punjabi.7starnews.com
HOME English ਪੰਜਾਬੀ हिन्दी Gallery
Email: 7starnews7@gmail.com , x7news@gmail.com
 ¤ ਬਹੁਤ ਸ਼ਰਮੀਲੀ ਹੈ ਸਨੀ ਲਿਓਨ  ¤ ਮਧੁਬਾਲਾ 'ਚ ਨਜ਼ਰ ਆਏਗੀ ਸੁਸ਼ਮਿਤਾ ਮੁਖਰਜੀ  ¤ ਸ਼ਾਪਿੰਗ ਕਰਨ ਦੀ ਸ਼ੌਕੀਨ ਹੈ ਨੇਹਾ  ¤ ਪੁਣੇ ਨੂੰ ਹਰਾ ਕੇ ਕੇ. ਕੇ. ਆਰ. ਕੁਆਲੀਫਾਇਰ ਇਕ 'ਚ  ¤ ਦਿੱਲੀ ਚੋਟੀ 'ਤੇ, ਪੰਜਾਬ ਹੋਇਆ ਬਾਹਰ  ¤ 'ਪਲੀਜ਼ ਮੇਰੇ ਵਿਆਹ ਦੀ ਅਫਵਾਹਾਂ ਨੂੰ ਬੰਦ ਕਰੋ'  ¤ ਜਾਪਾਨ ਨੂੰ ਪਿੱਛੇ ਛੱਡ ਕੇ ਚੀਨ ਬਣੇਗਾ ਆਈ. ਟੀ. ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ  ¤ ਫੇਸਬੁੱਕ ਬਣੀ 100 ਅਰਬ ਡਾਲਰ ਦੀ ਕੰਪਨੀ  ¤ ਭਾਰਤੀ ਵਿਦਿਆਰਥੀ ਬ੍ਰਿਟੇਨ ਜਾਣ ਤੋਂ ਕਰ ਰਹੇ ਨੇ ਪਰਹੇਜ਼  ¤ ਵਿਆਹ ਦੇ ਬੰਧਨ 'ਚ ਬੱਝੇ ਜੁਕਰਬਰਗ  ¤ ਜਦੋਂ ਬਾਥਰੂਮ 'ਚ ਲੁੱਕ ਗਏ ਸੀ ਛੋਟੇ ਰਾਜੀਵ  ¤ ਸਹੇਲੀ ਦੀ ਕਰਤੂਤ ਨੇ ਕੀਤਾ ਸ਼ਰਮਸਾਰ  ¤ ਯਾਰੀ 'ਤੇ ਆਸ਼ਕੀ ਭਾਰੀ, ਦੋਸਤ ਨੂੰ ਗੋਲੀ ਮਾਰੀ  ¤ ਸੈਕਸ ਲਈ ਉਕਸਾਉਂਦੇ ਨੇ ਕਿੰਨਰ  ¤ ਕਾਲਾ ਖੇਡ ਬਣਦਾ ਜਾ ਰਿਹਾ ਹੈ ਆਈ. ਪੀ. ਐਲ. : ਬਾਬਾ ਰਾਮਦੇਵ  ¤ — ਕਰਜ਼ੇ ਦੀ ਮਾਰ ਝੱਲ ਰਿਹਾ ਅੱਜ ਦਾ ਕਿਸਾਨ  ¤  ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀ ਦਾ ਸਨਮਾਨ।  ¤  ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ  ¤  ਹਿੰਦੂ ਸੰਗਠਨਾਂ ਵਲੋਂ ਅਮਰਨਾਥ ਯਾਤਰਾ ਦੇ ਦਿਨ ਘਟਾਏ ਜਾਣ ਤੇ ਕਾਦੀਆਂ ਵਿੱਚ ਰੋਸ਼ ਪ੍ਰਦਰਸ਼ਨ ਕੀਤਾ  ¤  ਕਾਦੀਆਂ ਦਾ ਦੰਪਤੀ ਬੁਕਾਫ਼ੇਸਟ (ਜਰਮਨੀ) ਵਿੱਚ ਹੋ ਰਿਹਾ ਹੈ ਏਅਰ ਇੰਡੀਆ ਦੇ ਕਾਰਨ ਖਜਲ ਖੁਆਰ  ¤ .  X7 News English :: X7 News Hindi :: X7 News Punjabi
News Category

Tag Search for "ਘਰ"
 
ਸੀਵਰੇਜ ਬਣਿਆ ਪ੍ਰੇਸ਼ਾਨੀਆ ਦਾ ਘਰ

ਬਾਬਾ ਬਕਾਲਾ –ਮਈ (ਸੁਰਜੀਤ) ਬਾਬਾ ਬਕਾਲਾ ਸਬ ਡਵੀਜਨ ਵਿੱਚ ਸੀਵਰੇਜ ਚਾਲੂ ਕੀਤਿਆ ਅਜੇ ਮਹਿਜ 3 ਮਹੀਨੇ ਹੀ ਗੁਜਰੇ ਹਨ ਪਰ ਸੀਵਰੇਜ ਥਾਂ ਥਾਂ ਤੋਂ ਲੀਕ ਹੋ ਰਿਹਾ ਹੈ ਜੋ ਕਿ ਲੋਕਾਂ ਦੀ ਪ੍ਰਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ ਸੀਵਰੇਜ ਦਾ ਥਾਂ ਥਾ ਤੋਂ ਲੀਕ ਹੋਣ ਨਾਲ ਗਲੀਆ ਵਿੱਚ ਪਾਣੀ ਖੜਾ ਹੋਇਆ ਹੋਣ ਕਾਰਣ ਕਈ ਤਰਾਂ ਦੀਆ ਬੀਮਾਰੀਆ ਫੈਲ ਰਹੀਆ ਹਨ ਬਾਬਾ ਬਕਾਲਾ ਨਿਵਾਸੀਆ ਨੇ ਦੱਸਿਆ ਕਿ ਜਦੋ ਦਾ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ...
Read Full Story


ਵਿਸਤਾਰ ਕਰਨ ਅਤੇ ਭੀਸੀਆਣਾ ਹਵਾਈ ਅੱਡੇ ਤੋਂ ਘਰੇਲੂ ਉਡਾਨਾਂ ਸ਼ੁਰੂ ਕਰਨ ਲਈਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼

ਚੰਡੀਗੜ, 7 ਮਈ: (ਜਗਦੇਵ ਸਿੰਘ) ਭਾਰਤ ਸਰਕਾਰ ਨੇ ਅੱਜ ਮੋਹਾਲੀ ਵਿਖੇ ਬਣਨ ਵਾਲੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ’ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ’ ਰੱਖਣ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਾਰੇ ਫ਼ੈਸਲਾ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਅਜੀਤ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਸ. ਸੁਖਬੀਰ ਸਿੰਘ ਬਾਦਲ ਨਾਲ ਇੱਕ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਮੰਤਰੀ ...
Read Full Story


ਕਾਦੀਆਂ ਵਿੱਚ ਅਪਾਹਿਜਾਂ ਬਾਰੇ ਸਰਵੇ, 2500 ਘਰ ਭੁਗਤਾਏ: ਦਾਊਦ ਅਹਿਮਦ ਖ਼ਾਲਿਦ

ਕਾਦੀਆਂ 27 ਅਪ੍ਰੈਲ (ਤਾਰੀ): ਆਈ.ਈ.ਡੀ ਵਲੋਂ ਅਪਾਹਿਜਾਂ ਬਾਰੇ ਕਾਦੀਆਂ ਵਿੱਚ ਸਰਵੇ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੀਆਂ ਕਾਦੀਆਂ ਐਜੂਕੇਸ਼ਨ ਵਿਭਾਗ ਦੇ ਬੀ.ਅ ਾਰ.ਪੀ ਉ ਸ਼੍ਰੀ ਦਾਊਦ ਅਹਿਮਦ ਨੇ ਦਸਿਆ ਕਿ ਜ਼ਿਲਾ ਗੁਰਦਾਸਪੁਰ ੱਿਚ ਵਿਸ਼ੇਸ਼ ਲੋੜ ਵਾਲੇ ਬਚਿਆਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਹ ਸਰਵੇਖਣ ਅੰਕੁਰ ਕੁਮਾਰ ਆਈ.ਈ.ਆਰ.ਟੀ ਦੀ ਨਿਗਰਾਣੀ ਵਿੱਚ 16 ਅਪ੍ਰੈਲ ਤੋਂ ਜਾਰੀ ਹੈ। ਉਨ•ਾਂ ਦਸਿਆ ਕਿ ਕਾਦੀਆਂ ਸ਼ਹਿਰ ਵਿੱਚ ...
Read Full Story


ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਅਕਾਲੀ ਘਰ ਵਾਪਸੀ ਕਰ ਰਹੇ ਨੇ : ਪ੍ਰੋ. ਚੰਦੂਮਾਜਰਾ

ਫਤਿਹਗੜ੍ਹ ਸਾਹਿਰ, 22 ਮਾਰਚ (ਹਰਪ੍ਰੀਤ ਕੌਰ ਟਿਵਾਣਾ) ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦਿਆਂ ਦੂਜੀਆਂ ਪਾਰਟੀਆਂ ਦੇ ਵਰਕਰ ਤੇ ਅਹੁੱਦੇਦਾਰ ਵੱਡੀ ਗਿਣਤੀ ਵਿਚ ਮੁੜ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਰਹੇ ਹਨ। ਜ਼ਿਨ੍ਹਾਂ ਦਾ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ...
Read Full Story


2 ਗੂੱਟਾਂ ਵਿੱਚਕਾਰ ਹੋਇਆ ਖੂਨੀ ਸੰਘਰਸ਼

ਫਗਵਾੜਾ 7 ਅਪ੍ਰੈਲ਼ (ਅਸ਼ੋਕ ਸ਼ਰਮਾ) ਨੈਸ਼ਨਲ ਹਾਈ-ਵੇ ਨੰਬਰ 1ਤੇ ਜੇ.ਸੀ.ਟੀ. ਮਿਲ ਉਵਰ ਬ੍ਰਿਜ ਤੇ 2 ਪੱਖਾਂ ਵਿੱਚਕਾਰ ਕਿਸੇ ਗੱਲ ਨੂੰ ਲੈ ਕੇ ਹੋਏ ਖੂਨੀ ਸੰਘਰਸ਼ ਵਿੱਚ ਇੱਕ ਅਪਾਹਜ ਸਮੇਤ 2 ਲੋਕ ਗੰਭੀਰ ਰੂਪ “ਚ ਜ਼ਖਮੀ ਹੋ ਗਏ।ਜ਼ਖਮੀਆਂ ਵਿੱਚ ਇੰਦਰਪਾਲ ਸਿੰਘ ਪੁੱਤਰ ਨਸੀਬ ਚੰਦ ਵਾਸੀ ਪਿੰਡ ਬੈਂਚਾਂ,ਜ਼ਿਲ੍ਹਾ ਹੋਸ਼ਿਆਰਪੁਰ,ਬੱਗਾ ਵਾਸੀ ਰਾਜਾ ਕੱਲਾਂ,ਜ਼ਿਲ੍ਹਾ ਹੋਸ਼ਿਆਰਪੁਰ ਨੂੰ ਗੰਭੀਰ ਹਾਲਤ ਵਿੱਚ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ...
Read Full Story


ਬੰਗਲਾਦੇਸ਼ ਦੇ ਵੇਸਵਾਘਰਾਂ ਦਾ ਕਾਲਾ-ਸੱਚ

ਨਾਂਗੇਲ (ਬੰਗਲਾਦੇਸ਼):-¸Date: Mar 20, 2012 ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਕੁਝ ਹੀ ਘੰਟਿਆਂ ਦੀ ਦੂਰੀ 'ਤੇ ਸਥਿਤ ਨਾਂਗੇਲ ਨਗਰ ਦੇ ਰੈੱਡ ਲਾਈਟ ਏਰੀਏ ਵਿਚ ਚਿਹਰੇ 'ਤੇ ਭਾਰੀ ਮੇਕਅੱਪ ਕੀਤੇ ਅਤੇ ਤੰਗ ਕੱਪੜੇ ਪਹਿਨੀ ਨਾਬਾਲਗ ਲੜਕੀਆਂ ਗਾਹਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀਆਂ ਨਜ਼ਰ ਆਉਂਦੀਆਂ ਹਨ। ਇਹ ਲੜਕੀਆਂ ਨਾਬਾਲਗ ਹੋਣ ਦੇ ਬਾਵਜੂਦ ਉਮਰ ਵਿਚ ਵੱਡੀਆਂ ਤੇ ਸਿਹਤਮੰਦ ਨਜ਼ਰ ਆਉਂਦੀਆਂ ਹਨ। ਇਸ ਸਾਰੇ ਕੁਝ ਦੇ ਪਿੱਛੇ ਇਕ ਕਾਲਾ-ਸੱਚ ਲੁਕਿਆ ...
Read Full Story


ਦਲਿਤਾਂ ਦੇ ਘਰਾਂ ਨੂੰ ਅੱਗ ਲਗਾਉੱਣ ਵਾਲੇ ਆਗੂਆਂ ਦੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ-ਸੁਰਿੰਦਰ ਢੰਡਾ

ਫਗਵਾੜਾ 9 ਮਾਰਚ (ਅਸ਼ੋਕ ਸ਼ਰਮਾ) ਉੱਤਰ ਪ੍ਰਦੇਸ਼ ਦੇ ਇਲਾਕਾ ਸੀਤਾਪੁਰ ਵਿਖੇ ਪਿਛਲੇ ਦਿਨੀਂ ਬਸਪਾ ਨੂੰ ਵੋਟ ਪਾਉਣ ਵਾਲੇ ਦਲਿਤਾਂ ਦੇ ਘਰਾਂ ਨੂੰ ਸਮਾਜਵਾਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਅੱਗ ਲਗਾ ਕੇ ਜਲਾਉੱਣ ਦੀ ਘਟਨਾ ਦਾ ਸਖਤ ਨੋਟਿਸ ਲੈਂਦਿਆ ਅੰਬੇਡਕਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਦੀ ਅੱਗਵਾਈ ਵਿੱਚ ਇਕ ਮੰਗ ਪੱਤਰ ਉੱਪ-ਮੰਡਲ-ਅਧਿਕਾਰੀ ਫਗਵਾੜਾ ਸ਼੍ਰੀ ਮਨਪ੍ਰੀਤ ਸਿੰਘ ਛਤਵਾਲ ਰਾਹੀਂ ਮਾਨਯੋਗ ਰਾਸ਼ਟਰਪਤੀ ...
Read Full Story


ਦਿਲਬਾਗ ਬਣੇ ਕਿਸਾਨ ਸੰਘਰਸ ਕਮੇਟੀ ਕੰਮੋਕੇ ਦੇ ਪ੍ਰਧਾਨ

ਬਾਬਾ ਬਕਾਲਾ,6 ਮਾਰਚ(ਸੁਰਜੀਤ ਸਿੰਘ) -ਸਥਾਨਿਕ ਕਸਬੇ ਦੇ ਨਜਦੀਕੀ ਪਿੰਡ ਕੰਮੋਕੀ ਵਿਖੇ ਕਿਸਾਨ ਸੰਘਰਸ ਕਮੇਟੀ ਦੀ ਇੱਕ ਮੀਟਿੰਗ ਕੀਤੀ ਗਈ ਜਿਸਦੀ ਪ੍ਰਧਾਨਗੀ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕੀਤੀ । ਮੀਟਿੰਗ ਵਿੱਚ ਸੈਕੜੇ ਕਿਸਾਨਾਂ ਨੇ ਭਾਗ ਲਿਆ । ਇਸ ਮੀਟਿੰਗ ਵਿੱਚ ਸੰਘਰਸ ਕਮੇਟੀ ਕੰਮੋਕੀ ਦੀ ਇਕਾਈ ਦੀ ਗਠਨ ਕਰਦਿਆਂ ਦਿਲਬਾਗ ਸਿੰਘ ਨੂੰ ਪ੍ਰਧਾਨ, ਜੈਮਲ ਸਿੰਘ ਸਕੱਤਰ, ਬਲਜਿੰਦਰ ਸਿੰਘ ਨੂੰ ਸੀ.ਮੀਤ ਪ੍ਰਧਾਨ ,ਹਰਪ੍ਰੀਤ ਸਿੰਘ ...
Read Full Story


ਬਾਲਗ ਬੇਟਾ-ਬੇਟੀ ਨੂੰ ਮਾਂ-ਬਾਪ ਦੇ ਘਰ ਵਿਚ ਰਹਿਣ ਲਈ ਸਹਿਮਤੀ ਜ਼ਰੂਰੀ

ਮੁੰਬਈ, 9 ਫਰਵਰੀ (ਪ.ਪ.)¸ ਬਾਲਗ ਹੋ ਚੁੱਕੀ ਸੰਤਾਨ ਨੂੰ ਆਪਣੇ ਮਾਂ-ਪਿਓ ਦੇ ਘਰ ਵਿਚ ਰਹਿਣ ਲਈ ਉਨ੍ਹਾਂ ਦੀ ਸਹਿਮਤੀ ਜ਼ਰੂਰੀ ਹੈ। ਬਿਨਾਂ ਸਹਿਮਤੀ ਦੇ ਬਾਲਗ ਬੇਟਾ ਜਾਂ ਬੇਟੀ ਮਾਂ-ਪਿਓ ਦੇ ਘਰ ਵਿਚ ਨਹੀਂ ਰਹਿ ਸਕਦੇ। ਬੰਬਈ ਹਾਈ ਕੋਰਟ ਦੇ ਜੱਜ ਜੇ ਐੱਚ. ਭਾਟੀਆ ਨੇ ਦਾਦਰ ਪਾਰਸੀ ਕਾਲੋਨੀ ਦੇ ਨਿਵਾਸੀ 73 ਸਾਲ ਦੇ ਬਜ਼ੁਰਗ ਅਤੇ ਉਨ੍ਹਾਂ ਦੀ 35 ਸਾਲ ਦੀ ਸ਼ਾਦੀਸ਼ੁਦਾ ਬੇਟੀ ਵਿਚਾਲੇ ਇਕ ਫਲੈਟ ਨੂੰ ਲੈ ਕੇ ਚੱਲ ਰਹੇ ਮੁਕੱਦਮੇ ਵੀ ਸੁਣਵਾਈ ਤੋਂ ਬਾਅਦ ਇਹ ...
Read Full Story


ਘਰ ਨੂੰ ਵਸਾਉਣਾਂ ਸਿੱਖੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕਨੇਡਾ ਸਿਰ ਉਤੇ ਛੱਤ ਹੋਣੀ ਬਹੁਤ ਜਰੂਰੀ ਹੈ। ਗਰਮੀ, ਸਰਦੀ, ਮੀਂਹ ਤੇ ਹੋਰ ਝੱਖੜਾਂ, ਮਸੀਬਤਾਂ ਤੋਂ ਸਾਡਾ ਬਚਾ ਹੁੰਦਾ ਹੈ। ਘਰ ਆਪਣਾਂ ਹੀ ਹੋਣਾਂ ਚਾਹੀਦਾ ਹੈ। ਘਰ ਭਾਵੇਂ ਛੋਟਾ ਹੀ ਹੋਵੇ। ਪਰ ਘਰ ਆਪਣਾਂ ਹੀ ਹੋਵੇ। ਰੁੱਖੀ-ਮਿਸੀ ਖਾ ਕੇ ਆਪਣਾਂ ਘਰ ਸੰਭਾਂਲੀਏ। ਕੀ ਅਸੀਂ ਘਰ ਬੰਨੀ ਰੱਖਣ ਦਾ ਜ਼ਤਨ ਕਰਦੇ ਰਹਿੰਦੇ ਹਾਂ? ਕੀ ਹਰ ਹਾਲਤ ਵਿੱਚ ਲੜਾਈਆਂ, ਮਸੀਬਤਾਂ, ਦੁੱਖਾਂ ਵਿੱਚੋਂ ਲੰਘਦੇ ਹੋਏ, ਆਪਣਾਂ ਘਰ ...
Read Full Story


ਘਰੈਲੂ ਐਲ.ਪੀ.ਜੀ. ਗੈਸ ਸਿਲੈਂਡਰਾਂ ਦੀ ਹੋ ਰਹੀ ਖੁੱਲੇ ਤੋਰ “ਤੇ ਦੁੱਰਵਰਤੋਂ

ਫਗਵਾੜਾ 7 ਜਨਵਰੀ (ਅਸ਼ੋਕ ਸ਼ਰਮਾ,ਅਮਰ ਪਾਸੀ) ਸ਼ਹਿਰ ਵਿਖੇ ਸਰਕਾਰੀ ਤੰਤਰ ਦੀ ਨੱਕ ਥਲੇ ਖੂਲੇਆਮ ਕਮਰੱਸ਼ਿਅਲ ਥਾਵਾਂ “ਤੇ ਸਬਸਿਡੀ ਪ੍ਰਾਪਤ ਘਰੈਲੂ ਐਲ.ਪੀ.ਜੀ. ਸਿਲੈਂਡਰਾਂ ਦੀ ਦੁੱਰਵਰਤੋਂ ਹੋ ਰਹੀ ਹੈ, ਪੰ੍ਰਤੂ ਜ਼ਿਲ੍ਹਾ ਪ੍ਰਸ਼ਾਸਨ ਵਿਸ਼ੇਸ਼ਕਰ ਖਾੱਦ ਤੇ ਆਪੂਰਤੀ ਵਿਭਾਗ ਕੁੰਭਕਰਨੀਯ ਨੀਂਦ “ਚ ਸੱਤਾ ਪਿਆ ਹੈ।ਲੋਕ ਘਰੈਲੂ ਐਲ.ਪੀ.ਜੀ.ਸਿਲੈਂਡਰ ਪ੍ਰਾਪਤ ਕਰਨ ਲਈ ਵੱਖ-ਵੱਖ ਗੈਸ ੲਜੇਂਸੀਆਂ ਦੇ ਬਾਹਰ ਅੱਤ ਦੀ ਠੰਡ ਵਿੱਚ ਲੰਬੀਆਂ ਲਾਈਨਾਂ ਲਗਾ ...
Read Full Story


ਸਿੱਖ ਕੌਮ ਦੇ ਸਮੁੱਚੇ ਮਸਲਿਆਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ: ਬਲਜੀਤ ਸਿੰਘ ਦਾਦੂਵਾਲ

ਬਠਿੰਡਾ/ ਫ਼ਤਹਿਗੜ੍ਹ ਸਾਹਿਬ, 27 ਦਸੰਬਰ (ਕਿਰਪਾਲ ਸਿੰਘ): ਪੰਥਕ ਸੇਵਾ ਲਹਿਰ ਦੇ ਮੁਖੀ ਬਾਬਾ ਬਲਜੀਤ ਸਿੰਘ ਦਾਦੂਵਾਲਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਸਮੂਹ ਪੰਥਕ ਜਥੇਬੰਦੀਆਂ ਦੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਕੀਤੀ ਗਈ ਸਾਂਝੀ ਕਾਨਫਰੰਸ ਵਿੱਚ ਪੰਥਕ ਬੁਲਾਰਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਤੇ ਹੋਰਨਾਂ ਬੇਦੋਸ਼ੇ ਨਜ਼ਰਬੰਦ ਸਿੱਖਾਂ ਦੀ ਰਿਹਾਈ, ਸਾਕਾ ਨੀਲਾ ਤਾਰਾ ...
Read Full Story


ਲੀਬੀਆ ਸੰਘਰਸ਼ ‘ਚ ਨਾਟੋ ਸਹਿਯੋਗੀ ਮਹਿਸੂਸ ਕਰ ਰਹੇ ਹਨ ਤਨਾਅ- ਗੇਟਸ

ਬ੍ਰਸੇਲਸ, 10 ਜੂਨ- ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਦਾ ਕਹਿਣਾ ਹੈ ਕਿ ਲੀਬੀਆ ‘ਚ ਹਵਾਈ ਹੱਮਲਿਆਂ ‘ਚ ਸ਼ਾਮਿਲ ਨਾਟੋ ਦੇ ਸਹਿਯੋਗੀ ਤਨਾਅ ਮਹਿਸੂਸ ਕਰ ਰਹੇ ਹਨ। ਗੇਟਸ ਨੇ ਹੋਰ ਸਹਯੋਗਿਆਂ ਨਾਲ ਵੀ ਇਸ ਅਭਿਆਨ ‘ਚ ਹਿੱਸਾ ਲੈਣ ਦੇ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ 28 ਨਾਟੋ ਮੈਂਬਰਾਂ ‘ਚੋ ਕੇਵਲ 8 ਹਵਾਈ ਹਮਲਿਆਂ ‘ਚ ਸ਼ਾਮਿਲ ਹੈ। ਹੋਰ ਸਹਿਯੋਗੀ ਮੈਂਬਰਾਂ ਨੂੰ ਵੀ ‘ਕਦਮ ਚੱਕਨਾ’ ਚਾਹੀਦਾ। ਨਾਟੋ ਦੇ ਰੱਖਿਆ ਮੰਤਰੀਆਂ ਦੀ ਬੈਠਕ ਦੇ ਬਾਅਦ ...
Read Full Story


ਸਵਾਮੀ ਰਾਮਦੇਵ ਅੰਨਾ ਦੀ ਸਲਾਹ ਨਾਲ ਆਪਣਾ ਸੰਘਰਸ਼ ਅੱਗੇ ਵਧਾਉਣ

ਭ੍ਰਿਸ਼ਟਾਚਾਰ ਦੇ ਦਮਨ ਲਈ ਕਠੋਰ ਵਿਵਸਥਾਵਾਂ ਵਾਲਾ ਜਨ ਲੋਕਪਾਲ ਬਿੱਲ ਲਿਆਉਣ ਦੀ ਮੰਗ ‘ਤੇ ਜ਼ੋਰ ਦੇਣ ਲਈ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਦਿੱਲੀ ‘ਚ 5 ਅਪ੍ਰੈਲ ਨੂੰ ਜੰਤਰ-ਮੰਤਰ ਵਿਖੇ ਮਰਨ ਵਰਤ ਰੱਖਿਆ ਤਾਂ ਸਰਕਾਰ ਨੇ 9 ਅਪ੍ਰੈਲ ਨੂੰ ਉਨ੍ਹਾਂ ਨਾਲ ਸਮਝੌਤਾ ਕਰਕੇ ਬਿੱਲ ਦਾ ਖਰੜਾ ਤਿਆਰ ਕਰਨ ਲਈ ਇਕ ਖਰੜਾ ਕਮੇਟੀ ਕਾਇਮ ਕਰ ਦਿੱਤੀ ਅਤੇ ਇਸ ‘ਤੇ ਅੰਨਾ ਹਜ਼ਾਰੇ ਨੇ ਮਰਨ ਵਰਤ ਛੱਡ ਦਿਤਾ। ਅੰਨਾ ਹਜ਼ਾਰੇ ਦੇ ਮਰਨ ਵਰਤ ਤੋਂ ਪ੍ਰੇਰਿਤ ਹੋ ਕੇ ਸਵਾਮੀ ...
Read Full Story


ਸੀਰੀਆ ‘ਚ ਸੰਘਰਸ਼, 45 ਮੌਤਾਂ

ਅੰਮਾਨ, 6 ਜੂਨ (ਰਾਇਟਰ)— ਸੀਰੀਆ ‘ਚ ਸਰਕਾਰ ਵਿਰੁੱਧ ਜਾਰੀ ਦੇਸ਼ ਪੱਧਰੀ ਲੋਕ ਅੰਦੋਲਨ ਅਧੀਨ ਉੱਤਰੀ-ਪੱਛਮੀ ਖੇਤਰ ‘ਚ ਪ੍ਰਦਰਸ਼ਨ ਦੌਰਾਨ ਬੀਤੇ ਸ਼ਨੀਵਾਰ ਤੋਂ ਸੋਮਵਾਰ ਰਾਤ ਤਕ 45 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ, ਜਿਨ੍ਹਾਂ ‘ਚ 35 ਨਾਗਰਿਕ ਤੇ 10 ਸੁਰੱਖਿਆ ਮੁਲਾਜ਼ਮ ਸ਼ਾਮਲ ਹਨ। ਸੀਰੀਆ ਦੇ ਇਕ ਮਨੁੱਖੀ ਅਧਿਕਾਰ ਸੰਗਠਨ ਨੇ ਦੱਸਿਆ ਕਿ ਉੱਤਰੀ- ਪੱਛਮੀ ਸ਼ਹਿਰ ਜਿਸਰ ਅਲ ਸਦਰ ਵਿਖੇ ਵਿਖਾਵੇ ਦੌਰਾਨ ਹੋਏ ਸੰਘਰਸ਼ ‘ਚ 35 ਨਾਗਰਿਕ ਮਾਰੇ ਗਏ। ਉਧਰ ...
Read Full Story


ਸੋਨੀਆ ਦੇ ਘਰ ਦੇ ਬਾਹਰ ਨੌਜਵਾਨ ਵਲੋਂ ਆਤਮਦਾਹ ਦੀ ਕੋਸ਼ਿਸ਼

ਨਵੀਂ ਦਿੱਲੀ, 4 ਜੂਨ (ਏਜੰਸੀਆਂ)¸ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਘਰ ਦੇ ਬਾਹਰ ਇਕ ਨੌਜਵਾਨ ਨੇ ਸ਼ਨੀਵਾਰ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਉਸ ਨੇ ਆਪਣੀ ਪਛਾਣ ਨਰਸਿਵਨ ਵਜੋਂ ਕੀਤੀ ਹੈ। ਸਵੇਰੇ ਯੂ. ਪੀ. ਦੇ ਡਾਸਨਾ ਨਾਮੀ ਥਾਂ ਦੇ ਇਕ ਮੱਠ ਦੇ 12 ਵਿਅਕਤੀ ਸੋਨੀਆ ਦੇ ਨਿਵਾਸ ਦੇ ਬਾਹਰ ਇਕੱਠੇ ਹੋਏ। ਉਨ੍ਹਾਂ ਦਾ ਦੋਸ਼ ਸੀ ਕਿ ਦੇਸ਼ ਵਿਚ ਦੰਗਿਆਂ ਨੂੰ ਰੋਕਣ ਲਈ ਬਣਾਇਆ ਜਾ ਰਿਹਾ ਬਿੱਲ ਘੱਟ ...
Read Full Story


ਬਾਬਾ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਵਿਖੇ ਸਾਬਕਾ ਕਬੱਡੀ ਖਿਡਾਰੀ ਬਲਵਿੰਦਰ ਸਿੰਘ ਫਿੱਡੂ ਦਾ ਸਨਮਾਨ

ਨਿਊਯਾਰਕ, 31 ਮਈ (ਪ,ਪ) – ਕਬੱਡੀ ਦੇ ਸਾਬਕਾ ਅੰਤਰਰਾਸ਼ਟਰੀ ਖਿਡਾਰੀ ‘ਤੇ ਅਰਜਨਾ ਐਵਾਰਡੀ ਸ. ਬਲਵਿੰਦਰ ਸਿੰਘ ਫਿੱਡੂ ਐਸ ਪੀ ਪੰਜਾਬ ਪੁਲਿਸ ਬੀਤੇ ਦਿਨੀਂ ਨਿਊਯਾਰਕ ਦੇ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਵਿਖੇ ਨਤਮਸਤਕ ਹੋਣ ਪਹੁੰਚੇ। ਗੁਰੂਘਰ ਪਹੁੰਚਣ ਤੇ ਪ੍ਰਬੰਧਕ ਕਮੇਟੀ ਵਲੋਂ ਉਨਾਂ ਨੂੰ ਗੁਰੂ ਕੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬਲਵਿੰਦਰ ਫਿੱਡੂ ਨੂੰ ਸਨਮਾਨਿਤ ਕਰਨ ਵੇਲੇ ਪ੍ਰਧਾਨ ਜਰਨੈਲ ...
Read Full Story


ਯੂੱਥ ਕਾਂਗਰਸੀਆਂ ਚ ਖੂਨੀ ਸੰਘਰਸ਼

ਫਗਵਾੜਾ 30 ਮਈ(ਅਸ਼ੋਕ ਸ਼ਰਮਾ, ਅਮਰ ਪਾਸੀ) ਯੂੱਥ ਕਾਂਗਰਸ ਦੇ ਭਰਤੀ ਅਭਿਆਨ ਦੋਰਾਨ ਰਾਵਲਪਿੰਡੀ ( ਫਗਵਾੜਾ ) ਚ 2 ਗੁੱਟਾਂ ਵਿੱਚ ਖੂੱਨੀ ਸ਼ੰਘਰਸ਼ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੋਰਾਨ 4 ਨੋਜਵਾਨ ਫੱਟੜ ਹੋ ਗਏ ਹਨ ਜ਼ਿੱਨਾਂ ਵਿੱਚੋਂ ਇਕ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਜਦਕਿ 2 ਨੂੰ ਪਾਂਛਟਾ ਤੇ ਇਕ ਸੱਥਾਨਕ ਸਿਵਲ ਹਸਪਤਾਲ ਚ ਦਾਖਿਲ ਕਰਵਾਏ ਗਏ ਹਨ। ਜਾਣਕਾਰੀ ਅਨੁਸਾਰ ਯੂੱਥ ਕਾਂਗਰਸ ਫਗਵਾੜਾ (ਦਿਹਾਤੀ ) ਦੇ ਪ੍ਰਧਾਨ ...
Read Full Story


ਸ਼ਹਿਰੀ ਜ਼ੋਨ ਚ ਪੈਂਦੇ ਹਰੇਕ ਘਰ ਚ ਸਾਫ ਪੀਣ ਵਾਲਾ ਪਾਣੀ ਉੱਪਲਬਧ ਕਰਵਾਉੱਣ ਲਈ ਨਗਰ ਕੋਂਸਿਲ ਵੱਚਨਵਧ ਹੈ।

ਫਗਵਾੜਾਂ 28 ਮਈ ( ਅਸ਼ੋਕ ਸ਼ਰਮਾ, ਅਮਰ ਪਾਸੀ) ਸ਼ਹਿਰੀ ਜ਼ੋਨ ਚ ਪੈਂਦੇ ਹਰੇਕ ਘਰ ਚ ਸਾਫ ਪੀਣ ਵਾਲਾ ਪਾਣੀ ਉੱਪਲਬਧ ਕਰਵਾਉੱਣ ਲਈ ਨਗਰ ਕੋਂਸਿਲ ਵੱਚਨਵਧ ਹੈ। ਉੱਕਤ ਸ਼ਬਦ ਫਗਵਾੜਾ ਨਗਰ ਕੋਂਸਿਲ ਦੇ ਪ੍ਰਧਾਨ ਬਲਭੱਦਰਸੇਨ ਦੁੱਗਲ ਨੇ ਵਾਰਡ ਨੰ: 12 ਚ 5.34 ਲੱਖ ਨਾਲ ਵਿੱਛਾਈ ਜਾਣ ਵਾਲੀ ਨਵੀਂ ਪਾਇਪ ਲਾਇਨ ਵਿਛਾਉੱਣ ਦੇ ਕੰਮ ਦਾ ਉੱਦਘਾਟਨ ਕਰਦੇ ਹੋਏ ਕਹੇ। ਦੁੱਗਲ ਨੇ ਕਿਹਾ ਕਿ ਵਾਰਡ ਨੰ: 12 ਵਿੱਚ ਜ਼ਿਹੜੇ ਵਿਕਾਸ ਦੇ ਕੰਮ ਲੰਬਿਤ ਚਲ ਰਹੇ ਹਨ ਉੱਨਾਂ ਨੂੰ ...
Read Full Story


ਘਰੇਲੂ ਮੈਦਾਨ ‘ਤੇ ਅਜੇਤੂ ਮੁਹਿੰਮ ਜਾਰੀ ਰੱਖਣ ਉਤਰੇਗਾ ਚੇਨਈ

ਚੇਨਈ, 27 ਮਈ (ਪ,ਪ)- ਮਹਿੰਦਰ ਸਿੰਘ ਧੋਨੀ ਜਿਹੇ ਸਫਲ ਅਤੇ ਸ਼ਾਂਤ ਕਪਤਾਨ ਦੀ ਅਗਵਾਈ ਹੇਠ ਚੇਨਈ ਸੁਪਰ ਕਿੰਗਜ਼ ਕੱਲ ਇਥੇ ਇੰਡੀਅਨ ਪ੍ਰੀਮੀਅਰ ਲੀਗ ਦੇ ‘ਗ੍ਰੈਂਡ ਫਿਨਾਲੇ’ ‘ਚ ਘਰੇਲੂ ਮੈਦਾਨ ‘ਤੇ ਆਪਣਾ ਜੇਤੂ ਅਭਿਆਨ ਜਾਰੀ ਰੱਖ ਕੇ ਲਗਾਤਾਰ ਦੂਜੇ ਸਾਲ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗਾ। ਕਿਸਮਤ ਹਮੇਸ਼ਾ ਧੋਨੀ ਦੇ ਨਾਲ ਰਹੀ ਹੈ ਪਰ ਉਹ ਆਪਣੇ ਵਲੋਂ ਵੀ ਕੋਈ ਕਸਰ ਵੀ ਨਹੀਂ ਛੱਡਦਾ। ਉਸਦੀ ਟੀਮ ਲਗਾਤਾਰ ਦੂਜੇ ਸਾਲ ਆਈ. ਪੀ. ਐੱਲ. ਫਾਈਨਲ ‘ਚ ਪੁੱਜਣ ...
Read Full Story


1 2 3 4 5 6 > >>
Total Views: 18128

nl
State Information
Commission


Punjab Police

Ludhiana Directory


© 2012 punjabi.7starnews.com
eXTReMe Tracker
Site By: Arash Info Corporation