ਪੰਕਜ ਪਚੌਰੀ ਪ੍ਰਧਾਨ ਮੰਤਰੀ ਦੇ ਨਵੇਂ ਸੰਚਾਰ ਸਲਾਹਕਾਰ
ਨਵੀਂ ਦਿੱਲੀ, 19 ਜਨਵਰੀ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਵਜੋਂ ਕੰਮ ਕਰਨ ਵਾਲੇ ਹਰੀਸ਼ ਖਰੇ ਨੇ ਅੱਜ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸਕੱਤਰੇਤ (ਪੀ.ਐਮ.ਓ.) ਵਿੱਚ ਦੋ ਸਾਲਾਂ ਤੋਂ ਵੱਧ ਸਮੇਂ ਲਈ ਕੰਮ ਕੀਤਾ। ਪੀ.ਐਮ.ਓ. ਵਿੱਚ ਟੀ.ਵੀ. ਪੱਤਰਕਾਰ ਪੰਕਜ ਪਚੌਰੀ ਦੀ ਜਨ ਸੰਚਾਰ ਸਲਾਹਕਾਰ ਵਜੋਂ ਨਿਯੁਕਤੀ ਤੋਂ ਕੁਝ ਘੰਟਿਆਂ ਬਾਅਦ ਹੀ 65 ਸਾਲਾ ਖਰੇ ਨੇ ਅਸਤੀਫਾ ਦਿੱਤਾ।
ਸ੍ਰੀ ਖਰੇ ਨੇ ਕਿਹਾ, ‘‘ਮੈਂ ... Read Full Story
|
ਪੰਕਜ ਅਡਵਾਨੀ ਨੇ ਦਿਵਾਇਆ ਏਸ਼ੀਆਈ ਖੇਡਾਂ ਵਿੱਚ ਭਾਰਤ ਨੂੰ ਪਹਿਲਾ ਗੋਲਡ
ਗੁਆਂਗਝੂ, -(ਪ,ਪ)
ਪਿਛਲੇ ਚੈਂਪੀਅਨ ਪੰਕਜ ਅਡਵਾਨੀ ਨੇ ਆਪਣੀ ਇਮੇਜ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਨਾਟਕੀ ਉਤਾਰ-ਚੜ੍ਹਾਅ ਨਾਲ ਭਰੇ ਇੰਗਲਿਸ਼ ਬਿਲੀਅਰਡ ਸਿੰਗਲਜ਼ ਦੇ ਖਿਤਾਬੀ ਮੁਕਾਬਲੇ ਵਿੱਚ ਅੱਜ ਮੀਆਂਮਾਰ ਦੇ ਊ ਨੇ ਥਵੇ ਨੂੰ 3-2 ਨਾਲ ਹਰਾ ਕੇ ਭਾਰਤ ਨੂੰ 16ਵੀਆਂ ਏਸ਼ੀਆਈ ਖੇਡਾਂ ਵਿੱਚ ਪਹਿਲਾ ਗੋਲਡ ਮੈਡਲ ਦਿਵਾਇਆ।
ਅਡਵਾਨੀ ਨੇ ਖੇਡਾਂ ਦੇ ਦੂਜੇ ਦਿਨ ਗੋਲਡ ਮੈਡਲ ਦੇ ਮੁਕਾਬਲੇ ਵਿੱਚ 1-2 ਨਾਲ ਪੱਛੜਨ ਤੋਂ ਬਾਅਦ ਜ਼ਬਰਦਸਤ ਵਾਪਸੀ ਕਰਦੇ ਹੋਏ 3-2 ... Read Full Story
|
ਪੰਕਜ ਨੇ ਭਾਰਤ ਨੂੰ ਦਿਵਾਇਆ ਪਹਿਲਾ ਸੋਨ ਤਮਗਾ
ਗੁਆਂਗਜ਼ੂ, -(ਪ,ਪ)
ਸਟਾਰ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇਥੇ ਬਿਲੀਅਰਡਜ਼ ਸਿੰਗਲਜ਼ ਦਾ ਖਿਤਾਬ ਜਿੱਤ ਕੇ ਭਾਰਤ ਨੂੰ 16ਵੀਆਂ ਏਸ਼ਿਆਈ ਖੇਡਾਂ ਦਾ ਪਹਿਲਾ ਸੋਨ ਤਮਗਾ ਦਿਵਾਇਆ। ਦੋਹਾ ਏਸ਼ਿਆਡ ਵਾਲੀ ਸੁਨਹਿਰੀ ਪ੍ਰਾਪਤੀ ਦੁਹਰਾਉਂਦਿਆਂ ਪੰਕਜ ਨੇ ਭਾਰਤ ਦੀ ਸੋਨ ਤਮਗਾ ਜੇਤੂ ਮੁਹਿੰਮ ਦਾ ਆਗਾਜ਼ ਕੀਤਾ। ਦੂਜੇ ਪਾਸੇ ਨਿਸ਼ਾਨੇਬਾਜ਼ੀ ਵਿਚ ਭਾਰਤ ਨੂੰ ਇਕ ਚਾਂਦੀ ਤੇ ਇਕ ਕਾਂਸੀ ਦਾ ਤਮਗਾ ਮਿਲਿਆ। ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿਚ ... Read Full Story
|
1 |
Total Views: 21862 |