punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

Tag Search for "ਦੁਨੀਆਂ"
 
ਪਤੀ ਤੇ ਦੁਨੀਆਂ ਲਈ ਵਿਆਹ ਪਰ ਸਾਡਾ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ ਵਿਆਹ ਤੋਂ ਪਹਿਲਾਂ ਬਹੁਤ ਚਾਅ ਸੀ। ਜਦੋਂ ਦੇਖਦੇ ਸੀ। ਵਿਆਹੀ ਹੋਈ ਕੁੜੀਆਂ, ਬਹੂਆਂ ਨਵੇਂ ਬਰੀ ਦੇ ਕੱਪੜੇ ਪਾ ਕੇ, ਛੱਮ-ਛੱਮ ਝੰਜਰਾਂ ਛੁਣਕਾਉਂਦੀਆਂ ਵਿਹੜੇ ਵਿੱਚ ਪਹਿਲਾਂ ਪਾਉਂਦੀਆਂ ਫਿਰਦੀਆਂ ਹਨ। ਰੂਪ ਨਾਲ ਨਿਖਰੀਆਂ ਕੁੜੀਆ ਪੇਕੇ ਫੇਰਾ ਪਾਂਉਣ ਆਉਂਦੀਆਂ ਹਨ। ਸੋਨੇ ਦੇ ਗਿੱਹਣੇ, ਕੱਚ ਦੀਆਂ ਚੂੜੀਆਂ, ਵਿਆਹੀ ਕੁੜੀ ਪਰੀ ਹੀ ਤਾ ਲੱਗਦੀ ਹੈ। ਸਿਆਣੀਆਂ ਬੁੜੀਆਂ ਹੱਥ ਲਾ ਕੇ ਪਾਏ ਹੋਏ ਸੂਟ ਨੂੰ ...
Read Full Story


ਮੈਸੀ ਬਣਿਆ ਤੀਜੀ ਵਾਰ ਦੁਨੀਆਂ ਦਾ ਸਰਵੋਤਮ ਫੁਟਬਾਲਰ

ਜਿਊਰਿਖ, 10 ਜਨਵਰੀ-(ਪ,ਪ) ਅਰਜਨਟੀਨਾ ਦੇ ਖਿਡਾਰੀ ਲਿਓਨੇਲ ਮੈਸੀ ਨੂੰ ਜਿਊਰਿਖ ‘ਚ ਸਿਤਾਰਿਆਂ ਨਾਲ ਸਜੇ ਸਮਾਰੋਹ ‘ਚ ਕੱਲ੍ਹ ਲਗਾਤਾਰ ਤੀਜੀ ਵਾਰ ਸਾਲ ਦਾ ਸਰਵੋਤਮ ਫੁਟਬਾਲਰ ਚੁਣਿਆ ਗਿਆ। ਇਸ ਲਈ ਉਸ ਨੂੰ ਫੀਫਾ 2011 ਬੈਲੋਨ ਡੇਅ ‘ਤੇ ਟਰਾਫੀ ਦਿੱਤੀ ਗਈ। ਅਰਜਨਟੀਨਾ ਤੇ ਬਾਰਸੀਲੋਨਾ ਦੇ ਇਸ 24 ਸਾਲਾ ਸਟਰਾਈਕਰ ਨੇ ਇਸ ਪੁਰਸਕਾਰ ਦੀ ਦੌੜ ‘ਚ ਰੀਆਲ ਮੈਡਰਿਡ ਦੇ ਆਪਣੇ ਵਿਰੋਧੀ ਕ੍ਰਿਸਟਿਆਨੋ ਰੋਨਾਲਡੋ ਤੇ ਬਾਰਸੀਲੋਨਾ ਦੇ ਆਪਣੇ ਸਾਥੀ ਝਾਵੀ ਨੂੰ ...
Read Full Story


ਦੁਨੀਆਂ ਭਰ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਗਠਨ ਕਰਕੇ ਵਰਲਡ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਿਤ ਕਰਨ ਦੀ ਲੋੜ : ਪੰਚ ਪ੍ਰਧਾਨੀ

ਫਤਹਿਗੜ੍ਹ ਸਾਹਿਬ 18 ਅਪ੍ਰੈਲ (ਹਰਪ੍ਰੀਤ ਕੋਰ ਟਿਵਾਣਾ) : ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਜ਼ੀਡੀਅਮ ਮੈਂਬਰ ਦਇਆ ਸਿੰਘ ਕੱਕੜ, ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਨੇ ਆਸਟ੍ਰੇਲੀਆ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਸਵਾਗਤ ਕਰਦਿਆਂ ਕਿਹਾ ਕਿ ਸਮੁੱਚੀ ਦੁਨੀਆਂ ਦੇ ਹਰ ਦੇਸ ਵਿੱਚ ਅਜਿਹੀਆਂ ਕਮੇਟੀਆਂ ਬਣਾ ਕੇ ਇਨ੍ਹਾਂ ਦੀ ਨੁਮਇੰਦਗੀ ਵਾਲੀ ‘ਸੰਸਾਰ ਸਿੱਖ ...
Read Full Story


ਸੋਨੀਆ ਗਾਂਧੀ ਦੁਨੀਆਂ ਦੀ 9ਵੀਂ ਸ਼ਕਤੀਸ਼ਾਲੀ ਸ਼ਖ਼ਸੀਅਤ

ਨਵੀਂ ਦਿੱਲੀ, 10 ਮਾਰਚ ਯੂ.ਪੀ.ਏ. ਦੀ ਚੇਅਰਪਰਸਨ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ‘ਫੋਰਬਸ’ ਨੇ ਸੰਸਾਰ ਦੇ ਸ਼ਕਤੀਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ 9ਵੇਂ ਸਥਾਨ ‘ਤੇ ਰੱਖਿਆ ਹੈ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੰਸਾਰ ਦੇ 20 ਸ਼ਕਤੀਸ਼ਾਲੀ ਵਿਅਕਤੀਆਂ ਵਿਚੋਂ 18ਵੇਂ ਨੰਬਰ ‘ਤੇ ਹਨ। ਚੀਨ ਦੇ ਰਾਸ਼ਟਰਪਤੀ ਹੂ ਜਿਨਤਾਓ ਨੂੰ ਸੂਚੀ ਵਿਚ ਪਹਿਲਾ ਸਥਾਨ ਹਾਸਲ ਹੋਇਆ ਹੈ। ਸੋਨੀਆ ਗਾਂਧੀ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਨੇ 1.2 ਅਰਬ ...
Read Full Story


ਦੁਨੀਆਂ ਭਰ ਵਿੱਚ ਆਰਗੈਨਿਕ ਖੇਤੀ ਨੂੰ ਵਿਆਪਕ ਹੁਲਾਰਾ

ਚੰਡੀਗੜ੍ਹ, 2 ਮਾਰਚ ਸਾਲ 2010 ਦੌਰਾਨ ਇਕ ਅਰਬ ਹੈਕਟੇਅਰ ਤੋਂ ਵੱਧ ਭੂਮੀ ’ਤੇ ਜੈਵ ਤਕਨੀਕਾਂ ਰਾਹੀਂ ਆਰਗੈਨਿਕ ਖੇਤੀ ਕੀਤੀ ਗਈ। ਜੈਵ ਤਕਨੀਕਾਂ ਰਾਹੀਂ ਖੇਤੀ ਕਰਨ ਨੂੰ ਸਮਰਪਿਤ ਕੌਮਾਂਤਰੀ ਸੇਵਾ- ਆਈ.ਐਸ.ਏ.ਏ.ਏ. ਦੀ ਰਿਪੋਰਟ ਅਨੁਸਾਰ ਕਮਰਸ਼ਲਾਈਜ਼ੇਸ਼ਨ ਦੇ ਦੌਰ ਵਿੱਚ ਵਿਸ਼ਵ ਪੱਧਰ ’ਤੇ ਏਨੀ ਜ਼ਿਆਦਾ ਭੂਮੀ ਵਿੱਚ ਆਰਗੈਨਿਕ ਖੇਤੀ ਹੋਣਾ ਬਹੁਤ ਵੱਡੀ ਪ੍ਰਾਪਤੀ ਹੈ। ਇਸ ਤੋਂ ਇਹ ਤੱਥ ਵੀ ਸਾਬਤ ਹੁੰਦਾ ਹੈ ਕਿ ਜੈਵ ਤਕਨੀਕਾਂ ਰਾਹੀਂ ਉਗਾਈਆਂ ਫਸਲਾਂ ...
Read Full Story


ਟੋਕੀਓ ਸਕਾਈ ਟ੍ਰੀ ਬਣਿਆ ਦੁਨੀਆਂ ਦਾ ਸਭ ਤੋਂ ਉਚਾ ਮੀਨਾਰ

ਟੋਕੀਓ, 1 ਮਾਰਚ (ਪ,ਪ)- ਜਪਾਨ ’ਚ ਬਣ ਰਹੀ ਉਚੀ ਇਮਾਰਤ ‘ਟੋਕੀਓ ਸਕਾਈ ਟ੍ਰੀ’ ਦੁਨੀਆਂ ਦਾ ਸਭ ਤੋਂ ਉਚਾ ਮੀਨਾਰ ਬਣ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰਮਾਣ ਅਧੀਨ ਇਮਾਰਤ ਦੀ ਉਚਾਈ 600 ਮੀਟਰ ਨੂੰ ਪਾਰ ਕਰ ਗਈ ਹੈ। ਮੀਨਾਰ ਦਾ ਨਿਰਮਾਣ ਡਿਜ਼ੀਟਲ ਟੇਰੇਸਟ੍ਰੀਅਲ ਪ੍ਰਸਾਰਣ ਲਈ ਕੀਤਾ ਜਾ ਰਿਹਾ ਹੈ। ਮੀਨਾਰ ਦੀ ਨਿਰਮਾਤਾ ਟੋਬੂ ਟਾਵਰ ਕੰਪਨੀ ਦਾ ਦਾਅਵਾ ਹੈ ਕਿ ਮੀਨਾਰ ਦੀ ਉਚਾਈ ਚੀਨ ਦੇ 600 ਮੀਟਰ ਉਚੇ ‘ਕੈਂਟਨ ਟਾਵਰ’ ਨੂੰ ਪਾਰ ਕਰ ਚੁੱਕੀ ...
Read Full Story


ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਮਾਮਲੇ ’ਚ ਦੇਸ਼ ਨੂੰ ਦੁਨੀਆਂ ਭਰ ਵਿਚ ਬਦਨਾਮ ਕੀਤਾ : ਡੇਰਾ

ਫਤਿਹਗੜ ਸਾਹਿਬ, 1 ਮਾਰਚ (ਜਗਦੇਵ ) ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੁਨੀਆਂ ਭਰ ਦੀਆਂ ਸਾਰੀਆ ਪਾਰਟੀਆਂ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਭ੍ਰਿਸ਼ਟਾਚਾਰ ਪਾਰਟੀ ਦਾ ਖਿਤਾਬ ਹਾਸਿਲ ਕੀਤਾ ਤੇ ਪੂਰੀਆਂ ਦੁਨੀਆਂ ਵਿਚ ਦੇਸ਼ ਦਾ ਨਾਮ ਬਦਨਾਮ ਕਰਕੇ ਰੱਖ ਦਿੱਤਾ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਅਕਾਲੀ ਦਲ ਫਤਿਹਗੜ ਸਾਹਿਬ ਦੇ ਖ਼ਜਾਨਚੀ ਕੁਲਵਿੰਦਰ ਸਿੰਘ ਡੇਰਾ ਨੇ ਪਿੰਡ ਵਾਸੀਆਂ ਨੂੰ ਚੈੱਕ ਵੰਡਣ ਉਪਰੰਤ ...
Read Full Story


ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੁਨੀਆਂ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ : ਡੇਰਾ

ਫਤਿਹਗੜ੍ਹ ਸਾਹਿਬ, 28 ਫਰਵਰੀ (ਹਰਪ੍ਰੀਤ ਕੌਰ ਟਿਵਾਣਾ) ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੁਨੀਆਂ ਭਰ ਦੀਆਂ ਸਾਰੀਆ ਪਾਰਟੀਆਂ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਭ੍ਰਿਸ਼ਟਾਚਾਰ ਪਾਰਟੀ ਦਾ ਖਿਤਾਬ ਹਾਸਿਲ ਕਰ ਲਿਆ ਹੈ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਖ਼ਜਾਨਚੀ ਕੁਲਵਿੰਦਰ ਸਿੰਘ ਡੇਰਾ ਨੇ ਪਿੰਡ ਵਾਸੀਆਂ ਨੂੰ ਚੈੱਕ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ. ...
Read Full Story


ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਦੁਨੀਆਂ ਭਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ : ਡੇਰਾ

ਫਤਿਹਗੜ੍ਹ ਸਾਹਿਬ, 27 ਫਰਵਰੀ (ਹਰਪ੍ਰੀਤ ਕੌਰ ਟਿਵਾਣਾ:) ਕਾਂਗਰਸ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੁਨੀਆਂ ਭਰ ਦੀਆਂ ਸਾਰੀਆ ਪਾਰਟੀਆਂ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਭ੍ਰਿਸ਼ਟਾਚਾਰ ਪਾਰਟੀ ਦਾ ਖਿਤਾਬ ਹਾਸਿਲ ਕਰ ਲਿਆ ਹੈ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਅਕਾਲੀ ਦਲ ਫਤਿਹਗੜ੍ਹ ਸਾਹਿਬ ਦੇ ਖ਼ਜਾਨਚੀ ਕੁਲਵਿੰਦਰ ਸਿੰਘ ਡੇਰਾ ਨੇ ਪਿੰਡ ਵਾਸੀਆਂ ਨੂੰ ਚੈੱਕ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ...
Read Full Story


ਨਕਸ਼ਾ ਦੁਨੀਆਂ ਦੇ ਉਚ ਕੋਟੀ ਦੇ ਆਰਕੀਟੈਕਚਰਾ ਤੋ ਤਿਆਰ ਕਰਵਾਇਆ ਜਾਵੇਗਾ

ਹੁਸਿਆਰਪੁਰ 23 ਫਰਵਰੀ (ਨਛੱਤਰ ਸਿਘ ) ਪੰਜਾਬ ਸਰਕਾਰ ਵਲੋ ਇਤਿਹਾਸਿਕ ਪਿੰਡ ਖੁਰਾਲਗੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਯਾਦ ਵਿਚ 10 ਕਰੌੜ ਰੁਪਏ ਦੀ ਲਾਗਤ ਨਾਲ ਇਕ ਸ਼ਾਨਦਾਰ ਯਾਦਗਰ ਦੀ ਉਸਾਰੀ ਕੀਤੀ ਜਾਵੇਗੀ ਜਿਸ ਦਾ ਨਕਸ਼ਾ ਦੁਨੀਆਂ ਦੇ ਉਚ ਕੋਟੀ ਦੇ ਆਰਕੀਟੈਕਚਰਾ ਤੋ ਤਿਆਰ ਕਰਵਾਇਆ ਜਾਵੇਗਾ । ਇਹ ਐਲਾਨ ਮੁਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਖੁਰਾਲਗੜ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੇ 634 ਵੇ ਪ੍ਰਕਾਸ ਉਤਸਵ ਸਬੰਧੀ ਰਾਜ ...
Read Full Story


ਗੁਰੂ ਦੱਤ ਦੀ ‘ਪਿਆਸਾ’ ਦੁਨੀਆਂ ਦੀਆਂ ਉੱਘੀਆਂ ਰੁਮਾਂਟਿਕ ਫ਼ਿਲਮਾਂ ‘ਚ ਸ਼ਾਮਲ

ਨਿਊਯਾਰਕ, 14 ਫਰਵਰੀ ਗੁਰੂ ਦੱਤ ਦੀ 1957 ‘ਚ ਬਣੀ ਫ਼ਿਲਮ ‘ਪਿਆਸਾ’ ਅੱਜ ਵੀ ਦਰਸ਼ਕਾਂ ‘ਚ ਚਰਚਿਤ ਹੈ। ਪ੍ਰਸਿੱਧ ਰਸਾਲੇ ‘ਟਾਈਮ’ ਵੱਲੋਂ ਵੈਲਨਟਾਈਨ ਡੇਅ ਮੌਕੇ ਜਾਰੀ ਹਮੇਸ਼ਾ ਚਰਚਿਤ ਰਹੀਆਂ ਪੰਜ ਰੁਮਾਂਟਿਕ ਫ਼ਿਲਮਾਂ ‘ਚ ‘ਪਿਆਸਾ’ ਵੀ ਸ਼ੁਮਾਰ ਹੈ। ਫ਼ਿਲਮ ‘ਪਿਆਸਾ’ ‘ਚ ਸੰਘਰਸ਼ਸ਼ੀਲ ਕਵੀ ਤੇ ਉਸ ਦੀ ਕੋਠੇ ਵਾਲੀ ਨਾਲ ਦੋਸਤੀ ਦੀ ਕਹਾਣੀ ਅਜੇ ਵੀ ਦਰਸ਼ਕ ਪੂਰੇ ਉਤਸ਼ਾਹ ਨਾਲ ਵੇਖਦੇ ਹਨ। ਵੈਲਨਟਾਈਨ ਡੇਅ ਮੌਕੇ ਟਾਈਮਜ਼ ਵੈੱਬਸਾਈਟ ਨੇ 10 ਰੁਮਾਂਟਿਕ ...
Read Full Story


ਨਵੀਂ ਦੁਨੀਆਂ ਦੇ ਹਿਸਾਬ ਨਾਲ ਬਦਲੇ ਕਾਨੂੰਨ ਪ੍ਰਣਾਲੀ : ਡਾ. ਮਨਮੋਹਨ ਸਿੰਘ

ਹੈਦਰਾਬਾਦ, 6 ਫ਼ਰਵਰੀ : ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਅਜਿਹੀ ਕਾਨੂੰਨੀ ਪ੍ਰਣਾਲੀ ਦੀ ਲੋੜ ਹੈ ਜੋ ਤੇਜ਼ ਆਰਥਕ ਵਿਕਾਸ ਦੇ ਅਨੁਕੂਲ ਹੋਵੇ ਅਤੇ ਨਾਲ ਹੀ ਇਕ ਅਜਿਹਾ ਢਾਂਚਾ ਬਣਾਇਆ ਜਾਵੇ ਜੋ ਵਿਕਾਸ ਰਾਹੀਂ ਹੋਣ ਵਾਲੇ ਲਾਭ ਨੂੰ ਇਕਸਾਰ ਵੰਡਣ ਵਿਚ ਮਦਦਗਾਰ ਹੋਵੇ। ਪ੍ਰਧਾਨ ਮੰਤਰੀ ਨੇ 17ਵੇਂ ਕਾਮਨਵੈਲਥ ਕਾਨੂੰਨ ਸੰਮੇਲਨ ਦੇ ਉਦਘਾਟਨ ਮੌਕੇ ਕਿਹਾ, ‘‘ਕਾਨੂੰਨ ਦੇ ਰਾਜ ਅਤੇ ਸਮਝੌਤਿਆਂ ਨੂੰ ...
Read Full Story


ਗੁਰਪ੍ਰੀਤ ਕੰਗ ਵੱਲੋਂ ਰੰਗਲੀ ਦੁਨੀਆਂ 12 ਤੋਂ

ਟੋਰਾਂਟੋ, 10 ਦਸੰਬਰ (ਸ.ਨ)- ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਹੌਸਟਿੰਗ ਦਾ ¦ਮਾ ਤਜਰਬਾ ਰੱਖਣ ਵਾਲੇ ਨੌਜਵਾਨ ਗੁਰਪ੍ਰੀਤ ਕੰਗ ਨੇ ਇਕ ਨਵਾਂ ਮਾਅਰਕਾ ਮਾਰਦਿਆਂ ਸੀ. ਜੇ. ਐਮ. ਆਰ. 1320 ਏ ਐਮ ਤੇ ਰੰਗਲੀ ਦੁਨੀਆ ਨਾਂਅ ਦਾ ਰੇਡੀਓ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੋ ਕਿ 12 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਧਰਮ ਸਿੰਘ ਵਾਲਾ ਨਾਲ ਸੰਬੰਧਿਤ ਗੁਰਪੀਤ ਕੰਗ ਅਨੁਸਾਰ ਇਹ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਨੂੰ ...
Read Full Story


ਕੇਂਦਰ ਸਰਕਾਰ ਵਲੋਂ ਕੀਤੇ ਅਰਬਾਂ ਦੇ ਘੁਟਾਲਿਆਂ ਨਾਲ ਦੇਸ਼ ਦੀ ਸਾਰੀ ਦੁਨੀਆਂ ’ਚ ਬਦਨਾਮੀ ਹੋਈ : ਪ੍ਰੋ. ਬਡੂੰਗਰ

ਫਤਹਿਗੜ੍ਹ ਸਾਹਿਬ 4 ਦਸੰਬਰ, (ਹਰਪ੍ਰੀਤ ਕੋਰ ਟਿਵਾਣਾ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰ ਵਿਚਲੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਲਗਾਤਾਰ ਘੁਟਾਲੇ ਕਰ ਕਰ ਕੇ ਦੇਸ਼ ਦੀ ਜਨਤਾ ਸਾਹਮਣੇ ਆਪਣਾ ਚਿਹਰਾ ਨੰਗਾ ਕਰਕੇ ਰੱਖ ਲਿਆ ਹੈ। ਜਿਸ ਕਾਰਨ ਕਾਂਗਰਸ ਪਾਰਟੀ ਦੀ ਸ਼ਾਖ ਨਿਚਲੇ ਪੱਧਰ ਤੇ ਡਿੱਗਣ ਨਾਲ ਜਿੱਥੇ ਬਿਹਾਰ ਵਿਚ ਨਿਰਾਸ਼ਤਾ ਦਾ ਸਾਹਮਣਾ ਕਰਨਾ ...
Read Full Story


ਦੁਨੀਆਂ ਦੇ 10 ਸਭ ਤੋਂ ਮਹਿੰਗੇ ਸ਼ਹਿਰਾਂ ਵਿਚੋਂ ਚਾਰ ਜਪਾਨ ਦੇ

ਯੇਨ ਦੀ ਮਜ਼ਬੂਤ ਸਥਿਤੀ ਨੇ ਜਪਾਨ ਦੇ ਸ਼ਹਿਰਾਂ ਨੂੰ ਹੋਰ ਜਿ਼ਆਦਾ ਮਹਿੰਗਾ ਬਣਾ ਦਿੱਤਾ ਹੈ। ਇਹ ਐਨੇ ਮਹਿੰਗੇ ਹੋ ਗਏ ਹਨ ਕਿ ਆਮ ਆਦਮੀ ਇੱਥੇ ਰਹਿਣ ਬਾਰੇ ਸੋਚ ਵੀ ਨਹੀਂ ਸਕਦਾ। ਹੋਰਨਾਂ ਏਸ਼ੀਆਈ ਥਾਵਾਂ ਨਾਲੋਂ ਮਹਿੰਗਾਈ ਦੇ ਮਾਮਲੇ ਵਿੱਚ ਜਪਾਨ ਦਾ ਪਾੜਾ ਵੀ ਹੋਰ ਵੱਧ ਗਿਆ ਹੈ। ਇਸ ਦਾ ਖੁਲਾਸਾ ਈਸੀਏ ਇੰਟਰਨੈਸ਼ਨਲ ਨਾਂ ਦੀ ਇੱਕ ਕੰਪਨੀ ਵੱਲੋਂ ਕਰਵਾਏ ਗਏ ਵਿਸ਼ਵਵਿਆਪੀ ਸਰਵੇਖਣ ਤੋਂ ਹੋਇਆ ਹੈ। ਰਹਿਣ ਪੱਖੋਂ ਵਿਸ਼ਵ ਦੀਆਂ ਸੱਭ ਤੋਂ ...
Read Full Story


2 ਤੋਂ 13 ਸਾਲ ਦੇ 5 ਬੱਚੇ ਦੁਨੀਆਂ ਤੋਂ ਲੁਕਾਈ ਰੱਖੇ

ਨਾ ਉਨ੍ਹਾਂ ਕੋਲ ਜਨਮ ਪ੍ਰਮਾਣ ਪੱਤਰ ਹਨ, ਨਾ ਉਹ ਕਦੇ ਸਕੂਲ ਗਏ, ਨਾ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਦੀ ਟੀਕੇ ਲਗਵਾਏ ਗਏ ਤੇ ਨਾ ਹੀ ਉਨ੍ਹਾਂ ਦਾ ਕੋਈ ਮੈਡੀਕਲ ਰਿਕਾਰਡ ਹੈ। ਉਨ੍ਹਾਂ ਦੀ ਹੋਂਦ ਸਿੱਧ ਕਰਨ ਲਈ ਉਨ੍ਹਾਂ ਕੋਲ ਕੁੱਝ ਵੀ ਨਹੀਂ ਹੈ। ਯੌਰਕ ਦੇ ਦੱਖਣੀ-ਸੈਂਟਰਲ ਪੈਨਸਿਲਵੇਨੀਆ ਵਿੱਚ ਮਾਪਿਆਂ ਨੇ ਬਿਨਾ ਗਰਮਾਹਟ, ਬਿਜਲੀ ਤੇ ਤਾਜੇ਼ ਪਾਣੀ ਤੋਂ ਆਪਣੇ ਪੰਜ ਬੱਚਿਆ ਨੂੰ ਐਨੇ ਸਾਲਾਂ ਤੋਂ ਕਿਉਂ ਲੁਕੋਈ ਰੱਖਿਆ ਇਸ ਬਾਰੇ ...
Read Full Story


ਜੱਗੀ ਘਨੋਰ ਕਬੱਡੀ ਦੇ ਮਹਾਨ ਖਿਡਾਰੀ ਦਾ ਅਚਨਚੇਤ ਦੁਨੀਆਂ ਤੋਂ ਤੁਰ ਜਾਣਾ ਪ੍ਰੀਵਾਰ ਲਈ ਤੇ ਕਬੱਡੀ ਖੇਡ ਜਗਤ ਲਈ ਬਹੁਤ ਵੱਡਾ ਘਾਟਾ

ਬਰੇਸ਼ੀਆ- 24 ਨਵੰਬਰ ( ਪ.ਪ)- ਨੀਂਦ ਨਾ ਵੇਖੇ ਬਿਸਤਰਾ, ਭੁੱਖ ਨਾ ਵੇਖੇ ਮਾਸ, ਮੌਤ ਨਾ ਪੁਛੇ ਉਮਰ ਨੂੰ… ਦੇ ਅਖਾਣ ਵਾਂਗ ਮਨੁੱਖ ਨੂੰ ਦੁਨੀਆਂ ਤੋਂ ਜਾਣ ਦਾ ਕਦ ਬੁਲਾਵਾ ਆ ਜਾਵੇ ਕੋਈ ਨਹੀਂ ਜਾਣਦਾ, ਐਸਾ ਦੁਖਾਂਤ ਕਬੱਡੀ ਦੇ ਮਸ਼ਹੂਰ ਖਿਡਾਰੀ ਜੱਗੀ ਘਨੋਰ ਨਾਲ ਵਾਪਰਿਆ, ਅਜੇ ਹੁਣੇ ਜਿਹੇ ਹੀ ਜੱਗੀ ਇਟਲੀ ਦੇ ਖੇਡ ਮੇਲੇ ਭੁਗਤਾ ਕੇ ਗਿਆ ਸੀ ਤੇ ਆਪਣੇ ਪ੍ਰੀਵਾਰਕ ਮੈਂਬਰਾਂ ਤੇ ਆਪਣੇ ਸਾਥੀਆਂ ਨੂੰ ਰੋਂਦੇ ਕੁਰਲਾਦੇ ਛੱਡ ਕੇ ਹਮੇਸ਼ਾ ਲਈ ਸਰੀਰਕ ਤੌਰ ਤ ...
Read Full Story


ਪੁਰਸ਼ਾਂ ਦੀ ਦੁਨੀਆਂ ਵਿਚ ਔਰਤਾਂ ਲਈ ਬਰਾਬਰੀ ਅਜੇ ਦੂਰ ਦੀ ਗੱਲ

ਸੰਯੁਕਤ ਰਾਸ਼ਟਰ 24 ਅਕਤੂਬਰ (ਮਪ) ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਦੁਨੀਆ ਵਿਚ ਔਰਤਾਂ ਦੀ ਪੁਰਸਾਂ ਦੀ ਗਿਣਤੀ ਔਰਤਾਂ ਨਾਲੋਂ 5.7 ਕਰੋੜ ਵੱਧ ਹੈ। ਪਹਿਲੇ ਸੰਯੁਕਤ ਰਾਸ਼ਟਰ ਵਿਸ਼ਵ ਅੰਕੜਾ ਦਿਵਸ ਤੇ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੇ ਕਿ ਹੁਣ ਔਰਤਾਂ ਦੀ ਹਾਲਤ ਇੰਨੀ ਮਾੜੀ ਨਹੀ ਜਿੰਨੀ ਪਹਿਲਾਂ ਹੁੰਦੀ ਸੀ। ਔਰਤਾਂ ਦੀ ਉਮਰ ਪੁਰਸ਼ਾਂ ਦੇ ਮੁਕਾਬਲੇ ਲੰਬੀ ਹੈ ਤੇ ਪ੍ਰਾਇਮਰੀ ਸਕੂਲਾਂ ਵਿਚ ਇਨ੍ਹਾਂ ਦੀ ਗਿਣਤੀ 1999 ਵਿਚ 79 ਫੀਸਦੀ ਸੀ ਜੋ ਹੁਣ 86 ...
Read Full Story


ਸਮਾਪਨ ਸਮਾਰੋਹ ਨੇ ਜਿੱਤ ਲਿਆ ਦੁਨੀਆਂ ਦਾ ਦਿਲ

ਨਵੀਂ ਦਿੱਲੀ, -(ਪ,ਪ) ਭਾਰਤੀ ਸੱਭਿਆਚਾਰ ਦੀ ਝਲਕ ਨਾਲ ਸ਼ੁਰੂ ਹੋਈਆਂ 2010 ਦੀਆਂ ਕਾਮਨਵੈਲਥ ਖੇਡਾਂ ਇਥੋਂ ਦੇ ਵਿਸ਼ਾਲ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਵਿਸ਼ਵ ਵਿਆਪੀ ਪ੍ਰੇਮ ਅਤੇ ਏਕਤਾ ਦੇ ਸੰਦੇਸ਼ ਨਾਲ ਸੰਪੰਨ ਹੋ ਗਈਆਂ। ਭਾਰਤ ਨੇ ਸੋਨੇ ਦੇ 38, ਚਾਂਦੀ ਦੇ 27 ਅਤੇ ਕਾਂਸੀ ਦੇ 36 ਮੈਡਲਾਂ ਸਮੇਤ ਕੁਲ 101 ਮੈਡਲ ਜਿੱਤ ਕੇ ਇੱਕ ਨਵਾਂ ਇਤਿਹਾਸ ਰੱਚਿਆ ਅਤੇ ਇੰਝ 76 ਸਾਲ ਪਹਿਲਾਂ ਇੱਕ ਮੈਡਮ ਜਿੱਤਣ ਪਿੱਛੋਂ ਉਹ 101 ਮੈਡਲਾਂ ਉਤੇ ਜਾ ਪੁੱਜਾ। ਜਗਮਗਾਉਂਦੀ ...
Read Full Story


ਫਿਲਮੀ ਦੁਨੀਆਂ ਦਾ ਸਿਤਾਰਾ ਰਾਜ ਕੁਮਾਰ

1950 ਤੋਂ ਕੁਲਬੂਸ਼ਨ ਨੇ ਆਪਣੀ ਨਿੱਜੀ ਜ਼ਿੰਦਗੀ ਤੋਂ ਫੁਰਸਤ ਲੈ ਕੇ ਫਿਲਮੀ ਸਫ਼ਰ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣਾ ਨਾਮ ਕੁਲਬੂਸ਼ਨ ਤੋਂ ਬਦਲ ਕੇ ਰਾਜ ਕੁਮਾਰ ਰੱਖ ਲਿਆ ਅਤੇ ਪੁਲੀਸ ਇੰਸਪੈਕਟਰ ਦੀ ਨੌਕਰੀ ਛੱਡ ਕੇ ਐਕਟਿੰਗ ਨੂੰ ਅਪਣਾ ਲਿਆ। ਉਹ 1952 ਵਿਚ ਆਪਣੀ ਪਹਿਲੀ ਫਿਲਮ ‘ਰੰਗੀਲੀ’ ਨਾਲ ਫਿਲਮੀ ਪਰਦੇ ‘ਤੇ ਉਤਰੇ। ਇਸ ਮਗਰੋਂ 5 ਸਾਲਾਂ ਬਾਅਦ 1957 ਨੂੰ ਮਹਿਬੂਬ ਖ਼ਾਨ ਦੀ ਫਿਲਮ ‘ਮਦਰ ਇੰਡੀਆ’ ਵਿਚ ਨਜ਼ਰ ਆਏ। ਰਾਜ ਕੁਮਾਰ ਨੇ ਕਈ ਫਿਲਮਾਂ ਕੀਤੀਆਂ ...
Read Full Story


1 2 > >>
Total Views: 18141

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation