ਪਾਕਿਸਤਾਨ ਨਾਟੋ ਲਈ ਸਪਲਾਈ ਰਾਹ ਖੋਲ੍ਹੇਗਾ
ਇਸਲਾਮਾਬਾਦ, 20 ਜਨਵਰੀ -(ਪ,ਪ)
ਅਫਗਾਨਿਸਤਾਨ ਵਿਚ ਨਾਟੋ ਦੀਆਂ ਫੋਰਸਾਂ ਲਈ ਸਪਲਾਈ ਰਸਤੇ ਨੂੰ ਪਾਕਿਸਤਾਨ ਜਲਦੀ ਹੀ ਖੋਲ੍ਹ ਸਕਦਾ ਹੈ।। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੀ ਸਰਹਦੀ ਚੌਕੀ ’ਤੇ ਨਾਟੋ ਵਲੋਂ ਕੀਤੇ ਗਏ ਹਮਲੇ ਵਿਚ 24 ਫੌਜੀਆਂ ਦੇ ਮਾਰੇ ਜਾਣ ਪਿਛੋਂ ਇਹ ਰਸਤਾ ਬੰਦ ਕਰ ਦਿਤਾ ਗਿਆ ਸੀ।। ਭਾਵੇਂ ਇਹ ਰਾਹ ਖੋਲ੍ਹਣ ਦੀ ਕੋਈ ਮਿਤੀ ਤੈਅ ਨਹੀਂ ਕੀਤੀ ਗਈ ਪਰ ਦਸਿਆ ਜਾਂਦਾ ਹੈ ਕਿ ਇਸ ਰਸਤੇ ਨੂੰ ਜਲਦੀ ਖੋਲ੍ਹ ਦਿਤਾ ... Read Full Story
|
ਲੀਬੀਆ ਸੰਘਰਸ਼ ‘ਚ ਨਾਟੋ ਸਹਿਯੋਗੀ ਮਹਿਸੂਸ ਕਰ ਰਹੇ ਹਨ ਤਨਾਅ- ਗੇਟਸ
ਬ੍ਰਸੇਲਸ, 10 ਜੂਨ-
ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਦਾ ਕਹਿਣਾ ਹੈ ਕਿ ਲੀਬੀਆ ‘ਚ ਹਵਾਈ ਹੱਮਲਿਆਂ ‘ਚ ਸ਼ਾਮਿਲ ਨਾਟੋ ਦੇ ਸਹਿਯੋਗੀ ਤਨਾਅ ਮਹਿਸੂਸ ਕਰ ਰਹੇ ਹਨ। ਗੇਟਸ ਨੇ ਹੋਰ ਸਹਯੋਗਿਆਂ ਨਾਲ ਵੀ ਇਸ ਅਭਿਆਨ ‘ਚ ਹਿੱਸਾ ਲੈਣ ਦੇ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 28 ਨਾਟੋ ਮੈਂਬਰਾਂ ‘ਚੋ ਕੇਵਲ 8 ਹਵਾਈ ਹਮਲਿਆਂ ‘ਚ ਸ਼ਾਮਿਲ ਹੈ। ਹੋਰ ਸਹਿਯੋਗੀ ਮੈਂਬਰਾਂ ਨੂੰ ਵੀ ‘ਕਦਮ ਚੱਕਨਾ’ ਚਾਹੀਦਾ। ਨਾਟੋ ਦੇ ਰੱਖਿਆ ਮੰਤਰੀਆਂ ਦੀ ਬੈਠਕ ਦੇ ਬਾਅਦ ... Read Full Story
|
ਗੱਦਾਫੀ ਯੁੱਧ ਵਿਰਾਮ ‘ਤੇ ਸਹਿਮਤ, ਪਰ ਜਾਰੀ ਹੈ ਨਾਟੋ ਦੀ ਬੰਬਬਾਰੀ
ਤਿਰਪੋਲੀ, 31 ਮਈ-
ਇਕ ਤੋਂ ਬਾਅਦ ਇਕ ਕਈ ਸਮਰਥਕਾਂ ਦਾ ਸਾਥ ਛੱਡ ਦੇਣ ਦੇ ਜਵਾਬ ‘ਚ ਆਏ ਲੀਬਿਆ ਦੇ ਤਾਨਾਸ਼ਾਹ ਮੁਅੰਮਰ ਗੱਦਾਫੀ ਨੇ ਇਕ ਵਾਰ ਫਿਰ ਯੁੱਧਵਿਰਾਮ ਦਾ ਰਾਗ ਅਲਾਪਿਆ ਹੈ ਪਰ ਇਸ ਗੱਲ ਵਿਚ ਕੋਈ ਸੰਕੇਤ ਨਹੀਂ ਦਿੱਤੇ ਗਏ ਕਿ ਉਹ ਗੱਦੀ ਛੱਡਣ ਦੀ ਪੱਛਮੀ ਦੇਸ਼ਾਂ ਦੀ ਮੰਗ ਕਦੋਂ ਮੰਨਨਗੇ। ਮਾਂਝੀ ਦੀ ਭੂਮਿਕਾ ਅਦਾ ਕਰ ਰਹੇ ਦੱਖਣ ਅਫਰੀਕਾ ਦੇ ਰਾਸ਼ਟਰਪਤੀ ਜੈਕਬ ਜੂਮਾ ਨੇ ਸ੍ਰੀ ਗੱਦਾਫੀ ਨਾਲ ਮੁਲਾਕਾਤ ਤੋਂ ਬਾਅਦ ਸੋਮਵਾਰ ਨੂੰ ਕਿਹਾ ਕਿ ... Read Full Story
|
ਮੁੱਲਾ ਉਮਰ ਦੀ ਨਾਟੋ ਦੇ ਹਮਲੇ ‘ਚ ਮੌਤ!
ਕਾਬੁਲ/ਇਸਲਾਮਾਬਾਦ, 23 ਮਈ (ਏ. ਐੱਫ. ਪੀ.)¸
ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਹਮਲੇ ‘ਚ ਤਾਲਿਬਾਨ ਮੁਖੀ ਮੁੱਲਾ ਮੁਹੰਮਦ ਉਮਰ ਦੀ ਮੌਤ ਹੋ ਗਈ ਹੈ। ਅਫਗਾਨਿਸਤਾਨ ਦੇ ਰੱਖਿਆ ਡਾਇਰੈਕਟੋਰੇਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਗਿਆ ਹੈ। ਇਸ ਮੁਤਾਬਕ ਉਮਰ ਨੂੰ ਆਈ. ਐੱਸ. ਆਈ. ਦਾ ਸਾਬਕਾ ਮੁਖੀ ਹਾਮਿਦ ਗੁੱਲ ਜਦੋਂ ਕੋਇਟਾ ਤੋਂ ਉੱਤਰੀ ਵਜ਼ੀਰਿਸਤਾਨ ਵੱਲ ਲਿਜਾ ਰਿਹਾ ਸੀ ਤਾਂ ਨਾਟੋ ਦੇ ਫੌਜੀਆਂ ਨੇ ਉਸ ਨੂੰ ਗੋਲੀ ਮਾਰ ਦਿਤੀ ਜਦੋਂਕਿ ... Read Full Story
|
ਨਾਟੋ ਫ਼ੌਜਾਂ ਡਰਪੋਕ ਹਮਲਾਵਰ-ਗਦਾਫੀ
ਤ੍ਰਿਪੋਲੀ, 14 ਮਈ ( ਪ,ਪ)-
ਲੀਬੀਆ ਦੇ ਸਰਕਾਰੀ ਟੈਲੀਵਿਜ਼ਨ ਨੇ ਤਾਨਾਸ਼ਾਹ ਮੁਆਮਰ ਗਦਾਫੀ ਦੀਆਂ ਆਡੀਓ ਟੇਪ ਦੀਆਂ ਟਿੱਪਣੀਆਂ ਪ੍ਰਸਾਰਤ ਕੀਤੀਆਂ ਜਿਸ ਵਿਚ ਉਸ ਨੇ ਨਾਟੋ ਨੂੰ ਡਰਪੋਕ ਹਮਲਾਵਰ ਦਾ ਤਾਹਨਾ ਮਾਰਦਿਆਂ ਕਿਹਾ ਕਿ ਉਨ੍ਹਾਂ ਦੇ ਬੰਬ ਉਸ ਨੂੰ ਮਾਰ ਨਹੀਂ ਸਕਦੇ। ਇਹ ਟਿੱਪਣੀਆਂ ਕੱਲ੍ਹ ਪ੍ਰਸਾਰਤ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਇਟਲੀ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਗਦਾਫੀ ਤ੍ਰਿਪੋਲੀ ਤੋਂ ... Read Full Story
|
ਪਾਕਿ ‘ਚ ਨਾਟੋ ਦੀ ਸਪਲਾਈ ਦਾ ਰਾਹ ਮੁੜ ਖੁੱਲ੍ਹਿਆ
ਇਸਲਾਮਾਬਾਦ, 25 ਅਪ੍ਰੈਲ (ਪ,ਪ)¸
ਅਫਗਾਨਿਸਤਾਨ ‘ਚ ਨਾਟੋ ਫੌਜੀਆਂ ਨੂੰ ਹੋਣ ਵਾਲੀ ਸਪਲਾਈ ਲਈ ਪਾਕਿਸਤਾਨ ‘ਚ ਰਸਤਾ ਮੁੜ ਤੋਂ ਖੁੱਲ੍ਹ ਗਿਆ ਹੈ। ਅਮਰੀਕਾ ਦੇ ਡਰੋਨ ਹਮਲਿਆਂ ਵਿਰੁੱਧ ਸਪਲਾਈ ਦਾ ਇਹ ਰਾਹ ਬੰਦ ਕਰ ਦਿੱਤਾ ਗਿਆ ਸੀ। ਪੇਸ਼ਾਵਰ ਵਿਚ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖਾਨ ਦੀ ਅਗਵਾਈ ਵਿਚ ਹਜ਼ਾਰਾਂ ਲੋਕ 2 ਦਿਨਾਂ ਤੋਂ ਧਰਨਾ ਦੇਈ ਬੈਠੇ ਸਨ। ਉਹ ਡਰੋਨ ਹਮਲਿਆਂ ਨੂੰ ਰੋਕਣ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਸਪਲਾਈ ਰੋਕ ਦੇਣੀ ਪਈ ਸੀ। ... Read Full Story
|
ਪਾਕਿ ‘ਚ ਨਾਟੋ ਦੀ ਸਪਲਾਈ ਦਾ ਰਾਹ ਮੁੜ ਖੁੱਲ੍ਹਿਆ
ਇਸਲਾਮਾਬਾਦ, 25 ਅਪ੍ਰੈਲ (ਪ,ਪ)¸
ਅਫਗਾਨਿਸਤਾਨ ‘ਚ ਨਾਟੋ ਫੌਜੀਆਂ ਨੂੰ ਹੋਣ ਵਾਲੀ ਸਪਲਾਈ ਲਈ ਪਾਕਿਸਤਾਨ ‘ਚ ਰਸਤਾ ਮੁੜ ਤੋਂ ਖੁੱਲ੍ਹ ਗਿਆ ਹੈ। ਅਮਰੀਕਾ ਦੇ ਡਰੋਨ ਹਮਲਿਆਂ ਵਿਰੁੱਧ ਸਪਲਾਈ ਦਾ ਇਹ ਰਾਹ ਬੰਦ ਕਰ ਦਿੱਤਾ ਗਿਆ ਸੀ। ਪੇਸ਼ਾਵਰ ਵਿਚ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖਾਨ ਦੀ ਅਗਵਾਈ ਵਿਚ ਹਜ਼ਾਰਾਂ ਲੋਕ 2 ਦਿਨਾਂ ਤੋਂ ਧਰਨਾ ਦੇਈ ਬੈਠੇ ਸਨ। ਉਹ ਡਰੋਨ ਹਮਲਿਆਂ ਨੂੰ ਰੋਕਣ ਦੀ ਮੰਗ ਕਰ ਰਹੇ ਸਨ, ਜਿਸ ਕਾਰਨ ਸਪਲਾਈ ਰੋਕ ਦੇਣੀ ਪਈ ਸੀ। ... Read Full Story
|
ਨਾਟੋ ਦੇ ਹਮਲੇ ਵਿੱਚ 64 ਆਮ ਲੋਕਾਂ ਦੀ ਮੌਤ ਹੋਈ ਹੈ: ਅਫਗਾਨ ਗਵਰਨਰ ਨੇ ਕਿਹਾ
ਅਸਾਦਾਬਾਦ, -(ਪ,ਪ)
ਅਫਗਾਨਿਸਤਾਨ ਦੇ ਪੂਰਬੀ ਕੁਨਾਰ ਪ੍ਰਾਂਤ ਵਿੱਚ ਨਾਟੋ ਅਤੇ ਅਫਗਾਨ ਫੌਜ ਦੀ ਪਿਛਲੇ ਚਾਰ ਦਿਨਾਂ ਤੋਂ ਚੱਲ ਰਹੇ ਸਾਂਝੀ ਕਾਰਵਾਈ ਵਿੱਚ 64 ਆਮ ਨਾਗਰਿਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਕਈ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਕੁਨਾਰ ਪ੍ਰਾਂਤ ਦੇ ਗਵਰਨਰ ਫਜਉਲਾਹ ਵਾਹਿਦੀ ਨੇ ਕਿਹਾ ਹੈ ਕਿ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਹੋਏ ਜ਼ਮੀਨੀ ਅਤੇ ਹਵਾਈ ਹਮਲੇ ਵਿੱਚ ਅਜੇ ਤੱਕ 64 ਨਾਗਰਿਕ ਮਾਰੇ ਗਏ ਹਨ, ਜਿਸ ਵਿੱਚ 29 ਬੱਚੇ, 20 ਔਰਤਾਂ ... Read Full Story
|
ਅਫਗਾਨ ਤੋਂ ਫੌਜਾਂ ਦੀ ਵਾਪਸੀ ਹੋਰ ਟਾਲਣ ਲਈ ਨਾਟੋ ਵੱਲੋਂ ਹਾਰਪਰ ਉੱਤੇ ਦਬਾਅ
ਨਾਟੋ -(ਪ,ਪ)
ਸਕੱਤਰ ਜਨਰਲ ਐਂਡਰਸ ਫੌਘ ਰਾਸਮੁਸੈਨ ਦਾ ਕਹਿਣਾ ਹੈ ਕਿ ਕੌਮਾਂਤਰੀ ਸੈਨਿਕਾਂ ਦੀ 2014 ਤੋਂ ਬਾਅਦ ਵੀ ਅਫਗਾਨਿਸਤਾਨ ਵਿੱਚ ਲੋੜ ਪਵੇਗੀ। ਇਸ ਨਾਲ ਹਾਰਪਰ ਸਰਕਾਰ ਲਈ ਇੱਕ ਹੋਰ ਸਿਆਸੀ ਸਮੱਸਿਆ ਖੜ੍ਹੀ ਹੋ ਜਾਵੇਗੀ। ਲਿਸਬਨ ਵਿੱਚ ਨਾਟੋ ਸਿਖਰ ਵਾਰਤਾ ਦੇ ਪਹਿਲੇ ਦਿਨ ਰਾਸਮੁਸੈਨ ਨੇ ਇਹ ਟਿੱਪਣੀ ਕੀਤੀ। ਦੂਜੇ ਪਾਸੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਇਸ ਫੈਸਲੇ ਨੂੰ ਲੈ ਕੇ ਦ੍ਰਿੜ ਨਜ਼ਰ ਆਏ ਕਿ ਕੈਨੇਡੀਅਨ ਸੈਨਿਕ ਮਾਰਚ 2014 ਤੱਕ ... Read Full Story
|
ਅਫਗਾਨਿਸਤਾਨ 'ਚ ਨਾਟੋ ਦੀ ਚੌਕੀ ਉਡਾਉਣ ਆਏ 80 ਹਥਿਆਰਬੰਦ ਅੱਤਵਾਦੀ ਮਾਰੇ ਗਏ
ਕਾਬੁਲ, -(ਪ,ਪ)
ਪੁੂਰਬੀ ਅਫਗਾਨਿਸਤਾਨ ਵਿੱਚ ਨਾਟੋ ਦੀ ਇੱਕ ਚੌਕੀ ਨੂੰ ਉਡਾਉਣ ਦੇ ਉਦੇਸ਼ ਨਾਲ ਆਏ 80 ਹਥਿਆਰਬੰਦ ਅੱਤਵਾਦੀਆਂ ਨੂੰ ਸੁਰੱਖਿਆ ਦਲਾਂ ਨੇ ਮਾਰ ਦਿੱਤਾ। ਇਸ ਮੁਕਾਬਲੇ ਵਿੱਚ ਨਾਟੋ ਦੇ 5 ਫੌਜੀ ਫੱਟੜ ਵੀ ਹੋਏ।
ਪਾਕਿ ਤੀਕਾ ਸੂਬੇ ਦੇ ਬਰਮਲ ਜ਼ਿਲੇ ਵਿੱਚ ਸਥਿਤ ਚੌਕੀ ਨੂੰ ਦੇਰ ਰਾਤ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨੇ ਚਾਰੇ ਪਾਸਿਓਂ ਘੇਰ ਲਿਆ। ਇਸ ਚੌਕੀ ਵਿੱਚ ਜ਼ਿਆਦਾਤਰ ਅਮਰੀਕੀ ਫੌਜੀ ਤਾਇਨਾਤ ਸਨ। ਨਾਟੋ ਅਨੁਸਾਰ ਫੌਜੀਆਂ ਨੇ ... Read Full Story
|
ਨਾਟੋ ਹਮਲੇ ’ਚ 30 ਵਿਦਰੋਹੀ ਢੇਰ
ਕਾਬੁਲ,-(ਪ,ਪ)
ਉ¤ਤਰੀ ਅਫ਼ਗਾਨਿਸਤਾਨ ’ਚ ਨਾਟੋ ਦੀ ਅਗਵਾਈ ਵਾਲੇ ਜਵਾਨਾਂ ਨੇ ਵਿਦਰੋਹੀਆਂ ਦੇ ਟਿਕਾਣੇ ’ਤੇ ਹਮਲਾ ਕਰਕੇ ਘੱਟੋ ਘੱਟ 30 ਵਿਦਰੋਹੀਆਂ ਨੂੰ ਮਾਰ ਦਿੱਤਾ। ਨਾਟੋ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਸੁਰੱਖਿਆ ਸਹਾਇਕ ਬਲ ਨੇ ਇਕ ਬਿਆਨ ’ਚ ਕਿਹਾ ਹੈ ਕਿ ਪਕਟਿਕਾ ਰਾਜ ’ਚ ਸਥਿਤ ਨਾਟੋ ਚੌਕੀ ’ਤੇ ਹੋਏ ਹਮਲੇ ਦੌਰਾਨ ਪੰਜ ਜਵਾਨ ਜ਼ਖ਼ਮੀ ਹੋਏ ਹਨ। ਅਫ਼ਗਾਨਿਸਤਾਨ ’ਚ ਵੱਧ ਰਹੀ ਹਿੱਸਾ ਅਤੇ ਫ਼ੌਜੀ ਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਕਾਰਨ ... Read Full Story
|
ਬਿਨ ਲਾਦੇਨ ਅਤੇ ਜਵਾਹਰੀ ਜਿਉਂਦੇ ਨੇ ਐਸ਼ ਦੀ ਜਿੰਦਗੀ-ਨਾਟੋ
ਕਾਬੁਲ, -(ਪ,ਪ)
ਨਾਟੋ ਦੇ ਇੱਕ ਸੀਨੀਆਰ ਅਧਿਕਾਰੀ ਦਾ ਕਹਿਣਾ ਹੈ ਕਿ ਅਲ ਕਾਇਦਾ ਦੇ ਮਾਈਬਾਪ ਓਸਾਮਾ ਬਿਨ ਲਾਦੇਨ ਤੇ ਉਸ ਦਾ ਡਿਪਟੀ ਐਮਨ ਅਲ-ਜ਼ਵਾਹਿਰੀ ਉੱਤਰਪੱਛਮੀ ਪਾਕਿਸਤਾਨ ਵਿੱਚ ਅਰਾਮ ਦੀ ਜਿੰ਼ਦਗੀ ਬਿਤਾ ਰਹੇ ਹਨ। ਇਹ ਦੋਵੇਂ ਇੱਕ ਦੂਜੇ ਦੇ ਨੇੜੇ ਤਾਂ ਹਨ ਪਰ ਇੱਕਠੇ ਨਹੀਂ ਹਨ। ਖੁਫੀਆ ਮਾਮਲੇ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇਸ ਅਧਿਕਾਰੀ ਨੇ ਦੱਸਿਆ ਕਿ ਅਲ ਕਾਇਦਾ ਦਾ ਕੋਈ ਵੀ ਸਰਗਣਾ ... Read Full Story
|
ਪਹਿਲੀ ਵਾਰ ਮਹਿਲਾ ਬਣੀ ਨਾਟੋ ਦੀ ਬੁਲਾਰੀ
ਬ੍ਰਸੇਲਸ, -(ਪ,ਪ)
ਉਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਅੰਤਰਾਸ਼ਟਰੀ ਪੱਧਰ ’ਤੇ ਪ੍ਰਸਿੱਧੀ ਪ੍ਰਾਪਤ ਕਰ ਚੁੱਕੀ ਪੱਤਰਕਾਰ ਓਲਾਨਾ ਲੰਗੇਸਕੂ ਨੂੰ ਬੁਲਾਰੇ ਵਜੋਂ ਨਿਯੁਕਤ ਕੀਤਾ ਹੈ। ਨਾਟੋ ਦੇ 61 ਸਾਲ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਸਮੇਂ ਨਾਟੋ ਦੇ ਮੀਡਿਆ ਵਿਭਾਗ ਦੀ ਉ¤ਪ ਪ੍ਰਮੁੱਖ ਮਹਿਲਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਇਕ ਔਰਤ ਨੂੰ ਇਸ ਪੱਦ ’ਤੇ ਨਿਯੁਕਤ ਕੀਤਾ ਹੋਵੇ। ਇਸ ਗੱਲ ਦਾ ਰਸਮੀ ਐਲਾਨ ਨਾਟੋ ਦੇ ਜਨਰਲ ... Read Full Story
|
ਪਾਕਿਸਤਾਨ ਵਿਚ ਨਾਟੋ ਦੇ 27 ਤੇਲ ਟੈਂਕਰ ਸਾੜੇ .
ਕਾਬੁਲ,-(ਪ,ਪ)
ਸ਼ੱਕੀ ਕੱਟੜਪੰਥੀਆਂ ਨੇ ਦੱਖਣੀ ਪਾਕਿਸਤਾਨ ਵਿਚ ਘੱਟੋ ਘੱਟ 27 ਤੇਲ ਟੈਂਕਰਾਂ ਨੂੰ ਨਸ਼ਟ ਕਰ ਦਿੱਤਾ ਹੈ। ਇਹ ਟੈਂਕਰ ਅਫ਼ਗਾਨਿਸਤਾਨ ਵਿਚ ਨਾਟੋ ਫੌਜਾਂ ਲਈ ਤੇਲ ਲੈ ਕੇ ਜਾ ਰਹੇ ਸਨ। ਸਿੰਧ ਸੂਬੇ ਵਿਚ ਹੋਇਆ ਇਹ ਹਮਲਾ ਨਾਟੋ ਵਲੋਂ ਸਰਹੱਦ ਪਾਰ ਤੋਂ ਹੋਏ ਉਸ ਹਮਲੇ ਤੋਂ ਇਕ ਦਿਨ ਬਾਅਦ ਹੋਇਆ ਹੈ, ਜਿਸ ਵਿਚ ਤਿੰਨ ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਨਾਟੋ ਫੌਜਾਂ ਲਈ ਅਫ਼ਗਾਨਿਸਤਾਨ ਵਿਚ ਤੇਲ ਸਪਲਾਈ ... Read Full Story
|
ਨਾਟੋ ਦੇ ਟਿਕਾਣੇ 'ਤੇ ਤਾਲਿਬਾਨ ਦਾ ਹਮਲਾ ਕਾਬੁਲ
ਤਾਲਿਬਾਨ(ਪ.ਪ)
ਤਾਲਿਬਾਨ ਨੇ ਦੱਖਣੀ ਅਫ਼ਗਾਨਿਸਤਾਨ ਵਿੱਚ ਨਾਟੋ ਦੇ ਸਭ ਤੋਂ ਵੱਡੇ ਸੈਨਾ ਅੱਡੇ ਉੱਤੇ ਕੱਲ੍ਹ ਕੀਤੇ ਭਿਆਨਕ ਹਮਲੇ ਦੀ ਜਿੰਮੇਦਾਰੀ ਅੱਜ ਲੈ ਲਈ।
ਅਧਿਕਾਰੀਆਂ ਦੇ ਅਨੁਸਾਰ ਇੱਥੇ ਦੱਖਣੀ ਪੱਛਮੀ ਵਿੱਚ ਕਰੀਬ 300 ਮੀਲ ਦੂਰ ਅੱਤਵਾਦੀਆਂ ਨੇ ਕੱਲ੍ਹ ਰਾਤ ਏਅਰਫੀਲਡ ਉੱਤੇ ਕਰੀਬ ਅੱਠ ਵੱਜੇ ਹਮਲਾ ਕੀਤਾ।
ਉਹ ਕਈ ਘੰਟਿਆਂ ਤੱਕ ਰਾਕੇਟ ਅਤੇ ਮੋਰਟਾਰ ਦਾਗਦੇ ਰਹੇ ਅਤੇ ਸਵੈ ਚਲਿਤ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਉਹਨਾਂ ਨੇ ਹਵਾਈ ... Read Full Story
|
ਨਾਟੋ ਰਾਕੇਟ ਦਾ ਨਿਸ਼ਾਨਾ ਚੂਕਿਆ, 12 ਬੇਗੁਨਾਹ ਹਲਾਕ
ਮਰਜ਼ਾਹ, 7starnews
ਅਫਗਾਨਿਸਤਾਨ ਵਿਚ ਨਾਟੋ ਦੀ ਮੁਹਿੰਮ ਦੌਰਾਨ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਸ਼ਨੀਵਾਰ ਨੂੰ ਦਾਗੇ ਗਏ ਦੋ ਰਾਕੇਟਾਂ ਦੇ ਨਿਸ਼ਾਨਾ ਚੂਕ ਜਾਣ ਨਾਲ 12 ਲੋਕਾਂ ਦੀ ਮੌਤ ਹੋ ਗਈ।
ਨਾਟੋ ਨੇ ਕਿਹਾ ਕਿ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਦਾਗੇ ਗਏ ਦੋ ਰਾਕੇਟ ਨਿਸ਼ਾਨਾ ਚੂਕ ਗਏ ਅਤੇ ਲਗਭੱਗ 300 ਮੀਟਰ ਦੂਰ ਜਾ ਡਿੱਗੇ।ਨਾਟੋ ਦੇ ਇੱਕ ਸੀਨੀਅਰ ਕਮਾਂਡਰ ਨੇ ਇਸ ਘਟਨਾ ਉੱਪਰ ਅਫਸੋਸ ਜ਼ਾਹਰ ਕੀਤਾ ਹੈ।
ਇਸ ਵਿਚਕਾਰ ਨਾਟੋ ਅਤੇ ਅਫਗਾਨ ਬਲਾਂ ... Read Full Story
|