punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਪੰਜਾਬ"
 
ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ

Date: May 20,2012 ਧਰਮਸ਼ਾਲਾ — ਤੇਜ਼ ਗੇਂਦਬਾਜ਼ਾਂ ਉਮੇਸ਼ ਯਾਦਵ (3/19) ਅਤੇ ਮੋਰਨੇ ਮੋਰਕਲ (4/20) ਦੀ ਖਤਰਨਾਕ ਗੇਂਦਬਾਜ਼ੀ ਤੋਂ ਬਾਅਦ ਡੇਵਿਡ ਵਾਰਨਰ (79) ਦੇ ਧਮਾਕੇਦਾਰ ਅਰਧ ਸੈਂਕੜੇ ਨਾਲ ਦਿੱਲੀ ਡੇਅਰਡੇਵਿਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਅੱਜ ਇਥੇ 10 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. -5 ਦੇ ਪਲੇਅ ਆਫ ਲਈ ਚੋਟੀ ਦਾ ਸਥਾਨ ਹਾਸਲ ਕਰ ਲਿਆ ਅਤੇ ਪੰਜਾਬ ਨੂੰ ਇਸ ਦੌੜ 'ਚੋਂ ਬਾਹਰ ਕਰ ਦਿੱਤਾ। ਦਿੱਲੀ ਨੇ ਪੰਜਾਬ ਨੂੰ 8 ...
Read Full Story


ਪੰਜਾਬ ਦੇ ਹਰ ਵਰਗ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਅਕਾਲੀ ਸਰਕਾਰ ਬਚਨਬੱਧ : ਚੰਦੂਮਾਜਰਾ

ਫ਼ਤਹਿਗੜ ਸਾਹਿਬ, 18 ਮਈ (ਹਰਪ੍ਰੀਤ ਕੋਰ ਟਿਵਾਣਾ) ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਜਖਵਾਲੀ ਵਿਚ 8 ਪਿੰਡਾਂ ਦੀਆਂ ਮਹਿਲਾਂ ਮੰਡਲਾਂ ਨੂੰ ਭਾਂਡਿਆਂ ਦੀਆਂ ਵੇਲਾਂ ਤਕਸੀਮ ਕਰਨ ਮੌਕੇ ਬੋਲਦਿਆਂ ਕੀਤਾ। ਉਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿਚ ...
Read Full Story


ਚੇਨਈ ਤੇ ਪੰਜਾਬ ਦੋਵਾਂ ਲਈ ਕਰੋ ਜਾਂ ਮਰੋ ਦਾ ਮੁਕਾਬਲਾ

Date: May 17,2012 ਧਰਮਸ਼ਾਲਾ ¸ ਪਿਛਲੇ ਚੈਂਪੀਅਨ ਚੇਨਈ ਸੁਪਰ ਕਿੰਗਜ਼ ਇੱਥੇ ਆਈ. ਪੀ. ਐੱਲ. -5 ਦੇ ਆਪਣੇ ਆਖਰੀ ਲੀਗ ਮੈਚ ਵਿਚ ਵੀਰਵਾਰ ਨੂੰ ਮੇਜ਼ਬਾਨ ਕਿੰਗਜ਼ ਇਲੈਵਨ ਪੰਜਾਬ ਵਿਰੁੱਧ ਉਤਰੇਗੀ ਤਾਂ ਉਸਦੇ ਸਾਹਮਣੇ ਜਿੱਤ ਦੇ ਇਲਾਵਾ ਕੋਈ ਚਾਰਾ ਨਹੀਂ ਬਚੇਗਾ ਕਿਉਂਕਿ ਇਕ ਅੱਧੀ ਹਾਰ ਹੁਣ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਵੀ ਕਰ ਸਕਦੀ ਹੈ। ਚੇਨਈ ਦੇ ਖਾਤੇ ਵਿਚ ਫਿਲਹਾਲ 15 ਮੈਚਾਂ ਵਿਚੋਂ 17 ਅੰਕ ਹਨ ਤੇ ਉਹ ਸੂਚੀ ਵਿਚ ਚੌਥੇ ਨੰਬਰ 'ਤੇ ਹੈ। ਸੂਚੀ ਵਿਚ ...
Read Full Story


ਪੰਜਾਬ ਨੂੰ ਕੇਂਦਰ ਪਹਿਲ ਦੇ ਆਧਾਰ ਤੇ ਫ਼ੰਡ ਦੇ ਰਿਹਾ ਹੈ, ਅਹਿਮਦੀਆ ਜਮਾਤ ਦੇ ਹੈਡ ਕਵਾਟਰ ਦੁਬਾਰਾ ਆਂਵਾਂਗਾ:ਜੈਰਾਮ ਰਮੇਸ਼

ਕਾਦੀਆਂ 11 ਮਈ (ਤਾਰੀ): ਰੂਲਰ ਡਿਵੈਲਪਮੈਂਟ ਅਤੇ ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਦੇ ਕੇਂਦਰੀ ਕੈਬਨਿਟ ਮੰਤਰੀ ਜੈਰਾਮ ਰਮੇਸ਼ ਨੇ ਅੱਜ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦੇ ਹੈਡ ਕਵਾਟਰ ਦਾ ਦੋਰਾ ਕੀਤਾ। ਇਸ ਮੋਕੇ ਤੇ ਉਨਾਂ ਮਸਜਿਦ ਅਕਸਾ, ਮਿਨਾਰਾ ਤੁਲ ਮਸੀਹ ਅਤੇ ਬਹਿਸ਼ਤੀ ਮਕਬਰਾ ਵੇਖਿਆ। ਉਨਾਂ ਨੇ ਅਹਿਮਦੀਆ ਮੁਸਲਿਮ ਜਮਾਤ ਦੇ ਸੰਸਥਾਪਕ ਹਜ਼ਰਤ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਨੀ ਮਸੀਹ ਮਾਊਦ ਅਲੈਹਸਲਾਮ ਦੇ ਮਜ਼ਾਰ ਮੁਬਾਰਕ ਤੇ ...
Read Full Story


ਪੰਜਾਬ ਸਰਕਾਰ ਵਲੋ‘ ਸਮਰੱਥਾ ਤੋ‘ ਵੱਧ ਸਕੂਲੀ ਬੱਚੇ ਬਿਠਾਉਣ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਸਖਤ ਚਿਤਾਵਨੀ

ਚੰਡੀਗੜ• 7 ਮਈ, (ਜਗਦੇਵ ਸਿੰਘ) ਪੰਜਾਬ ਸਰਕਾਰ ਨੇ ਸਕੂਲੀ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਜਾਣ ਵਾਲੇ ਆਟੋ ਰਿਕਸ਼ਾ ਚਾਲਕਾਂ ਨੂੰ ਸੜਕੀ ਕਾਨੂੰਨਾਂ ਦੀ ਉਲੰਘਣਾ ਕਰਨ ਵਿਰੁਧ ਸਖਤ ਚੇਤਾਵਨੀ ਦਿੱਤੀ ਹੈ। ਅੱਜ ਇਥੇ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਹੈ ਕਿ ਆਟੋ ਰਿਕਸ਼ਾ ਚਾਲਕ ਬੱਚਿਆ ਨੂੰ ਸਕੂਲ ਲਿਜਾਣ ਅਤੇ ਲਿਆਉਣ ਵਾਸਤੇ ਆਮ ਤੌਰ ‘ਤੇ ਨਿਯਮਾਂ ਦੀ ਉਲੰਘਣਾ ਕਰਦੇ ਹਨ ਅਤੇ ਨਿੱਜੀ ਹਿੱਤਾਂ ਲਈ ...
Read Full Story


ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ ਮੁਹਈਆ

ਚੰਡੀਗੜ, 5 ਮਈ: (ਜਗਦੇਵ ਸਿੰਘ) ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਵਧੀਆ ਤੇ ਮਿਆਰੀ ਸਿਖਿਆ ਪ੍ਰਦਾਨ ਕਰਨ ਲਈ ਵਚਨਬਧ ਹੈ। ਇਸ ਗਲ ਦੀ ਜਾਣਕਾਰੀ ਪੰਜਾਬ ਦੇ ਸਿਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਦਿਤੀ। ਉਨਾਂ ਦਸਿਆ ਕਿ ਪੰਜਾਬ ਸਰਕਾਰ ਰਾਜ ਦੇ ਪਹਿਲੀ ਤੋਂ ਅਠਵੀ ਕਲਾਸ ਦੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਵਿਦਿਆਰਥੀਆਂ ਨੂੰ ...
Read Full Story


ਅਮਰੀਕਾ ਦੀ ਸਿੱਖਿਆ ਪ੍ਰਣਾਲੀ ਦੇ ਚੰਗੇ ਪੱਖਾਂ ਨੂੰ ਪੰਜਾਬ ’ਚ ਲਾਗੂ ਕਰਾਂਗੇ: ਮਲੂਕਾ

ਚੰਡੀਗੜ, 4 ਮਈ: (ਜਗਦੇਵ ਸਿੰਘ) ਪੰਜਾਬ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਵਿਦੇਸ਼ਾਂ ਵਿੱਚ ਅਤਿ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਪੜਚੋਲ ਕਰਨ ਉਪਰੰਤ ਪੰਜਾਬ ਵਿੱਚ ਵੀ ਗੁਣਾਤਮਕ ਅਤੇ ਉਚੇਰੀ ਸਿੱਖਿਆ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸ. ਮਲੂਕਾ ...
Read Full Story


ਪੰਜਾਬ ਵਿੱਚ ਕਣਕ ਦੀ ਖਰੀਦ 9173197 ਟਨ

ਚੰਡੀਗੜ, 4 ਮਈ: (ਜਗਦੇਵ ਸਿੰਘ) ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਰਾਜ ਵਿੱਚ ਪਿਛਲੀ ਸ਼ਾਮ ਤੱਕ 9173197 ਟਨ ਤੋ‘ ਵੱਧ ਕਣਕ ਦੀ ਖਰੀਦ ਕੀਤੀ ਹੈ। ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ 9173197 ਟਨ ਕਣਕ ਦੀ ਖਰੀਦ ਵਿਚੋ‘ ਸਰਕਾਰੀ ਏਜੰਸੀਆਂ ਨੇ 9170966 ਟਨ ਕਣਕ ਜਦ ਕਿ ਮਿਲ ਮਾਲਕਾਂ ਨੇ 1431 ਟਨ ਕਣਕ ਦੀ ਖਰੀਦ ਕੀਤੀ। 1 ਮਈ 29 ਪਨਗ੍ਰੇਨ ਨੇ 1500440 ਟਨ (16.4 ਫੀਸਦੀ) ਜਦ ਕਿ ਮਾਰਕਫੈ¤ਡ 2054007 ਟਨ (22.4 ਫੀਸਦੀ), ਪਨਸਪ 2139426 ਟਨ (23.3 ਫੀਸਦੀ) ਜਦ ...
Read Full Story


ਪੰਜਾਬ ਸਰਕਾਰ ਦੀਆਂ ਪ੍ਰਕਾਸ਼ਨਾਵਾਂ ਵਰਤਣ ਦੇ ਆਦੇਸ਼

ਚੰਡੀਗੜ, 2 ਮਈ: (ਜਗਦੇਵ ਸਿੰਘ) ਪੰਜਾਬ ਸਰਕਾਰ ਨੇ ਰਾਜ ਦੇ ਸਮੂਹ ਬੋਰਡਾਂ/ਨਿਗਮਾਂ ਅਤੇ ਸਹਿਕਾਰੀ ਅਦਾਰਿਆਂ ’ਤੇ ਆਪੋ-ਆਪਣੀਆਂ ਡਾਇਰੀਆਂ ਅਤੇ ਕੈ¦ਡਰ ਛਪਵਾਉਣ ’ਤੇ ਰੋਕ ਲਾ ਦਿੱਤੀ ਹੈ। ਉਨਾਂ ਨੂੰ ਰਾਜ ਸਰਕਾਰ ਵੱਲੋਂ ਪ੍ਰਕਾਸ਼ਤ ਹੁੰਦੀਆਂ ਡਾਇਰੀਆਂ ਤੇ ਕੈ¦ਡਰ ਹੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ। ਇੱਕ ਸਰਕਾਰੀ ਬੁਲਾਰੇ ਅਨੁਸਾਰ ਇਹ ਫ਼ੈਸਲਾ ਖ਼ਰਚੇ ਵਿੱਚ ਕਿਫ਼ਾਇਤ ਲਿਆਉਣ ਦੇ ਮੱਦੇਨਜ਼ਰ ਲਿਆ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ...
Read Full Story


ਪੰਜਾਬੀਆਂ ਦੇ ਸ਼ਹਿਰਾਂ ਵਿੱਚ ਬੇਸਮੈਂਟਾਂ ਲੀਗਲ ਕਰਨ ਵੱਲ ਵਿਸ਼ੇਸ਼ ਕਦਮ

Date: Apr 28,2012 ਟੋਰਾਂਟੋ (ਹੀਰਾ ਰੰਧਾਵਾ)- ਮਹਾਂਨਗਰ ਟੋਰਾਂਟੋ ਦੇ ਪੰਜਾਬੀ ਬਹੁਵੱਸੋਂ ਵਾਲੇ ਸ਼ਹਿਰ ਬਰੈਂਪਟਨ ਦੇ ਸਿਟੀ ਹਾਲ ਨੇ ਬੇਸਮੈਂਟ ਅਪਾਰਟਮੈਂਟਾਂ ਨੂੰ ਲੀਗਲ ਕਰਨ ਵੱਲ ਕਦਮ ਪੁੱਟਣੇ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੀ। ਮੀਡੀਆ ਦੇ ਨਾਂ ਜਾਰੀ ਕੀਤੇ ਸਿਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਜਨਵਰੀ 2012 ਵਿੱਚ ਉਨਟੈਰੀਓ ਦੀ ਸੰਸਦ ਦੇ ਪਾਸ ਹੋਏ ਬਿੱਲ-140 ਦੀ ਪਾਲਣਾ ਲਈ ਨੀਤੀ ...
Read Full Story


ਪੰਜਾਬ ਵਿੱਚ ਕਣਕ ਦੀ ਨਿਰਵਿਘਨ ਖਰੀਦ ’ਚ ਐਫ.ਸੀ.ਆਈ. ਮੁੱਖ ਅੜਿੱਕਾ ਬਣ ਰਹੀ ਹੈ: ਪ੍ਰੋ. ਚੰਦੂਮਾਜਰਾ

ਫਤਿਹਗੜ ਸਾਹਿਬ: 27 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ) ਪੰਜਾਬ ਵਿੱਚ ਕਣਕ ਦੀ ਨਿਰਵਿਘਨ ਖਰੀਦ ਵਿੱਚ ਕੇਂਦਰ ਸਰਕਾਰ ਦੀ ਸ਼ਹਿ ’ਤੇ ਕੇਂਦਰੀ ਖਰੀਦ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫ.ਸੀ.ਆਈ.) ਮੁੱਖ ਅੜਿੱਕਾ ਬਣ ਰਹੀ ਹੈ ਕਿਉਂਕਿ ਉਸ ਵੱਲੋਂ ਆਪਣੇ ਨਿਰਧਾਰਤ 20 ਫੀਸਦੀ ਕੋਟੇ ਵਿੱਚੋਂ ਸਿਰਫ 12 ਫੀਸਦੀ ਕਣਕ ਦੀ ਹੀ ਖਰੀਦ ਕੀਤੀ ਗਈ ਹੈ। ਇਹ ਪ੍ਰਗਟਾਵਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ: ...
Read Full Story


ਪੰਜਾਬ ਵਿੱਚ ਕਣਕ ਦੀ ਖਰੀਦ 43,82,889 ਟਨ

ਚੰਡੀਗੜ, 27 ਅਪ੍ਰੈਲ: (ਜਗਦੇਵ ਸਿੰਘ) ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਰਾਜ ਵਿੱਚ ਪਿਛਲੀ ਸ਼ਾਮ ਤੱਕ 43,82,889 ਟਨ ਤੋ‘ ਵੱਧ ਕਣਕ ਦੀ ਖਰੀਦ ਕੀਤੀ ਹੈ। ਸਰਕਾਰੀ ਬੁਲਾਰੇ ਮੁਤਾਬਿਕ ਹੁਣ ਤੱਕ ਹੋਈ ਕੁੱਲ 43,82,889 ਟਨ ਕਣਕ ਦੀ ਖਰੀਦ ਵਿਚੋ‘ ਸਰਕਾਰੀ ਏਜੰਸੀਆਂ ਨੇ 4382241 ਟਨ ਕਣਕ (100 ਫੀਸਦੀ) ਜਦ ਕਿ ਮਿਲ ਮਾਲਕਾਂ ਨੇ 648 ਟਨ (0.0 ਫੀਸਦੀ) ਕਣਕ ਦੀ ਖਰੀਦ ਕੀਤੀ। 24 ਅਪ੍ਰੈਲ ਤੱਕ ਪਨਗ੍ਰੇਨ ਨੇ 660048 ਟਨ (15.1 ਫੀਸਦੀ) ਜਦ ਕਿ ਮਾਰਕਫੈਡ 997448 ਟਨ (22.8 ...
Read Full Story


ਪੰਜਾਬ ਕਨੇਡਾ ਦੀ ਅਨਾਜ ਭੰਡਾਰਨ ਦੀ ਤਕਨੀਕ ਅਪਣਾਉਣ ਤੇ ਵਿਚਾਰ ਕਰੇਗਾ-ਜਥੇਦਾਰ ਤੋਤਾ ਸਿੰਘ

ਚੰਡੀਗੜ , 27 ਅਪ੍ਰੈਲ (ਜਗਦੇਵ ਸਿੰਘ) ਪੰਜਾਬ ਕਨੇਡਾ ਦੀ ਅਨਾਜ ਭੰਡਾਰਨ ਦੀ ਨਵੀ ਤਕਨੀਕ ਅਪਣਾਉਣ ਤੇ ਵਿਚਾਰ ਕਰੇਗਾ ਤਾਂ ਜੋ ਪੰਜਾਬ ਦੀਆਂ ਮੰਡੀਆਂ ਤੇ ਗੁਦਾਮਾ ਵਿਚ ਅਨਾਜ ਖਰਾਬ ਹੋਣ ਦੀ ਸਮਸਿਆ ਤੋਂ ਨਿਜਾਤ ਪਾਈ ਜਾ ਸਕੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀ ਬਾੜੀ ਮੰਤਰੀ, ਪੰਜਾਬ ਜਥੇਦਾਰ ਤੋਤਾ ਸਿੰਘ ਨੇ ਅੱਜ ਕਿਸਾਨ ਭਵਨ ਵਿਖੇ ਇਕ ਕਨੇਡੀਅਨ ਵਫਦ ਨਾਲ ਮੀਟਿੰਗ ਦੌਰਾਨ ਕੀਤਾ। ਉਨਾਂ ਕਿਹਾ ਕਿ ਕਨੇਡੀਅਨ ਵਫ਼ਦ ਦੇ ਮੈਂਬਰ ...
Read Full Story


ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ

27/04/2012 ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ 26-02-2012 ਦੀ ਕਾਰਜਕਾਰਨੀ ਦੀ ਬੈਠਕ ਵਿਚ ਮੈਨੂੰ ਚੋਣ ਅਧਿਕਾਰੀ ਬਣਾਇਆ ਗਿਆ ਹੈ। ਫੈਸਲੇ ਅਨੁਸਾਰ ਚੋਣ ਪ੍ਰਕਿਰਿਆ ਇੰਝ ਹੈ, - ਫਾਰਮ ਭਰਨਾ -5-12 ਮਈ ਸ਼ਾਮ 5 ਵਜੇ ਤਕ, ਪੜਤਾਲ-13 ਮਈ, ਕਾਗਜ਼ ਵਾਪਸੀ 17 ਮਈ ਸ਼ਾਮ 5 ਵਜੇ ਤਕ, ਚੋਣ 27 ਮਈ-11 ਸਵੇਰ ਤੋਂ 5 ਵਜੇ ਸ਼ਾਮ ਤਕ, ਚਾਹਵਾਨ ਮੈਨੂੰ ਫਾਰਮ , ਪੰਜਾਬੀ ਭਵਨ , ਲੁਧਿਆਣਾ ਵਿਖੇ ਪਹੁਚਾਣ ਦੀ ਖੇਚਲ ਕਰਨ। ਹੋਰ ਜਾਣਕਾਰੀ ਲਈ ...
Read Full Story


ਬਾਜਵਾ ਦੀ ਸੋਨੀਆ ਨਾਲ ਮੁਲਾਕਾਤ, ਪੰਜਾਬ ਕਾਂਗਰਸ 'ਚ ਹਲਚਲ

Date: Apr 25,2012 ਨਵੀਂ ਦਿੱਲੀ:-¸ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਪੰਜਾਬ ਕਾਂਗਰਸ ਦੀ ਹਾਲਤ 'ਤੇ ਚਰਚਾ ਕੀਤੀ, ਜਿਸ ਨਾਲ ਪਾਰਟੀ 'ਚ ਅਫਰਾ-ਤਫਰੀ ਦਾ ਮਾਹੌਲ ਪੈਦਾ ਹੋ ਗਿਆ। ਸੂਤਰਾਂ ਨੇ ਕਿਹਾ ਕਿ ਜਦੋਂ ਸੋਨੀਆ ਗਾਂਧੀ ਲੋਕ ਸਭਾ ਦੀ ਲਾਬੀ ਤੋਂ ਬਾਹਰ ਨਿਕਲੀ ਤੇ ਸੈਂਟਰ ਹਾਲ ਵਿਚ ਦਾਖਲ ਹੋਣ ਲੱਗੀ ਤਾਂ ਉਨ੍ਹਾਂ ਨੇ ਕਾਂਗਰਸ ਸੰਸਦ ਮੈਂਬਰ ਬਾਜਵਾ ਨੂੰ ਦੇਖਿਆ ਤੇ ਉਨ੍ਹਾਂ ਨੂੰ ਕੋਲ ਆਉਣ ਦਾ ...
Read Full Story


ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਪੁਲਸ ਅਫਸਰ ਬਣਿਆ

ਬੇਗੋਵਾਲ, Date: Apr 25,2012 (ਬਬਲਾ)-ਇਥੋਂ ਦੇ ਨੇੜਲੇ ਪਿੰਡ ਸਰੂਪਵਾਲ ਦੇ ਜੰਮਪਲ ਮੋਹਨ ਸਿੰਘ ਨੇ ਆਸਟ੍ਰੇਲੀਆ ਦੇ ਇਕ ਸੂਬੇ ਵਿਕਟੋਰੀਆ 'ਚ ਪੁਲਸ ਅਫਸਰ ਬਣਨ ਦਾ ਮਾਣ ਲੈ ਕੇ ਆਪਣੇ ਮਾਪਿਆਂ ਦੇ ਨਾਲ-ਨਾਲ ਪਿੰਡ ਦਾ ਨਾਮ ਪੰਜਾਬ 'ਚ ਨਹੀਂ ਬਲਕਿ ਪੂਰੇ ਭਾਰਤ 'ਚ ਉੱਚਾ ਕੀਤਾ ਹੈ। ਇਸ ਸਬੰਧੀ ਮੋਹਨ ਸਿੰਘ ਦੇ ਪਿਤਾ ਮੈਨੇਜਰ ਗਰੀਬ ਸਿੰਘ ਜੋ ਆਪਣੇ ਪੁੱਤਰ ਦੇ ਆਸਟ੍ਰੇਲੀਆ 'ਚ ਪੁਲਸ ਅਫਸਰ ਬਣਨ ਉਪਰੰਤ ਵਿਦੇਸ਼ ਤੋਂ ਵਾਪਸ ਪਰਤੇ ਨੇ ਦੱਸਿਆ ਕਿ ਮੋਹਨ ਸਿੰਘ ...
Read Full Story


ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਸੂਬਾ ਪੱਧਰੀ ਮਜ਼ਦੂਰ ਦਿਵਸ ਲੁਧਿਆਣਾ ਵਿਖੇ ਮਨਾਇਆ ਜਾਵੇਗਾ : ਰੈਲੋਂ, ਰਾਏਪੁਰ

ਫਤਿਹਗੜ• ਸਾਹਿਬ: 21 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਪੰਜਾਬ ਸਟੇਟ ਕਰਮਚਾਰੀ ਦਲ ਵਲੋਂ ਸੂਬਾ ਪੱਧਰੀ ਮਜ਼ਦੂਰ ਦਿਵਸ ਲੁਧਿਆਣਾ ਵਿਖੇ 1 ਮਈ ਨੂੰ ਦਲ ਦੇ ਸੂਬਾ ਪ੍ਰਧਾਨ ਹਰੀ ਸਿੰਘ ਟੋਹੜਾ ਦੀ ਅਗਵਾਈ ਹੇਠ ਵੱਡੇ ਪੱਤਰ ਤੇ ਮਨਾਇਆ ਜਾਵੇਗਾ। ਜਿਸ ਵਿਚ ਪੰਜਾਬ ਦੇ ਸਮੁੱਚੇ ਮੁਲਜ਼ਮ ਸਿਰਕਤ ਕਰਨਗੇ। ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਟੇਟ ਕਰਮਚਾਰੀ ਦਲ ਦੇ ਜ਼ਿਲਾ ਪ੍ਰਧਾਨ ਹਰੀ ਸਿੰਘ ਰੈਲੋਂ ਤੇ ਪੀ.ਡਬਲਯੂ.ਡੀ. ਇੰਪਲਾਈਜ਼ ਯੂਨੀਅਨ ...
Read Full Story


ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀਕਲਾਂ ਪੇਂਡੂ ਖੇਤਰ ਦੇ ਵਿੱਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰ ਰਿਹੈ : ਡਾ. ਔਲਖ

ਫਤਹਿਗੜ• ਸਾਹਿਬ 21 ਮਾਰਚ ( ਹਰਪ੍ਰੀਤ ਕੋਰ ਟਿਵਾਣਾ) ਪੰਜਾਬ ਕਾਲਜ ਆਫ ਐਜੂਕੇਸ਼ਨ ਚੁੰਨੀ ਕਲਾਂ ਫਤਿਹਗੜ• ਸਾਹਿਬ ਪੇਂਡੂ ਖੇਤਰ ਦੇ ਵਿੱਦਿਆਰਥੀਆਂ ਨੂੰ ਸਿੱਖਿਆ ਮੁੱਹਈਆ ਕਰਵਾਉਣ ਵਿਚ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ, ਕਿਉਂਕਿ ਸਕੂਲ ਤੇ ਕਾਲਜ਼ ਪਿੰਡਾਂ ਤੋਂ ਦੂਰ ਹੋਣ ਕਾਰਨ ਜ਼ਿਆਦਾਤਰ ਬੱਚਿਆਂ ਦੇ ਮਾਪੇ ਆਪਣੀਆਂ ਲੜਕੀਆਂ ਨੂੰ ਦੂਰ ਦੁਰਾਡੇ ਵਿੱਦਿਆ ਹਾਸਲ ਕਰਨ ਲਈ ਭੇਜਣ ਤੋਂ ਹਿਚਕਚਾਉਂਦੇ ਰਹਿੰਦੇ ਹਨ। ਇਨ•ਾਂ ਵਿਚਾਰਾ ਦਾ ...
Read Full Story


ਕਹਾਣੀਕਾਰ ਲਾਲ ਸਿੰਘ ਦਾ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼

21/04/2012 ਕਹਾਣੀਕਾਰ ਲਾਲ ਸਿੰਘ ਦਾ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ:) ਦੇ ਪ੍ਰਧਾਨ ਬਨਣ ਤੇ ਵਿਸ਼ੇਸ਼ਦੁਆਬੇ ਦਾ ਮਾਣ -ਇੱਕ ਸਖਸ਼ੀਅਤ - ਇੱਕ ਸੰਸਥਾ“ ਕਹਾਣੀਕਾਰ ਲਾਲ ਸਿੰਘ ”ਪੰਜਾਬੀ ਸਾਹਿਤ ਸਭਾ ਦਸੂਹਾ –ਗੜ੍ਹਦੀਵਾਲਾ(ਰਜਿ:) ਦੇ ਆਉਂਦੇ ਦੋ ਵਰ੍ਹੇ ਲਈ ਚੁਣੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਆਪਣੇ ਸਾਹਿਤਕ ਖੇਤਰ ਅਤੇ ਜਥੇਬੰਦਕ ਖੇਤਰ ਦੀਆਂ ਉਪਲੱਬਦੀਆਂ ਕਰਕੇ ਕਿਸੇ ਜਾਣ ਪਛਾਣ ਜਾ ਪਤੇ ਦਾ ਮੁਥਾਜ ਨਹੀ ਹਨ । ਸਾਦਾ ਪਹਿਰਾਵਾ ...
Read Full Story


ਆਖਰ ਕੱਦ ਬਾਹਰ ਆਵੇਗਾ ਪੰਜਾਬ ਪਾਖੰਡੀ ਸਾਧਾਂ ਦੇ ਜਾਲ ਚੋਂ

19/04/2012 ਪੰਜਾਬ ਅੱਜ ਪੂਰੀ ਤਰਾਂ ਨਾਲ ਡੇਰਾਵਾਦ ਅਤੇ ਪਾਖੰਡਵਾਦ ਦੇ ਜਾਲ ਵਿੱਚ ਫਸ ਚੁੱਕਿਆ ਹੈ।ਨਿੱਤ ਨਵੇਂ ਦਿਨ ਜੰਮਦਾ ਸਾਧ ਪੰਜਾਬ ਅਤੇ ਪੰਜਾਬੀਆਂ ਨੂੰ ਦੀਮਕ ਵਾਂਗਰ ਚੱਟੀ ਜਾ ਰਿਹਾ ਹੈ।ਸਮਝ ਨਹੀ ਆਉਦੀ ਜਿਸ ਪੰਜਾਬ ਦੀ ਧਰਤੀ ਤੇ ਬਾਬੇ ਨਾਨਕ ਵਰਗੇ ਨੂੰ ਵੀ ਆ ਕੇ ਦੁੱਖਾਂ ਦਾ ਸਹਮਣਾ ਕਰਨਾਂ ਪਿਆ ਅਤੇ ਜਿੰਦਗੀ 'ਚ ਕਈ ਤਰਾਂ ਦੇ ਦੁੱਖ ਭੋਗ ਕੇ ਉਹਨਾਂ ਆਮ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਇਆ ਕਿ ਇਹ ਸੰਸਾਰ ਮਾਇਆ ਹੈ ਇੱਥੇ ਆ ਕੇ ਕੋਈ ...
Read Full Story


1 2 3 4 5 6 > >>
Total Views: 21863

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation