punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਵੈਟਨਰੀ ਯੂਨੀਵਰਸਿਟੀ ਵਿਖੇ ਸੂਖਮ ਜੀਵ ਵਿਗਿਆਨ ਸਬੰਧੀ ਸਿਖਲਾਈ ਕੋਰਸ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤  ਦ੍ਰਵ ਰੰਗ-ਲੇਖਣ ਤਕਨੀਕ ਰਾਹੀਂ ਕੀਟਨਾਸ਼ਕਾਂ ਅਤੇ ਜ਼ਹਿਰਾਂ ਦੇ ਪ੍ਰਭਾਵ ਜਾਨਣ ਸਬੰਧੀ ਵੈਟਨਰੀ ਯੂਨੀਵਰਸਿਟੀ ਵਿਖੇ ਸਿਖਲਾਈ  ¤ ਰੇਲ ਮੁਸਾਫਿਰ ਹਨ ਬਹੁਤ ਲਾਚਾਰ,ਰੇਲ ਮੰਤਰੀ ਜੀ ਕਦੋਂ ਲਵੋਂਗੇ ਇੱਨਾਂ ਦੀ ਸਾਰ ?  ¤ ਕਿ ਨਾੜ ਨੂੰ ਜਲਾਉੱਣ ਵਾਲਿਆਂ ਦੇ ਖਿਲਾਫ ਕਿ ਕਦੇ ਕੋਈ ਕਾਰਵਾਈ ਹੋਵੇਗੀ ?  ¤ ਬੱਚੇ ਮਾਪਿਆਂ ਵਰਗੇ ਬਣਦੇ ਹਨ  ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ .  X7 News English :: X7 News Hindi :: X7 News Punjabi
News Category

Tag Search for "ਪਤੀ"
 
ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ

ਕਾਦੀਆਂ 15 ਮਈ (ਤਾਰੀ): ਕਾਦੀਆਂ ਦਾ ਇਕ ਦੰਪਤੀ ਜਰਮਨੀ ਦੇ ਬੁਕਾਫ਼ੇਸਟ ਏਅਰਪੋਰਟ ਵਿੱਚ ਏਅਰ ਇੰਡੀਆ ਦੀ ਹੜਤਾਲ ਦੇ ਚਲਦੀਆਂ ਖਜੱਲ ਖੁਆਰ ਹੋ ਰਿਹਾ ਹੈ। ਇਸ ਖਜੱਲ ਖੁਆਰੀ ਵਿੱਚ ਉਹ ਇਕਲੇ ਹੀ ਨਹੀਂ ਸਗੋਂ ਉਨਾਂ ਦੇ ਨਾਲ 400 ਹੋਰ ਭਾਰਤੀ ਯਾਤਰੀ ਵੀ ਮੋਜੂਦ ਹਨ ਜਿਨਾਂ ਨੇ ਏਅਰ ਇੰਡੀਆ ਦੀ ਫ਼ਲਾਈਟ ਫ਼ਰੈਂਕਫ਼ੋਰਟ ਲਈ 11 ਮਈ ਨੂੰ ਇੰਦਰਾ ਗਾਂਧੀ ਅੰਤਰ-ਰਾਸ਼ਟਰੀ ਏਅਰ ਪੋਰਟ ਤੋਂ ਫ਼ੜੀ ਸੀ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੀਆਂ ਵਹੀਦ ਅਹਿਮਦ ...
Read Full Story


ਉਪ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਨਹੀਂ ਹਾਂ : ਜਿੰਦਲ

ਹਿਊਸਟ:¸ Date: Apr 29, 2012 ਨਿੱਕੀ ਹੈਲੀ ਤੋਂ ਬਾਅਦ ਬੌਬੀ ਜਿੰਦਲ ਦੂਜੇ ਭਾਰਤੀ ਅਮਰੀਕੀ ਗਵਰਨਰ ਹਨ ਜਿਨ੍ਹਾਂ ਕਿਹਾ ਹੈ ਕਿ ਉਹ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਦਾਅਵੇਦਾਰ ਮਿਟ ਰੋਮਿਨੀ ਨਾਲ ਉਪ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਨਹੀਂ ਹਨ। ਜਿੰਦਲ ਨੂੰ ਹਾਲ ਹੀ ਵਿਚ ਲੂਸੀਆਨਾ ਦੇ ਗਵਰਨਰ ਦੇ ਅਹੁਦੇ 'ਤੇ ਦੂਜੇ ਕਾਰਜਕਾਲ ਲਈ ਮੁੜ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਿਟ ਰੋਮਿਨੀ ਦੇ ਉਪ ਰਾਸ਼ਟਰਪਤੀ ...
Read Full Story


ਕਲਾਮ ਦੁਬਾਰਾ ਰਾਸ਼ਟਰਪਤੀ ਚੋਣ ਲੜਨ ਖਿਲਾਫ ਨਹੀਂ

Date: Apr 29,2012 ਨਵੀਂ ਦਿੱਲੀ- ਸਾਬਕਾ ਰਾਸ਼ਟਪਤੀ ਏ ਪੀ ਜੇ ਅਬਦੁਲ ਕਲਾਮ ਇਕ ਹੋਰ ਕਾਰਜਕਾਲ ਲਈ ਰਾਸ਼ਟਰਪਤੀ ਚੋਣ ਲੜਨ ਦੇ ਖਿਲਾਫ ਨਹੀਂ ਦਿਖੇ। ਜਦੋਂ ਕਲਾਮ ਤੋਂ ਪੁੱਛਿਆ ਗਿਆ ਕਿ ਉਹ ਰਾਸ਼ਟਰਪਤੀ ਦੇ ਤੌਰ 'ਤੇ ਦੂਜੇ ਕਾਰਜਕਾਲ ਲਈ ਚੋਣ ਲੜਨ ਲਈ ਤਿਆਰ ਹਨ ਤਾਂ ਉਨ੍ਹਾਂ ਕਿਹਾ, ''ਕੁਝ ਸਮਾਂ ਉਡੀਕ ਕਰਦੇ ਹਾਂ। ਕੁਝ ਸਮੇਂ ਬਾਅਦ ਤੁਸੀਂ ਮੈਨੂੰ ਪੁੱਛਿਓ।'' ਉਨ੍ਹਾਂ ਦਾ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ, ਜਦੋਂ ਨਵੇਂ ਰਾਸ਼ਟਰਪਤੀ ਲਈ ਆਮ ਸਹਿਮਤੀ ...
Read Full Story


ਪਤੀ ਦੀ ਦੁਕਾਨ ਤੋਂ ਕਿਤਾਬਾਂ ਨਾ ਖਰੀਦਣ 'ਤੇ ਟੀਚਰ ਨੇ ਮੱਲੀ ਵਿਦਿਆਰਥਣਾਂ ਦੇ ਕਾਲਖ

Date: Apr 26, 2012 ਲਾਹੌਰ— ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਇਕ ਟੀਚਰ ਨੇ ਆਪਣੇ ਪਤੀ ਦੀ ਦੁਕਾਨ ਤੋਂ ਕਿਤਾਬਾਂ ਨਾ ਖਰਦਣ 'ਤੇ ਪੰਜ ਵਿਦਿਆਰਥਣਾਂ ਦੇ ਚੇਹਰੇ 'ਤੇ ਕਥਿਤ ਤੌਰ 'ਤੇ ਕਾਲਖ ਮੱਲ ਦਿੱਤੀ। ਇਹ ਘਟਨਾ ਲਾਹੌਰ ਤੋਂ 100 ਕਿਲੋਮੀਟਰ ਦੂਰ ਟੋਬਾ ਟੇਕ ਸਿੰਘ ਸ਼ਹਿਰ 'ਚ ਕੱਲ ਹੋਈ। ਜ਼ਿਲਾ ਅਧਿਕਾਰੀ ਨੂੰ ਆਪਣੀ ਲਿਖਤ ਸ਼ਿਕਾਇਤ 'ਚ ਲੜਕੀ ਦੇ ਪਰਿਵਾਰ ਵਾਲਿਆਂ ਨੇ ਸੇਠਨਵਾਲਾ ਸਰਕਾਰੀ ਵਿਦਿਆਰਥਣ ਸਮੁਦਾਇਕ ਮਾਡਲ ਸਕੂਲ ਦੀ ਟੀਚਰ ਸ਼ਾਹਿਦਾ ਪ੍ਰਵੀਣ ...
Read Full Story


ਸਰਵਸੰਮਤੀ ਨਾਲ ਰਾਸ਼ਟਰਪਤੀ ਚੁਣਨਾ ਚਾਹੀਦੈ : ਰਾਜਨਾਥ

Date: Apr 25,2012 ਨਵੀਂ ਦਿੱਲੀ:-—ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਦ) ਨੇ ਦੇਸ਼ ਦਾ ਅਗਲਾ ਰਾਸ਼ਟਰਪਤੀ ਸਰਵਸੰਮਤੀ ਨਾਲ ਚੁਣੇ ਜਾਣ ਦਾ ਪੱਖ ਲਿਆ ਹੈ। ਭਾਜਪਾ ਦੇ ਸਾਬਕਾ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਕਿਸੇ ਵਿਅਕਤੀ ਵਿਸ਼ੇਸ਼ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਾਂ ਪਰ ਸਾਡਾ ਮੰਨਣਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਰਵਸੰਮਤੀ ਨਾਲ ਰਾਸ਼ਟਰਪਤੀ ਚੁਣਨਾ ਚਾਹੀਦਾ ਹੈ। ਦੂਜੇ ਪਾਸੇ ਰਾਜਦ ...
Read Full Story


ਫਰਾਂਸ ਵਿੱਚ ਰਾਸ਼ਟਰਪਤੀ ਦੇ ਪਹਿਲੇ ਗੇੜ ਦੀ ਚੋਣ ਹੋਈ।

ਫਰਾਂਸ( ਸੁਖਵੀਰ ਸਿੰਘ ਸੰਧੂ) 22 ਅਪ੍ਰੈਲ ਦਿੱਨ ਐਤਵਾਰ ਨੂੰ ਸ਼ਾਮ ਦੇ ਅੱਠ ਵਜੇ ਰਾਸ਼ਟਰਪਤੀ ਦੀ ਚੋਣ ਲਈ ਖੜੇ ਹੋਏ 10 ਉਮੀਦਵਾਰਾਂ ਦਾ ਨਤੀਜਾ ਐਲਾਨ ਕੀਤਾ ਗਿਆ ਹੈ।ਜਿਹਨਾਂ ਵਿਚੋਂ ਸੋਸਲਿਸਟ ਪਾਰਟੀ ਦੇ ਲੀਡਰ ਫਰਾਂਸਉਆਜ਼ ਹੋਲੇਡ ਨੂੰ 29.30 ਫੀਸਦੀ ਤੇ ਸੱਜੇ ਪੱਖੀ ਪਾਰਟੀ ਯੂ ਐਮ ਪੀ ਪਾਰਟੀ ਨਿਕੋਲਾ ਸਰਕੋਜੀ ਨੂੰ 26 ਫੀਸਦੀ ਤੇ ਫਰੰਟ ਨੈਸ਼ਨਲ ਨੂੰ 18.20 ਫੀਸਦੀ ਤੇ ਕਮਿਉਨਿਸਟ ਪਾਰਟੀ 11.20 ਫੀਸਦੀ ਵੋਟਾਂ ਪਈਆਂ ਹਨ।ਰਾਸਟਰਪਤੀ ਦੇ ਦੂਸਰੇ ਗੇੜ ਦੀ ...
Read Full Story


ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤਾ ਪਾਸ, ਬਸਪਾ ਤੇ ਤ੍ਰਿਣਮੂਲ ਕਾਂਗਰਸ ਨੇ ਕੀਤਾ ਵਾਕ ਆਊਟ

Date: Mar 20, 2012 ਨਵੀਂ ਦਿੱਲੀ :-¸ ਲੋਕ ਸਭਾ ਨੇ ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਹਮਾਇਤੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਦੇ ਬਾਈਕਾਟ ਦਰਮਿਆਨ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ ਨੂੰ ਪਾਸ ਕਰ ਦਿਤਾ ਹੈ। ਪਹਿਲਾਂ ਸਰਕਾਰ ਨੂੰ ਉਸ ਸਮੇਂ ਜਿੱਤ ਹਾਸਲ ਹੋਈ, ਜਦੋਂ ਹਾਊਸ ਨੇ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਪੀ. ਸੀ.) ਦੀ ਸਥਾਪਨਾ ਦਾ ਜ਼ਿਕਰ ਹਟਾਉਣ ਲਈ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਮਾਰਕਸੀ ਮੈਂਬਰ ਵਾਸੂ ...
Read Full Story


ਪਤੀ-ਪਤਨੀ ਦੀ ਹੋਂਦ ਜਰੂਰੀ ਹੈ

(ਕੈਲਗਰੀ) -ਕਨੇਡਾ-ਸਤਵਿੰਦਰ ਕੌਰ ਸੱਤੀ ਪਤੀ-ਪਤਨੀ ਦੀ ਜੋੜੀ ਰੱਬ ਬਣਾਉਂਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਵਿਸ਼ਵਾਸ਼ ਉਤੇ ਨਿਰਭਰ ਹੁੰਦਾ ਹੈ। ਵਿਸ਼ਵਾਸ਼ ਹੀ ਹੁੰਦਾ ਹੈ। ਕਿ ਇਹ ਪਤੀ-ਪਤਨੀ ਇੱਕ ਦੂਜੇ ਜੋਗਾ ਹਨ। ਪਤੀ-ਪਤਨੀ ਦੋਂਨਾਂ ਵਿੱਚ ਭੋਰਾ ਵੀ ਵਿਰਲ਼ ਨਹੀਂ ਹੁੰਦੀ। ਪਰ ਛੋਟਾ ਜਿਹਾ ਸ਼ੱਕ ਬਣੀ ਬੱਣਾਈ ਖੇਡ ਖ਼ਰਾਬ ਵੀ ਕਰ ਦਿੰਦਾ ਹੈ। ਅਗਰ ਥੋੜਾਂ ਜਿਹਾ ਸੁਰਾਖ਼ ਲੱਗ ਜਾਵੇ, ਦੋਨਾਂ ਵਿਚਕਾਰ ਕੋਈ ਹੋਰ ਆ ਗਿਆ ਹੈ। ਪਤੀ-ਪਤਨੀ ...
Read Full Story


ਪਤੀ ਤੇ ਦੁਨੀਆਂ ਲਈ ਵਿਆਹ ਪਰ ਸਾਡਾ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ ਵਿਆਹ ਤੋਂ ਪਹਿਲਾਂ ਬਹੁਤ ਚਾਅ ਸੀ। ਜਦੋਂ ਦੇਖਦੇ ਸੀ। ਵਿਆਹੀ ਹੋਈ ਕੁੜੀਆਂ, ਬਹੂਆਂ ਨਵੇਂ ਬਰੀ ਦੇ ਕੱਪੜੇ ਪਾ ਕੇ, ਛੱਮ-ਛੱਮ ਝੰਜਰਾਂ ਛੁਣਕਾਉਂਦੀਆਂ ਵਿਹੜੇ ਵਿੱਚ ਪਹਿਲਾਂ ਪਾਉਂਦੀਆਂ ਫਿਰਦੀਆਂ ਹਨ। ਰੂਪ ਨਾਲ ਨਿਖਰੀਆਂ ਕੁੜੀਆ ਪੇਕੇ ਫੇਰਾ ਪਾਂਉਣ ਆਉਂਦੀਆਂ ਹਨ। ਸੋਨੇ ਦੇ ਗਿੱਹਣੇ, ਕੱਚ ਦੀਆਂ ਚੂੜੀਆਂ, ਵਿਆਹੀ ਕੁੜੀ ਪਰੀ ਹੀ ਤਾ ਲੱਗਦੀ ਹੈ। ਸਿਆਣੀਆਂ ਬੁੜੀਆਂ ਹੱਥ ਲਾ ਕੇ ਪਾਏ ਹੋਏ ਸੂਟ ਨੂੰ ...
Read Full Story


ਅਕਾਲੀ-ਭਾਜਪਾ ਵੱਲੋਂ ਵੇਚੀਆਂ ਸੰਪਤੀਆਂ ਦੀ ਜਾਂਚ ਕਰੇਗੀ ਕਾਂਗਰਸ

ਲੁਧਿਆਣਾ, 9 ਜੂਨ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਅਗਾਮੀ ਕਾਂਗਰਸ ਸਰਕਾਰ ਅਕਾਲੀ ਭਾਜਪਾ ਵੱਲੋਂ ਵੇਚੀਆਂ ਗਈਆਂ ਸਰਕਾਰੀ ਜ਼ਾਇਦਾਦਾਂ ਦੀ ਜਾਂਚ ਕਰੇਗੀ ਅਤੇ ਸਾਰੇ ਨਜ਼ਾਇਜ਼ ਸੌਦਿਆਂ ਨੂੰ ਰੱਦ ਕੀਤਾ ਜਾਵੇਗਾ। ਉਹ ਵੀਰਵਾਰ ਨੂੰ ਗੁਰੂ ਨਾਨਕ ਭਵਨ ਵਿਖੇ ਪਾਰਟੀ ਵਰਕਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਸਥਾਨਕ ਲੋਕ ਸਭਾ ਮੈਂਬਰ ਅਤੇ ਅਖਿਲ ਭਾਰਤੀਆ ਕਾਂਗਰਸ ...
Read Full Story


ਅੰਦਾਜ਼ੇ ਤੋਂ ਜ਼ਿਆਦਾ ਗੰਭੀਰ ਰੂਪ ‘ਚ ਜ਼ਖਮੀ ਹੋਏ ਯਮਨ ਦੇ ਰਾਸ਼ਟਰਪਤੀ

ਵਾਸ਼ਿੰਗਟਨ, 8 ਜੂਨ- ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਯਮਨ ਦੇ ਨੇਤਾ ਅਲੀ ਅਬਦੁੱਲਾ ਸਾਲੇਹ ਪਿਛਲੇ ਹੱਫਤੇ ਆਪਣੇ ਨਿਵਾਸ ‘ਤੇ ਹੋਏ ਰਾਕੇਟ ਹਮਲੇ ‘ਚ ਅੰਦਾਜ਼ੇ ਨਾਲੋਂ ਜ਼ਿਆਦਾ ਗੰਭੀਰ ਰੂਪ ‘ਚ ਜ਼ਖਮੀ ਹੋਏ ਸੀ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਸਾਲੇਹ ਦਾ 40 ਫੀਸਦੀ ਸਰੀਰ ਸੜ ਗਿਆ ਹੈ ਅਤੇ ਉਨ੍ਹਾ ਦੇ ਸਿਰ ਦੇ ਅੰਦਰੋਂ ਖੂਨ ਨਿਕਲ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਨਾਂ ਨਹੀਂ ...
Read Full Story


ਕਦੇ ਸਾਈਕਲ ਚਲਾਉਣ ਵਾਲਾ ਅੱਜ ਬਣ ਗਿਆ ਹੈ ਖਰਬਪਤੀ

ਨਵੀਂ ਦਿੱਲੀ, 6 ਜੂਨ (ਇੰਟ.)¸ ਇਹ ਦਾਸਤਾਨ ਹੈ ਇਕ ਸਿਪਾਹੀ ਦੇ ਬੇਟੇ ਦੀ ਜੋ ਕਦੇ ਸਾਈਕਲ ‘ਤੇ ਆਪਣੇ ਕਸਬੇ ਵਿਚ ਘੁੰਮਦਾ ਹੁੰਦਾ ਸੀ ਪਰ ਅੱਜ ਉਹ ਖਰਬਪਤੀ ਹੈ। ਇਸ ਵਿਅਕਤੀ ਦਾ ਨਾਂ ਹੈ ਗਲੀ ਜਨਾਰਦਨ ਰੈੱਡੀ ਅਤੇ ਉਹ ਅੱਜ ਕਲ ਕਰਨਾਟਕ ਦਾ ਮੰਤਰੀ ਹੈ। ਜਨਾਰਦਨ ਰੈੱਡੀ ਨੇ 21 ਸਾਲ ਦੀ ਉਮਰ ਵਿਚ ਆਪਣੀ ਕੰਪਨੀ ਇਨੋਬਲ ਇੰਡੀਆ ਸੇਵਿੰਗਜ਼ ਐਂਡ ਐਨਵੈਸਟਮੈਂਟ ਕੰਪਨੀ ਲਿਮਟਿਡ ਸ਼ੁਰੂ ਕੀਤੀ ਸੀ। ਇਹ ਕੰਪਨੀ ਕੁਝ ਸਾਲਾਂ ਵਿਚ ਬੰਦ ਹੋ ਗਈ। ਉਸ ਸਮੇਂ ...
Read Full Story


ਬਾਬਾ ਰਾਮਦੇਵ ਦੇ ਮੁੱਦੇ ਦੇ ਭਾਜਪਾ ਕਰੇਗੀ ਰਾਸ਼ਟਰਪਤੀ ਨਾਲ ਮੁਲਾਕਾਤ

ਨਵੀ ਦਿੱਲੀ, 6 ਜੂਨ- ਭਾਜਪਾ ਨੇ ਕਿਹਾ ਕਿ ਯੋਗ ਗੁਰੂ ਬਾਬਾ ਰਾਮਦੇਵ ਦੇ ਅੰਦੋਲਨ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਮੁੱਦੇ ਤੇ ਦੇਸ਼ ਭਰ ‘ਚ ਸ਼ਾਂਤੀਪੂਰਣ ਪ੍ਰਦਸ਼ਨ ਕਰੇਗੀ ਅਤੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਇਸ ਮੁੱਦੇ ਤੇ ਬਹਿਸ ਦੇ ਲਈ ਸੰਸਦ ਦਾ ਵਿਸ਼ੇਸ਼ ਸਤਰ ਬੁਲਾਉਣ ਦਾ ਅਗ੍ਰਿਹ ਕਰੇਗੀ। ਭਾਜਪਾ ਮੁੱਖ ਨਿਤਨ ਗਡਕਰੀ ਸਹਿਤ ਪਾਰਟੀ ਦੇ ਆਲਾ ਨੇਤਾ ਇਸ ਸਮੇਂ ਰਾਜਘਾਟ ਦੇ ਸੱਤਿਅਗ੍ਰਹਿ ਕਰ ਰਹੇ ਹਨ। ਪਾਰਟੀ ਨੇ ...
Read Full Story


ਕਰੋੜਪਤੀ ਹਨ ਚੋਣ ਕਮਿਸ਼ਨਰ

ਨਵੀਂ ਦਿੱਲੀ, 3 ਜੂਨ (ਭਾਸ਼ਾ)- ਮੁੱਖ ਚੋਣ ਕਮਿਸ਼ਨਰ ਐੱਸ. ਵਾਈ. ਕੁਰੈਸ਼ੀ ਅਤੇ 2 ਚੋਣ ਕਮਿਸ਼ਨਰਾਂ ਵੀ. ਐੱਸ. ਸੰਪਤ ਤੇ ਐੱਚ. ਐੱਸ. ਬ੍ਰਮਾ ਨੇ ਆਪਣੀ ਅਚੱਲ ਜਾਇਦਾਦ ਦਾ ਵੇਰਵਾ ਸ਼ੁੱਕਰਵਾਰ ਜਨਤਕ ਕੀਤਾ। ਚੋਣ ਕਮਿਸ਼ਨ ਵਲੋਂ ਜਾਰੀ ਅਚੱਲ ਜਾਇਦਾਦ ਦੇ ਐਲਾਨ ਮੁਤਾਬਕ ਕੁਰੈਸ਼ੀ ਕੋਲ 3 ਪਲਾਟ ਹਨ ਜਿਨ੍ਹਾਂ ਵਿਚੋਂ ਇਕ ਗੁੜਗਾਓਂ ਵਿਚ, ਇਕ ਗ੍ਰੇਟਰ ਨੋਇਡਾ ਵਿਚ ਅਤੇ ਇਕ ਆਗਰਾ ਵਿਚ ਹੈ। ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਨੇ 1980 ਵਿਚ ਕੁਰੈਸ਼ੀ ਨੂੰ ਗੁੜਗਾਓਂ ...
Read Full Story


ਅਰਬਪਤੀ ‘ਬਾਬੂ’ ‘ਤੇ ਇੰਨੇ ਮਿਹਰਬਾਨ ਕਿਉਂ ਹਨ ਰਮਨ ਸਿੰਘ

ਰਾਏਪੁਰ, 27 ਮਈ (ਪ,ਪ)¸ ਇਕ ਪਾਸੇ ਦਿੱਲੀ ਵਿਚ ਭਾਜਪਾ ਕਾਲੀ ਕਮਾਈ ਅਤੇ ਭ੍ਰਿਸ਼ਟਾਚਾਰ ‘ਤੇ ਹੱਲਾ ਮਚਾ ਰਹੀ ਹੈ ਤਾਂ ਦੂਜੇ ਪਾਸੇ ਉਸੇ ਦੇ ਮੁੱਖ ਮੰਤਰੀ ਰਮਨ ਸਿੰਘ ਅਰਬਾਂ ਰੁਪਏ ਦੀ ਕਾਲੀ ਕਮਾਈ ਕਰਨ ਵਾਲੇ ਅਫਸਰ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਛੱਤੀਸਗੜ੍ਹ ਸਰਕਾਰ ਵਿਚ ਕਾਫੀ ਦੌਲਤ ਜਮ੍ਹਾ ਕਰਨ ਵਾਲੇ ਖੇਤੀ ਸਕੱਤਰ ਬਾਬੂ ਲਾਲ ਅਗਰਵਾਲ ‘ਤੇ ਰਮਨ ਸਰਕਾਰ ਮਿਹਰਬਾਨ ਦਿਖ ਰਹੀ ਹੈ। ਇਸ ਨਾਲ ਭਾਜਪਾ ਦਾ ਦੋਹਰਾ ਚਿਹਰਾ ਸਾਹਮਣੇ ਆਇਆ ਹੈ। ਬਾਬੂ ...
Read Full Story


ਰਾਸ਼ਟਰਪਤੀ ਜ਼ਰਦਾਰੀ ਦੇ ਪਿਤਾ ਦਾ ਦਿਹਾਂਤ

ਇਸਲਾਮਾਬਾਦ, 24 ਮਈ (ਪ,ਪ)¸ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੇ ਪਿਤਾ ਹਾਕਿਮ ਅਲੀ ਜ਼ਰਦਾਰੀ ਦਾ ਮੰਗਲਵਾਰ ਇਕ ਲੰਬੀ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਨ੍ਹਾਂ ਨੂੰ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਖੇ 15 ਮਾਰਚ ਨੂੰ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ...
Read Full Story


ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਅਬਦੁੱਲ ਕਲਾਮ ਦਾ ਆਸਟ੍ਰੇਲੀਆ ਪੁੱਜਣ ‘ਤੇ ਭਰਵਾਂ ਸਵਾਗਤ

ਸਿਡਨੀ, 22 ਮਈ (ਪ,ਪ)¸ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਅਬਦੁੱਲ ਕਲਾਮ ਬੀਤੇ ਦਿਨੀਂ ਆਸਟ੍ਰੇਲੀਆ ਪਹੁੰਚੇ। ਭਾਰਤ ਦੀ ਇਸ ਨਾਯਾਬ ਹਸਤੀ ਦੀ ਝਲਕ ਪਾਉਣ ਲਈ ਸਿਡਨੀ ਵਸਦੇ ਭਾਰਤੀ ਭਾਈਚਾਰਾ ਭਾਰੀ ਗਿਣਤੀ ‘ਚ ਉਮੜ ਪਿਆ। ਡਾ. ਕਲਾਮ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਤੇ ਭਾਰਤੀਆਂ ਵਲੋਂ ਮਿਹਨਤ ਕਰਕੇ ਕੀਤੀ ਸਫਲਤਾ ਲਈ ਮੁਬਾਰਕਬਾਦ ਦਿੱਤੀ। ਸੰਨ 1998 ‘ਚ ਭਾਰਤ ਵਲੋਂ ਕੀਤੇ ਨਿਊਕਲੀਅਰ ਟੈਸਟ ‘ਚ ਅਹਿਮ ਰੋਲ ਅਦਾ ਕਰਨ ਵਾਲੇ ਡਾ. ਕਲਾਮ ...
Read Full Story


ਯੇਦੀਯੁਰੱਪਾ ਹਮਾਇਤੀ 121 ਵਿਧਾਇਕਾਂ ਦੀ ਰਾਸ਼ਟਰਪਤੀ ਸਾਹਮਣੇ ਪਰੇਡ

ਨਵੀਂ ਦਿੱਲੀ, 17 ਮਈ (ਏਜੰਸੀ)— ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੱਦੀਯੁਰੱਪਾ ਦੀ ਅਗਵਾਈ ਵਿਚ ਆਪਣੇ 121 ਵਿਧਾਇਕਾਂ ਦੀ ਰਾਸ਼ਟਰਪਤੀ ਸਾਹਮਣੇ ਪਰੇਡ ਕਰਵਾਈ। ਇਸ ਦੇ ਨਾਲ ਹੀ ਯੇਦੀਯੁਰੱਪਾ ਨੇ ਰਾਸ਼ਟਰਪਤੀ ਨੂੰ ਗਵਰਨਰ ਹੰਸ ਰਾਜ ਭਾਰਦਵਾਜ ਨੂੰ ਹਟਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਉਹ ਰਾਤ ਦੇਰ ਤੱਕ ਆਪਣੇ ਸਾਰੇ ਵਿਧਾਇਕਾਂ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਅਤੇ ਪਾਰਲੀਮੈਂਟ ਦੇ ਮੈਂਬਰਾਂ ਨਾਲ ...
Read Full Story


ਅਗਲੇ ਸਾਲ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰੀ ਨੂੰ ਵੱਜੀ ਵੱਡੀ ਢਾਅ

ਨਿਊਯਾਰਕ, 16 ਮਈ (ਪ,ਪ) – ਮੀਨਿਕ ਸਟ੍ਰਾਸ ਕਾਨ ਦੇ ਫਰਾਂਸ ਦਾ ਰਾਸ਼ਟਰਪਤੀ ਬਣਨ ਦੀਆਂ ਉਮੀਦਾਂ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਸ਼੍ਰੀ ਕਾਨ ਨੂੰ ਐਤਵਾਰ ਸ਼ਾਮ ਨੂੰ ਜਾਨ ਐੱਫ ਕੈਨੇਡੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹ ਫਰਾਂਸ ਵਿਚ ਅਗਲੇ ਸਾਲ ਅਪ੍ਰੈਲ-ਮਈ ‘ਚ ਹੋਣ ਵਾਲੀਆਂ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਸੋਸ਼ਲਿਸਟ ਪਾਰਟੀ ਦੇ ਸੰਭਾਵਿਤ ਉਮੀਦਵਾਰ ਸਨ ਅਤੇ ਚੋਣਾਂ ਤੋਂ ਪਹਿਲਾਂ ਹੀ ਰਾਸ਼ਟਰਪਤੀ ਬਣੇ ਜਾਣ ਬਾਰੇ ...
Read Full Story


ਅਰਬਪਤੀ ਵਿਨੋਦ ਖੋਸਲਾ ਆਪਣੀ ਅੱਧੀ ਜਾਇਦਾਦ ਕਰਨਗੇ ਦਾਨ

ਹਿਊਸਟਨ, 9 ਮਈ (ਪ,ਪ)¸ ਭਾਰਤੀ ਮੂਲ ਦੇ ਅਰਬਪਤੀ ਵਿਨੋਦ ਖੋਸਲਾ ਅਤੇ ਉਨ੍ਹਾਂ ਦੀ ਪਤਨੀ ਨੀਰੂ ਵੀ ਉਨ੍ਹਾਂ ਲੋਕਾਂ ਵਿਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਆਪਣੀ ਅੱਧੀ ਜਾਇਦਾਦ ਨੂੰ ਜਿਊਂਦੇ ਜੀ ਜਾਂ ਆਪਣੀ ਮੌਤ ਤੋਂ ਬਾਅਦ ਧਰਮਾਰਥ ਸੰਸਥਾਵਾਂ ਨੂੰ ਦਾਨ ਵਿਚ ਦੇਣ ਦਾ ਫੈਸਲਾ ਕੀਤਾ ਹੈ। 28 ਅਪ੍ਰੈਲ ਨੂੰ ਖੋਸਲਾ ਸਮੇਤ 10 ਪਰਿਵਾਰਾਂ ਨੇ ਦਾਨ ਦੇਣ ਨਾਲ ਜੁੜੇ ਦਸਤਾਵੇਜ਼ਾਂ ‘ਤੇ ਹਸਤਾਖਰ ਕੀਤੇ। ਇਸ ਤਰ੍ਹਾਂ ਆਪਣੀ ਜਾਇਦਾਦ ਨੂੰ ਦਾਨ ਦੇਣ ਦਾ ਵਾਅਦਾ ਕਰਨ ...
Read Full Story


1 2 3 4 5 6 > >>
Total Views: 21846

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation