ਔਰਤੋ ਸ਼ਰਾਬ, ਨਸ਼ੇ ਦੀਆਂ ਦੁਕਾਨਾਂ ਬੋਤਲਾਂ ਅੱਗ ਲਗਾ ਕੇ ਫੂਕ ਦਿਉ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ
ਸਰਪੰਚ ਪਿੰਡ ਦਾ ਮੁੱਖੀ ਹੁੰਦਾ ਹੈ। ਚੰਗਾ ਬੰਦਾ ਹੋਵੇ ਤਾਂ ਪਿੰਡ ਦੀ ਜੂਨ ਸੁਧਾਰ ਦਿੰਦਾ ਹੈ। ਜੇ ਮਾੜਾ ਬੰਦਾ ਹੈ। ਪਿੰਡ ਵੇਚ ਕੇ ਖਾ ਸਕਦਾ ਹੈ। ਸਰਪੰਚ ਚਾਹੇ ਤਾ ਪਿੰਡ ਵਿੱਚ ਪੁਲੀਸ ਨਹੀਂ ਵੜ ਸਕਦੀ। ਪਿੰਡ ਦਾ ਕੋਈ ਕੇਸ ਠਾਂਣੇ ਨਹੀਂ ਜਾਣ ਦਿੰਦਾ। ਆਪ ਹੀ ਦੋਂਨੇ ਧਿਰਾਂ ਨੂੰ ਬੈਠਾ ਕੇ ਸਮਝਾ ਦਿੰਦਾ ਹੈ। ਸਾਡੇ ਪਿੰਡ ਦਾ 25 ਕੁ ਸਾਲ ਪਹਿਲਾਂ ਸਰਪੰਚ ਹੁੰਦਾ ਸੀ। ਪਿੰਡ ਵਿੱਚ ਪੁਲੀਸ ... Read Full Story
|
10 ਬੋਤਲਾਂ ਨਜਾਇਜ ਸਰਾਬ ਬਰਾਮਦ
ਬਾਬਾ ਬਕਾਲਾ ,29ਦਸੰਬਰ(ਸੁਰਜੀਤ ਸਿੰਘ)-ਏ.ਐਸ.ਆਈ.ਸੁਰਜੀਤ ਸਿੰਘ ਅਤੇ ਹਵਾਲਦਾਰ ਪ੍ਰਸ਼ੋਤਮ ਸ਼ਰਮਾ ਤੇ ਅਧਾਰਤ ਬੁਤਾਲਾ ਚੌਕੀ ਦੀ ਪੁਲਿਸ ਪਾਰਟੀ ਨੇ ਛਾਪੇਮਾਰੀ ਦੌਰਾਨ ਇੱਕ ਵਿਅੱਕਤੀ ਸੋਮਨਾਥ ਪੁੱਤਰ ਮਦਨ ਲਾਲ ਕੌਮ ਮਜਬੀ ਵਾਸੀ ਨੌਰੰਗਪੁਰ ਤੋਂ 7500 ਮੀ.ਲੀ. ਨਜਾਇਜ ਦੇਸੀ ਸਰਾਬ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ । ਦੋਸ਼ੀ ਵਿਰੁੱਧ ਕਨੂੰਨੀ ਕਾਰਵਾਈ ਕਰਦਿਆਂ ਹੋਇਆ ਥਾਣਾ ਬਿਆਸ ਵਿਖੇ ਪਰਚਾ ਦਰਜ ਕਰਕੇ ਬਾਬਾ ਬਕਾਲਾ ਵਿਖੇ ਅਦਾਲਤ ਚ ਪੇਸ਼ ... Read Full Story
|
203 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
ਲੁਧਿਆਣਾ, 10 ਦਸੰਬਰ (ਨ.ਵ)-
ਲੁਧਿਆਣਾ ਪੁਲਿਸ ਨੇ ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਤਹਿਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ’ਚੋਂ 203 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਡਵੀਜਨ ਨੰਬਰ 4 ਦੇ ਐਸ. ਐਚ. ਓ. ਸ੍ਰੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਬਲਦੇਵ ਰਾਜ ਵਾਸੀ ਸਲੇਮ ਟਾਬਰੀ ਵਜੋਂ ਕੀਤੀ ਗਈ ਹੈ। ਪੁਲਿਸ ਨੇ ਕਥਿਤ ਦੋਸ਼ੀ ਦੇ ਕਬਜ਼ੇ ’ਚੋਂ 203 ਬੋਤਲਾਂ ਸ਼ਰਾਬ ਦੀਆਂ ਬਰਾਮਦ ਕੀਤੀਆਂ ... Read Full Story
|
75 ਬੋਤਲਾਂ ਨਾਜਾਇਜ ਸ਼ਰਾਬ ਸਮੇਤ ਇਕ ਕਾਬੂ
ਕਪੂਰਥਲਾ, 10 ਦਸੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਪਿੰਡ ਤਲਵੰਡੀ ਮਹਿਮਾ ਦੇ ਨਜਦੀਕ ਵਾਈ ਪੁਆਇੰਟ ਤੇ ਪੀ ਸੀ ਆਰ ਪੁਲਿਸ ਦੇ ਇੰਚਾਰਜ ਸੁਰਜੀਤ ਸਿੰਘ ਪੱਤੜ ਦੀ ਪ੍ਰਧਾਨਗੀ ਵਿੱਚ 75 ਬੋਤਲਾਂ ਨਾਜਾਇਜ ਸ਼ਰਾਬ ਬਰਾਮਦ ਕੀਤੀਆਂ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪੀ ਸੀ ਆਰ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਪਿੰਡ ਰਜਾਪੁਰ ਵੱਲੋਂ ਇਕ ਮਰੂਤੀ ਕਾਰ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕਰਨ ਤੇ ... Read Full Story
|
-94 ਬੋਤਲਾਂ ਸ਼ਰਾਬ ਸਹਿਤ ਆਰੋਪੀ ਗ੍ਰਿਫਤਾਰ
ਕਪੂਰਥਲਾ, 20 ਨਵੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਕੁੱਝ ਮਹੀਨੇ ਪਹਿਲਾਂ ਥਾਣਾ ਸਿਟੀ ਪੁਲਿਸ ਦੁਆਰਾ ਫੜੀ ਗਈ 94 ਬੋਤਲ ਸ਼ਰਾਬ ਦੇ ਮਾਮਲੇ ‘ਚ ਇਕ ਆਰੋਪੀ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ।
ਜਾਣਕਾਰੀ ਤੇ ਮੁਤਾਬਿਕ 24 ਜੁਲਾਈ ਨੂੰ ਪੁਲਿਸ ਨੇ ਛਾਪਾਮਾਰੀ ਦੇ ਦੌਰਾਨ 94 ਬੋਤਲ ਨਜਾਇਜ ਸ਼ਰਾਬ ਫੜੀ ਸੀ। ਸ਼ਰਾਬ ਫੜਨ ਦੇ ਬਾਅਦ ਪੁਲਿਸ ਨੇ ਉਕਤ ਮਾਮਲੇ ‘ਚ ਸ਼ਰਾਬ ਸਹਿਤ ਆਬਕਾਰੀ ਵਿਭਾਗ ਦੇ ਸਪੁਰਦ ਕਰ ਦਿੱਤਾ ਸੀ। ਆਬਕਾਰੀ ਵਿਭਾਗ ਨੇ ਉਕਤ ... Read Full Story
|
ਦੇਸੀ ਸ਼ਰਾਬ ਦੀਆਂ ਨਜਾਇਜ ਅੱਠ ਬੋਤਲਾਂ ਸਮੇਤ ਕਾਬੂ
ਕਪੂਰਥਲਾ(ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਨਡਾਲਾ ਪੁਲਸ ਚੌਂਕੀ ਮੁੱਖੀ ਕਰਮਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਕਾਰਵਾਈ ਵਿੱਚ ਦੇਸੀ ਸ਼ਰਾਬ ਦੀਆਂ ਅੱਠ ਨਾਜਾਇਜ ਬੋਤਲਾਂ ਸਮੇਤ ਦੋਸ਼ੀ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਚੌਂਕੀ ਮੁੱਖੀ ਨਡਾਲਾ ਕਰਮਜੀਤ ਸਿੰਘ ਨੇ ਦੱਸਿਆ ਕਿ ਹੁੱਸੇਵਾਲ ਤਲਵੰਡੀ ਮੋੜ ਤੇ ਪੁਲਿਸ ਵਲੋਂ ਲਾਏ ਨਾਕੇ ਦੌਰਾਨ ਬਲਰਾਜ ਸਿੰਘ ਪੁੱਤਰ ਅਜੀਤ ਸਿੰਘ ਵਾਸੀ ... Read Full Story
|
ਥਾਣਾ ਸਿਟੀ ਪੁਲਿਸ ਨੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਆਰੋਪੀ ਦੇ ਠਿਕਾਨੇ ਤੋਂ 94 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ
ਕਪੂਰਥਲਾ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਡੀਐਸਪੀ ਗੁਰਮੁੱਖ ਸਿੰਘ ਚੀਮਾ ਦੀ ਅਗਵਾਈ ‘ਚ ਸਥਾਨਕ ਸੀਆਈਏ ਸਟਾਫ ਅਤੇ ਥਾਣਾ ਸਿਟੀ ਪੁਲਿਸ ਨੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਵੱਖ ਵੱਖ ਖੇਤਰਾਂ ਵਿੱਚ ਛਾਪਾਮਾਰੀ ਕਰਕੇ ਇਕ ਆਰੋਪੀ ਦੇ ਠਿਕਾਨੇ ਤੋਂ 94 ਬੋਤਲਾਂ ਨਜਾਇਜ ਦੇਸੀ ਸ਼ਰਾਬ ਬਰਾਮਦ ਕੀਤੀ ਜਦਕਿ ਆਰੋਪੀ ਫਰਾਰ ਹੋ ਗਿਆ।
ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਨੂੰ ਸਵੇਰ ਤੋਂ ਵੀ ਡੀਐਸਪੀ ਗੁਰਮੁਖ ਚੀਮਾ ਦੀ ਅਗਵਾਈ ‘ਚ ਸਿਟੀ ਅਤੇ ਸੀਆਈਏ ... Read Full Story
|
10 ਬੋਤਲਾਂ ਅੰਗਰੇਜੀ ਸ਼ਰਾਬ ਸਮੇਤ ਇਕ ਕਾਬੂ
ਲੁਧਿਆਣਾ (ਨਿੱਝਰ)
ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਨਜਾਇਜ ਤੌਰ ਤੇ ਨਸ਼ੇ ਦੇ ਕਾਰੋਬਾਰ ਨੂੰ ਵਧਾਵਾ ਦੇਣ ਵਾਲੇ ਲੋਕਾਂ ਵਿਰੁਧ ਚਲਾਈ ਗਈ ਮੁਹਿੰਮ ਤਹਿਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਹ ਕੋਲੋਂ 10 ਬੋਤਲਾਂ ਅੰਗਰੇਜੀ ਸ਼ਰਾਬ ਮਾਰਕਾ ਐਵਰੀਡੇ ਗੋਲਡ ਬਰਾਮਦ ਕੀਤੀਆਂ ਹਨ। ਦੋਸ਼ੀ ਤੋਂ ਇਹ ਬਰਾਮਦਗੀ ਜਨਤਾ ਨਗਰ ਚੋਂਕ ਤੇ ਨਾਕਾਬੰਦੀ ਦੌਰਾਨ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਹਿਚਾਣ ਜੀਤ ਸਿੰਘ ਪੁਤਰ ਇੰਦਰ ਸਿੰਘ ਵਾਸੀ ... Read Full Story
|