ਬੰਗਲਾਦੇਸ਼ ਵਿੱਚ ਫੌਜੀ ਰਾਜ ਪਲਟੇ ਦੀ ਸਾਜ਼ਿਸ਼ ਬੇਨਕਾਬ
ਢਾਕਾ, 19 ਜਨਵਰੀ-(ਪ,ਪ)
ਪ੍ਰਧਾਨ ਮੰਤਰੀ ਸ਼ੇਖ ਹੀਸਨਾ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਕੁਝ ਫੌਜੀ ਅਫਸਰਾਂ ਵੱਲੋਂ ਰਚੇ ਜਾਲ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ’ਚ ਸ਼ਾਮਲ ਦੋ ਸਾਬਕਾ ਫੌਜੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਕਰੀਬਨ 16 ਫੌਜੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ-ਪੜਤਾਲ ਚੱਲ ਰਹੀ ਹੈ।
ਫੌਜ ਦੇ ਨੁਮਾਇੰਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਮਸੂਦ ਰਜ਼ਾਕ ਨੇ ਦੱਸਿਆ ਕਿ ਕੁਝ ਮੌਜੂਦਾ ਫੌਜੀ ਅਧਿਕਾਰੀਆਂ ਦੇ ਇਸ ਰਾਜ ... Read Full Story
|
ਜੇਤਲੀ ਦੇ ਬਿਆਨ ਤੋਂ ਭਾਜਪਾ ਦਾ ਅਸਲ ਚਿਹਰਾ ਬੇਨਕਾਬ ਹੋਇਆ: ਸਿੱਬਲ
ਨਵੀਂ ਦਿੱਲੀ, 27 ਮਾਰਚ
ਕੇਂਦਰੀ ਮੰਤਰੀ ਕਪਿਲ ਸਿੱਬਲ ਨੇ ਅੱਜ ਇਥੇ ਕਿਹਾ ਕਿ ਭਾਜਪਾ ਆਗੂ ਅਰੁਣ ਜੇਤਲੀ ਦੇ ਬਿਆਨ ਕਿ ਭਾਜਪਾ ਨੇ ਹਿੰਦੂਤਵ ਦੇ ਮੁੱਦੇ ਨੂੰ ਮੌਕਾਪ੍ਰਸਤ ਹਥਿਆਰ ਵਜੋਂ ਵਰਤਿਆ ਹੈ, ਨੇ ਭਾਜਪਾ ਦੇ ਅਸਲ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਸ੍ਰੀ ਜੇਤਲੀ ਤੋਂ ਇਸ ਲਈ ਮੁਆਫੀ ਮੰਗਣ ਦੀ ਮੰਗ ਕੀਤੀ।
ਸੀਨੀਅਰ ਕਾਂਗਰਸੀ ਆਗੂ ਨੇ ਭਾਜਪਾ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ ਤੇ ਆਰ.ਐਸ.ਐਸ. ਨੂੰ ਕਿਹਾ ਕਿ ਉਹ ਦੇਸ਼ ਨੂੰ ਦੱਸਣ ... Read Full Story
|
ਨਿਰਦੋਸ਼ਾਂ ਦੇ ਕਾਤਲ ਬੇਨਕਾਬ ਭਾਜਪਾ ਤੇ ਉਸਦੇ ਸੰਗੀ ਸਾਥੀ ਚੁਪ ਕਿਉ-ਪੰਚ ਪ੍ਰਧਾਨੀ
ਲੁਧਿਆਣਾ 10 ਜਨਵਰੀ (ਆਰ ਐਸ ਖਾਲਸਾ)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਿੰਦੁਸਤਾਨ ਵਿਚ ਵੱਖ ਵੱਖ ਥਾਵਾਂ ਤੇ ਹੋਏ ਬੰਬ ਧਮਾਕਿਆਂ ਵਿਚ ਅਸੀਮਾਨੰਦ ਦੇ ਇਕਬਾਲੀਆ ਬਿਆਨ ਤੋਂ ਬਾਅਦ ਭਗਵਾ ਅੱਤਵਾਦ ਬੇਨਕਾਬ ਹੋ ਚੁੱਕਾ ਹੈ।ਆਰ.ਐਸ.ਐਸ ਤੇ ਉਸ ਦੀਆਂ ਸਹਿਯੋਗੀ ਜਥੇਬੰਦੀਆਂ ਦੇ ਪ੍ਰਮੁਖ ਨੇਤਾਵਾਂ ਤੇ ਕਾਰਕੁੰਨਾਂ ਦਾ ਨਾਅ ਹੈਦਰਾਬਾਦ,ਮਾਲੇਗਾੳੇ,ਅਜਮੇਰ ਤੇ ... Read Full Story
|
ਰਾਜਸਥਾਨ ਵਿੱਚ ਵੀ ਰਿਹਾਇਸ਼ੀ ਫਲੈਟਾਂ ਦਾ ਸਕੈਂਡਲ ਬੇਨਕਾਬ
ਜੈਪੁਰ, (ਪ,ਪ)
ਮੁੰਬਈ ਤੋਂ ਬਾਅਦ ਹੁਣ ਰਾਜਸਥਾਨ ਦੇ ਤਿੰਨ ਸ਼ਹਿਰਾਂ ਜੈਪੁਰ, ਉਦੈਪੁਰ ਅਤੇ ਜੋਧਪੁਰ ਵਿੱਚ ਫਲੈਟ ਅਲਾਟਮੈਂਟ ਸਕੈਂਡਲ ਦਾ ਪਰਦਾ ਫਾਸ਼ ਹੋਇਆ ਹੈ। ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਇਹ ਰਿਹਾਇਸ਼ੀ ਫਲੈਟ ਆਮ ਲੋਕਾਂ ਲਈ ਬਣਵਾਏ ਗਏ ਸਨ, ਜਿਨ੍ਹਾਂ ਦੀ ਅਲਾਟਮੈਂਟ ਪਰਚੀਆਂ ਰਾਹੀਂ ਕੱਢ ਕੇ ਕੀਤੀ ਜਾਂਦੀ ਹੈ। ਐਂਟੀ ਕੁਰੱਪਸ਼ਨ ਮਹਿਕਮੇ ਨੇ ਜਾਂਚ ਤੋਂ ਬਾਅਦ ਪਤਾ ਲਾਇਆ ਹੈ ਕਿ ਕੁਝ ਅਫਸਰ ਲੋਕਾਂ ਤੋਂ 50 ਹਜ਼ਾਰ ਤੋਂ ਲੈ ਕੇ ਇਕ ਲੱਖ ਰਿਸ਼ਵਤ ... Read Full Story
|
ਹੁਣ ਪਲਾਸਟਿਕ ਨੋਟ ਘਪਲਾ ਹੋਵੇਗਾ ਬੇਨਕਾਬ
ਨਵੀਂ ਦਿੱਲੀ-(ਪ,ਪ)
ਭਾਰਤ ’ਚ ਪਲਾਸਟਿਕ ਦੇ ਨੋਟ ਚਲਾਏ ਜਾਣ ਦੀ ਯੋਜਨਾ ’ਚ ਵੀ ਘਪਲੇ ਦੀ ਬਦਬੂ ਨਜ਼ਰ ਆ ਰਹੀ ਹੈ। ਸੰਭਾਵਨਾ ਹੈ ਕਿ ਇਸਦੀ ਜਾਂਚ ਹੋਣ ਤੇ ਕਈ ਨੇਤਾ, ਅਫਸਰ ਅਤੇ ਪੱਤਰਕਾਰ ਵੀ ਘੇਰੇ ’ਚ ਆ ਸਕਦੇ ਹਨ। ਆਸਟ੍ਰੇਲੀਆ ’ਚ ਇਸ ਬਾਰੇ ’ਚ ਹੋਏ ਖੁਲਾਸੇ ਦੇ ਬਾਅਦ ਇਥੇ ਵੀ ਪਲਾਸਟਿਕ ਨੋਟ ਚਲਾਉਣ ਦੀ ਯੋਜਨਾ ਨਾਲ ਜੁੜੇ ਵਿਵਾਦਾਂ ਦਾ ਪਿਟਾਰਾ ਖੁੱਲਣ ਦੀ ਸੰਭਾਵਨਾ ਵਧ ਗਈ ਹੈ। ਇੱਕ ਆਸਟ੍ਰੇਲੀਆਈ ਫਰਮ ਨੇ ਪਲਾਸਟਿਕ ਨੋਟ ਸਪਲਾਈ ਕਰਨ ਨਾਲ ... Read Full Story
|
ਕਰੋੜਾਂ ਦਾ ਰੇਲਵੇ ਭਰਤੀ ਘੁਟਾਲਾ ਬੇਨਕਾਬਨ ਰ ਬੋਰਡ ਚੇਅਰਮੈਨ ਦੇ ਲੜਕੇ ਸਮੇਤ ਅੱਠ ਗ੍ਰਿਫ਼ਤਾਰ
ਨਵੀਂ ਦਿੱਲੀ, (ਯੂ. ਐ¤ਨ. ਆਈ)
-ਸੀ. ਬੀ. ਆਈ ਨੇ ਇਕ ਵੱਡੇ ਰੇਲਵੇ ਭਰਤੀ ਘੁਟਾਲੇ ਨੂੰ ਬੇਨਕਾਬ ਕਰਦਿਆਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਕੁਝ ਆਸਾਮੀਆਂ ਦੀ ਭਰਤੀ ਲਈ ਪ੍ਰਸ਼ਨ ਪੱਤਰ ਲੀਕ ਕਰਨ ਦੇ ਦੋਸ਼ ਵਿਚ ਰੇਲਵੇ ਭਰਤੀ ਬੋਰਡ ਮੁੰਬਈ ਦੇ ਚੇਅਰਮੈਨ ਦੇ ਲੜਕੇ ਸਮੇਤ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀ. ਬੀ. ਆਈ. ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਰੇਲ ਡਰਾਈਵਰ ਅਤੇ ਸਹਾਇਕ ਸਟੇਸ਼ਨ ਮਾਸਟਰ ਦੀਆਂ ਆਸਾਮੀਆਂ ਦੀ ਭਰਤੀ ਲਈ ਰੱਖੀ ... Read Full Story
|
ਉਤਰੀ ਭਾਰਤ ਦੜ੍ਹੇ ਸਟੇ ਦਾ ਧੰਦਾ ਕਰਨ ਵਾਲਾ ਗਿਰੋਹ ਬੇਨਕਾਬ 1 ਕਰੋੜ 16 ਲਖ ਰੁਪਏ ਦੀ ਰਕਮ ਬਰਾਮਦ
ਲੁਧਿਆਣਾ (ਗੁਰਮੀਤ ਸਿੰਘ ਨਿੱਝਰ )
ਪੰਜਾਬ , ਜੰਮੂ ਕਸ਼ਮੀਰ , ਹਿਮਾਚਲ ਪ੍ਰਦੇਸ਼ , ਹਰਿਆਣਾ, ਦਿਲੀ, ਉਤਰਾਖੰਡ, ਯੂ ਪੀ, ਰਾਜਸਥਾਨ ਅਤੇ ਬਿਹਾਰ ਦੇ ਹਰ ਛੋਟੇ ਵਡੇ ਸ਼ਹਿਰ ਵਿਚ ਦੜ੍ਹੇ ਸਟੇ ਦਾ ਧੰਦਾ ਕਰਨ ਵਾਲੇ ਸੰਗਠਿਤ ਗਿਰੋਹ ਨੂੰ ਤਾਰ ਤਾਰ ਕਰਦਿਆਂ ਲੁਧਿਆਣਾ ਪੁਲਿਸ ਨੇ ਇਕ ਵਡੀ ਕਾਮਯਾਬੀ ਹਾਸਲ ਕੀਤੀ ਹੈ। ਸਮੁਚੇ ਉਤਰੀ ਭਾਰਤ ਵਿਚ ਗਿਰੋਹ ਨੂੰ ਚਲਾਉਣ ਵਾਲੇ ਚਾਰ ਕਿੰਗਪਿੰਨਜ਼ ਸਮੇਤ 13 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ ਇਕ ਕਰੋੜ 15 ... Read Full Story
|
ਮੁੰਬਈ ‘ਚ ਦਹਿਸ਼ਤਗਰਦੀ ਦੀ ਸਾਜ਼ਿਸ਼ ਬੇਨਕਾਬ, ਦੋ ਗ੍ਰਿਫ਼ਤਾਰ
ਮੁੰਬਈ :ਯੂਐਨਆਈ
ਪਾਕਿਸਤਾਨ ਦੀ ਇੱਕ ਦਹਿਸ਼ਗਰਦ ਜਥੇਬੰਦੀ ਲਈ ਕਥਿਤ ਤੌਰ ‘ਤੇ ਕੰਮ ਕਰਦੇ ਦੋ ਸ਼ੱਕੀ ਦਹਿਸ਼ਤਗਰਦਾਂ ਨੂੰ ਓਐਨਜੀਸੀ ਦੀ ਇੱਕ ਇਕਾਈ ਅਤੇ ਦੋ ਮਾਰਕਿਟਾਂ ‘ਤੇ ਹਮਲੇ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਹਿਸ਼ਤਵਾਦ ਰੋਕੂ ਦਸਤੇ (ਏਟੀਐਸ) ਦੇ ਮੁਖੀ ਕੇਪੀ ਰਘੂੁਵੰਸ਼ੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ... Read Full Story
|