ਰਸ਼ਦੀ ਨੇ ਭਾਰਤ ਆਉਣ ਦਾ ਸੰਕੇਤ ਨਹੀਂ ਦਿਤਾ
ਨਿਊਯਾਰਕ, 20 ਜਨਵਰੀ -(ਪ,ਪ)
ਜੈਪੁਰ ਸਾਹਿਤ ਉਤਸਵ ’ਚ ਸਲਮਾਨ ਰਸ਼ਦੀ ਦੇ ਸ਼ਾਮਿਲ ਹੋਣ ਨੂੰ ਲੈ ਕੇ ਗੈਰ-ਯਕੀਨੀ ਵਾਲਾ ਮਾਹੌਲ ਬਣਿਆ ਹੋਇਆ ਸੀ।। ਭਾਰਤ ’ਚ ਪੈਦਾ ਹੋਈ ਕੌਮਾਂਤਰੀ ਲੇਖਕ ਨੇ ਖੁਦ ਵੀ ਆਪਣੀ ਭਾਰਤ ਯਾਤਰਾ ਦੀ ਯੋਜਨਾ ਨੂੰ ਲੈ ਕੇ ਕੋਈ ਸੰਕੇਤ ਨਹੀਂ ਦਿਤਾ।। ਟਵੀਟਰ ’ਤੇ ਉਨ੍ਹਾਂ ਖਾਮੋਸ਼ੀ ਧਾਰੀ ਹੋਈ ਹੈ।। 10 ਜਨਵਰੀ ਨੂੰ ਰਸ਼ਦੀ ਨੇ ਕਿਹਾ ਕਿ ਨਿਯਮਾਂ ਮੁਤਾਬਕ ਮੈਂ ਪਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦਾ। ਭਾਰਤ ਦੇ ਚੋਟੀ ਦੇ ... Read Full Story
|
ਸਰਕਾਰ ਨੇ ਸਾਨੂੰ ਧੋਖਾ ਦਿਤਾ, ਬਾਬਾ ਰਾਮਦੇਵ ਉਸ ਦੇ ਝਾਂਸੇ ਵਿਚ ਨਾ ਆਉਣ : ਹਜ਼ਾਰੇ
ਰਾਲੇਗਨ ਸਿੱਧੀ (ਮਹਾਰਾਸ਼ਟਰ), 2 ਜੂਨ (ਭਾਸ਼ਾ) ¸
ਸਮਾਜ ਸੇਵਕ ਅੰਨਾ ਹਜ਼ਾਰੇ ਨੇ ਦੋਸ਼ ਲਾਇਆ ਹੈ ਕਿ ਸਰਕਾਰ ਨੇ ਲੋਕਪਾਲ ਬਿੱਲ ਦੇ ਮੁੱਦੇ ‘ਤੇ ਸਿਵਲ ਸੋਸਾਇਟੀ ਦੇ ਵਰਕਰਾਂ ਨੂੰ ਧੋਖਾ ਦਿਤਾ ਹੈ ਅਤੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਰੁੱਧ ਯੋਗ ਗੁਰੂ ਰਾਮਦੇਵ ਦੇ ਸਤਿਆਗ੍ਰਹਿ ਵਿਚ ਸ਼ਾਮਲ ਹੋ²ਣਗੇ। ਉਨ੍ਹਾਂ ਯੋਗ ਗੁਰੂ ਨੂੰ ਚੌਕਸ ਕੀਤਾ ਕਿ ਉਹ ਸਰਕਾਰ ਦੇ ਕਿਸੇ ਵੀ ਝਾਂਸੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਮੈਂ ਬਾਬਾ ਰਾਮਦੇਵ ਦੇ ਅੰਦੋਲਨ ਵਿਚ 5 ... Read Full Story
|
ਮਾਇਆਵਤੀ ਨੇ ਸੂਬੇ ਨੂੰ ਦਿਤਾ 2000 ਕਰੋੜ ਰੁਪਏ ਦਾ ਤੋਹਫਾ
ਲਖਨਊ, 13 ਮਈ (ਪ,ਪ)¸
ਸੂਬੇ ਵਿਚ ਸੱਤਾਧਾਰੀ ਬਹੁਜਨ ਸਮਾਜ ਪਾਰਟੀ ਦੀ ਮੁਖੀ ਮੁਖ ਮੰਤਰੀ ਮਾਇਆਵਤੀ ਨੇ ਸ਼ੁੱਕਰਵਾਰ ਸੂਬੇ ਨੂੰ 2000 ਕਰੋੜ ਰੁਪਏ ਦਾ ਤੋਹਫਾ ਦਿਤਾ ਅਤੇ ਆਪਣੇ 4 ਸਾਲ ਦੇ ਰਾਜਕਾਲ ਦੀਆਂ ਕਈ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਲੋਕ ਹਿੱਤਾਂ ਲਈ ਕੀਤੇ ਗਏ ਕੰਮਾਂ ਦੀ 136 ਪੰਨਿਆਂ ਦੀ ਇਕ ਕਿਤਾਬ ਵੀ ਜਾਰੀ ਕੀਤੀ। ਆਪਣੀ ਸਰਕਾਰ ਦੀ ਚੌਥੀ ਵਰ੍ਹੇਗੰਢ ‘ਤੇ ਆਸ਼ੀਆਨਾ ਦੇ ਅੰਬੇਦਕਰ ਆਡੀਟੋਰੀਅਮ ਵਿਚ ਆਯੋਜਿਤ ਜਸ਼ਨ ਸਮਾਰੋਹ ਦੌਰਾਨ ਮੁਖ ... Read Full Story
|
31,000/- ਰੁਪਏ ਦਾ ਚੈਕ ਦਿਤਾ
ਹੁਸ਼ਿਆਰਪੁਰ, 28 ਅਪ੍ਰੈਲ (ਨਛੱਤਰ ਸਿਘ )
ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਦੇ ਨਾਲ-ਨਾਲ ਮੁਹੱਲਿਆਂ ਦੇ ਉਸਾਰੂ ਕੰਮਾਂ ਵਿੱਚ ਵੀ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਉਸਾਰੂ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਹ ਵਿਚਾਰ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਜੈ ਸ੍ਰੀ ਕ੍ਰਿਸ਼ਨ ਸ਼ਕਤੀ ਨੌਜਵਾਨ ਸਭਾ ਮੁਹੱਲਾ ਜਗੀਰਪੁਰਾ ਨੂੰ 31,000/- ਰੁਪਏ ਦਾ ਚੈਕ ਦੇਣ ... Read Full Story
|
ਇਕ ਔਰਤ ਨੇ 5 ਬੱਚਿਆਂ ਨੂੰ ਜਨਮ ਦਿਤਾ
ਕੁਸ਼ੀਨਗਰ, 11 ਅਪ੍ਰੈਲ (ਪ,ਪ)¸
ਯੂ. ਪੀ. ਵਿਚ ਕੁਸ਼ੀਨਗਰ ਦੇ ਕੁਬੇਰ ਸਥਾਨ ਪ੍ਰਾਇਮਰੀ ਹੈਲਥ ਸੈਂਟਰ ‘ਤੇ ਅੱਜ ਇਕ ਔਰਤ ਨੇ 5 ਬੱਚਿਆਂ ਨੂੰ ਜਨਮ ਦਿਤਾ ਜਿਨ੍ਹਾਂ ਵਿਚ 3 ਪੁੱਤਰ ਤੇ 2 ਪੁੱਤਰੀਆਂ ਹਨ। ਹਸਪਤਾਲ ਦੇ ਸੂਤਰਾਂ ਅਨੁਸਾਰ ਕੁਬੇਰ ਸਥਾਨ ਇਲਾਕੇ ਦੇ ਅਮਵਾ ਨਿਵਾਸੀ ਰਾਕੇਸ਼ ਗੌੜ ਦੀ ਪਤਨੀ ਸੋਨੀ (20) ਨੂੰ ਪ੍ਰਸੂਤੀ ਪੀੜਾ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਉਸ ਨੇ 5 ਬੱਚਿਆਂ ਨੂੰ ਜਨਮ ਦਿਤਾ। ਔਰਤ ਦਾ ਇਹ ਪਹਿਲਾ ਜਣੇਪਾ ... Read Full Story
|
ਉਦਿਤਾ ਨੂੰ ਅਕਸ਼ੇ ਦਾ ਸਹਾਰਾ
ਤੁਹਾਨੂੰ ਉਦਿਤਾ ਗੋਸਵਾਮੀ ਤਾਂ ਯਾਦ ਹੋਵੇਗੀ? ਉਹੀ, ਜਿਸ ਨੇ ਪੂਜਾ ਭੱਟ ਦੀ ਨਿਰਦੇਸ਼ਤ ਫਿਲਮ ‘ਪਾਪ' ਰਾਹੀਂ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ ਸੀ। ਬਾਅਦ ਵਿੱਚ ਉਸ ਨੇ ਭੱਟ ਕੈਂਪ ਦੀਆਂ ਕਈ ਫਿਲਮਾਂ ਕਰ ਕੇ ਆਪਣੇ ਆਪ ਨੂੰ ਇੱਕ ਹਾਟ ਅਭਿਨੇਤਰੀ ਵਜੋਂ ਦਰਸ਼ਕਾਂ ਸਾਹਮਣੇ ਲਿਆਂਦਾ, ਪਰ ਪਿਛਲੇ ਦਿਨੀਂ ਰਿਲੀਜ਼ ਫਿਲਮ ‘ਰਾਕ' ਵਿੱਚ ਉਹ ਨਾਨ-ਗਲੈਮਰਸ ਕੁੜੀ ਦੀ ਭੂਮਿਕਾ ਵਿੱਚ ਨਜ਼ਰ ਆਈ ਤਾਂ ਦਰਸ਼ਕਾਂ ਨੇ ਉਸ ਨੂੰ ਨਕਾਰ ਦਿੱਤਾ ਕਿਉਂਕਿ ਉਨ੍ਹਾਂ ਨੂੰ ... Read Full Story
|
ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਨੇ ਦਿਤਾ ਮੰਗ ਪਤਰ
ਲੁਧਿਆਣਾ (ਗੁਰਮੀਤ ਨਿੱਝਰ )
ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂਆਂ ਦੇ ਇਕ ਵਫਦ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਈਸ਼ਵਰ ਸਿੰਘ ਦੇ ਨਾਮ ਦਿਤੇ ਮੰਗ ਪਤਰ ਵਿਚ ਸੂਬੇ ਵਿਚ ਪਸ਼ੂ ਤਸਕਰਾਂ ਤੇ ਨੁਕੇਲ ਪਾਉਣ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੂੰ ਦਿਤਾ । ਮੰਗ ਪਤਰ ਦੇਣ ਗਏ ਵਫਦ ਵਿਚ ਸ਼ਾਮਲ ਜਿਲਾ ਪ੍ਰਧਾਨ ਆਰ ਡੀ ਪੁਰੀ, ਪ੍ਰਭਾਰੀ ਜਿੰਮੀ ਦਹੇਲਾ, ਦਲਬੀਰ ਸਿੰਘ ਸੰਧੂ, ਮੁਨੀਸ਼ ਬਖਸ਼ੀ, ਸੰਜੀਵ ਦੇਮ, ਸਮਰ ਡਿਸੂਜਾ, ਨਵਲ ਕਿਸ਼ੋਰ, ਸੰਜੇ ਮਿਸ਼ਰਾ, ... Read Full Story
|
ਐਲੀਮੈਂਟਰੀ ਟੀਚਰ ਯੂਨੀਅਨ ਨੇ ਦਿਤਾ ਡੀ ਸੀ ਨੂੰ ਮੰਗ ਪੱਤਰ
ਕਪੂਰਥਲਾ, (ਅਸ਼ੋਕ ਗੋਗਨਾ/ਨਗਿੰਦਰ ਬਾਵਾ)
ਐਲੀਮੈਂਟਰੀ ਟੀਚਰ ਯੂਨੀਅਨ ਦੇ ਸੱਦੇ ਤੇ ਅੱਜ ਪੰਜਾਬ ਭਰ ਵਿੱਚ ਪ੍ਰਾਇਮਰੀ ਸਕੂਲਾਂ ਨੂੰ ਅਪਰ ਪ੍ਰਾਇਮਰੀ ਸਕੂਲਾਂ ਨਾਲ ਕਲਬ ਕਰਨ ਦੇ ਵਿਰੋਧ ਵਿੱਚ, ਜਿਲਾ ਪ੍ਰੀਸ਼ਦ ਸਕੂਲਾਂ ਦੀ ਸਿੱਖਿਆ ਵਿਭਾਗ ਵਿੱਚ ਵਾਪਸੀ ਅਤੇ ਈ ਟੀ ਟੀ ਅਧਿਆਪਕਾਂ ਲਈ 10,300-34,800 ਦੇ ਪੈ ਬੈਂਡ ਦੀ ਮੰਗ ਨੂੰ ਲੇ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੁੱਖ ਸਿੰਘ ਬਾਬਾ ਦੀ ਪ੍ਰਧਾਨਗੀ ਹੇਠ ... Read Full Story
|
ਅਤਵਾਦ ਅਤੇ ਦੰਗਾ ਪੀੜ੍ਹਤ ਪਰਿਵਾਰਾਂ ਨੂੰ ਤੁਰੰਤ ਮੁਆਵਜਾ ਦੇਣ ਦੀ ਮੰਗ ਨੂੰ ਲੈ ਕੇ ਯੂ ਐਚ ਆਰ ਓ ਨੇ ਡਿਪਟੀ ਕਮਿਸ਼ਨਰ ਨੂੰ ਦਿਤਾ ਮੰਗ ਪਤਰ
ਲੁਧਿਆਣਾ (ਗੁਰਮੀਤ ਨਿੱਝਰ)
ਯੂਨੀਅਵਰਸਲ ਹਿਉਮਨ ਰਾਈਟਸ ਆਰਗੇਨਾਇਜੇਸ਼ਨ ਨੇ ਅ¤ਤਵਾਦ, ਦੰਗਾ ਅਤੇ ਪੁਲਿਸ ਪੀੜ੍ਹਤ ਪਰਿਵਾਰਾਂ ਨੂੰ ਭੋਪਾਲ ਗੈਸ ਕਾਂਡ ਦੀ ਤਰਜ ਤੇ ਤੁਰੰਤ ਮੁਆਵਜਾ ਦੇਣ ਦੀ ਮੰਗ ਕੀਤੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂ ਦਾ ਮੰਗ ਪ¤ਤਰ ਆਰਗੇਨਾਇਜੇਸ਼ਨ ਨੇ ਕਈ ਸਮਾਜਿਕ ਜ¤ਥੇਬੰਦੀਆਂ ਨਾਲ ਰਲ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਸੌਪਿਆ । ਇਸ ਮੌਕੇ ਤੇ ਯੁਨੀਵਰਸਲ ਹਿਉਮਨ ਰਾਈਟਸ ਆਰਗੇਨਾਇਜੇਸ਼ਨ ... Read Full Story
|