ਸ: ਅਮਰਜੀਤ ਸਿੰਘ ਸਮਰਾ ਨੂੰ ਪੁਰਨ ਤੋਰ ਤੇ ਹਮਾਇਤ-ਅਵਤਾਰ ਸਿੰਘ ਛੋਕਰ
ਬੈਲਜੀਅਮ 19 ਜਨਵਰੀ (ਪ,ਪ)
ਬੈਲਜੀਅਮ ਦੇ ਟਕਸਾਲੀ ਕਾਂਗਰਸੀ ਆਗੂ ਅਵਤਾਰ ਸਿੰਘ ਛੋਕਰ ਵੱਲੋ ਨਕੋਦਰ ਦੀ ਸੀਟ ਤੋ ਚੋਣ ਲੜ ਰਹੇ ਅਤੇ ਨਜਦੀਕੀ ਸਮਝੇ ਜਾਦੇ ਸ: ਅਮਰਜੀਤ ਸਿੰਘ ਸਮਰਾ ਨੂੰ ਪੁੂਰਨ ਤੋਰ ਤੇ ਹਮਾਇਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਲਕਾ ਨਕੋਦਰ ਦੇ ਸੂਝਵਾਨ ਵੋਟਰਾ ਦੇ ਦਿਲਾ ਵਿੱਚ ਸ: ਸਮਰਾ ਲਈ ਕਾਫੀ ਪਿਆਰ ਹੈ। ਜਿਸ ਨਾਲ ਉਨਾ ਦੀ ਜਿੱਤ ਯਕੀਨੀ ਹੈ ਸ: ਛੋਕਰ ਨੇ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ... Read Full Story
|
ਜ਼ਿਲ੍ਹਾ ਕੌਂਸਲਰ ਸੰਤੋਖ ਸਿੰਘ ਛੋਕਰ ਸਾਊਥ ਬਕਿੰਘਮਸ਼ਾਇਰ ਦੇ ਡਿਪਟੀ ਮੇਅਰ ਬਣੇ
ਲੰਡਨ, 3 ਜੂਨ (ਪ,ਪ)-
ਲੰਡਨ ਦੇ ਪ੍ਰਸਿੱਧ ਵਕੀਲ, ਸਮਾਜ ਸੇਵੀ ਅਤੇ ਬਕਿੰਘਮਸ਼ਾਇਰ ਤੋਂ ਦੂਜੀ ਵਾਰ ਜ਼ੈਰਾਡ ਕਰਾਸ ਈਸਟ ਅਤੇ ਡੈਨਹੈਮ ਸਾਊਥ ਵੈਸਟ ਤੋਂ ਜ਼ਿਲ੍ਹਾ ਕੌਂਸਲਰ ਬਣੇ ਸ: ਸੰਤੋਖ ਸਿੰਘ ਛੋਕਰ ਨੂੰ ਦੱਖਣੀ ਬਕਿੰਘਮਸ਼ਾਇਰ ਦੇ ਡਿਪਟੀ ਮੇਅਰ ਬਣਾਇਆ ਗਿਆ ਹੈ। ਸ: ਸੰਤੋਖ ਸਿੰਘ ਛੋਕਰ ਨੇ ਕਿਹਾ ਕਿ ਅਕਾਲ ਪੁਰਖ ਦੀ ਅਪਾਰ ਰਹਿਮਤ ਸਦਕਾ ਇਹ ਮਾਣ ਉਨ੍ਹਾਂ ਨੂੰ ਮਿਲਿਆ ਹੈ ਅਤੇ ਉਹ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਉਣ ਦੀ ... Read Full Story
|
ਸੱਭਿਆਚਾਰਕ ਮੇਲਾ ਕਰਵਾਇਆ
ਅੱਪਰਾ/ਸੋਮਨਾਥ
ਨਜ਼ਦੀਕੀ ਪਿੰਡ ਛੋਕਰਾਂ ਵਿਖੇ ਦਰਬਾਰ ਬਾਬਾ ਮਾਣੇ ਸ਼ਾਹ ਜੀ ਦੇ ਅਸਥਾਨ ‘ਤੇ ਮਰਹੂਮ ਦਿਲਸ਼ਾਦ ਅਹਿਮਦ ਨੂੰ ਸਮਰਪਿਤ ਗਿਆਰਵਾਂ ਉਰਸ ਮੁਬਾਰਕ ਮੌਕੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਸਵੇਰ ਵੇਲੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਸੱਭਿਆਚਾਰਕ ਸਟੇਜ ਸਜਾਈ ਗਈ। ਸਟੇਜ ਸੱਕਤਰ ਦੀ ਭੂਮਿਕਾ ਗੁਰਦਾਸ ਕੈੜਾ ਨੇ ਬਾਖੂਬੀ ਨਿਭਾਈ।
ਡਾ.ਸਦੀਕ ਅਹਿਮਦ ਦੀ ਅਗਵਾਈ ਵਿਚ ਪ੍ਰਿੰਸੀਪਲ ਸੁਭਾਸ਼ ਚੰਦਰ, ਨਿਰਮਲ ... Read Full Story
|
1 |
Total Views: 18132 |