punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਪ੍ਰੇਸ਼ਾਨ"
 
ਸਕੂਲ ਬੱਸਾਂ ਦੀ ਹੜਤਾਲ ਕਾਰਨ ਮਾਪੇ ਪ੍ਰੇਸ਼ਾਨ

ਪੰਚਕੂਲਾ, 19 ਜਨਵਰੀ-(ਪ,ਪ) ਇਥੇ ਅੱਜ ਸਕੂਲੀ ਬੱਸਾਂ ਦੀ ਹੜਤਾਲ ਕਾਰਨ 18 ਹਜ਼ਾਰ ਤੋਂ ਵੱਧ ਬੱਚੇ ਪ੍ਰਭਾਵਿਤ ਹੋਏ। ਹੜਤਾਲ ਬਾਰੇ ਸਕੂਲ ਬੱਸਾਂ ਦੇ ਪ੍ਰਬੰਧਕਾਂ ਨੇ ਮਾਪਿਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਅੱਜ ਸਵੇਰੇ ਆਮ ਵਾਂਗ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਪਰ ਜਦੋਂ ਬੱਸਾਂ ਨਾ ਆਈਆਂ ਤਾਂ ਉਹ ਬਹੁਤ ਪ੍ਰੇਸ਼ਾਨ ਹੋਏ। ਡਿਪਟੀ ਕਮਿਸ਼ਨਰ ਆਸ਼ਿਮਾ ਬਰਾੜ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਧਰ ਪੰਚਕੂਲਾ ਦੇ ਏ.ਸੀ.ਪੀ. ...
Read Full Story


ਮੁੱਹਲਾ ਭਗਤਪੁਰਾ ਦਾ ਸੀਵਰੇਜ਼ ਜਾਮ, ਦੁਕਾਨਦਾਰ ਪ੍ਰੇਸ਼ਾਨ ਅਤੇ ਇੱਥੋਂ ਲੰਘਣ ਵਾਲੇ ਰਾਹਗੀਰਾਂ ਦੇ ਸੰਘ ਵਿੱਚ ਫਸ ਗਈ ਜਾਨ

ਫਗਵਾੜਾ 02 ਜੂਨ ( ਅਸ਼ੋਕ ਸ਼ਰਮਾ, ਅਮਰ ਪਾਸੀ ) ਪਿੱਛਲੇ ਇਕ ਦਹਾਕੇ ਤੋਂ ਸਥਾਨਕ ਭਗਤਪੁਰਾ ਦੀ ਸੱਮਸਿਆ ਇੰਝ ਦੀ ਇੰਝ ਹੀ ਬਣੀ ਹੋਈ ਹੈ ਤੇ ਅੱਜ ਤਕ ਜਿਨਿਆਂ੍ਹ ਵੀ ਸਰਕਾਰਾਂ ਆਇਆਂ ਸਾਰਿਆਂ ਨੇ ਇਸ ਖੇਤਰ ਨੂੰ ਨਜ਼ਰਅੰਦਾਜ ਹੀ ਕੀਤਾ ਹੈ। ਅੱਜ ਤਕ ਅਣਗਿਣਤ ਵਾਰ ਰੋਸ਼ ਪ੍ਰਦਰਸ਼ਨ ਕੀਤੇ ਗਏ ਅੱਖਬਾਰਾਂ ਵਿੱਚ ਨਾ ਜਾਨੇ ਕਿੰਨ੍ਹੀ ਕੁ ਬਾਰ ਖਬਰਾਂ ਵੀ ਛਪੀਆਂ ਪਰ ਇਸ ਪ੍ਰਸ਼ਾਸਨ ਵੱਲੋਂ ਇਸ ਖੇਤਰ ਨਾਲ ਹਮੇਸ਼ਾ ਮਤੱਰਈ ਮਾਂ ਵਾਲਾ ਸਲੂਕ ਹੀ ਕੀਤਾ ...
Read Full Story


ਕਨੀਮੋਝੀ ਕਾਰਨ ਤਿਹਾੜ ਜੇਲ ਦੇ ਬਾਕੀ ਕੈਦੀ ਪ੍ਰੇਸ਼ਾਨ

ਨਵੀਂ ਦਿੱਲੀ, 29 ਮਈ (ਪ,ਪ)¸ ਅੱਜਕਲ ਤਿਹਾੜ ਦੀ ਮਹਿਲਾ ਜੇਲ ਨੰਬਰ 6 ਵਿਚ ਬੰਦ ਕੈਦੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਨੂੰ ਸਮੇਂ ਤੋਂ ਦੋ ਘੰਟੇ ਪਹਿਲਾਂ ਹੀ ਵਾਰਡ ਵਿਚ ਬੰਦ ਕਰ ਦਿਤਾ ਜਾਂਦਾ ਹੈ। ਇਸ ਦਾ ਕਾਰਨ 2-ਜੀ ਸਪੈਕਟ੍ਰਮ ਮਾਮਲੇ ਵਿਚ ਤਿਹਾੜ ਪਹੁੰਚੀ ਡੀ. ਐੱਮ. ਕੇ. ਦੀ ਐੱਮ. ਪੀ. ਕਨੀਮੋਝੀ ਦੀ ਸੁਰੱਖਿਆ ਹੈ। ਹਾਲਾਂਕਿ ਤਿਹਾੜ ਜੇਲ ਦੇ ਬੁਲਾਰੇ ਸੁਨੀਲ ਕੁਮਾਰ ਨੇ ਇਸ ਖਬਰ ਨੂੰ ਗਲਤ ਕਰਾਰ ਦਿਤਾ ਹੈ। ਸੂਤਰਾਂ ਮੁਤਾਬਕ ਕਨੀਮੋਝੀ ਦੇ ਸੈੱਲ ...
Read Full Story


ਰਾਸ਼ਨ ਦੀਆਂ ਬੋਰੀਆਂ ਦੀ ਕੀਮਤ ਨੂੰ ਸਕੂਲ ਮੁਖੀ ਪ੍ਰੇਸ਼ਾਨ

ਸ਼ਾਹਕੋਟ, 26 ਮਈ (ਏ.ਐਸ.ਸਚਦੇਵਾ) ਸਰਵ ਸਿੱਖਿਆ ਅਭਿਆਨ ਤਹਿਤ ਸਰਕਾਰੀ ਸਕੂਲਾਂ ਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦੁਪਹਿਰ ਸਮੇਂ ਦਿੱਤੇ ਜਾਣ ਵਾਲੇ ਰਾਸ਼ਨ ਦੀਆਂ ਬੋਰੀਆਂ ਨੂੰ ਲੈ ਕੇ ਸਕੂਲ ਮੁਖੀ ਭਾਰੀ ਪ੍ਰੇਸ਼ਾਨੀ ਚ ਹਨ । ਕੁੱਝ ਸਕੂਲ ਮੁਖੀਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਸਾਡੇ ਕੋਲੋਂ ਸਾਲ 2009 ਤੋਂ ਲੈ ਕੇ ਹੁਣ ਤੱਕ ਦੀਆਂ ਬੋਰੀਆਂ ਦਾ ਹਿਸਾਬ ਮੰਗਿਆ ਹੈ, ਜੋ ਕਿ ਅਸੀਂ ਦੇਣ ਲਈ ਤਿਆਰ ਹਾਂ । ਪਰ ਹੈਰਾਨੀ ਦੀ ਗੱਲ ਇਸ ਵਾਰ ...
Read Full Story


ਗਰਭਧਾਰਨ ‘ਚ ਪ੍ਰੇਸ਼ਾਨੀ ਪੈਦਾ ਕਰ ਸਕਦੈ ਕੌਫੀ ਦਾ ਸੇਵਨ

ਲੰਡਨ, 24 ਮਈ (ਪ,ਪ)- ਜੇਕਰ ਤੁਸੀਂ ਰੋਜ਼ ਬਹੁਤ ਜ਼ਿਆਦਾ ਕੌਫੀ ਪੀਣ ਦੀ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਕ ਨਵੀਂ ਖੋਜ ਮੁਤਾਬਕ ਜੇਕਰ ਤੁਸੀਂ ਰੋਜ਼ ਬਹੁਤ ਜ਼ਿਆਦਾ ਮਾਤਰਾ ਵਿਚ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਗਰਭਧਾਰਨ ਕਰਨ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਹੋਈਆਂ ਖੋਜਾਂ ‘ਚ ਵੀ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾ ਮਾਤਰਾ ਵਿਚ ਕੌਫੀ ਪੀਣ ਨਾਲ ਗਰਭਧਾਰਨ ਕਰਨ ਵਿਚ ਸਮੱਸਿਆ ਹੋਣ ਲੱਗਦੀ ਹੈ ਪਰ ਅਜੇ ਤਕ ਇਸ ਦੇ ਕਾਰਨ ...
Read Full Story


ਕਲਿਕ ਨਾਲ ਹੌਟ ਸੀਨ ਕਰਨ ਵਿਚ ਨਹੀਂ ਹੋਈ ਕੋਈ ਪ੍ਰੇਸ਼ਾਨੀ

ਨਵੀਂ ਦਿੱਲੀ, 22 ਮਈ (ਪ,ਪ)- ਆਗਾਮੀ ਫਿਲਮ ‘ਸ਼ੈਤਾਨ’ ਨਾਲ ਬਾਲੀਵੁੱਡ ਵਿਚ ਦਸਤਕ ਦੇਣ ਨੂੰ ਤਿਆਰ ਅਦਾਕਾਰ ਸ਼ਿਵ ਪੰਡਤ ਨੇ ਕਿਹਾ ਹੈ ਕਿ ਉਸਨੂੰ ਫਿਲਮ ਦੀ ਅਦਾਕਾਰਾ ਕਲਿਕ ਕੋਚਲੀਨ ਨਾਲ ਹੌਟ ਦ੍ਰਿਸ਼ ਕਰਨ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਉਸਨੇ ਕਿਹਾ ਕਿ ਅਦਾਕਾਰਾ ਨੂੰ ਇਸ ਵਿਚ ਕੋਈ ਝਿਝਕ ਨਹੀਂ ਮਹਿਸੂਸ ਹੋ ਰਹੀ ਸੀ, ਜਿਸ ਨਾਲ ਸਭ ਕੁਝ ਆਸਾਨ ਹੋ ਗਿਆ। ਕਲਿਕ ਨੇ ਹਾਲ ਹੀ ‘ਚ ਅਨੁਰਾਗ ਕਸ਼ਿਅਪ ਨਾਲ ਵਿਆਹ ਕਰਵਾਇਆ ਹੈ। ਸ਼ਿਵ ਦਾ ਆਪਣੀ ਸਹਿਯੋਗੀ ...
Read Full Story


ਡਾਕਟਰ ਦੀ ਬਦਲੀ ਕਾਰਣ ਹਸਪਤਾਲ ਹੋਇਆ ਸੁੰਨਾ ਮਰੀਜ ਪ੍ਰੇਸ਼ਾਨ

ਬਾਬਾ ਬਕਾਲਾ,8ਮਈ (ਸੁਰਜੀਤ ਸਿੰਘ)- ਪੇਂਡੂ ਖੇਤਰਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੀ ਸਰਕਾਰ ਦੇ ਦਾਅਵੇ ਕਿਸ ਕਦਰ ਖੋਖਲੇ ਸਾਬਤ ਹੋ ਰਹੇ ਹਨ। ਇਸ ਦੀ ਮਿਸਾਲ 22 ਪਿੰਡਾਂ ਨਾਲ ਸਬੰਧਤ ਬੁਤਾਲਾ ਦੇ ਮਿੰਨੀ ਪ੍ਰਾਈਮਰੀ ਹੈਲਥ ਸੈਂਟਰ ਤੋਂ ਮਿਲਦੀ ਹੈ । ਇਸ ਸੈਂਟਰ ਵਿੱਚ ਪਹਿਲਾਂ ਹੀ ਮਿੰਨੀ ਪ੍ਰਾਈਮਰੀ ਹੈਲਥ ਸੈਂਟਰ ਨੂੰ ਮਿਲਣ ਵਾਲੀਆਂ ਬੁਨਿਆ ਦੀ ਸਹੂਲਤਾਂ ਦੀ ਘਾਟ ਰੜਕਦੀ ਰਹਿੰਦੀ ਸੀ। ਜਿਨ੍ਹਾ ਦੀ ਪੂਰਤੀ ਲਈ ...
Read Full Story


ਕਮਰ ਤੋੜ ਮਹਿੰਗਾਈ ਨਾਲ ਸਮਾਜ ਦਾ ਹਰ ਵਰਗ ਪ੍ਰੇਸ਼ਾਨ

ਫਗਵਾੜਾ 2 ਮਈ (ਅਸ਼ੋਕ ਸ਼ਰਮਾ, ਅਮਰ ਪਾਸੀ, ਇਕਬਾਲ ਸੰਧੂ) ਅੱਜ ਮਹਿੰਗਾਈ ਨੇ ਆਪਣੇ ਹੀ ਪਿਛਲੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਹੈ ਕਿ ਹਜਾਰਾਂ ਕਮਾਉਣ ਵਾਲਾ, ਲੱਖਾਂ ਕਮਾਉਣ ਵਾਲਾ ਤੇ ਦਿਹਾੜੀਦਾਰ ਮਜਦੂਰ ਤਕ ਜੀਣ ਲਈ ਦਿਨ ਰਾਤ ਕਮਰਤੋੜ ਮਿਹਨਤ ਕਰ ਰਹੇ ਹਨ। ਜਦ ਮਿਹਨਤ ਕਰਦੇ-2 ਥੱਕ ਜਾਂਦੇ ਹਨ ਤਾਂ ਫਿਰ ਉਨਾਂ ਦੇ ਦਿਲੋ ਦਿਮਾਗ ਤੇ ਸਿਰਫ ਆਤਮ ਹੱਤਿਆ ਦਾ ਭੂਤ ਸਵਾਰ ਹੋ ਜਾਂਦਾ ਹੈ। ...
Read Full Story


ਦਾਖਲਾ ਨਾ ਮਿਲਣ ’ਤੇ ਪ੍ਰੇਸ਼ਾਨ

ਭਦੌੜ, 13 ਅਪ੍ਰੈਲ (ਵਿਜੈ ਜਿੰਦਲ) ਇਥੋਂ ਲਾਗਲੇ ਪਿੰਡ ਕੁਰੜ ਦੇ ਵਸਨੀਕ ਇਕ ਦਰਜਨ ਦੇ ਕਰੀਬ ਵੱਖ-ਵੱਖ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿਚੋਂ ਅੱਠਵੀਂ ਜਮਾਤ ਪਾਸ ਵਿਦਿਆਰਥੀ ਸਰਕਾਰੀ ਸਕੂਲ ਵਿਚ ਨੌਵੀਂ ਜਮਾਤ ਦਾ ਦਾਖਲਾ ਨਾ ਮਿਲਣ ਕਾਰਨ ਭਾਰੀ ਨਿਰਾਸ ਤੇ ਪ੍ਰੇਸ਼ਾਨ ਹਨ। ਇਥੇ ਆਪਣੇ ਸਾਂਝੇ ਲਿਖਤੀ ਬਿਆਨ ਵਿਚ ਪ੍ਰਭਾਵਿਤ ਅੱਠਵੀਂ ਪਾਸ ਵਿਦਿਆਰਥੀਆਂ ਜਸਪਾਲ ਸਿੰਘ, ਗੁਲਜ਼ਾਰ ਖ਼ਾਨ, ਹਰਦੀਪ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ...
Read Full Story


ਹਜ਼ਾਰੇ ਦੇ ਬਿਆਨ ਤੋਂ ਪ੍ਰੇਸ਼ਾਨ ਪਵਾਰ ਵਲੋਂ ਮੰਤਰੀ ਸਮੂਹ ਤੋਂ ਅਸਤੀਫਾ

ਨਵੀਂ ਦਿੱਲੀ, 6 ਅਪ੍ਰੈਲ (ਪ,ਪ)¸ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਚਲਾ ਰਹੇ ਗਾਂਧੀਵਾਦੀ ਸੋਸ਼ਲ ਵਰਕਰ ਅੰਨਾ ਹਜ਼ਾਰੇ ਦੀ ਆਲੋਚਨਾ ਝੱਲ ਰਹੇ ਖੇਤੀ ਮੰਤਰੀ ਸ਼ਰਦ ਪਵਾਰ ਨੇ ਇਸ ਸੰੰਬੰਧੀ ਬਿੱਲ ਤਿਆਰ ਕਰਨ ਲਈ ਕਾਇਮ ਮੰਤਰੀ ਸਮੂਹ ਤੋਂ ਅਸਤੀਫਾ ਦੇ ਦਿਤਾ ਹੈ। ਇਸ ਤੋਂ ਪਹਿਲਾਂ ਸ਼੍ਰੀ ਪਵਾਰ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਹਜ਼ਾਰੇ ਦੀ ਉਸ ਟਿੱਪਣੀ ਤੋਂ ਪ੍ਰੇਸ਼ਾਨ ਹਨ ਕਿ ਭ੍ਰਿਸ਼ਟਾਚਾਰ ਬਾਰੇ ਜੀ. ਓ. ਐੱਮ. ‘ਚ ਉਨ੍ਹਾਂ ਨੂੰ ਨਹੀਂ ਹੋਣਾ ਚਾਹੀਦਾ। ...
Read Full Story


ਮੇਰੇ ਕਾਰਨ ਆਮ ਬੰਦੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ: ਮਨਮੋਹਨ

ਨਵੀਂ ਦਿੱਲੀ, 29 ਮਾਰਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਭਲਕੇ ਉਨ੍ਹਾਂ ਦੀ ਮੁਹਾਲੀ ਆਮਦ ਵੇਲੇ ਅਜਿਹਾ ਇੰਤਜ਼ਾਮ ਕਰੇ ਜਿਨ੍ਹਾਂ ਨਾਲ ਆਮ ਬੰਦੇ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਕ, ‘‘ਪ੍ਰਧਾਨ ਮੰਤਰੀ ਨੇ ਭਲਕੇ ਉਨ੍ਹਾਂ ਦੇ ਮੁਹਾਲੀ ਵਿਖੇ ਭਾਰਤ-ਪਾਕਿ ਵਿਸ਼ਵ ਕੱਪ ਕ੍ਰਿਕਟ ਸੈਮੀਫਾਈਨਲ ਦੇਖਣ ਆਉਣ ਦੌਰਾਨ ਕਿਸੇ ਆਮ ...
Read Full Story


ਸੀਵਰੇਜ ਦਾ ਕੰਮ ਠੱਪ ਹੋਣ ਕਾਰਨ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ

ਫਗਵਾੜਾ 03 ਮਾਰਚ (ਅਸ਼ੋਕ ਸ਼ਰਮਾ, ਹਰਿੰਦਰ ਪਾਲ ਸਿੰਘ) ਸਥਾਨਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਨੂੰ ਜਾਂਦੀ ਸੜਕ ਉੱਤੇ ਸੀਵਰੇਜ ਦਾ ਕੰਮ ਠੱਪ ਹੋਣ ਕਰਕੇ ਮੁਹੱਲਾ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹੱਲਾ ਵਾਸੀਆਂ ਦੀ ਸਮੱਸਿਆਵਾਂ ਸਬੰਧੀ ਜਾਣਕਾਰੀ ਲੈਣ ਪਹੁੰਚੇ ਕਾਂਗਰਸੀ ਆਗੂ ਸ਼੍ਰੀ ਗੁਰਜੀਤ ਪਾਲ ਵਾਲੀਆ ਨੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸੀਵਰੇਜ ਦਾ ਰੁਕਿਆ ਹੋਇਆ ਕੰਮ ਜਲਦ ਅਰੰਭ ਕਰਵਾਇਆ ...
Read Full Story


ਨਾਲੀਆਂ ਦੀ ਸਫਾਈ ਦਾ ਮਾੜਾ ਪ੍ਰਬੰਧ ਹੋਣ ਕਾਰਨ ਲੋਕ ਪ੍ਰੇਸ਼ਾਨ

ਸ਼ਾਹਕੋਟ, (ਅਜ਼ਾਦ ਸਿੰਘ ਸਚਦੇਵਾ) ਸਥਾਨਕ ਨਗਰ ਪੰਚਾਇਤ ਦੀ ਕਮੇਟੀ ਭੰਗ ਹੋਣ ਕਰਕੇ ਹੁਣ ਸ਼ਹਿਰ ਵਿੱਚ ਸਫਾਈ ਪ੍ਰਬੰਧਾਂ ਦਾ ਹਾਲ ਬਹੁਤ ਮਾੜਾ ਹੈ, ਜਿਸ ਕਾਰਨ ਸ਼ਹਿਰ ਵਿੱਚ ਨਾਲੀਆਂ ਦੇ ਪਾਣੀ ਦੀ ਨਿਕਾਸੀ ਵੀ ਸਹੀ ਢੰਗ ਨਾਲ ਨਹੀਂ ਹੋ ਰਹੀ । ਜਿਸ ਦੀ ਜਿਉਂਦੀ ਜਾਗਦੀ ਮਿਸਾਲ ਅਕਸਰ ਹੀ ਸਵੇਰ ਵੇਲੇ ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਸ਼ਾਹਕੋਟ ਦੇ ਕੋਲੋਂ ਲਈ ਜਾ ਸਕਦੀ ਹੈ । ਜਿਥੇ ਅਕਸਰ ਹੀ ਨਾਲੀਆਂ ਵਿੱਚੋਂ ਪਾਣੀ ਓਵਰ ਫਲੋ ਹੋ ਕੇ ਸੜਕਾਂ ਤੇ ਆ ...
Read Full Story


ਭਾਰਤ ਤੋਂ ਇਲਾਵਾ ਕਈ ਹੋਰ ਟੀਮਾਂ ਵੀ ਪ੍ਰੇਸ਼ਾਨ

ਨਵੀਂ ਦਿੱਲੀ, -(ਪ,ਪ) ਇਕ ਪਾਸੇ ਜਿੱਥੇ 19 ਫਰਵਰੀ ਤੋਂ ਸ਼ੁਰੂ ਹੋ ਰਹੇ ਕ੍ਰਿਕਟ ਮਹਾਂਕੁੰਭ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਜਦਕਿ ਦੂਜੇ ਪਾਸੇ ਕ੍ਰਿਕਟ ਮਹਾਨਾਇਕਾਂ ਨੂੰ ਲੱਗੀਆਂ ਸੱਟਾਂ-ਫੇਟਾਂ ਕ੍ਰਿਕਟ ਵਿਸ਼ਵ ਕੱਪ ਵਿਚ ਭਾਗ ਲੈਣ ਵਾਲੇ ਲਗਪਗ ਸਾਰੇ ਦੇਸ਼ਾਂ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਭਾਰਤੀ ਗੇਂਦਬਾਜ਼ ਪ੍ਰਵੀਨ ਕੁਮਾਰ ਜੋ ਪਿਛਲੇ ਮਹੀਨੇ ਦੱਖਣੀ ਅਫ਼ਰੀਕੀ ਦੌਰੇ ਦੌਰਾਨ ਫੱਟੜ ਹੋ ਗਏ ਸਨ ਹਾਲੇ ਤਕ ਪੂਰੀ ...
Read Full Story


ਸਿੰਘਾਂ ਤੇ ਪਟੇਲਾਂ ਦੀ ਨਾਜ਼ਾਇਜ਼ ‘ਘੁਸਪੈਠ’ ਤੋਂ ਅਮਰੀਕਾ ਪ੍ਰੇਸ਼ਾਨ

ਬੋਸਟਨ, 6 ਫਰਵਰੀ ਅਮਰੀਕੀ ਪਰਵਾਸ ਅਧਿਕਾਰੀਆਂ ਨੂੰ ‘ਝਾਕਣੀ’ ਦੇ ਕੇ ਹਜ਼ਾਰਾਂ ਭਾਰਤੀ ਪਿਛਲੇ ਸਾਲ ਅਮਰੀਕਾ ਵਿਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋਏ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਹਜ਼ਾਰਾਂ ਭਾਰਤੀਆਂ ਵਿਚੋਂ ਜ਼ਿਆਦਾਤਰ, ਪੰਜਾਬ ਤੇ ਗੁਜਰਾਤ ਤੋਂ ਹਨ ਅਤੇ ਅਮਰੀਕੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬਹੁਤੇ ਪਰਵਾਸੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਬਹੁਤੇ ਪਰਵਾਸੀਆਂ ਨੇ ਨਾਮ ਮਗਰ ‘ਸਿੰਘ’ ਜਾਂ ਪਟੇਲ ਲੱਗਦਾ ਹੈ। ਸਰਹੱਦੀ ਸੁਰੱਖਿਆ ...
Read Full Story


ਪੀਸੀਆਰ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ 24 ਘੰਟੇ ਸੁਰੱਖਿਆ ਦੇਣ ਦੀ ਪੋਲ ਖੁੱਲੀ -ਬੱਸ ਅੱਡਾ ਗੁੰਡਿਆਂ ਦਾ ਗੜ, ਯਾਤਰੀ ਪ੍ਰੇਸ਼ਾਨ

ਕਪੂਰਥਲਾ, 16 ਜਨਵਰੀ (ਅਸ਼ੋਕ ਗੋਗਨਾ/ਰਵਿੰਦਰ ਭਾਟੀਆ) ਪੀਸੀਆਰ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ 24 ਘੰਟੇ ਸੁਰੱਖਿਆ ਦੇਣ ਦੇ ਦਾਅਵਿਆ ਦੀ ਪੋਲ ਖੁਲਦੀ ਜਾ ਰਹੀ ਹੈ। ਸ਼ਹਿਰ ਦਾ ਮੁੱਖ ਬੱਸ ਅੱਡਾ ਅਪਰਾਧੀਆਂ ਦਾ ਗੜ ਬਣ ਚੁੱਕਾ ਹੈ। ਇਥੇ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋਣਾ ਆਮ ਗੱਲ ਹੋ ਗਈ ਹੈ। ਇੱਥੇ ਵੱਧ ਰਹੀਆਂ ਵਾਰਦਾਤਾਂ ਨੇ ਯਾਤਰੀਆਂ ਦਾ ਜਿਉਣਾ ਤਾਂ ਮੁਸ਼ਕਿਲ ਕਰ ਹੀ ਦਿੱਤਾ ਹੈ ਉਥੇ ਪੀਆਰਟੀਸੀ ਦੇ ਕਰਮਚਾਰੀ ਵੀ ਸੁਰੱਖਿਅਤ ਨਹੀਂ ਹਨ। ਇਸੇ ...
Read Full Story


ਨਾਲੀਆਂ ਦੇ ਗੰਦੇ ਪਾਣੀ ਤੋਂ ਦੁਕਾਨਦਾਰ ਪ੍ਰੇਸ਼ਾਨ

ਸ਼ਾਹਕੋਟ, 14 ਜਨਵਰੀ (ਏ.ਐਸ.ਸਚਦੇਵਾ) ਸਥਾਨਕ ਸ਼ਹਿਰ ਚ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਅਕਸਰ ਹੀ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਤੇ ਆ ਜਾਂਦਾ ਹੈ, ਜਿਸ ਕਾਰਨ ਉਥੋਂ ਲੰਘਣ ਵਾਲੇ ਰਾਹਗੀਰਾਂ, ਦੁਕਾਨਦਾਰਾਂ ਜਾਂ ਘਰਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸੇ ਤਰ•ਾਂ ਦੀ ਹਾਲਤ ਸੈਦਪੁਰ ਰੋਡ ਦੀ ਹੈ, ਜਿਥੇ ਨਾਲੀਆਂ ਦੇ ਪਾਣੀ ਦੇ ਓਵਰ ਫਲੋ ਹੋਣ ਕਾਰਨ ਨਾਲੀਆਂ ਵਿਚਲਾ ਗੰਦਾ ਪਾਣੀ ਸੜਕ ਤੇ ਆ ਜਾਣ ...
Read Full Story


ਵਾਟਰ ਸਪਲਾਈ ਲੀਕੇਜ਼ ਵਿੱਚ ਪਾੜ ਪੈਣ ਤੇ ਮੇਨ ਬਜਾਰ ਵਿੱਚ ਆਉਣ ਕਾਰਨ ਦੁਕਾਨਦਾਰ ਪ੍ਰੇਸ਼ਾਨ

ਕਪੂਰਥਲਾ 11 ਜਨਵਰੀ (ਅਸ਼ੋਕ ਗੋਗਨਾ/ਨਗਿੰਦਰ ਬਾਵਾ) ਕਸਬਾ ਭੁਲੱਥ ਦੇ ਮੇਨ ਬਜਾਰ ਵਿੱਚ ਵਾਟਰ ਸਪਲਾਈ ਲੀਕੇਜ਼ ਵਿੱਚ ਪਾੜ ਪੈਣ ਤੇ ਮੇਨ ਬਜਾਰ ਵਿੱਚ ਆਉਣ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਜਾਰ ਵਿੱਚ ਆਉਣ ਜਾਣ ਵਾਲੇ ਆਮ ਲੋਕਾਂ ਨੂੰ ਵੀ ਇਸ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਸਬਾ ਭੁਲੱਥ ਅੰਦਰ ਵਾਟਰ ਸਪਲਾਈ ਦਾ ਸਿਲਸਿਲਾ ਕਈ ਸਮੇਂ ਤੋਂ ਖਰਾਬ ਚੱਲਣ ਦੇ ਕਾਰਨ ਨਗਰ ਪੰਚਾਇਤ ਦੇ ...
Read Full Story


-ਖਾਦਾਂ ਦੇ ਭਾਅ ਵਿਕਰੇਤਾਵਾਂ ਵੱਲੋਂ ਵਧਾਉਣ ਕਾਰਨ ਕਿਸਾਨ ਪ੍ਰੇਸ਼ਾਨ

ਕਪੂਰਥਲਾ, 6 ਜਨਵਰੀ (ਅਸ਼ੋਕ ਗੋਗਨਾ/ਪਵਨ ਕਾਲੀਆ) ਕਸਬਾ ਨਡਾਲਾ ਵਿੱਚ ਖਾਦ ਵਿਕਰੇਤਾਵਾਂ ਵੱਲੋਂ ਖਾਦਾਂ ਦੇ ਭਾਅ ਵੱਧ ਲਗਾਉਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਨਡਾਲਾ ਦੇ ਕੁਝ ਦੁਕਾਨਦਾਰ ਯੂਰੀਆ ਖਾਦ ਦੇ ਪ੍ਰਤੀ ਬੋਰੇ ਪਿਛੇ 30 ਤੋਂ 50 ਰੁਪਏ ਵੱਧ ਵਸੂਲ ਰਹੇ ਹਨ। ਦੁਪਹਿਰ ਸਮੇਂ ਕਸਬਾ ਨਡਾਲਾ ਦੇ ਕਿਸਾਨ ਆਗੂ ਆਤਮਾ ਸਿੰਘ ਖੱਖ ਜਦ ਢਿੱਲਵਾਂ ਰੋਡ ਤੇ ਸਥਿਤ ਇਕ ਖਆਦ ਵਿਕਰੇਤਾ ਕੋਲ ਖਾਦ ...
Read Full Story


ਮੇਨ ਬਜ਼ਾਰ ਚ ਟ੍ਰੈਫਿਕ ਸਮੱਸਿਆ ਬਣੀ ਰਹਿੰਦੀ ਹੈ ਲੋਕਾਂ ਲਈ ਪ੍ਰੇਸ਼ਾਨੀ

ਸ਼ਾਹਕੋਟ, 29 ਦਸੰਬਰ (ਸਚਦੇਵਾ) ਸ਼ਾਹਕੋਟ ਦੇ ਮੇਨ ਬਜ਼ਾਰ ਚ ਲਗਾਤਾਰ ਟ੍ਰੈਫਿਕ ਸਮੱਸਿਆ ਵੱਧਦੀ ਜਾ ਰਹੀ ਹੈ, ਪਰ ਪ੍ਰਸ਼ਾਸਨ ਵੱਲੋਂ ਇਸ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਜਾ ਰਹੇ । ਜਿਸ ਕਾਰਨ ਬਜ਼ਾਰ ਵਿੱਚੋਂ ਲੰਘਣ ਵਾਲੇ ਪੈਦਲ ਅਤੇ ਦੋ ਪਈਆ ਵਾਹਨਾਂ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪਿੱਛਲੇ ਕੁੱਝ ਸਮੇਂ ਤੋਂ ਵਾਧੂ ਚਾਰਜ ਤੇ ਆਏ ਐਸ.ਡੀ.ਐਮ. ਸੁਪ੍ਰੀਤ ਸਿੰਘ ਨੇ ਟ੍ਰੈਫਿਕ ਸਮੱਸਿਆ ਨੂੰ ਹੱਲ ...
Read Full Story


1 2 3 > >>
Total Views: 21859

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation