punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਫੂਕ"
 
ਫੀਲਡ ਪੱਤਰਕਾਰ ਐਸੋਸ਼ੀਏਸ਼ਨ ਬਾਬਾ ਬਕਾਲਾ ਵੱਲੋਂ ਵਿਧਾਇਕ ਬੋਨੀ ਦਾ ਪੁਤਲਾ ਫੂਕਿਆ

ਬਾਬਾ ਬਕਾਲਾ 4 ਫਰਵਰੀ (ਸੁਰਜੀਤ)ਅੱਜ ਇਥੇ ਫੀਲਡ ਪੱਤਰਕਾਰ ਐਸੋਸ਼ੀਏਸ਼ਨ ਸਬ ਡਵੀਜਨ ਬਾਬਾ ਬਕਾਲਾ ਨੇ ਸਬ ਡਵੀਜਨ ਬਾਬਾ ਬਕਾਲਾ ਦੇ ਪ੍ਰਧਾਨ ਸ੍ਰ.ਸ਼ੈਲਿਦੰਰਜੀਤ ਰਾਜਨ ਦੀ ਅਗਵਾਈ ਹੇਠ ਵਿਧਾਇਕ ਅਮਰਪਾਲ ਸਿੰਘ ਬੋਨੀ ਵੱਲੋਂ ਪੱਤ੍ਰਕਾਰ ਸੁਖ ਅਜਨਾਲਾ ਨਾਲ ਕੀਤੇ ਗਏ ਦੁਰਵਿਹਾਰ ਨੂ ਲੈਕੇ ਬਾਬਾ ਬਕਾਲਾ ਵਿਖੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ ਅਤੇ ਬੱਸ ਸਟੈਡ ਬਾਬਾ ਬਕਾਲਾ ਵਿਖੇ ਵਿਧਾਇਕ ਬੋਨੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਅਤੇ ...
Read Full Story


ਔਰਤੋ ਸ਼ਰਾਬ, ਨਸ਼ੇ ਦੀਆਂ ਦੁਕਾਨਾਂ ਬੋਤਲਾਂ ਅੱਗ ਲਗਾ ਕੇ ਫੂਕ ਦਿਉ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ ਸਰਪੰਚ ਪਿੰਡ ਦਾ ਮੁੱਖੀ ਹੁੰਦਾ ਹੈ। ਚੰਗਾ ਬੰਦਾ ਹੋਵੇ ਤਾਂ ਪਿੰਡ ਦੀ ਜੂਨ ਸੁਧਾਰ ਦਿੰਦਾ ਹੈ। ਜੇ ਮਾੜਾ ਬੰਦਾ ਹੈ। ਪਿੰਡ ਵੇਚ ਕੇ ਖਾ ਸਕਦਾ ਹੈ। ਸਰਪੰਚ ਚਾਹੇ ਤਾ ਪਿੰਡ ਵਿੱਚ ਪੁਲੀਸ ਨਹੀਂ ਵੜ ਸਕਦੀ। ਪਿੰਡ ਦਾ ਕੋਈ ਕੇਸ ਠਾਂਣੇ ਨਹੀਂ ਜਾਣ ਦਿੰਦਾ। ਆਪ ਹੀ ਦੋਂਨੇ ਧਿਰਾਂ ਨੂੰ ਬੈਠਾ ਕੇ ਸਮਝਾ ਦਿੰਦਾ ਹੈ। ਸਾਡੇ ਪਿੰਡ ਦਾ 25 ਕੁ ਸਾਲ ਪਹਿਲਾਂ ਸਰਪੰਚ ਹੁੰਦਾ ਸੀ। ਪਿੰਡ ਵਿੱਚ ਪੁਲੀਸ ...
Read Full Story


ਬੇਰੁਜ਼ਗਾਰ ਈ.ਟੀ.ਟੀ. ਫਰੰਟ ਅਤੇ ਬੇਰੁਜ਼ਗਾਰ ਬੀ.ਐਡ ਫਰੰਟ ਨੇ ਡਿਗਰੀਆਂ ਫੂਕੀਆਂ

ਫ਼ਤਿਹਗੜ੍ਹ ਸਾਹਿਬ, 28 ਮਈ (ਹਰਪ੍ਰੀਤ ਕੌਰ ਟਿਵਾਣਾ) ਫਤਿਹਗੜ੍ਹ ਸਾਹਿਬ ਵਿਖੇ ਬੇਰੁਜ਼ਗਾਰ ਈ.ਟੀ.ਟੀ. ਫਰੰਟ ਅਤੇ ਬੇਰੁਜ਼ਗਾਰ ਬੀ.ਡ ਫਰੰਟ ਵਲੋਂ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆ ਕਾਰਨ ਸਾਂਝੇ ਤੌਰ ਤੇ ਆਪਣੀਆਂ ਕੁੱਲ 25 ਸਾਲਾਂ ਦੀ ਪੜ੍ਹਾਈ ਦੀਆਂ ਡਿਗਰੀਆਂ ਫੂਕੀਆਂ ਗਈਆਂ। ਇਸ ਮੋਕੇ ਤੇ ਸਮੂਹ ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਦੀਆਂ ਤਾਨਾਸਾਹੀ ਨੀਤੀਆਂ ਤੇ ਰੋਸ ਪ੍ਰਗਟ ਕਰਦੇ ਹੋਏ ਵਰਿੰਦਰ ਸਿੰਘ ਸਤਨਾਮ ਸਿੰਘ ਤੂਰਾਂ, ਅਮਿਤ ਕੁਮਾਰ, ...
Read Full Story


ਬੇਰੁਜ਼ਗਾਰ ਅਧਿਆਪਕਾਂ ਵੱਲੋਂ 29 ਮਈ ਦਾ ਅਰਥੀ ਫੂਕ ਪ੍ਰਦਰਸ਼ਨ ਮੁਲਤਵੀ

ਸ਼ਾਹਕੋਟ, 28 ਮਈ (ਏ.ਐਸ.ਸਚਦੇਵਾ) ਸੂਬੇ ਵਿੱਚ ਅਧਿਆਪਕਾਂ ਦੀ ਭਰਤੀ ਲਈ ਸ਼ੁਰੂ ਕੀਤੇ ਜਾ ਰਹੇ ਅਧਿਆਪਕ ਯੋਗਤਾ ਪ੍ਰੀਖਿਆ (ਟੀਈਟੀ) ਦਾ ਵੱਖ-ਵੱਖ ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ । ਜਿਸ ਦੇ ਤਹਿਤ ਉਨਾਂ ਇਸ ਪ੍ਰੀਖਿਆ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦਾ ਰਾਹ ਫੜਿਆ ਹੋਇਆ ਹੈ । ਜਥੇਬੰਦੀਆਂ ਵੱਲੋਂ ਇਹ ਪ੍ਰੀਖਿਆ ਰੱਦ ਕਰਵਾਉਣ ਲਈ 29 ਮਈ ਨੂੰ ਮੁੱਖ ਮੰਤਰੀ ਦੇ ਹਲਕੇ ਵਿੱਚ ਅਰਥੀ ਫੂਕ ਪ੍ਰਦਰਸ਼ਨ ਦਾ ...
Read Full Story


ਬੇਰੁਜਗਾਰ ਈ.ਟੀ.ਟੀ. ਫਰੰਟ ਪੰਜਾਬ ਅਤੇ ਬੇਰੁਜਗਾਰ ਬੀ.ਐਡ. ਯੂਨੀਅਨ ਨੇ ਸਰਕਾਰ ਦੀ ਅਰਥੀ ਫੂਕੀ

ਫਤਿਹਗੜ੍ਹ ਸਾਹਿਬ, 24 ਮਈ (ਹਰਪ੍ਰੀਤ ਕੌਰ ਟਿਵਾਣਾ) ਬੇਰੁਜਗਾਰ ਈ.ਟੀ.ਟੀ. ਫਰੰਟ ਪੰਜਾਬ ਅਤੇ ਬੇਰੁਜਗਾਰ ਬੀ.ਐਡ. ਯੂਨੀਅਨ ਦੀ ਸਾਂਝੀ ਮੀਟਿੰਗ ਸਰਹਿੰਦ ਵਿਖੇ ਹੋਈ । ਜਿਸ ਦੀ ਪ੍ਰਧਾਨਗੀ ਬੇਰੁਜਗਾਰ ਈ.ਟੀ.ਟੀ. ਫਰੰਟ ਦੇ ਸੂਬਾ ਆਗੂ ਵਰਿੰਦਰ ਸਿੰਘ ਧਤੌਂਦਾ ਤੇ ਕਰਨਵੀਰ ਗਿੱਲ ਨੇ ਕੀਤੀ ਤੇ ਇਸ ਮੀਟਿੰਗ ਵਿੱਚ ਵੱਖ ਵੱਖ ਆਗੂਆਂ ਨੇ 22 ਮਈ ਨੂੰ ਸੇਖਵਾਂ ਪਿੰਡ ਦੇ ਨਜਦੀਕ ਪਿੰਡ ਤੱਤਲਾ ਵਿਖੇ ਬੇਰੁਜਗਾਰ ਜਥੇਬੰਦੀਆਂ ਤੇ ਕੀਤੇ ਅੰਨੇਵਾਹ ...
Read Full Story


ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਵਲੋਂ ਭ੍ਰਿਸ਼ਟਾਚਾਰ ’ਚ ਫਸੇ ਮੰਤਰੀ ਤੀਕਸ਼ਣ ਸੂਦ ਦਾ ਪੁੱਤਲਾ ਫੂਕਿਆ

ਲੁਧਿਆਣਾ, 23 ਮਈ। ਜ਼ਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸੈਂਕੜੇ ਵਰਕਰਾਂ ਵਲੋਂ ਭਾਰਤ ਨਗਰ ਚੌਂਕ ਵਿਖੇ ਜ਼ਿਲਾ ਪ੍ਰਧਾਨ ਪਵਨ ਦੀਵਾਨ ਦੀ ਅਗਵਾਈ ਵਿਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਵਿਚ ਫਸੇ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿਚ ਭਾਜਪਾ ਦੇ ਮੰਤਰੀ ਤੀਕਸ਼ਣ ਸੂਦ ਦਾ ਪੁਤਲਾ ਸਾੜਿਆ ਗਿਆ ਅਤੇ ਉਸ ਨੂੰ ਪੰਜਾਬ ਮੰਤਰੀ ਮੰਡਲ ’ਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਸ੍ਰੀ ਪਵਨ ਦੀਵਾਨ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ...
Read Full Story


ਬੇਰੁਜ਼ਗਾਰ ਲਾਈਨਮੈਨ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਅੰਮ੍ਰਿਤਸਰ, 17 ਅਪ੍ਰੈਲ (ਪ.ਪ.)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਅੰਮ੍ਰਿਤਸਰ ਵੱਲੋਂ ਰਾਜਿੰਦਰ ਸਰਮਾ ਦੀ ਅਗਵਾਈ ’ਚ ਸਥਾਨਕ ਰਾਮ ਬਾਗ ਵਿਖੇ ਰੋਸ ਰੈਲੀ ਕਰਨ ਉਪਰੰਤ ਸੜਕੀ ਮਾਰਚ ਕੀਤਾ ਗਿਆ ਅਤੇ ਹਾਲ ਗੇਟ ਵਿਖੇ ਕੁਝ ਸਮਾਂ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰੈਸ ਸਕੱਤਰ ਕੁਲਦੀਪ ਸ਼ਰਮਾ ਤੇ ਸੰਦੀਪ ਸਿੰਘ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਠਿੰਡਾ ਜੇਲ ...
Read Full Story


ਹਰਿੰਦਰਪਾਲ ਸਿੰਘ ਟੌਹੜਾ ਨੇ ਜ਼ਿਲੇ ਮੁਹਾਲੀ ਦੇ ਯੂਥ ਆਗੂਆਂ ਨਾਲ ਪਲੇਠੀ ਮੀਟਿੰਗ ਕੀਤੀ ਡੀ.ਸੀ. ਦਫ਼ਤਰ ਮੁਹਰੇ ਹੰਸਪਾਲ ਦਾ ਅੱਜ ਫੂਕਿਆ ਜਾਵੇਗਾ ਪੁੱਤਲਾ

ਮੁਹਾਲੀ, 17 ਅਪ੍ਰੈਲ (ਜਗਦੇਵ) ਯੂਥ ਅਕਾਲੀ ਦਲ ਦੇ ਸਰਪ੍ਰਸਤ ਸ: ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਅੰਦਰ ਨਵੀਂ ਰੂਹ ਫੂਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੇ ਚਲਦੇ ਜ਼ਿਲੇ ਵਾਰ ਯੂਥ ਅਕਾਲੀ ਦਲ ਦੇ ਅਬਰਜ਼ਰਵਰ ਲਗਾਏ ਗਏ ਹਨ ਜੋ ਕਿ ਜ਼ਿਲਾ ਪੱਧਰ ਤੇ ਪਿੰਡਾਂ ਅਤੇ ਸ਼ਹਿਰਾਂ ’ਚ ਨੌਜਵਾਨਾਂ ਨੂੰ ਯੂਥ ਅਕਾਲੀ ਦਲ ਨਾਲ ਜੋੜਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਤਿਆਰ ਕੀਤਾ ਜਾਵੇਗਾ। ਇਹ ਵਿਚਾਰ ...
Read Full Story


ਕੈਪਟਨ ਅਮਰਿੰਦਰ ਸਿੰਘ ਨੇ ਵਰਕਰਾਂ ਤੇ ਪਾਰਟੀ ਵਿਚ ਇਕ ਨਵੀਂ ਰੂਹ ਫੂਕੀ : ਐਡਵੋਕੇਟ ਚਾਹਲ

ਫਤਿਹਗੜ੍ਹ ਸਾਹਿਬ, 3 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਇਕ ਨਵਾਂ ਜੋਸ਼ ਪੈਦਾ ਹੋਇਆ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੀ ਅਜਿਹੇ ਯੋਗ ਨੇਤਾ ਹਨ ਜ਼ਿਨਾਂ ਨੇ ਵਰਕਰਾਂ ਤੇ ਪਾਰਟੀ ਵਿਚ ਇਕ ਨਵੀਂ ਰੂਹ ਫੂਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੀਗਲ ਸੈੱਲ ਦੇ ਵਾਈਸ ਚੇਅਰਮੈਨ ...
Read Full Story


-ਸ਼ਿਵ ਸੈਨਾ 16 ਨੂੰ ਫੂਕੇਗੀ ਕੈਬਿਨੇਟ ਮੰਤਰੀ ਕਾਲੀਆ ਦਾ ਪੁਤਲਾ

ਕਪੂਰਥਲਾ 11 ਮਾਰਚ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਨਗਰ ਕੌਂਸਲ ਕਰਮਚਾਰੀਆਂ ਨੇ ਆਪਣੀ ਮੰਗਾਂ ਨੂੰ ਲੈ ਕੇ ਅਨਿਸ਼ਚਿਤ ਸਮੇਂ ਦੀ ਹੜਤਾਲ ਸ਼ੁਰੂ ਕਰਨ ਨਾਲ ਸ਼ਹਿਰ ਵਿੱਚ ਤੇਜ਼ੀ ਨਾਲ ਫੈਲ ਰਹੀ ਗੰਦਗੀ ਅਤੇ ਗਠਬੰਧਨ ਸਰਕਾਰ ਦੁਆਰਾ ਇਸਨੂੰ ਗੰਭੀਰਤਾ ਨਾਲ ਸ਼ਖ਼ਤ ਨੋਟਿਸ ਨਾ ਲੈਂਦੇ ਹੋਏ ਸ਼ਿਵ ਸੈਨਾ ਸੇਨਾ ਬਾਲ ਠਾਕਰੇ ਦੇ ਜ਼ਿਲਾ ਪ੍ਰਧਾਨ ਮਨੋਜ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਕਾਲਾ ਪੰਡਿਤ ਨੇ ਐਲਾਨ ਕੀਤਾ ਕੀ ਕਿ ਜੇਕਰ ਗਠਬੰਧਨ ਸਰਕਾਰ ਨੇ 15 ਮਾਰਚ ਤੱਕ ...
Read Full Story


ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ

ਮੋਹਾਲੀ, 6 ਮਾਰਚ (ਜਗਦੇਵ ਸਿੰਘ)- ਮੌਜੂਦਾ ਸਮੇਂ ਵਿੱਚ ਹਰਿਆਣਾ ਰਾਜ ਦੇ ਪਿੰਡ ਹੋਂਦ ਚਿੱਲੜ ਵਰਗੇ ਦਿਲ ਕੰਬਾਊ ਕਾਂਡਾਂ ਨੇ ਸਮੁੱਚੇ ਸਿੱਖ ਜਗਤ ਦੇ ਹਿਰਦੇ ਵ¦ੂਧਰ ਕੇ ਰੱਖ ਦਿੱਤੇ ਹਨ, ਹੋਂਦ ਚਿੱਲੜ ਕਾਂਡ ਨੂੰ ਲੈ ਕੇ ਸਿੱਖਾਂ ਵੱਲੋਂ ਅਰਦਾਸ ਦਿਵਸ ਆਯੋਜਿਤ ਕੀਤੇ ਜਾ ਰਹੇ ਹਨ ਪ੍ਰੰਤੂ ਦੂਜੇ ਪਾਸੇ ਕੇਂਦਰ ਦੀ ਕਾਂਗਰਸ ਸਰਕਾਰ 84 ਦੇ ਦੰਗਿਆਂ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵਰਗੇ ਵਿਅਕਤੀਆਂ ਨੂੰ ਵੱਡੇ ਵੱਡੇ ਅਹੁਦਿਆਂ ’ਤੇ ਨਿਵਾਜ ...
Read Full Story


ਮਜੀਠੀਆ ਦਾ ਪੁਤਲਾ ਫੂਕਿਆ

ਭਦੌੜ 27 ਫਰਵਰੀ (ਪ,ਪ) ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁਧ ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਦਿੱਤੇ ਗਏ ਭੜਕਾਊ ਭਾਸ਼ਣ ਕਾਰਨ ਪੰਜਾਬ ਦੇ ਕਾਂਗਰਸੀ ਸ਼ੜਕਾਂ ਉਪਰ ਆਉਣੇ ਸ਼ੁਰੂ ਹੋ ਗਏ ਹਨ ਤੇ ਇਸ ਕਾਰਨ ਪੰਜਾਬ ਵਿੱਚ ਵੱਖ ਵੱਖ ਥਾਂ ਮਜੀਠੀਏ ਦੇ ਪੁਤਲੇ ਸਾੜੇ ਜਾ ਰਹੇ ਹਨ । ਇਸ ਕਾਰਨ ਹੀ ਭਦੌੜ ਦੇ ਨੇੜਲੇ ਪਿੰਡ ਸ਼ਹਿਣਾਂ ਵਿਖੇ ਬਿਕਰਮਜੀਤ ਸਿੰਘ ਮਜੀਠੀਏ ਵੱਲੋਂ ਕੈਪਟਨ ਅਮਰਿੰਦਰ ਸਿੰਘ ਦਾ ਸਿਰ ...
Read Full Story


ਪਿੰਡ ਸਾਦਿਕਪੁਰ ਚ ਫੂਕਿਆ ਪੰਜਾਬ ਸਰਕਾਰ ਦਾ ਪੁੱਤਲਾ

ਸ਼ਾਹਕੋਟ,(ਏ.ਐਸ.ਸਚਦੇਵਾ) 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਦੇ ਤਹਿਤ ਅੱਜ ਪਿੰਡ ਸਾਦਿਕਪੁਰ ਵਿਖੇ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ ਅਤੇ ਜਬਰਦਸਤ ਨਾਅਰੇਬਾਜੀ ਕੀਤੀ ਗਈ । ਇਸ ਮੌਕੇ ਪਿੰਡ ਕਾਕੜਾ, ਟੁੱਟ ਸ਼ੇਰ ਸਿੰਘ ਅਤੇ ਸਾਦਿਕਪੁਰ ਦੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਜਥੇਬੰਦੀ ਦੀ ਆਗੂ ਬੀਬੀ ਗੁਰਬਖਸ਼ ਕੌਰ ਨੇ ਪੰਜਾਬ ਸਰਕਾਰ ਦੀਆਂ ਗਰੀਬ ਮਾਰੂ ਨੀਤੀਆਂ ਦੀ ਸਖਤ ...
Read Full Story


ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀਆਂ ਔਰਤਾਂ ਨੇ ਪਿੰਡ ਸਾਰੰਗਵਾਲ ਚ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ

ਸ਼ਾਹਕੋਟ, 22 ਫਰਵਰੀ (ਏ.ਐਸ.ਸਚਦੇਵਾ) ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀਆਂ ਔਰਤਾਂ ਵੱਲੋਂ ਅੱਜ ਪਿੰਡ ਸਾਰੰਗਵਾਲ ਵਿੱਚ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਬਿੱਲ ਮੁਆਫ਼ ਨਾ ਕਰਨ ਅਤੇ ਪੰਜਾਬ ਵਿੱਚ ਨਰੇਗਾ ਸਹੀ ਢੰਗ ਨਾਲ ਲਾਗੂ ਨਾ ਕਰਨ ਦੇ ਰੋਸ ਵਜੋਂ ਪ੍ਰਦਰਸ਼ਨ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਪੁੱਤਲਾ ਫੂਕਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੀ ਆਗੂ ਬੀਬੀ ਗੁਰਬਖਸ਼ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬਾਂ ਨਾਲ ਬਹੁਤ ...
Read Full Story


6 ਮਹੀਨੇ ਭੁੱਖ ਹੜਤਾਲ,10 ਪੁਤਲੇ ਫੂਕ, 12 ਮੰਗ ਪੱਤਰ ਦੇਣ ਉਪਰੰਤ ਅੱਜ ਤੋਂ ਮਰਨ ਵਰਤ ਸੁਰੂ

ਲੁਧਿਆਣਾ 21 ਫਰਵਰੀ (ਨਿੱਝਰ ) ਜਨਹਿਤ ਦੀਆਂ ਜਾਇਜ ਮੰਗਾਂ ਬੇ-ਘਰੇ ਗਰੀਬ ਪ੍ਰਵਿਾਰਾਂ ਲਈ ਪਲਾਟ ਅਤੇ ਸ਼ਹਿਰ ਵਿੱਚ ਨਕਲੀ ਖੁਸਰਿਆਂ ਵੱਲੌ ਗਰੀਬ ਲੋਕਾਂ ਨਾਲ ਧੱਕੇਸ਼ਾਹੀ (ਲੁੱਟ-ਘਸੁੱਟ) ਤੇ ਪਾਬੰਦੀ ਲਗਾਉਣ ਸਬੰਧੀ ਮਾਰਚ 2010 ਤੋਂ ਲਗਾਤਾਰ ਸੰਘਰਸ ਕਰ ਰਹੇ ਸਮਾਜ ਸੇਵਕ ਸੰਗਠਨ ਵੱਲੌ ਲਗਾਤਾਰ ਛੇ ਮਹੀਨੇ ਭੁੱਖ ਹੜਤਾਲ,ਰੋਸ਼ ਵਜੌ ਪ੍ਰਸਾਸਨ ਅਤੇ ਸਰਕਾਰ ਦੇ 10 ਪੁਤਲੇ ਫੂਕ ਅਤੇ ਮੰਗਾਂ ਦੀ ਪੂਰਤੀ ਲਈ ਤਕਰੀਬਨ 12 ਮੰਗ ਪੱਤਰ ਸੌਪਣ ਦੇ ਬਾਵਜੂਦ ...
Read Full Story


ਹਸਪਤਾਲ ਵੇਚਣ ਖਿਲਾਫ ਕਾਂਗਰਸੀਆਂ ਨੇ ਲਕਸ਼ਮੀ ਕਾਂਤਾ ਚਾਵਲਾ ਦਾ ਪੁਤਲਾ ਫੂਕਿਆ

ਫਤਿਹਗੜ ਸਾਹਿਬ, 13 ਫਰਵਰੀ (ਹਰਪ੍ਰੀਤ ਕੌਰ ਟਿਵਾਣਾ) ਜਿਲੇ ਦੀ ਤਹਿਸੀਲ ਫਤਿਹਗੜ ਸਾਹਿਬ ਦੇ ਪਿੰਡ ਪੀਰਜੈਨ ਵਿਖੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 9 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਾਬਾ ਜੋਸਿੰਘ ਬਾਬਾ ਫਤਿਹ ਸਿੰਘ ਜੱਚਾ ਬੱਚਾ ਹਸਪਤਾਲ (ਸੁਪਸਪੈਸ਼ਿਲਟੀ) ਦੀ ਉਸਾਰੀ ਸ਼ੁਰੂ ਕਰਵਾਉਣ ਦੇ ਕੰਮ ਨੂੰ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਬੰਦ ਕਰਵਾਉਣ ਤੇ ਹੁਣ ਭਾਜਪਾ ਨਾਲ ਸਬੰਧਿਤ ਪੰਜਾਬ ਦੀ ਸਿਹਤ ...
Read Full Story


ਭਾਜਪਾ ਯੁਵਾ ਮੋਰਚਾ ਦੇ ਵਰਕਰਾਂ ਨੇ ਦਿਗਵਿਜੈ ਸਿੰਘ ਦਾ ਪੁਤਲਾ ਫੂਕਿਆ

ਲੁਧਿਆਣਾ, 16 ਦਸੰਬਰ (ਪ.ਪ)- ਭਾਜਪਾ ਯੁਵਾ ਮੋਰਚਾ ਦੇ ਸੈਂਕੜੇ ਵਰਕਰਾਂ ਨੇ ਅੱਜ ਪ੍ਰਧਾਨ ਸ੍ਰੀ ਕਾਂਤੇਂਦੂ ਸ਼ਰਮਾ ਦੀ ਅਗਵਾਈ ਹੇਠ ਭਾਰਤ ਨਗਰ ਚੌਕ ਵਿਖੇ ਕਾਂਗਰਸੀ ਆਗੂ ਸ੍ਰੀ ਦਿਗਵਿਜੈ ਸਿੰਘ ਦਾ ਪੁਤਲਾ ਫੂਕਕੇ ਰੋਸ ਮੁਜ਼ਾਹਰਾ ਕੀਤਾ। ਇਹ ਪੁਤਲਾ ਫੂਕ ਮੁਜ਼ਾਹਰੇ ਸਮੇਂ ਜ਼ਿਲਾ ਭਾਜਪਾ ਪ੍ਰਧਾਨ ਸ੍ਰੀ ਰਾਜੀਵ ਕਤਨਾ, ਯੁਵਾ ਮੋਰਚਾ ਇੰਚਾਰਜ ਸੁਨੀਲ ਮੌਦਗਿਲ ਅਤੇ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਸ੍ਰੀ ਸੰਦੀਪ ਕਪੂਰ ਅਤੇ ਭਾਜਪਾ ਆਗੂ ਜੀਵਨ ...
Read Full Story


ਸ਼ਿਵ ਸੈਨਾ ਨੇ ਬਾਬਰ ਸਮੱਰਥਕਾਂ ਦਾ ਪੁਤਲਾ ਫੂਕਿਆ

ਕਪੂਰਥਲਾ, 7 ਦਸੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸ਼ਿਵ ਸੈਨਾ ਬਾਲ ਠਾਕਰੇ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਮਨੋਜ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਕਾਲਾ ਪੰਡਿਤ ਦੀ ਅਗਵਾਈ ਵਿੱਚ ਮਾਲ ਰੋਡ ਤੇ ਬਾਬਰ ਸਮੱਰਥਕਾਂ ਦਾ ਪੁਤਲਾ ਫੂਕ ਕੇ 6 ਦਸੰਬਰ 1992 ਨੂੰ ਅਯੁਧਿਆ ਵਿਖੇ ਰਾਮ ਮੰਦਰ ਨੂੰ ਬਾਬਰੀ ਢਾਂਚੇ ਤੋਂ ਮੁਕਤ ਕਰਵਾਉਣ ਲਈ ਸ਼ਹੀਦ ਹੋਏ ਰਾਮ ਭਗਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਜਗਦੀਸ਼ ...
Read Full Story


ਸ਼ਿਵ ਸੈਨਿਕਾਂ ਨੇ ਗਠਜੋੜ ਸਰਕਾਰ ਦਾ ਪੁਤਲਾ ਫੂਕਿਆ

ਕਪੂਰਥਲਾ 25 ਨਵੰਬਰ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਸ਼ਹਿਰ ਅਤੇ ਆਸ-ਪਾਸ ਦੀਆਂ ਸੜਕਾਂ, ਸਟ੍ਰੀਟ ਲਾਈਟਾਂ, ਸੀਵਰੇਜ ਅਤੇ ਪਾਣੀ ਦੀ ਵਿਗੜ ਰਹੀ ਵਿਵਸਥਾ, ਸੜਕਾਂ ’ਤੇ ਨਜਾਇਜ ਕਬਜਿਆਂ ਅਤੇ ਸਫਾਈ ਸੇਵਕਾਂ ਦੀ ਨਵੀਂ ਭਰਤੀ ਨਾ ਕਰਨ ਵਿਰੁੱਧ ਸੈਂਕੜੇ ਸ਼ਿਵ ਸੈਨਿਕਾਂ ਵਲੋਂ ਜ਼ਿਲ੍ਹਾ ਪ੍ਰਧਾਨ ਮਨੋਜ ਅਰੋੜਾ ਅਤੇ ਸ਼ਹਿਰੀ ਪ੍ਰਧਾਨ ਕਾਲਾ ਪੰਡਤ ਦੀ ਅਗੁਵਾਈ ’ਚ ਨਰਕ ਪ੍ਰੇਮੀ ਭਜਾਓ-ਸ਼ਹਿਰ ਬਚਾਓ ਰੈਲੀ ਕੱਢੀ ਗਈ, ਜੋ ਸ਼ਹਿਰ ਦੇ ਮੁੱਖ ਬਜ਼ਾਰਾਂ ’ਚੋਂ ...
Read Full Story


ਕੀਤੀ ਗਲਤੀ ਨਾ ਮੰਨੀ ਤਾਂ ਪੁਤਲਾ ਫੂਕਿਆ ਜਾਵੇਗਾ-ਲਾਡੋਵਾਲ

ਲੁਧਿਆਣਾ 10 ਨਵੰਬਰ (ਗੁਰਮੀਤ ਨਿੱਝਰ) ਮਿੰਨੀ ਸਕੱਤਰੇਤ ਦੇ ਪਾਰਕ ਵਿੱਚ ਪਿਛਲੇ 82 ਦਿਨਾਂ ਤੋਂ ਸਮਾਜ ਸੇਵਕ ਸੰਗਠਨ ਵੱਲੌ ਗਰੀਬ ਲੋਕਾਂ ਨੂੰ ਪਲਾਟ ਦਿਵਾਉਣ ਅਤੇ ਨਕਲੀ ਖੁਸਰਿਆਂ ਨੂੰ ਨੱਥ ਪਾਉਣ ਖਿਲਾਫ ਲਗਾਤਾਰ ਚੱਲ ਰਹੀ ਭੁੱਖ ਹੜਤਾਲ ਦੀ ਸਟੇਜ ਅੱਜ ਆਰ.ਐਸ.ਐਸ ਦੇ ਮੈਂਬਰਾਂ ਵੱਲੌ ਕੀਤੀ ਜਾਣ ਵਾਲੀ ਰੈਲੀ ਕਾਰਨ ਸੰਗਠਨ ਦੇ ਮੈਂਬਰਾਂ ਨੂੰ ਬਿਨਾਂ• ਕਿਸੇ ਦੱਸੇ ਬਗੈਰ ਤਹਿਸ ਨਹਿਸ ਕਰ ਦਿੱਤੀ ਸਮਾਜ ਸੇਵਕ ਸੰਗਠਨ ਦੇ ਫਲੈਕਸ ਤੋੜ-ਮਰੋੜ ਕਿ ...
Read Full Story


1 2 3 > >>
Total Views: 21866

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation