punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਫੌਜੀ"
 
ਬੰਗਲਾਦੇਸ਼ ਵਿੱਚ ਫੌਜੀ ਰਾਜ ਪਲਟੇ ਦੀ ਸਾਜ਼ਿਸ਼ ਬੇਨਕਾਬ

ਢਾਕਾ, 19 ਜਨਵਰੀ-(ਪ,ਪ) ਪ੍ਰਧਾਨ ਮੰਤਰੀ ਸ਼ੇਖ ਹੀਸਨਾ ਦੀ ਸਰਕਾਰ ਦਾ ਤਖ਼ਤਾ ਪਲਟਣ ਲਈ ਕੁਝ ਫੌਜੀ ਅਫਸਰਾਂ ਵੱਲੋਂ ਰਚੇ ਜਾਲ ਦਾ ਪਰਦਾਫਾਸ਼ ਕਰਕੇ ਇਸ ਮਾਮਲੇ ’ਚ ਸ਼ਾਮਲ ਦੋ ਸਾਬਕਾ ਫੌਜੀ ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਕਰੀਬਨ 16 ਫੌਜੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਬਾਰੇ ਜਾਂਚ-ਪੜਤਾਲ ਚੱਲ ਰਹੀ ਹੈ। ਫੌਜ ਦੇ ਨੁਮਾਇੰਦੇ ਬ੍ਰਿਗੇਡੀਅਰ ਜਨਰਲ ਮੁਹੰਮਦ ਮਸੂਦ ਰਜ਼ਾਕ ਨੇ ਦੱਸਿਆ ਕਿ ਕੁਝ ਮੌਜੂਦਾ ਫੌਜੀ ਅਧਿਕਾਰੀਆਂ ਦੇ ਇਸ ਰਾਜ ...
Read Full Story


ਸਾਬਕਾ ਫੌਜੀਆਂ ਵੱਲੋਂ ਡਾ. ਚੀਮਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ

ਰੋਪੜ , 4 ਜਨਵਰੀ : ਰੋਪੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਚੋਣ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨੇ ਡਾ. ਚੀਮਾ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਸੈਨਿਕ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਕੈਪਟਨ ਗੁਰਮੀਤ ਸਿੰਘ, ਕੈਪਟਨ ਅਜੀਤ ਸਿੰਘ, ਲਾਭ ਸਿੰਘ, ਗੁਰਿੰਦਰ ਸਿੰਘ ਸਿੱਧੂ, ਕੈਪਟਨ ਤਰਸੇਮ ...
Read Full Story


ਫੌਜੀਆਂ ਨੂੰ ਵਾਪਸ ਸੱਦਣ ਬਾਰੇ ਓਬਾਮਾ ਜਲਦੀ ਕਰਨਗੇ ਫੈਸਲਾ

ਵਾਸ਼ਿੰਗਟਨ, 7 ਜੂਨ (ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਫਗਾਨਿਸਤਾਨ ਤੋਂ ਫੌਜੀਆਂ ਨੂੰ ਵਾਪਸ ਸੱਦਣ ਦੀ ਪ੍ਰਕਿਰਿਆ ਬਾਰੇ ਜਲਦੀ ਹੀ ਫੈਸਲਾ ਕਰਨਗੇ। ਰਾਸ਼ਟਰਪਤੀ ਦੇ ਇਕ ਬੁਲਾਰੇ ਮੁਤਾਬਕ ਓਬਾਮਾ ਨੂੰ ਅਜੇ ਤਕ ਇਸ ਸੰਬੰਧੀ ਅਫਗਾਨਿਸਤਾਨ ਵਿਚ ਚੋਟੀ ਦੇ ਅਮਰੀਕੀ ਕਮਾਂਡਰ ਜਨਰਲ ਡੇਵਿਡ ਕੋਲੋਂ ਸਿਫਾਰਿਸ਼ ਮਿਲਣੀ ਬਾਕੀ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕਾਰਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੁਰੱਖਿਆ ਫੋਰਸਾਂ ਨੂੰ ...
Read Full Story


ਇਕ ਹਜ਼ਾਰ ਔਰਤਾਂ ਨਾਲ ਬਲਾਤਕਾਰ ਫੌਜੀਆਂ ਵਲੋਂ ਗੱਦਾਫੀ ਦੇ ਹੁਕਮਾਂ ‘ਤੇ

ਤ੍ਰਿਪੋਲੀ, 25 ਮਈ (ਏਜੰਸੀਆਂ)- ਮਿਸਰਾਤਾ ਦੇ ਇਕ ਹਸਪਤਾਲ ਦੇ ਡਾਕਟਰ ਨੇ ਡਰ ਪ੍ਰਗਟਾਇਆ ਹੈ ਕਿ ਦੇਸ਼ ਦੇ ਹੁਕਮਰਾਨ ਗੱਦਾਫੀ ਦੇ ਹੁਕਮਾਂ ‘ਤੇ ਫੌਜੀਆਂ ਵਲੋਂ ਇਕ ਹਜ਼ਾਰ ਔਰਤਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਹੈ। ਡਾਕਟਰ ਮੁਤਾਬਕ ਇਹ ਗਿਣਤੀ ਇਸ ਤੋਂ ਵੀ ਵਧ ਹੋ ਸਕਦੀ ਹੈ। ਸੰਡੇ ਟਾਈਮਜ਼ ਦੇ ਇਕ ਪੱਤਰਕਾਰ ਨੇ ਗੱਦਾਫੀ ਦੇ ਮ੍ਰਿਤਕਾਂ ਅਤੇ ਜ਼ਖਮੀ ਫੌਜੀਆਂ ਕੋਲੋਂ ਬਰਾਮਦ ਇਕ ਵੀਡੀਓ ਦੇਖਣ ਪਿੱਛੋਂ ਦੱਸਿਆ ਕਿ ਇਸ ਵਿਚ ਫੌਜੀਆਂ ਵਲੋਂ ...
Read Full Story


ਨੀਮ ਫੌਜੀ ਦਸਤਿਆਂ ਲਈ ਬੀ. ਐੱਸ. ਐੱਨ. ਐੱਲ. ਦੀ ਵਿਸ਼ੇਸ਼ ਯੋਜਨਾ

ਨਵੀਂ ਦਿੱਲੀ, 19 ਮਈ (ਪ,ਪ)— ਇੰਟਪ੍ਰਾਇਜ਼ ਨੂੰ ਲੈ ਕੇ ਉਤਸ਼ਾਹਿਤ ਦੂਰਸੰਚਾਰ ਕੰਪਨੀ ਬੀ. ਐੱਸ. ਐੱਨ. ਐੱਲ. ਨੇ ਮਾਲੀ ਸਾਲ ਵਿਚ ਇਸ ਤੋਂ 3202 ਕਰੋੜ ਰੁਪਏ ਦੀ ਆਮਦਨ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਬੀ. ਐੱਸ. ਐੱਨ. ਐੱਲ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਆਰ. ਕੇ ਉਪਾਧਿਆਏ ਨੇ ਕਿਹਾ ਕਿ ਅਸੀਂ ਅੱਜ ਨੀਮ ਫੌਜੀ ਦਸਤਿਆਂ ਲਈ ਇਕ ਯੋਜਨਾ ਪੇਸ਼ ਕਰ ਰਹੇ ਹਾਂ, ਜੋ ਇੰਟਰਪ੍ਰਾਇਜ਼ ਕਾਰੋਬਾਰ ਵਿਭਾਗ ਦਾ ਹਿੱਸਾ ਹੈ। ਇਸ ਨਾਲ ਸਾਨੂੰ ਮਾਲੀ ਸਾਲ 2012 ...
Read Full Story


ਪਾਕਿ ਫੌਜੀਆਂ ਨਾਲ ਝੜਪ ਨੂੰ ਲੈ ਕੇ ਖਦਸ਼ੇ ਵਿਚ ਸੀ ਅਮਰੀਕਾ

ਲਾਦੇਨ ਖਿਲਾਫ ਮੁਹਿੰਮ ਵਿਚ ਅਮਰੀਕਾ ਪਾਕਿ ਫੌਜੀਆਂ ਨਾਲ ਝੜਪ ਹੋਣ ਨੂੰ ਲੈ ਕੇ ਖਦਸ਼ੇ ਵਿਚ ਸੀ। ਅੱਤਵਾਦ ਰੋਕੂ ਮਾਮਲਿਆਂ ਅਤੇ ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਰਾਸ਼ਟਰੀ ਉਪ ਸੁਰੱਖਿਆ ਸਲਾਹਕਾਰ ਜਾਨ ਬਰੇਨਨ ਨੇ ਕਿਹਾ ਕਿ ਜਦੋਂ ਤਕ ਪਾਕਿਸਤਾਨ ਦੇ ਅਸਮਾਨ ਤੋਂ ਸਾਡੇ ਜਹਾਜ਼ ਵਾਪਸ ਨਹੀਂ ਮੁੜ ਆਏ ਉਦੋਂ ਤਕ ਅਸੀਂ ਪਾਕਿਸਤਾਨੀਆਂ ਨਾਲ ਸੰਪਰਕ ਨਹੀਂ ਕੀਤਾ। ਬਰੇਨਨ ਨੇ ਕਿਹਾ ਕਿ ਮੁਹਿੰਮ ‘ਤੇ ਨਜ਼ਰ ਰੱਖ ਰਹੇ ਕੁਝ ਚੋਟੀ ਦੇ ਅਮਰੀਕੀ ...
Read Full Story


2000 ਸੇਵਾਮੁਕਤ ਫੌਜੀ ਮੁਲਾਜ਼ਮ ਸੀ. ਆਰ. ਪੀ. ਐੱਫ. ਨੂੰ ਦੇਣਗੇ ਸਿਖਲਾਈ

ਨਵੀਂ ਦਿੱਲੀ, 3 ਮਈ (ਪ,ਪ)¸ ਸਰਕਾਰ ਨੇ ਨਕਸਲ ਰੋਕੂ ਮੁਹਿੰਮ ਅਧੀਨ 2000 ਤੋਂ ਵੱਧ ਸੇਵਾਮੁਕਤ ਫੌਜੀ ਮੁਲਾਜ਼ਮਾਂ ਨੂੰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਇਹ ਸਾਬਕਾ ਫੌਜੀ ਮੁਲਾਜ਼ਮ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਆਈ. ਈ. ਡੀ. ਜਾਇਆ ਕਰਨ ਅਤੇ ਲੁਕੀਆਂ ਹੋਈਆਂ ਬਾਰੂਦੀ ਸੁਰੰਗਾਂ ਦੀ ਪਛਾਣ ਕਰਨ ਦੀ ਸਿਖਲਾਈ ਦੇਣਗੇ। ਫੌਜ ਦੇ ਸੇਵਾਮੁਕਤ ਜਵਾਨਾਂ ਅਤੇ ਅਧਿਕਾਰੀਆਂ ਨੂੰ ਜਲਦੀ ਹੀ ਨਕਸਲੀਆਂ ਨਾਲ ਲੜ ਰਹੇ ਸੁਰੱਖਿਆ ਫੋਰਸਾਂ ਦੀਆਂ 62 ...
Read Full Story


ਗੱਦਾਫੀ ਦੇ ਫੌਜੀਆਂ ਨੂੰ ਬਲਾਤਕਾਰ ਲਈ ਦਿੱਤੀ ਜਾ ਰਹੀ ਹੈ ਵਿਆਗਰਾ ਤੇ ਕੰਡੋਮ : ਅਮਰੀਕਾ

ਸੰਯੁਕਤ ਰਾਸ਼ਟਰ, 29 ਅਪ੍ਰੈਲ (ਪ,ਪ)- ਅਮਰੀਕਾ ਨੇ ਦੋਸ਼ ਲਾਇਆ ਹੈ ਕਿ ਗੱਦਾਫੀ ਸਰਕਾਰ ਆਪਣੇ ਫੌਜੀਆਂ ਨੂੰ ਬਲਾਤਕਾਰ ਕਰਨ ਲਈ ਵਿਆਗਰਾ ਦਿੰਦੀ ਹੈ। ਲੀਬੀਆ ਦੇ ਅਜਦਾਬੀਆ ਸ਼ਹਿਰ ਵਿਚ ਬੀਤੇ ਮਹੀਨੇ ਇਕ ਡਾਕਟਰ ਨੇ ਕਿਹਾ ਸੀ ਕਿ ਸੈਕਸ ਸ਼ੋਸ਼ਣ ਲਈ ਗੱਦਾਫੀ ਦੇ ਫੌਜੀਆਂ ਨੂੰ ਵਿਆਗਰਾ ਤੇ ਕੰਡੋਮ ਦਿੱਤੇ ਜਾ ਰਹੇ ਹਨ। ਸੰਘਰਸ਼ ਭਰੇ ਖੇਤਰਾਂ ਵਿਚ ਸੈਕਸ ਸ਼ੋਸ਼ਣ ਦੇ ਮਾਮਲਿਆਂ ਬਾਰੇ ਯੂ. ਐੱਨ. ਦੇ ਵਿਸ਼ੇਸ਼ ਪ੍ਰਤੀਨਿਧੀ ਮਾਰਗੋਟ ਨੇ ਬੀਤੇ ਹਫਤੇ ਇਕ ਬਿਆਨ ...
Read Full Story


ਫੌਜੀ ਰਾਜ ਖਤਮ

ਯਾਂਗੂਨ, 30 ਮਾਰਚ (ਪ,ਪ)¸ ਮਿਆਂਮਾਰ ਦੇ ਨਵੇਂ ਰਾਸ਼ਟਰਪਤੀ ਵਜੋਂ ਥੀਨ ਸੀਨ ਨੇ ਬੁੱਧਵਾਰ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ। ਇਸ ਦੇ ਨਾਲ ਹੀ ਦੋ ਦਹਾਕੇ ਤੋਂ ਦੇਸ਼ ਵਿਚ ਜਾਰੀ ਫੌਜੀ ਰਾਜ ਖਤਮ ਹੋ ਗਿਆ। ਉਨ੍ਹਾਂ ਨੂੰ ਨੇਪੇਡਾ ਵਿਖੇ ਇਕ ਸਮਾਰੋਹ ਦੌਰਾਨ ਸਹੁੰ ਚੁਕਾਈ ਗਈ। ਉਨ੍ਹਾਂ ਜਨਰਲ ਥਾਨ ਸ਼ਵੇ ਦੀ ਥਾਂ ਸਹੁੰ ਚੁੱਕੀ ਹੈ ਜੋ 1992 ਤੋਂ ਦੇਸ਼ ਵਿਚ ਫੌਜੀ ਰਾਜ ਦੀ ਅਗਵਾਈ ਕਰ ਰਹੇ ਸਨ। ਇਸ ਤੋਂ ਪਹਿਲਾਂ ਸ਼ਵੇ ਨੇ ਸਰਕਾਰੀ ...
Read Full Story


400 ਕੈਨੇਡੀਅਨ ਫੌਜੀ ‘ਯੂ. ਐਨ. ਮਿਸ਼ਨ’ ’ਚ ਸ਼ਾਮਿਲ

ਵੈਨਕੂਵਰ, 24 ਮਾਰਚ (ਪ,ਪ)- ਕੈਨੇਡਾ ਦੀ ਫੌਜ ਦੇ ਚਾਰ ਲੜਾਕੂ ਜਹਾਜ਼ ਲੀਬੀਆ ’ਚ ਗੱਦਾਫੀ ਤੋਂ ਆਮ ਲੋਕਾਂ ਨੂੰ ‘ਬਚਾਉਣ’ ਲਈ ਬੰਬਾਰੀ ’ਚ ਸ਼ਾਮਿਲ ਕੀਤੇ ਗਏ। ਹਵਾਈ ਸੈਨਾ ਦੇ ਮੁਖੀ ਦੇ ਸਹਾਇਕ ਮੇਜਰ ਜਨਰਲ ਟੌਮ ਲਉਸਨ ਨੇ ਦੱਸਿਆ ਕਿ ਸੀ. ਐਫ.-18 ਫ਼ੌਜੀ ਜਹਾਜ਼ਾਂ ਨੂੰ ਉਕਤ ਮਿਸ਼ਨ ’ਚ, 500 ਪੌਂਡ ਦੇ ਬੰਬ ਐਮੋ ਡੀਪੂ ’ਤੇ ਸੁੱਟਣ ਲਈ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਮਿਸ਼ਨ ਅਮਰੀਕਾ ਦੀ ਹਵਾਈ ਫ਼ੌਜ ਦੇ ਐਫ.-15 ਈ. ਲੜਾਕੂ ਜਹਾਜ਼ ਦੇ, ਆਪ੍ਰੇਸ਼ਨ ਦੌਰਾਨ ਤਬਾਹ ...
Read Full Story


ਪੰਜਾਬ ਸਰਕਾਰ ਸਾਬਕਾ ਫੌਜੀਆਂ ਦੀ ਭਲਾਈ ਲਈ ਵਚਨਬਧ-ਬਾਠ

ਚੰਡੀਗੜ, 24 ਮਾਰਚ: (ਜਗਦੇਵ ਸਿੰਘ) ਪੰਜਾਬ ਸਰਕਾਰ ਸਾਬਕਾ ਫੌਜੀਆਂ ਅਤੇ ਉਨਾਂ ਦੀਆਂ ਵਿਧਵਾਵਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਨਾਂ ਦੇ ਕਲਿਆਣ ਲਈ ਆਪਣੀ ਜਿੰਮੇਵਾਰੀ ਲਗਾਤਾਰ ਨਿਭਾਉ‘ਦੀ ਰਹੇਗੀ। ਇਹ ਭਰੋਸਾ ਪੰਜਾਬ ਦੇ ਸੁਰੱਖਿਆ ਸੇਵਾਵਾਂ ਭਲਾਈ ਬਾਰੇ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ ਨੇ ਅੱਜ ਉਤਰ ਭਾਰਤੀ ਰਾਜਾਂ ਦੀ ਜੋਨਲ ਮੀਟਿੰਗ ਦੇ ਉਦਘਾਟਨੀ ਮੌਕੇ ਦੁਆਇਆ। ਸਥਾਨਿਕ ਪੰਜਾਬ ਸੈਨਿਕ ਭਵਨ ਵਿਖੇ ਇਸ ਮੀਟਿੰਗ ਨੂੰ ...
Read Full Story


ਅਮਰੀਕੀ ਫੌਜੀ ‘ਯੋਗਾ’ ਸਿੱਖਣਗੇ

ਵਾਸ਼ਿੰਗਟਨ, 7 ਮਾਰਚ (ਪ,ਪ)- ਹੁਣ ਅਮਰੀਕੀ ਫੌਜੀ ਜਵਾਨ ਵੀ ਆਪਣੇ ਆਪ ਨੂੰ ਮਾਨਸਿਕ ਅਤੇ ਸ਼ਰੀਰਕ ਰੂਪ ਨਾਲ ਸਿਹਤਮੰਦ ਰੱਖਣ ਲਈ ਭਾਰਤੀ ਯੋਗਾ ਪ੍ਰਣਾਲੀ ਨੂੰ ਅਪਣਾ ਰਹੇ ਹਨ। ਉਨ੍ਹਾਂ ਨੂੰ ਚੁਸਤ ਰੱਖਣ ਲਈ ਪਹਿਲੀ ਵਾਰ ਅਮਰੀਕੀ ਸੈਨਾ ’ਚ ਯੋਗਾ ਨੂੰ ਸ਼ਾਮਿਲ ਕੀਤਾ ਗਿਆ ਹੈ। ਇਕ ਪੱਤ੍ਰਿਕਾ ਅਨੁਸਾਰ ਪਿਛਲੇ 30 ਸਾਲ ’ਚ ਪਹਿਲੀ ਵਾਰ ਸੈਨਾ ਦੇ ਸਿਖਲਾਈ ਪ੍ਰੋਗਰਾਮ ’ਚ ਤਬਦੀਲੀਆਂ ਕੀਤੀਆਂ ਗਈਆਂ ਹਨ। ਯੁੱਧ ਤਿਆਰੀਆਂ ਸਬੰਧੀ ਸਿਖਲਾਈ ’ਚ ਬਦਲਾਅ ਲਈ ...
Read Full Story


ਸਾਬਕਾ ਫੌਜੀਆਂ ਵੱਲੋਂ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 6 ਮਾਰਚ ਇੰਡੀਅਨ ਐਕਸ ਸਰਵਿਸਮੈਨ ਮੂਵਮੈਂਟ ਵੱਲੋਂ ‘ਇੱਕ ਰੈਂਕ ਇੱਕ ਪੈਨਸ਼ਨ’ ਸਮੇਤ ਹੋਰ ਹੱਕੀ ਮੰਗਾਂ ਨੂੰ ਲੈਕੇ ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਸ਼ਟਰਪਤੀ ਦੇ ਦਫਤਰ ਮੰਗ ਪੱਤਰ ਸੌਂਪਿਆ ਗਿਆ। ਮੂਵਮੈਂਟ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਰਾਜ ਕਾਦੀਆਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੌਜੀਆਂ ਨਾਲ ਕਾਫੀ ਸਮੇਂ ਤੋਂ ਲਗਾਤਾਰ ਵਿਤਕਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ...
Read Full Story


ਓਮਾਨ ਵਿਚ ਅਮਰੀਕੀ ਪਾਕਿ ਫੌਜੀ ਕਮਾਂਡਰਾਂ ਦੀ ਵਾਰਤਾ

ਇਸਲਾਮਾਬਾਦ-(ਪ,ਪ) ਫੌਜ ਦੇ ਮੁਖੀ ਅਸ਼ਫਾਕ ਪਰਵੇਜ਼ ਕਿਆਨੀ ਸਮੇਤ ਚੋਟੀ ਦੇ ਅਮਰੀਕੀ-ਪਾਕਿਸਤਾਨੀ ਫੌਜੀ ਅਫਸਰਾਂ ਦੀ ਓਮਾਨ ਦੇ ਇਕ ਲਗਜ਼ਰੀ ਹੋਟਲ ਵਿਚ ਅਫਗਾਨਿਸਤਾਨ ਵਿਚ ਦਹਿਸ਼ਤਵਾਦ ਖ਼ਿਲਾਫ਼ ਲੜਾਈ ਬਾਰੇ ਦਿਨ ਭਰ ਗੁਪਤ ਮੀਟਿੰਗ ਹੋਈ। ਕੱਲ੍ਹ ਹੋਈ ਇਸ ਮੀਟਿੰਗ ਵਿਚ ਅਮਰੀਕੀ ਫੌਜ ਦੇ ਮੁਖੀ ਐਡਮਿਰਲ ਮਾਈਕ ਮੁਲਨ ਅਤੇ ਅਫਗਾਨਿਸਤਾਨ ਕੌਮਾਂਤਰੀ ਦਸਤਿਆਂ ਦੇ ਕਮਾਂਡਰ ਜਨਰਲ ਡੇਵਿਡ ਪੈਟਰਿਓਸ ਸਣੇ ਕਈ ਅਮਰੀਕੀ ਕਮਾਂਡਰ ਸ਼ਾਮਲ ਹੋਏ। ਕਿਆਨੀ ਨੇ ...
Read Full Story


ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਧਰਮੀ ਫੌਜੀਆਂ ਨੂੰ ਗਲ ਨਾਲ ਲਾਇਆ : ਇੰਜੀ. ਸਿੱਧੂ

ਚੰਡੀਗੜ੍ਹ 22 ਫਰਵਰੀ (ਜਗਦੇਵ ਸਿੰਘ ) 1984 ਵਿੱਚ ਸ਼੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ਤੋਂ ਬਾਅਦ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਕਾਰਨ 900 ਤੋਂ ਵੱਧ ਜਿਹੜੇ ਧਰਮੀ ਫੌਜੀ ਬੈਰਕਾਂ ਛੱਡ ਕੇ ਆ ਗਏ ਸਨ, ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹੀ ਗਲ ਨਾਲ ਲਾਇਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੈਨਿਕ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇੰਜੀ. ਗੁਰਜਿੰਦਰ ਸਿੰਘ ਸਿੱਧੂ ਨੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ...
Read Full Story


ਭਾਰਤ ਨਾਲ ਫੌਜੀ ਸਹਿਯੋਗ ਵਧਾਉਣਾ ਚਾਹੁੰਦੈ ਅਮਰੀਕਾ

ਵਾਸ਼ਿੰਗਟਨ, 9 ਫਰਵਰੀ ਅਮਰੀਕਾ ਪ੍ਰਮਾਣੂ ਅਪਸਾਰ ਸੰਧੀ ਅਤੇ ਦਹਿਸ਼ਤਵਾਦ ਖਿਲਾਫ ਲੜਾਈ ਵਰਗੇ ਮੁੱਦਿਆਂ ਦੇ ਸਬੰਧ ਵਿਚ ਭਾਰਤ ਨਾਲ ਫੌਜੀ ਸਹਿਯੋਗ ਵਧਾਉਣਾ ਚਾਹੁੰਦਾ ਹੈ। ਪੈਂਟਾਗਨ ਦੀ ਰਿਪੋਰਟ ਅਨੁਸਾਰ ਅਮਰੀਕਾ ਦੀ ਇਹ ਇੱਛਾ ਏਸ਼ੀਆ ਵਿਚ ਵਧੇਰੇ ਸੁਰੱਖਿਆ ਸਹਿਯੋਗ ਵਧਾਉਣ ਦੇ ਯਤਨਾਂ ਦਾ ਹਿੱਸਾ ਹੈ। ‘ਦੀ ਨੈਸ਼ਨਲ ਮਿਲਟਰੀ ਸਟਰੈਟਜੀ ਆਫ ਦੀ ਯੂਨਾਇਟਡ ਸਟੇਟਸ ਆਫ ਅਮਰੀਕਾ 2011’ ਨਾਮੀ ਇਸ ਰਿਪੋਰਟ ਦਾ ਕਹਿਣਾ ਹੈ, ‘ਕਿਉਂਕਿ ਏਸ਼ੀਆ ਵਿਚ ਫੌਜੀ ...
Read Full Story


ਐਨ ਆਰ ਆਈਜ਼ ਦੀ ਤਰਜ਼ ’ਤੇ ਫੌਜੀਆਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਲਈ ਵੀ ਕਾਨੂੰਨ ਬਣਾਵਾਂਗੇ : ਇੰਜੀ. ਸਿੱਧੂ

ਚੰਡੀਗੜ 25 ਜਨਵਰੀ : ( ਜਗਦੇਵ ਸਿੰਘ ) ਜਿਵੇਂ ਕਿ ਪੰਜਾਬ ਸਰਕਾਰ ਵਲੋਂ ਐਨ. ਆਰ.ਆਈ ਭਰਾਵਾਂ ਦੀਆਂ ਜਮੀਨਾਂ ਅਤੇ ਮਕਾਨਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਗਏ ਹਨ, ਉਸੇ ਤਰਜ਼ ’ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫੌਜੀ ਭਰਾਵਾਂ ਦੀਆਂ ਜਮੀਨਾਂ ਅਤੇ ਮਕਾਨਾਂ ਨੂੰ ਮਹਿਫੂਜ਼ ਰੱਖਣ ਲਈ ਸਖ਼ਤ ਕਾਨੂੰਨ ਸਾਡੀ ਸਰਕਾਰ ਵਲੋਂ ਹੋਂਦ ਵਿੱਚ ਲਿਆਂਦੇ ਜਾਣਗੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸੈਨਿਕ ਵਿੰਗ ...
Read Full Story


ਸ: ਅਵਤਾਰ ਸਿੰਘ ਧਰਮੀ ਫੌਜੀ ਦਾ ਸੋਨ ਤਗਮੇ ਨਾਲ ਸਨਮਾਨ ਕਰਦੇ ਪ੍ਰਬੰਧਕ।

ਬਰੇਸ਼ੀਆ (ਇਟਲੀ), 8 ਜਨਵਰੀ (ਪ.ਪ)- ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਸੇਵਾ-ਮੁਕਤ ਪ੍ਰਧਾਨ ਸ: ਨਿਸ਼ਾਨ ਸਿੰਘ ਸਰਪੰਚ ਅਤੇ ਸੈਕਟਰੀ ਅਵਤਾਰ ਸਿੰਘ ਧਰਮੀ ਫੌਜੀ ਨੂੰ ਉਨ੍ਹਾਂ ਵੱਲੋਂ ਪਿਛਲੇ ¦ਬੇ ਸਮੇਂ ਤੋਂ ਗੁਰੂ ਘਰ ਅਤੇ ਸੰਗਤ ਲਈ ਨਿਭਾਈਆਂ ਵਿਸ਼ੇਸ਼ ਪੰਥਕ ਸੇਵਾਵਾਂ ਬਦਲੇ ਸੋਨ ਤਗਮੇ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਚ ਹਜ਼ਾਰਾਂ ਸੰਗਤਾਂ ਦੇ ਇਕੱਠ ਦੌਰਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ, ਬਰੇਸ਼ੀਆ ਅਤੇ ਗੁਰਦੁਆਰਾ ...
Read Full Story


ਘੁਸਪੈਠ ਕਰਨ ਵਾਲੇ ਅੱਤਵਾਦੀਆਂ ਵਿੱਚ ਪਾਕਿਸਤਾਨ ਦੇ ਫੌਜੀ ਵੀ ਸ਼ਾਮਲ : ਜਨਰਲ ਵੀ ਕੇ ਸਿੰਘ

ਫਰੂਖਾਬਾਦ, -(ਪ,ਪ) ਭਾਰਤੀ ਫੌਜ ਮੁਖੀ ਜਨਰਲ ਵੀ ਕੇ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਵਿੱਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਦੇ ਸਮੂਹਾਂ ਵਿੱਚ ਪਾਕਿਸਤਾਨੀ ਫੌਜੀਆਂ ਦੇ ਸ਼ਾਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਸਪੱਸ਼ਟ ਤੌਰ 'ਤੇ ਅਜਿਹਾ ਕਹਿਣਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਕਾਰਗਿਲ ਜੰਗ ਤੋਂ 11 ਸਾਲ ਬਾਅਦ ਉਸ ਵੇਲੇ ਮਾਰੇ ਗਏ 453 ਫੌਜੀਆਂ ਅਤੇ ਅਫਸਰਾਂ ਦੇ ਨਾਮ ਵੈੱਬਸਾਈਟ 'ਤੇ ਪਾ ਕੇ ਪਾਕਿਸਤਾਨ ਨੇ ਜੰਗ ਵਿੱਚ ਆਪਣੀ ਸ਼ਮੂਲੀਅਤ ਮੰਨ ...
Read Full Story


ਬੱਚਿਆਂ ਤੋਂ ਕਰਵਾਈ ਫੌਜੀ ਡਰਿੱਲ ਕਾਰਨ ਸ਼ੱਕ ਦੇ ਘੇਰੇ ਹੇਠ ਆ ਗਿਆ ਸੀ ਹੈਡਲੀ

ਬੌਸਟਨ, -(ਪ,ਪ) ਲਸ਼ਕਰ-ਏ-ਤੋਇਬਾ ਦੇ ਕਾਰਕੁੰਨ ਡੇਵਿਡ ਕੋਲਮਨ ਹੈਡਲੀ ਨੇ ਸ਼ਿਕਾਗੋ ’ਚ ਪਿਛਲੇ ਸਾਲ ਗਰਮੀਆਂ ਵਿੱਚ ਆਪਣੇ ਬੱਚਿਆਂ ਨੂੰ ‘ਫੌਜੀ ਡਰਿੱਲ’ ਕਰਵਾਈ ਸੀ। ਕਾਨੂੰਨ ਲਾਗੂ ਕਰਾਉਣ ਵਾਲੇ ਇਕ ਅਫਸਰ ਨੇ ਕਿਹਾ ਕਿ ਇਸ ਕਰਕੇ ਇਹ ਪਾਕਿਸਤਾਨੀ ਅਮਰੀਕੀ ਦਹਿਸ਼ਤਗਰਦ ਸ਼ੱਕ ਦੇ ਘੇਰੇ ਹੇਠ ਆ ਗਿਆ ਸੀ। ‘ਸ਼ਿਕਾਗੋ ਟ੍ਰਿਬਿਊਨ’ ਵਿੱਚ ਛਪੀ ਇਕ ਰਿਪੋਰਟ ਵਿੱਚ ਕਿਹਾ ਗਿਆ ‘‘ਪਿਛਲੇ ਸਾਲ ਗਰਮੀਆਂ ਦੇ ਇਕ ਦਿਨ ਬਹੁਤ ਸਾਰੇ ਮਾਪਿਆਂ ਦੀ ਤਰ੍ਹਾਂ ...
Read Full Story


1 2 3 > >>
Total Views: 21871

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation