ਇੱਕ-ਦੂਜੇ ਨੂੰ ਬਚਾਉਣ ਲਈ ਡੁੱਬੇ ਤਿੰਨੇ ਦੋਸਤ
ਚੰਡੀਗੜDate: May 17,2012
—ਰਿਸ਼ੀਕੇਸ਼ 'ਚ ਗੰਗਾ 'ਚ ਡੁੱਬੇ ਵੈਭਵ ਦੀ ਲਾਸ਼ ਨੂੰ ਬੁੱਧਵਾਰ ਸਵੇਰੇ ਸੈਕਟਰ-22 ਸਥਿਤ ਉਸਦੇ ਘਰ ਲਿਆਂਦੀ ਗਈ। ਜਿਸ ਦਾ ਦੁਪਿਹਰ ਤੋਂ ਬਾਅਦ ਸੰਸਕਾਰ ਕਰ ਦਿੱਤਾ ਗਿਆ। ਸੈਕਟਰ—45 'ਚ ਰਹਿਣ ਵਾਲੇ ਨੌਜਵਾਨ ਦੀ ਵੀ ਲਾਸ਼ ਨੂੰ ਉਸਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਗਈ।
ਵੈਭਵ ਦੇ ਚਾਚਾ ਰਾਜੇਸ਼ ਨੇ ਦੱਸਿਆ ਕਿ 2 ਸਾਲ ਪਹਿਲਾਂ ਵੈਭਵ ਇੰਜੀਨੀਅਰਿੰਗ ਦੀ ਪੜਾਈ ਕਰਨ ਲਈ ਰਿਸ਼ੀਕੇਸ਼ ਸਥਿਤ ਯੂਨੀਵਰਸਿਟੀ ਆਫ ਆਟੋਮੋਬਾਈਲ ... Read Full Story
|
ਸਰਹਿੰਦ ’ਤੇ ਫ਼ਤਹਿ ਦੇ ਤਿੰਨ ਰੋਜਾ ਸਮਾਗਮ ਫ਼ਤਹਿਗੜ ਸਾਹਿਬ ਵਿਖੇ ਸਫਲਤਾ ਪੂਰਵਕ ਸਪੰਨ
ਫ਼ਤਹਿਗੜ ਸਾਹਿਬ: 15 ਮਈ- (ਹਰਪ੍ਰੀਤ ਕੌਰ ਟਿਵਾਣਾ)
ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਹਿ ਦਿਵਸ ਸਬੰਧੀ ਮਨਾਏ ਗਏ ਤਿੰਨ ਰੋਜਾ ਸਮਾਗਮਾਂ ਦੀ ਸਫਲਤਾ ਉਪਰੰਤ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਇਤਿਹਾਸ ਦਾ ਉਹ ਸੂਰਬੀਰ ਯੋਧਾ ਹੈ, ਜਿਸ ਦੀ ਅਗਵਾਈ ਵਿੱਚ ਖ਼ਾਲਸਾ ਪੰਥ ਨੇ ਪੰਜਾਬ ਵਿੱਚ ਸਿੱਖ ਰਾਜ ਕਾਇਮ ਕਰਕੇ ਨਵਾਂ ਇਤਿਹਾਸ ... Read Full Story
|
ਵੈਟਨਰੀ ਯੂਨੀਵਰਸਿਟੀ ਦੇ ਬੀ. ਟੈਕ ( ਡੇਅਰੀ ਟੈਕਨਾਲੋਜੀ) ਦੇ ਪਲੇਠੇ ਬੈਚ ਦੇ ਤਿੰਨ ਵਿਦਿਆਰਥੀਆਂ ਨੇ ਨੈਸਲੇ ਵਿੱਚ ਨੌਕਰੀ ਪ੍ਰਾਪਤ ਕੀਤੀ।
ਲੁਧਿਆਣਾ-10-ਮਈ-2012
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਸਾਲ 2008 ਵਿੱਚ ਸਥਾਪਤ ਹੋਇਆ ਸੀ ਅਤੇ ਇਸ ਦਾ ਬੀ. ਟੈਕ ( ਡੇਅਰੀ ਟੈਕਨਾਲੋਜੀ) ਦੇ 20 ਵਿਦਿਆਰਥੀਆਂ ਦਾ ਪਹਿਲਾ ਬੈਚ ਜੂਨ 2012 ਵਿੱਚ ਪਾਸ ਹੋ ਰਿਹਾ ਹੈ। ਇਨਾਂ ਪਾਸ ਹੋਣ ਵਾਲੇ ਵਿਦਿਆਰਥੀਆਂ ਦੀ ਕੈਂਪਸ ਪਲੇਸਮੈਂਟ ਲਈ ਨੈਸਲੇ ਇੰਡੀਆ ਲਿਮੀਟਡ (ਮੋਗਾ) ਆਉਣ ਵਾਲੀ ਪਹਿਲੀ ਕੰਪਨੀ ਹੈ।ਡਾ. ਪੀ.ਕੇ.ਸਿੰਘ,ਸਹਾਇਕ ... Read Full Story
|
ਤਿੰਨ ਪਹੀਆ ਵਾਹਨ ਨੂੰ ਟਰੱਕ ਨੇ ਮਾਰੀ ਟੱਕਰ,3 ਜ਼ਖਮੀ
ਫਗਵਾੜਾ 14 ਅਪ੍ਰੈਲ (ਅਸ਼ੋਕ ਸ਼ਰਮਾ)
ਨੇੜਲੇ ਪਿੰਡ ਚਹੇੜ੍ਹੂ ਕੇ ਕੋਲ ਹੋਏ ਸੜਕ ਹਾਦਸੇ “ਚ 3 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।ਇਕ ਗੰਭੀਰ ਜ਼ਖਮੀ ਨੂੰ ਇਲਾਜ਼ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ।ਜ਼ਖਮੀਆਂ ਦੀ ਪੱਛਾਣ ਕਮਲੇਸ਼ ਤੇ ਉਸਦੀ ਮਾਂ ਦੇ ਰੂਪ “ਚ ਹੋਈ ਜਦਕਿ ਗੰਭੀਰ ਜ਼ਖਮੀ ਦੀ ਪੱਛਾਣ ਸਾਹਿਲ ਕੁਮਾਰ ਪੁੱਤਰ ਗੁਲਜਾਰ ਵਾਸੀ ਭਾਰਗਵ ਕੈੰਪ ਜਲੰਧਰ ਦੇ ਰੂਪ ਵਿਚ ਹੋਈ।ਜ਼ਖਮੀ ਕਮਲੇਸ਼ ਨੇ ਦੱਸਿਆ ਕਿ ਫਗਵਾੜਾ ... Read Full Story
|
ਪਾਸ਼ ਨਾਲੋਂ ਦਾਸ ਤਿੰਨ ਗੁਣਾ ਵੱਧ ਅਮੀਰ
ਲੰਬੀ, 11 ਜਨਵਰੀ-(ਪ,ਪ)
ਗੁਰਦਾਸ ਸਿੰਘ ਬਾਦਲ ਆਪਣੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਨਾਲੋਂ ਤਿੰਨ ਗੁਣਾ ਵੱਧ ਅਮੀਰ ਹਨ ਅਤੇ ਉਨ੍ਹਾਂ ਕੋਲ ਇੱਕ ਇਨੋਵਾ ਗੱਡੀ ਵੀ ਹੈ ਉਂਜ, ਉਨ੍ਹਾਂ ਦੇ ਸਿਰ ਲਗਪਗ ਸਵਾ ਕਰੋੜ ਰੁਪਏ ਦੀਆਂ ਦੇਣਦਾਰੀਆਂ ਵੀ ਹਨ।
ਗੁਰਦਾਸ ਸਿੰਘ ਬਾਦਲ 19,71,45,625 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਦੇ ਮਾਲਕ ਹਨ। ਇਸ ਵਿੱਚ 19,57,70,548 ਦੀ ਉਨ੍ਹਾਂ ਕੋਲ ਪੁਸ਼ਤੈਨੀ ਚੱਲ-ਅਚੱਲ ਜਾਇਦਾਦ ਹੈ ਜਦੋਂਕਿ 13 ਲੱਖ 75 ਹਜ਼ਾਰ ਰੁਪਏ ਦੀ ਉਨ੍ਹਾਂ ਦੇ ਕੋਲ ... Read Full Story
|
ਕਾਂਗਰਸ ਨੇ ਤਿੰਨ ਹਲਕਿਆਂ ਤੋਂ ਉਮੀਦਵਾਰ ਬਦਲੇ
ਨਵੀਂ ਦਿੱਲੀ, 9 ਜਨਵਰੀ-(ਪ,ਪ)
ਕਾਂਗਰਸ ਹਾਈ ਕਮਾਂਡ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਹਿਲਾਂ ਐਲਾਨੇ ਉਮੀਦਵਾਰਾਂ ਵਿਚੋਂ ਤਿੰਨ ਹਲਕਿਆਂ ਤੋਂ ਉਮੀਦਵਾਰ ਬਦਲ ਦਿੱਤੇ ਹਨ। ਤਿੱਖੇ ਵਿਰੋਧ ਕਾਰਨ ਹਾਈ ਕਮਾਂਡ ਨੇ ਅੰਮ੍ਰਿਤਸਰ (ਉੱਤਰੀ) ਤੋਂ ਅਸ਼ਵਨੀ ਪੱਪੀ ਦੀ ਥਾਂ ਕਰਮਜੀਤ ਸਿੰਘ ਰਿਲਟੂ, ਅੰਮ੍ਰਿਤਸਰ (ਪੂਰਬੀ) ਤੋਂ ਸਿਮਰਪ੍ਰੀਤ ਭਾਟੀਆ ਦੀ ਥਾਂ ਸੁਨੀਲ ਦੱਤੀ ਅਤੇ ਜਲੰਧਰ (ਕੇਂਦਰੀ) ਤੋਂ ਰਾਜ ਕੁਮਾਰ ਗੁਪਤਾ ਦੀ ਥਾਂ ਰਾਜਿੰਦਰ ਬੇਰੀ ਨੂੰ ... Read Full Story
|
ਵੈਟਨਰੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਵਿਭਾਗ ਵੱਲੋਂ ਤਿੰਨ ਪ੍ਰੋਜੈਕਟ
ਲੁਧਿਆਣਾ-30-ਦਸੰਬਰ-2011(ਹਰਪ੍ਰੀਤ ਸਿੰਘ)
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਤੋਂ ਤਿੰਨ ਅਹਿਮ ਪ੍ਰੋਜੈਕਟ ਮਿਲੇ ਹਨ। ਇਹ ਪ੍ਰੋਜੈਕਟ ਸਾਇੰਸਦਾਨਾਂ ਨੂੰ ਯੂਨੀਵਰਸਿਟੀਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧਾਰਭੂਤ ਢਾਂਚਾ ਵਿਕਸਿਤ ਕਰਨ ਵਾਸਤੇ (ਐਫ.ਆਈ.ਐਸ.ਟੀ-2011) ਸਕੀਮ ਦੇ ਤਹਿਤ ਦਿੱਤੇ ਗਏ ਹਨ। ਸਕੂਲ ਆਫ ਐਨੀਮਲ ਬਾਇਓਤਕਨਾਲੋਜੀ, ... Read Full Story
|
ਵੈਟਨਰੀ ਯੂਨੀਵਰਸਿਟੀ ਨੂੰ ਭਾਰਤ ਸਰਕਾਰ ਦੇ ਸਾਇੰਸ ਤੇ ਤਕਨਾਲੋਜੀ ਵਿਭਾਗ ਵੱਲੋਂ ਤਿੰਨ ਪ੍ਰੋਜੈਕਟ
ਲੁਧਿਆਣਾ-31-ਦਸੰਬਰ-2011
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਸਾਇੰਸ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਤੋਂ ਤਿੰਨ ਅਹਿਮ ਪ੍ਰੋਜੈਕਟ ਮਿਲੇ ਹਨ। ਇਹ ਪ੍ਰੋਜੈਕਟ ਸਾਇੰਸਦਾਨਾਂ ਨੂੰ ਯੂਨੀਵਰਸਿਟੀਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਆਧਾਰਭੂਤ ਢਾਂਚਾ ਵਿਕਸਿਤ ਕਰਨ ਵਾਸਤੇ (ਐਫ.ਆਈ.ਐਸ.ਟੀ-2011) ਸਕੀਮ ਦੇ ਤਹਿਤ ਦਿੱਤੇ ਗਏ ਹਨ। ਸਕੂਲ ਆਫ ਐਨੀਮਲ ਬਾਇਓਤਕਨਾਲੋਜੀ, ਵੈਟਨਰੀ ... Read Full Story
|
ਬੱਲੋਮਾਜਰਾ ’ਚ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਆਯੋਜਿਤ
ਐਸ ਏ ਐਸ ਨਗਰ, 4 ਜੂਨ (ਜਗਦੇਵ):- :
ਪੰਜਾਬ ਸਰਕਾਰ ਨੇ ਰਾਜ ਅੰਦਰ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੇ ਚੰਗੀ ਨੀਤੀ ਲਾਗੂ ਕੀਤੀ ਹੈ ਤੇ ਇਸ ਨੀਤੀ ਦੇ ਤਹਿਤ ਹੀ ਐਸ ਏ ਐਸ ਨਗਰ ਵਿਚ 8 ਖੇਡ ਸਟੇਡੀਅਮਾਂ ਦਾ ਨਿਰਮਾਣ ’ਤੇ 91 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਚੇਅਰਮੈਨ ਸ੍ਰੀ ਐਨ ਕੇ ਸ਼ਰਮਾ ਨੇ ਕੀਤਾ।
ਇਥੇ ਧੰਨ ਧੰਨ ਬਾਬਾ ਜਾਨਕੀ ਦਾਸ ਸਪੋਰਟਸ ਕਲੱਬ ਬੱਲੋਮਾਜਰਾ ... Read Full Story
|
ਰਾਮਦੇਵ ਨੂੰ ਹਵਾਈ ਅੱਡੇ ਤੋਂ ਲਿਆਉਣ ਤਿੰਨ ਮੰਤਰੀ ਭੇਜੇ
ਨਵੀਂ ਦਿੱਲੀ, 1 ਜੂਨ-
ਬਾਬਾ ਰਾਮਦੇਵ ਨੂੰ ਮਰਨ ਵਰਤ ਤੇ ਜਾਉਣ ਦੀਆਂ ਧਮਕੀਆਂ ਤੋਂ ਚਿੰਤਿਤ ਸਰਕਾਰ ਨੇ ਇਹ ਕਦਮ ਉਠਾਉਂਦੇ ਹੋਏ ਤਿੰਨ ਉੱਘੇ ਮੰਤਰੀਆਂ ਨੂੰ ਹਵਾਈ ਅੱਡੇ ਤੇ ਯੋਗਗੁਰੂ ਰਾਮਦੇਵ ਨੂੰ ਲਿਆਉਣ ਭੇਜਿਆ। ਸਰਕਾਰ ਦੇ ਵੱਲੋਂ ਇਹ ਕੋਸ਼ਿਸ਼ ਰਾਮਦੇਵ ਨੂੰ ਮਰਨ ਵਰਤ ਨਾ ਕਰਨ ਦੇ ਲਈ ਮਣਾਉਣ ਦੇ ਲਿਹਾਜ ਤੋਂ ਕੀਤਾ ਗਿਆ ਹੈ। ਮਾਨਵ ਸੰਸਾਧਨ ਵਿਕਾਸ ਮੰਤਰੀ ਕਪਿਲ ਸਿਬੱਲ, ਸੰਸਦੀ ਕਾਰਜ ਮੰਤਰੀ ਪਵਨ ਕੁਮਾਰ ਬੰਸਲ ਬਾਬਾ ਰਾਮਦੇਵ ਦੇ ਇਦਰਾ ... Read Full Story
|
ਬੀਬੀ ਮਮਤਾ ਬੈਨਰਜ਼ੀ ਨੇ ਤਿੰਨ ਵੱਡੇ ਇਤਿਹਾਸਕ ਫੈਸਲੇ ਲੈ ਕੇ ਸ਼ਲਾਘਯੋਗ ਕੰਮ ਕੀਤੇ : ਪ੍ਰੋ. ਬਡੂੰਗਰ
ਫਤਿਹਗੜ ਸਾਹਿਬ, 30 ਮਈ (ਹਰਪ੍ਰੀਤ ਕੌਰ ਟਿਵਾਣਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੀਬੀ ਮਮਤਾ ਬੈਨਰਜ਼ੀ ਵਲੋਂ ਆਪਣੀ ਸਰਕਾਰ ਵਿਚ ਇਕ ਸਿੱਖ ਨੂੰ ਕੈਬਨਿਟ ਮੰਡਲ ਵਿਚ ਸਾਮਲ ਕਰਨ ਦਾ ਜਿੱਥੇ ਸ਼ਲਾਘਾਯੋਗ ਕੰਮ ਕੀਤਾ ਹੈ, ਉਥੇ ਹੀ ਪੰਜਾਬੀ ਭਾਸ਼ਾ ਨੂੰ ਰਾਜ ਵਿਚ ਦੂਸਰੇ ਨੰਬਰ ਦਾ ਸਥਾਨ ਦੇ ਕੇ ਪੰਜਾਬੀ ਭਾਸਾ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ। ਪ੍ਰੋ. ... Read Full Story
|
ਬੀਬੀ ਮਮਤਾ ਬੈਨਰਜ਼ੀ ਨੇ ਤਿੰਨ ਵੱਡੇ ਇਤਿਹਾਸਕ ਫੈਸਲੇ ਲੈ ਕੇ ਸ਼ਲਾਘਯੋਗ ਕੰਮ ਕੀਤੇ : ਪ੍ਰੋ. ਬਡੂੰਗਰ
ਫਤਿਹਗੜ੍ਹ ਸਾਹਿਬ, 29 ਮਈ (ਹਰਪ੍ਰੀਤ ਕੌਰ ਟਿਵਾਣਾ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੀਬੀ ਮਮਤਾ ਬੈਨਰਜ਼ੀ ਵਲੋਂ ਆਪਣੀ ਸਰਕਾਰ ਵਿਚ ਇਕ ਸਿੱਖ ਨੂੰ ਕੈਬਨਿਟ ਮੰਡਲ ਵਿਚ ਸਾਮਲ ਕਰਨ ਦਾ ਜਿੱਥੇ ਸ਼ਲਾਘਾਯੋਗ ਕੰਮ ਕੀਤਾ ਹੈ, ਉਥੇ ਹੀ ਪੰਜਾਬੀ ਭਾਸ਼ਾ ਨੂੰ ਰਾਜ ਵਿਚ ਦੂਸਰੇ ਨੰਬਰ ਦਾ ਸਥਾਨ ਦੇ ਕੇ ਪੰਜਾਬੀ ਭਾਸਾ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ। ਪ੍ਰੋ. ... Read Full Story
|
ਬਿਜਲੀ ਮੁਲਾਜ਼ਮਾਂ ਦੇ ਹਿੱਤ ਸੁਰੱਖਿਅਤ ਰੱਖਣ ਸਬੰਧੀਤਿੰਨ ਧਿਰੀ ਸਮਝੌਤੇ ਦਾ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ, 24 ਮਈ: ( ਜਗਦੇਵ ਸਿੰਘ)
ਪੰਜਾਬ ਸਰਕਾਰ ਨੇ ਅੱਜ ਪੰਜਾਬ ਰਾਜ ਬਿਜਲੀ ਬੋਰਡ ਦੇ ਨਿਗਮੀਕਰਨ ਮੌਕੇ ਮੁਲਾਜ਼ਮਾਂ ਦੇ ਹਿੱਤ ਸੁਰੱਖਿਅਤ ਰੱਖਣ ਸਬੰਧੀ 19 ਨਵੰਬਰ, 2010 ਨੂੰ ਰਾਜ ਸਰਕਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਡ (ਪੀ.ਐਸ.ਟੀ.ਸੀ.ਐਲ) ਦੇ ਪ੍ਰਬੰਧਕਾਂ ਅਤੇ ਇਨ੍ਹਾਂ ਕਾਰਪੋਰੇਸ਼ਨਾਂ ਦੀਆਂ ਐਸੋਸੀਏਸ਼ਨਾਂ ਵਿਚਕਾਰ ਹੋਏ ਤਿੰਨ ਧਿਰੀ ਸਮਝੌਤੇ ਸਬੰਧੀ ... Read Full Story
|
ਚੋਰੀ ਦੇ ਤਿੰਨ ਟਰੈਕਟਰ ਸਮੇਤ ਦੋਸ਼ੀ ਕਾਬੂ-ਦੋਸ਼ੀ ਜੇਲ ਭੇਜੇ
ਬਾਬਾ ਬਕਾਲਾ,8ਮਈ (ਸਰਜੀਤ ਸਿੰਘ)-
ਬੁਤਾਲਾ ਪੁਲਿਸ ਚੌਕੀ ਦੇ ਇੰਚਾਰਜ ਸ.ਉਪਕਾਰ ਸਿੰਘ ਹਵਾਲਦਾਰ ਊਧਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੁਸਤੈਦੀ ਵਰਤਦਿਆਂ ਹੋਇਆਂ ਦੋ ਚੋਰਾਂ ਨੂੰ ਇੱਕ ਨਾਕੇਬੰਦੀ ਸਮੇਂ ਕਾਬੂ ਕੀਤਾ ਚੌਂਕੀ ਇੰਚਾਰਜ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਦੋ ਚੋਰੀ ਸੁਦਾ ਨਿਊ ਹਾਲੈਂਡ ਟਰੈਕਟਰ ਬੀਤੇ ਦੋ ਦਿਨਾਂ ਚ ਬਰਾਮਦ ਕਰਕੇ ਬਾਬਾ ਬਕਾਲਾ ਦੀ ਅਦਾਲਤ ਤੋਂ ਇਕ ਦਿਨ ਦਾ ਅਦਾਲਤੀ ਰਿਮਾਂਡ ਲਿਆ ਸੀ। ਇਸ ਇੱਕ ਦਿਨ ਦੇ ਰਿਮਾਂਡ ... Read Full Story
|
ਐੱਨ. ਡੀ. ਤਿਵਾੜੀ ਸਣੇ ਤਿੰਨ ਦੇ ਖੂਨ ਦੇ ਨਮੂਨਿਆਂ ਲਈ ਦਿੱਲੀ ਹਾਈਕੋਰਟ ਵਲੋਂ ਨੋਟਿਸ
ਨਵੀਂ ਦਿੱਲੀ, 2 ਮਈ (ਪ,ਪ)-
ਦਿੱਲੀ ਹਾਈ ਕੋਰਟ ਨੇ ਸੀਨੀਅਰ ਕਾਂਗਰਸ ਨੇਤਾ ਸ਼੍ਰੀ ਐੱਨ. ਡੀ. ਤਿਵਾੜੀ ਦੇ ਇਕ 31 ਸਾਲਾ ਲੜਕੇ ਨਾਲ ਰਿਸ਼ਤੇ ਦੇ ਖੁਲਾਸੇ ਲਈ ਖੂਨ ਦਾ ਨਮੂਨਾ ਲੈਣ ਲਈ ਸ਼ਹਿਰ ਦੀ ਸਰਕਾਰੀ ਡਿਸਪੈਂਸਰੀ ਤੋਂ ਇਮਦਾਦ ਮੰਗੀ ਹੈ। ਸੰਯੁਕਤ ਰਜਿਸਟਰਾਰ ਦੀਪਕ ਗਰਗ ਨੇ ਦੱਸਿਆ ਕਿ ਅਦਾਲਤ ਨੇ ਡਿਸਪੈਂਸਰੀ ਦੇ ਸੀ. ਅੱੈਮ. ਓ. ਨੂੰ ਤਿੰਨ ਵਿਅਕਤੀਆਂ ਲੜਕੇ ਰੋਹਿਤ ਸ਼ਰਮਾ,ਉਹਦੀ ਮਾਂ ਉਜੱਵਲਾ ਸ਼ਰਮਾ ਤੇ ਸ਼੍ਰੀ ਤਿਵਾੜੀ ਦੇ ਖੂਨ ਦੇ ਨਮੂਨੇ ਲੈਣ ਲਈ ... Read Full Story
|
ਤਿੰਨ ਵਿਆਹ ਕਰਵਾਉਣ ਵਾਲਾ ਸ਼ਿਕਾਗੋ ਵਾਲਾ ਬਾਬਾ ਖੁਦ ਸਿੱਖ ਰਹਿਤ ਮਰਿਆਦਾ ਤੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ’ਚ ਮੋਹਰੀ - ਭਾਈ ਚਰਨਜੀਤ ਸਿੰਘ ਖਾਲਸਾ
ਲੁਧਿਆਣਾ, 25 ਅਪ੍ਰੈਲ (ਪ,ਪ )
ਸ਼੍ਰੋਮਣੀ ਖਾਲਸਾ ਪੰਚਾਇਤ (ਰਜਿ.) ਦੇ ਪ੍ਰਮੁੱਖ ਆਗੂ ਭਾਈ ਚਰਨਜੀਤ ਸਿੰਘ ਖਾਲਸਾ ਅਤੇ ਉਨਾਂ ਦੇ ਸਾਥੀਆਂ ਨੇ ਇੰਟਰਨੈਸ਼ਲ ਠੱਗ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲੇ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਉਂਦਿਆਂ ਹੋਇਆਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਈ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਮੁਕਾਬਲੇ ਆਪਣੇ ਤੌਰ ਤੇ ਬਣਾਈ ਹੋਈ ਸਿੱਖ ਰਹਿਤ ਮਰਿਆਦਾ ਤੇ ਸਿਧਾਤਾਂ ਦਾ ਜਿੱਥੇ ਉਹ ਪ੍ਰਚਾਰ ਕਰ ਰਿਹਾ ... Read Full Story
|
ਰੂੰ ‘ਚ ਤਿੰਨ ਹਫਤਿਆਂ ਦੌਰਾਨ 16 ਫੀਸਦੀ ਦੀ ਗਿਰਾਵਟ
ਜੈਤੋ, 20 ਅਪ੍ਰੈਲ (ਪ,ਪ)¸
ਉੱਤਰ ਭਾਰਤ ਦੇ ਪ੍ਰਮੁੱਖ ਕਪਾਹ ਉਤਪਾਦਕ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਅਤੇ ਹਨੂੰਮਾਨਗੜ੍ਹ ਜ਼ਿਲਿਆਂ ਦੀਆਂ ਮੰਡੀਆਂ ਵਿਚ ਬੀਤੇ ਤਿੰਨ ਹਫਤਿਆਂ ਦੌਰਾਨ ਰੂੰ ਦੀਆਂ ਕੀਮਤਾਂ ਵਿਚ ਜ਼ੋਰਦਾਰ ਮੰਦੀ ਚੱਲਣ ਨਾਲ ਲੱਗਭਗ 16 ਫੀਸਦੀ ਤੋਂ ਜ਼ਿਆਦਾ ਕੀਮਤਾਂ ਵਿਚ ਗਿਰਾਵਟ ਆ ਚੁੱਕੀ ਹੈ। ਬਾਜ਼ਾਰ ਜਾਣਕਾਰਾਂ ਅਨੁਸਾਰ ਰੂੰ ਵਿਚ ਇਹ ਮੰਦੀ ਬਿਨਾਂ ਕੋਈ ਠੋਸ ਕਾਰਨ ਦੇ ਆਈ ਹੈ, ਜਦਕਿ 31 ਮਾਰਚ ਤੋਂ ... Read Full Story
|
ਦਿੱਲੀ ਦੀ ਪੁਣੇ ‘ਤੇ ਤਿੰਨ ਵਿਕਟਾਂ ਦੀ ਰੋਮਾਂਚਕ ਜਿੱਤ
ਮੰਬਈ, 17 ਅਪਰੈਲ
ਪੁਣੇ ਵਾਰੀਅਰਜ਼ ਦਾ ਕਪਤਾਨ ਯੁਵਰਾਜ ਸਿੰਘ ਆਪਣੇ ਤੂਫਾਨੀ ਅਰਧ ਸੈਂਕੜੇ ਦੌਰਾਨ ਇਕ ਸ਼ਾਟ ਜੜਦਾ ਹੋਇਆ (ਫੋਟੋ: ਪੀ.ਟੀ.ਆਈ.)
ਇਥੇ ਖੇਡੇ ਗਏ ਵੱਡੇ ਸਕੋਰ ਵਾਲੇ ਰੋਮਾਂਚਕ ਮੈਚ ਵਿੱਚ ਦਿੱਲੀ ਡੇਅਰਡੈਵਿਲਜ਼ ਨੇ ਪੁਣੇ ਵਾਰੀਅਰਜ਼ ਨੂੰ ਆਖਰੀ ਓਵਰ ਵਿੱਚ ਤਿੰਨ ਵਿਕਟਾਂ ਨਾਲ ਹਰਾ ਕੇ ਆਈ.ਪੀ.ਐਲ. ਵਿੱਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ ਜਦੋਂ ਕਿ ਪੁਣੇ ਦੀ ਇਹ ਪਹਿਲੀ ਹਾਰ ਹੈ। ਯੁਵਰਾਜ ਦੀਆਂ ਨਾਬਾਦ 66 ਦੌਡਾਂ ਅਤੇ ਚਾਰ ਵਿਕਟਾਂ ਵੀ ... Read Full Story
|
ਤਿੰਨ ਸਾਲ ਪਹਿਲਾਂ ਰੱਖੇ ਨੀਂਹ ਪੱਥਰ ਨੂੰ ਸ਼ਰਧਾਂਜਲੀ
ਭਦੌੜ (ਵਿਜੈ ਜਿੰਦਲ)ਅਪ੍ਰੈਲ 17
ਕਸਬਾ ਸ਼ਹਿਣਾ ਵਿਖੇ ਤਿੰਨ ਸਾਲ ਪਹਿਲਾ 2008 ਵਿਚ 16 ਅਪ੍ਰੈਲ ਨੂੰ ਕੈਬਨਿਟ ਮੰਤਰੀ ਸ: ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਲੜਕੀਆਂ ਦਾ ਕਾਲਜ ਬਣਾਉਣ ਲਈ ਰੱਖੇ ਗਏ ਨੀਂਹ ਪੱਥਰ ਨੂੰ ਅੱਜ ਵੱਖ-ਵੱਖ ਆਗੂਆਂ ਨੇ ਰੋਸ ਵਜੋਂ ਸ਼ਰਧਾਂਜਲੀ ਭੇਟ ਕਰਕੇ ਤੀਜੀ ਬਰਸੀ ਮਨਾਈ ਗਈ। ਇਸ ਸਮੇਂ ਸਤਵੀਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਕਲਕੱਤਾ, ਗੁਰਪ੍ਰੀਤ ਸਿੰਘ ਪ੍ਰਧਾਨ ਲੋਕ ਭਲਾਈ ਕਲੱਬ, ... Read Full Story
|
ਪੰਜਾਬ ਸਮੇਤ ਤਿੰਨ ਸੂਬਿਆਂ ਦੇ ਟਰਾਂਸਪੋਰਟ ਸਕੱਤਰਾਂ ਨੂੰ ਨੋਟਿਸ
ਨਵੀਂ ਦਿੱਲੀ, 7 ਅਪ੍ਰੈਲ (ਪ,ਪ)-
ਗੱਡੀਆਂ ਲਈ ਉਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ ਤੇ ਲਾਇਸੈਂਸ ਲਾਗੂ ਕਰਵਾਉਣ ’ਚ ਸੂਬਾ ਸਰਕਾਰਾਂ ਦੀ ਅਸਫਲਤਾ ’ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਹਾਈ ਕੋਰਟ ਨੇ ਅੱਜ ਦਿੱਲੀ, ਪੰਜਾਬ ਤੇ ਉਤਰ ਪ੍ਰਦੇਸ਼ ਦੇ ਟਰਾਂਸਪੋਰਟ ਸਕੱਤਰਾਂ ਨੂੰ ਉ¦ਘਣਾ ਨੋਟਿਸ ਜਾਰੀ ਕੀਤੇ। ਅਦਾਲਤ ਨੇ ਇਨ੍ਹਾਂ ਅਧਿਕਾਰੀਆਂ ਨੂੰ ਸੁਣਵਾਈ ਦੀ ਅਗਲੀ ਤਰੀਕ ਮੌਕੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਹੈ। ਚੀਫ਼ ਜਸਟਿਸ ਐਸ. ਐਚ. ... Read Full Story
|