punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਬੰਗਲਾਦੇਸ਼"
 
ਬੰਗਲਾਦੇਸ਼ ਦੀ ਜੇਲ 'ਚ ਬੰਦ ਹੈ 5 ਸਾਲ ਦਾ ਬੱਚਾ

Date: Apr 25,2012 ਢਾਕਾ—ਬੰਗਲਾਦੇਸ਼ ਦੀ ਇੱਕ ਜੇਲ 'ਚ ਸਜ਼ਾ ਖਤਮ ਹੋ ਜਾਣ ਤੋਂ ਬਾਅਦ ਵੀ 5 ਸਾਲ ਦਾ ਇੱਕ ਬੱਚਾ ਆਪਣੇ ਦਾਦਾ-ਦਾਦੀ ਨਾਲ ਇੱਕ ਸਾਲ ਤੋਂ ਬੰਦ ਹੈ ਕਿਉਂਕਿ ਅਜੇ ਤੱਕ ਉਸਦੇ ਭਾਰਤੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਅਰਿਫੁਲ ਨਾਂ ਦਾ ਇਹ ਬੱਚਾ ਆਪਣੇ ਦਾਦਾ ਹਾਸਿਸ ਉੱਦੀਨ ਸ਼ੇਖ ਅਤੇ ਦਾਦੀ ਮਫੋਰਜਾ ਖਾਤੁਨ ਨਾਲ ਕੁਸ਼ਤੀਆ ਜੇਲ 'ਚ ਬੰਦ ਹੈ। ਖਬਰਾਂ ਅਨੁਸਾਰ ਉਨ੍ਹਾਂ ਨੇ ਬੰਗਲਾਦੇਸ਼ ਦੀ ਹੱਦ ਬਿਨਾਂ ਕਾਨੂੰਨੀ ਦਸਤਾਵੇਜਾਂ ਦੇ ਪ੍ਰਵੇਸ਼ ...
Read Full Story


ਬੰਗਲਾਦੇਸ਼ ਦੇ ਵੇਸਵਾਘਰਾਂ ਦਾ ਕਾਲਾ-ਸੱਚ

ਨਾਂਗੇਲ (ਬੰਗਲਾਦੇਸ਼):-¸Date: Mar 20, 2012 ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਕੁਝ ਹੀ ਘੰਟਿਆਂ ਦੀ ਦੂਰੀ 'ਤੇ ਸਥਿਤ ਨਾਂਗੇਲ ਨਗਰ ਦੇ ਰੈੱਡ ਲਾਈਟ ਏਰੀਏ ਵਿਚ ਚਿਹਰੇ 'ਤੇ ਭਾਰੀ ਮੇਕਅੱਪ ਕੀਤੇ ਅਤੇ ਤੰਗ ਕੱਪੜੇ ਪਹਿਨੀ ਨਾਬਾਲਗ ਲੜਕੀਆਂ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਨਜ਼ਰ ਆਉਂਦੀਆਂ ਹਨ। ਇਹ ਲੜਕੀਆਂ ਨਾਬਾਲਗ ਹੋਣ ਦੇ ਬਾਵਜੂਦ ਉਮਰ ਵਿਚ ਵੱਡੀਆਂ ਤੇ ਸਿਹਤਮੰਦ ਨਜ਼ਰ ਆਉਂਦੀਆਂ ਹਨ। ਇਸ ਸਾਰੇ ਕੁਝ ਦੇ ਪਿੱਛੇ ਇਕ ਕਾਲਾ-ਸੱਚ ਲੁਕਿਆ ...
Read Full Story


ਬੰਗਲਾਦੇਸ਼ ਵਿੱਚ ਫੌਜੀ ਰਾਜ ਪਲਟੇ ਦੀ ਸਾਜ਼ਿਸ਼ ਬੇਨਕਾਬ

ਢਾਕਾ, 19 ਜਨਵਰੀ-(ਪ,ਪ) ਪ੍ਰਧਾਨ ਮੰਤਰੀ ਸ਼ੇਖ ਹੀਸਨਾ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਕੁਝ ਫੌਜੀ ਅਫਸਰਾਂ ਵੱਲੋਂ ਰਚੇ ਜਾਲ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ’ਚ ਸ਼ਾਮਲ ਦੋ ਸਾਬਕਾ ਫੌਜੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਕਰੀਬਨ 16 ਫੌਜੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ-ਪੜਤਾਲ ਚੱਲ ਰਹੀ ਹੈ। ਫੌਜ ਦੇ ਨੁਮਾਇੰਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਮਸੂਦ ਰਜ਼ਾਕ ਨੇ ਦੱਸਿਆ ਕਿ ਕੁਝ ਮੌਜੂਦਾ ਫੌਜੀ ਅਧਿਕਾਰੀਆਂ ਦੇ ਇਸ ਰਾਜ ...
Read Full Story


ਪਾਕਿਸਤਾਨ ਦੀ ਬੰਗਲਾਦੇਸ਼ ’ਤੇ 2-0 ਨਾਲ ਹੂੰਝਾ-ਫੇਰੂ ਜਿੱਤ

ਮੀਰਪੁਰ, 22 ਦਸੰਬਰ-(ਪ,ਪ) ਪਾਕਿਸਤਾਨੀ ਕਿÉਕਟ ਟੀਮ ਬੰਗਲਾਦੇਸ਼ ਨੂੰ ਕ੍ਰਿਕਟ ਲੜੀ ਵਿੱਚ ਹਰਾਉਣ ਉਪਰੰਤ ਜੇਤੂ ਟਰਾਫੀ ਨਾਲ (ਫੋਟੋ: ਰਾਇਟਰਜ਼) ਪਾਕਿਸਤਾਨ ਨੇ ਅੱਜ ਇੱਥੇ ਦੂਜੇ ਅਤੇ ਅੰਤਿਮ ਕ੍ਰਿਕਟ ਟੈਸਟ ਦੇ ਆਖ਼ਰੀ ਦਿਨ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ 2-0 ਨਾਲ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ। ਇਸ ਮੈਚ ਦੌਰਾਨ ਪਾਕਿ ਦੇ ਸਪਿੰਨਰ ਅਬਦੁਰ ਰਹਿਮਾਨ ਨੇ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਨੂੰ ਦੂਜੀ ਪਾਰੀ ...
Read Full Story


ਬੰਗਲਾਦੇਸ਼ ਕਰੇਗਾ 1 ਲੱਖ ਟਨ ਖੰਡ ਦੀ ਦਰਾਮਦ

ਢਾਕਾ, 27 ਅਪ੍ਰੈਲ (ਪ,ਪ)¸ ਬੰਗਲਾਦੇਸ਼ ਰਮਜ਼ਾਨ ਦੇ ਮਹੀਨੇ ਖੰਡ ਦੀ ਵਧਦੀ ਮੰਗ ਦੇ ਮੱਦੇਨਜ਼ਰ ਇਕ ਲੱਖ ਟਨ ਖੰਡ ਦਰਾਮਦ ਕਰੇਗਾ। ਬੰਗਲਾਦੇਸ਼ ਦੇ ਖੰਡ ਅਤੇ ਖੁਰਾਕ ਉਦਯੋਗ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਅੱਜ ਇੱਥੇ ਦੱਸਿਆ ਕਿ ਰੋਜ਼ੇ ਦੇ ਵਰਤ ਦੌਰਾਨ ਖੰਡ ਦੀਆਂ ਵਧਦੀਆਂ ਕੀਮਤਾਂ ‘ਤੇ ਲਗਾਮ ਕੱਸਣ ਅਤੇ ਬਨਾਵਟੀ ਸੰਕਟ ਨਾਲ ਨਜਿੱਠਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਉਦੇਸ਼ ਨਾਲ ਭਾਰਤ, ਮੈਕਸੀਕੋ ਅਤੇ ਬ੍ਰਾਜ਼ੀਲ ...
Read Full Story


ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 206 ਦੌੜਾਂ ਨਾਲ ਹਰਾਇਆ

ਮੀਰਪੁਰ, 19 ਮਾਰਚ ਦੱਖਣੀ ਅਫਰੀਕਾ ਹੱਥੋਂ 206 ਦੌੜਾਂ ਦੀ ਸ਼ਰਮਨਾਕ ਹਾਰ ਨਾਲ ਸਹਿ ਮੇਜ਼ਬਾਨ ਬੰਗਲਾਦੇਸ਼ ਵਿਸ਼ਵ ਕੱਪ ਕ੍ਰਿਕਟ ਤੋਂ ਬਾਹਰ ਹੋ ਗਿਆ ਹੈ ਤੇ ਬਿਨਾਂ ਜ਼ੋੋਰ ਲਾਏ ਭਾਰਤ ਤੇ ਇੰਗਲੈਂਡ ਗਰੁੱਪ (ਬੀ) ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਏ ਹਨ। ਬੰਗਲਾਦੇਸ਼ ਲਈ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ‘ਚ ਪਹਿਲਾਂ ਹੀ ਪਹੁੰਚ ਚੁੱਕੇ ਦੱਖਣੀ ਅਫਰੀਕਾ ਖਿਲਾਫ ਇਹ ‘ਕਰੋ ਜਾਂ ਮਰੋ’ ਦਾ ਮੁਕਾਬਲਾ ਸੀ। ਕਪਤਾਨ ਸਾਕਿਬ ਉਲ ਹਸਨ ਨੇ ਵੀ ਬੰਗਲਾਦੇਸੀਆਂ ਨਾਲ ...
Read Full Story


ਆਖਰੀ ਅੱਠਾਂ ’ਚ ਪਹੁੰਚਣ ਲਈ ਆਖਰੀ ਕੋਸ਼ਿਸ਼ ਕਰੇਗਾ ਬੰਗਲਾਦੇਸ਼

ਢਾਕਾ, 18 ਮਾਰਚ ਮੇਜ਼ਬਾਨ ਬੰਗਲਾਦੇਸ਼ ਕੋਲ ਜ਼ਬਰਦਸਤ ਲੈਅ ’ਚ ਚਲ ਰਹੀ ਦੱਖਣੀ ਅਫਰੀਕੀ ਟੀਮ ਖ਼ਿਲਾਫ਼ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ ’ਚ ਭਲਕੇ ਖੇਡੇ ਜਾਣ ਵਾਲੇ ਗਰੁੱਪ (ਬੀ) ਦੇ ਮੈਚ ’ਚ ਇਕ ਹੋਰ ਵੱਡਾ ਉਲਟ-ਫੇਰ ਕਰਕੇ ਕੁਆਰਟਰ ਫਾਈਨਲ ’ਚ ਆਪਣੀ ਥਾਂ ਬਣਾਉਣ ਦਾ ਆਖਰੀ ਮੌਕਾ ਹੋਵੇਗਾ। ਦੱਖਣੀ ਅਫਰੀਕੀ ਟੀਮ ਪੰਜ ਮੈਚਾਂ ’ਚ ਚਾਰ ਜਿੱਤਾਂ ਹਾਸਲ ਕਰਕੇ ਅੱਠ ਅੰਕਾਂ ਨਾਲ ਆਪਣੇ ਗਰੁੱਪ ’ਚ ਅੱਵਲ ਸਥਾਨ ’ਤੇ ਹੈ ਤੇ ਕੁਆਰਟਰ ਫਾਈਨਲ ’ਚ ਆਪਣੀ ਥਾਂ ...
Read Full Story


ਬੰਗਲਾਦੇਸ਼ 58 ਦੌੜਾਂ ’ਤੇ ਆਲ-ਆਊਟ, ਵੈਸਟ ਇੰਡੀਜ਼ ਜੇਤੂ

ਮੀਰਪੁਰ (ਬੰਗਲਾਦੇਸ਼), 4 ਮਾਰਚ ਵੈਸਟ ਇੰਡੀਜ਼ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਸਦਕਾ ਬੰਗਲਾਦੇਸ਼ ਨੂੰ ਸਿਰਫ 58 ਦੌੜਾਂ ’ਤੇ ਆਊਟ ਕਰਕੇ ਅੱਜ ਇੱਥੇ ਸ਼ੇਰ-ਏ-ਬਾਂਗਲਾ ਸਟੇਡੀਅਮ ਵਿਖੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ ਦੇ ਗਰੁੱਪ ‘ਬੀ’ ਮੈਚ ਵਿਚ 9 ਵਿਕਟਾਂ ਨਾਲ ਜਿੱਤ ਦਰਜ ਕਰ ਲਈ। 9 ਵਿਕਟਾਂ ਦੀ ਇਹ ਜਿੱਤ ਟੂਰਨਾਮੈਂਟ ਦੇ 36 ਵਰ੍ਹਿਆਂ ਦੇ ਇਤਿਹਾਸ ਵਿਚ ਵੈਸਟ ਇੰਡੀਜ਼ ਦੀ ਸਭ ਤੋਂ ਆਸਾਨ ਜਿੱਤਾਂ ਵਿਚੋਂ ਇਕ ਹੈ। ਪਿਛਲੇ ਮੈਚ ਦੇ ਹੀਰੋ ...
Read Full Story


ਭਾਰਤ ਨੇ ਬੰਗਲਾਦੇਸ਼ ਨੂੰ 87 ਦੌੜਾਂ ਨਾਲ ਹਰਾਇਆ ਸਹਿਵਾਗ ਮੈਨ ਆਫ ਦ ਮੈਚ

ਮੀਰਪੁਰ, 19 ਫਰਵਰੀ (ਏਜੰਸੀ)- ਸਥਾਨਕ ਸ਼ੇਰ-ਏ-ਬੰਗਲਾ ਕ੍ਰਿਕਟ ਸਟੇਡੀਅਮ ’ਚ ਆਈ. ਸੀ. ਸੀ. ਵਿਸ਼ਵ ਕ੍ਰਿਕਟ ਕੱਪ-2011 ਦਾ ਉਦਘਾਟਨੀ ਮੈਚ ਭਾਰਤ ਨੇ ਬੰਗਲਾਦੇਸ਼ ਨੂੰ 87 ਦੌੜਾਂ ਨਾਲ ਹਰਾ ਕੇ ਜਿੱਤ ਲਿਆ। ਭਾਰਤ ਵੱਲੋਂ ਦਿੱਤੇ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਦੀ ਟੀਮ ਨਿਰਧਾਰਤ 50 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 283 ਦੌੜਾਂ ਹੀ ਬਣਾ ਸਕੀ। ਭਾਰਤ ਦੀ ਜਿੱਤ ਦੇ ਹੀਰੋ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ (175) ਅਤੇ ਬੱਲੇਬਾਜ਼ ...
Read Full Story


ਭਾਰਤ ਲਈ ਬੰਗਲਾਦੇਸ਼ ਤੋਂ ‘ਬਦਲਾ’ ਲੈਣ ਦਾ ਸੁਨਹਿਰੀ ਮੌਕਾ

ਢਾਕਾ, 18 ਫਰਵਰੀ ਕ੍ਰਿਕਟ ਵਿਸ਼ਵ ਕੱਪ ਦੇ ਖਿਤਾਬ ਦਾ ਅਹਿਮ ਦਾਅਵੇਦਾਰ ਭਾਰਤ ਅੱਜ ਜਿੱਥੇ ਸ਼ੁਰੂਆਤੀ ਮੈਚ ’ਚ ਮੇਜ਼ਬਾਨ ਬੰਗਲਾਦੇਸ਼ ਨਾਲ ਭਿੜੇਗਾ, ਉਥੇ ਉਸ ਕੋਲ 2007 ਦੇ ਵਿਸ਼ਵ ਕੱਪ ’ਚ ਮਿਲੀ ਹਾਰ ਦਾ ਬਦਲਾ ਲੈਣ ਲਈ ਵੀ ਇਹ ਸੁਨਹਿਰੀ ਮੌਕਾ ਹੋਵੇਗਾ। ਮਹਿੰਦਰ ਸਿੰਘ ਧੋਨੀ ਦੀ ਟੀਮ ਇਸ ਸ਼ੁਰੂਆਤੀ ਮੈਚ ’ਚ ਪੂਰੀ ਤਰ੍ਹਾਂ ਚੌਕਸ ਰਹੇਗੀ ਕਿਉਂਕਿ ਮਾੜੀ ਜਿਹੀ ਕੁਤਾਹੀ ਵੀ ਉਨ੍ਹਾਂ ਲਈ ਮੁਸੀਬਤ ਸਾਬਤ ਹੋ ਸਕਦੀ ਹੈ। ਬੰਗਲਾਦੇਸ਼ ਦੀ ‘ਕਮਜ਼ੋਰ’ ਮੰਨੀ ...
Read Full Story


ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ 6 ਵਿਕਟਾਂ ਨਾਲ ਹਰਾਇਆ

ਚਟਗਾਂਵ, 12 ਦਸੰਬਰ (ਏਜੰਸੀਆਂ)- ਸਲਾਮੀ ਬੱਲੇਬਾਜ਼ ਤਮੀਮ ਇਕਬਾਲ (95) ਅਤੇ ਜੁਨੈਦ ਸਿੱਦੀਕੀ (ਅਜੇਤੂ 56) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਬੰਗਲਾਦੇਸ਼ ਕ੍ਰਿਕਟ ਟੀਮ ਨੇ ਜਾਹੁਰ ਅਹਿਮਦ ਚੌਧਰੀ ਸਟੇਡੀਅਮ ’ਚ ਅੱਜ ਖੇਡੇ ਗਏ ਪੰਜਵੇਂ ਅਤੇ ਆਖਰੀ ਇਕ ਰੋਜ਼ਾ ਮੁਕਾਬਲੇ ’ਚ ਜ਼ਿੰਬਾਬਵੇ ਨੂੰ 6 ਵਿਕਟਾਂ ਨਾਲ ਹਰਾਇਆ। ਬੰਗਲਾਦੇਸ਼ ਦੀ ਟੀਮ ਨੇ 189 ਦੌੜਾਂ ਦਾ ਟੀਚਾ 43 ਓਵਰਾਂ ’ਚ ਚਾਰ ਵਿਕਟਾਂ ਦੇ ਨੁਕਸਾਨ ’ਤੇ ਪ੍ਰਾਪਤ ਕਰ ਲਿਆ। ਇਸ ਜਿੱਤ ਦੇ ਨਾਲ ...
Read Full Story


ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਘਰ ਖਾਲੀ ਕਰਨ ਲਈ ਨੋਟਿਸ

ਢਾਕਾ, -(ਪ,ਪ) -ਬੰਗਲਾਦੇਸ਼ ਸਰਕਾਰ ਨੇ ਹਾਈਕੋਰਟ ਦੇ ਇਕ ਫ਼ੈਸਲੇ ’ਤੇ ਅਮਲ ਕਰਦਿਆਂ ਵਿਰੋਧੀ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਉਹ ਘਰ ਖਾਲੀ ਕਰਨ ਨੋਟਿਸ ਜਾਰੀ ਕੀਤਾ ਹੈ ਜਿਸ ’ਚ ਉਹ 1981 ਤੋਂ ਰਹਿ ਰਹੇ ਹਨ। ਇਸ ਨੋਟਿਸ ਨੇ ਸਰਕਾਰ ਅਤੇ ਮੁੱਖ ਵਿਰੋਧੀ ਦਲ ਵਿਚਕਾਰ ਵਿਵਾਦ ਪੈਦਾ ਕਰ ਦਿੱਤਾ ਹੈ। ਖਾਲਿਦਾ ਦੇ ਬੁਲਾਰੇ ਅਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਮੁਖੀ ਖੋਂਡਕੇਰ ਮਹਿਬੂਬ ਹੁਸੈਨ ਨੇ ਇਸ ਗੱਲ ਦੀ ਸੰਭਾਵਨਾ ਪ੍ਰਗਟ ...
Read Full Story


ਜਨਰਲ ਇਰਸ਼ਾਦ ਦਾ ਸੱਤਾ ’ਤੇ ਕਬਜ਼ਾ ਨਾਜਾਇਜ਼-ਬੰਗਲਾਦੇਸ਼ ਹਾਈਕੋਰਟ

ਢਾਕਾ-(ਪ,ਪ) ਬੰਗਲਾਦੇਸ਼ ਹਾਈਕੋਰਟ ਨੇ ਜਨਰਲ (ਰਿਟਾ.) ਐਚ. ਐਮ. ਇਰਸ਼ਾਦ ਵੱਲੋਂ ਦੇਸ਼ ਦੀ ਸੱਤਾ ਹਥਿਆਉਣ ਲਈ ਅੱਸੀ ਦੇ ਦਹਾਕੇ ’ਚ ਕੀਤੀ ਸੰਵਿਧਾਨ ਦੀ ਸੱਤਵੀਂ ਸੋਧ ਨੂੰ ਨਾਜਾਇਜ਼ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਜਨਰਲ ਇਰਸ਼ਾਦ, ਜੋ ਕਿ ਇਸ ਵੇਲੇ ਸੰਸਦ ਮੈਂਬਰ ਵੀ ਹੈ, ਨੇ 24 ਮਾਰਚ 1982 ਨੂੰ ਬੀ. ਐਨ. ਪੀ. ਦੀ ਸਰਕਾਰ ਕੋਲੋਂ ਸੱਤਾ ਖੋਹ ਕੇ ਦੇਸ਼ ’ਤੇ ਕਈ ਸਾਲ ਰਾਜ ਕੀਤਾ ਸੀ। ਸਦੀਕੀ ਅਹਿਮਦ, ਜਿਸ ਨੂੰ ਮਾਰਸ਼ਲ ਲਾਅ ਅਦਾਲਤ ਨੇ 1986 ’ਚ ...
Read Full Story


ਬੰਗਲਾਦੇਸ਼ ਨੇ ਰਚਿਆ ਇਤਿਹਾਸ, ਇਕ ਦਿਨਾ ਲੜੀ ਵੀ ਜਿੱਤੀ

ਮੁਹੰਮਦ ਰਫੀਕ ਦੀ ਹਰਫਨ ਮੌਲਾ ਖੇਡ ਤੇ ਆਫਤਾਬ ਅਹਿਮਦ ਦੀਆਂ 81 ਦੌੜਾਂ ਦੀ ਅਜੇਤੂੈ ਪਾਰੀ ਸਦਕਾ ਬੰਗਲਾਦੇਸ਼ ਨੇ 5ਵੇਂ ਅਤੇ ਫੈਸਲ਼ਾਕੁੰਨ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਅਜ ਇਥੇ ਜ਼ੰਿਬਾਬਵੇ ਨੂੰ 8 ਵਿਕਟਾਂ ਨਾਲ ਕਰਾਰੀ ਮਾਤ ਦੇ ਕੇ ਲੜੀ ਜਿਤਣ ਦੇ ਨਾਲ ਹੀ ਦੁਨੀਆ ਦੀਆਂ ਇਨ੍ਹਾਂ 2 ਕਮਜ਼ੋਰ ਟੀਮਾਂ ਵਿਚ ਖੁਦ ਨੂੰ ਅਵਲ ਸਿੱਧ ਕੀਤਾ। ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ 2 ਟੈਸਟ ਮੈਚਾਂ ਦੀ ਲੜੀ 1-0 ਨਾਲ ਜਿਤੀ ਸੀ ਤੇ ਉਹ ਹੁਣ ਪਹਿਲੀ ਵਾਰ ਇਕ ...
Read Full Story


ਭਾਰਤ-ਬੰਗਲਾਦੇਸ਼ ’ਚ ਹੋਏ ਤਿੰਨ ਸਮਝੌਤੇ

ਢਾਕਾ-(ਪ.ਪ) ਬੰਗਲਾਦੇਸ਼ ਅਤੇ ਭਾਰਤ ਨੇ ਅੱਤਵਾਦ ਅਤੇ ਸਰਹੱਦ ਪਾਰ ਅਪਰਾਧੀ ਗਤੀਵਿਧੀਆਂ ਨਾਲ ਲੜਣ ਦੇ ਲਈ ਇੱਕ ਦੂਜੇ ਦੇ ਦੇਸ਼ਾ ’ਚ ਸਜ਼ਾ ਕੱਟ ਰਹੇ ਲੋਕਾਂ ਨੂੰ ਭੇਜਣ ਸਮੇਤ ਤਿੰਨ ਸਮਝੌਤਿਆਂ ਤੇ ਦਸਤਖਤ ਕੀਤੇ। ਬੰਗਲਾਦੇਸ਼ ਦੇ ਨਾਲ ਦੋਪੱਖੀ ਸੁਰੱਖਿਆ ਸਹਿਯੋਗ ਵਧਾਉਣ ਦੇ ਲਈ ਭਾਰਤ ਨੇ ਚੇਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਅੱਤਵਾਦੀਆਂ ਦੇ ਕੋਲ ਇਨ੍ਹਾਂ ਮਿਤਰਤਾ ਪੂਰਨ ਸਬੰਧਾਂ ਨੂੰ ਲੀਹਾਂ ਤੋਂ ਲਾਹੁਣ ਦੀ ਸਮਰਥਾ ਹੈ। ਨਾਲ ਹੀ ਦੇਸ਼ ਤੋਂ ...
Read Full Story


ਮੁਸ਼ਫਿਕਰ ਤੇ ਰਕੀਬੁਲ ਇੰਗਲੈਂਡ ਲੜੀ ਤੋਂ ਬਾਹਰ

ਨਾਟਿੰਘਮ/ਏਜੰਸੀਆਂ ਬੰਗਲਾਦੇਸ਼ੀ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕਰ ਰਹੀਮ ਅਤੇ ਰਕੀਬੁਲ ਹਸਨ ਸੱਟ ਦੇ ਕਾਰਨ ਇੰਗਲੈਂਡ ਵਿਰੁੱਧ ਲੜੀ ਤੋਂ ਬਾਹਰ ਹੋ ਚੁੱਕੇ ਹਨ। ਪਹਿਲੇ ਇਕ ਦਿਨਾ ਮੈਚ ਦੌਰਾਨ ਬੀਤੇ ਦਿਨ ਹੈਲਮਟ ਪਾਏ ਬਗੈਰ ਵਿਕਟਕੀਪਿੰਗ ਕਰ ਰਹੇ ਮੁਸ਼ਫਿਕਰ ਦੇ ਚਿਹਰੇ ‘ਤੇ ਸਪਿਨਰ ਫੈਸਲ ਹੁਸੈਨ ਦੀ ਗੇਂਦ ਲੱਗੀ ਸੀ। ਉਸ ਨੂੰ ਸਟਰੈਚਰ ‘ਤੇ ਮੈਦਾਨ ਤੋਂ ਬਾਹਰ ਜਾਣਾ ਪਿਆ। ਬੰਗਲਾਦੇਸ਼ ਉਹ ਮੈਚ 6 ਵਿਕਟਾਂ ਤੋਂ ਹਾਰ ਗਿਆ। ਬੰਗਲਾਦੇਸ਼ ਦੇ ...
Read Full Story


6 ਵਿਕਟਾਂ ਨਾਲ ਦਿੱਤੀ ਬੰਗਲਾਦੇਸ਼ ਨੂੰ ਮਾਤ

ਨਾਟਿੰਘਮ/ਏਜੰਸੀਆਂ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਬੱਲੇਬਾਜ਼ ਇਆਨ ਬੇਲ (84) ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ 3 ਇਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਬੰਗਲਾਦੇਸ਼ ਨੂੰ ਇੱਥੇ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦਿਨ-ਰਾਤ ਦੇ ਮੁਕਾਬਲੇ ‘ਚ 251 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ 4 ਵਿਕਟਾਂ ਦੇ ਨੁਕਸਾਨ ‘ਤੇ 29 ਗੇਂਦਾਂ ਬਾਕੀ ਰਹਿੰਦੇ ਹੀ ਮੈਚ ਜਿੱਤ ਲਿਆ। ਚੋਟੀ ਦੇ ਬੱਲੇਬਾਜ਼ ਕੇਵਿਨ ਪੀਟਰਸਨ ਦੀ ...
Read Full Story


2012 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਸ੍ਰੀਲੰਕਾ ਤੇ 2014 ਦੀ ਬੰਗਲਾਦੇਸ਼ ਕਰੇਗਾ

ਸਿੰਗਾਪੁਰ/ਏਜੰਸੀਆਂ ਆਈਸੀਸੀ ਬੋਰਡ ਦੀ ਇਕ ਮੀਟਿੰਗ ਅੱਜ ਇੱਥੇ ਹੋਈ। ਇਸ ਵਿਚ ਆਈਸੀਸੀ ਦੇ ਮੁੱਖ ਕਾਰਜਕਾਰੀ ਹਾਰੂਨ ਲੋਰਗਾਟ ਤੇ ਕਈ ਹੋਰਨਾਂ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਸਾਲ 2012 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਸ੍ਰੀਲੰਕਾ ਅਤੇ ਸਾਲ 2014 ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਸ੍ਰੀਲੰਕਾ ਨੂੰ ਸੌਂਪ ਦਿੱਤੀ ਗਈ। ਮੀਟਿੰਗ ‘ਚ ਇਹ ਵੀ ਫੈਸਲਾ ਹੋਇਆ ਕਿ ਸਾਲ 2013 ਦੌਰਾਨ ਖੇਡੇ ਜਾਣ ਵਾਲੇ ਚੈਂਪੀਅਨਜ਼ ਟਰਾਫੀ ਟੂਰਨਾਮੈਂਟ ਦੀ ...
Read Full Story


ਸ਼ਕੀਬ ਅਲ ਹਸਨ ਦੀ ਥਾਂ ਮਸ਼ਰਫੀ ਮੋਰਤਜ਼ਾ ਬੰਗਲਾਦੇਸ਼ ਦੇ ਨਵੇਂ ਕ੍ਰਿਕਟ ਕਪਤਾਨ

ਢਾਕਾ/ਏਜੰਸੀਆਂ ਬੰਗਲਾਦੇਸ਼ ਕ੍ਰਿਕਟ ਬੋਰਡ (ਬੀਸੀਬੀ) ਵੱਲੋਂ ਸ਼ਕੀਬ ਅਲ ਹਸਨ ਨੂੰ ਟੀਮ ਦੀ ਕਪਤਾਨੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਇੰਗਲੈਂਡ, ਆਇਰਲੈਂਡ ਅਤੇ ਸਕੌਟਲੈਂਡ ਦੇ ਦੌਰੇ ‘ਤੇ ਟੀਮ ਦੀ ਕਮਾਨ ਮਸ਼ਰਫੀ ਮੋਰਤਜ਼ਾ ਨੂੰ ਸੌਂਪੀ ਗਈ ਹੈ। ਬੀਸੀਬੀ ਦੇ ਇਕ ਅਧਿਕਾਰੀ ਇਨਾਇਤ ਹੁਸੈਨ ਸਿਰਾਜ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਤਜ਼ਾ ਨੂੰ ਵੈਸਟਇੰਡੀਜ਼ ਦੇ ਦੌਰੇ ਲਈ ਕਪਤਾਨੀ ਸੌਂਪੀ ਗਈ ਸੀ, ਪਰ ਉਨ੍ਹਾਂ ਦੇ ...
Read Full Story


ਬੰਗਲਾਦੇਸ਼ ’ਚ ਢਿਗਾਂ ਡਿੱਗਣ ਨਾਲ 6 ਫ਼ੌਜੀਆਂ ਸਮੇਤ 53 ਮਰੇ

ਢਾਕਾ, (ਏਜੰਸੀ) ਬੰਗਲਾਦੇਸ਼ ਦੇ ਦੱਖਣ-ਪੱਛਮੀ ਪਹਾੜੀ ਜ਼ਿਲ੍ਹੇ ਦੇ ਕੌਕਸਜ਼ ਬਾਜ਼ਾਰ ਅਤੇ ਬੰਦਾਰਬਨ ’ਚ ਭਾਰੀ ਵਰਖਾ ਨਾਲ ਢਿੱਗਾਂ ਡਿੱਗਣ ਕਾਰਨ 6 ਫੌਜੀਆਂ ਸਮੇਤ ਘੱਟ ਤੋਂ ਘੱਟ 53 ਲੋਕ ਮਾਰੇ ਗਏ। ਕੌਕਸਜ਼ ਬਾਜ਼ਾਰ ਦੇ ਵੱਖ-ਵੱਖ ਇਲਾਕਿਆਂ ’ਚ ਢਿੱਗਾਂ ਡਿੱਗਣ ਕਾਰਨ 19 ਲੋਕ ਮਾਰੇ ਗਏ। ਸੂਤਰਾਂ ਅਨੁਸਾਰ ਟੇਕਨਫ਼ ਉਪਾਜ਼ਿਲ੍ਹਾ ’ਚ ਮਲਬੇ ਵਿਚੋਂ 13 ਲਾਸ਼ਾਂ ਕੱਢੀਆਂ ਗਈਆਂ ਹਨ ਅਤੇ ਉਖੀਆ ਉਪਾਜ਼ਿਲ੍ਹਾ ’ਚ 6 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ...
Read Full Story


1 2 > >>
Total Views: 21887

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation