punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਪਾਕਿਸਤਾਨ"
 
ਪਾਕਿਸਤਾਨ ਵਿੱਚ ਗੁਰਦੁਆਰਾ ਸਾਹਿਬ ਦੀਆ ਜਮੀਨਾਂ ਤੇ ਸਰਕਾਰੀ ਕਾਬਜੇ ਕਰਨ ਦੀਆ ਤਿਆਰੀਆ।

ਲਾਹੌਰ ੦੮ ਮਈ ੨੦੧੨ :- ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਾ ਸਾਹਿਬ ਦੀਆ ਜਮੀਨਾਂ ਉਤੇ ਮੌਜੂਦਾ ਅਕਾਫ ਬੋਰਡ ਜੋ ਕਿ ਇਕ ਅਦਾਰਾ ਪਾਕਿਸਤਾਨ ਗੌਰਮਿੰਟ ਵੱਲੋ ਸਥਾਪਤ ਕੀਤਾ ਗਿਆ ਸੀ।ਜਿਸ ਦਾ ਕੰਮ ਗੁਰਦੁਆਰਾ ਸਾਹਿਬ ਦੀਆ ਦੇਖ -ਰੇਖ ਕਰਨਾ ਅਤੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਜੋ ਜਮੀਨਾਂ ਹਨ ਉਹਨਾਂ ਉਤੇ ਕੋਈ ਕਬਜਾ ਨਾ ਕਰੇ ਉਹਨਾਂ ਦੀ ਰੱਖਿਆ ਕਰਨੀ।ਪਰ ਹੁਣ ਗੱਲ ਉਲਟੀ ਹੌਣ ਲੱਗ ਪਈ ਹੈ।ਹੁਣ ਵਾੜ ਹੀ ਖੇਤ ਨੂੰ ...
Read Full Story


ਮੁਫ਼ਤੀ ਮੁਹੰਮਦ ਬਸ਼ੀਰ ਉਦੀਨ ਵਲੋਂ ਅਹਿਮਦੀ ਮੁਸਲਮਾਨਾਂ ਨੂੰ ਨਾਨ-ਮੁਸਲਿਮ ਘੋਸ਼ਿਤ ਕਰਵਾਉਨ ਦਾ ਬਿਆਨ ਪਾਕਿਸਤਾਨ ਨੂੰ ਖ਼ੁਸ਼ ਕਰਨਾ: ਤਾਹਿਰਾ

ਕਾਦੀਆਂ 4 ਮਈ (ਤਾਰੀ): ਕਸ਼ਮੀਰ ਦੇ ਨਾਮਵਰ ਮੁਫ਼ਤੀ ਮੁਹੰਮਦ ਬਸ਼ੀਰ ਉਦੀਨ ਵਲੋਂ ਅਹਿਮਦੀਆ ਮੁਸਲਮਾਨਾਂ ਨੂੰ ਗ਼ੈਰ ਮੁਸਲਿਮ ਘੋਸ਼ਿਤ ਕਰਵਾਉਨ ਦੇ ਮਕਸਦ ਨਾਲ ਜੰਮੂ ਕਸ਼ਮੀਰ ਦੇ ਵਿਧਾਇਕਾਂ ਨੂੰ ਅਸੈਂਬਲੀ ਵਿੱਚ ਇਹ ਮਤਾ ਪਾਸ ਕਰਵਾਉਨ ਲਈ ਪ੍ਰੇਰਿਤ ਕਰਨ ਵਾਲਾ ਬਿਆਨ ਸਿਰਫ਼ ਪਾਕਿਸਤਾਨ ਨੂੰ ਖ਼ੁਸ਼ ਕਰਨ ਦੇ ਮਕਸਦ ਨਾਲ ਦਿਤਾ ਗਿਆ ਹੈ। ਇਸ ਸੰਬੰਧ ਵਿੱਚ ਅਹਿਮਦੀਆ ਮੁਸਲਿਮ ਜਮਾਤ ਦੀ ਲਜਨਾ ਤਨਜ਼ੀਮ ਦੀ ਮੈਂਬਰ ਸ਼੍ਰੀਮਤਿ ਤਾਹਿਰਾ ਨੇ ਕਿਹਾ ਕਿ ਅਹਿਮਦੀ ...
Read Full Story


ਪਾਕਿਸਤਾਨ ਵਿਖੇ ਹੋਏ ਹਵਾਈ ਜ਼ਹਾਜ ਹਾਦਸੇ ਦੀ ਡੂੰਘੀ ਨਾਲ ’ਤੇ ਨਿਰਪੱਖ ਜਾਂਚ ਹੋਵੇ

ਫਤਹਿਗੜ੍ਹ ਸਾਹਿਬ, 22 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ) ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਖੇ ਹੋਏ 732 ਬੋਇੰਗ ਹਵਾਈ ਜ਼ਹਾਜ ਹਾਦਸਾ ਹੋਣ ਅਤੇ 127 ਦੇ ਕਰੀਬ ਉਸ ਜ਼ਹਾਜ ਵਿਚ ਸਵਾਰ ਯਾਤਰੀ ਅਤੇ ਅਮਲੇ ਦੇ ਮੈਬਰਾਂ ਦੇ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਅਤੇ ਹਮਦਰਦੀ ਪ੍ਰਗਟ ਕਰਦੇ ਹੋਏ ਪਾਕਿਸਤਾਨ ਹਕੂਮਤ ਤੋ ਇਸ ਹੋਏ ਹਾਦਸੇ ਦੀ ਨਿਰਪੱਖ ਜਾਂਚ ਹੋਣ ਦੀ ਵੀ ਮੰਗ ਕੀਤੀ ਹੈ ਤਾਂ ਕਿ ਜੇਕਰ ਇਸ ...
Read Full Story


ਪਾਕਿਸਤਾਨ ਦੀ ਜੇਲ ਤੋਂ ਭੱਜੇ ਕੈਦੀਆਂ ਦਾ ਤਾਲਿਬਾਨ 'ਚ ਸਵਾਗਤ

Date: Apr 20,2012 ਇਸਲਾਮਾਬਾਦ— ਪਾਕਿਸਤਾਨ ਦੀ ਬੰਨੂ ਜੇਲ ਤੋਂ ਭੱਜੇ ਇਕ ਹਾਈ ਪ੍ਰੋਫਾਈਲ ਕੈਦੀ ਦਾ ਤਾਲਿਬਾਨੀ ਗੜ੍ਹ 'ਚ ਸਵਾਗਤ ਹੋਇਆ ਹੈ। ਡਾਨ ਨਿਊਜ਼ 'ਤੇ ਪ੍ਰਸਾਰਤ ਇਕ ਵੀਡੀਓ 'ਚ ਇਹ ਦਿਖਾਇਆ ਗਿਆ ਹੈ। ਜੇਲ 'ਤੇ ਹਮਲੇ ਦੌਰਾਨ ਕੈਦੀ ਉਥੋਂ ਭੱਜਣ 'ਚ ਕਾਮਯਾਬ ਹੋ ਗਏ ਸਨ। ਡਾਨ ਮੁਤਾਬਕ ਇਸ ਵੀਡੀਓ 'ਚ ਪੱਛਮੀ-ਉੱਤਰ ਪਾਕਿਸਤਾਨ ਦੇ ਕਿਸੇ ਇਲਾਕੇ 'ਚ ਤਾਲਿਬਾਨ ਵਲੋਂ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ 'ਤੇ ਹਮਲਾ ਕਰਨ ਦੇ ਮਾਮਲੇ 'ਚ ਦੋਸ਼ੀ ...
Read Full Story


ਅਮਰੀਕਾ 'ਚ ਪਾਕਿਸਤਾਨੀ ਨੂੰ 12 ਸਾਲ ਦੀ ਕੈਦ

ਵਾਸ਼ਿੰਗਟਨ— Date: Apr 14, 2012 ਅਮਰੀਕਾ 'ਚ ਵਰਜੀਨੀਆ 'ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਇਕ ਵਿਅਕਤੀ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਏਬਾ ਦੀ ਮਦਦ ਕਰਨ ਲਈ 12 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ। ਲਸ਼ਕਰ 'ਤੇ 2008 'ਚ ਹੋਏ ਮੁੰਬਈ ਹਮਲੇ ਦਾ ਦੋਸ਼ ਹੈ। ਜੁਬੈਰ ਅਹਿਮਦ ਨੇ ਲਸ਼ਕਰ ਦੇ ਪ੍ਰਚਾਰ ਲਈ ਇਕ ਵੀਡੀਓ ਤਿਆਰ ਕਰਨ ਦਾ ਦੋਸ਼ ਦਸੰਬਰ 'ਚ ਕਬੂਲ ਲਿਆ ਸੀ ਜਿਸ 'ਚ ਲਸ਼ਕਰ ਮੁਖੀ ਹਾਫਿਜ ਮੁਹੰਮਦ ਸਈਦ ਵਲੋਂ ਉਪਲਬਧ ਕਰਾਏ ਗਏ ਚਿੱਤਰ ਅਤੇ ਇਕ ਅਪੀਲ ਨੂੰ ਸ਼ਾਮਲ ...
Read Full Story


ਖੋਲ ਦਿਓ ਪਾਕਿਸਤਾਨ ਦੀਆਂ ਸਰਹਦਾਂ: ਬਾਦਲ

Date: Apr 14, 2012 ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਖੋਲਣ ਦੀ ਮੰਗ ਕੀਤੀ ਹੈ। ਸ਼ੁਕਰਵਾਰ ਨੂੰ ਅੰਮ੍ਰਿਤਸਰ ਵਿਚ ਇੰਟੀਗਰੇਟਡ ਚੈਕ ਪੋਸਟ ਦੇ ਉਦਘਾਟਨ ਸਮਾਰੋਹ ਮੌਕੇ ਆਪਣੇ ਸੰਬੋਧਨ ਵਿਚ ਬਾਦਲ ਲਾਹੌਰ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਲੈ ਕੇ ਜਜ਼ਬਾਤੀ ਹੋ ਗਏ। ਬਾਦਲ ਨੇ ਆਪਣੇ ਮੰਚ ਤੋਂ ਆਪਣੇ ਸੰਬੋਧਨ ਦੌਰਾਨ ਦੋਵਾਂ ਦੇਸ਼ਾਂ ਨੂੰ ਸਰਹੱਦਾਂ ਖੋਲ੍ਹਣ ਦੀ ਮੰਗ ...
Read Full Story


ਪਾਕਿਸਤਾਨ ਨਾਟੋ ਲਈ ਸਪਲਾਈ ਰਾਹ ਖੋਲ੍ਹੇਗਾ

ਇਸਲਾਮਾਬਾਦ, 20 ਜਨਵਰੀ -(ਪ,ਪ) ਅਫਗਾਨਿਸਤਾਨ ਵਿਚ ਨਾਟੋ ਦੀਆਂ ਫੋਰਸਾਂ ਲਈ ਸਪਲਾਈ ਰਸਤੇ ਨੂੰ ਪਾਕਿਸਤਾਨ ਜਲਦੀ ਹੀ ਖੋਲ੍ਹ ਸਕਦਾ ਹੈ।। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੀ ਸਰਹਦੀ ਚੌਕੀ ’ਤੇ ਨਾਟੋ ਵਲੋਂ ਕੀਤੇ ਗਏ ਹਮਲੇ ਵਿਚ 24 ਫੌਜੀਆਂ ਦੇ ਮਾਰੇ ਜਾਣ ਪਿਛੋਂ ਇਹ ਰਸਤਾ ਬੰਦ ਕਰ ਦਿਤਾ ਗਿਆ ਸੀ।। ਭਾਵੇਂ ਇਹ ਰਾਹ ਖੋਲ੍ਹਣ ਦੀ ਕੋਈ ਮਿਤੀ ਤੈਅ ਨਹੀਂ ਕੀਤੀ ਗਈ ਪਰ ਦਸਿਆ ਜਾਂਦਾ ਹੈ ਕਿ ਇਸ ਰਸਤੇ ਨੂੰ ਜਲਦੀ ਖੋਲ੍ਹ ਦਿਤਾ ...
Read Full Story


ਪਾਕਿਸਤਾਨ 'ਚ ਹਿੰਦੂ ਕੁੜੀ ਨਾਲ ਕੀਤਾ ਜ਼ਬਰੀ ਮੁਸਲਿਮ ਵਿਆਹ

ਕਰਾਚੀ, 1 ਜਨਵਰੀ- ਦੱਖਣੀ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਹਿੰਦੂ ਲੜਕੀ ਦਾ ਜ਼ਬਰਦਸਤੀ ਧਰਮ ਬਦਲਾਇਆ ਗਿਆ ਅਤੇ ਉਸ ਤੋਂ ਬਾਅਦ ਉਸਦਾ ਨਿਕਾਹ ਇਕ ਮੁਸਲਿਮ ਲੜਕੇ ਨਾਲ ਕਰਾ ਦਿੱਤਾ ਗਿਆ। ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਮਾਮਲੇ ਦੀ ਪੁਲਸ 'ਚ ਸ਼ਿਕਾਇਤ ਦਰਜ ਕਰਾਈ ਹੈ। ਲੜਕੀ ਦਾ ਨਾਂ ਭਾਰਤ ਸੀ, ਹੁਣ ਉਸ ਨੂੰ ਬਦਲ ਕੇ ਆਇਸ਼ਾ ਰੱਖ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਰਾਚੀ ਦੇ ਲਯਾਰੀ ਇਲਾਕੇ 'ਚ ਜ਼ਬਰਦਸਤੀ ਧਰਮ ਪਰਿਵਤਨ ਅਤੇ ਵਿਆਹ ਦੀ ਇਹ 18ਵੀਂ ...
Read Full Story


ਪਾਕਿਸਤਾਨ ਦੀ ਬੰਗਲਾਦੇਸ਼ ’ਤੇ 2-0 ਨਾਲ ਹੂੰਝਾ-ਫੇਰੂ ਜਿੱਤ

ਮੀਰਪੁਰ, 22 ਦਸੰਬਰ-(ਪ,ਪ) ਪਾਕਿਸਤਾਨੀ ਕਿÉਕਟ ਟੀਮ ਬੰਗਲਾਦੇਸ਼ ਨੂੰ ਕ੍ਰਿਕਟ ਲੜੀ ਵਿੱਚ ਹਰਾਉਣ ਉਪਰੰਤ ਜੇਤੂ ਟਰਾਫੀ ਨਾਲ (ਫੋਟੋ: ਰਾਇਟਰਜ਼) ਪਾਕਿਸਤਾਨ ਨੇ ਅੱਜ ਇੱਥੇ ਦੂਜੇ ਅਤੇ ਅੰਤਿਮ ਕ੍ਰਿਕਟ ਟੈਸਟ ਦੇ ਆਖ਼ਰੀ ਦਿਨ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ 2-0 ਨਾਲ ਹੂੰਝਾਫੇਰ ਜਿੱਤ ਪ੍ਰਾਪਤ ਕੀਤੀ। ਇਸ ਮੈਚ ਦੌਰਾਨ ਪਾਕਿ ਦੇ ਸਪਿੰਨਰ ਅਬਦੁਰ ਰਹਿਮਾਨ ਨੇ 51 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਨੂੰ ਦੂਜੀ ਪਾਰੀ ...
Read Full Story


ਪਾਕਿਸਤਾਨ ‘ਚ ਡ੍ਰੋਨ ਹਮਲਾ, 14 ਅੱਤਵਾਦੀ ਮਰੇ

ਇਸਲਾਮਾਬਾਦ, 6 ਜੂਨ- ਪਾਕਿਸਤਾਨ ਦੇ ਅਸ਼ਾਂਤ ਦੱਖਣ ਵਜਰੀਸਤਾਨ ‘ਚ ਇਕ ਮਦਰਸੇ ਅਤੇ ਇਕ ਮਕਾਨ ਨੂੰ ਨਿਸ਼ਾਨਾ ਬਨਾ ਕੇ ਕੀਤੇ ਗਏ ਡ੍ਰੋਨ ਹੱਮਲੇ ‘ਚ ਘੱਟ ਤੋਂ ਘੱਟ 14 ਅੱਤਵਾਦੀ ਮਾਰੇ ਗਏ। ਸੁਰਖਿਆ ਸੂਤਰਾਂ ਨੇ ਦੱਸਿਆ ਕਿ ਡ੍ਰੋਨ ਨੇ ਦੱਖਣ ਵਜੀਰਿਸਤਾਨ ਦੇ ਮੁੱਖ ਕਸਬੇ ਵਾਨਾ ਦੇ ਇਕ ਮਕਾਨ ਅਤੇ ਮਦਰਸੇ ‘ਚ ਚਾਰ ਮਿਸਾਇਲਾ ਦਾਗਿਆਂ। ਮਾਰੇ ਗਏ ਅੱਤਵਾਦੀਆਂ ‘ਚ 5 ਵਿਦੇਸ਼ੀ ਅੱਤਵਾਦੀ ਵੀ ਸ਼ਾਮਿਲ ਹਨ। ਬਾਕੀ ਅੱਤਵਾਦੀ ਪੰਜਾਬ ਖੇਤਰ ਅਤੇ ਆਸਪਾਸ ਦੇ ...
Read Full Story


ਪਾਕਿਸਤਾਨੀ ਲੜਾਕੂ ਹਵਾਈ ਜਹਾਜ਼ਾਂ ਵਲੋਂ ਤਾਲਿਬਾਨੀ ਟਿਕਾਣਿਆਂ ‘ਤੇ ਹਮਲੇ, 17 ਮਰੇ

ਕਲਾਇਆ, 31 ਮਈ (ਪ,ਪ)¸ ਪਾਕਿਸਤਾਨ ਦੇ ਉੱਤਰੀ-ਪੱਛਮੀ ਓਰਕਜਈ ਖੇਤਰ ਵਿਖੇ ਪਾਕਿਸਤਾਨ ਦੇ ਲੜਾਕੂ ਹਵਾਈ ਜਹਾਜ਼ਾਂ ਨੇ ਮੰਗਲਵਾਰ ਤਾਲਿਬਾਨੀ ਟਿਕਾਣਿਆਂ ‘ਤੇ ਹਮਲਾ ਕੀਤਾ, ਜਿਸ ‘ਚ 17 ਅੱਤਵਾਦੀ ਮਾਰੇ ਗਏ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਸ ਖੇਤਰ ‘ਚ ਅੱਤਵਾਦੀ ਮੌਜੂਦ ਹਨ। ਇਸ ਸੂਚਨਾ ‘ਤੇ ਅਸੀਂ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਇਸ ਹਮਲੇ ‘ਚ ਕੁਝ ਅੱਤਵਾਦੀ ਜ਼ਖਮੀ ਵੀ ...
Read Full Story


ਪਾਕਿਸਤਾਨ ਭਾਰਤ ਨੂੰ ਸਭ ਤੋਂ ਵਡਾ ਸੁੱਰਖਿਆ ਖਤਰਾ ਨਹੀਂ ਮੰਨਦੇ – ਓਬਾਮਾ

ਲੰਡਨ, 23ਮਈ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਨੂੰ ਸਭ ਤੋਂ ਵੱਡਾ ਸੁੱਰਖਿਆ ਖਤਰਾ ਨਹੀਂ ਮੰਨਦੇ ਓਬਾਮਾ ਨੇ ਕਿਹਾ ਕਿ ਪਾਕਿਸਤਾਨ ਨੂੰ ਸਭ ਤੋਂ ਵਡਾ ਖਤਰਾ ਭਾਰਤ ਤੋਂ ਨਹੀਂ ਬਲਕਿ ਉਸਦੀ ਭੂਮਿ ਤੇ ਪੈਦਾ ਹੋ ਰਹੇ ਅੱਤਵਾਦ ਤੋਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਆਪਣੇ ਨਜ਼ਰੀਏ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ ਅਤੇ ਅੱਤਵਾਦੀਆਂ ਦੇ ਖਿਲਾਫ ਕੜੀ ਕਾਰਵਾਈ ਕਰਨੀ ਚਾਹੀਦੀ ਹੈ। ...
Read Full Story


4 ਪਾਕਿਸਤਾਨੀ ਨੌਜਵਾਨ ਭਾਰਤੀ ਸਰਹੱਦ ‘ਚ ਦਾਖਲ

ਪਠਾਨਕੋਟ/ ਬਮਿਆਲ/ ਗੁਰਦਾਸਪੁਰ, 19 ਮਈ (ਸ਼ਾਰਦਾ/ ਵਿਨੋਦ)- ਬੀ. ਐੱਸ. ਐੱਫ. ਦੀ 109 ਬਟਾਲੀਅਨ ਦੇ ਜਵਾਨਾਂ ਨੇ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਜੈਤਪੁਰ ਪੋਸਟ ਨੇੜਿਓਂ 4 ਪਾਕਿਸਤਾਨੀ ਨੌਜਵਾਨਾਂ ਨੂੰ ਨਾਜਾਇਜ਼ ਤੌਰ ‘ਤੇ ਭਾਰਤੀ ਸਰਹੱਦ ਵਿਚ ਦਾਖਲ ਹੁੰਦਿਆਂ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨਾਂ ਦੀ ਪਹਿਚਾਣ ਅਸਲਮ (22) ਪੁੱਤਰ ਮੁਹੰਮਦ ਗਫੂਰ, ਮੁਹੰਮਦ ਜਹਿਰਦ (20) ਪੁੱਤਰ ਮੁਹੰਮਦ ਨਵਾਜ ਖਾਨ ਅਤੇ ਉਸਦਾ ਭਰਾ ਮੁਹੰਮਦ ਸ਼ੈਰਵ ਖਾਨ, ਮੁਹੰਮਦ ਚੌਧਰੀ (19) ...
Read Full Story


ਪਾਕਿਸਤਾਨ ਲਾਦੇਨ ਦੀ ਮੌਤ ਦੇ ਪਹਿਲੂਆਂ ‘ਤੇ ਜਾਂਚ ਵਿਚ ਜੁਟਿਆ

ਵਾਸ਼ਿੰਗਟਨ,18 ਮਈ – ਅਮਰੀਕਾ ਨੇ ਕਿਹਾ ਕਿ ਪਾਕਿਸਤਾਨ ਅਲਕਾਇਦਾ ਦੇ ਸਰਗਨਾ ਓਸਾਮਾ ਬਿਨ ਲਾਦੇਨ ਦੇ ਉਸਦੀ ਧਰਤੀ ‘ਤੇ ਜੀਵਿਤ ਰਹਿਣ ਅਤੇ ਮਾਰੇ ਜਾਣ ਸੰਬੰਧੀ ਕਈ ਪਹਿਲੂਆਂ ਦੀ ਜਾਂਚ ਕਰ ਰਿਹਾ ਹੈ। ਪਾਕਿਸਤਾਨ ਦਾ ਦੌਰਾ ਕਰਨ ਤੋਂ ਬਾਅਦ ਅਮਰੀਕਾ ਦੇ ਸੀਨੇਟਰ ਜੋਨ ਕੈਰੀ ਨੇ ਮੰਗਲਵਾਰ ਨੂੰ ਇਹ ਗੱਲ ਕਹੀ ਸੀ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ 4 ਤਰ੍ਹਾਂ ਨਾਲ ਲਾਦੇਨ ਦੇ ਫੌਜੀ ਇਲਾਕੇ ਵਿਚ ਇਨ੍ਹੇ ਲੰਮੇ ਸਮੇਂ ਤੋਂ ਰਹਿਣ ਬਾਰੇ ਅਤੇ ਮਾਰੇ ...
Read Full Story


ਅਮਰੀਕਾ ਨੇ ਪਾਕਿਸਤਾਨ ਤੋਂ ਮੰਗਿਆ ਜਵਾਬ

ਵਾਸ਼ਿੰਗਟਨ, 17 ਮਈ (ਪੀ. ਟੀ. ਆਈ.)- ਹੁਣ ਜਦੋਂ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਤਹਾਵੁਰ ਹੁਸੈਨ ਰਾਣਾ ਖਿਲਾਫ ਸ਼ਿਕਾਗੋ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਸ਼ੁਰੂ ਹੋ ਗਈ ਹੈ ਤਾਂ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ 26 ਨਵੰਬਰ ਦੇ ਮੁੰਬਈ ਅੱਤਵਾਦੀ ਹਮਲੇ ਨਾਲ ਜੁੜੇ ਸਵਾਲਾਂ ਦਾ ਜਵਾਬ ਦੇਵੇ। ਇਸ ਹਮਲੇ ਵਿਚ 166 ਤੋਂ ਵੀ ਵੱਧ ਵਿਅਕਤੀ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖ਼ਮੀ ਹੋ ਗਏ ਸਨ। ਮੁੰਬਈ ਅੱਤਵਾਦੀ ਹਮਲਿਆਂ ਵਿਚ ਆਈ. ਐਸ. ਆਈ. ਦੇ ...
Read Full Story


ਪਾਕਿਸਤਾਨ ਵਲੋਂ ਅਮਰੀਕਾ ਨੂੰ ਧਮਕੀ

ਇਸਲਾਮਾਬਾਦ, 14 ਮਈ (ਪ,ਪ)¸ ਐਬਟਾਬਾਦ ਵਿਖੇ ਲੁਕੇ ਹੋਏ ਅਲਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦਾ ਪਤਾ ਲਾਉਣ ਵਿਚ ਅਸਫਲਤਾ ਨੂੰ ਲੈ ਕੇ ਚਾਰੇ ਪਾਸਿਓਂ ਘਿਰੇ ਹੋਏ ਪਾਕਿਸਤਾਨ ਨੇ ਅਮਰੀਕਾ ‘ਤੇ ਵਰ੍ਹਦਿਆਂ ਉਸ ਨੂੰ ਧਮਕੀ ਦਿੱਤੀ ਹੈ ਕਿ ਜੇ ਡਰੋਨ ਹਮਲਿਆਂ ਵਰਗੀ ਕਾਰਵਾਈ ਜਾਰੀ ਰਹੀ ਤਾਂ ਅਫਗਾਨਿਸਤਾਨ ਸਥਿਤ ਨਾਟੋ ਫੌਜਾਂ ਕੋਲੋਂ ਆਉਣ-ਜਾਣ ਦੀ ਸਹੂਲਤ ਵਾਪਸ ਲਈ ਜਾਵੇਗੀ। ਇਹ ਚੇਤਾਵਨੀ ਪਾਕਿਸਤਾਨ ਸੰਸਦ ਦੇ ਦੋਹਾਂ ਹਾਊਸਾਂ ਦੇ 11 ਘੰਟੇ ਚੱਲੇ ...
Read Full Story


ਓਬਾਮਾ ਦੇ ਪਾਕਿਸਤਾਨ ਦੇ ਤਜਵੀਜ਼ਸ਼ੁਦਾ ਦੌਰੇ ‘ਤੇ ਗੈਰ-ਯਕੀਨੀ ਦੇ ਬੱਦਲ

ਵਾਸ਼ਿੰਗਟਨ, 8 ਮਈ (ਪ,ਪ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਇਸ ਸਾਲ ਦੇ ਅੰਤ ਵਿਚ ਪਾਕਿਸਤਾਨ ਦੇ ਤਜਵੀਜ਼ਸ਼ੁਦਾ ਦੌਰੇ ਤੇ ਬਦਨਾਮ ਦਹਿਸ਼ਤਗਰਦ ਓਸਾਮਾ ਬਿਨ ਲਾਦੇਨ ਦੇ ਕਤਲ ਤੋਂ ਬਾਅਦ ਬੇਯਕੀਨੀ ਦੇ ਬੱਦਲ ਮੰਡਰਾ ਰਹੇ ਹਨ। ਪਿਛਲੇ ਵਰ੍ਹੇ ਨਵੰਬਰ ਵਿਚ ਭਾਰਤ ਦੇ ਆਪਣੇ ਪਹਿਲੇ ਦੌਰੇ ਤੋਂ ਪਹਿਲਾਂ ਵ੍ਹਾਈਟ ਹਾਊਸ ਵਿਚ ਇਕ ਪਾਕਿਸਤਾਨੀ ਵਫਦ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਉਹ 2011 ਵਿਚ ਪਾਕਿਸਤਾਨ ਦਾ ਦੌਰਾ ਕਰਨਗੇ ਤੇ ਉਨ੍ਹਾਂ ਦੇ ਇਸ ...
Read Full Story


ਪਾਕਿਸਤਾਨ ਦੀ ਥਾਂ ਦੁਬਈ 'ਚ ਕਰੇਗਾ ਦਾਊਦ ਆਪਣੇ ਪੁੱਤਰ ਦਾ ਨਿਕਾਹ

ਮੁੰਬਈ, 8 ਮਈ (ਪ,ਪ)- ਭਾਰਤ ਦਾ ਸਭ ਤੋਂ ਜ਼ਿਆਦਾ ਲੋੜੀਂਦਾ ਗੈਂਗਸਟਰ (ਫਸਾਦੀ ਟੋਲੇ ਦਾ ਮੈਂਬਰ) ਦਾਊਦ ਇਬਰਾਹੀਮ ਆਪਣੇ ਬੇਟੇ ਮੋਈਨ ਦੇ ਨਿਕਾਹ ਲਈ ਤੈਅ ਜਗ੍ਹਾ ਨੂੰ ਹੁਣ ਬਦਲ ਕੇ ਪਾਕਿਸਤਾਨ ਤੋਂ ਬਾਹਰ ਕਰ ਸਕਦਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਵੱਲੋਂ ਪਾਕਿਸਤਾਨ ਦੇ ਐਬਟਾਬਾਦ 'ਚ ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਦਾਊਦ ਇਬਰਾਹੀਮ ਨੇ ਆਪਣਾ ਟਿਕਾਣਾ ਪਹਿਲਾਂ ਹੀ ਬਦਲ ਲਿਆ ਸੀ, ਇਸ ਲਈ ਹੁਣ ਉਹ ਆਪਣੇ ਪੁੱਤਰ ਦੇ ਨਿਕਾਹ ਲਈ ਜਗ੍ਹਾ ...
Read Full Story


ਲਾਦੇਨ ਦੇ ਮਕਾਨ ਨੂੰ ਤਬਾਹ ਕਰੇਗਾ ਪਾਕਿਸਤਾਨ

ਇਸਲਾਮਾਬਾਦ, 6 ਮਈ (ਪ,ਪ)¸ ਪਾਕਿਸਤਾਨੀ ਸੁਰੱਖਿਆ ਫੋਰਸਾਂ ਲਾਦੇਨ ਦੇ ਐਬਟਾਬਾਦ ਸਥਿਤ ਕੰਪਲੈਕਸ ਨੂੰ ਜਲਦੀ ਹੀ ਨਸ਼ਟ ਕਰ ਦੇਣਗੀਆਂ ਤਾਂ ਜੋ ਉਹ ਜਹਾਦੀਆਂ ਲਈ ਪਵਿੱਤਰ ਇਮਾਰਤ ਨਾ ਬਣ ਸਕੇ। ਪਾਕਿਸਤਾਨੀ ਫ਼ੌਜੀ ਅਕੈਡਮੀ ਤੋਂ ਕੁਝ ਦੂਰ ਸਥਿਤ ਇਸ ਕੰਪਲੈਕਸ ਨੂੰ ਪਾਕਿਸਤਾਨੀ ਫ਼ੌਜ ਨੇ ਸੀਲ ਕਰ ਦਿੱਤਾ ਹੈ ਤਾਂ ਜੋ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਉਥੋਂ ਸੂਚਨਾਵਾਂ ਇਕੱਠੀਆਂ ਕੀਤੀਆਂ ਜਾ ਸਕਣ। ਸੁਰੱਖਿਆ ਫੋਰਸਾਂ ਦੇ ਇਕ ਸੂਤਰਾਂ ਨੇ ‘ਦਿ ...
Read Full Story


ਪਾਕਿਸਤਾਨ ਦੇ ਹਵਾਈ ਖੇਤਰ ਦੀ ਉਲੰਘਣਾ ਲਈ ਮੁਆਫ਼ੀ ਨਹੀਂ ਮੰਗਾਂਗੇ-ਅਮਰੀਕਾ

ਵਾਸ਼ਿੰਗਟਨ, 4 ਮਈ (ਪ,ਪ)- ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖਲ ਹੋਕੇ ਅਲ-ਕਾਇਦਾ ਮੁਖੀ ਓਸਾਮਾ ਬਿਨ ਲਾਦੇਨ ਦੇ ਖਿਲਾਫ ਫੌਜੀ ਅਪਰੇਸ਼ਨ ਚਲਾਉਣ ਲਈ ਅਮਰੀਕਾ ਪਾਕਿਸਤਾਨ ਤੋਂ ਮੁਆਫੀ ਨਹੀਂ ਮੰਗੇਗਾ। ਇਸ ਬਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਵਾਈਟ ਹਾਊਸ ਦੇ ਪ੍ਰੈਸ ਸਕੱਤਰ ਜੇ ਕਾਰਨੇ ਨੇ ਕਿਹਾ ਕਿ ਅਸੀ ਇਸ ਬਾਰੇ ਕੋਈ ਮੁਆਫੀ ਨਹੀਂ ਮੰਗਾਂਗੇ। ਪਾਕਿਸਤਾਨ ਦੀ ਜ਼ਮੀਨ 'ਤੇ ਇਸ ਦੇਸ਼ ਦਾ ਇਕ ਨੰਬਰ ਦਾ ਦੁਸ਼ਮਣ ਰਹਿ ਰਿਹਾ ਸੀ ਜਿਸ ਨੇ ਹਜ਼ਾਰਾਂ ...
Read Full Story


1 2 3 4 5 6 > >>
Total Views: 21852

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation