ਬਲਵੀਰ ਰਾਜਾ ਸੋਡੀ ਨੂੰ ਹਰ ਪਾਸਿਉਂ ਮਿਲ ਰਿਹਾ ਹੈ ਭਾਰੀ ਸਮਰਥਨ
ਫਗਵਾੜਾ 15 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ)
ਫਗਵਾੜਾ ਤੋਂ ਕਾਂਗਰਸੀ ਉਮੀਦਵਾਰ ਬਲਵੀਰ ਰਾਜਾ ਸੋਡੀ ਨੂੰ ਹਰ ਪਾਸਿਉਂ ਮਿਲ ਰਿਹਾ ਹੈ ਲੋਕਾਂ ਦਾ ਭਾਰੀ ਸਮਰਥਨ।ਕਾਂਗਰਸ ਐਮ.ਸੀ.ਰਮੇਸ਼ ਜੋਰਡਨ ਨੇ ਆਪਣੇ ਘਰ ਵਿਖੇ ਹੋਈ ਬੈਠਕ ਦੇ ਦੋਰਾਨ ਐਲਾਨ ਕੀਤਾ ਕਿ ਉਹ ਆਪਣੇ ਸਾਰੇ ਸਾਥੀਆਂ ਸਮੇਤ ਸੋਡੀ ਦੇ ਨਾਲ ਹਨ ਅਤੇ ਉਨ੍ਹਾਂ ਸਾਰੀਆਂ ਦਾ ਇਕੋ ਹੀ ਮਕਸਦ ਹੈ ਕਿ ਸੋਡੀ ਨੂੰ ਫਗਵਾੜਾ ਸੀਟ ਵਿਧਾਨਸਭਾ ਸੀਟ ਤੋਂ ਰਿਕਾਰਡ ਲੀਡ ਨਾਲ ਜਿੱਤਾਣਾ ਹੈ।
ਦੂਜੇ ... Read Full Story
|
ਫਰਾਂਸ ਵਿੱਚ ਰਹਿ ਰਹੇ ਬਲਵੀਰ ਸਿੰਘ ਨਾਂ ਦੇ ਲੜਕੇ ਦਾ ਕਈ ਮਹੀਨਿਆ ਤੋਂ ਕੋਈ ਥਹੁ ਪਤਾ ਨਹੀ ਲੱਗ ਰਿਹਾ।
ਪੈਰਿਸ(ਸੁਖਵੀਰ ਸਿੰਘ ਸੰਧੂ)
ਜਿਲ੍ਹੇ ਕਪੂਰਥਲੇ ਦੇ ਪਿੰਡ ਜੈਦ ਦਾ ਬਲਵੀਰ ਸਿੰਘ ਨਾਂ ਦਾ ਲੜਕਾ ਜਿਸ ਦੀ ਜਨਮ ਤਰੀਕ 13.10.1976. ਅਤੇ ਉਮਰ ਕੋਈ 25 ਸਾਲ ਦੇ ਕਰੀਬ ਹੈ। ਉਹ ਪੈਰਿਸ ਵਿੱਚ ਪਿਛਲੇ ਕਈ ਮਹੀਨਿਆ ਤੋਂ ਗੁੰਮ ਹੈ।ਅਗਸਤ 2010 ਵਿੱਚ ਕਬੱਡੀ ਮੇਲਾ ਜਿਹੜਾ ਪੈਰਿਸ ਦੇ ਬੋਬੀਨੀ ਨਾਂ ਦੇ ਇਲਾਕੇ ਵਿੱਚ ਹੋਇਆ ਸੀ। ਉਸ ਦਿੱਨ ਉਹ ਘਰ ਤੋਂ ਮੇਲਾ ਵੇਖਣ ਗਿਆ ਸੀ।ਪਤਾ ਨਹੀ ਉਸ ਨਾਲ ਕੀ ਭਾਣਾ ਵਾਪਰਿਆ ਹੈ ਕਿ ਮੁੜ ਕੇ ਵਾਪਸ ਘਰ ਨਹੀ ਪਰਤਿਆ।ਪਿੱਛੇ ਉਸ ਦੇ ... Read Full Story
|
ਪੰਜਾਬੀ ਲਿਖਣਾ , ਪੜਣਾ, ਬੋਲਣਾ ਤੇ ਇਸ ਦਾ ਸਤਿਕਾਰ ਸਾਡੀ ਜਿੰਮੇਵਾਰੀ – ਡਾਇਰੈਕਟਰ ਬਲਵੀਰ ਕੌਰ
ਸਮਰਾਲਾ, 21 ਮਾਰਚ (ਨਵਰੂਪ ਧਾਲੀਵਾਲ )
ਇੱਥੋਂ ਨਜ਼ਦੀਕ ਸਰਕਾਰੀ ਕਾਲਜ ਕਰਮਸਰ ਵਿਖੇ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਬਲਵੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਕੀਤਾ। ਇਸ ਸਮੇਂ ਉਹਨਾਂ ਦੇ ਕਾਲਜ ਪਹੁੰਚਣ ਤੇ ਪ੍ਰਿਸੀਪਲ ਨਿਰਮਲ ਸਿੰਘ , ਵਾਇਸ ਪ੍ਰਿੰਸੀਪਲ ਹਰਚਰਨ ਸਿੰਘ , ਪ੍ਰੋ ਹਰਮੇਲ ਲਾਲ , ਪ੍ਰੋ ਇੰਦਰ ਜੀਤ ਕੌਰ , ਪ੍ਰੋ ਪ੍ਰਕਾਸ ਸਿੰਘ , ਗੁਰਿੰਦਰ ਸਿੰਘ ਅਤੇ ਸਮੂਹ ਵਿਦਿਆਰਥੀਆਂ ... Read Full Story
|
ਕੈਪਟਨ ਬਲਵੀਰ ਸਿੰਘ ਬਾਠ ਨੂੰ ਕੈਬਨਿਟ ਵਿਚ ਸ਼ਾਮਲ ਕਰਕੇ ਸਾਰੇ ਸਾਬਕਾ ਸੈਨਿਕਾਂ ਨੂੰ ਮਾਣ ਬਖਸ਼ਿਆ : ਇੰਜੀ. ਸਿੱਧੂ
ਚੰਡੀਗੜ• 17 ਜਨਵਰੀ : - ( ਜਗਦੇਵ ਸਿੰਘ )
ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ
ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੈਪਟਨ ਬਲਵੀਰ ਸਿੰਘ ਬਾਠ ਨੂੰ
ਕੈਬਨਿਟ ਮੰਤਰੀ ਬਣਾ ਕੇ ਸਮੂਹ ਸਾਬਕਾ ਸੈਨਿਕਾਂ ਨੂੰ ਮਾਣ ਬਖਸ਼ਿਆ ਹੈ। ਇਨਾਂ ਵਿਚਾਰਾਂ
ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ਦੇ ਪ੍ਰਧਾਨ ਇੰਜੀ.
ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ... Read Full Story
|
ਬਲਵੀਰ ਖੈਹਿਰਾ ਤੇ ਦਲਜੀਤ ਮਾਂਗਟ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਏ ਜਾਣ ਤੇ ਵਧਾਈਆਂ
ਜਗਰਾਉਂ,(ਸੁਖਦੇਵ ਗਰਗ)
: ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੈਨੇਡਾ ਈਸਟ ਇਕਾਈ ਦੇ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ ਵੱਲੋਂ ਵਿਦੇਸ਼ ਦੀ ਧਰਤੀ ਤੇ ਪਾਰਟੀ ਦਾ ਝੰਡਾ ਹੋਰ ਮਜ਼ਬੂਤ ਕਰਨ ਲਈ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਬਲਵੀਰ ਸਿੰਘ ਖੈਹਿਰਾ ਤੇ ਦਲਜੀਤ ਸਿੰਘ ਮਾਂਗਟ ਨੂੰ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਇਕਾਈ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਨ•ਾਂ ਦੀ ਇਸ ਨਿਯੁਕਤੀ ਤੇ ਯੂਥ ਅਕਾਲੀ ਦਲ ਜਗਰਾਉਂ ਸ਼ਹਿਰੀ ਦੇ ਪ੍ਰਧਾਨ ਦੀਪਇੰਦਰ ... Read Full Story
|
ਕੈਪਟਨ ਬਲਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਨਿਯੁਕਤ
ਕਪੂਰਥਲਾ, (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਬੀਤੇ ਦਿਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਸਬਾ ਬੇਗੋਵਾਲ ਦੇ ਸਾਬਕਾ ਕੌਂਸਲਰ ਤੇ ਉਘੇ ਅਕਾਲੀ ਆਗੂ ਕੈਪ. ਬਲਵੀਰ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ ਸਮੇਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੈਪ. ਬਲਵੀਰ ਸਿੰਘ ਜੋ ਪਹਿਲਾਂ ਭਾਰਤੀ ਫੌਜ ਵਿਚੋਂ ਉਚੱ ਅਹੁੱਦੇ ਤੋਂ ਸੇਵਾ ਨਿਭਾ ਕੇ ਆਏ ਸਨ ਤੇ ਇਸ ਤੋਂ ਬਾਅਦ ... Read Full Story
|
ਆਪੇ ਬਣੇ ਜਥੇਦਾਰ ਬਲਵੀਰ ਸਿੰਘ ਵਲੋਂ ਨਿਹੰਗ ਸਿੰਘਾਂ ਦੇ ਖਿਲਾਫ਼ ਦਰਜ਼ ਕਰਵਾਏ ਝੂਠੇ ਮੁਕੱਦਮਿਆਂ ਦੇ ਖਿਲਾਫ਼ ਡੀ.ਸੀ.ਬਠਿੰਡਾ ਨੂੰ ਦਿੱਤਾ ਮੰਗ ਪੱਤਰ
ਬਠਿੰਡਾ( ):
ਜਥੇਦਾਰ ਦਿਆਲ ਸਿੰਘ ਮੁਖਤਿਆਰੇ ਆਮ ਜਥੇਦਾਰ ਸੁਰਜੀਤ ਸਿੰਘ ਮੁਖੀ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘਾਂ ਨੇ ਅੱਜ ਸੈਂਕੜੇ ਨਿਹੰਗ ਸਿੰਘਾਂ ਨਾਲ ਮਿੰਨੀ ਸਕੱਤਰੇਤ ਵਿਖੇ ਧਰਨਾ ਦਿੱਤਾ ਅਤੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁਜ਼ਹਰਾ ਕੀਤਾ। ਉਨਾਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦਿੰਦਿਆ ਉਨਾਂ ਤੋਂ ਮੰਗ ਕੀਤੀ ਕਿ ਆਪੇ ਬਣੇ ਬੁੱਢਾ ਦਲ ਦੇ ਜਥੇਦਾਰ ਬਲਵੀਰ ਸਿੰਘ ... Read Full Story
|
ਮਹਿਲਾ ਦਿਵਸ ਦੂਸਰਿਆ ਦੀ ਸਹਾਇਤਾ ਕਰਕੇ ਮਨਾਉਣਾ ਚਾਹੀਦਾ ਹੈ- ਬੀਬੀ ਬਲਵੀਰ ਕੌਰ
ਦਾਖਾ/ ਹੰਬੜਾਂ ( ਸਲੇਮਪੁਰੀ) ਪਿੰਡ ਭੱਠਾ ਧੂਹਾ ਜਿਲਾ ਲੁਧਿਆਣਾ ਦੇ ਵਸਨੀਕ ਸਾਬਕਾ ਸੈਨਿਕ ਸਵ. ਅਜੀਤ ਸਿੰਘ ਦੀ ਯਾਦ ਦੀ ਪ੍ਰੀਵਾਰ ਨੇ ਪਿੰਡ ਗੌਂਸਪੁਰ ਦੇ ਇਕ ਲੋੜਵੰਦ ਪ੍ਰੀਵਾਰ ਦੀ ਲੜਕੀ ਦੇ ਵਿਆਹ ਮੋਕੇ 5100/- ਰੁਪਏ ਦਾ ਸ਼ਗਨ ਭੇਟ ਕੀਤਾ। ਇਸ ਮੋਕੇ ਸਵ. ਅਜੀਤ ਸਿੰਘ ਦੀ ਪਤਨੀ ਬੀਬੀ ਬਲਵੀਰ ਕੌਰ ਨੇ ਆਖਿਆ ਕਿ ਹਰ ਤਿਉਹਾਰ ਅਤੇ ਖਾਸ ਕਰਕੇ ਮਹਿਲਾ ਦਿਵਸ ਤਾਂ ਹੀ ਸੋਹਣੇ ਲੱਗਦੇ ਹਨ ਜੇ ਔਰਤ ਦੂਸਰੀ ਔਰਤ ਦੀ ਮੱਦਦ ਕਰੇ। ਇਸ ਕਰਕੇ ਸਮਾਜ ਸੇਵੀ ... Read Full Story
|