ਕੈਮੀਕਲ ਫੈਕਟਰੀ ਦੇ ਬੁਆਇਲਰ ’ਚ ਲੱਗੀ ਅੱਗ
ਬਠਿੰਡਾ,January - 14 - 2012
ਬਠਿੰਡਾ ਕੈਮੀਕਲ ਲਿਮਟਿਡ ਦੇ ਬੁਆਇਲਰ ਸੈਸ਼ਨ ਵਿੱਚ ਤੇਲ ਲੀਕ ਹੋਣ ਕਾਰਨ ਅੱਗ ਲੱਗ ਗਈ। ਸ਼ਹਿਰ ਦੀਆਂ ਅੱਧੀ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਜਵਾਨਾਂ ਨੇ ਅੱਗ ’ਤੇ ਕਾਬੂ ਪਾਇਆ। ਇਸ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਅਤੇ ਫਾਇਰ ਬ੍ਰਿਗੇਡ ਦੇ ਅਫਸਰ ਬਲਦੇਵ ਸਿੰਘ ਸਮੇਤ ਦਰਜਨਾਂ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ।
ਜਾਣਕਾਰੀ ਅਨੁਸਾਰ ਅੱਜ ਸਵੇਰੇ ... Read Full Story
|
ਰੇਲ ਕੋਚ ਫੈਕਟਰੀ ਕਪੂਰਥਲਾ, ਪੰਜਾਬ ਪੁਲਿਸ ਜਲੰਧਰ, ਈ.ਐਮ.ਈ. ਜਲੰਧਰ, ਬੀ.ਐਸ.ਐਫ ਜਲੰਧਰ ਨੇ ਸੈਮੀ ਫਾਈਨਲ ਵਿੱਚ ਜਗ੍ਹਾ ਬਣਾਈ।
ਰੂਪਨਗਰ : ਅਪ੍ਰੈਲ 15
ਸਿਲਵਰ ਜੁਬਲੀ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਅੱਜ ਤੀਜੇ ਦਿਨ ਦੇ ਮੈਚ ਹਾਕਸ ਸਟੇਡੀਅਮ ਵਿੱਚ ਵੱਖ-ਵੱਖ ਟੀਮਾਂ ਵਿਚਕਾਰ ਖੇਡੇ ਗਏ।ਇਸ ਤੋਂ ਪਹਿਲਾਂ ਤਿੰਨ ਕੁਆਟਰ ਫਾਈਨਲ ਕੱਲ ਮਿਤੀ 14 ਅਪ੍ਰੈਲ ਨੂੰ ਵਸਾਖੀ ਵਾਲੇ ਦਿਨ ਖੇਡੇ ਗਏ ਸਨ। ਜਿਨ੍ਹਾਂ ਵਿੱਚੋਂ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਸੈਮੀਫਾਈਨਲ ਮੈਚ ਵਾਸਤੇ ਆਪਣੀ ਜਗ੍ਹਾ ਸੁਰੱਖਿਅਤ ਕਰ ਲਈ ਹੈ।
ਅੱਜ ਦੇ ਦਿਨ ਦੀ ਸ਼ੁਰੂਵਾਤ ਪੰਜਾਬ ਪੁਲਿਸ ... Read Full Story
|
ਯਮਨ ਦੀ ਅਸਲਾ ਫੈਕਟਰੀ ’ਚ ਧਮਾਕਾ 70 ਮਰੇ, 100 ਤੋਂ ਵੱਧ ਜ਼ਖ਼ਮੀ
ਦੁਬਈ, 28 ਮਾਰਚ
ਦੱਖਣੀ ਯਮਨ ਵਿਚ ਸੱਜਰੀ ਹਿੰਸਾ ਦੌਰਾਨ ਇਕ ਅਸਲਾ ਫੈਕਟਰੀ ’ਚ ਹੋਏ ਜ਼ਬਰਦਸਤ ਧਮਾਕੇ ’ਚ 70 ਲੋਕ ਮਾਰੇ ਗਏ ਤੇ 100 ਤੋਂ ਵੱਧ ਜ਼ਖ਼ਮੀ ਹੋ ਗਏ।
ਅਲ-ਅਰੇਬੀਆ ਚੈਨਲ ਨੇ ਇਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਦੱਖਣੀ ਯਮਨ ’ਚ ਜਾਰ ਕਸਬੇ ਨੇੜੇ ਇਕ ਅਸਲਾ ਫੈਕਟਰੀ ’ਚ ਹੋਏ ਧਮਾਕੇ ਵਿਚ ਘੱਟੋ-ਘੱਟ 70 ਲੋਕ ਮਾਰੇ ਗਏ। ਇਸ ਤੋਂ ਇਕ ਦਿਨ ਪਹਿਲਾਂ ਅਲਕਾਇਦਾ ਦੇ ਅਤਿਵਾਦੀਆਂ ਨੇ ਇਕ ਫੈਕਟਰੀ ਤਬਾਹ ਕਰ ਦਿੱਤੀ ਸੀ। ਅਧਿਕਾਰੀ ਮੋਹਸਿਨ ... Read Full Story
|
ਪੰਜਾਬ-ਸਿੰਧ ਬੈਂਕ ਤੇ ਰੇਲ ਕੋਚ ਫੈਕਟਰੀ ਬਣੇ ਚੈਂਪੀਅਨ
ਲੁਧਿਆਣਾ, 14 ਮਾਰਚ
ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਜੇਤੂ ਟਰਾਫੀ ਪ੍ਰਾਪਤ ਕਰਨ ਮਗਰੋਂ ਮੁੱਖ ਮਹਿਮਾਨ ਸੁਖਦੇਵ ਸਿੰਘ ਢੀਂਡਸਾ ਤੇ ਹੋਰਾਂ ਨਾਲ (ਫੋਟੋ: ਬਸਰਾ)
ਸਪਰੋਟਸ ਕੌਂਸਲ ਆਫ ਲੁਧਿਆਣਾ ਵੱਲੋਂ ਪੀ.ਏ.ਯੂ. ਦੇ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ‘ਚ ਪਹਿਲੀ ਮਹਾਂਵੀਰ ਰੀਅਲ ਅਸਟੇਟ ਸ਼ਾਹਿਬਜ਼ਾਦਾ ਅਜੀਤ ਸਿੰਘ ਚੈਂਪੀਅਨਜ਼ ਟਰਾਫੀ ਦੇ ਪੁਰਸ਼ ਵਰਗ ਵਿੱਚ ਪੰਜਾਬ ਐਂਡ ਸਿੰਧ ਬੈਂਕ ਤੇ ਮਹਿਲਾ ਵਰਗ ‘ਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ... Read Full Story
|
ਹਮੀਰਾ ਫੈਕਟਰੀ ਦਾ ਸ਼ੀਰਾ ਟੈਂਕ ਟੁੱਟਿਆ; ਇੱਕ ਮੌਤ, 5 ਜ਼ਖ਼ਮੀ
ਕਰਤਾਰਪੁਰ,12 ਮਾਰਚ
ਅੱਜ ਦੁਪਹਿਰ ਵੇਲੇ ਇਥੋਂ ਨੇੜਲੀ ਹਮੀਰਾ ਸ਼ਰਾਬ ਮਿੱਲ (ਜਗਤਜੀਤ ਇੰਡਟਰੀਜ਼ ਲਿਮਿਟਡ) ਦੇ 4 ਲੱਖ ਲਿਟਰ ਸਮਰਥਾ ਵਾਲੇ ਸ਼ੀਰੇ ਦੇ ਟੈਂਕ ਦੀ ਲੋਹੇ ਦੀ ਕੰਧ ਦਾ ਜੋੜ ਖੁੱਲ੍ਹ ਜਾਣ ਕਾਰਨ ਉਥੇ ਕੰਮ ਕਰਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਨੇੜੇ ਬੈਠੇ ਪੰਜ ਹੋਰ ਕਾਮੇ ਜ਼ਖ਼ਮੀ ਹੋ ਗਏ ਜਿੰਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਉਣ ਉਪਰੰਤ ਮੁੱਢਲੀ ਸਹਾਇਤਾ ਦੇ ਕੇ ਘਰੀ ਭੇਜ ਦਿੱਤਾ ਗਿਆ। ਹਾਦਸੇ ਕਾਰਣ ਮਿੱਲ ਦਾ ਕਰੋੜਾਂ ... Read Full Story
|
ਐਸਕੌਰਟਸ ਗੇਟਜ਼ੇ ਐਂਪਲਾਈਜ਼ ਯੂਨੀਅਨ ਅਤੇ ਫੈਡਰਲ ਮੋਗਲ ਫੈਕਟਰੀ ਵਿਚਕਾਰ ਸਮਝੌਤਾ
ਬਹਾਦਰਗੜ੍ਹ, 4 ਮਾਰਚ
ਇੱਥੋਂ ਦੀ ਮਸ਼ਹੂਰ ਫੈਡਰਲ ਮੋਗਲ (ਐਸਕੌਰਟ) ਫੈਕਟਰੀ ਵਿਖੇ ਐਸਕੌਰਟਸ ਗੇਟਜ਼ੇ ਐਂਪਲਾਈਜ਼ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸਮੁੱਚੀ ਲੀਡਰਸ਼ਿਪ ਅਤੇ ਕਾਮਿਆਂ ਨੇ ਹਿੱਸਾ ਲਿਆ। ਇਸ ਦੌਰਾਨ ਫੈਕਟਰੀ ਅਤੇ ਯੂਨੀਅਨ ਵਿਚਕਾਰ ਚਾਰ ਸਾਲਾ ਸਮਝੌਤਾ ਹੋਇਆ, ਜਿਸ ਤਹਿਤ ਕਾਮਿਆਂ ਦੀ ਬੇਸਿਕ ਤਨਖਾਹ ਅਤੇ ਇੰਕਰੀਮੈਂਟ ਵਿੱਚ ਵਾਧਾ ਕੀਤਾ ਗਿਆ। ਯੂਨੀਅਨ ਨੇ ਇਸ ਸਮਝੌਤੇ ਨੂੰ ਇਤਿਹਾਸਕ ਸਮਝੌਤਾ ਦੱਸਿਆ ਹੈ।
ਮੀਟਿੰਗ ... Read Full Story
|
ਫੈਕਟਰੀ ਵਿੱਚੋਂ 19 ਗੈਰ-ਕਾਨੂੰਨੀ ਭਾਰਤੀ ਪਰਵਾਸੀ ਫੜੇ
ਲੰਡਨ,-(ਪ,ਪ)
ਲੈਸਟਰ ਵਿੱਚ ਇਕ ਕੱਪੜੇ ਬਣਾਉਣ ਦੀ ਫੈਕਟਰੀ ਵਿੱਚ ਛਾਪੇ ਦੌਰਾਨ ਗੈਰ-ਕਾਨੂੰਨੀ ਤੌਰ 'ਤੇ ਕੰਮ ਕਰਦੇ 19 ਭਾਰਤੀ ਫੜੇ ਗਏ ਹਨ। ਇਨ੍ਹਾਂ ਵਿੱਚ ਇਕ ਔਰਤ ਵੀ ਸ਼ਾਮਲ ਹੈ।
ਯੂ ਕੇ ਬਾਰਡਰ ਏਜੰਸੀ ਦੇ ਅਧਿਕਾਰੀਆਂ ਨੇ ਇਕ ਸੂਹ ਦੇ ਆਧਾਰ 'ਤੇ ਇਕ ਫੈਕਟਰੀ 'ਤੇ ਛਾਪਾ ਮਾਰਿਆ। ਹਾਊਸ ਆਫ ਕਰੀਏਸ਼ਨ ਨਾਂ ਦੀ ਇਸ ਫੈਕਟਰੀ ਵਿੱਚ 19 ਭਾਰਤੀ ਅਜਿਹੇ ਫੜੇ ਗਏ, ਜਿਨ੍ਹਾਂ ਕੋਲ ਬਰਤਾਨੀਆ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ। ਇਨ੍ਹਾਂ ਵਿੱਚ ਇਕ ਔਰਤ ਵੀ ... Read Full Story
|
ਫੈਕਟਰੀ ਵਿਚੋਂ ਔਰਤ ਸਮੇਤ 19 ਗ਼ੈਰਕਾਨੂੰਨੀ ਭਾਰਤੀ ਫੜੇ
ਲੰਡਨ, 21 ਫਰਵਰੀ
ਲੈਸਟਰ ਵਿਚ ਇਕ ਕੱਪੜੇ ਬਣਾਉਣ ਦੀ ਫੈਕਟਰੀ ਵਿਚ ਛਾਪੇ ਦੌਰਾਨ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਦੇ 19 ਭਾਰਤੀ ਫੜੇ ਗਏ ਹਨ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ।
ਯੂ.ਕੇ. ਬਾਰਡਰ ਏਜੰਸੀ ਦੇ ਅਧਿਕਾਰੀਆਂ ਨੇ ਇਕ ਸੂਹ ਦੇ ਆਧਾਰ ‘ਤੇ ਇਕ ਫੈਕਟਰੀ ‘ਤੇ ਬੁੱਧਵਾਰ ਨੂੰ ਛਾਪਾ ਮਾਰਿਆ। ਹਾਊਸ ਆਫ ਕਰੀਏਸ਼ਨ ਨਾਂ ਦੀ ਇਸ ਫੈਕਟਰੀ ਵਿਚ 19 ਭਾਰਤੀ ਅਜਿਹੇ ਫੜੇ ਗਏ ਜਿਨ੍ਹਾਂ ਕੋਲ ਬਰਤਾਨੀਆ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ।
ਇਨ੍ਹਾਂ ... Read Full Story
|
ਧਾਰੀਵਾਲ ਨੇੜੇ ਪਟਾਕਾ ਫੈਕਟਰੀ ’ਚ ਧਮਾਕਾ-6 ਮਰੇ ਰਪੰਜ ਘਰ ਢਹਿ-ਢੇਰੀ ਰਮ੍ਰਿਤਕਾਂ ਦੇ ਵਾਰਿਸਾਂ ਨੂੰ 1-1 ਲੱਖ ਰੁਪਏ
ਧਾਰੀਵਾਲ, 8 ਜਨਵਰੀ (ਸ.ਨ)-
ਇਥੋਂ ਨਜ਼ਦੀਕ ਪਿੰਡ ਫੱਜੂਪੁਰ ਵਿੱਚ ਇੱਕ ਘਰ ’ਚ ਹੀ ਚੱਲ ਰਹੀ ਪਟਾਕਾ ਫੈਕਟਰੀ ’ਚ ਹੋਏ ਇੱਕ ਵੱਡੇ ਧਮਾਕੇ ਨਾਲ 6 ਵਿਅਕਤੀਆਂ ਦੀ ਮੌਤ ਅਤੇ 11 ਦੇ ਜ਼ਖ਼ਮੀ ਹੋਣ ਦੀ ਖਬਰ ਮਿਲੀ ਹੈ। ਮਿਤ੍ਰਕਾਂ ’ਚ ਬਲਵਿੰਦਰ ਸਿੰਘ ਉਰਫ ਬੱਬੂ ਪੁੱਤਰ ਚਰਨ ਸਿੰਘ, ਸਤਿੰਦਰ ਕੌਰ ਉਰਫ ਡਿੰਪਲ ਪਤਨੀ ਬਲਵਿੰਦਰ ਸਿੰਘ ਬੱਬੂ, ਲਾਜਵੰਤੀ ਪਤਨੀ ਗਿਰਧਾਰੀ ਲਾਲ, ਨੇਹਾ ਪੁੱਤਰੀ ਬਲਵਿੰਦਰ ਕੁਮਾਰ ਕਾਲਾ, ਕਾਜਲ ਪੁੱਤਰੀ ਬਲਵਿੰਦਰ ਕੁਮਾਰ ਕਾਲਾ ... Read Full Story
|
ਰੇਲ ਕੋਚ ਫੈਕਟਰੀ ਦੇ ਸੀਪੀੳ ਵੱਲੋਂ ਸ਼ਰੇਆਮ ਮਾਨਯੋਗ ਉਚ ਅਦਾਲਤ ਵੱਲੋਂ ਨਿਰਧਾਰਿਤ ਕਾਰਜਾਂ ਦੀ ਉ¦ਘਣਾ
ਕਪੂਰਥਲਾ, 6 ਜਨਵਰੀ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਅਨ ਰਿਜਰਵਡ ਐਸੋਸੀਏਸ਼ਨ ਇੰਮਪਲਾਈਜ਼, ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸੂਰਜਭਾਨ ਸ਼ਰਮਾ ਨੇ ਰਿਜਰਵੇਸ਼ਨ ਦੇ ਨਾਮ ਤੇ ਜਨਰਲ ਵਰਗ ਦੇ ਨਾਲ ਹੋ ਰਹੇ ਖਿਲਵਾੜ ਬਾਰੇ ਜਾਣੂ ਕਰਵਾਇਆ। ਲਗਭਗ ਇੱਕ ਹਫਤੇ ਤੋਂ ਫੈਕਟਰੀ ਗੇਟ ਤੇ ਲਗਾਤਾਰ ਨਾਰੇਬਾਜੀ ਕੀਤੀ ਜਾ ਰਹੀ ਹੈ। ਉਨ•ਾਂ ਨੇ ਕਿਹਾ ਕਿ ਜਦੋਂ ਤੱਕ ਪੱਤਕਾਰ 99-ਈ (ਐਸਸੀਟੀ) 1-25-13 ਦਿਨ 1-9-2010 ਨੂੰ ਹਥਿਆਰ ਬਣਾ ਕੇ ਅਨਸੂਚਿਤ ਜਾਤੀ ਨੂੰ ਲਾਭ ਦੇਣ ਦੀ ... Read Full Story
|
ਵਾਰਡ ਨੰਬਰ 13 ਫੈਕਟਰੀ ਏਰੀਆ ਦੀਆਂ ਸੜਕਾਂ ਦੀ ਹਾਲਤ ਖਸਤਾ, ਸਟਰੀਟ ਲਾਇਟਾਂ ਬੰਦ
ਕਪੂਰਥਲਾ 21 ਨਵੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਵਾਰਡ ਨੰਬਰ 13 ਫੈਕਟਰੀ ਏਰੀਆ ਜਿਥੇ ਸੜਕਾਂ ਟੁਟੀਆਂ ਹੋਈਆਂ ਹਨ। ਉਥੇ ਸਟਰੀਟ ਲਾਇਟਾਂ ਵੀ ਬੰਦ ਪਈਆਂ ਹਨ। ਇਸ ਏਰੀਏ ਵਿੱਚ ਅਕਸਰ ਕਈ ਦੁਰਘਟਨਾਵਾਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਇਹਨਾਂ ਟੁਟੀਆਂ ਸੜਕਾਂ ਅਤੇ ਬੰਦ ਪਈਆਂ ਸਟਰੀਟ ਲਾਇਟਾਂ ਕਾਰਨ ਵਾਪਰਦੀਆਂ ਹਨ। ਇਲਾਕਾ ਨਿਵਾਸੀ ਸਵੇਰੇ ਸ਼ਾਮ ਧਾਰਮਿਕ ਅਸਥਾਨਾਂ ਅਤੇ ਸੈਰ ਕਰਨ ਤੋਂ ਵੀ ਝਿਝਕ ਕੇ ਬਾਹਰ ਨਿਕਲਦੇ ਹਨ। ਇਸ ਸੰਬੰਧੀ ... Read Full Story
|
ਅੰਮ੍ਰਿਤਸਰ ਅੰਦਰ ਨਜਾਇਜ ਤਰੀਕੇ ਨਾਲ ਚਲ ਰਹੀ ਪਟਾਕੇ ਬਨਾਉਣ ਦੀ ਫੈਕਟਰੀ ਨੂੰ ਲਗੀ ਅਗ,2 ਦੀ ਮੋਤ 4 ਗੰਭੀਰ ਜਖਮੀ
ਅੰਮ੍ਰਿਤਸਰ,31ਅਕਤੂਬਰ(ਸਰਵਨ ਸਿੰਘ ਰੰਧਾਵਾ)
ਦਿਵਾਲੀ ਦਾ ਨੇੜੇ ਆਉਣ ਸਾਰ ਹੀ ਮਹਾਂਨਗਰ ਅੰਮ੍ਰਿਤਸਰ ਅੰਦਰ ਪਟਾਕੇ ਤਿਆਰ ਕਰਨ ਵਾਲੀਆਂ ਜਾਇਜ ਅਤੇ ਨਜਾਇਜ ਫੈਕਟਰੀਆਂ ਵਡੀ ਗਿਣਤੀ ‘ਚ ਹੋਂਦ ਵਿਚ ਆ ਜਾਂਦੀਆਂ ਹਨ। ਇਹਨਾਂ ਵਿਚ ਜਿਆਦਾਤਰ ਗਿਣਤੀ ਨਜਾਇਜ ਤੋਰ ਤੇ ਚਲ ਰਹੀਆਂ ਪਟਾਕਾ ਫੈਕਟਰੀਆਂ ਦੀ ਹੀ ਹੁੰਦੀ ਹੈ। ਅਜਿਹੀ ਫੈਕਟਰੀਆਂ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ। ਇਸ ਤਰਾਂ ਹੀ ਮਹਾਂਨਗਰ ਦੇ ਇਤਹਾਸਿਕ ਨਗਰ ... Read Full Story
|
ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਪਤੀਸਾ ਬਣਾਉਣ ਵਾਲੀ ਫੈਕਟਰੀ ਦਾ ਮਾਲ ਸੀਲ ਕੀਤਾ, ਸੈਂਪਲ ਭਰੇ,8 ਕੁਇੰਟਲ ਨਕਲੀ ਪਤੀਸਾ ਅਤੇ 90 ਕਿਲੋ ਨਕਲੀ ਦੇਸੀ ਘਿਓ
ਜਲੰਧਰ ਛਾਉਣੀ, 25 ਅਕਤੂਬਰ (ਸ.ਨ)-
ਤਿਉਹਾਰਾਂ ਦੇ ਮੱਦੇਨਜ਼ਰ ਮਿਲਾਵਟੀ ਸਾਮਾਨ ਬਣਾਉਣ ਵਾਲੇ, ਮਠਿਆਈ ਦੀਆਂ ਦੁਕਾਨਾਂ ਕਰਨ ਵਾਲੇ ਅਤੇ ਘਰਾਂ ’ਚ ਮਠਿਆਈਆਂ ਆਦਿ ਬਣਾਉਣ ਵਾਲੇ ਲੋਕਾਂ ’ਤੇ ਸ਼ਿਕੰਜਾ ਕੱਸਣ ਲਈ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਰਾਮਾ ਮੰਡੀ ਨੇੜੇ ਲਗਦੇ ਖੇਤਰ ਜੁਗਿੰਦਰ ਨਗਰ ਵਿਖੇ ਸਥਿਤ ਇਕ ਘਰ ’ਚ ਪਤੀਸਾ ਬਣਾਉਣ ਦੀ ਫੈਕਟਰੀ ’ਤੇ ਛਾਪਾਮਾਰੀ ਕੀਤੀ ਗਈ, ਜਿਸ ਦੌਰਾਨ ਉਕਤ ਫੈਕਟਰੀ ’ਚ ਪਿਆ ਸਾਰਾ ਪਤੀਸਾ ਤੇ ਹੋਰ ਸਾਮਾਨ ਸਿਹਤ ... Read Full Story
|
-ਜੁਆਇੰਟ ਕਮੇਟੀ ਆਪਣੀਆਂ ਮੰਗਾਂ ਧਰਨਾ
ਕਪੂਰਥਲਾ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਜੁਆਇੰਟ ਐਕਸ਼ਨ ਕਮੇਟੀ ਰੇਲ ਕੋਚ ਫੈਕਟਰੀ ਵਲੋਂ ਆਪਣੀਆਂ ਮੰਗਾਂ ਨੂੰ ਲੇ ਕੇ ਅਜ ਡਾ ਬੀ ਆਰ ਅੰਬੇਡਕਰ ਚੌਂਕ ਆਰ ਸੀ ਐਫ ਵਿੱਚ ਵਿਸ਼ਾਲ ਧਰਨਾ ਦਿਤਾ ਗਿਆ। ਜਿਸ ਵਿੱਚ ਕਰਨਰਸ਼ਨ ਫੈਕਟਰ ਦੀ ਮੰਗ ਨੂੰ ਲੇ ਕੇ ਪਿਛਲੇ ਦੋ ਮਹੀਨੀਆਂ ਤੋ ਚਲ ਰਹੇ ਸੰਘਰਸ਼ ਨੂੰ ਅਗੇ ਤੋਰਦਿਆ ਆਰ ਸੀ ਐਫ ਦੇ ਸੱਤ ਰੇਲਵੇ ਕਰਮੀ ਜਥੇਬੰਦੀਆਂ ਜਿੰਨਾਂ ਚ ਆਰ ਸੀ ਐਫ ਮਜਦੂਰ ਯੂਨੀਅਨ, ਆਰ ਸੀ ਐਫ ਕਰਮਚਾਰੀ ਸੰਘ, ਆਲ ਇੰਡੀਆ ... Read Full Story
|
-ਵਾਰਡ ਨੰਬਰ 13 ਫੈਕਟਰੀ ਏਰਿਆ ਵਿਕਾਸ ਕਾਰਜਾਂ ਚ ਫਾਡੀ
ਕਪੂਰਥਲਾ(ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਕਪੂਰਥਲਾ ਦੇ ਵਾਰਡ ਨੰਬਰ 13 ਨੂੰ ਜਾਂਦੀਆਂ ਸਾਰਿਆਂ ਦੀਆਂ ਸਾਰਿਆਂ ਗੱਲੀਆਂ, ਸੜਕਾਂ ਟੁੱਟੀਆਂ ਹੋਇਆਂ ਹਨ। ਮੀਂਹ ਦਾ ਪਾਣੀ ਖੜਾ ਰਹਿਣ ਤੇ ਗੱਲੀਆਂ ਤੇ ਸੜਕਾਂ ਵਿੱਚ ਪਏ ਟੋਇਆਂ ਕਾਰਨ ਜਿਥੇ ਲੋਕਾਂ ਨੂੰ ਔਕੜਾਂ ਪੇਸ਼ ਆ ਰਹੀਆਂ ਹਨ ਉਥੇ ਲੰਘਣ ਵਾਲਿਆਂ ਨੂੰ ਵੀ ਮੁਸ਼ਕਿਲਾਂ ਆਉਂਦੀਆਂ ਹਨ। ਇਹਨਾਂ ਗੱਲੀਆਂ ਟੋਇਆਂ ਵਿੱਚ ਪਾਣੀ ਖੜਾ ਰਹਿਣ ਕਾਰਨ ਇਸ ਖੇਤਰ ਵਿੱਚ ਭਿਆਨਕ ਬੀਮਾਰਿਆਂ ਫੈਲਣ ਦਾ ਖਦਸ਼ਾ ... Read Full Story
|
ਫੈਕਟਰੀ ’ਚ ਡਰਾਇਅਰ ਫੱਟਣ ਨਾਲ 5 ਮਜ਼ਦੂਰਾਂ ਦੀ ਮੌਤ, ਚਾਰ ਤੇ ਪਰਚਾ ਦਰਜ
ਮਲੇਰਕੋਟਲਾ-(ਪ,ਪ)
ਸਥਾਨਕ ਧੂਰੀ ਰੋਡ ਤੇ ਸਥਿਤ ਲਸਾੜਾ ਡਰੇਨ ਉਪਰ ਚੱਲ ਰਹੀ ਦੁਰਗਾ ਡੂਪਲੈਕਸ ਮਿਲ ਪ੍ਰਾਈਵੇਟ ਲਿਮਟਿਡ ਨਾਂ ਦੀ ਫੈਕਟਰੀ ਵਿੱਚ ਇੱਕ ਅਚਾਨਕ ਭਿਆਨਕ ਹਾਦਸਾ ਵਾਪਰਨ ਕਾਰਨ 5 ਪ੍ਰਵਾਸੀ ਮਜਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸਥਾਨਕ ਸਿਵਲ ਹਸਪਤਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ.ਸ੍ਰ:ਸੁਖਦੇਵ ਸਿੰਘ ਵਿਰਕ ਨੇ ਦੱਸਿਆ ਕਿ ਰਾਤ ਨੂੰ ਕਰੀਬ 12 ਵਜੇ ਜਦੋਂ ਮਜਦੂਰ ਕੰਮ ਕਰ ... Read Full Story
|
- ਸਰਕਾਰ ਕਿਸੇ ਵੀ ਫੈਕਟਰੀ ਮਾਲਕਾਂ ਨੂੂੰ ਮੁਹੱਲਿਆ ਅੰਦਰ ਫੈਕਟਰੀ ਲਗਾਉਣ ਦੀ ਆਗਿਆ ਨਹੀਂ ਦੇਂਦੀ : ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ
ਕਪੂਰਥਲਾ (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਗੈਰ ਕਾਨੂੰਨੀ ਢੰਗ ਨਾਲ ਮੁਹੱਲਾ ਮੁਹੱਬਤ ਨਗਰ ਵਿੱਚ ਲੱਗੀ ਸਪਰਿੰਗ ਫੈਕਟਰੀ ਦਾ ਵਿਰੋਧ ਕਰ ਰਹੇ ਮੁਹੱਲੇ ਦੇ ਲੋਕਾਂ ਨੂੂੰ ਅਕਾਲੀ ਨੇਤਾ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਨਯੋਗ ਡਾ. ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਕਿਸੇ ਵੀ ਫੈਕਟਰੀ ਮਾਲਕਾਂ ਨੂੰ ਮੁਹੱਲਿਆ ਅੰਦਰ ਫੈਕਟਰੀ ਲਗਾਉਣ ਦੀ ਆਗਿਆ ਨਹੀਂ ਦੇਂਦੀ ਅਤੇ ਜੇ ਕਿਸੇ ਨੇ ਫੈਕਟਰੀ ਲਾ ... Read Full Story
|
ਹੌਜਰੀ ਫੈਕਟਰੀ ਅਗ ਲਗੀ , ਕਰੋੜਾਂ ਦਾ ਨੁਕਸਾਨ
ਲੁਧਿਆਣਾ -(ਗੁਰਮੀਤ ਸਿੰਘ ਨਿੱਝਰ )
ਵਧ ਰਹੀ ਗਰਮੀ ਅਤੇ ਬਿਜਲੀ ਨੇ ਹੰਬੜਾਂ ਰੋਡ ਦਾਣਾ ਮੰਡੀ ਦੇ ਨੇੜੇ ਉਸ ਵੇਲੇ ਆਪਣਾ ਪਰਕੋਪ ਦਿਖਾਇਆ ਜਦੋਂ ਇਕ ਹੌਜਰੀ ਫੈਕਟਰੀ ਵਿਚ ਅਚਨਚੇਤ ਅਗ ਲਗ ਲਈ ਤੇ ਜਿਸ ਨੇ ਫੈਕਟਰੀ ਵਿ¤ਚ ਮੌਜੂਦ ਕਰੋੜਾਂ ਰੁਪਏ ਦੀ ਮਸ਼ੀਨਰੀ ਅਤੇ ਸਮਾਨ ਨੂੰ ਆਪਣੀ ਲਪੇਟ ਵਿ¤ਚ ਲੈ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਚ ਸਾਗਰ ਫੈਕਟਰੀ ਦੇ ਮਾਲਕ ਹਰਸ਼ ਸੂਦ ਅਤੇ ਮਨੋਜ ਸੂਦ ਨੇ ਦ¤ਸਿਆ ਕਿ ਉਹ ਫੈਕਟਰੀ ਬੰਦ ਕਰਕੇ 3 ਵਜੇ ਘਰੇ ਗਏ ਸਨ ... Read Full Story
|
ਬੰਦ ਪਈ ਫੈਕਟਰੀ ‘ਚ ਅੱਗ
ਕੋਟਕਪੂਰਾ /ag
ਅੱਜ ਸਵੇਰੇ ਸਥਾਨਕ ਮੁਕਤਸਰ ਰੋਡ ‘ਤੇ ਇਕ ਫੈਕਟਰੀ ਵਿਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਬੀ ਕਾਟਨ ਫੈਕਟਰੀ ਮੁਕਤਸਰ ਰੋਡ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਬੰਦ ਪਈ ਸੀ ਜਿਸ ਵਿਚ ਘਾਹ ਫੂਸ ਅਤੇ ਹੋਰ ਕਬਾੜ, ਲੱਕੜਾਂ ਆਦਿ ਪਈਆਂ ਹੋਈਆਂ ਸਨ ਜਿਸ ਨੂੰ ਅਚਾਨਕ ਅੱਗ ਲੱਗ ਗਈ ਗਈ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਫੈਕਟਰੀ ਮਾਲਕ ਅਸ਼ੋਕ ਕੁਮਾਰ ... Read Full Story
|
ਫੈਕਟਰੀ ਦਾ ਪਰਦਾਫਾਸ਼, ਮੁਕੱਦਮਾ ਦਰਜ
ਮਾਨਸਾ/ਜਗਦੀਸ਼ ਬਾਂਸਲ
ਥਾਣਾ ਸਿਟੀ ਮਾਨਸਾ ਪੁਲਿਸ ਵੱਲੋਂ ਸ਼ਹਿਰ ਮਾਨਸਾ ‘ਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀ ਨਕਲੀ ਗ੍ਰੀਸ, ਮੁਬਲੈਲ, ਗੇਅਰ ਆਇਲ, ਬਰੇਕ ਆਇਲ ਆਦਿ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕਰਕੇ ਵੱਡੀ ਮਾਤਰਾ ਵਿੱਚ ਨਕਲੀ ਗ੍ਰੀਸ, ਇੰਜਣ ਆਇਲ, ਗੇਅਰ ਆਇਲ, ਬਰੇਕ ਆਇਲ ਵਗੈਰਾ ਅਤੇ ਵੱਖ-ਵੱਖ ਕੰਪਨੀਆਂ ਦੇ ਰੈਪਰ ਬਰਾਮਦ ਕਰਕੇ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿਟੀ ... Read Full Story
|