ਰਾਜਗੱਦੀ ਦੇ ਰਾਜਸ਼ੀ ਮਾਲਕਾਂ ਵੱਲੋਂ ਇਸ ਵਾਰ ਵੋਟ ਬੈਂਕ ਲਈ ਕੀ ਹੱਥਕੰਡੇ ਅਪਣਾਏ ਜਾਣਗੇ
ਗੁਰਮੀਤ ਸਿੰਘ ਨਿੱਝਰ,ਲੁਧਿਆਣਾ
ਵੋਟ ਜਿਸ ਦਾ ਦੁਸਰਾ ਨਾਮ ਮੱਤਦਾਨ ਵੀ ਹੈ ਮਤਦਾਨ ਦਾ ਅਸਲੀ ਮਤਲਵ ਅਪਣੀ ਮੱਤ ਮਤਲਵ ਸੂਝਬੂਝ (ਗਿਆਨ) ਦਾਨ ਦੇਣਾ ਜਿਸ ਵਿਆਕਤੀ ਨੂੰ ਅਸੀ ਵੋਟ ਦਾ ਅਪਣਾ ਅਧਿਕਾਰ ਦੇ ਰਹੇ ਹਾਂ ਕਿ ਉਹ ਸੂਝਬੂਝ ( ਗਿਆਨ) ਦੇ ਨਾਲ ਦਾਨ (ਦੇ ਰਹੇ) ਹਾਂ । ਹਰ ਵਾਰ ਵੋਟਾਂ ਦੇ ਵਕਤ ਹਰ ਸਿਆਸੀ ਪਾਰਟੀ ਵੱਲੋਂ ਅਪਣੇ ਹੱਕ ਵਿੱਚ ਵੋਟ ਲੈਣ ਲਈ ਹਰ ਤਰਾਂ ਤਰਾਂ ਦੇ ਹੱਥਕੰਡੇ ਅਪਣਾਏ ਜਾਂਦੇ ਹਨ। ਸਾਰੀਆਂ ਸਿਆਸੀ ਪਾਰਟੀਆਂ ਨੂੰ ਪਤਾਂ ਹੈ ... Read Full Story
|
ਵਿਸ਼ਵ ਬੈਂਕ ਦਾ ਪ੍ਰਮੁੱਖ ਬਣਨ ਦਾ ਕੋਈ ਇਰਾਦਾ ਨਹੀਂ- ਹਿਲੇਰੀ
11 ਜੂਨ-
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਵਿਸ਼ਵ ਬੈਂਕ ਦਾ ਮੁੱਖ ਬਣਨ ਦੀ ਚਰਚਾ ਨੂੰ ਖਾਰਿਜ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀਆਂ ਨਜ਼ਰਾ ਇਸ ਕੁਰਸੀ ਤੇ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਸ਼ਵ ਬੈਂਕ ਦੇ ਪ੍ਰਮੁੱਖ ਦਾ ਪਦ ਹਾਸਿਲ ਕਰਨ ਦੇ ਲਈ ਉਨ੍ਹਾਂ ਦੀ ਕਿਸੀ ਵੀ ਵਿਅਕਤੀ ਤੋਂ ਕੋਈ ਚਰਚਾ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਉਸ ਪਦ ਨੂੰ ਹਾਸਿਲ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਇਸ ਦੇ ਲਈ ਕਿਸੀ ... Read Full Story
|
ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ
ਹੁਸ਼ਿਆਰਪੁਰ, 9 ਜੂਨ: (ਨਛੱਤਰ ਸਿਘ )
ਜ਼ਿਲੇ ਦੀ ਲੀਡ ਬੈਂਕ ਵੱਲੋਂ ਜ਼ਿਲੇ ਦੀਆਂ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਸਬੰਧੀ ਜ਼ਿਲਾ ਸਲਾਹਕਾਰ ਕਮੇਟੀ ਅਤੇ ਜ਼ਿਲਾ ਪੱਧਰੀ ਜਾਇਜ਼ਾ ਕਮੇਟੀ ਦੀ ਇੱਕ ਮੀਟਿੰਗ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਵੀ.ਕੇ. ਖੁਰਾਣਾ ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ... Read Full Story
|
ਬੈਂਕ ਮੈਨੇਜਰ ਵੱਲੋਂ ਏ.ਟੀ.ਐਮ. 24 ਘੰਟੇ ਚਾਲੂ ਰੱਖਣ ਲਈ ਮੁਲਾਜ਼ਮਾਂ ਨੂੰ ਹਦਾਇਤ
ਸ਼ਾਹਕੋਟ, 2 ਜੂਨ (ਏ.ਐਸ.ਸਚਦੇਵਾ)
ਸਟੇਟ ਬੈਂਕ ਆਫ਼ ਪਟਿਆਲਾ ਬ੍ਰਾਂਚ ਸ਼ਾਹਕੋਟ ਦਾ ਏ.ਟੀ.ਐਮ. ਜਾਂ ਤਾਂ ਖਰਾਬ ਰਹਿੰਦਾ ਹੈ ਜਾਂ ਫਿਰ ਬੈਂਕ ਦੇ ਸ਼ਟਰ ਬੰਦ ਹੁੰਦਿਆ ਹੀ ਏ.ਟੀ.ਐਮ. ਦਾ ਸ਼ਟਰ ਵੀ ਬੰਦ ਹੋ ਜਾਂਦਾ ਹੈ । ਜਿਸ ਕਾਰਨ ਲੋਕਾਂ ਨੂੰ ਪੈਸੇ ਕਢਾਉਣ ਵਿੱਚ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ । ਬਹੁਤ ਸਾਰੇ ਨੌਕਰੀ ਪੇਸ਼ਾ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਬੈਂਕ ਦਾ ਏ.ਟੀ.ਐਮ. ਫਰਵਰੀ ਮਹੀਨੇ ਤੋਂ ਲਗਾਤਾਰ ਬੈਂਕ ਦੇ ਸਮੇਂ ਤੋਂ ਬਾਅਦ ਬੰਦ ਰਹਿੰਦਾ ਹੈ ... Read Full Story
|
ਫਸਲੀ ਵਿਭਿੰਨਤਾ ਤੇ ਗਰੀਬਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਬੈਂਕ ਖੁੱਲਦਿਲੀ ਨਾਲ ਕਰਜੇ ਦੇਣ-ਜੀ.ਕੇ.ਸਿੰਘ
ਰੂਪਨਗਰ,31 ਮਈ -
ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਪ੍ਰਚੱਲਤ ਫਸਲੀ ਚੱਕਰ ਬਦਲਣ ਵਾਲੇ ਅਗਾਂਹਵਧੂ ਕਿਸਾਨਾਂ ਤੇ ਲੋੜਵੰਦ ਗਰੀਬਾਂ ਨੂੰ ਬੈਂਕ ਖੁੱਲਦਿਲੀ ਨਾਲ ਕਰਜੇ ਦੇਣ। ਇਹ ਅਪੀਲ ਅੱਜ ਇਥੇ ਜ਼ਿਲਾ ਕਰਜਾ ਵੰਡ ਬੈਂਕਾਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਜੀ.ਕੇ.ਸਿੰਘ ਨੇ ਜ਼ਿਲੇ ਦੀਆਂ ਬੈਂਕਾਂ ਦੇ ਅਧਿਕਾਰੀਆਂ ਨੂੰ ਕੀਤੀ।
ਉਨਾਂ ਕਿਹਾ ਕਿ ਖੇਤੀ ਅਧਾਰਿਤ ਆਰਥਿਕਤਾ ਨੂੰ ... Read Full Story
|
”ਏ. ਟੀ. ਐੱਮ. ‘ਚ ਫਸਿਆ ਧਨ ਬੈਂਕ 7 ਦਿਨਾਂ ‘ਚ ਮੋੜਣ ਨਹੀਂ ਤਾਂ ਰੋਜ਼ਾਨਾ 100 ਰੁਪਏ ਦੇ ਹਿਸਾਬ ਨਾਲ ਹਰਜਾਨਾ ਦੇਣ”
ਮੁੰਬਈ, 27 ਮਈ (ਪ,ਪ)-
ਬੈਂਕਾਂ ਦੇ ਏ. ਟੀ. ਐੱਮ. ਵਿਚ ਪੈਸਾ ਫਸਣ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਤੋਂ ਛੇਤੀ ਹੀ ਇਸ ਤੋਂ ਛੁਟਕਾਰਾ ਮਿਲਣ ਵਾਲਾ ਹੈ। ਰਿਜ਼ਰਵ ਬੈਂਕ ਨੇ ਏ.ਟੀ. ਐੱਮ. ਵਿਚ ਫਸੀ ਰਾਸ਼ੀ ਨੂੰ 7 ਦਿਨਾਂ ਦੇ ਅੰਦਰ ਮੋੜਣ ਦਾ ਹੁਕਮ ਦਿੰਦਿਆਂ ਬੈਂਕਾਂ ਨੂੰ ਕਿਹਾ ਕਿ ਅਜਿਹਾ ਨਾ ਹੋਣ ‘ਤੇ ਉਨ੍ਹਾਂ ਨੂੰ ਗਾਹਕ ਨੂੰ 100 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਹਰਜਾਨਾ ਦੇਣ ਪਵੇਗਾ। ਰਿਜ਼ਰਵ ਬੈਂਕ ਦਾ ਇਹ ਨਵਾਂ ਹੁਕਮ 1 ਜੁਲਾਈ 2011 ਤੋਂ ਲਾਗੂ ਹੋਵੇਗਾ। ... Read Full Story
|
ਜ਼ਿਲੇ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਾਲ 2011-12 ਲਈ ਤਿਆਰ ਕੀਤਾ 3054.03 ਕਰੋੜ ਰੁਪਏ ਦਾ ਜ਼ਿਲਾ ਕਰੈਡਿਟ ਪਲਾਨ ਆਪਣੇ ਦਫ਼ਤਰ ਵਿਖੇ ਜਾਰੀ ਕੀਤਾ।
ਹੁਸ਼ਿਆਰਪੁਰ, 18 ਮਈ:(ਨਛੱਤਰ ਸਿਘ )
ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਜ਼ਿਲੇ ਦੇ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਸਾਲ 2011-12 ਲਈ ਤਿਆਰ ਕੀਤਾ 3054.03 ਕਰੋੜ ਰੁਪਏ ਦਾ ਜ਼ਿਲਾ ਕਰੈਡਿਟ ਪਲਾਨ ਆਪਣੇ ਦਫ਼ਤਰ ਵਿਖੇ ਜਾਰੀ ਕੀਤਾ। ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਐਸ ਐਸ ਅਰੋੜਾ, ਮੁੱਖ ਜ਼ਿਲਾ ਲੀਡ ਬੈਂਕ ਮੈਨੇਜਰ ਆਰ ਪੀ ਸਿਨਹਾ, ਮੈਨੇਜਰ ਲੀਡ ਬੈਂਕ ਦਫ਼ਤਰ ਆਰ ਐਸ ਕੰਵਰ ਵੀ ਇਸ ਮੌਕੇ ਤੇ ਹਾਜ਼ਰ ਸਨ।
ਸ੍ਰੀ ਧਰਮ ਦੱਤ ਤਰਨਾਚ ਨੇ ... Read Full Story
|
ਲਾਭਪਾਤਰੀ ਸਕੀਂਮਾਂ ਦਾ ਲਾਭ ਨਿਰਪੱਖ ਰੂਪ ’ਚ ਲੋਕਾਂ ਤੱਕ ਪਹੁੰਚਾਉਣ ਲਈ ਬੈਂਕਾਂ ਏਜੰਟਾਂ ਦੀ ਸ਼ਿਰਕਤ ਤੋਂ ਗੁਰੇਜ਼ ਕਰਨ : ਡੀ.ਸੀ
ਫਰੀਦਕੋਟ, 17ਮਈ ( ਸਖਜਿੰਦਰ ਸਿੰਘ )-
ਜ਼ਿਲੇ ਦੀਆਂ ਸਮੂਹ ਬੈਂਕਾਂ ਆਮ ਲੋਕਾਂ ਅਤੇ ਖਾਸ ਕਰਕੇ ਗਰੀਬ ਵਰਗ ਦੇ ਲੋਕਾਂ ਨੂੰ ਲਾਭਪਾਤਰੀ ਸਕੀਂਮਾਂ ਦਾ ਲਾਭ ਬਿਲਕੁੱਲ ਸਹੀ ਢੰਗ ਨਾਲ ਦੇਣ ਦੇ ਮਨੋਰਥ ਸਦਕਾ ਏਜੰਟਾਂ ਦੀ ਸ਼ਿਰਕਤ ਤੋਂ ਗੁਰੇਜ਼ ਕਰਨ ਕਿਉਂਕਿ ਹਰ ਕੰਮ ਵਿੱਚ ਏਜੰਟਾਂ ਦੀ ਸ਼ਿਰਕਤ ਕਿਸੇ ਬੈਂਕ ਦੀ ਕਾਰਗੁਜਾਰੀ ਪ੍ਰਤੀ ਬਦਨਾਮੀ ਦਾ ਸਬੱਬ ਵੀ ਬਣ ਸਕਦੀ ਹੈ। ਇਹ ਵਿਚਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰ ਬਲਵਿੰਦਰ ਸਿੰਘ ਨੇ ਅੱਜ ... Read Full Story
|
ਜਾਅਲਸਾਜ਼ੀ ਲਈ ਐੱਨ. ਆਰ. ਆਈ. ਬੈਂਕਰ ਨੂੰ ਜੇਲ
ਲੰਡਨ, 10 ਮਈ (ਪ,ਪ)¸
ਲਿਸੈਸਟਰ ‘ਚ ਬਾਰਕਲੇ ਬੈਂਕ ਦੇ ਇਕ ਭਾਰਤੀ ਮੂਲ ਦੇ ਕਰਮਚਾਰੀ ਨੂੰ 2 ਖਾਤਾਧਾਰਕਾਂ ਨਾਲ 68 ਹਜ਼ਾਰ ਪਾਊਂਡ ਤੋਂ ਜ਼ਿਆਦਾ ਦੀ ਧੋਖਾਦੇਹੀ ਕਰਨ ਦੇ ਦੋਸ਼ ‘ਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬਾਰਕਲੇ ਬੈਂਕ ਦੇ ਕਰਮਚਾਰੀ 27 ਸਾਲਾ ਸੰਨੀ ਸੋਢਾ ਨੇ ਬੇਹੱਦ ਸਫਾਈ ਨਾਲ ਜਾਅਲਸਾਜ਼ੀ ਦੀ ਯੋਜਨਾ ਬਣਾਈ ਅਤੇ ਕਈ ਫਰਜ਼ੀ ਖਾਤਿਆਂ ‘ਚ ਰਕਮ ਨੂੰ ਟਰਾਂਸਫਰ ਕਰ ਦਿੱਤਾ। ਲਿਸੈਸਟਰ ਕ੍ਰਾਊਨ ਕੋਰਟ ਨੂੰ ਇਹ ਜਾਣਕਾਰੀ ਦਿੱਤੀ ਗਈ। ... Read Full Story
|
ਚੇਅਰਮੈਨ ਢਿਲੋ ਵਲੋਂ ਐਚ.ਡੀ.ਐੈਫ. ਸੀ ਬੈਂਕ ਦੇ ਏ.ਟੀ.ਐਮ. ਦਾ ਉਦਘਾਟਨ
ਮੁਹਾਲੀ, 10 ਮਈ (ਜਗਦੇਵ ਸਿੰਘ)
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਦਲਬੀਰ ਸਿੰਘ ਢਿਲੋਂ ਨੇ ਅੱਜ ਬਾਅਦ ਦੁਪਹਿਰ ਬੋਰਡ ਦੇ ਮੁੱਖ ਦਫ਼ਤਰ ਵਿਖੇ ਐਚ.ਡੀ.ਐੈਫ. ਸੀ ਬੈਂਕ ਦੇ ਏ.ਟੀ.ਐਮ. ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਐੈਚ.ਡੀ.ਐਫ. ਸੀ. ਬੈਂਕ ਮੁੰਬਈ ਖੇਤਰੀ ਮੁੱਖੀ ਸਮਿਤਾ ਭਗਤ ਵੀ ਹਾਜ਼ਰ ਸਨ। ਇਸ ਮੌਕੇ ਤੇ ਹਾਜ਼ਰ ਇੱਕਠ ਨੂੰ ਸੰਬੋਧਨ ਦੌਰਾਨ ਡਾ ਢਿੱਲੋਂ ਨੇ ਕਿਹਾ ਕਿ ਐਚ.ਡੀ.ਐਫ.ਸੀ. ਬੈਂਕ ਵੱਲੋ ਦਿੱਤੀ ਗਈ ਸਹੂਲਤ ਬੋਰਡ ਦੇ ਕੰਮ ... Read Full Story
|
ਰਿਜ਼ਰਵ ਬੈਂਕ ਨੇ ਮੋਬਾਇਲ ਵਾਲੇਟ ਦੀ ਸੀਮਾ ਵਧਾ ਕੇ ਰੁਪਏ 50,000 ਕੀਤੀ
ਨਵੀਂ ਦਿੱਲੀ, 5 ਮਈ-
ਮੋਬਾਇਲ ਫੋਨ ਦੇ ਜ਼ਰੀਏ ਭੁਗਤਾਨ ‘ਚ ਢੀਲ ਦਿੰਦੇ ਹੋਏ ਭਾਰਤੀ ਰਿਜ਼ਰਵ ਬੈਂਕ ਨੇ ਮੋਬਾਇਲ ਵਾਲੇਟ ਦੀ ਸੀਮਾ 5000 ਰੁਪਏ ਤੋਂ ਵਧਾ ਕੇ 50,000 ਰੁਪਏ ਕਰ ਦਿੱਤੀ ਹੈ। ਕੇਂਦਰੀ ਬੈਂਕ ਦੀ ਸੂਚਨਾ ‘ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਪ੍ਰੀਪੇਡ ਸੈਮੀ ਕਲੋਜੱਡ ਐਮ ਵਾਲੇਟ ਦੀ ਸੀਮਾ 50,000 ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਮੋਬਾਇਲ ਵਾਲੇਟ ਨੂੰ ਇਸ ਤਰ੍ਹਾਂ ਦੇ ਹੋਰ ਉਤਪਾਦ ਦੇ ਸਮਾਨ ਮੰਣਨ ... Read Full Story
|
ਰਿਜ਼ਰਵ ਬੈਂਕ ਵਲੋਂ ਵਿਆਜ ਦਰਾਂ ‘ਚ ਅੱਧਾ ਫੀਸਦੀ ਵਾਧਾ
ਮੁੰਬਈ, 3 ਮਈ (ਪ,ਪ)¸
ਲਗਾਤਾਰ ਉਚੀ ਬਣੀ ਹੋਈ ਮਹਿੰਗਾਈ ਨਾਲ ਨਜਿੱਠਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਸਖਤ ਕਦਮ ਚੁੱਕਦੇ ਹੋਏ ਆਪਣੀਆਂ ਨੀਤੀਗਤ ਵਿਆਜ ਦਰਾਂ ਵਿਚ ਅੱਧਾ ਫੀਸਦੀ ਦਾ ਵਾਧਾ ਕਰ ਦਿੱਤਾ ਹੈ ਜੋ ਬਾਜ਼ਾਰ ਦੇ ਅਨੁਮਾਨਾਂ ਤੋਂ ਕੁਝ ਵਧ ਹੈ। ਇਸ ‘ਤੇ ਬਾਜ਼ਾਰ ਦੀ ਪ੍ਰਤੀਕਿਰਿਆ ਉਲਟ ਰਹੀ ਹੈ। ਅਨੁਮਾਨ ਹੈ ਕਿ ਆਰ. ਬੀ. ਆਈ. ਦੇ ਇਸ ਕਦਮ ਨਾਲ ਆਉਣ ਵਾਲੇ ਦਿਨਾਂ ਵਿਚ ਮਕਾਨ, ਦੁਕਾਨ ਤੇ ਮੋਟਰ-ਗੱਡੀਆਂ ਦੇ ਕਰਜ਼ੇ ਹੋਰ ਮਹਿੰਗੇ ਹੋ ਜਾਣਗੇ ਅਤੇ ਇਸ ... Read Full Story
|
ਤੀਗਤ ਦਰਾਂ ‘ਚ 0.25 ਫੀਸਦੀ ਦਾ ਵਾਧਾ ਕਰ ਸਕਦੈ ਰਿਜ਼ਰਵ ਬੈਂਕ
ਨਵੀਂ ਦਿੱਲੀ, 1 ਮਈ (ਪ,ਪ)¸
ਭਾਰਤੀ ਰਿਜ਼ਰਵ ਬੈਂਕ ਮਹਿੰਗਾਈ ‘ਤੇ ਪਾਬੰਦੀ ਲਈ ਮੰਗਲਵਾਰ ਨੂੰ ਪੇਸ਼ ਹੋਣ ਵਾਲੀ 2011-12 ਦੀ ਸਾਲਾਨਾ ਕਰੰਸੀ ਨੀਤੀ ਸਮੀਖਿਆ ਵਿਚ ਮਹੱਤਵਪੂਰਨ ਦਰਾਂ ‘ਚ 0.25 ਫੀਸਦੀ ਦਾ ਹੋਰ ਵਾਧਾ ਕਰ ਸਕਦਾ ਹੈ। ਬੈਂਕਰਾਂ ਨੇ ਇਹ ਰਾਇ ਜ਼ਾਹਿਰ ਕੀਤੀ ਹੈ। ਇੰਡੀਅਨ ਓਵਰਸੀਜ਼ ਬੈਂਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐੱਮ. ਨਰਿੰਦਰ ਨੇ ਕਿਹਾ ਕਿ ਆਰਥਿਕ ਹਾਲਾਤ ਨੂੰ ਦੇਖਦੇ ਹੋਏ ਇਸ ਗੱਲ ਦੀ ਸੰਭਾਵਨਾ ਹੈ ਕਿ ਕੇਂਦਰੀ ਬੈਂਕ ... Read Full Story
|
ਸਵਿਸ ਬੈਂਕਾਂ 'ਚ ਸਭ ਤੋਂ ਵੱਧ ਪੈਸਾ ਭਾਰਤੀਆਂ ਦਾ-ਅਸਾਂਜੇ
ਨਵੀਂ ਦਿੱਲੀ, 26 ਅਪ੍ਰੈਲ (ਪੀ. ਟੀ. ਆਈ.)-
ਵਿਕੀਲੀਕਸ ਦੇ ਮੁਖੀ ਜੂਲੀਅਨ ਅਸਾਂਜੇ ਨੇ ਅੱਜ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਵਿਸ ਬੈਂਕਾਂ 'ਚ ਭਾਰਤ ਦੀ ਕਿਸੇ ਹੋਰ ਦੇਸ਼ ਦੇ ਮੁਕਾਬਲੇ ਵੱਧ ਰਕਮ ਜਮ੍ਹਾਂ ਹੈ। ਇਕ ਨਿੱਜੀ ਚੈਨਲ ਦੇ ਰੂਬਰੂ ਹੁੰਦਿਆਂ ਅਸਾਂਜੇ ਨੇ ਕਿਹਾ ਕਿ ਵਿਸ਼ਵ 'ਚ ਸਵਿਸ ਬੈਂਕ ਦੇ ਕੰਟਰੋਲ ਹੇਠਲੇ ਸਾਰੇ ਬੈਂਕਾਂ 'ਚ ਭਾਰਤੀ ਨਾਗਰਿਕਾਂ ਦੀ ਜਮ੍ਹਾਂ ਰਕਮ ਬਾਰੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਭਾਰਤੀਆਂ ... Read Full Story
|
ਵਿਸ਼ਵ ਬੈਂਕ ਦਾ ਕੇਂਦਰ ਬਿੰਦੂ ਗਰੀਬ ਲੋਕ ਹੋਣ-ਗੋਪਾਲਨ
ਵਸ਼ਿੰਗਟਨ, 17 ਅਪ੍ਰੈਲ (ਏਜੰਸੀ)- ਵਿਕਾਸਸ਼ੀਲ ਦੇਸ਼ਾਂ ਵਿਚ ਵਧੇਰੇ ਨਿਵੇਸ਼ ’ਤੇ ਜ਼ੋਰ ਦਿੰਦਿਆਂ ਭਾਰਤ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੇ ਸਾਰੇ ਪ੍ਰੋਗਰਾਮਾਂ ਦਾ ਕੇਂਦਰ ਬਿੰਦੂ ਗਰੀਬ ਲੋਕ ਹੋਣੇ ਚਾਹੀਦੇ ਹਨ। ਭਾਰਤ ਨੇ ਕਿਹਾ ਹੈ ਕਿ ਵਿਸ਼ਵ ਬੈਂਕ ਦੇ ਸਮੁੱਚੇ ਪ੍ਰੋਗਰਾਮਾਂ ਦਾ ਗਰੀਬਾਂ ਉਪਰ ਹਾਂ ਪਖੀ ਅਸਰ ਪੈਣਾ ਚਾਹੀਦਾ ਹੈ। ਆਰਥਕ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਆਰ ਗੋਪਾਲਨ ਨੇ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਨੂੰ ਸਬੋਧਨ ਕਰਦਿਆਂ ... Read Full Story
|
ਪਾਕਿਸਤਾਂਨ ਨੂੰ ਸਿੱਖਿਆ ਦੇ ਵਿਕਾਸ ਲਈ ਦੇਵੇਗਾ 40 ਕਰੋੜ ਡਾਲਰ ਦੀ ਮਦਦ ਦੇਵੇਗਾ ਵਿਸ਼ਵ ਬੈਂਕ
ਇਸਲਾਮਾਬਾਦ,27ਮਾਰਚ(ਪ,ਪ):-
ਪਾਕਿਸਤਾਂਨ ਅੰਦਰ ਸਿੱਖਿਆ ਦੇ ਪ੍ਰਸਾਰ ਲਈ ਵਿਸ਼ਵ ਬੈਂਕ ਨੇ ਉਸ ਨੂੰ 40 ਕਰੋੜ ਡਾਲਰ ਦਾ ਕਰਜਾ ਦੇਣ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ।ਪਾਕਿਸਤਾਂਨ ਅੰਦਰ ਛੱਪਣ ਵਾਲੀ ਅਖਬਾਰ ਤੋਂ ਮਿਲੀ ਜਾਣਕਾਰੀ ਮੁਤਾਬਿੱਕ ਪਾਕਿਸਤਾਂਨ ਸਰਕਾਰ ਦੇਸ਼ ਅੰਦਰ ਨਵੇਂ ਸਕੂਲ ਅਤੇ ਕਾਲਜਾਂ ਦੇ ਨਿਰਮਾਣ ਲਈ 30 ਕਰੋੜ ਡਾਲਰ ਖਰਚ ਕਰੇਗੀ।ਇਸ ਤੋਂ ਇਲਾਵਾ ਪੰਜਾਬ ਅਤੇ ਸਿੰਧ ਅੰਦਰ ਸਿੱਖਿਆ ਦੇ ਪ੍ਰਸਾਰ ਲਈ 5 ਕਰੋੜ ਡਾਲਰ ਖਰਚਣ ਦੀ ਯੋਜਨਾਂ ... Read Full Story
|
ਪੰਜਾਬ-ਸਿੰਧ ਬੈਂਕ ਤੇ ਰੇਲ ਕੋਚ ਫੈਕਟਰੀ ਬਣੇ ਚੈਂਪੀਅਨ
ਲੁਧਿਆਣਾ, 14 ਮਾਰਚ
ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਜੇਤੂ ਟਰਾਫੀ ਪ੍ਰਾਪਤ ਕਰਨ ਮਗਰੋਂ ਮੁੱਖ ਮਹਿਮਾਨ ਸੁਖਦੇਵ ਸਿੰਘ ਢੀਂਡਸਾ ਤੇ ਹੋਰਾਂ ਨਾਲ (ਫੋਟੋ: ਬਸਰਾ)
ਸਪਰੋਟਸ ਕੌਂਸਲ ਆਫ ਲੁਧਿਆਣਾ ਵੱਲੋਂ ਪੀ.ਏ.ਯੂ. ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ‘ਚ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨਜ਼ ਟਰਾਫੀ ਦੇ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਤੇ ਮਹਿਲਾ ਵਰਗ ‘ਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ... Read Full Story
|
ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਫਾਈਨਲ ਵਿੱਚ
ਲੁਧਿਆਣਾ, 13 ਮਾਰਚ
ਪੀ.ਏ.ਯੂ. ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਸਪੋਰਟਸ ਕੌਂਸਲ ਆਫ ਇੰਡੀਆ ਵੱਲੋਂ ਕਰਵਾਈ ਜਾ ਰਹੀ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੇ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਅਤੇ ਮਹਿਲਾ ਵਰਗ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਤੇ ਸੋਨੀਪਤ ਇਲੈਵਨ ਦੀਆਂ ਟੀਮਾਂ ਫਾਈਨਲ ਵਿੱਚ ਪਹੁੰਚ ਗਈਆਂ। ਭਲਕੇ ਟੂਰਨਾਮੈਂਟ ਦੇ ਸਮਾਪਤੀ ... Read Full Story
|
ਜਰਮਨ ਬੈਂਕਾਂ ਵਿਚਲੇ ਲੀਬੀਆ ਦੇ ਖਾਤੇ ਜਾਮ
ਮਾਨਹਾਈਮ, 12 ਮਾਰਚ (ਪ,ਪ)-
ਜਰਮਨ ਸਰਕਾਰ ਨੇ ਲਿਬੀਆ ਦੇ ਜਰਮਨ ਬੈਂਕਾਂ ’ਚ ਜਮ੍ਹਾਂ ਅਰਬਾਂ ਯੂਰੋ ਵਾਲੇ ਲਗਭਗ ਦੋ ਸੌ ਅਜਿਹੇ ਖਾਤਿਆਂ ’ਤੇ ਰੋਕ ਲਾ ਦਿੱਤੀ ਹੈ। ਜਰਮਨੀ ਦੇ ਵਪਾਰ ਮੰਤਰੀ ਰਾਈਨਰ ਬੁਰਡਰਲੇ ਨੇ ਕਿਹਾ ਇਸ ਚੁੱਕੇ ਗਏ ਕਦਮ ਨਾਲ ਲੀਬੀਆ ਮੁਦਰਾ ਬੈਂਕ ਅਤੇ ਸਰਕਾਰੀ ਫੰਡਾਂ ਉਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਇਹ ਫੈਸਲਾ ਲੀਬੀਆ ਦੇ ਖਿਲਾਫ ਆਰਥਿਕ ਪਾਬੰਦੀਆਂ ਲਗਾਉੁਣ ਵਾਲੀ ਯੋਜਨਾ ਅਧੀਨ ਕੀਤਾ ਗਿਆ ... Read Full Story
|
ਲੀਬੀਆ ਦੇ ਜਰਮਨ ਬੈਂਕਾਂ ਵਿਚਲੇ ਖਾਤੇ ਜਾਮ
ਮਾਨਹਾਈਮ, 11 ਮਾਰਚ (ਪ,ਪ)-
ਜਰਮਨ ਸਰਕਾਰ ਨੇ ਲੀਬੀਆ ਦੇ ਜਰਮਨ ਬੈਂਕਾਂ ’ਚ ਜਮ੍ਹਾਂ ਅਰਬਾਂ ਯੂਰੋ ਵਾਲੇ ਲਗਭਗ ਦੋ ਸੌ ਅਜਿਹੇ ਖਾਤਿਆਂ ’ਤੇ ਰੋਕ ਲਾ ਦਿੱਤੀ ਹੈ। ਜਰਮਨੀ ਦੇ ਵਪਾਰ ਮੰਤਰੀ ਰਾਈਨਰ ਬੁਰਡਰਲੇ ਨੇ ਕਿਹਾ ਕਿ ਚੁੱਕੇ ਗਏ ਕਦਮ ਨਾਲ ਲੀਬੀਆ ਮੁਦਰਾ ਬੈਂਕ ਅਤੇ ਸਰਕਾਰੀ ਫੰਡਾਂ ’ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਇਹ ਫ਼ੈਸਲਾ ਲੀਬੀਆ ਦੇ ਖਿਲਾਫ਼ ਆਰਥਿਕ ਪਾਬੰਦੀਆਂ ਲਗਾਉਣ ਵਾਲੀ ਯੋਜਨਾ ਅਧੀਨ ਕੀਤਾ ਗਿਆ ਹੈ। ਬੁਰਡਰਲੇ ਨੇ ਕਿਹਾ ਜਰਮਨ ... Read Full Story
|