਼ਰਨਜੀਤ ਕੌਰ ਆਦਿ ਹਾਜ਼ਰ ਸਨ । ... Read Full Story
|
ਜੇਕਰ ਮੈਨੂੰ ਮਾਰ ਦਿੱਤਾ ਤਾਂ ਮੇਰੇ ਦੋ ਮਾਸੂਮ ਬੱਚਿਆਂ ਦਾ ਕੀ ਹੋਵੇਗਾ ?
ਸ਼ਾਹਕੋਟ, 30 ਮਈ (ਏ.ਐਸ.ਸਚਦੇਵਾ)
ਪਿੰਡ ਬਾਜਵਾ ਖੁਰਦ ਦੇ ਵਸਨੀਕ ਅਵਤਾਰ ਸਿੰਘ ਪੁੱਤਰ ਘਰਬਾਰ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਨੂੰ ਉਸਦੇ ਸੁਹਰੇ ਪਰਿਵਾਰ ਤੋਂ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਹਨ ।ਉਸਨੇ ਦੱਸਿਆ ਕਿ ਪਹਿਲਾਂ ਤਾਂ ਮੇਰੇ ਸੁਹਰੇ ਪਰਿਵਾਰ ਵਾਲਿਆਂ ਦੀ ਮਿਲੀ ਭੁਗਤ ਨਾਲ ਮੇਰੇ ਦੋ ਮਾਸੂਮ ਬੱਚਿਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜੋ ਕਿ ਇਹ ਗੱਲ ਬੱਚੇ ਵੀ ਦੱਸ ਰਹੇ ਹਨ ਕਿ ਕਿਸ ਜਗਾ ਤੇ ਉਨਾਂ ... Read Full Story
|
ਸਰਕਾਰੀ ਮਿਡਲ ਸਕੂਲ ਚ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ
ਸ਼ਾਹਕੋਟ, 21 ਮਈ (ਏ.ਐਸ.ਸਚਦੇਵਾ)
ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਸਰਕਾਰੀ ਮਿਡਲ ਸਕੂਲ ਲੜਕੇ ਸ਼ਾਹਕੋਟ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੂਟੇ ਵੰਡੇ ਗਏ । ਇਸ ਮੌਕੇ ਤੇ ਸਕੂਲ ਦੀ ਪਸਵਕ ਕਮੇਟੀ ਦੇ ਚੇਅਰਮੈਨ ਰੇਸ਼ਮ ਲਾਲ (ਸਾਬਕਾ ਐਮ.ਸੀ.) ਨੇ ਮੁੱਖ ਮਹਿਮਾਨ ਅਤੇ ਸਮਾਜ ਸੇਵਕ ਦਲਜੀਤ ਸਿੰਘ ਤੇ ਲਖਬੀਰ ਸਿੰਘ ਝੀਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਚੇਅਰਮੈਨ ਰੇਸ਼ਮ ਲਾਲ ਨੇ ਇਸ ਮੌਕੇ ਸੰਬੋਧਨ ... Read Full Story
|
ਸਰਕਾਰੀ ਪ੍ਰਾਇਮਰੀ ਸਕੂਲ ਚ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ
ਸ਼ਾਹਕੋਟ, 20 ਮਈ (ਏ.ਐਸ.ਸਚਦੇਵਾ)
ਸਰਵ ਸਿੱਖਿਆ ਅਭਿਆਨ ਸਕੀਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਸ਼ਾਹਕੋਟ ਵਿਖੇ ਅੱਜ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਤੇ ਬੂਟ ਵੰਡੇ ਗਏ । ਇਸ ਮੌਕੇ ਤੇ ਪਸਵਕ ਕਮੇਟੀ ਦੇ ਚੇਅਰਮੈਨ ਅਮਰਜੀਤ ਸਿੰਘ ਜੌੜਾ (ਸਾਬਕਾ ਐਮ.ਸੀ.), ਮੈਂਬਰ ਗੁਰਮੁੱਖ ਸਿੰਘ ਸਚਦੇਵਾ (ਰਿਟਾਇਰਡ ਸੈਂਟਰ ਹੈਡ ਟੀਚਰ) ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਸ. ਜੌੜਾ ਨੇ ਕਿਹਾ ਕਿ ਸਰਵ ਸਿੱਿਖਆ ਅਭਿਆਨ ਸਕੀਮ ... Read Full Story
|
ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਵੰਡੀਆਂ ਵਰਦੀਆਂ
ਲੁਧਿਆਣਾ 19 ਮਈ (ਗੁਰਮੀਤ ਨਿੱਝਰ)
ਵਾਰਡ ਨੰ: 68 ਦੇ ਇਲਾਕਾ ਕੌਸਲਰ ਪਰਵਿੰਦਰ ਸਿੰਘ ਸੋਮਾ ਵੱਲੌ ਪੰਜਾਬ ਸਰਕਾਰ ਵੱਲੌ ਲੋੜਬੰਦ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦੀ ਚਲਾਈ ਗਈ ਮੁਹਿੰਮ ਤਹਿਤ ਗਿੱਲ ਰੋਡ ਲੇਬਰ ਕਲੌਨੀ ਸਥਿੱਤ ਸਰਕਾਰੀ ਪ੍ਰੈਮਰੀ ਸਕੂਲ ਨਹਿਰੂ ਮੈਮੋਰੀਅਲ ਦੇ ਤਕਰੀਬਨ 57 ਬੱਚਿਆਂ ਨੂੰ ਸਕੂਲੀ ਵਰਦੀਆਂ ਵੰਡੀਆਂ ਗਈਆ ਇਸ ਮੌਕੇ ਇਲਾਕਾ ਕੌਸਲਰ ਪਰਮਿੰਦਰ ਸਿੰਘ ਸੋਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੌ ਸਰਕਾਰੀ ... Read Full Story
|
ਪਿੰਡ ਸ਼ਹਿਜਾਦਪੁਰ ਵਿਖੇ ਔਰਤਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦੇਣ ਲਈ ਕਾਨੂੰਨੀ ਜਾਣਕਾਰੀ ਕੈਂਪ ਲਗਾਇਆ ਗਿਆ।
ਫਤਹਿਗੜ੍ਹ ਸਾਹਿਬ, 19 ਮਈ (ਹਰਪ੍ਰੀਤ ਕੋਰ ਟਿਵਾਣਾ)
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜ਼ਿਲ੍ਹੇ ਦੇ ਪਿੰਡ ਸ਼ਹਿਜਾਦਪੁਰ ਵਿਖੇ ਔਰਤਾਂ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦੇਣ ਲਈ ਕਾਨੂੰਨੀ ਜਾਣਕਾਰੀ ਕੈਂਪ ਲਗਾਇਆ ਗਿਆ। ਸਹਾਇਕ ਜ਼ਿਲ੍ਹਾ ਅਟਾਰਨੀ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਵਰਿੰਦਰ ਸੰਧੂ ਨੇ ਦੱਸਿਆ ਕਿ ਔਰਤਾਂ ਮੁਫ਼ਤ ਕਾਨੁੰਨੀ ਸਹਾਇਤਾ ਪ੍ਰਾਪਤ ਕਰਨ ਦੀਆਂ ਹੱਕਦਾਰ ਹਨ। ... Read Full Story
|
ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਸਵਕ ਕਮੇਟੀ ਵਲੋਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ।
ਮੁਹਾਲੀ, 30 ਅਪ੍ਰੈਲ (ਜਗਦੇਵ ਸਿੰਘ)
ਮੁਹਾਲੀ ਦੇ ਫੇਜ਼ 2 ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਸਵਕ ਕਮੇਟੀ ਵਲੋਂ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸ ਸਬੰਧੀ ਪਸਵਕ ਕਮੇਟੀ ਦੇ ਚੇਅਰਮੈਨ ਅਮਰੀਕ ਸਿੰਘ ਮੁਹਾਲੀ ਨੇ ਦੱਸਿਆ ਕਿ ਪਸਵਕ ਕਮੇਟੀ ਵਲੋਂ ਪਹਿਲਾਂ ਵੀ ਸਕੂਲ ਦੇ ਬੱਚਿਆਂ ਨੂੰ ਸਰਦੀਆਂ ਦੀ ਵਰਦੀਆਂ ਤੇ ਹੋਰ ਪੜਾਈ ਦੀ ਸਮਗਰੀ ਦੇ ਕੇ ਮਦਦ ਕੀਤੀ ਗਈ। ਉਨਾਂ ਕਿਹਾ ਕਿ ਇਸ ਮੌਕੇ 270 ਬੱਚਿਆਂ ਨੂੰ ਬੂੱਟ, ਵਰਦੀਆਂ, ... Read Full Story
|
ਬੱਚਿਆਂ ਨੂੰ ਪੜ੍ਹਾਓ ਨਿਮਰਤਾ ਦਾ ਪਾਠ
ਪਹਿਲਾਂ ਦੇ ਮੁਕਾਬਲੇ ਅੱਜਕਲ ਬੱਚੇ ਜ਼ਿਆਦਾ ਜ਼ਿੱਦੀ ਤੇ ਹਮਲਾਵਰੀ ਬਣਦੇ ਜਾ ਰਹੇ ਹਨ। ਪਹਿਲਾਂ ਮਾਤਾ-ਪਿਤਾ 4-6 ਬੱਚਿਆਂ ਦਾ ਪਾਲਣ-ਪੋਸ਼ਣ ਬਾਖੂਬੀ ਕਰ ਲੈਂਦੇ ਸਨ ਪਰ ਅੱਜਕਲ 1-2 ਬੱਚਿਆਂ ਨੇ ਹੀ ਨੱਕ ‘ਚ ਦਮ ਕੀਤਾ ਹੋਇਆ ਹੈ। ਅੱਜਕਲ ਦੇ ਬੱਚੇ ਅਨੁਸ਼ਾਸਨਹੀਣ ਹੁੰਦੇ ਜਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਬੱਚਿਆਂ ਨਾਲ ਪਿਆਰ ਨਾਲ ਗੱਲਬਾਤ ਕੀਤੀ ਜਾਵੇ ਤਾਂ ਉਹ ਨਿਮਰਤਾ, ਸਲੀਕੇ ਤੇ ਅਨੁਸ਼ਾਸਨ ਦਾ ਪਾਠ ਸਿੱਖ ਸਕਦੇ ਹਨ :
** ਬੱਚਿਆਂ ਨੂੰ ... Read Full Story
|
ਇਕ ਔਰਤ ਨੇ 5 ਬੱਚਿਆਂ ਨੂੰ ਜਨਮ ਦਿਤਾ
ਕੁਸ਼ੀਨਗਰ, 11 ਅਪ੍ਰੈਲ (ਪ,ਪ)¸
ਯੂ. ਪੀ. ਵਿਚ ਕੁਸ਼ੀਨਗਰ ਦੇ ਕੁਬੇਰ ਸਥਾਨ ਪ੍ਰਾਇਮਰੀ ਹੈਲਥ ਸੈਂਟਰ ‘ਤੇ ਅੱਜ ਇਕ ਔਰਤ ਨੇ 5 ਬੱਚਿਆਂ ਨੂੰ ਜਨਮ ਦਿਤਾ ਜਿਨ੍ਹਾਂ ਵਿਚ 3 ਪੁੱਤਰ ਤੇ 2 ਪੁੱਤਰੀਆਂ ਹਨ। ਹਸਪਤਾਲ ਦੇ ਸੂਤਰਾਂ ਅਨੁਸਾਰ ਕੁਬੇਰ ਸਥਾਨ ਇਲਾਕੇ ਦੇ ਅਮਵਾ ਨਿਵਾਸੀ ਰਾਕੇਸ਼ ਗੌੜ ਦੀ ਪਤਨੀ ਸੋਨੀ (20) ਨੂੰ ਪ੍ਰਸੂਤੀ ਪੀੜਾ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਉਸ ਨੇ 5 ਬੱਚਿਆਂ ਨੂੰ ਜਨਮ ਦਿਤਾ। ਔਰਤ ਦਾ ਇਹ ਪਹਿਲਾ ਜਣੇਪਾ ... Read Full Story
|
ਧਾਰਮਿਕ ਪਰੀਖਿਆ ਚ ਬੱਚਿਆਂ ਤੇ ਨੌਜਵਾਨਾਂ ਨੇ ਦਿਖਾਇਆ ਉਤਸ਼ਾਹ
ਸ਼ਾਹਕੋਟ, 10 ਅਪ੍ਰੈਲ (ਏ.ਐਸ.ਸਚਦੇਵਾ)
ਸ਼੍ਰੀ ਰਮਾਇਣ ਪ੍ਰਚਾਰ ਸੰਘ ਸ਼ਾਹਕੋਟ ਵੱਲੋਂ ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਿਵਾ ਮੰਦਰ ਗਾਂਧੀ ਚੌਂਕ ਸ਼ਾਹਕੋਟ ਵਿਖੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਧਾਰਮਿਕ ਰੁਚੀ ਪੈਦਾ ਕਰਨ ਦੇ ਮਕਸਦ ਨਾਲ ਧਾਰਮਿਕ ਮੁਕਾਬਲੇ ਕਰਵਾਏ ਗਏ । ਸ਼੍ਰੀ ਹਨੂੰਮਾਨ ਚਾਲੀਸਾ ਅਤੇ ਸ਼੍ਰੀ ਸੁੰਦਰ ਕਾਂਡ ਵਿਚੋਂ ਪ੍ਰਸ਼ਨ ਪੱਤਰ ਤਿਆਰ ਕਰਕੇ ਅੱਠਵੀਂ, ਬਾਰਵੀਂ ਅਤੇ ਓਪਨ ਦੇ ਤਿੰਨ ਵਰਗ ਬਣਾ ਕੇ ਹਰੇਕ ... Read Full Story
|
ਬੱਚਿਆਂ ਨੇ ਕਾਲੇ ਹੰਸ ਨੂੰ ਪੱਥਰ ਮਾਰ-ਮਾਰ ਮਾਰਿਆ
ਮੈਲਬੌਰਨ, 8 ਅਪ੍ਰੈਲ (ਪ,ਪ)-
ਮੈਲਬੌਰਨ ਪਾਰਕ ’ਚ ਕਾਲੇ ਰੰਗ ਦੇ ਹੰਸ ਨੂੰ ਕੁਝ ਅਠਾਰਾਂ ਸਾਲ ਤੋਂ ਘੱਟ ਦੇ ਲੜਕਿਆਂ ਵੱਲੋਂ ਪੱਥਰ ਮਾਰ-ਮਾਰ ਕੇ ਮਾਰ ਦੇਣ ਦੀ ਖ਼ਬੂਰ ਮਿਲੀ ਹੈ। ਜਾਣਕਾਰੀ ਅਨੁਸਾਰ ਇਹ ਕਾਲਾ ਹੰਸ ਝੀਲ ਦੇ ਕੰਢੇ ’ਤੇ ਤੈਰ ਰਿਹਾ ਸੀ ਤਾਂ ਉਥੇ ਛੇ ਲੜਕਿਆਂ ਦਾ ਗਰੁੱਪ ਆ ਗਿਆ ਤੇ ਇਸ ਸੋਹਣੀ ਕਿਸਮ ਦੇ ਹੰਸ ਜੋ ਧੁੱਪ ’ਚ ਬਹੁਤ ਸੋਹਣਾ ਲੱਗ ਰਿਹਾ ਸੀ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਅਨੁਸਾਰ ਕੈਮਰਿਆਂ ’ਚੋਂ ਉਨ੍ਹਾਂ ਦੀ ... Read Full Story
|
ਸਾਬਕਾ ਸੈਨਿਕ ਆਪਣੇ ਬੱਚਿਆਂ ਦੇ ਪਾਰਟ ਟੂ ਆਰਡਰ ਰਿਕਾਰਡ ਦਰਜ ਕਰਵਾਉਣ ਲਈ ਜ਼ਿਲਾ ਸੈਨਿਕ ਭਲਾਈ ਦਫਤਰ ਵਿਖੇ ਤੁਰੰਤ ਪਹੁੰਚਣ: ਕੰਗ
ਪਟਿਆਲਾ: 8 ਅਪ੍ਰੈਲ (ਜਗਦੇਵ ਸਿੰਘ)
ਪੰਜਾਬ ਸਰਕਾਰ ਵੱਲੋਂ ਸਾਬਕਾ ਸੈਨਿਕਾਂ ਦੇ ਬੱਚਿਆ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਜਿਹਨਾਂ ਸਾਬਕਾ ਸੈਨਿਕਾਂ ਨੇ ਆਪਣੇ ਬੱਚਿਆਂ ਦੇ ਪਾਰਟ ਟੂ ਆਰਡਰ ਭਾਰਤੀ ਫੌਜ ਦੇ ਰਿਕਾਰਡ ਦਫਤਰਾਂ ਵਿੱਚ ਦਰਜ਼ ਨਹੀਂ ਕਰਵਾਏ ਉਹ ਤੁਰੰਤ ਜ਼ਿਲਾ ਸੈਨਿਕ ਭਲਾਈ ਦਫਤਰ ਪਟਿਆਲਾ ਵਿਖੇ ਆ ਕੇ ਆਪਣੇ ਬੱਚਿਆਂ ਦੇ ਪਾਰਟ ਟੂ ਆਰਡਰ ਦਰਜ਼ ਕਰਵਾਉਣ। ਇਹ ਅਪੀਲ ਸੇਵਾ ਮੁਕਤ ਵਿੰਗ ਕਮਾਂਡਰ ਸ਼੍ਰੀ ਐਚ.ਐਸ. ... Read Full Story
|
ਬੱਚਿਆਂ ਨੂੰ ਕੁਰਸੀਆਂ ਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ
ਫਗਵਾੜਾ 4 ਅਪ੍ਰੈਲ (ਅਸ਼ੋਕ ਸ਼ਰਮਾ, ਹਰਿੰਦਰ ਪਾਲ ਸਿੰਘ)
ਨਜਦੀਕੀ ਪਿੰਡ ਸੰਗਤਪੁਰ ਦੇ ਬਾਲਵਾੜੀ ਸਕੂਲ ਵਿਖੇ ਮਹਿਲਾ ਸਮਾਜ ਭਲਾਈ ਮੰਚ ਵਲੋਂ ਸ਼੍ਰੀਮਤੀ ਜਸਵੀਰ ਕੋਰ ਦੀ ਅਗਵਾਈ ਹੇਠ ਬੱਚਿਆਂ ਨੂੰ ਕੁਰਸੀਆਂ ਅਤੇ ਸਟੇਸਨਰੀ ਦਾ ਸਮਾਨ ਦਿੱਤਾ ਗਿਆ। ਇਸ ਮੋਕੇ ਸ਼੍ਰੀਮਤੀ ਜਸਵੀਰ ਕੋਰ ਨੇ ਕਿਹਾ ਕਿ ਬੱਚੇ ਦੇਸ਼ ਤੇ ਕੋਮ ਦਾ ਭਵਿੱਖ ਹੁੰਦੇ ਹਨ। ਇਸ ਲਈ ਦੇਸ਼ ਦੇ ਸੁਨਹਿਰੇ ਭਵਿੱਖ ਲਈ ਗਰੀਬ, ਲੋੜਵੰਦ ਤੇ ਬੇਸਹਾਰਾ ਬੱਚਿਆਂ ਲਈ ਵਧੀਆ ਸਿੱਖਿਆ ਦਾ ... Read Full Story
|
ਬਰਨਾਲਾ ਜ਼ਿਲੇ ਵਿਚ 278 ਡਰਾਪ ਆਊਟ ਬੱਚਿਆਂ ਦੇ ਅੰਕੜੇ ਸਰਵ-ਸਿੱਖਿਆ ਅਭਿਆਨ ਦੀ ਪੋਲ ਖੋਲਦੇ ਹਨ
ਭਦੌੜ (31 ਮਾਰਚ)
ਜ਼ਿਲਾ ਬਰਨਾਲਾ ਅੰਦਰ 278 ਦੇ ਕਰੀਬ ਅਜਿਹੇ ਡਰਾਪਆਊਟ ਬੱਚੇ ਹਨ, ਜਿਹਨਾਂ ਨੇ ਕਦੇ ਸਕੂਲ ਦਾ ਮੂੰਹ ਨਹੀਂ ਦੇਖਿਆ। ਹਾਲਾਂਕਿ ਡਾਇਰੈਕਟਰ ਜਨਰਲ (ਸਿੱਖਿਆ ਵਿਭਾਗ) ਵਲੋਂ ਸਕੂਲ ਮੁਖੀਆਂ ਨੂੰ ਹੁਕਮ ਕੀਤੇ ਗਏ ਹਨ ਕਿ ਇਹਨਾਂ ਨੂੰ ਲੱਭ ਕੇ ਦਾਖਲ ਕੀਤਾ ਜਾਵੇ। ਸੂਚਨਾ ਐਕਟ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਬੱਚਿਆਂ ਗਿਣਤੀ ਦੋ ਸੌ ਅਠੱਤਰ ਹੈ। ਸਰਕਾਰੀ ਸਕੂਲਾਂ ’ਚ ਦਾਖਲੇ ਅਪ੍ਰੈਲ ਵਿਚ ਸ਼ੁਰੂ ਹੁੰਦੇ ਹਨ, ਪਰ ਇਹਨਾਂ ... Read Full Story
|
ਕੈਨੇਡੀਅਨ ਸਿੱਖ ਬੱਚਿਆਂ ਵੱਲੋਂ ਗੁਰਮਤਿ ਚੇਤਨਾ ਲਹਿਰ ਦਾ ਪ੍ਰਸਾਰ
ਵੈਨਕੂਵਰ, 27 ਮਾਰਚ (ਪ,ਪ)-
ਸੰਸਾਰ ਪੱਧਰ ’ਤੇ ਸਿੱਖੀ ਸਿਧਾਂਤਾਂ ਦੇ ਫੈਲਾਓ ਲਈ, ਕੈਨੇਡੀਅਨ ਸਿੱਖ ਬੱਚਿਆਂ ਨੇ ਪਹਿਲਕਦਮੀ ਕਰਦਿਆਂ, ਗੁਰਮਤਿ ਕੈਂਪਾਂ ਦੁਆਰਾ ਸ਼ਾਨਦਾਰ ਉਪਰਾਲੇ ਕੀਤੇ ਹਨ। ਇਥੋਂ ਦੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਸੁੱਖ ਸਾਗਰ ਨਿਊ ਵੈਸਟ ਮਿਨਿਸਟਰ ਵਿਖੇ ਲਗਭਗ ਸਵਾ ਸੌ ਸਿੱਖ ਬੱਚਿਆਂ ਨੇ ਸਿੱਖ ਮਾਰਸ਼ਲ ਆਰਟ ‘ਗੱਤਕਾ’ ਦਾ ਅਭਿਆਸ ਕਰਨ ਦੇ ਨਾਲ-ਨਾਲ ਸ਼ਬਦ ਕੀਰਤਨ, ਸਿੱਖ ਇਤਿਹਾਸ ਅਤੇ ਪੰਜਾਬੀ ਬੋਲੀ ਤੇ ਗੁਰਮੁਖੀ ... Read Full Story
|
ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਅੰਗਹੀਣ ਅਤੇ ਮੰਦਬੁਧੀ ਬੱਚਿਆਂ ਲਈ ਜਾਗਰੂਕਤਾ ਕੈਂਪ ਲਗਾਇਆ
ਮੁਹਾਲੀ, 26 ਮਾਰਚ (ਜਗਦੇਵ ਸਿੰਘ )
ਪੰਜਾਬ ਸਰਕਾਰ ਵਲੋਂ ਅੰਗਹੀਣ ਅਤੇ ਮੰਦਬੁਧੀ ਬੱਚਿਆਂ ਲਈ ਸਰਬ ਸਿੱਖਿਆ ਅਭਿਆਨ ਅਧੀਨ ਚਲਾਈ ਜਾਗਰੂਕਤਾ ਮੁਹਿੰਮ ਅਧੀਨ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਫੇਜ਼-2 ਵਿਖੇ ਸ਼੍ਰੋਮਣੀ ਅਕਾਲੀ ਜੱਥਾ ਦੇ ਮੁੱਖ ਬੁਲਾਰੇ ਅਤੇ ਪਸਵਕ ਕਮੇਟੀ ਦੇ ਚੇਅਰਮੈਨ ਜੱਥੇਦਾਰ ਅਮਰੀਕ ਸਿੰਘ ਮੁਹਾਲੀ ਦੀ ਅਗਵਾਈ ਵਿਚ ਸਕੂਲੀ ਅੰਗਹੀਣ ਅਤੇ ਮੰਦਬੁਧੀ ਬੱਚਿਆਂ ਲਈ ਜਾਗਰੂਕ ਕੌਂਸ¦ਿਗ ਕੈਂਪ ਲਗਾਇਆ ਗਿਆ ਜਿਸ ਵਿਚ ਅੰਗਹੀਣ ਅਤੇ ... Read Full Story
|